Jun 25

ਵੈਗਨਰ ਆਰਮੀ ਦਾ ਰੂਸ ਖਿਲਾਫ਼ ਵਿਦਰੋਹ ਖ਼ਤਮ, ਬੇਲਾਰੂਸ ਦੇ ਰਾਸ਼ਟਰਪਤੀ ਨੇ ਕਰਵਾਈ ਡੀਲ

ਰੂਸ ਵਿਚ ਘਰੇਲੂ ਯੁੱਧ ਅਤੇ ਤਖ਼ਤਾ ਪਲਟ ਦਾ ਖ਼ਤਰਾ ਟਲ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ ਬਗਾਵਤ ਕਰਨ ਵਾਲੀ ਵੈਗਨਰ ਦੀ...

ਟਰੱਕ ਡਰਾਈਵਰ ਆਇਆ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ, ਪਹਿਲਾਂ ਬਚਿਆ ਫੇਰ ਖਿੱਚ ਕੇ ਲੈ ਗਈ ਮੌਤ

ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਟਰੱਕ ਡਰਾਈਵਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ...

ਲੁਧਿਆਣਾ : ਸੜਕ ਵਿਚਾਲੇ ਧੂੰ-ਧੂੰ ਕਰਕੇ ਸੜੀ BMW ਗੱਡੀ, ਟ੍ਰਾਈ ਲੈਣ ਨਿਕਲਿਆ ਸੀ ਮਕੈਨਿਕ

ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ ‘ਚ ਨੈਸ਼ਨਲ ਹਾਈਵੇ (NH) ‘ਤੇ...

ਟੇਕਆਫ਼ ਤੋਂ ਪਹਿਲਾਂ ਫਟਿਆ ਫਲਾਈਟ ਦਾ ਟਾਇਰ, ਐਮਰਜੈਂਸੀ ਐਗਜ਼ਿਟ ਦੌਰਾਨ 11 ਯਾਤਰੀ ਜ਼ਖਮੀ

ਹਾਂਗਕਾਂਗ ਏਅਰਪੋਰਟ ‘ਤੇ ਇਕ ਫਲਾਈਟ ਅਚਾਨਕ ਤਕਨੀਕੀ ਖਰਾਬੀ ਕਾਰਨ ਰੱਦ ਕਰ ਦਿੱਤੀ ਗਈ। ਮਾਮਲਾ ਕੈਥੇ ਪੈਸੀਫਿਕ ਫਲਾਈਟ cx880 ਦਾ ਦੱਸਿਆ ਜਾ...

PAK ‘ਚ ਫੇਰ ਟਾਰਗੇਟ ਕਿਲਿੰਗ, ਸਿੱਖ ਨੂੰ 2 ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ, ਦੋ ਦਿਨ ‘ਚ ਦੂਜਾ ਹਮਲਾ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੇਸ਼ਾਵਰ ‘ਚ ਹੀ ਦੋ ਦਿਨਾਂ ‘ਚ...

ਮਾਨਸੂਨ ਨੇ ਹਰਿਆਣਾ ‘ਚ ਦਿੱਤੀ ਦਸਤਕ, ਅਗਲੇ ਦੋ ਦਿਨ ‘ਚ ਪੰਜਾਬ-ਚੰਡੀਗੜ੍ਹ ਨੂੰ ਕਰੇਗਾ ਕਵਰ

ਮਾਨਸੂਨ ਨੇ ਸੁਸਤ ਸ਼ੁਰੂਆਤ ਮਗਰੋਂ ਇੱਕ ਲੰਮੀ ਛਾਲ ਮਾਰੀ ਹੈ। ਸ਼ਨੀਵਾਰ ਨੂੰ ਮਾਨਸੂਨ ਨੇ ਹਿਮਾਚਲ ਦੇ ਨਾਲ ਲੱਗਦੇ ਹਰਿਆਣਾ ਦੇ ਯਮੁਨਾਨਗਰ ਤੇ...

ਧੀ ਦੀ ਸੌਂਕਣ ਬਣੀ ਕਲਯੁੱਗੀ ਮਾਂ, ਜਵਾਈ ਨਾਲ ਲਿਵ ਇਨ ‘ਚ ਰਹਿਣ ਦੀ ਜ਼ਿੱਦ ‘ਤੇ ਅੜੀ

ਹਰਦੋਈ ਦੇ ਅਤਰੌਲੀ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਆਪਣੀ ਹੀ ਧੀ ਦੀ ਸੌਂਕਣ ਬਣ ਗਈ। ਬੁੱਧਵਾਰ ਨੂੰ ਰਹੀਮਾਬਾਦ ਥਾਣੇ ਦੇ ਬਾਹਰ ਹੋਈ ਪੰਚਾਇਤ...

ਅੰਧ ਵਿਸ਼ਵਾਸ ਕਰਕੇ ਗਈ ਕੁੜੀ ਦੀ ਜਾਨ, ਸੱਪ ਦੇ ਡੰਗਣ ‘ਤੇ ਹਸਪਤਾਲ ‘ਚ ਚੱਲਦੀ ਰਹੀ ਝਾੜ-ਫੂਕ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਵਿੱਚ ਅੰਧਵਿਸ਼ਵਾਸ ਕਰਕੇ ਝਿਰਿਆਣਾ ਦੇ ਸਰਕਾਰੀ ਹਸਪਤਾਲ ‘ਚ ਇੱਕ ਔਰਤ ਦੀ ਜਾਨ ਚਲੀ ਗਈ। ਇਸ ਕੁੜੀ ਨੂੰ...

‘ਪਤੀ ਦੀ ਜਾਇਦਾਦ ਦੇ ਅੱਧੇ ਹਿੱਸੇ ਦੀ ਹੱਕਦਾਰ ਏ ਹਾਊਸ ਵਾਈਫ’- ਹਾਈਕੋਰਟ ਦੀ ਅਹਿਮ ਟਿੱਪਣੀ

ਚੇਨਈ ਮਦਰਾਸ ਹਾਈ ਕੋਰਟ ਨੇ ਕਿਹਾ ਹੈ ਕਿ ਇੱਕ ਹਾਊਸ ਵਾਈਫ ਆਪਣੇ ਪਤੀ ਦੀ ਅੱਧੀ ਜਾਇਦਾਦ ਦੀ ਹੱਕਦਾਰ ਹੈ। ਜਸਟਿਸ ਕ੍ਰਿਸ਼ਣਨ ਰਾਮਾਸਵਾਮੀ ਦੀ...

ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਆਪਸ ‘ਚ ਕੀਤਾ ਵਿਆਹ, ਨਿਭਾਈ ਸਾਲਾਂ ਪੁਰਾਣੀ ਰਿਵਾਇਤ

ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਦੋ ਲੜਕਿਆਂ ਨੇ ਆਪਸ ‘ਚ ਵਿਆਹ ਕਰਵਾ ਲਿਆ। ਇੱਕ ਮੁੰਡਾ ਲਾੜਾ ਬਣ ਗਿਆ...

ਦੇਸ਼ ‘ਚ ਕੋਵਿਡ ਖਿਲਾਫ ਨਵੀਂ mRNA ਬੂਸਟਰ ਵੈਕਸੀਨ ਲਾਂਚ, ਖਾਸ ਓਮੀਕ੍ਰਾਨ ਵੇਰੀਏਂਟ ਤੋਂ ਦੇਵੇਗੀ ਸੁਰੱਖਿਆ

ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੋਵਿਡ ਦੇ ਓਮਿਕਰੋਨ ਵੇਰੀਐਂਟ ਨਾਲ ਨਜਿੱਠਣ ਲਈ mRNA ਆਧਾਰਿਤ ਬੂਸਟਰ ਵੈਕਸੀਨ ਲਾਂਚ ਕੀਤੀ।...

ਰੂਸੀ ਆਰਮੀ ਨੇ ਹੈਲੀਕਾਪਟਰ ਤੋਂ ਵਰ੍ਹਾਈ ਮੌਤ, ਵੈਗਨਰ ਗਰੁੱਪ ਦੇ ਕਾਫਲੇ ‘ਤੇ ਅੰਨ੍ਹੇਵਾਹ ਫਾਇਰਿੰਗ, ਤੇਲ ਡਿਪੂ ‘ਚ ਲਗੀ ਅੱਗ

ਵੈਗਨਰ ਗਰੁੱਪ ਨੂੰ ਬਾਹਰ ਕੱਢਣ ਲਈ ਰੂਸੀ ਫੌਜ ਨੇ ਉਸ ‘ਤੇ ਹੈਲੀਕਾਪਟਰਾਂ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਹ ਘਟਨਾ ਵੋਰੋਨੇਜ਼ ਸ਼ਹਿਰ...

US ਤੋਂ ਮਿਸਰ ਪਹੁੰਚੇ PM ਮੋਦੀ, ਏਅਰਪੋਰਟ ‘ਤੇ ਹੋਇਆ ਸ਼ਾਨਦਾਰ ਸਵਾਗਤ, ਰਾਸ਼ਟਰਪਤੀ ਨੇ ਪਾਈ ਜੱਫ਼ੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰੇ ਤੋਂ ਬਾਅਦ ਹੁਣ ਮਿਸਰ ਪਹੁੰਚ ਗਏ ਹਨ। ਉਨ੍ਹਾਂ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ...

ਸਾਉਣ ‘ਚ ਕਾਸ਼ੀ ਵਿਸ਼ਵਨਾਥ ਮੰਦਰ ‘ਚ ਸੌਖੇ ਦਰਸ਼ਨ 500 ਰੁ. ‘ਚ, ਰੇਟ ਲਿਸਟ ਜਾਰੀ

ਵਾਰਾਣਸੀ ਦੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਨੇ ਸਾਵਣ ਦੇ ਮਹੀਨੇ ਦਰਸ਼ਨ ਅਤੇ ਆਰਤੀ ਲਈ ਇੱਕ ਨਵੀਂ ਰੇਟ ਲਿਸਟ ਜਾਰੀ ਕੀਤੀ ਹੈ। ਹੁਣ...

ਰੂਸ ‘ਚ ਤਖਤਾਪਲਟ ਦੀ ਕੋਸ਼ਿਸ਼! ਵੈਗਨਰ ਗਰੁੱਪ ਦਾ ਦਾਅਵਾ- ‘ਦੇਸ਼ ਨੂੰ ਜਲਦ ਮਿਲੇਗਾ ਨਵਾਂ ਰਾਸ਼ਟਰਪਤੀ’

ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ...

ਵੱਡੀ ਖ਼ਬਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ MP ਸਿਮਰਨਜੀਤ ਮਾਨ ਦਾ ਫੇਸਬੁੱਕ ਪੇਜ ਹੈਕ!

ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪ੍ਰਸਿੱਧ ਸਿਆਸਤਦਾਨ ਅਤੇ ਸੰਸਦ...

ਮਹਿਬੂਬਾ ਮੁਫਤੀ ਬੋਲੇ- ‘PM ਮੋਦੀ ਨੂੰ ਨਹੀਂ, ਮੁਲਕ ਨੂੰ ਇੱਜ਼ਤ ਮਿਲਦੀ ਏ, ਵਾਪਸ ਆਉਂਦੇ ਹੀ…’

ਬਿਹਾਰ ਦੇ ਪਟਨਾ ‘ਚ ਵਿਰੋਧੀ ਪਾਰਟੀਆਂ ਦੀ ਆਮ ਬੈਠਕ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਏਕਤਾ ‘ਤੇ ਜ਼ੋਰ ਦਿੰਦਿਆਂ ਪੀ.ਐੱਮ. ਮੋਦੀ ‘ਤੇ...

ਰੂਸ ਦੇ ਸ਼ਹਿਰ ‘ਤੇ ਪ੍ਰਾਈਵੇਟ ਆਰਮੀ ਵੈਗਨਰ ਦਾ ਕਬਜ਼ਾ, ਪੁਤਿਨ ਬੋਲੇ- ‘ਪਿਠ ‘ਚ ਛੁਰਾ ਘੋਪਿਆ’

ਯੂਕਰੇਨ ਜੰਗ ਵਿੱਚ ਰੂਸ ਦਾ ਸਾਥ ਦੇਣ ਵਾਲੀ ਪ੍ਰਾਈਵੇਟ ਆਰਮੀ ਵੈਗਨਰ ਨੇ ਵਿਦਰੋਹ ਕਰ ਦਿੱਤਾ ਹੈ। ਰੂਸੀ ਮੀਡੀਆ ਵੱਲੋਂ ਜਾਰੀ ਤਸਵੀਰਾਂ ਵਿੱਚ...

Twitter ਮੁਲਾਜ਼ਮਾਂ ਦਾ ਬੋਨਸ ਡਕਾਰ ਗਏ ਐਲਨ ਮਸਕ, ਕਈ ਪਹੁੰਚੇ ਕੋਰਟ

ਜਦੋਂ ਤੋਂ ਐਲਨ ਮਸਕ ਨੇ ਟਵਿੱਟਰ ਹਾਸਲ ਕੀਤਾ ਹੈ, ਉਦੋਂ ਤੋਂ ਹੀ ਮੁਲਾਜ਼ਮਾਂ ਨਾਲ ਉਨ੍ਹਾਂ ਦਾ ‘ਪੰਗਾ’ ਚੱਲ ਰਿਹਾ ਹੈ। ਟਵਿੱਟਰ ਦੀ ਕਮਾਨ...

ਟਾਈਟਨ ‘ਚ ਸਵਾਰ ਲੋਕਾਂ ਦੀਆਂ ਲਾਸ਼ਾਂ ਮਿਲਣਾ ਮੁਸ਼ਕਲ, ਜਾਣੋ ਕੀ ਹੋਇਆ ਹੋਵੇਗਾ ਪਣਡੁੱਬੀ ਨਾਲ

12500 ਫੁੱਟ ਦੀ ਉਚਾਈ ‘ਤੇ ਐਟਲਾਂਟਿਕ ਮਹਾਸਾਗਰ ‘ਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਗਈ ਟਾਈਟਨ ਪਣਡੁੱਬੀ ‘ਚ ਸਵਾਰ ਪੰਜ...

PM ਸ਼ਾਹਬਾਜ਼ ਦੀ ਇਸ ਹਰਕਤ ਦਾ ਵੀਡੀਓ ਵਾਇਰਲ, ਲੋਕ ਬੋਲੇ- ਪਾਕਿਸਤਾਨ ਹੋਇਆ ਸ਼ਰਮਸਾਰ

ਨਵੇਂ ਕਰਜ਼ੇ ਦੀ ਭਾਲ ‘ਚ ਫਰਾਂਸ ਪਹੁੰਚੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ...

ਪਟਿਆਲਾ : ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਡ੍ਰੈੱਸ ਕੋਡ ਲਾਗੂ, ਅਜਿਹੇ ਕੱਪੜੇ ਪਹਿਨੇ ਤਾਂ ਐਂਟਰੀ ਬੈਨ

ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਡਰੈੱਸ ਕੋਡ ਲਾਗੂ ਹੋ ਗਿਆ ਹੈ। ਹੁਣ ਮੰਦਰ ‘ਚ ਬਰਮੂਡਾ, ਹਾਫ ਪੈਂਟ, ਮਿੰਨੀ ਸਕਰਟ,...

ਨਸ਼ੇ ‘ਚ ਰੁਲਦੀ ਜਵਾਨੀ ਦੀ ਤਸਵੀਰ, ਸ੍ਰੀ ਦਰਬਾਰ ਸਾਹਿਬ ਕੋਲ ਝੂਲਦਾ ਦਿਸਿਆ ਨੌਜਵਾਨ

ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ। ਅੱਜਕਲ੍ਹ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜੋ...

ਗੱਡੀ ‘ਤੇ ਕਾਂਗਰਸੀ MLA ਦਾ ਸਟਿੱਕਰ ਤੇ ਹੂਟਰ ਲਾ ਕੇ ਘੁੰਮਦਾ ਬੰਦਾ ਹੋਇਆ ਗ੍ਰਿਫਤਾਰ, ਮਾਮਲਾ ਦਰਜ

ਲੁਧਿਆਣਾ ਵਿੱਚ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਨੌਜਵਾਨ ਕਬਾੜ ਦਾ ਕੰਮ ਕਰਦੇ ਹੈ। ਪੁਲਿਸ ਨੂੰ ਸੂਚਨਾ...

ਪੰਜਾਬ ਦੇ ਇਸ ਪਿੰਡ ‘ਚ 60 ਪਰਿਵਾਰਾਂ ਵੱਲੋਂ ਪਲਾਇਨ ਦਾ ਐਲਾਨ, ਲਿਖਿਆ- ‘ਘਰ-ਜ਼ਮੀਨ ਵਿਕਾਊ’, ਜਾਣੋ ਵਜ੍ਹਾ

ਪਠਾਨਕੋਟ ਜ਼ਿਲ੍ਹੇ ਵਿੱਚ 60 ਪਰਿਵਾਰਾਂ ਨੇ ਪਲਾਇਨ ਕਰਨ ਦਾ ਮਨ ਬਣਾ ਲਿਆ ਹੈ। ਇਹ ਸਾਰੇ ਪਰਿਵਾਰ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਦੇ ਪਿੰਡ...

‘ਵਿਆਹ ਕਰੋ, ਦਾੜ੍ਹੀ ਨਾ ਵਧਾਓ, ਅਸੀਂ ਸਾਰੇ ਬਰਾਤੀ ਚੱਲਾਂਗੇ’- ਰਾਹੁਲ ਨੂੰ ਬੋਲੇ ਲਾਲੂ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਯਾਦਵ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਅਜੇ ਸਮਾਂ ਖਤਮ ਨਹੀਂ ਬੀਤਿਆ ਹੈ...

ਪਾਕਿਸਤਾਨ : ਈਸ਼ਨਿੰਦਾ ਦੇ ਦੋਸ਼ ਇਸਾਈ ਨੌਜਵਾਨ ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਬਹਾਵਲਪੁਰ ਦੀ ਇੱਕ ਸਥਾਨਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ਵਿੱਚ 22 ਸਾਲਾ ਈਸਾਈ ਨੌਜਵਾਨ ਨੋਮਾਨ ਮਸੀਹ ਨੂੰ ਮੌਤ ਦੀ ਸਜ਼ਾ...

ਟਰਾਂਸਜੈਂਡਰਾਂ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਕਰ ਸਕਣਗੇ ਪੁਲਿਸ ਭਰਤੀ ‘ਚ ਅਪਲਾਈ

ਟਰਾਂਸਜੈਂਡਰ ਵੀ ਹੁਣ ਚੰਡੀਗੜ੍ਹ ਪੁਲਿਸ ਦੀ ਕਾਂਸਟੇਬਲ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ...

ਦਸ ਦਾਨਮ, ਗੁੜ, ਚੌਲ, ਤਿਲ, , PM ਮੋਦੀ ਨੇ ਆਪਣੇ ਤੋਹਫਿਆਂ ਨਾਲ ਜਿੱਤਿਆ ਬਾਈਡੇਨ ਤੇ ਜਿਲ ਦਾ ਦਿਲ (ਤਸਵੀਰਾਂ)

ਅਮਰੀਕਾ ਦੌਰੇ ‘ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟ ਹਾਊਸ ‘ਚ ਡਿਨਰ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ...

ਉਤਰਾਖੰਡ ‘ਚ ਵੱਡਾ ਹਾਦਸਾ, 600 ਫੁੱਟ ਡੂੰਘੀ ਖੱਡ ‘ਚ ਡਿੱਗੀ SUV, 10 ਸ਼ਰਧਾਲੂਆਂ ਦੀ ਮੌਤ

ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇੱਕ SUV ਕਾਰ 600 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ ਹਾਦਸੇ ‘ਚ 10 ਲੋਕਾਂ...

Air India ਪਾਇਲਟ ਦਾ ਲਾਇਸੈਂਸ ਇੱਕ ਸਾਲ ਲਈ ਸਸਪੈਂਡ, ਬਾਹਰਲੇ ਬੰਦੇ ਨੂੰ ਕਾਕਪਿਟ ‘ਚ ਲਿਜਾਣ ਦਾ ਮਾਮਲਾ

ਏਅਰ ਇੰਡੀਆ ਦੀ ਚੰਡੀਗੜ੍ਹ-ਲੇਹ ਉਡਾਣ ਦੌਰਾਨ ਪਾਇਲਟ ਨੇ ਇੱਕ ਬਾਹਰਲੇ (ਅਣਅਧਿਕਾਰਤ) ਵਿਅਕਤੀ ਨੂੰ ਕਾਕਪਿਟ ਵਿੱਚ ਦਾਖ਼ਲ ਹੋਣ ਦੇਣ ਦੇ ਮਾਮਲੇ...

ਵ੍ਹਾਈਟ ਹਾਊਸ ‘ਚ ਅੱਜ ਸਟੇਟ-ਡਿਨਰ, PM ਮੋਦੀ ਲਈ ਬਾਜਰਾ ਕੇਕ ਸਣੇ ਬਣਾਏ ਗਏ ਕਈ ਸਪੈਸ਼ਲ ਪਕਵਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀਰਵਾਰ ਸ਼ਾਮ ਨੂੰ ਉਨ੍ਹਾਂ...

ਬੁਲੇਟ ਦੇ ਪਟਾਕੇ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਹੋਵੇਗੀ ਸਖਤ ਕਾਰਵਾਈ

ਗੁੰਡਾਗਰਦੀ ਤੇ ਬੁਲੇਟ ਮੋਟਰਸਾਈਕਲਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੁਲਿਸ ਹੁਣ ਸਖਤ ਹੋ ਗਈ ਹੈ। ਜਲੰਧਰ ਪੁਲਿਸ ਪ੍ਰਸ਼ਾਸਨ...

ਟਾਈਟਨ ਪਣਡੁੱਬੀ ‘ਚ ਸ਼ਾਮ ਤੱਕ ਦੀ ਆਕਸੀਜਨ ਬਚੀ, ਲੱਭਣ ਲਈ 10 ਹੋਰ ਜਹਾਜ਼ ਲਾਏ

ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਲਈ ਲੋਕਾਂ ਨੂੰ ਲੈ ਕੇ ਜਾ ਰਹੀ ਟਾਈਟਨ ਪਣਡੁੱਬੀ ਐਤਵਾਰ ਦੁਪਹਿਰ ਤੋਂ ਲਾਪਤਾ ਹੈ ਜਿਸ ‘ਚ ਪੰਜ ਲੋਕ...

ਖੰਨਾ : ਸ਼ਰਾਬ ਨੇ ਲੈ ਲਈ ਨੌਜਵਾਨ ਦੀ ਜਾਨ, ਰਾਤੀਂ ਛੱਤ ‘ਤੇ ਸੁੱਤਾ ਉਠਿਆ ਹੀ ਨਹੀਂ

ਖੰਨਾ ‘ਚ ਜੀਟੀਬੀ ਨਗਰ ਲਲਹੇੜੀ ਰੋਡ ਇਲਾਕੇ ‘ਚ ਰਹਿਣ ਵਾਲੇ 20 ਸਾਲਾਂ ਨੌਜਵਾਨ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਨੌਜਵਾਨ ਦੀ...

ਪਾਕਿਸਤਾਨ ‘ਚ ਤੁਗਲਕੀ ਫਰਮਾਨ, ਯੂਨੀਵਰਸਿਟੀਆਂ ‘ਚ ਹੋਲੀ ਮਨਾਉਣ ‘ਤੇ ਲੱਗੀ ਪਾਬੰਦੀ

ਪਾਕਿਸਤਾਨ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਇਕ ਫੈਸਲੇ ਤੋਂ ਬਾਅਦ ਹੁਣ ਇਸ ਦੀ ਸਖਤ ਆਲੋਚਨਾ ਹੋ ਰਹੀ ਹੈ। ਕਮਿਸ਼ਨ ਨੇ ਹੁਣ ਕਾਲਜ ਕੈਂਪਸ ਵਿੱਚ...

ਭਾਰਤ ਨਾਲ ਜੰਗ ਲਈ ਤਿਆਰ ਨਹੀਂ ਸੀ PAK ਫੌਜ… ਕਸ਼ਮੀਰ ਮਸਲੇ ਸਣੇ ਇਮਰਾਨ ਖਾਨ ਨੇ ਕੀਤੇ ਵੱਡੇ ਖੁਲਾਸੇ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੌਜੂਦਾ ਸਰਕਾਰ ਤੇ ਫੌਜ ਖਿਲਾਫ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਵਿਚਾਲੇ...

ਪਤਨੀ ਤੋਂ ਦੁਖੀ ਡਾਕਟਰ ਨੇ ਆਪਣਾ ਪੂਰਾ ਟੱਬਰ ਕੀਤਾ ਖ਼ਤਮ, ਫਿਰ ਖੁਦ ਵੀ ਚੁੱਕਿਆ ਖੌਫਨਾਕ ਕਦਮ

ਪੁਣੇ ਵਿੱਚ ਇੱਕ ਵੈਟਰਨਰੀ ਡਾਕਟਰ ਨੇ ਮੰਗਲਵਾਰ ਨੂੰ ਆਪਣੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਹਿਲਾਂ ਉਸ ਨੇ ਆਪਣੀ ਪਤਨੀ ਦਾ ਗਲਾ ਘੁੱਟਿਆ,...

BSF ਨੇ PAK ਦੇ ਇਰਾਦੇ ਕੀਤੇ ਫੇਲ੍ਹ! ਸਰਹੱਦ ਤੋਂ ਫੜੇ ਹੈਰੋਇਨ ਨਾਲ ਭਰੇ 14 ਪੈਕੇਟ

ਫ਼ਿਰੋਜ਼ਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਇੱਕ ਖੇਪ ਮਿਲੀ ਹੈ। ਗਸ਼ਤ ਦੌਰਾਨ ਬੀਐਸਐਫ ਜਵਾਨਾਂ...

Voice of India ਫੇਮ ਸਿੰਗਰ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ, ਅਚਾਨਕ ਵਿਗੜੀ ਸੀ ਤਬੀਅਤ

ਛੱਤੀਸਗੜ੍ਹ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੁਆਇਸ ਆਫ ਇੰਡੀਆ ਦੇ ਮਸ਼ਹੂਰ ਗਾਇਕ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ...

ਕੇਜਰੀਵਾਲ ਦਾ ਵੱਡਾ ਬਿਆਨ- ‘ਦਿੱਲੀ ‘ਚ ਕੇਂਦਰ ਦਾ ਆਰਡੀਨੈਂਸ ਪ੍ਰਯੋਗ, ਸਫਲ ਹੋਏ ਤਾਂ…’

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 23 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੋਦੀ...

US ਦੀ ਮੁਸਲਿਮ ਸਾਂਸਦ ਨੇ PM ਮੋਦੀ ‘ਤੇ ਉਗਲਿਆ ਜ਼ਹਿਰ, ਕਿਹਾ- ‘ਘੱਟਗਿਣਤੀਆਂ ਦਾ ਦਮਨਕਾਰੀ ਨੇਤਾ’

ਅਮਰੀਕੀ ਸੰਸਦ ਮੈਂਬਰ ਇਲਹਾਨ ਅਬਦੁੱਲਾਹੀ ਉਮਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦਾ ਬਾਈਕਾਟ ਕੀਤਾ ਹੈ। ਉਸ ਨੇ ਟਵੀਟ ਕਰਕੇ...

‘ਮੈਂ PM ਮੋਦੀ ਦਾ ਫੈਨ ਹਾਂ’, ਅਮਰੀਕਾ ‘ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਬੋਲੇ ਐਲਨ ਮਸਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਅਮਰੀਕਾ ਫੇਰੀ ਦੀ ਸ਼ੁਰੂਆਤ ਵਿੱਚ ਟੇਸਲਾ ਦੇ ਸੀਈਓ ਅਤੇ ਟਵਿੱਟਰ ਦੇ ਮਾਲਕ ਐਲਨ ਮਸਕ ਨਾਲ...

IAS ਪੋਪਲੀ ਨੂੰ ਮਿਲੀ 6 ਦਿਨ ਦੀ ਜ਼ਮਾਨਤ, ਜੇਲ੍ਹ ‘ਚ ਬੀਤਿਆ ਪੂਰਾ ਸਾਲ, ਪੁੱਤ ਦੀ ਬਰਸੀ ਕਰਕੇ ਮਿਲੀ ਰਾਹਤ

ਭ੍ਰਿਸ਼ਟਾਚਾਰ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਇੱਕ ਸਾਲ ਤੋਂ ਜੇਲ੍ਹ ਵਿੱਚ ਬੰਦ IAS ਅਧਿਕਾਰੀ ਸੰਜੇ ਪੋਪਲੀ ਨੂੰ...

‘ਯੋਗ ਇੱਕ ਗਲੋਬਲ ਅੰਦੋਲਨ ਬਣ ਚੁੱਕੈ’, ‘ਯੋਗਾ ਡੇ’ ‘ਤੇ ਬੋਲੇ PM ਮੋਦੀ, UN ਹੈੱਡਕੁਆਰਟਰ ‘ਚ ਲਾਉਣਗੇ ਆਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੁੱਧਵਾਰ ਨੂੰ ਅਮਰੀਰਕਾ ਤੋਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਾਰਤ ਨੇ...

ਪਾਕਿਸਤਾਨ ‘ਤੇ ਤੰਗੀ ਦੀ ਮਾਰ! ਪੈਸੇ ਖਾਤਰ ਕਰਾਚੀ ਬੰਦਰਗਾਹ ਵੇਚਣ ਜਾ ਰਹੀ ਸ਼ਾਹਬਾਜ਼ ਸਰਕਾਰ

ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਪਾਕਿਸਤਾਨ ਹੁਣ ਯੂਏਈ ਨੂੰ ਕਰਾਚੀ ਬੰਦਰਗਾਹ ਵੇਚਣ ਜਾ ਰਿਹਾ ਹੈ। ਪਾਕਿਸਤਾਨ ਨੇ ਕਰਾਚੀ ਪੋਰਟ ਟਰਮੀਨਲ...

ਟਾਈਟੈਨਿਕ ਦਾ ਮਲਬਾ ਵਿਖਾਉਣ ਵਾਲੀ ਪਣਡੁੱਬੀ ‘ਚ PAK ਅਰਬਪਤੀ ਵੀ ਲਾਪਤਾ, ਕੁਝ ਘੰਟਿਆਂ ਦਾ ਆਕਸੀਜਨ ਬਾਕੀ

ਉੱਤਰੀ ਅਟਲਾਂਟਿਕ ਵਿਚ ਟਾਈਟੈਨਿਕ ਜਹਾਜ਼ ਦੇ ਮਲਬੇ ਨੂੰ ਦੇਖਣ ਗਏ ਪਾਕਿਸਤਾਨੀ ਮੂਲ ਦੇ ਅਰਬਪਤੀ ਕਾਰੋਬਾਰੀ ਅਤੇ ਉਸ ਦਾ ਪੁੱਤਰ ਵੀ ਲਾਪਤਾ...

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਵੇਗੀ ਕਟੌਤੀ! ਕੇਂਦਰੀ ਪੈਟਰੋਲੀਅਮ ਮੰਤਰੀ ਨੇ ਦਿੱਤਾ ਵੱਡਾ ਬਿਆਨ

ਕੇਂਦਰ ਨੇ ਅਗਲੀ ਤਿਮਾਹੀ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਉਣ ਦਾ ਸੰਕੇਤ ਦਿੱਤਾ ਹੈ। ਸਰਕਾਰ ਦੀ ਤਰਫੋਂ ਕਿਹਾ ਗਿਆ ਕਿ ਜੇ...

ਜਗਨਨਾਥ ਰਥ ਯਾਤਰਾ ਦੌਰਾਨ ਡਿੱਗੀ ਬਾਲਕਨੀ, ਯਾਤਰਾ ਵੇਖ ਰਹੇ ਇੱਕ ਨੌਜਵਾਨ ਦੀ ਮੌਤ

ਅਹਿਮਦਾਬਾਦ ਵਿੱਚ ਜਗਨਨਾਥ ਰਥ ਯਾਤਰਾ ਦੌਰਾਨ ਵੱਡਾ ਹਾਦਸਾ ਵਾਪਰਗ ਗਿਆ। ਇਥੇ ਦਰਿਆਪੁਰ ਕਾਡਿਆਨਾਕਾ ਰੋਡ ‘ਤੇ ਮੰਗਲਵਾਰ ਨੂੰ ਇਕ ਇਮਾਰਤ...

ਲਿੰਗ ਤੈਅ ਕਰਨ ਦੀ ਸਲਾਹ ਦੇਣਾ ਅਪਰਾਧ- ਹਾਈਕੋਰਟ ਦੀ ਅਹਿਮ ਟਿੱਪਣੀ

ਗਰਭ ਧਾਰਨ ਕਰਨ ਅਤੇ ਬੱਚੇ ਦੇ ਲਿੰਗ ਦਾ ਫੈਸਲਾ ਕਰਨ ਲਈ ਧਾਰਮਿਕ ਭਾਸ਼ਣ ਦੇਣਾ ਕਾਨੂੰਨ ਦੀ ਨਜ਼ਰ ਵਿੱਚ ਇੱਕ ਅਪਰਾਧ ਹੈ। ਇਸ ‘ਤੇ ਟਿੱਪਣੀ...

ਘਰੇਲੂ ਝਗੜੇ ਦਾ ਅਨੋਖਾ ਮਾਮਲਾ, ਪਤੀ 7 ਬੋਰੀਆਂ ‘ਚ 55,000 ਦੀ ਭਾਣ ਲੈ ਪਹੁੰਚਿਆ ਕੋਰਟ, ਵਜ੍ਹਾ ਜਾਣ ਹੋਵੋਗੇ ਹੈਰਾਨ

ਪਰਿਵਾਰਕ ਝਗੜੇ ਦੇ ਗੁਜ਼ਾਰੇ ਦੀ ਰਕਮ ਦਾ ਬਕਾਇਆ ਦੇਣ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਦੋਂ ਅਦਾਲਤ ਨੇ ਪਤੀ ਨੂੰ ਪਤਨੀ ਨੂੰ ਰੱਖ-ਰਖਾਅ...

ਫੇਰ PAK ਦਾ ‘ਵੱਡਾ ਭਰਾ’ ਬਣਿਆ ਚੀਨ, 26/11 ਦੇ ਗੁਨਹਗਾਰ ਨੂੰ ਗਲੋਬਲ ਅੱਤਵਾਦੀ ਐਲਾਨਣ ‘ਚ ਅੜਾਈ ਟੰਗ

ਚੀਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਅੱਤਵਾਦ ਦਾ ਸਮਰਥਕ ਹੈ। ਭਾਰਤ ਅਤੇ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267...

WHO ਦਾ ਵੱਡਾ ਐਕਸ਼ਨ- ਭਾਰਤ ‘ਚ ਬਣੇ 7 ਕਫ਼ ਸਿਰਪ ਕੀਤੇ ਬਲੈਕ ਲਿਸਟ

ਵਿਸ਼ਵ ਸਿਹਤ ਸੰਗਠਨ (WHO) ਨੇ ਅਫਰੀਕੀ ਦੇਸ਼ ਗਾਂਬੀਆ ਸਮੇਤ ਦੁਨੀਆ ਭਰ ਵਿੱਚ 300 ਲੋਕਾਂ ਦੀ ਮੌਤ ਲਈ 7 ਭਾਰਤੀ ਕਫ਼ ਸਿਰਪ ਕੰਪਨੀਆਂ ਨੂੰ...

ਸੋਨਾ ਹੋਇਆ ਸਸਤਾ, ਚਾਂਦੀ ਦੀ ਕੀਮਤ ‘ਚ ਉਛਾਲ, ਜਾਣ 10 ਗ੍ਰਾਮ ਗੋਲਡ ਦਾ ਰੇਟ

ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ 20 ਜੂਨ, 2023 ਨੂੰ ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਉਛਾਲ...

ਕੋਵਿਡ ਵੈਕਸੀਨ ਕਾਰਨ ਵਧੇ ਹਾਰਟ ਅਟੈਕ ਦੇ ਮਾਮਲੇ! ਕੇਂਦਰੀ ਸਿਹਤ ਮੰਤਰੀ ਮਾਂਡਵੀਆ ਨੇ ਦਿੱਤਾ ਜਵਾਬ

ਕੋਵਿਡ-19 ਅੰਡੇਮਿਕ (ਸਥਾਨਕ ਬਿਮਾਰੀ) ਬਣਨ ਦੀ ਕਗਾਰ ‘ਤੇ ਹੈ, ਪਰ ਦੇਸ਼ ਦੇ ਵਿਗਿਆਨੀ ਇਸ ਦੇ ਹਰ ਨਵੇਂ ਰੂਪ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।...

ਵਿਧਾਨ ਸਭਾ ‘ਚ CM ਮਾਨ ਨੇ ਘੇਰੇ ਗਵਰਨਰ, ਬੋਲੇ- ‘ਸਿਰਫ਼ ਚਿੱਠੀਆਂ ਲਿਖਣਾ ਰਾਜਪਾਲ ਦੀ ਜ਼ਿੰਮੇਵਾਰੀ ਨਹੀਂ…’

ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਆਖ਼ਰੀ ਦਿਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ...

DGP ਨੂੰ ਲੈ ਕੇ ਪੁਲਿਸ ਐਕਟ ਸੋਧ ਬਿੱਲ ਨੂੰ ਮਿਲੀ ਵਿਧਾਨ ਸਭਾ ‘ਚ ਮਨਜ਼ੂਰੀ, ਚੱਲੇਗੀ ਮਾਨ ਸਰਕਾਰ ਦੀ ਮਰਜ਼ੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿੱਚ ਆਪਣੀ ਪਸੰਦ ਦੇ ਇੱਕ ਪੁਲਿਸ ਅਧਿਕਾਰੀ ਨੂੰ ਡੀਜੀਪੀ ਨਿਯੁਕਤ ਕਰ ਸਕੇਗੀ।...

US ਦੌਰੇ ‘ਤੇ ਐਲਨ ਮਸਕ ਨੂੰ ਮਿਲਣਗੇ PM ਮੋਦੀ, ਭਾਰਤ ‘ਚ ਲੱਗੇਗੀ ‘ਟੇਸਲਾ’ ਦੀ ਫੈਕਟਰੀ!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਮਰੀਕਾ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। PM ਮੋਦੀ 21 ਤੋਂ 24 ਜੂਨ ਤੱਕ ਅਮਰੀਕਾ ਦੇ ਦੌਰੇ ‘ਤੇ ਹੋਣਗੇ।...

ਸ਼ਰਾਬ ਪੀਣ ਦੇ ਦੋਸ਼ ਲਾਉਣ ਵਾਲਿਆਂ ਨੂੰ CM ਮਾਨ ਦਾ ਕਰਾਰਾ ਜਵਾਬ- ‘ਮੇਰੇ ਕਿਹੜਾ ਲੋਹੇ ਦਾ ਲਿਵਰ ਲੱਗਾ’

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਾਬੀ ਹੋਣ ਦਾ ਦੋਸ਼ ਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਉਨ੍ਹਾਂ...

PM ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੁਡ ਨਿਊਜ਼, ਗ੍ਰੀਨ ਕਾਰਡ ਸ਼ਰਤਾਂ ‘ਚ ਮਿਲੀ ਢਿੱਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਬਾਈਡੇਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਅਮਰੀਕਾ ‘ਚ ਕੰਮ ਕਰਨ ਅਤੇ...

ਫਿਲੀਪੀਨ : ਸਮੁੰਦਰ ਵਿਚਕਾਰ ਕਿਸ਼ਤੀ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ 120 ਲੋਕ

ਫਿਲੀਪੀਨਜ਼ ਵਿੱਚ ਐਤਵਾਰ ਤੜਕੇ 120 ਲੋਕਾਂ ਦੀ ਇੱਕ ਕਿਸ਼ਤੀ ਵਿੱਚ ਅੱਗ ਲੱਗ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਿਸ਼ਤੀ ਸਮੁੰਦਰ ਦੇ...

ਕੋਰੋਨਾ ਦਾ ਕਹਿਰ, ਤਾਨਾਸ਼ਾਹ ਦੀ ਮਨਮਾਨੀ, ਉੱਤਰ ਕੋਰੀਆ ‘ਚ ਭੁੱਖ ਨਾਲ ਮਰ ਰਹੇ ਲੋਕ

ਸਨਕੀ ਤਾਨਾਸ਼ਾਹ ਕਿਮ ਜੋਂਗ ਉਨ ਦੇ ਦੇਸ਼ ਉੱਤਰੀ ਕੋਰੀਆ ਦੇ ਲੋਕ ਦੁਖੀ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਦੇ...

100 ਕਿਲੋ ਭਾਰ ਘੱਟ ਕਰਨ ਦੇ ਚੱਕਰ ਵਿੱਚ ਚੀਨੀ ਸੋਸ਼ਲ ਮੀਡੀਆ ਇਨਫਲੁਏਂਸਰ ਦੀ ਮੌਤ

ਜਾਨਲੇਵਾ ਬਿਮਾਰੀਆਂ ਤੋਂ ਬਚਣ ਲਈ ਮੋਟਾਪੇ ਤੋਂ ਛੁਟਕਾਰਾ ਪਾਉਣਾ ਜ਼ਰੂਰੀ ਹੈ। ਅਜਿਹੇ ‘ਚ ਲੋਕ ਮੋਟਾਪਾ ਘੱਟ ਕਰਨ ਲਈ ਕਾਫੀ ਚਿੰਤਤ...

ਸਾਰਿਆਂ ਲਈ ਮੁਫ਼ਤ ਹੋਵੇਗਾ ਗੁਰਬਾਣੀ ਦਾ ਪ੍ਰਸਾਰਨ, CM ਮਾਨ ਵਿਧਾਨ ਸਭਾ ‘ਚ ਪੇਸ਼ ਕਰਨਗੇ ਮਤਾ

ਪੰਜਾਬ ਵਿੱਚ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਮਾਣਯੋਗ ਸਰਕਾਰ ਇੱਕ ਵੱਡਾ ਫੈਸਲਾ ਲੈਣ ਦੀ ਤਿਆਰੀ ਕਰ ਰਹੀ ਹੈ। ਹੁਣ ਗੁਰਦੁਆਰਾ ਐਕਟ 1925...

ਸਾਤਵਿਕਸਾਈਰਾਜ-ਚਿਰਾਗ ਨੇ ਰਚਿਆ ਇਤਿਹਾਸ, ਇੰਡਨੋਸ਼ੀਆ ਓਪਨ ਦਾ ਜਿੱਤਿਆ ਖਿਤਾਬ

ਸਾਤਵਿਕਸਾਈਰਾਜ ਰੰਕੀਰੇੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਇੰਡੋਨੇਸ਼ੀਆ ਓਪਨ ਸੁਪਰ 1000 ਬੈਡਮਿੰਟਨ...

ਪੰਜਾਬ ਦੇ 2 ਕਿਸਾਨਾਂ ਦੀਆਂ ਧੀਆਂ ਨੇ ਰਚਿਆ ਇਤਿਹਾਸ, ਏਅਰ ਫੋਰਸ ਵਿੱਚ ਬਣੀਆਂ ਫਲਾਇੰਗ ਅਫ਼ਸਰ

ਪੰਜਾਬ ਦੇ ਕਿਸਾਨਾਂ ਦੀਆਂ ਦੋ ਧੀਆਂ ਸ਼ਨੀਵਾਰ ਨੂੰ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਸ਼ਾਮਲ ਹੋਈਆਂ। ਇਹ ਜਾਣਕਾਰੀ ਇੱਕ ਅਧਿਕਾਰਤ...

ਹੈਰਾਨ ਕਰਨ ਵਾਲਾ ਮਾਮਲਾ, ਬਜ਼ੁਰਗ ਉਪਰੋਂ ਲੰਘ ਗਈ ਪੂਰੀ ਮਾਲਗੱਡੀ, ਵਾਲ ਵੀ ਨਹੀਂ ਹੋਇਆ ਵੀਂਗਾ

ਇੱਕ ਪੁਰਾਣੀ ਕਹਾਵਤ ਹੈ ਕਿ ਕੋਈ ਵੀ ਕਿਸੇ ਨੂੰ ਮਾਰ ਨਹੀਂ ਸਕਦਾ। ਭਾਵ ਪਰਮਾਤਮਾ ਜਿਸ ਦੇ ਨਾਲ ਹੈ ਉਸ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ। ਅਜਿਹਾ...

ਅਮਰੀਕਾ ‘ਚ 180 ਦੇਸ਼ਾਂ ਦੇ ਲੋਕਾਂ ਨੂੰ ਯੋਗ ਕਰਾਉਣਗੇ PM ਮੋਦੀ, UN ਹੈੱਡਕੁਆਰਟਰ ਤੋਂ ਮੈਗਾ ਸ਼ੋਅ ਦੀ ਤਿਆਰੀ

ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਿੱਚ 21 ਜੂਨ ਨੂੰ ਹੋਣ ਵਾਲੇ ਯੋਗ ਦਿਵਸ ਸਮਾਰੋਹ ਵਿੱਚ 180 ਤੋਂ ਵੱਧ ਦੇਸ਼ਾਂ ਦੇ ਲੋਕ ਹਿੱਸਾ ਲੈਣਗੇ। ਸੂਤਰਾਂ...

ਜਨਤਾ ਨਾਲ ਝੂਠ ਬੋਲ ਰਹੇ ਪਾਕਿਸਤਾਨੀ PM! ਸਸਤੇ ਤੇਲ ‘ਤੇ ਰੂਸ ਨੇ ਖੋਲ੍ਹੀ ਪੋਲ

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਰੂਸ ਤੋਂ ਕੱਚੇ ਤੇਲ ਦਾ ਵੱਡਾ ਸੌਦਾ ਕੀਤਾ ਹੈ। ਪਾਕਿਸਤਾਨ ਦੇ ਲੋਕ ਮਹਿੰਗੇ ਪੈਟਰੋਲ ਅਤੇ...

ਅਸਮਾਨ ‘ਚ ਉੱਡਦੇ ਜਹਾਜ਼ ਦਾ ਖੁੱਲ੍ਹ ਗਿਆ ਦਰਵਾਜ਼ਾ, ਫਿਰ ਜੋ ਹੋਇਆ ਕਰ ਦੇਵੇਗਾ ਹੈਰਾਨ, ਵੇਖੋ ਵੀਡੀਓ

ਬ੍ਰਾਜ਼ੀਲ ਵਿੱਚ ਇੱਕ ਜਹਾਜ਼ ਦਾ ਕਾਰਗੋ ਦਰਵਾਜ਼ਾ ਵਿੱਚ ਅਸਮਾਨ ਦੇ ਖੁੱਲ੍ਹ ਗਿਆ। ਅੰਦਰ ਬੈਠੇ ਯਾਤਰੀ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ, ਜੋ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡੀ ਖੁਸ਼ਖਬਰੀ, ਇਸ ਸਕੀਮ ਲਈ ਚੁਣੇ ਗਏ 241 ਸਕੂਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਦੇ ਮੱਦੇਨਜ਼ਰ ਸੂਬੇ ਦੇ 241...

ਅਮਰੀਕਾ ‘ਚ ਵੀ ਪ੍ਰਧਾਨ ਮੰਤਰੀ ਮੋਦੀ ਦਾ ਜਬਰਾ ਫੈਨ, ਗੱਡੀ ਦਾ ਨੰਬਰ ਵੇਖ ਕੇ ਹੀ ਲੱਗ ਜਾਂਦਾ ਪਤਾ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਅਰਿਹਾ ਕੇਸ : ਜਰਮਨ ਕੋਰਟ ਦਾ ਭਾਰਤੀ ਜੋੜੇ ਨੂੰ ਝਟਕਾ, 28 ਮਹੀਨੇ ਦੀ ਬੱਚੀ ਮਾਪਿਆਂ ਨੂੰ ਸੌਂਪਣ ਤੋਂ ਇਨਕਾਰ

ਅਰੀਹਾ ਸ਼ਾਹ 28 ਮਹੀਨਿਆਂ ਦੀ ਬੱਚੀ, ਜਿਸ ਨੂੰ ਉਸ ਦੇ ਮਾਪਿਆਂ ਵੱਲੋਂ ਕਥਿਤ ਤੌਰ ‘ਤੇ ਤਸ਼ੱਦਦ ਦਿੱਤਾ ਗਿਆ ਸੀ, ਨੂੰ ਇਲਾਜ ਲਈ ਹਸਪਤਾਲ ਲਿਜਾਇਆ...

ਯੁਗਾਂਡਾ ‘ਚ ਸਕੂਲ ‘ਤੇ ਅੱਤਵਾਦੀਆਂ ਦਾ ਹਮਲਾ, 38 ਬੱਚਿਆਂ ਸਣੇ 41 ਦੀ ਮੌਤ, ਕਈ ਅਗਵਾ

ਵਿਦਰੋਹੀਆਂ ਨੇ ਯੂਗਾਂਡਾ-ਕਾਂਗੋ ਸਰਹੱਦ ਦੇ ਨੇੜੇ ਮਪੋਂਡਵੇ ਵਿੱਚ ਇੱਕ ਸਕੂਲ ਉੱਤੇ ਹਮਲਾ ਕੀਤਾ। ਇਸ ਹਮਲੇ ‘ਚ 41 ਲੋਕਾਂ ਦੀ ਮੌਤ ਹੋ ਗਈ ਸੀ।...

IRCTC ਨੂੰ ਟੱਕਰ ਦੇਵੇਗੀ ਅਡਾਨੀ ਦੀ ਕੰਪਨੀ, ਆਨਲਾਈਨ ਟ੍ਰੇਨ ਟਿਕਟ ਬੁਕਿੰਗ ਦੀ ਤਿਆਰੀ!

ਕਾਰੋਬਾਰੀ ਗੌਤਮ ਅਡਾਨੀ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਹੁਣ ਆਨਲਾਈਨ ਰੇਲ ਟਿਕਟਾਂ ਵੇਚਣ ਦੀ ਤਿਆਰੀ ਕਰ ਰਹੀ ਹੈ।...

ਸਿੱਧੂ ਮੂਸੇਵਾਲਾ ਕਤਲਕਾਂਡ, ਸਾਰੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਜਾਰੀ

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਦੌਰਾਨ ਇੱਕ ਵੀ ਦੋਸ਼ੀ ਅਦਾਲਤ ਵਿੱਚ ਪੇਸ਼ ਨਾ ਕੀਤੇ ਜਾਣ ਤੋਂ ਬਾਅਦ ਮਾਨਸਾ ਦੀ...

ਗ੍ਰੀਸ ‘ਚ ਡੁੱਬੀ ਕਿਸ਼ਤੀ, 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ, ਸਵਾਰ ਸਨ 750 ਪ੍ਰਵਾਸੀ

ਗ੍ਰੀਸ ਦੇ ਤੱਟ ‘ਤੇ ਸਮੁੰਦਰ ‘ਚ ਇਕ ਕਿਸ਼ਤੀ ਪਲਟਣ ਕਾਰਨ 500 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਗ੍ਰੀਕ ਅਧਿਕਾਰੀਆਂ ਮੁਤਾਬਕ ਇਹ ਹਾਦਸਾ...

ਦਾਜ ‘ਤੇ ਰੋਕ, ਚਾਹ-ਬਿਸਕੁਟ ਨਾਲ ਮਹਿਮਾਨਾਂ ਦਾ ਸਵਾਗਤ, PAK ਦੇ ਪਿੰਡ ਨੇ ਬਣਾਇਆ ਖੁਦ ਦਾ ਸੰਵਿਧਾਨ

ਹਰ ਦੇਸ਼ ਦਾ ਆਪਣਾ ਸੰਵਿਧਾਨ ਹੁੰਦਾ ਹੈ। ਸਾਰੇ ਨਿਯਮ ਅਤੇ ਕਾਨੂੰਨ ਉਸ ਅਨੁਸਾਰ ਬਣਾਏ ਜਾਂਦੇ ਹਨ। ਜੇ ਤੁਸੀਂ ਕਾਨੂੰਨ ਦੀ ਉਲੰਘਣਾ ਕਰੋਗੇ...

PAN-ਆਧਾਰ ਲਿੰਕਿੰਗ ਤੋਂ ਖੁੰਝ ਤਾਂ ਹੋਵੇਗੀ ਵੱਡੀ ਮੁਸ਼ਕਲ, ਭਰਨਾ ਪਊ 10000 ਰੁ. ਜੁਰਮਾਨਾ, ਅਟਕੇਗਾ ਰਿਫੰਡ

ਆਧਾਰ ਤੇ ਪੈਨ ਕਾਰਡ ਦੀ ਲਿੰਕਿੰਡ ਦੀ ਡੈੱਡਲਾਈਨ ਖਤਮ ਹੋਣ ਵਾਲੀ ਹੈ। ਬੀਤੇ ਮਾਰਚ ਵਿਚ ਇਨਕਮ ਟੈਕਸ ਵਿਭਾਗ ਨੇ ਇਸ ਡੈੱਡਲਾਈਨ ਨੂੰ 30 ਜੂਨ ਤੱਕ...

8 ਸਾਲ ਦੇ ਬੱਚੇ ਨੇ ਉਡਾਏ ਹੋਸ਼! ਮਾਂ ਨੂੰ ਕਹਿਣ ਲੱਗਾ ਧੀ ਤਾਂ ਨਾਨੀ ਨੂੰ ਕਿਹਾ ਪਤਨੀ, ਜਾਣੋ ਪੂਰਾ ਮਾਮਲਾ

ਤੁਸੀਂ ਫਿਲਮਾਂ ਵਿੱਚ ਪੁਨਰ ਜਨਮ ਦੀਆਂ ਘਟਨਾਵਾਂ ਨੂੰ ਅਕਸਰ ਦੇਖਿਆ ਹੋਵੇਗਾ। ਪਰ ਅਸਲ ਜ਼ਿੰਦਗੀ ‘ਚ ਵੀ ਕਈ ਲੋਕ ਇਸ ਗੱਲ ‘ਤੇ ਵਿਸ਼ਵਾਸ...

ਜਾਪਾਨ ‘ਚ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ, ਬਿਨਾਂ ਸਹਿਮਤੀ ਸਬੰਧ ਮੰਨਿਆ ਜਾਵੇਗਾ ਬਲਾਤਕਾਰ

ਜਾਪਾਨ ਦੇ ਸੈਕਸ ਕ੍ਰਾਈਮ ਲਾਅ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਇਥੇ ਰੇਪ ਦੀ ਡੇਫਿਨੇਸ਼ਨ ਚੇਂਜ ਕਰਨ ਅਤੇ ਸਹਿਮਤੀ ਦੀ ਉਮਰ ਵਧਾਉਣ ਲਈ ਨਵਾਂ...

ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਮੁੜ ਉਡਾਣ ਹੋਵੇਗੀ ਸ਼ੁਰੂ, ਕੋਰੋਨਾ ਕਰਕੇ 2020 ‘ਚ ਕੀਤੀ ਗਈ ਸੀ ਬੰਦ

ਅੰਮ੍ਰਿਤਸਰ ਹਵਾਈ ਅੱਡਾ ਇੱਕ ਵਾਰ ਫਿਰ ਮਲੇਸ਼ੀਆ ਨਾਲ ਜੁੜਨ ਜਾ ਰਿਹਾ ਹੈ। ਏਅਰ ਏਸ਼ੀਆ ਐਕਸ ਨੇ ਕੋਵਿਡ ਕਾਰਨ ਮਾਰਚ 2020 ਵਿੱਚ ਬੰਦ ਕੀਤੇ...

ਕਾਂਵੜ ਯਾਤਰਾ ‘ਚ ਲੱਗੇਗਾ ਪਛਾਣ ਪੱਤਰ! ਤਾਇਨਾਤ ਹੋਣਗੇ 5,000 ਪੁਲਿਸਵਾਲੇ

ਉਤਰਾਖੰਡ ਵਿੱਚ ਅਗਲੇ ਮਹੀਨੇ ਪੰਜ ਕਰੋੜ ਕਾਂਵੜੀਆਂ ਦੇ ਆਉਣ ਦੀ ਉਮੀਦ ਹੈ। ਉਤਰਾਖੰਡ ਪੁਲਿਸ ਹਰਿਦੁਆਰ ਵਿੱਚ ਕਾਂਵੜ ਯਾਤਰਾ ਦੇ ਬਿਹਤਰ...

‘ਪਤੰਜਲੀ ਨੇ ਕਈ ਵਿਦੇਸ਼ੀ ਕੰਪਨੀਆਂ ਨੂੰ ਕਰਾਇਆ ‘ਸ਼ੀਰਸ਼ਾਸਨ’ ਤੇ ਭਾਰਤੀ ਬਾਜ਼ਾਰ ਤੋਂ ਕੀਤਾ ਵਿਦਾ’- ਬਾਬਾ ਰਾਮਦੇਵ

ਯੋਗਗੁਰੂ ਸਵਾਮੀ ਰਾਮਦੇਵ ਨੇ ਨਵੀਂ ਦਿੱਲੀ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਵੱਲ ਦੇਖ ਰਹੀ...

ਪਹਿਲਾਂ ਪਿਤਾ ਨੇ ਅਪਣਾਇਆ ਇਸਲਾਮ ਧਰਮ, ਹੁਣ ਪ੍ਰੇਮਿਕਾ ਲਈ ਪੁੱਤ ਬਣਿਆ ਹਿੰਦੂ, ਲਏ ਸੱਤ ਫੇਰੇ

ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ‘ਚ ਲਵ ਮੈਰਿਜ ਲਈ ਇਕ ਨੌਜਵਾਨ ਨੇ ਆਪਣਾ ਧਰਮ ਬਦਲ ਲਿਆ। ਨੌਜਵਾਨ ਨੇ ਇਸਲਾਮ ਛੱਡ ਕੇ ਸਨਾਤਨ ਧਰਮ...

‘ਕੁੜੀ’ ਬਣ ਕੇ ਮਰਦਾਂ ਦਾ ਇਲਾਜ ਕਰ ਰਿਹਾ ਸੀ ਮੁੰਡਾ, ਖੁੱਲ੍ਹੀ ਪੋਲ ਤਾਂ ਵਜ੍ਹਾ ਜਾਣ ਉੱਡੇ ਸਾਰਿਆਂ ਦੇ ਹੋਸ਼

ਮਹਾਰਾਸ਼ਟਰ ਦੇ ਨਾਗਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਔਰਤਾਂ ਦੇ ਨਾਲ-ਨਾਲ ਹੁਣ ਮਰਦ ਵੀ ਆਪਣੀ...

ਸ਼੍ਰੀਲੰਕਾ ਨੇ ਤੋੜਿਆ ਭਾਰਤ ਦਾ ਰਿਕਾਰਡ, ਡਾਕਟਰਾਂ ਨੇ ਗੁਰਦੇ ਦੀ ਸਭ ਤੋਂ ਵੱਡੀ ਪੱਥਰੀ ਕੱਢ ਰਚਿਆ ਇਤਿਹਾਸ

ਸ਼੍ਰੀਲੰਕਾ ਦੀ ਫੌਜ ਦੇ ਡਾਕਟਰਾਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਰਅਸਲ, ਇੱਥੇ ਫੌਜ ਦੇ ਡਾਕਟਰਾਂ ਦੇ ਇੱਕ ਸਮੂਹ ਨੇ ਇੱਕ ਵਿਅਕਤੀ ਦੇ...

ਆਨਲਾਈਨ ਪੈਸੇ ਦੁੱਗਣੇ ਕਰਨ ਦੀ ਗੇਮ ‘ਚ ਫਸਿਆ ਨੌਜਵਾਨ, ਗੁਆ ਬੈਠਾ ਸਭ…ਲੱਖਾਂ ਰੁਪਏ ਤੇ ਜਾਨ ਵੀ

ਹੁਣ ਤੱਕ ਵੱਡੇ ਸ਼ਹਿਰਾਂ ਦੇ ਨੌਜਵਾਨ ਸੋਸ਼ਲ ਮੀਡੀਆ ‘ਤੇ ਗੇਮ ਟਾਸਕ ਜਾਂ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਸਨ। ਹੁਣ ਸੋਸ਼ਲ...

ਜੈਮਾਲਾ ‘ਚ ਲਾੜੀ ਤੋਂ ਕੀਤੀ ਅਜਿਹੀ ਡਿਮਾਂਡ, ਕੁੜੀ ਵਾਲਿਆਂ ਨੇ ਰੁੱਖ ਨਾਲ ਬੰਨ੍ਹਿਆ ਲਾੜਾ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਜੌਨਪੁਰ ਤੋਂ ਢੋਲ ਅਤੇ ਸੰਗੀਤ ਦੇ ਨਾਲ ਬਾਰਾਤ ਨਿਕਲੀ। ਬਾਰਾਤੀ ਮੁੰਡੇ ਦੇ...

ਸੰਸਦ ਦੇ ਅੰਦਰ ਹੋਇਆ ਯੌਨ ਸ਼ੋਸ਼ਣ! ਆਸਟ੍ਰੇਲੀਅਨ ਸਾਂਸਦ ਨੇ ਰੋ-ਰੋ ਕੇ ਸੁਣਾਈ ਹੱਡਬੀਤੀ

ਸੰਸਦ ਕਿਸੇ ਦੇਸ਼ ਦੀ ਸ਼ਾਨ ਹੁੰਦਾ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ।...

ਉਖੜ ਗਏ ਦਰੱਖਤ, ਟੁੱਟ ਗਏ ਮਕਾਨ, ਗੁਜਰਾਤ ‘ਚ ਤਬਾਹੀ ਲਿਆਇਆ ‘ਬਿਪਰਜਾਏ’ ਤੂਫਾਨ

ਗੁਜਰਾਤ ਦੇ ਤੱਟ ‘ਤੇ ਬਿਪਰਜੋਏ ਤੂਫਾਨ ਕਹਿਰ ਬਰਪਾ ਰਿਹਾ ਹੈ। ਤੱਟ ‘ਤੇ ਲੈਂਡਫਾਲ ਜਾਰੀ ਹੈ। ਇਹ ਲੈਂਡਫਾਲ ਅੱਧੀ ਰਾਤ ਤੱਕ ਜਾਰੀ ਰਹੇਗੀ।...

ਇੰਡੀਗੋ ਪਲੇਨ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ, 5 ਦਿਨਾਂ ‘ਚ ਦੂਜੀ ਅਜਿਹੀ ਘਟਨਾ

ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਇੰਡੀਗੋ ਦੇ ਜਹਾਜ਼ ਦੀ ਲੈਂਡਿੰਗ ਦੌਰਾਨ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਫਲਾਈਟ 6E6595...

2016 ‘ਚ 2500 ਰੁ. ਰਿਸ਼ਵਤ ਲੈਣ ਦੇ ਦੋਸ਼ ‘ਚ ਰਿਟਾ. ਪਟਵਾਰੀ ਗ੍ਰਿਫ਼ਤਾਰ, ਬਣਾਏ ਸਨ ਫਰਜ਼ੀ ਦਸਤਾਵੇਜ਼

ਪੰਜਾਬ ਵਿਜੀਲੈਂਸ ਨੇ ਵੀਰਵਾਰ ਨੂੰ ਇੱਕ ਸੇਵਾਮੁਕਤ ਪਟਵਾਰੀ ਨੂੰ ਰਿਸ਼ਵਤ ਲੈਣ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਵਿੱਚ...

ਦਿੱਲੀ : ਕੋਚਿੰਗ ਸੈਂਟਰ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਵਿਦਿਆਰਥੀਆਂ ਨੇ ਤੀਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ

ਦਿੱਲੀ ਦੇ ਮੁਖਰਜੀ ਨਗਰ ਇਲਾਕੇ ‘ਚ ਸਥਿਤ ਸੰਸਕ੍ਰਿਤੀ ਕੋਚਿੰਗ ਸੈਂਟਰ ‘ਚ ਵੀਰਵਾਰ ਦੁਪਹਿਰ 12 ਵਜੇ ਅੱਗ ਲੱਗ ਗਈ। ਇਸ ਨਾਲ ਉੱਥੇ ਮੌਜੂਦ...

ਸਸਤਾ ਹੋਵੇਗਾ ਖਾਣ ਵਾਲਾ ਤੇਲ, ਸਰਕਾਰ ਨੇ ਰਿਫਾਈਂਡ, ਸੋਇਆਬੀਨ ਤੇ ਸੂਰਜਮੁਖੀ ਤੇਲ ‘ਤੇ ਲਿਆ ਵੱਡਾ ਫੈਸਲਾ

ਆਮ ਆਦਮੀ ਲਈ ਖੁਸ਼ਖਬਰੀ ਹੈ। ਦਰਅਸਲ ਸਰਕਾਰ ਨੇ ਰਿਫਾਈਂਡ ਸੋਇਆਬੀਨ ਆਇਲ ਅਤੇ ਸਨਫਲਾਵਰ ਆਇਲ ‘ਤੇ ਦਰਾਮਦ ਡਿਊਟੀ 17.5 ਫੀਸਦੀ ਤੋਂ ਘਟਾ ਕੇ 12.5...

ਏਸ਼ੀਆ ਕੱਪ ਦੇ ਸ਼ੈਡਿਊਲ ਦਾ ਐਲਾਨ, PAK ਨੂੰ ਮਿਲੇ ਸਿਰਫ਼ 4 ਮੈਚ, ਇਸ ਦੇਸ਼ ‘ਚ ਵੀ ਹੋਵੇਗਾ ਟੂਰਨਾਮੈਂਟ

ਏਸ਼ੀਆ ਕੱਪ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਅਖੀਰ ਖ਼ਤਮ ਹੋ ਗਈਆਂ ਹਨ। ਏਸ਼ੀਆ ਕੱਪ ਖੇਡਿਆ ਜਾਵੇਗਾ ਅਤੇ ਇਸ ਦੇ ਸ਼ਡਿਊਲ ਦਾ ਵੀ ਐਲਾਨ ਕਰ...

ਬਦਮਾਸ਼ਾਂ ਦੀ ਗੁੰਡਾਗਰਦੀ! ਨਸ਼ਾ ਵੇਚਣ ਤੋਂ ਰੋਕਣ ‘ਤੇ ਬੁਰੀ ਤਰ੍ਹਾ ਕੁੱਟਿਆ ਬਜ਼ੁਰਗ, ਵੀਡੀਓ ਵਾਇਰਲ

ਖੰਨਾ ਦੇ ਮਾਛੀਵਾੜਾ ਸਾਹਿਬ ‘ਚ ਨਸ਼ਾ ਤਸਕਰਾਂ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ, ਜਦੋਂ ਇਕ ਬਜ਼ੁਰਗ ਨੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ...

ਸਰਵਜੀਤ ਮਾਣੂੰਕੇ ਦਾ ਖਹਿਰਾ ਨੂੰ ਸਿੱਧਾ ਚੈਲੰਜ- ‘ਗਲਤ ਦੋਸ਼ ਲਾਇਆ ਤਾਂ ਕੋਰਟ ‘ਚ ਘਸੀਟਾਂਗੀ’

ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅੱਜ ਕੋਠੀ ‘ਤੇ ਕਬਜ਼ੇ ਦੇ ਵਿਵਾਦਤ ਮਾਮਲੇ ‘ਚ ਮੀਡੀਆ ਸਾਹਮਣੇ ਪੇਸ਼ ਹੋਏ।...

ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਮਿਲੇ CM ਮਾਨ, ਸਮਾਰਟ ਸਿਟੀ ਪ੍ਰਾਜੈਕਟ ਸਣੇ ਕਈ ਮੁੱਦਿਆਂ ‘ਤੇ ਹੋਈ ਚਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ...

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ, ਨਮ ਹੋਈਆਂ ਲੋਕਾਂ ਦੀਆਂ ਅੱਖਾਂ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਲਈ ਇਕ ਬਹੁਤ ਹੀ ਭਾਵੁਕ...