Apr 21

ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਡੀ ਚੋਰੀ, ਏਅਰਪੋਰਟ ਤੋਂ 121 ਕਰੋੜ ਦਾ ਸੋਨਾ ਉਡਾ ਲੈ ਗਏ ਚੋਰ

ਕੈਨੇਡਾ ਵਿੱਚ ਫਿਲਮੀ ਅੰਦਾਜ਼ ‘ਚ ਕੈਨੇਡਾ ‘ਚ ਸੋਨੇ ਨਾਲ ਭਰਿਆ ਕੰਟੇਨਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਚੋਰਾਂ ਦੇ ਇੱਕ...

ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ

ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾਂ ਔਰਤ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਵਾਇਰਲ ਵੀਡੀਓ ‘ਚ ਉਹ...

ਲਾਚਾਰ ਕਿਸਾਨ! ਸੜਕਾਂ ‘ਤੇ ਸ਼ਿਮਲਾ ਮਿਰਚ ਸੁੱਟਣ ਨੂੰ ਹੋਏ ਮਜਬੂਰ, ਮੁਨਾਫ਼ਾ ਤਾਂ ਕੀ ਲਾਗਤ ਵੀ ਨਹੀਂ ਮਿਲੀ

ਪੰਜਾਬ ‘ਚ ਸ਼ਿਮਲਾ ਮਿਰਚ ਦੀ ਬੰਪਰ ਫਸਲ ਕਿਸਾਨਾਂ ‘ਤੇ ਭਾਰੀ ਪੈ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਨੂੰ ਬੰਪਰ ਫਸਲ ਲਈ ਖਰੀਦਦਾਰ...

ਭਾਰਤ ਦੌਰੇ ਤੋਂ ਪਹਿਲਾਂ ਹੀ ਦੋਵੇਂ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਬਿਲਾਵਲ ਭੁੱਟੋ ਨੇ ਦਿੱਤਾ ਵੱਡਾ ਬਿਆਨ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਦੌਰੇ ਤੋਂ ਪਹਿਲਾਂ ਵੱਡੀ ਗੱਲ ਕਹੀ ਹੈ। ਬਿਲਾਵਲ ਨੇ ਕਿਹਾ ਹੈ ਕਿ ਉਹ ਸਿਰਫ ਐਸਸੀਓ...

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਟੈਸਟ ਦੌਰਾਨ ਫਟਿਆ, ਐਲਨ ਮਸਕ ਦਾ ਡ੍ਰੀਮ ਪ੍ਰਾਜੈਕਟ ਤਬਾਹ

ਦੁਨੀਆ ਦਾ ਸਭ ਤੋਂ ਵੱਡਾ ਰਾਕੇਟ ਸਪੇਸਐਕਸ ਸਟਾਰਸ਼ਿਪ ਟੈਸਟ ਦੌਰਾਨ ਵੀਰਵਾਰ (20 ਅਪ੍ਰੈਲ) ਨੂੰ ਫਟ ਗਿਆ। ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ...

ਅਬਾਦੀ ‘ਚ ਭਾਰਤ ਦੇ ਅੱਗੇ ਨਿਕਲਣ ‘ਤੇ ਭੜਕਿਆ ਚੀਨ, ਦਿੱਤਾ ਵਿਵਾਦਿਤ ਬਿਆਨ

ਸੰਯੁਕਤ ਰਾਸ਼ਟਰ ਨੇ ਬੁੱਧਵਾਰ ਨੂੰ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਆਬਾਦੀ ਦੇ ਮਾਮਲੇ ‘ਚ ਚੀਨ ਨੂੰ ਪਛਾੜ ਗਿਆ ਹੈ। ਇਸ ਤੋਂ ਠੀਕ...

ਨਵੀਂ ਪਛਾਣ ਲਈ ਹਮਸ਼ਕਲ ਦੇ ਕਤਲ ਦੀ ਸਾਜ਼ਿਸ਼, ਅਮਰੀਕਾ ‘ਚ ਰੂਸੀ ਔਰਤ ਨੂੰ 21 ਸਾਲ ਦੀ ਕੈਦ

ਅਮਰੀਕਾ ਵਿੱਚ ਰਹਿਣ ਵਾਲੀ ਇੱਕ ਰੂਸੀ ਮੂਲ ਦੀ ਔਰਤ ਨੇ ਆਪਣੀ ਹਮਸ਼ਕਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਲਈ ਉਸ ਨੂੰ ਅਮਰੀਕੀ ਅਦਾਲਤ ਨੇ 21...

ਹਿਮਾਲਿਆ ‘ਤੇ ਲਾਪਤਾ ਪਰਬਤਾਰੋਹੀ ਅਨੁਰਾਗ ਮਾਲੂ ਜ਼ਿੰਦਾ ਮਿਲਿਆ, ਬਰਫ਼ੀਲੇ ਪਹਾੜਾਂ ‘ਚ ਮੌਤ ਨੂੰ ਦਿੱਤੀ ਮਾਤ

‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’ ਇਹ ਕਹਾਵਤ ਸਾਰਿਆਂ ਨੇ ਸੁਣੀ ਹੋਵੇਗੀ। ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ...

ਚਾਰਧਾਮ ਯਾਤਰਾ ਲਈ ਹੈਲੀ ਟਿਕਟ ਬੁਕਿੰਗ ਕਰਵਾਉਣ ਤੋਂ ਪਹਿਲਾਂ ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ

ਉੱਤਰਾਖੰਡ ‘ਚ 22 ਅਪ੍ਰੈਲ ਤੋਂ ਚਾਰਧਾਮ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਹੈਲੀ ਸਰਵਿਸ ਟਿਕਟਾਂ ਦੀ ਬੁਕਿੰਗ ‘ਚ...

ਮੋਗਾ : 90 ਸਾਲਾਂ ਗਰੀਬ ਰਿਕਸ਼ੇ ਵਾਲੇ ਦੀ ਖੁੱਲ੍ਹੀ ਕਿਸਮਤ, ਜਿੱਤੀ ਢਾਈ ਕਰੋੜ ਰੁ. ਦੀ ਵਿਸਾਖੀ ਬੰਪਰ ਲਾਟਰੀ

ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਦੇ ਇੱਕ ਗਰੀਬ ਰਿਕਸ਼ਾ ਚਾਲਕ ਦੀ ਕਿਸਮਤ ਉਸ ਵੇਲੇ ਬਦਲ ਗਈ, ਜਦੋਂ ਉਸ ਨੂੰ 2.5 ਕਰੋੜ ਰੁਪਏ ਦਾ ਵਿਸਾਖੀ...

ਵੱਡੀ ਖ਼ਬਰ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਅਮਰੀਕਾ ਦੇ ਪ੍ਰੋਗਰਾਮ ‘ਚ ਦਿਸਿਆ ਮੂਸੇਵਾਲਾ ਦਾ ਕਾਤਲ!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅਨਮੋਲ ਅਮਰੀਕਾ ਵਿੱਚ ਨਜ਼ਰ ਆਇਆ ਹੈ। ਅਨਮੋਲ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ...

ਅੰਮ੍ਰਿਤਸਰ : ਪੁਲਿਸ ਦੇ ਨਾਕੇ ਕੋਲ ਬਣੇ ਠੇਕੇ ‘ਤੇ ਸ਼ਰਾਬ ਤੇ ਕੈਸ਼ ਚੋਰੀ, ਛੱਤ ਤੋੜ ਅੰਦਰ ਵੜੇ ਚੋਰ

ਅੰਮ੍ਰਿਤਸਰ ‘ਚ ਮੰਗਲਵਾਰ ਦੇਰ ਰਾਤ ਦੋ ਚੋਰਾਂ ਨੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ। ਚੋਰਾਂ ਨੇ ਛੱਤ ਤੋਂ ਪੌੜੀ ਲਾ ਕੇ ਚੋਰੀ ਦੀ ਵਾਰਦਾਤ...

ਬਾਦਸ਼ਾਹ ਦੇ ‘ਸਨਕ’ ਗੀਤ ‘ਤੇ FIR ਦੀ ਚਿਤਾਵਨੀ, ਮਹਾਕਾਲ ਦੇ ਪੁਜਾਰੀ ਬੋਲੇ, ‘ਸ਼ਿਵਜੀ ਨਾਲ ਜੋੜੇ ਅਸ਼ਲੀਲ ਸ਼ਬਦ’

ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ...

UK ਵਿੱਚ ਸਾੜੀ ਪਾ ਕੇ ਮੈਰਾਥਨ ‘ਚ ਸਾਢੇ 42 ਕਿਮੀ. ਦੌੜੀ ਭਾਰਤੀ ਔਰਤ, ਲੋਕ ਕਰ ਰਹੇ ਤਾਰੀਫ਼ਾਂ

UK ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਉੜੀਆ ਔਰਤ ਨੇ ਸੰਬਲਪੁਰੀ ਸਾੜੀ ਪਾ ਕੇ ਮੈਰਾਥਨ ਦੌੜ ਕੇ ਨਵਾਂ ਰਿਕਾਰਡ ਬਣਾਇਆ ਹੈ। ਔਰਤ ਨੇ ਐਤਵਾਰ...

ਅੰਧਵਿਸ਼ਵਾਸ ਕਰਕੇ ਕੁੱਤਿਆਂ ਨਾਲ ਕਰਾਇਆ ਬੱਚਿਆਂ ਦਾ ਵਿਆਹ, 11 ਸਾਲ ਦਾ ਮੁੰਡਾ, 7 ਸਾਲ ਦੀ ਕੁੜੀ

ਓਡੀਸ਼ਾ ਦੇ ਬਾਲਾਸੋਰ ਵਿੱਚ ਅੰਧਵਿਸ਼ਵਾਸ ਦੇ ਚੱਲਦਿਆਂ ਦੋ ਨਾਬਾਲਗ ਬੱਚਿਆਂ ਦਾ ਕੁੱਤਿਆਂ ਨਾਲ ਵਿਆਹ ਕਰਵਾ ਦਿੱਤਾ ਗਿਆ। ਵਿਸ਼ਵਾਸ ਕੀਤਾ...

ਰਾਹੁਲ ਦੀ ਦਿੱਲੀ ਮਾਰਕੀਟ ‘ਚ ਸੈਰ, ਲੋਕਾਂ ਨਾਲ ਘਿਰੇ ਦਿਸੇ, ਪੀਤਾ ‘ਮੋਹੱਬਤ ਦਾ ਸ਼ਰਬਤ’, ਖਾਧੇ ਗੋਲਗੱਪੇ (ਤਸਵੀਰਾਂ)

ਰਾਹੁਲ ਗਾਂਧੀ ਮੰਗਲਵਾਰ ਸ਼ਾਮ ਨੂੰ ਦਿੱਲੀ ਦੇ ਬੰਗਾਲੀ ਮਾਰਕੀਟ ਅਤੇ ਚਾਂਦਨੀ ਚੌਕ ਵਿੱਚ ਨਜ਼ਰ ਆਏ, ਜਿਥੇ ਉਨ੍ਹਾਂ ਨੇ ਗੋਲਗੱਪੇ, ਚਾਟ ਅਤੇ...

ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ ‘ਚ ਪੇਸ਼, NIA ਨੇ 7 ਦਿਨਾਂ ਦੇ ਰਿਮਾਂਡ ਦੀ ਕੀਤੀ ਮੰਗ

ਨੈਸ਼ਨਲ ਇਨਵੈਸਟੀਗੇਟਿਵ ਏਜੰਸੀ (NIA) ਵੱਲੋਂ ਪੰਜਾਬ ਦੀ ਬਠਿੰਡਾ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੰਗਲਵਾਰ ਨੂੰ ਦਿੱਲੀ ਦੀ...

ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਕੰਬੀ ਫ਼ਿਜੀ ਦੀ ਧਰਤੀ, ਰਿਕਟਰ ਪੈਮਾਨੇ ‘ਤੇ 6.3 ਰਹੀ ਤੀਬਰਤਾ

ਤੁਰਕੀ ਅਤੇ ਸੀਰੀਆ ਤੋਂ ਬਾਅਦ ਹੁਣ ਫ਼ਿਜੀ ਦੀ ਧਰਤੀ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ...

ਅਮਰੀਕਾ ‘ਚ ਲਾਰੈਂਸ-ਭਗਵਾਨਪੁਰੀਆ ਗੈਂਗ ਦੇ 16 ਗੁਰਗੇ ਕਾਬੂ, ਹਥਿਆਰ ਤੇ ਨਸ਼ੀਲੇ ਪਦਾਰਥ ਬਰਾਮਦ

ਅਮਰੀਕਾ ‘ਚ ਲਾਰੈਂਸ ਬਿਸ਼ਨੋਈ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਗੈਂਗ ਵਾਰ ਦੇ ਖਦਸ਼ੇ ‘ਤੇ ਅਮਰੀਕੀ ਖੁਫੀਆ...

ਐਲਨ ਮਸਕ ਹੁਣ Google-Microsoft ਨੂੰ ਦੇਣਗੇ ਟੱਕਰ! AI ਪਲੇਟਫਾਰਮ ਲਾਂਚ ਕਰਨ ਦਾ ਐਲਾਨ

ਅਰਬਪਤੀ ਐਲਨ ਮਸਕ ਆਰਟੀਫੀਸ਼ੀਅਲ ਇੰਟੈਲੀਜੈਂਸ-ਏਆਈ ਦੇ ਖੇਤਰ ਵਿੱਚ ਮਾਈਕ੍ਰੋਸਾਫਟ ਅਤੇ ਗੂਗਲ ਨੂੰ ਟੱਕਰ ਦੇਣ ਲਈ ਇੱਕ ਏਆਈ ਪਲੇਟਫਾਰਮ ਵੀ...

ਆਵਾਰਾ ਕੁੱਤਿਆਂ ਦਾ ਆਤੰਕ, ਝੁੰਡ ਨੇ ਸੈਰ ਕਰ ਰਹੇ ਬਜ਼ੁਰਗ ਨੂੰ ਨੋਚ-ਨੋਚ ਮਾਰ ਸੁੱਟਿਆ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਕੈਂਪਸ ਦੇ ਇੱਕ ਪਾਰਕ ਵਿੱਚ ਐਤਵਾਰ ਸਵੇਰੇ ਸੈਰ ਲਈ ਨਿਕਲੇ ਇੱਕ ਬਜ਼ੁਰਗ ਬੰਦੇ ਨੂੰ ਅਵਾਰਾ...

ਮੈਕਸੀਕੋ : ਘਰੇਲੂ ਹਿੰਸਾ ਦੀ ਸ਼ਿਕਾਇਤ ‘ਤੇ ਗਲਤ ਪਤੇ ‘ਤੇ ਪਹੁੰਚੀ ਪੁਲਿਸ, ਬੇਕਸੂਰ ‘ਤੇ ਚਲਾਈ ਗੋਲੀ

ਨਿਊ ਮੈਕਸੀਕੋ ਵਿੱਚ ਤਿੰਨ ਪੁਲਿਸ ਅਧਿਕਾਰੀ ਘਰੇਲੂ ਹਿੰਸਾ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਗਲਤ ਘਰ ਪਹੁੰਚ ਗਏ। ਇਹ ਜਾਣਨ ਦੇ ਬਾਵਜੂਦ...

ਮਹਿੰਗਾਈ ਦੀ ਮਾਰ ਝੱਲ ਰਹੀ ਪਾਕਿਸਤਾਨੀ ਜਨਤਾ ਨੂੰ ਵੱਡਾ ਝਟਕਾ, ਪੈਟਰੋਲ ਹੋਇਆ 282 ਰੁ. ਲੀਟਰ

ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਡੂੰਘੇ ਆਰਥਿਕ ਸੰਕਟ ਅਤੇ ਭੁੱਖਮਰੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਲਗਾਤਾਰ ਵੱਧ ਰਹੀ ਮਹਿੰਗਾਈ ਨੇ...

ਸਚਿਨ ਤੇਂਦੁਲਕਰ ਦੇ ਬੇਟੇ ਦਾ ਸੁਪਨਾ ਹੋਇਆ ਸਾਕਾਰ, ਮੁੰਬਈ ਇੰਡੀਅਨਜ਼ ਲਈ IPL ‘ਚ ਕੀਤਾ ਡੈਬਿਊ

ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੂੰ ਪਹਿਲੀ ਵਾਰ ਮੁੰਬਈ ਇੰਡੀਅਨਜ਼ ਵੱਲੋਂ ਪਲੇਇੰਗ-11 ਵਿੱਚ ਸ਼ਾਮਲ ਕੀਤਾ...

ਅਤੀਕ-ਅਸ਼ਰਫ ਕ.ਤਲ ਮਗਰੋਂ ਕੇਂਦਰ ਸਰਕਾਰ ਅਲਰਟ, ਪੱਤਰਕਾਰਾਂ ਲਈ SOP ਕਰੇਗੀ ਤਿਆਰ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦੇ ਕਤਲ ਤੋਂ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਹੈ। ਗ੍ਰਹਿ...

ਅਮਰੀਕਾ ਦੀ ਜੇਲ੍ਹ ‘ਚ ਖੌਫ਼ਨਾਕ ਘਟਨਾ, ਸੁੱਤੇ ਪਏ ਕੈਦੀ ਨੂੰ ਵੱਢ-ਵੱਢ ਜਿਊਂਦਾ ਖਾ ਗਏ ਖਟਮਲ

ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਟਲਾਂਟਾ ਦੀ ਜੇਲ੍ਹ ਦੇ ਇੱਕ ਕੈਦੀ ਨੂੰ ਕੀੜੇ ਤੇ ਖਟਮਲ ਖਾ ਗਏ। ਰਿਪੋਰਟਾਂ...

ਜ਼ਿੰਦਾਦਿਲੀ ਦੀ ਮਿਸਾਲ, ਬ੍ਰੇਨ ਕੈਂਸਰ ਤੋਂ ਪੀੜਤ ਬੰਦੇ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਾਉਣ ਦੀ ਠਾਣੀ

ਕੈਂਸਰ ਸ਼ਬਦ ਸੁਣਦਿਆਂ ਹੀ ਮਨ ‘ਚ ਸਭ ਤੋਂ ਪਹਿਲਾਂ ਡਰ ਪੈਦਾ ਹੁੰਦਾ ਹੈ। ਘਬਰਾਹਟ ‘ਚ ਮਰੀਜ਼ ਤਾਂ ਮੌਤ ਤੋਂ ਪਹਿਲਾਂ ਹੀ ਦਹਿਸ਼ਤ ਨਾਲ...

ਰੂਹ ਕੰਬਾਊ ਹਾਦਸੇ ‘ਚ ਟੱਬਰ ਤਬਾਹ, ਪਿਤਾ ਨੂੰ ਮੁਖਾਗਨੀ ਦੇਣ ਜਾ ਰਹੇ 3 ਭਰਾਵਾਂ ਸਣੇ 6 ਦੀ ਮੌਤ

ਸ਼ਰਾਵਸਤੀ ਤੋਂ ਇੱਕ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਸ਼ਨੀਵਾਰ ਸਵੇਰੇ ਇਕ ਤੇਜ਼ ਰਫਤਾਰ ਇਨੋਵਾ ਬੇਕਾਬੂ ਹੋ ਕੇ...

ਪਾਕਿਸਤਾਨ ‘ਚ ਫਟੇਗਾ ਮਹਿੰਗਾਈ ਦਾ ਇੱਕ ਹੋਰ ਬੰਬ! ਪੈਟਰੋਲ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ

ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਪੂਰੀ ਤਰ੍ਹਾਂ ਕੰਗਾਲ ਹੋਣ ਦੀ ਰਾਹ ‘ਤੇ ਹੈ। ਅਜਿਹੇ ਵਿੱਚ ਪਾਕਿਸਤਾਨ ਸਰਕਾਰ ਦੀਆਂ ਮੁਸ਼ਕਲਾਂ ਆਏ...

ਸ਼ਿੰਜੋ ਆਬੇ ਮਗਰੋਂ ਹੁਣ ਜਾਪਾਨ ਦੇ PM ਕਿਸ਼ਿਦਾ ‘ਤੇ ਨਿਸ਼ਾਨਾ! ਭਾਸ਼ਣ ਦੌਰਾਨ ਹੋਇਆ ਬਲਾਸਟ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ‘ਤੇ ਸਮੋਕ ਬੰਬ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਇਕ ਮੀਟਿੰਗ ‘ਚ ਭਾਸ਼ਣ ਦੇ...

‘ਜੇ ਮੈਂ ਬੇਈਮਾਨ ਹਾਂ ਤਾਂ ਦੁਨੀਆ ‘ਚ ਕੋਈ ਈਮਾਨਦਾਰ ਨਹੀਂ’- ਕੇਜਰੀਵਾਲ ਦਾ PM ਮੋਦੀ ‘ਤੇ ਨਿਸ਼ਾਨਾ

ਆਮ ਆਦਮੀ ਪਾਰਟੀ ਨੇ ਸੀਬੀਆਈ ਅਤੇ ਈਡੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ ਕਰ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...

ਹੋਸ਼ ਉਡਾ ਦੇਣਗੇ ਸੋਨੇ ਦੇ ਰੇਟ, 10 ਗ੍ਰਾਮ ਖਰੀਦਣ ਲਈ ਖਰਚਣੇ ਪਊ ਇੰਨੇ ਰੁਪਏ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਾਕੇਟ ਵਰਗਾ ਵਾਧਾ ਜਾਰੀ ਹੈ। ਸੋਨੇ ਅਤੇ ਚਾਂਦੀ ਦੇ ਰੇਟ ਤੁਹਾਡੇ ਹੋਸ਼ ਉਡਾਉਣ ਵਾਲੇ ਹਨ। ਅੱਜ, 14...

ਯੂਕਰੇਨ ਜੰਗ ‘ਤੇ ਛਪੇ ਲੇਖ ਨੂੰ ਲੈ ਕੇ ਰੂਸੀ ਕੋਰਟ ਨੇ ਵਿਕੀਪੀਡੀਆ ਨੂੰ ਲਾਇਆ ਲੱਖਾਂ ਦਾ ਜੁਰਮਾਨਾ!

ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਜੰਗ ਦੀ ਸ਼ੁਰੂਆਤ ਵਿੱਚ ਇਹ ਅੰਦਾਜ਼ਾ ਲਗਾਇਆ ਜਾ...

ਇਟਲੀ ‘ਚ ਲੈਬ ਵਿੱਚ ਬਣੇ ਮਾਸ ਦੀ ਵਰਤੋਂ ‘ਤੇ ਬੈਨ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਦੇਸ਼

ਇੱਕ ਪਾਸੇ ਪੂਰੀ ਦੁਨੀਆ ਵਿੱਚ ਗਲੋਬਲ ਵਾਰਮਿੰਗ ਸਮੇਤ ਕਾਰਬਨ ਨਿਕਾਸੀ ਨੂੰ ਘਟਾਉਣ ਦੀ ਗੱਲ ਹੋ ਰਹੀ ਹੈ। ਅਮੀਰ ਦੇਸ਼ਾਂ ਨੂੰ ਮੀਟ ਦੀ ਘੱਟ...

ਆਰਥਿਕ ਸੰਕਟ ਨਾਲ ਜੂਝ ਰਿਹਾ ਸ਼੍ਰੀਲੰਕਾ ਚੀਨ ਨੂੰ ਵੇਚੇਗਾ ਇੱਕ ਲੱਖ ਬਾਂਦਰ, ਦੇਸ਼ ‘ਚ ਵਿਰੋਧ ਸ਼ੁਰੂ

ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਸ਼੍ਰੀਲੰਕਾ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਵੱਖ-ਵੱਖ ਤਰੀਕੇ ਅਜ਼ਮਾ ਰਿਹਾ ਹੈ। ਹੁਣ ਉੱਥੋਂ ਦੀ ਸਰਕਾਰ...

‘ਪਲੀਜ਼ ਮੋਜੀ ਜੀ…’ ਕਸ਼ਮੀਰੀ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਲਾਈ ਦਿਲ ਛੂਹਣ ਵਾਲੀ ਗੁਹਾਰ

ਦੇਸ਼ ਭਰ ਵਿੱਚ ਸਰਕਾਰੀ ਸਕੂਲਾਂ ਦੀ ਇਮਾਰਤ ਅਤੇ ਉਨ੍ਹਾਂ ਵਿੱਚ ਸਿੱਖਿਆ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਸਰਕਾਰਾਂ ਸਕੂਲਾਂ ਵਿੱਚ...

ਦਿੱਲੀ ਵਾਲਿਆਂ ਨੂੰ ਝਟਕਾ! ਅੱਜ ਤੋਂ ਮੁਫ਼ਤ ਬਿਜਲੀ ਬੰਦ, ਕੇਜਰੀਵਾਲ ਸਰਕਾਰ ਨੇ LG ਸਿਰ ਭੰਨ੍ਹਿਆ ਠੀਕਰਾ

ਦਿੱਲੀ ਵਾਲਿਆਂ ਨੂੰ ਅੱਜ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਬਿਜਲੀ ਸਬਸਿਡੀ ਖ਼ਤਮ ਹੋ...

ਵਿਸਾਖੀ ਮੇਲੇ ਦੌਰਾਨ ਊਧਮਪੁਰ ‘ਚ ਹਾਦਸਾ, ਨਦੀ ‘ਤੇ ਬਣਿਆ ਫੁਟਬ੍ਰਿਜ ਟੁੱਟਿਆ, ਕਈ ਫੱਟੜ

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਸ਼ੁੱਕਰਵਾਰ ਨੂੰ ਵਿਸਾਖੀ ਦੇ ਤਿਉਹਾਰ ਦੌਰਾਨ ਹਾਦਸਾ ਵਾਪਰ ਗਿਆ, ਇਥੇ ਇਕ ਫੁੱਟਬ੍ਰਿਜ ਡਿੱਗਣ ਨਾਲ ਭਾਜੜਾਂ...

ਚੀਨ ‘ਚ ਉਇਗਰ ਮੁਸਲਮਾਨਾਂ ‘ਤੇ ਤਸ਼ੱਦਦ, ਰਮਜ਼ਾਨ ‘ਚ ਰੋਜ਼ਾ ਰੱਖਣ ਤੋਂ ਰੋਕਣ ਲਈ ਲਾਏ ਜਾਸੂਸ

ਰਮਜ਼ਾਨ ਦੇ ਮਹੀਨੇ ‘ਚ ਚੀਨ ‘ਚ ਉਇਗਰ ਮੁਸਲਮਾਨਾਂ ‘ਤੇ ਜ਼ੁਲਮ ਹੋ ਰਹੇ ਹਨ। ਉਨ੍ਹਾਂ ਦੇ ਰੋਜ਼ੇ ਰਖਣ ‘ਤੇ ‘ਤੇ ਪਾਬੰਦੀ ਲਗਾਈ ਜਾ...

ਅੰਮ੍ਰਿਤਸਰ ‘ਚ ਅਨੋਖੀ ਚੋਰੀ, ਗੱਲੇ ਨੂੰ ਹੱਥ ਨਹੀਂ ਲਾਇਆ, ਜਿਊਂਦੇ ਕੁੱਕੜ ਤੇ ਮੀਟ ਲੈ ਗਏ ਚੋਰ, CCTV ‘ਚ ਕੈਦ

ਅੰਮ੍ਰਿਤਸਰ ਵਿੱਚ ਇੱਕ ਚੋਰੀ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ ‘ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ...

‘ਇਮਰਾਨ ਖਾਨ-ਬੁਸ਼ਰਾ ਬੀਬੀ ਦਾ ਵਿਆਹ ਸ਼ਰੀਅਤ ਦੇ ਖਿਲਾਫ਼’, ਨਿਕਾਹ ਪੜ੍ਹਾਉਣ ਵਾਲੇ ਮੁਫ਼ਤੀ ਦਾ ਵੱਡਾ ਖੁਲਾਸਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਨਿਕਾਹ...

ਦੁਨੀਆ ਦੀ ਸਭ ਤੋਂ ਪਤਲੀ ਬਿਲਡਿੰਗ, ਤੇਜ਼ ਹਵਾ ਨਾਲ ਵੀ ਹਿੱਲਣ ਲੱਗਦੇ 91 ਫਲੋਰ

ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਇਮਾਰਤਾਂ ਹਨ, ਜੋ ਇੰਜੀਨੀਅਰਿੰਗ ਦੀ ਸਭ ਤੋਂ ਵਧੀਆ ਮਿਸਾਲ ਪੇਸ਼ ਕਰਦੀਆਂ ਹਨ। ਇਹ ਆਪਣੀ...

‘ਰੂਸ ISIS ਤੋਂ ਵੀ ਬਦਤਰ’, ਯੂਕਰੇਨ ਦੇ ਜਵਾਨ ਦਾ ਵੀਡੀਓ ਵਾਇਰਲ ਹੋਣ ‘ਤੇ ਗੁੱਸੇ ‘ਚ ਆਏ ਜ਼ੇਲੇਂਸਕੀ

ਰੂਸ-ਯੂਕਰੇਨ ਜੰਗ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ। ਇਸ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਦੋਵਾਂ ਦੇਸ਼ਾਂ ਦੇ...

ਪਾਕਿਸਤਾਨ : TV ਚੈਨਲ ‘ਚ ਕੰਮ ਕਰਨ ਵਾਲੇ ਹਿੰਦੂ ਨੌਜਵਾਨ ਦਾ ਅਗਵਾ, ਰੋਂਦੀ ਮਾਂ ਪਾ ਰਹੀ ਤਰਲੇ

ਪਾਕਿਸਤਾਨ ਵਿੱਚ ਘੱਟਗਿਣਤੀ ਲੋਕ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਹੁਣ ਇੱਕ ਪ੍ਰਮੁੱਖ ਚੈਨਲ ਵਿੱਚ ਕੰਮ ਕਰਦੇ ਇੱਕ ਹਿੰਦੂ ਨੌਜਵਾਨ ਨੂੰ...

ਲਲਿਤ ਮੋਦੀ ਨੂੰ ਸੁਪਰੀਮ ਕੋਰਟ ਦਾ ਹੁਕਮ ‘ਬਿਨਾਂ ਸ਼ਰਤ ਮੰਗੋ ਮਾਫੀ’ ਅਦਾਲਤ ‘ਤੇ ਟਿੱਪਣੀ ਦਾ ਦੋਸ਼

ਸੁਪਰੀਮ ਕੋਰਟ ਨੇ ਲਲਿਤ ਮੋਦੀ ਨੂੰ ਸੋਸ਼ਲ ਮੀਡੀਆ ਪੋਸਟ ‘ਚ ਨਿਆਂਪਾਲਿਕਾ ਖਿਲਾਫ਼ ਟਿੱਪਣੀ ਕਰਨ ‘ਤੇ ਝਾੜ ਪਾਈ ਹੈ। ਅਦਾਲਤ ਨੇ ਇੰਡੀਅਨ...

‘ਜੱਜ ਨੇ ਮੈਨੂੰ ਢੀਠ ਕਿਹਾ, ਸਖਤੀ ਕੀਤੀ’, ਸਜ਼ਾ ‘ਤੇ ਰੋਕ ਲਈ ਰਾਹੁਲ ਗਾਂਧੀ ਦੀਆਂ ਦਲੀਲਾਂ

ਮੋਦੀ ਸਰਨੇਮ ਨੂੰ ਲੈ ਕੇ ਦਿੱਤੇ ਗਏ ਬਿਆਨ ਨੂੰ ਲੈ ਕੇ ਅਪਰਾਧਕ ਮਾਣਹਾਨੀ ਦੇ ਦੋਸ਼ੀ ਕਰਾਰ ਦਿੱਤੇ ਗਏ ਰਾਹੁਲ ਗਾਂਧੀ ਦੀ ਪਟੀਸ਼ਨ ‘ਤੇ ਵੀਰਵਾਰ...

PM ਮੋਦੀ ਨੇ 71 ਹਜ਼ਾਰ ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਕਿਹਾ- ਸਿੱਖਣ ਲਈ ਹਮੇਸ਼ਾ ਤਿਆਰ ਰਹੋ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ਦੀ ਰੁਜ਼ਗਾਰ ਮੇਲਾ ਯੋਜਨਾ ਤਹਿਤ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ...

ਹੁਸ਼ਿਆਰਪੁਰ : ਕਿਰਾਏ ਦੇ ਮਕਾਨ ‘ਚ ਕੁੜੀ ਨਾਲ ਰੰਗੇ ਹੱਥੀਂ ਫੜਿਆ ਗਿਆ SHO, ਫੇਰ ਬੂਹਾ ਨਾ ਖੋਲ੍ਹੇ੍!

ਹੁਸ਼ਿਆਰਪੁਰ ‘ਚ ਥਾਣਾ ਬੁੱਲੋਵਾਲ ਦੇ ਐੱਸਐੱਚਓ ਨੂੰ ਦੇਰ ਰਾਤ ਲੋਕਾਂ ਨੇ ਕਮਰੇ ‘ਚ ਕੁੜੀ ਨਾਲ ਰੰਗੇ ਹੱਥੀਂ ਫੜ ਲਿਆ, ਜਿਸ ਤੋਂ ਬਾਅਦ...

ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਇਸ ਦਿਨ ਫਿਰ ਮੀਂਹ ਪੈਣ ਦੇ ਆਸਾਰ

ਹਰਿਆਣਾ ਅਤੇ ਪੰਜਾਬ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸੂਬੇ ‘ਚ ਕਰੀਬ 9 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਅਪ੍ਰੈਲ ਦੇ ਪਹਿਲੇ ਹਫਤੇ...

ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਸੁੱਟੇ ਬੰਬ, ਔਰਤਾਂ-ਬੱਚਿਆਂ ਸਣੇ 100 ਮੌਤਾਂ

ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਜੈੱਟ ਜਹਾਜ਼ਾਂ ਨਾਲ ਬੰਬਾਰੀ ਕੀਤੀ ਅਤੇ 20 ਮਿੰਟ ਤੱਕ ਲਗਾਤਾਰ ਹਵਾਈ ਜਹਾਜ਼ਾਂ ਤੋਂ ਗੋਲੀਬਾਰੀ ਕੀਤੀ।...

ਭੂਚਾਲ ਨਾਲ ਕੰਬਿਆ ਬਿਹਾਰ, ਕਈ ਸ਼ਹਿਰਾਂ ‘ਚ ਮਹਿਸੂਸ ਹੋਏ ਝਟਕੇ, ਸਹਿਮ ਲੋਕ ਘਰਾਂ ਤੋਂ ਨਿਕਲੇ ਬਾਹਰ

ਬਿਹਾਰ ਦੇ ਸੀਮਾਂਚਲ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਹਰਸਾ, ਮਧੇਪੁਰਾ, ਕਟਿਹਾਰ,...

ਕਿਸਾਨਾਂ ਲਈ ਖੁਸ਼ਖਬਰੀ, ਕਣਕ ਦੀ ਖਰੀਦ ‘ਚ ਕੇਂਦਰ ਸਰਕਾਰ ਨੇ ਦਿੱਤੀ ਵੱਡੀ ਰਾਹਤ

ਹਰਿਆਣਾ ਨੂੰ ਕਣਕ ਦੀ ਖਰੀਦ ਵਿੱਚ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਕੇਂਦਰ ਨੇ ਹਰਿਆਣਾ ਵਿੱਚ ਕਣਕ ਦੀ ਖਰੀਦ ਸ਼ਰਤਾਂ ਵਿੱਚ...

ਬਾਰ ‘ਚ ਰਾਮਾਇਣ ਦੇ ਰੀਮਿਕਸ ‘ਤੇ ਡਾਂਸ ਦਾ ਵੀਡੀਓ ਵਾਇਰਲ, ਮੈਨੇਜਰ ਗ੍ਰਿਫ਼ਤਾਰ

ਨੋਇਡਾ ਦੇ ਗਾਰਡਨ ਗਲੇਰੀਆ ਮਾਲ ਵਿੱਚ ਲਾਰਡ ਆਫ ਦਿ ਡਰਿੰਕਸ ਰੈਸਟੋ-ਬਾਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਾਮਾਨੰਦ ਸਾਗਰ ਦੇ...

CM ਮਾਨ ਸ੍ਰੀ ਭੌਰਾ ਸਾਹਿਬ ਹੋਏ ਨਤਮਸਤਕ, ਗੁਰੂ ਤੇਗ ਬਹਾਦਰ ਮਿਊਜ਼ੀਅਮ ਦਾ ਕੀਤਾ ਉਦਘਾਟਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਨੰਦਪੁਰ ਸਾਹਿਬ ਪਹੁੰਚੇ। ਉਨ੍ਹਾਂ ਨੇ ਸਭ ਤੋਂ...

ਧੀ ਦੇ ਕੈਂਸਰ ‘ਚ ਮਾਂ ਹੋਈ ਕੰਗਾਲ ਨਾਲ ਹੋਇਆ ਚਮਤਕਾਰ! ਲੱਗੀ ਲਾਟਰੀ ਤੇ ਬਣ ਗਈ ਕਰੋੜਪਤੀ

ਵਾਸ਼ਿੰਗਟਨ : ਫਲੋਰੀਡਾ ਦੇ ਲੇਕਲੈਂਡ ਦੀ ਰਹਿਣ ਵਾਲੀ ਇਕ ਔਰਤ ਅਚਾਨਕ ਕਰੋੜਪਤੀ ਬਣ ਗਈ ਹੈ। ਦਰਅਸਲ ਉਸਨੇ 2 ਮਿਲੀਅਨ ਡਾਲਰ (16 ਕਰੋੜ 40 ਲੱਖ ਤੋਂ...

ਇੱਕ ਹੋਰ ਮਾਮਲੇ ‘ਚ ਅਡਾਨੀ ਬਣੇ ਨੰਬਰ ਵਨ, 71 ਵੱਡੀਆਂ ਬਿਜਲੀ ਸਪਲਾਈ ਕੰਪਨੀਆਂ ਨੂੰ ਛੱਡਿਆ ਪਿੱਛੇ!

ਅਡਾਨੀ ਗਰੁੱਪ ਦੀ ਇੱਕ ਕੰਪਨੀ ਨੇ ਇੱਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। 71 ਕੰਪਨੀਆਂ ਨੂੰ ਪਿੱਛੇ ਛੱਡ ਕੇ ਅਡਾਨੀ ਦੀ ਇਹ ਕੰਪਨੀ ਭਾਰਤ ਵਿੱਚ...

ਹਰਿਆਣਾ : ਬੱਚਿਆਂ ਨਾਲ ਭਰੀ ਚੱਲਦੀ ਸਕੂਲ ਬੱਸ ‘ਚ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੇ ਸਾਰੇ ਬੱਚੇ

ਹਰਿਆਣਾ ਦੇ ਪਲਵਲ ਵਿੱਚ ਵਿਦਿਆਰਥੀਆਂ ਨਾਲ ਭਰੀ ਇੱਕ ਨਿੱਜੀ ਸਕੂਲ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਖੁਸ਼ਕਿਸਮਤੀ ਇਹ ਰਹੀ ਕਿ ਅੰਦਰ ਬੈਠੇ...

H3N8 ਬਰਡ ਫਲੂ ਨਾਲ ਪਹਿਲੀ ਵਾਰ ਇਨਸਾਨ ਦੀ ਮੌਤ, ਚੀਨ ‘ਚ 56 ਸਾਲਾਂ ਔਰਤ ਨੇ ਤੋੜਿਆ ਦਮ

ਚੀਨ ਵਿੱਚ ਇੱਕ ਹੋਰ ਵਾਇਰਸ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ H3N8 ਨਾਮ ਦੇ ਬਰਡ ਫਲੂ ਵਾਇਰਸ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ। ਚੀਨੀ...

ਅਫ਼ਗਾਨੀ ਔਰਤਾਂ ਦੇ ‘ਖਾਣੇ’ ‘ਤੇ ਵੀ ਲੱਗੀ ਪਾਬੰਦੀ! ਤਾਲਿਬਾਨ ਸਰਕਾਰ ਵੱਲੋਂ ਨਵਾਂ ਫਰਮਾਨ ਜਾਰੀ

ਅਫਗਾਨਿਸਤਾਨ ਵਿਚ ਤਾਲਿਬਾਨ ਪਿਛਲੇ ਇਕ ਸਾਲ ਤੋਂ ਸੱਤਾ ਵਿਚ ਹੈ। ਤਾਲਿਬਾਨ ਦੇ ਆਉਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਦ ਤੋਂ...

ਅਮਰੀਕਾ ‘ਚ ਫਿਰ ਅੰਨ੍ਹੇਵਾਹ ਗੋਲੀਬਾਰੀ, 5 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ, ਸ਼ੂਟਰ ਬੈਂਕ ਮੁਲਾਜ਼ਮ

ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਈ ਹੈ। ਕੈਂਟਕੀ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਲੁਇਸਵਿਲੇ ਦੇ ਇੱਕ ਬੈਂਕ ਵਿੱਚ...

ਪੰਜਾਬ ‘ਚ ਕੋਰੋਨਾ ਦੇ 72 ਨਵੇਂ ਮਾਮਲੇ ਆਏ ਸਾਹਮਣੇ, ਐਕਟਿਵ ਕੇਸਾਂ ਦੀ ਗਿਣਤੀ 636 ਤੱਕ ਪਹੁੰਚੀ

ਪੰਜਾਬ ‘ਚ ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਲਏ ਗਏ 1119 ਨਮੂਨਿਆਂ ਵਿੱਚੋਂ 72 ਲੋਕਾਂ ਦੀ ਰਿਪੋਰਟ...

SC ਨੇ ਅਗਨੀਪਥ ਸਕੀਮ ਨੂੰ ਦਿੱਤੀ ਹਰੀ ਝੰਡੀ, 2 ਪਟੀਸ਼ਨਾਂ ਖਾਰਜ, ਕਿਹਾ- ਮਾਫ ਕਰਨਾ…

ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਹੁਣ ਸੁਪਰੀਮ ਕੋਰਟ ਤੋਂ ਵੀ ਹਰੀ ਝੰਡੀ ਮਿਲ ਗਈ ਹੈ। ਸੁਪਰੀਮ ਕੋਰਟ ਨੇ ਅਗਨੀਪਥ ਯੋਜਨਾ ‘ਤੇ ਦਿੱਲੀ...

ਖੁਸ਼ੀਆਂ ਬਦਲੀਆਂ ਮਾਤਮ ‘ਚ, ਭਰਾ ਦੀ ਮੰਗਣੀ ‘ਚ ਨੱਚਦੇ ਨੌਜਵਾਨ ਦੀ ਹਾਰਟ ਅਟੈਕ ਕਾਰਨ ਮੌ.ਤ

ਦਿੱਲੀ ਦੇ ਸਮੈਪੁਰ ਬਾਦਲੀ ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸਗਾਈ ਸਮਾਗਮ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਉਹ ਫਿਲਮੀ ਗੀਤਾਂ...

ਦਿੱਲੀ-ਲੰਡਨ ਏਅਰ ਇੰਡੀਆ ਫਲਾਈਟ ‘ਚ ਯਾਤਰੀ ਦਾ ਹੰਗਾਮਾ, ਕਰੂ ਮੈਂਬਰ ‘ਤੇ ਕੀਤਾ ਹਮਲਾ

ਏਅਰ ਇੰਡੀਆ ਦੀ ਫਲਾਈਟ ‘ਚ ਇਕ ਵਾਰ ਫਿਰ ਯਾਤਰੀ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ‘ਤੋਂ ਲੰਡਨ ਜਾ ਰਹੀ ਫਲਾਈਟ ‘ਚ...

30 ਅਪ੍ਰੈਲ ਨੂੰ ਦੁਬਾਰਾ ਹੋਵੇਗਾ PSTET ਦਾ ਰੱਦ ਹੋਇਆ ਪੇਪਰ, ਨਵੇਂ ਸ਼ਡਿਊਲ ਦਾ ਨੋਟਿਸ ਜਾਰੀ

ਪੰਜਾਬ ਸਰਕਾਰ ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET) ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 30 ਅਪ੍ਰੈਲ...

ਮਹਾਰਾਸ਼ਟਰ ‘ਚ ਮੰਦਰ ਦੀ ਸ਼ੈੱਡ ‘ਤੇ ਦਰੱਖਤ ਡਿੱਗਣ ਕਾਰਨ 7 ਲੋਕਾਂ ਦੀ ਮੌ.ਤ, 29 ਗੰਭੀਰ ਜ਼ਖਮੀ

ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ‘ਚ ਤੂਫਾਨੀ ਹਨੇਰੀ ਅਤੇ ਬਾਰਿਸ਼ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਜ਼ਿਲ੍ਹੇ ਦੀ ਬਾਲਾਪੁਰ ਤਹਿਸੀਲ ਦੇ...

ਦੇਸ਼ ‘ਚ ਅੱਜ ਤੋਂ ਸ਼ੁਰੂ ਹੋਵੇਗੀ ਕੋਰੋਨਾ ਮੌਕ ਡਰਿੱਲ, ਤਿਆਰੀਆਂ ਦਾ ਜਾਇਜ਼ਾ ਲੈਣਗੇ ਸਿਹਤ ਮੰਤਰੀ

ਅੱਜ ਤੋਂ ਦੇਸ਼ ਭਰ ਵਿੱਚ ਦੋ ਰੋਜ਼ਾ ਕੋਰੋਨਾ ਮੌਕ ਡਰਿੱਲ ਸ਼ੁਰੂ ਹੋਵੇਗੀ। ਸੋਮਵਾਰ ਅਤੇ ਮੰਗਲਵਾਰ ਨੂੰ ਹਸਪਤਾਲਾਂ ਵਿੱਚ ਮੌਕ ਡਰਿੱਲ ਰਾਹੀਂ...

ਮੈਟਰੋ ਟਰੇਨ ‘ਚ ਕੱਪੜੇ ਲਾਹ ਕੇ ਮੁੰਡਾ ਕਰਨ ਲੱਗਾ ਅਜੀਬ ਹਰਕਤ, ਲੋਕ ਹੋ ਗਏ ਹੈਰਾਨ

ਅਮਰੀਕਾ ਦੇ ਨਿਊਯਾਰਕ ਸਿਟੀ ਸਬਵੇਅ ਟਰੇਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਇੱਕ ਵਾਇਰਲ ਹੋ ਰਹੇ...

ਦੇਸ਼ ਦਾ ਇੱਕ ਅਨੋਖਾ ਰੇਲਵੇ ਸਟੇਸ਼ਨ, 2 ਰਾਜਾਂ ‘ਚ ਵੰਡਿਆ ਪਲੇਟਫਾਰਮ, 4 ਭਾਸ਼ਾਵਾਂ ‘ਚ ਹੁੰਦੀ ਏ ਅਨਾਊਂਸਮੈਂਟ

ਭਾਰਤੀ ਰੇਲਵੇ ਨਾਲ ਜੁੜੇ ਅਜਿਹੇ ਕਈ ਦਿਲਚਸਪ ਤੱਥ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਰੇਲਵੇ...

ਕੋਰੋਨਾ ਨੇ ਖੋਹ ਲਈ ਸੁੰਘਣ ਦੀ ਸ਼ਕਤੀ, 2 ਸਾਲਾਂ ਬਾਅਦ ਕੌਫੀ ਦੀ ਮਹਿਕ ਸੰਘਦਿਆਂ ਰੋ ਪਈ ਔਰਤ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਫੈਲਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਬੀਮਾਰੀ ਦਾ ਅਸਰ ਪੂਰੀ ਦੁਨੀਆ ‘ਚ ਦੇਖਣ ਨੂੰ ਮਿਲ...

ਇੰਸਟਾਗ੍ਰਾਮ ‘ਤੇ ਠੱਗੀ ਗਈ ਔਰਤ, ਗੁਆਏ 8.6 ਲੱਖ ਰੁ., ਇੰਝ ਬਣਾਇਆ ਠੱਗਾਂ ਨੇ ਸ਼ਿਕਾਰ

ਸੋਸ਼ਲ ਮੀਡੀਆ ਲੋਕਾਂ ਦੇ ਆਪਸੀ ਸੰਪਰਕ ਦਾ ਇੱਕ ਵਧੀਆ ਮਾਧਿਅਮ ਸਾਬਤ ਹੋਇਆ ਹੈ ਪਰ ਠੱਗਾਂ ਨੇ ਇਸ ਨੂੰ ਅਪਰਾਧ ਦਾ ਆਸਾਨ ਹਥਿਆਰ ਬਣਾ ਦਿੱਤਾ...

‘ਰਾਹੁਲ ਨੂੰ ਅਡਾਨੀਆ ਫੀਵਰ ਹੋ ਗਿਆ ਏ, ਸਾਰਾ ਦਿਨ…’ ਅਨਿਲ ਵਿੱਜ ਦਾ ਕਾਂਗਰਸ ‘ਤੇ ਨਿਸ਼ਾਨਾ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਤਿੱਖਾ ਹਮਲਾ ਕੀਤਾ ਹੈ। ਅੱਜ ਐਤਵਾਰ ਨੂੰ ਮੀਡੀਆ ਨਾਲ ਗੱਲਬਾਤ...

ਵਿਵਾਦਾਂ ‘ਚ ਦਲਾਈ ਲਾਮਾ, ਬੱਚੇ ਨੂੰ ਬੁੱਲ੍ਹਾਂ ‘ਤੇ ਚੁੰਮਿਆ, ਵੀਡੀਓ ਵਾਇਰਲ

ਦਲਾਈ ਲਾਮਾ ਦਾ ਇੱਕ ਵਿਵਾਦਾਂ ਵਾਲੀ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਇੱਕ ਨਾਬਾਲਗ ਮੁੰਡੇ ਦੇ ਬੁੱਲ੍ਹਾਂ ‘ਤੇ ਕਿਸ ਕਰਦੇ ਹਨ।...

ਓਂਕਾਰੇਸ਼ਵਰ ਬੰਨ੍ਹ ਤੋਂ ਪਾਣੀ ਛੱਡਣ ਨਾਲ ਨਰਮਦਾ ‘ਚ 20 ਸ਼ਰਧਾਲੂ ਫ਼ਸੇ, ਰੋਕਣ ਦੇ ਬਾਵਜੂਦ ਨਹਾਉਣ ਗਿਆ

ਓਂਕਾਰੇਸ਼ਵਰ ਤੀਰਥ ਵਿੱਚ ਐਤਵਾਰ ਸਵੇਰੇ ਨੌ ਵਜੇ ਨਰਮਦਾ ਨਦੀ ਵਿੱਚ ਨਹਾਉਣ ਗਏ 20 ਤੋਂ ਜ਼ਿਆਦਾ ਸ਼ਰਧਾਲੂ ਲਹਿਰਾਂ ਵਿੱਚ ਫਸ ਗਏ। ਉਨ੍ਹਾਂ ਨੇ...

PM ਮੋਦੀ ਦੀ ਇਹ ਸਪੈਸ਼ਲ ਸੈਲਫ਼ੀ ਬਣੀ ਚਰਚਾ ਦਾ ਵਿਸ਼ਾ, ਟਵਿੱਟਰ ‘ਤੇ ਸ਼ੇਅਰ ਕਰ ਦੱਸੀ ਕਹਾਣੀ

ਤਾਮਿਲਨਾਡੂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ‘ਚ ਭਾਜਪਾ ਦੇ ਵਿਸ਼ੇਸ਼ ਤੌਰ ‘ਤੇ ਸਮਰਥਿਤ ਵਰਕਰ ਤੀਰੂ ਐਸ ਮਣੀਕੰਦਨ ਨਾਲ...

ਇੱਕ ਤੋਂ ਬਾਅਦ ਇੱਕ ਭੂਚਾਲ ਦੇ 3 ਝਟਕਿਆਂ ਨਾਲ ਕੰਬਿਆ ਅੰਡਮਾਨ ਨਿਕੋਬਾਰ, ਸਹਿਮੇ ਲੋਕ

ਨਿਕੋਬਾਰ ਦੀਪ ਸਮੂਹ ਵਿੱਚ ਐਤਵਾਰ ਨੂੰ ਤਿੰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਹਿਲਾ ਵੀਰਾ ਦੁਪਿਹਰ ਕਰੀਬ 1.16 ਵਜੇ ਧਰਤੀ ਹਿੱਲਣ ਦਾ...

ਲੁਧਿਆਣਾ : ਗੰਦੇ ਨਾਲੇ ‘ਚ ਡਿੱਗੇ ਬੱਚੇ ਦੀ ਮਿਲੀ ਲਾ.ਸ਼, ਲੋਕਾਂ ਨੇ ਮਾਂ ‘ਤੇ ਲਗਾਏ ਗੰਭੀਰ ਦੋਸ਼

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਹੈਬੋਵਾਲ ਕਾਲੀ ਮਾਤਾ ਮੰਦਿਰ ਨੇੜੇ ਇੱਕ ਸਾਲ ਦਾ ਬੱਚਾ ਅਚਾਨਕ ਆਪਣੀ ਮਾਂ ਦੇ ਹੱਥ ਤੋਂ ਤਿਲਕ ਗਿਆ ਅਤੇ ਗੰਦੇ...

ਫ਼ਰੀਦਕੋਟ ‘ਚ ਕੰਟੀਨ ਸੰਚਾਲਕ ਤੋਂ ਫਿਰੌਤੀ ਮੰਗਣ ਵਾਲਾ ਕਾਬੂ, ਮੁਲਜ਼ਮ 4 ਮਾਮਲਿਆਂ ‘ਚ ਪਹਿਲਾਂ ਹੀ ਨਾਮਜ਼ਦ

ਪੰਜਾਬ ਦੇ ਫ਼ਰੀਦਕੋਟ ਜ਼ਿਲੇ ‘ਚ ਇਕ ਕੰਟੀਨ ਸੰਚਾਲਕ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕੰਟੀਨ ਸੰਚਾਲਕ ਦਾ ਫੋਨ...

ਅਬੋਹਰ : ਵਿਆਹ ‘ਚ ਚੱਲੇ ਇੱਟਾਂ-ਪੱਥਰ, ਮੁੰਡੇ ਵਾਲਿਆਂ ਨੇ ਮੰਗਿਆ ਦਾਜ, ਬਿਨਾਂ ਲਾੜੀ ਪਰਤੀ ਬਰਾਤ

ਪੰਜਾਬ ਦੇ ਅਬੋਹਰ ਦੀ ਜੰਮੂ ਬਸਤੀ ‘ਚ ਵਿਆਹ ‘ਚ ਦਾਜ ਦੀ ਮੰਗ ਨੂੰ ਲੈ ਕੇ ਦੋ ਧਿਰਾਂ ‘ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ...

ਉੱਤਰਾਖੰਡ ਦੇ ਜੇਲ੍ਹ ‘ਚ ਔਰਤ ਸਣੇ 44 ਕੈਦੀ ‘HIV’ ਪਾਜ਼ੀਟਿਵ, ਜੇਲ੍ਹ ਪ੍ਰਸ਼ਾਸਨ ‘ਚ ਮੱਚਿਆ ਹੜਕੰਪ

ਉੱਤਰਾਖੰਡ ਦੇ ਹਲਦਵਾਨੀ ਜੇਲ੍ਹ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਲਦਵਾਨੀ ਜੇਲ੍ਹ ਵਿੱਚ 44 ਕੈਦੀ HIV ਪੀੜਤ ਪਾਏ ਗਏ...

ਅਮਰੀਕਾ ਦਾ ਵੀਜ਼ਾ ਹੋਵੇਗਾ ਮਹਿੰਗਾ, 30 ਮਈ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

ਅਮਰੀਕਾ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਲਈ ਪਹਿਲਾਂ...

70 ਸਾਲਾਂ ‘ਚ ਪਹਿਲੀ ਵਾਰ ਕਸ਼ਮੀਰ ‘ਚ G-20 ਦੀ ਬੈਠਕ, 22 ਅਤੇ 23 ਮਈ ਨੂੰ ਹੋਵੇਗੀ ਮੀਟਿੰਗ

ਭਾਰਤ ਸਰਕਾਰ ਨੇ ਚੀਨ-ਪਾਕਿਸਤਾਨ ਦੇ ਇਤਰਾਜ਼ ਦੇ ਬਾਵਜੂਦ ਜੀ-20 ਦੀ ਬੈਠਕ ਜੰਮੂ-ਕਸ਼ਮੀਰ ‘ਚ ਕਰਵਾਉਣ ਦਾ ਫੈਸਲਾ ਕੀਤਾ ਹੈ। ਜੀ-20 ਯੋਜਨਾ ਦੇ...

ਗਰਭ ‘ਚ ਪਲ ਰਹੇ ਬੱਚਿਆਂ ਲਈ ਖ਼ਤਰਾ ਬਣ ਰਿਹੈ ਕੋਰੋਨਾ, ਬ੍ਰੇਨ ਡੈਮੇਜ ਨਾਲ ਪੈਦਾ ਹੋਏ 2 ਬੱਚੇ

ਦੇਸ਼-ਵਿਦੇਸ਼ ਵਿਚ ਵੱਧ ਰਿਹਾ ਕੋਰੋਨਾ ਹੁਣ ਗਰਭ ‘ਚ ਪਲ ਰਹੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਮਰੀਕਾ ਦੀ ਮਿਆਮੀ ਯੂਨੀਵਰਸਿਟੀ...

ਅੰਬਾਲਾ CIA ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਮੁਲਜ਼ਮਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ

ਹਰਿਆਣਾ ਦੇ ਅੰਬਾਲਾ ਵਿੱਚ CIA-1 ਸਟਾਫ਼ ਨੇ 2 ਨਸ਼ਾ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। CIA ਨੂੰ ਇਨ੍ਹਾਂ ਦੇ ਕਬਜ਼ੇ ‘ਚੋਂ 30 ਗ੍ਰਾਮ...

ਹਿਮਾਚਲ ‘ਚ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ, 5 IAS, 1 IFS ਤੇ 19 HAS ਅਧਿਕਾਰੀਆਂ ਦੇ ਹੋਏ ਤਬਾਦਲੇ

ਹਿਮਾਚਲ ਪ੍ਰਦੇਸ਼ ਦੇ ਸੁੱਖੂ ਸਰਕਾਰ ਵੱਲੋਂ ਵੱਡਾ ਪ੍ਰਸ਼ਾਸ਼ਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਵਿੱਚ 5 IAS, 1 IFS ਅਤੇ 19 HAS ਅਧਿਕਾਰੀਆਂ ਦੇ...

ਹਿਮਾਚਲ ਦੀ ਅੰਜਲੀ ਨੇ ਰਚਿਆ ਇਤਿਹਾਸ, ਲੁਆਂਚੜੀ ਪਹਿਨਾ ਕੇ ਕਿਲੀਮੰਜਾਰੋ ਪਰਬਤ ਕੀਤਾ ਫਤਿਹ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਧਰਮਸ਼ਾਲਾ ਦੀ ਧੀ ਨੇ ਇਤਿਹਾਸ ਰਚ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਪਰਬਤਾਰੋਹੀ ਅੰਜਲੀ...

ਇਸ ਰੈਸਟੋਰੈਂਟ ਦਾ ਅਜੀਬੋ-ਗਰੀਬ ਨਿਯਮ, 90 ਮਿੰਟ ‘ਚ ਖਾਣਾ ਖ਼ਤਮ ਕਰਕੇ ਨਿਕਲੋ ਬਾਹਰ

ਜੇ ਤੁਸੀਂ ਵੀ ਕਿਸੇ ਰੈਸਟੋਰੈਂਟ ਵਿੱਚ ਬੈਠ ਕੇ ਸਮਾਂ ਬਿਤਾਉਣਾ ਪਸੰਦ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਜਿਹਾ ਇਸ ਲਈ ਕਿਉਂਕਿ ਅਮਰੀਕਾ...

ਪਾਣੀ ‘ਤੇ ਤੁਰਦੀ ਔਰਤ ਦਾ ਵੀਡੀਓ ਵਾਇਰਲ, ਲੋਕੀ ਦੇਵੀ ਮੰਨ ਕਰਨ ਲੱਗੇ ਪੂਜਾ, ਸਾਹਮਣੇ ਆਇਆ ਸੱਚ

ਮੱਧ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇਕ ਬਜ਼ੁਰਗ ਔਰਤ ਪਾਣੀ ‘ਤੇ ਤੁਰਦੀ ਦਿਖਾਈ ਦੇ ਰਹੀ ਹੈ।...

ਪਾਕਿਸਤਾਨ : ਪਹਿਲਾਂ ਹੀ ਰੋਟੀ ਲਈ ਤਰਸ ਰਹੇ ਲੋਕ, ਹੁਣ ਆਟੇ ਨੂੰ ਲੈ ਕੇ ਸਾਹਮਣੇ ਆਈ ਨਵੀਂ ਚੁਣੌਤੀ

ਪਾਕਿਸਤਾਨ ਦੇ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ ਹਨ। ਆਰਥਿਕ ਦੁਰਦਸ਼ਾ, ਸਿਆਸੀ ਸਮੱਸਿਆਵਾਂ ਦੇ ਨਾਲ-ਨਾਲ ਖਾਣ-ਪੀਣ ਦੀ ਵੀ ਭਾਰੀ ਕਮੀ ਹੈ।...

ਰੀਲ ਬਣਾਉਣ ਦੇ ਬਹਾਨੇ ਕੁੜੀ ਨੇ ਮੰਗੇਤਰ ਨਾਲ ਰਚੀ ਖੂਨੀ ਖੇਡ, ਵਜ੍ਹਾ ਹੈਰਾਨ ਕਰਨ ਵਾਲੀ

ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲਾਂ ਕੁੜੀ ਨੇ ਰੀਲ ਬਣਾਉਣ ਦੇ ਬਹਾਨੇ...

ਚੀਨ : 9 ਸਾਲ ਜ਼ੰਜੀਰਾਂ ‘ਚ ਰੱਖੀ ਪਤਨੀ, ਪਸ਼ੂਆਂ ਤੋਂ ਵੀ ਬਦਤਰ ਕੀਤਾ ਹਾਲ, ਕੋਰਟ ਨੇ ਸੁਣਾਈ ਸਜ਼ਾ

ਚੀਨ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਇੱਕ ਔਰਤ ਨੂੰ ਜ਼ੰਜੀਰਾਂ ਨਾਲ ਬਨ੍ਹ ਕੇ ਰੱਖਣ ਨਾਲ ਜੁੜੇ ਹਾਈ-ਪ੍ਰੋਫਾਈਲ ਤਸਕਰੀ ਮਾਮਲੇ ਵਿੱਚ...

ਦ੍ਰੌਪਦੀ ਮੁਰਮੂ ਨੇ ਫਾਈਟਰ ਜੈੱਟ ‘ਚ ਭਰੀ ਉਡਾਣ, ਅਜਿਹਾ ਕਰਨ ਵਾਲੇ ਦੂਜੇ ਮਹਿਲਾ ਰਾਸ਼ਟਰਪਤੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਆਸਾਮ ਦੇ ਤੇਜ਼ਪੁਰ ਏਅਰ ਫੋਰਸ ਸਟੇਸ਼ਨ ਤੋਂ ਸੁਖੋਈ-30 MKI ਲੜਾਕੂ ਜਹਾਜ਼ ਵਿੱਚ ਉਡਾਣ ਭਰੀ।...

‘ਦਿੱਲੀ ਤੋਂ ਹਰਿਦੁਆਰ 90 ਮਿੰਟ ‘ਚ’, ਕੇਂਦਰੀ ਮੰਤਰੀ ਗਡਕਰੀ ਦਾ ਦਾਅਵਾ- ਦਸੰਬਰ ਤੋਂ ਸ਼ੁਰੂ ਹੋਵੇਗਾ ਨਵਾਂ ਐਕਸਪ੍ਰੈੱਸਵੇਅ

ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ ਦੇਹਰਾਦੂਨ ਵਿਚਕਾਰ ਬਣਾਇਆ ਜਾ ਰਿਹਾ ਨਵਾਂ ਐਕਸਪ੍ਰੈੱਸ ਵੇਅ ਇਸ...

‘…ਕੁੜੀਆਂ ਸ਼ੁਰਪਨਖਾ’ ਵਾਲੇ ਬਿਆਨ ‘ਤੇ ਘਿਰੇ BJP ਆਗੂ, ਸੜਕਾਂ ‘ਤੇ ਉਤਰੀ ਕਾਂਗਰਸ

ਲੜਕੀਆਂ ਦੇ ਪਹਿਰਾਵੇ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਦੇ ਬਿਆਨ ਨੂੰ ਲੈ ਕੇ ਕਾਂਗਰਸ ਭਾਜਪਾ ‘ਤੇ...

Go First ਫਲਾਈਟ ‘ਚ ਬੈਠੇ ਰਹਿ ਗਏ ਯਾਤਰੀ…ਤੇ ਕੈਪਟਨ ਗਾਇਬ, IAS ਨੇ ਟਵੀਟ ਕਰਕੇ ਲਗਾਈ ਕਲਾਸ

ਮੁੰਬਈ ਤੋਂ ਦਿੱਲੀ ਆਉਣ ਵਾਲੀ ਫਲਾਈਟ ਇਕ ਵਾਰ ਫਿਰ ਚਰਚਾ ‘ਚ ਹੈ। ਇਸ ਵਾਰ ਕੁਝ ਅਜਿਹਾ ਹੋਇਆ ਜਿਸ ਕਰਕੇ ਸਾਰੇ ਲੋਕ ਹੈਰਾਨ ਰਹਿ ਗਏ। ਦਰਅਸਲ,...

ਲਗਾਤਾਰ ਦੂਜੇ ਦਿਨ ਮਿਲੇ ਕੋਰੋਨਾ ਦੇ 6,000 ਤੋਂ ਵੱਧ ਮਾਮਲੇ, XBB.1.16 ਵੇਰੀਏਂਟ ਫੈਲਣ ਦਾ ਖਦਸ਼ਾ

ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 6,155 ਨਵੇਂ ਮਾਮਲੇ ਸਾਹਮਣੇ ਆਏ ਹਨ। ਗਿਆਰਾਂ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3,253 ਲੋਕ ਬਿਮਾਰੀ ਤੋਂ...

ਕਰਨਾਲ ‘ਚ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ, ਕੈਂਟਰ ਦੀ ਟੱਕਰ ਕਾਰਨ 4 ਲੋਕਾਂ ਦੀ ਮੌ.ਤ

ਹਰਿਆਣਾ ਦੇ ਕਰਨਾਲ ‘ਚ ਸ਼ੁੱਕਰਵਾਰ ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ।...

ਅਡਾਨੀ ਨੂੰ ਲੈ ਕੇ ਰਾਹੁਲ ਦਾ ਵੱਡਾ ਹਮਲਾ, 5 ਸਾਬਕਾ ਕਾਂਗਰਸੀਆਂ ਦੇ ਨਾਂ ਜੋੜ ਕੇ ਵਿੰਨ੍ਹਿਆ ਨਿਸ਼ਾਨਾ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਅਡਾਨੀ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੱਚਾਈ...

ਮਾਣ ਵਾਲੀ ਗੱਲ! ਭਾਰਤ ਦੀ ਅਨੁਭੂਤੀ ਨੇ ਅਮਰੀਕਾ ‘ਚ ਜਿੱਤਿਆ ‘ਮਿਸਿਜ਼ ਇੰਡੀਆ ਇਲੀਟ 2023’ ਦਾ ਖਿਤਾਬ

ਖੰਡਵਾ ਦੀ ਬੇਟੀ ਅਨੁਭੂਤੀ ਡੋਗਰ ਨੇ ਅਮਰੀਕਾ ‘ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਅਨੁਭੂਤੀ ਨੇ ਅਮਰੀਕਾ ਦੇ ਸਿਆਟਲ ‘ਚ ਹੋ ਰਹੀ ਮਿਸਿਜ਼...

EASY VISA ਨੇ 1100 ਵੀਜ਼ਾ ਹਾਸਲ ਕਰਨ ਦੀ ਖੁਸ਼ੀ ‘ਚ ਆਯੋਜਿਤ ਕੀਤਾ ਸੈਮੀਨਾਰ, ਮਾਸਟਰ ਸਲੀਮ ਵੀ ਪੁੱਜੇ

ਜੇ ਤੁਸੀਂ ਮੰਨਦੇ ਹੋ ਕਿ ਕੈਨੇਡੀਅਨ ਅੰਬੈਸੀ ਵੱਲੋਂ ਕੋਈ ਵੀਜ਼ਾ ਜਾਰੀ ਨਹੀਂ ਕੀਤਾ ਜਾ ਰਿਹਾ ਹੈ? ਤਾਂ ਤੁਸੀਂ ਗ਼ਲਤ ਹੋ ਕਿਉਂਕਿ ਪੰਜਾਬ ਸਰਕਾਰ...