ਪੰਜਾਬ ਸਰਕਾਰ ਦਾ ਮਿਸ਼ਨ ਰੁਜ਼ਗਾਰ : CM ਮਾਨ ਨੇ ਵੱਖ-ਵੱਖ ਅਸਾਮੀਆਂ ਲਈ ਵੰਡੇ 408 ਨਿਯੁਕਤੀ ਪੱਤਰ

ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ ਲੋਕ ਨਿਰਮਾਣ ਵਿਭਾਗ ਅਤੇ ਤਕਨੀਕੀ ਸਿੱਖਿਆ ਵਿਭਾਗ...

ਸਾਊਥ ਅਦਾਕਾਰ ਸਾਰਥ ਬਾਬੂ ਦੀ ਹਾਲਤ ਨਾਜ਼ੁਕ, ਹੈਦਰਾਬਾਦ ਦੇ ਹਸਪਤਾਲ ‘ਚ ਭਰਤੀ

Sarath Babu Health Update: ਸਾਊਥ ਦੇ ਦਿੱਗਜ ਅਦਾਕਾਰ ਸਾਰਥ ਬਾਬੂ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ। ਐਤਵਾਰ ਦੁਪਹਿਰ ਨੂੰ ਦੱਸਿਆ ਗਿਆ ਕਿ 71 ਸਾਲਾ ਸਾਊਥ...

ਹਰਿਆਣਾ ਦੇ ਡਿਪਟੀ CM ਦੀ ਦਰਿਆਦਿਲੀ, ਗੱਡੀ ਰੋਕ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ

ਹਰਿਆਣਾ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੀ ਦਰਿਆਦਿਲੀ ਦੇਖਣ ਨੂੰ ਮਿਲੀ। ਦਰਅਸਲ, ਡਿਪਟੀ CM ਫਤਿਹਾਬਾਦ ਦੇ ਦੌਰੇ ‘ਤੇ ਸਨ, ਇਸ ਦੌਰਾਨ ਰਸਤੇ...

ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੋਈ ਬੇਅਦਬੀ ! ਸ਼ਖਸ ਨੇ ਗ੍ਰੰਥੀ ਸਿੰਘਾਂ ਦੀ ਕੀਤੀ ਕੁੱਟਮਾਰ

ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ...

ਫ਼ਰੀਦਕੋਟ ‘ਚ 2 ਮਹਿਲਾ ਨਸ਼ਾ ਤਸਕਰ ਕਾਬੂ, 58 ਹਜ਼ਾਰ ਦੀ ਡਰੱਗ ਮਨੀ ਅਤੇ 4 ਗ੍ਰਾਮ ਹੈਰੋਇਨ ਬਰਾਮਦ

ਪੰਜਾਬ ਦੇ ਫ਼ਰੀਦਕੋਟ ਸ਼ਹਿਰ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 2 ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਆਯੁਸ਼ਮਾਨ ਖੁਰਾਨਾ ਦੀ ਫਿਲਮ ‘ਡ੍ਰੀਮ ਗਰਲ 2’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਸ਼ੇਅਰ ਕੀਤੀ ਪੋਸਟ

Dream Girl2 Release Date: ‘ਡ੍ਰੀਮ ਗਰਲ’ ਆਯੁਸ਼ਮਾਨ ਖੁਰਾਨਾ ਦੀਆਂ ਮਸ਼ਹੂਰ ਫਿਲਮਾਂ ਦੀ ਸੂਚੀ ‘ਚ ਸ਼ਾਮਲ ਹੈ। ਹੁਣ ਪ੍ਰਸ਼ੰਸਕ ‘ਡ੍ਰੀਮ ਗਰਲ 2’...

ਫ਼ਰੀਦਕੋਟ ‘ਚ ਗੁਟਕਾ ਸਾਹਿਬ ਦੀ ਬੇਅਦਬੀ, ਪੁਲਿਸ ਨੇ 3 ਸ਼ੱਕੀ ਨੌਜਵਾਨਾਂ ਨੂੰ ਕੀਤਾ ਕਾਬੂ

ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ‘ਚੋਂ ਐਤਵਾਰ ਨੂੰ ਬੇਅਦਬੀ ਦੀ ਘਟਨਾ ਹੋਈ। ਕਸਬਾ ਗੋਲੇਵਾਲਾ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਗੁਟਕਾ...

ਗੁਜਰਾਤ ATS ਨੂੰ ਮਿਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ, ਤਸਕਰੀ ਮਾਮਲੇ ‘ਚ ਕੀਤੀ ਜਾਵੇਗੀ ਪੁੱਛਗਿੱਛ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਬਾਰਡਰ ਪਾਰ ਤਸਕਰੀ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ ਗੁਜਰਾਤ ਏ.ਟੀ.ਐਸ....

ਰੈਪਰ ਬਾਦਸ਼ਾਹ ਨੇ ‘ਸਨਕ’ ਗੀਤ ‘ਤੇ ਹੋਏ ਵਿਵਾਦ ‘ਤੇ ਪੋਸਟ ਸ਼ੇਅਰ ਕਰਕੇ ਮੰਗੀ ਮੁਆਫੀ

Badshah sanak Song Controversy: ਲੋਕ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਆਵਾਜ਼ ਅਤੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ, ਪਰ ਉਸ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ...

ਦੱਖਣੀ ਅਫਰੀਕਾ ਤੋਂ ਕੂਨੋ ਨੈਸ਼ਨਲ ਪਾਰਕ ਲਿਆਂਦੇ ਇੱਕ ਹੋਰ ਚੀਤੇ ਦੀ ਮੌ.ਤ

ਦੱਖਣੀ ਅਫਰੀਕਾ ਤੋਂ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਭੇਜੇ ਗਏ 12 ਚੀਤਿਆਂ ਵਿੱਚੋਂ ਇੱਕ ਦੀ ਐਤਵਾਰ ਨੂੰ ਮੌ.ਤ ਹੋ ਗਈ । ਇਹ...

ਚੰਡੀਗੜ੍ਹ ਪੁਲਿਸ ਨੇ ਨਾਬਾਲਗ ਸਮਝ ਕੇ ਵਿਅਕਤੀ ਦਾ ਕੱਟਿਆ ਚਲਾਨ, ਪੀੜਤ ਨੇ ਕਿਹਾ- ਮੇਰੀ ਉਮਰ…

ਚੰਡੀਗੜ੍ਹ ਪੁਲਿਸ ਨੇ ਦੋ ਬੱਚਿਆਂ ਦੇ ਪਿਤਾ ਨੂੰ ਨਾਬਾਲਗ ਦੱਸਦਿਆਂ ਉਸ ਦਾ ਅੰਡਰ ਏਜ ਚਲਾਨ ਕਰ ਦਿੱਤਾ। ਇਨ੍ਹਾਂ ਹੀ ਨਹੀਂ ਪੁਲਿਸ ਨੇ ਵਿਅਕਤੀ...

ਟ੍ਰੋਲਸ ਤੇ ਭੜਕੀ ਕਾਜੋਲ, ਕ੍ਰਿਪਟਿਕ ਪੋਸਟ ਸ਼ੇਅਰ ਕਰਕੇ ਅਦਾਕਾਰਾ ਨੇ ਦੇਖੋ ਕੀ ਕਿਹਾ

Kajol got angry Trolls: ਜੇਕਰ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਾਜੋਲ ਦਾ ਨਾਂ ਜ਼ਰੂਰ ਸ਼ਾਮਲ ਹੋਵੇਗਾ। ਕਾਜੋਲ ਨੇ 90 ਦੇ...

ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਸਸਤਾ ਹੋਇਆ ਪੈਟਰੋਲ-ਡੀਜ਼ਲ

ਕੌਮਾਂਤਰੀ ਬਾਜ਼ਾਰ ਵਿੱਚ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । WTI ਕਰੂਡ 0.32 ਡਾਲਰ ਜਾਂ 0.41 ਫੀਸਦੀ ਦੀ...

ਉਰਵਸ਼ੀ ਰੌਤੇਲਾ ਨੇ ਝੂਠੀਆਂ ਖਬਰਾਂ ਫੈਲਾਉਣ ਲਈ ਫਿਲਮ ਆਲੋਚਕ ਉਮੈਰ ਸੰਧੂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

Urvashi Case Umair Sandhu: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਆਪ ਨੂੰ ਫਿਲਮ...

ਫਾਜ਼ਿਲਕਾ ਦੇ 2 ਪੁਲਿਸ ਅਧਿਕਾਰੀ ਡਿਊਟੀ ਦੇ ਨਾਲ-ਨਾਲ ਕਰ ਰਹੇ ਹਨ ਸਮਾਜ ਸੇਵਾ, ਲੋਕਾਂ ਨੇ ਕੀਤੀ ਸ਼ਲਾਘਾ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ 2 ਪੁਲਿਸ ਅਧਿਕਾਰੀ ਡਿਊਟੀ ਦੇ ਨਾਲ-ਨਾਲ ਸਮਾਜ ਸੇਵਾ ਵੀ ਕਰ ਰਹੇ ਹਨ। ਲੋਕਾਂ ਵੱਲੋਂ ਪੁਲਿਸ ਦੇ ਕੰਮ ਦੀ...

ਅੱਜ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਵੇਗਾ ਮੁਕਾਬਲਾ, ਜਾਣੋ ਟੀਮਾਂ ਦੀ ਸੰਭਾਵਿਤ ਪਲੇਇੰਗ XI

IPL ਵਿੱਚ ਅੱਜ ਪੁਆਇੰਟ ਟੇਬਲ ‘ਚ ਸਭ ਤੋਂ ਹੇਠਾਂ ਮੌਜੂਦ ਦੋਨੋਂ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ। ਹੈਦਰਾਬਾਦ ਦੇ ਰਾਜੀਵ ਗਾਂਧੀ...

ਦੁਨੀਆ ਨੇ ਰੱਖਿਆ-ਹਥਿਆਰਾਂ ‘ਤੇ ਖਰਚ ਕੀਤੇ 183 ਲੱਖ ਕਰੋੜ ਰੁ:, SIPRI ਰਿਪੋਰਟ ‘ਚ ਹੋਇਆ ਖੁਲਾਸਾ

ਦੁਨੀਆ ਵਿੱਚ ਫੌਜੀ ਖਰਚ ਤੇਜ਼ੀ ਨਾਲ ਵੱਧ ਰਿਹਾ ਹੈ। ਸਵੀਡਨ ਦੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਸਾਲਾਨਾ ਰਿਪੋਰਟ...

ਹਰਿਆਣਾ ‘ਚ ਘਟੀ 50% ਕੋਰੋਨਾ ਸੈਂਪਲਿੰਗ: ਨਵੇਂ ਕੇਸ ਵੀ ਘਟੇ, 24 ਘੰਟਿਆਂ ‘ਚ ਮਿਲੇ 596 ਮਰੀਜ਼

ਹਰਿਆਣਾ ‘ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਸੰਕਟ ਦੇ ਵਿਚਕਾਰ ਸਿਹਤ ਵਿਭਾਗ ਨੇ ਕੋਰੋਨਾ ਸੈਂਪਲਿੰਗ 50 ਫੀਸਦੀ ਤੱਕ ਘਟਾ ਦਿੱਤੀ ਹੈ। ਇਸ ਕਾਰਨ...

ਰੋਹਤਕ ‘ਚ STF ਨੇ ਛਾਪੇਮਾਰੀ ਦੌਰਾਨ 5 ਮੁਲਜ਼ਮ ਫੜੇ: IPL ਮੈਚ ‘ਤੇ ਲੱਗਾ ਰਹੇ ਸੀ ਸੱਟਾ

ਹਰਿਆਣਾ ਦੇ ਰੋਹਤਕ ‘ਚ ਗੁਰੂਗ੍ਰਾਮ STF ਨੇ ਛਾਪੇਮਾਰੀ ਕੀਤੀ। ਇਸ ਦੌਰਾਨ 5 ਬਦਮਾਸ਼ ਫੜੇ ਗਏ। ਜਿਨ੍ਹਾਂ ਕੋਲੋਂ 18 ਮੋਬਾਈਲ ਫੋਨ, 4 ਲੈਪਟਾਪ, 2...

ਪੰਜਾਬ ‘ਚ ਕੋਰੋਨਾ ਦੇ 2101 ਐਕਟਿਵ ਕੇਸ: 207 ਨਵੇਂ ਮਰੀਜ਼ ਆਏ ਸਾਹਮਣੇ

ਪੰਜਾਬ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 2 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਕੇ 2101 ਤੱਕ ਪਹੁੰਚ ਗਈ ਹੈ। ਪੰਜਾਬੀਆਂ ਦੀ ਅਣਗਹਿਲੀ ਅਤੇ...

ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪੰਜਾਬ ਦੇ ਅੰਮ੍ਰਿਤਸਰ ‘ਚ ਘਰ ਦੇ ਅੰਦਰ ਬਣੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਕਾਰਨ ਕੋਈ ਜਾਨੀ...

ਅੱਜ ਤੋਂ ਕੇਰਲ ਦੇ 2 ਦਿਨਾਂ ਦੌਰੇ ‘ਤੇ PM ਮੋਦੀ, ਈਸਾਈ ਧਾਰਮਿਕ ਆਗੂਆਂ ਨਾਲ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (24 ਅਪ੍ਰੈਲ) ਨੂੰ ਦੋ ਦਿਨਾਂ ਦੌਰੇ ‘ਤੇ ਕੇਰਲ ਪਹੁੰਚਣਗੇ, ਜਿਸ ਦੌਰਾਨ ਉਹ ਇੱਥੇ ਵੰਦੇ ਭਾਰਤ ਐਕਸਪ੍ਰੈਸ...

ਚੰਡੀਗੜ੍ਹ ‘ਚ CM ਮਾਨ ਨਵ-ਨਿਯੁਕਤ ਕਰਮਚਾਰੀਆਂ ਨੂੰ ਵੰਡਣਗੇ ਨਿਯੁਕਤੀ ਪੱਤਰ

‘ਆਪ’ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਵਿੱਚ ਲਗਾਤਾਰ ਅੱਗੇ ਵਧ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਅਮਰੀਕਾ ‘ਚ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ ਨੂੰ ਲੱਗੀ ਅੱਗ, ਓਹੀਓ ‘ਚ ਹੋਈ ਐਮਰਜੈਂਸੀ ਲੈਂਡਿੰਗ

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਹਾਜ਼ ਕਰੀਬ 20 ਮਿੰਟ ਤੱਕ...

ਪੁੰਛ ਅੱਤਵਾਦੀ ਹਮਲਾ: ਪੁੱਛਗਿੱਛ ਲਈ ਕਰੀਬ 30 ਲੋਕਾਂ ਨੂੰ ਹਿਰਾਸਤ ‘ਚ ਲਿਆ, ਹਾਈ ਅਲਰਟ ਜਾਰੀ

ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਟਰੱਕ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਫੜਨ ਲਈ ਫੌਜ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ...

ਨਿਊਜ਼ੀਲੈਂਡ ‘ਚ ਸਵੇਰੇ-ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਰਹੀ ਤੀਬਰਤਾ

ਦੁਨੀਆ ਭਰ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ‘ਚ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-4-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 24-4-2023

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ...

ਅਰੇਂਜ ਮੈਰਿਜ ਦੇ 4 ਦਿਨ ਬਾਅਦ ਹੀ ਲਵ ਮੈਰਿਜ! ਵੱਖ-ਵੱਖ ਰਖੀਆਂ ਦੋਵੇਂ ਪਤਨੀਆਂ, ਜਦੋਂ ਖੁੱਲ੍ਹਿਆ ਰਾਜ਼ ਤਾਂ…

After 4 days of arrange

ਨਸ਼ੇ ‘ਚ ਟੱਲੀ ਯਾਤਰੀ ਦਾ ਫਲਾਈਟ ‘ਚ ਹੰਗਾਮਾ, ਅਟੈਂਡੈਂਟ ਨੂੰ ਜ਼ਬਰਦਸਤੀ ਚੁੰਮਿਆ, ਟ੍ਰੇ ਤੋੜੀ, ਹੋਇਆ ਗ੍ਰਿਫ਼਼ਤਾਰ

ਫਲਾਈਟ ਦੌਰਾਨ ਫਲਾਈਟ ਅਟੈਂਡੈਂਟ ਜਾਂ ਯਾਤਰੀਆਂ ਨਾਲ ਮਾੜੇ ਵਿਵਹਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਹੁਣ ਮਿਨੇਸੋਟਾ ਤੋਂ...

ਜਿਊਂਦੇ ਚੀਤਿਆਂ ਅੱਗੇ ਦੁਸ਼ਮਣਾਂ ਨੂੰ ਸੁੱਟਦਾ ਸੀ ਮੈਕਸੀਕਨ ਮਾਫੀਆ, ਦਿੰਦਾ ਸੀ ਰੂਹ ਕੰਬਾਊ ਤਸੀਹੇ

ਐਲ ਚਾਪੋ ਦਾ ਪੁੱਤ ਜਿਸ ਨੂੰ ਮੈਕਸੀਕੋ ਦਾ ਡਰੱਗ ਲਾਰਡ ਕਿਹਾ ਜਾਂਦਾ ਹੈ, ਆਪਣੇ ਦੁਸ਼ਮਣਾਂ ਨੂੰ ਬੇਰਹਿਮੀ ਨਾਲ ਤਸੀਹੇ ਦਿੰਦਾ ਸੀ। ਇੰਨਾ ਹੀ...

‘ਭੁੱਖੇ ਰਹਿ ਕੇ ਦਫ਼ਨ ਹੋਣ ਨਾਲ ਸਵਰਗ ਮਿਲੇਗਾ’- ਪਾਦਰੀ ਦੇ ਕਹਿਣ ‘ਤੇ 29 ਲੋਕਾਂ ਨੇ ਦਿੱਤੀ ਜਾਨ

ਅਫਰੀਕੀ ਦੇਸ਼ ਕੀਨੀਆ ‘ਚ ਇਕ ਈਸਾਈ ਪਾਦਰੀ ਦੇ ਕਹਿਣ ‘ਤੇ 29 ਲੋਕਾਂ ਨੇ ਭੁੱਖੇ ਰਹਿ ਕੇ ਸਮੂਹਿਕ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕਿਲਫੀ...

ਸਪੇਨ : ਪੀਜ਼ਾ ਕੁਕਿੰਗ ਟਰਿੱਕ ਦਿਖਾਉਂਦੇ ਰੈਸਟੋਰੈਂਟ ‘ਚ ਲੱਗੀ ਅੱਗ, ਕਸਟਮਰ ਸਣੇ 2 ਮਰੇ, ਕਈ ਫੱਟੜ

ਸਪੇਨ ਦੀ ਰਾਜਧਾਨੀ ਮੈਡ੍ਰਿਡ ਦੇ ਇੱਕ ਰੈਸਟੋਰੈਂਟ ਵਿੱਚ ਸ਼ਨੀਵਾਰ ਸ਼ਾਮ ਨੂੰ ਫਲੈਂਬੀ ਪੀਜ਼ਾ ਪਰੋਸਦੇ ਸਮੇਂ ਅੱਗ ਲੱਗ ਗਈ। ਇਸ ਹਾਦਸੇ ‘ਚ 2...

ਭਾਰਤੀ ਫੌਜ ‘ਚ ਮਹਿਲਾ ਅਫ਼ਸਰ ਚਲਾਉਣਗੀਆਂ ਹੋਵਿਤਜਰ ਤੋਪ ਤੇ ਰਾਕੇਟ ਸਿਸਟਮ, ਕਮਾਂਡ ਰੋਲ ਲਈ ਹੋਵੇਗੀ ਟ੍ਰੇਨਿੰਗ

ਭਾਰਤੀ ਫੌਜ ਹੁਣ ਮਹਿਲਾ ਅਧਿਕਾਰੀਆਂ ਨੂੰ ਹੋਵਿਤਜਰ ਤੋਪ ਅਤੇ ਰਾਕੇਟ ਸਿਸਟਮ ਕਮਾਂਡ ਲਈ ਸਿਖਲਾਈ ਦੇਣ ਜਾ ਰਹੀ ਹੈ। ਫੌਜ ਨੇ ਕਰਨਲ ਅਤੇ ਇਸ ਤੋਂ...

ਗਿੱਦੜਬਾਹਾ ‘ਚ ਵੱਡੀ ਵਾਰਦਾਤ, ਭਰਾ ਨੂੰ ਝਗੜੇ ਤੋਂ ਬਚਾਉਣ ਗਈ ਔਰਤ ਨੂੰ ਗੱਡੀ ਹੇਠ ਦਰੜਿਆ

ਮੁਕਤਸਰ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ। 5 ਦੋਸ਼ੀਆਂ ਨੇ ਇੱਕ ਔਰਤ ਨੂੰ ਵਾਹਨ ਨਾਲ ਕੁਚਲ ਕੇ ਮੌਤ ਦੇ ਘਾਟ...

ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਕੰਗਾਲੀ ਲਈ ਜ਼ਿੰਮੇਵਾਰ! ਵਿਸ਼ਵ ਬੈਂਕ ਦੀ ਰਿਪੋਰਟ ‘ਚ ਦਾਅਵਾ

ਪਾਕਿਸਤਾਨ ਦਾ ਅਕਸ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ, ਪਾਕਿਸਤਾਨ ਨੂੰ ਆਏ ਦਿਨ ਨਮੋਸ਼ੀ ਝੱਲਣੀ ਪੈ ਰਹੀ ਹੈ। ਹੁਣ ਸਾਹਮਣੇ ਆਈ ਜਾਣਕਾਰੀ...

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਵੱਲੋਂ ਆਇਆ ਅਪਡੇਟ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨੂੰ ਲੈ ਕੇ ਫੋਰਟਿਸ ਮੋਹਾਲੀ...

‘ਬਿਨਾਂ ਖੂਨ-ਖਰਾਬੇ ਦੇ ਵੱਡੀ ਸਫ਼ਲਤਾ’- ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ‘ਤੇ ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ਼

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ...

ਐਲਨ ਮਸਕ ਦਾ ਯੂ-ਟਰਨ! ਵਿਰਾਟ-ਸਚਿਨ ਸਣੇ ਕਈ ਕੌਮਾਂਤਰੀ ਹਸਤੀਆਂ ਦੇ ਟਵਿੱਟਰ ਬਲੂ ਟਿਕ ਪਰਤੇ

ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਕਰੋੜਾਂ ਫਾਲੋਅਰਜ਼ ਵਾਲੀਆਂ ਕਈ ਮਸ਼ਹੂਰ ਹਸਤੀਆਂ ਦੇ ਬਲੂ ਟਿੱਕ (ਵੈਰੀਫਿਕੇਸ਼ਨ ਬੈਜ) ਨੂੰ ਬਹਾਲ ਕਰ...

ਸ਼ੀਜ਼ਾਨ ਖਾਨ ਨੇ ਪਰਿਵਾਰ ਨਾਲ ਮਨਾਈ ਈਦ, ਸਾਬਕਾ ਪ੍ਰੇਮਿਕਾ ਤੁਨੀਸ਼ਾ ਨੂੰ ਕੀਤਾ ਯਾਦ

ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਕੇਸ ਵਿੱਚ ਜੇਲ੍ਹ ਦੀ ਸਜ਼ਾ ਕੱਟ ਕੇ ਵਾਪਸ ਪਰਤੇ ਟੀਵੀ ਅਦਾਕਾਰ ਸ਼ੀਜ਼ਾਨ ਖ਼ਾਨ ਨੇ 22 ਅਪ੍ਰੈਲ ਨੂੰ ਆਪਣੇ...

ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਹੇ ਗੈਂਗਸਟਰ ਅਰਸ਼ ਡੱਲਾ ਦੇ 2 ਕੁਰਕੇ ਪੰਜਾਬ ਪੁਲਿਸ ਨੇ ਦਬੋਚੇ

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ‘ਤੇ ਵੱਡੀ ਕਾਰਵਾਈ ਕਰਦੇ ਹੋਏ...

ਕੇਂਦਰ ਸਰਕਾਰ ਜਲਦੀ ਹੀ ਲਿਆਏਗੀ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ, ਵਪਾਰੀਆਂ ਨੂੰ ਮਿਲੇਗਾ ਲਾਭ

ਕੇਂਦਰ ਸਰਕਾਰ ਜਲਦੀ ਹੀ ਗੁਡਸ ਐਂਡ ਸਰਵਿਸ ਟੈਕਸ (GST) ਰਜਿਸਟਰਡ ਵਪਾਰੀਆਂ ਲਈ ਰਾਸ਼ਟਰੀ ਪ੍ਰਚੂਨ ਵਪਾਰ ਨੀਤੀ ਅਤੇ ਦੁਰਘਟਨਾ ਬੀਮਾ ਯੋਜਨਾ ਦਾ...

ਸਚਿਨ ਤੇਂਦੁਲਕਰ ਨੇ ਲਤਾ ਮੰਗੇਸ਼ਕਰ ਨੂੰ ਕਿਹਾ ‘ਅਮਰ’, ‘ਸਵਰਾ ਕੋਕਿਲਾ’ ਸੀ ਕ੍ਰਿਕਟਰ ਦੀ ਵੱਡੀ ਫੈਨ

Sachin Tendulkar Lata Mangeshkar Photos ਸਵਰ ਕੋਕਿਲਾ ਦੇ ਨਾਂ ਨਾਲ ਜਾਣੀ ਜਾਂਦੀ ਲਤਾ ਮੰਗੇਸ਼ਕਰ ਭਲੇ ਹੀ ਇਸ ਦੁਨੀਆ ‘ਚ ਨਾ ਰਹੇ, ਪਰ ਉਹ ਆਪਣੇ ਪ੍ਰਸ਼ੰਸਕਾਂ ਦੇ...

9 ਸਾਲਾਂ ਬੱਚਾ ਅੰਗ ਦਾਨ ਕਰ ਦੇ ਗਿਆ 2 ਨੌਜਵਾਨਾਂ ਨੂੰ ਜ਼ਿੰਦਗੀ, AIIMS ਨੇ ਐਲਾਨਿਆ ਸੀ ਬ੍ਰੇਨ ਡੈੱਡ

ਅੰਗ ਦਾਨ ਇੱਕ ਮਹਾਨ ਦਾਨ ਹੈ ਅਤੇ ਇਹ ਗੱਲ ਸਿਰਫ ਵੱਡੇ ਹੀ ਨਹੀਂ, ਸਗੋਂ ਬੱਚੇ ਵੀ ਕਈ ਵਾਰ ਸਾਬਤ ਕਰ ਜਾਂਦੇ ਨੇ। ਇਨ੍ਹਾਂ ਬੱਚਿਆਂ ਵਿੱਚ ਹਰਿਆਣਾ...

ਪ੍ਰਿਯੰਕਾ ਚੋਪੜਾ ਨੇ ਟਵਿੱਟਰ ‘ਤੇ ਬਲੂ ਟਿਕ ਵਾਪਸ ਮਿਲਣ ‘ਤੇ ਕੀਤਾ ਮਜ਼ਾਕੀਆ ਟਵੀਟ

Priyanka Chopra Twitter Reaction ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਸੀਰੀਜ਼ Citadel ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਮੁੰਬਈ...

PM ਮੋਦੀ ਨੂੰ ਧਮਕੀ ਦੇਣ ਵਾਲਾ ਚੜਿਆ ਪੁਲਿਸ ਦੇ ਹੱਥੇ, ਸਾਹਮਣੇ ਆਈ ਹੈਰਾਨ ਕਰਨ ਵਾਲੀ ਵਜ੍ਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।...

ਅਬੋਹਰ ‘ਚ ਕਾਰ ‘ਚੋਂ 140 ਕਿਲੋ ਭੁੱਕੀ ਬਰਾਮਦ, ਪੁਲਿਸ ਨੂੰ ਦੇਖ ਕੇ ਤਸਕਰ ਗੱਡੀ ਛੱਡ ਕੇ ਹੋਏ ਫਰਾਰ

ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਥਾਣਾ ਖੂਈਖੇੜਾ ਦੀ ਪੁਲਿਸ ਨੇ ਇਕ ਕਾਰ ‘ਚੋਂ 140 ਕਿਲੋ ਭੁੱਕੀ ਬਰਾਮਦ ਕੀਤਾ ਹੈ। ਜਦਕਿ ਪੁਲਿਸ ਨੂੰ ਦੇਖ...

ਕੇਦਾਰਨਾਥ ਧਾਮ ‘ਚ ਮੀਂਹ ਅਤੇ ਬਰਫ਼ਬਾਰੀ, ਸਰਕਾਰ ਵੱਲੋਂ ਸ਼ਰਧਾਲੂਆਂ ਲਈ ਦਿਸ਼ਾ-ਨਿਰਦੇਸ਼ ਜਾਰੀ

ਉੱਤਰਾਖੰਡ ਦੇ ਕੇਦਾਰਨਾਥ ਧਾਮ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ। ਇਸ ਦੇ ਮੱਦੇਨਜ਼ਰ ਐਤਵਾਰ ਨੂੰ ਸੂਬਾ ਸਰਕਾਰ...

ਲੁਧਿਆਣਾ : ਔਰਤ ਨੇ ਜਾਨੋਂ ਮਾਰਿਆ ਸ਼ਰਾਬੀ ਪਤੀ, ਅਰਥੀ ਉੱਠਣ ਲੱਗੀ ਤਾਂ ਹੋਇਆ ਕਤਲ ਦਾ ਖੁਲਾਸਾ

ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਆਪਣੇ ਸ਼ਰਾਬੀ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਨਾਲ ਰੜਦਾ ਰਹਿੰਦਾ...

ਪਾਣੀਪਤ ‘ਚ ਮਹਿਲਾ ਹੋਈ ਸਾਈਬਰ ਠੱਗਾਂ ਦਾ ਸ਼ਿਕਾਰ, ਠੱਗਾਂ ਨੇ 2.40 ਲੱਖ ਦੀ ਕੀਤੀ ਠੱਗੀ

ਹਰਿਆਣਾ ਦੇ ਪਾਣੀਪਤ ਦੇ ਸੈਕਟਰ 24 ਦੀ ਰਹਿਣ ਵਾਲੀ ਅਤੇ ਨੋਇਡਾ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਔਰਤ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਗਈ।...

ਮੁਕਤਸਰ ਪੁਲਿਸ ਦੇ ਹੱਥੇ ਚੜੇ 3 ਨਸ਼ਾ ਤਸਕਰ, 2350 ਨਸ਼ੀਲੀਆਂ ਗੋਲੀਆਂ ਸਣੇ ਬਾਈਕ ਕੀਤਾ ਜ਼ਬਤ

ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ਼ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ। ਇਸੇ ਕੜੀ ਵਿਚ ਮੁਕਤਸਰ ਜ਼ਿਲ੍ਹੇ ਦੇ ਥਾਣਾ ਕੋਟਭਾਈ ਦੀ ਪੁਲਿਸ ਨੇ...

ਭਾਰਤ ਆ ਰਹੇ ਚੀਨੀ ਰੱਖਿਆ ਮੰਤਰੀ, ਗਲਵਾਨ ਝੜਪ ਦੇ ਬਾਅਦ ਪਹਿਲੀ ਵਾਰ ਦੋਵੇਂ ਦੇਸ਼ਾਂ ‘ਚ ਹੋਵੇਗੀ ਸਿੱਧੀ ਗੱਲਬਾਤ

ਭਾਰਤ ਤੇ ਚੀਨ ਦੀ ਸਰਹੱਦ ‘ਤੇ ਛਿੜੇ ਤਣਾਅ ਵਿਚ ਚੀਨੀ ਰੱਖਿਆ ਮੰਤਰੀ ਅਗਲੇ ਹਫਤੇ ਭਾਰਤ ਆ ਰਹੇ ਹਨ। ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਈ...

ਸਵਰਾ ਭਾਸਕਰ ਨੇ ਵਿਆਹ ਤੋਂ ਬਾਅਦ ਸਹੁਰੇ ਘਰ ਮਨਾਈ ਆਪਣੀ ਪਹਿਲੀ ਈਦ, ਸ਼ੇਅਰ ਕੀਤੀਆਂ ਤਸਵੀਰਾਂ

Swara Bhaskar Eid Celebration: ਈਦ-ਉਲ-ਫਿਤਰ ਦਾ ਤਿਉਹਾਰ 22 ਅਪ੍ਰੈਲ ਯਾਨੀ ਸ਼ਨੀਵਾਰ ਨੂੰ ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰਾ ਹੋਣ ‘ਤੇ ਦੇਸ਼ ਭਰ ‘ਚ ਧੂਮ-ਧਾਮ...

ਅਬੋਹਰ ‘ਚ ਮਜਦੂਰਾਂ ਨਾਲ ਭਰੇ ਟੈਂਪੂ ਨੂੰ ਕਾਰ ਨੇ ਮਾਰੀ ਟੱਕਰ, ਔਰਤ ਤੇ ਬੱਚੇ ਸਣੇ 9 ਲੋਕ ਜ਼ਖਮੀ

ਪੰਜਾਬ ਦੇ ਅਬੋਹਰ ਵਿੱਚ ਸ਼ਨੀਵਾਰ ਦੇਰ ਸ਼ਾਮ ਪਿੰਡ ਪੱਕੀ ਤੋਂ ਬੱਲੂਆਣਾ ਵੱਲ ਆ ਰਹੇ ਮਜ਼ਦੂਰਾਂ ਨਾਲ ਭਰਿਆ ਇੱਕ ਟੈਂਪੂ ਨੂੰ ਇੱਕ ਕਾਰ ਨੇ...

IPL ਟੀਮਾਂ ਧਰਤੀ ਦੇ 4 ਚੱਕਰਾਂ ਦੇ ਬਰਾਬਰ ਕਰਨਗੀਆਂ ਸਫ਼ਰ, 235 ਘੰਟੇ ਜਹਾਜ਼ ‘ਚ ਬਿਤਾਉਣਗੀਆਂ

ਜੇਕਰ ਇੱਥੇ IPL ਦੀਆਂ 10 ਟੀਮਾਂ ਦੇ ਸਫ਼ਰ ‘ਤੇ ਨਜ਼ਰ ਮਾਰੀ ਜਾਵੇ ਤਾਂ 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਸਾਰੀਆਂ ਟੀਮਾਂ ਲਗਭਗ 1...

ਸੂਡਾਨ ‘ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ, ਅਮਰੀਕਾ ਨੇ 70 ਡਿਪਲੋਮੈਟਾਂ ਨੂੰ ਕੀਤਾ ਏਅਰਲਿਫਟ

ਅਫਰੀਕੀ ਦੇਸ਼ ਸੂਡਾਨ ਵਿਚ ਲੜਾਈ ਦੌਰਾਨ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸਾਊਦੀ ਅਰਬ ਨੇ ਦੇਰ ਰਾਤ ਸੂਡਾਨ ਵਿਚ ਫਸੇ 158 ਲੋਕਾਂ ਨੂੰ ਸੁਰੱਖਿਅਤ...

ਈਦ ਦੀ ਪਾਰਟੀ ਨਾ ਦੇਣ ਤੋਂ ਦੁਖੀ ਸ਼ਬਾਨਾ ਆਜ਼ਮੀ, ਅਦਾਕਾਰਾ ਨੇ ਵੀਡੀਓ ਸ਼ੇਅਰ ਕਰਕੇ ਦੱਸੀ ਘਰ ਦੀ ਹਾਲਤ

javed shabana eid party: ਜਾਵੇਦ ਅਖਤਰ ਅਤੇ ਸ਼ਬਾਨਾ ਆਜ਼ਮੀ ਹਰ ਸਾਲ ਈਦ ਦੀ ਸ਼ਾਨਦਾਰ ਦਾਅਵਤ ਦਿੰਦੇ ਹਨ। ਹਰ ਸਾਲ ਉਸ ਦੇ ਕਰੀਬੀ ਲੋਕ ਉਸ ਦੀ ਈਦ ਦੀ ਦਾਅਵਤ...

ਅੰਮ੍ਰਿਤ.ਪਾਲ ਸਿੰਘ ਦੀ ਗ੍ਰਿਫਤਾਰੀ ‘ਤੇ CM ਮਾਨ ਬੋਲੇ-‘ਕਾਨੂੰਨ ਤੋੜਨ ਵਾਲਿਆਂ ਤੇ ਹੋਵੇਗੀ ਕਾਰਵਾਈ’

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। CM ਮਾਨ ਨੇ ਵਿਸਤਾਰ ਨਾਲ ਪੂਰੇ...

ਅਬੋਹਰ : ਪੁਲਿਸ ਨੇ 88,000 ਨਸ਼ੀਲੀਆਂ ਗੋਲੀਆਂ ਸਣੇ 2 ਅੰਤਰਰਾਜੀ ਤਸਕਰਾਂ ਨੂੰ ਦਬੋਚਿਆ

ਪੰਜਾਬ ਦੇ ਅਬੋਹਰ ‘ਚ ਅੰਤਰਰਾਜੀ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਥਾਣਾ ਖੂਈਆਂ ਸਰਵਰ ਦੀ ਪੁਲਿਸ ਨੇ...

ਅੰਮ੍ਰਿਤ.ਪਾਲ ਸਿੰਘ ਦੀ ਗ੍ਰਿਫ਼ਤਾਰੀ ‘ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ-‘ਭਗੌੜਾ ਆਖਿਰ ਕਿੰਨੇ ਦਿਨ ਭੱਜੇਗਾ?’

ਅੰਮ੍ਰਿਤ.ਪਾਲ ਸਿੰਘ ਨੂੰ ਐਤਵਾਰ ਸਵੇਰੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।...

ਅਬੋਹਰ : ਕਿਡਨੈਪਿੰਗ ਕੇਸ ਵਿਚ ਪੁੱਛਗਿਛ ਕਰਨ ਗਈ ਪੁਲਿਸ ਪਾਰਟੀ ‘ਤੇ ਘਰ ‘ਤੇ ਮੌਜੂਦ ਲੋਕਾਂ ਨੇ ਕੀਤਾ ਹਮਲਾ

ਅਬੋਹਰ ਵਿਚ ਉੱਤਮ ਵਿਹਾਰ ਕਾਲੋਨੀ ਵਿਚ ਰਾਤ ਨੂੰ ਇਕ ਘਰ ਵਿਚ ਛਾਪਾ ਮਾਰਨ ਗਈ ਪੁਲਿਸ ਪਾਰਟੀ ‘ਤੇ ਘਰ ਵਾਲਿਆਂ ਨੇ ਕੁਝ ਲੋਕਾਂ ਨਾਲ ਮਿਲ ਕੇ...

ਟੀਵੀ ਅਦਾਕਾਰਾ ਏਰਿਕਾ ਫਰਨਾਂਡੀਜ਼ ਨੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਦੇਖੋ ਕੀ ਕਿਹਾ

Erica Fernandes Commented Bollywood: ਕਈ ਟੀਵੀ ਅਦਾਕਾਰਾ ਹਨ ਜਿਨ੍ਹਾਂ ਦੇ ਕਰੀਅਰ ਦਾ ਅਗਲਾ ਕਦਮ ਬਾਲੀਵੁੱਡ ਹੈ। ਪਰ ਬਾਲੀਵੁੱਡ ਵਿੱਚ ਕੁਝ ਹੀ ਕਲਾਕਾਰਾਂ ਨੂੰ...

ਪੰਚਕੂਲਾ ਦੇ ਪਾਰਕ ‘ਚੋਂ ਬੰਬ ਦਾ ਖੋਲ ਮਿਲਣ ਨਾਲ ਮੱਚਿਆ ਹੜਕੰਪ, ਮੌਕੇ ‘ਤੇ ਪਹੁੰਚੀ ਪੁਲਿਸ

ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-16 ਦੇ ਬੁੱਢਣਪੁਰ ਪਾਰਕ ਵਿੱਚ ਐਤਵਾਰ ਸਵੇਰੇ ਬੰਬ ਦਾ ਖੋਲ ਮਿਲਿਆ ਹੈ। ਬੰਬ ਦੇ ਖੋਲ ਦੀ ਸੂਚਨਾ...

ਹੁਣ ਪਾਣੀ ‘ਤੇ ਦੌੜੇਗੀ ਮੈਟਰੋ, PM ਮੋਦੀ 25 ਅਪ੍ਰੈਲ ਨੂੰ ਕੇਰਲ ‘ਚ ਪਹਿਲੀ ਵਾਟਰ ਮੈਟਰੋ ਨੂੰ ਦਿਖਾਉਣਗੇ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਪ੍ਰੈਲ ਨੂੰ ਕੇਰਲਾ ਨੂੰ ਵਾਟਰ ਮੈਟਰੋ ਦਾ ਤੋਹਫ਼ਾ ਦੇਣਗੇ । ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਪਹਿਲੀ ਵਾਟਰ...

ਅਜੈ ਦੇਵਗਨ ਸਟਾਰਰ ‘ਸਿੰਘਮ 3’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸ਼ੂਟਿੰਗ

Singham3 release date out: ਬਾਲੀਵੁੱਡ ਸੁਪਰਸਟਾਰ ਅਜੈ ਦੇਵਗਨ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਇੱਕ ਵਾਰ ਫਿਰ ਸਿਲਵਰ ਸਕ੍ਰੀਨ ‘ਤੇ ਧਮਾਲ ਮਚਾਉਣ ਲਈ...

ਅਬੋਹਰ ਪੁਲਿਸ ਨੇ ਇੱਕ ਔਰਤ ਸਣੇ 2 ਨਸ਼ਾ ਤਸਕਰ ਕੀਤੇ ਕਾਬੂ, 30 ਕਿਲੋ ਭੁੱਕੀ ਬਰਾਮਦ

ਪੰਜਾਬ ਦੇ ਅਬੋਹਰ ਦੀ ਪੁਲਿਸ ਨੇ ਇਕ ਔਰਤ ਅਤੇ ਇਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 30 ਕਿਲੋ ਭੁੱਕੀ...

ਅਫਗਾਨਿਸਤਾਨ ‘ਚ ITBP ਦੀ ਮਹਿਲਾ ਕਮਾਂਡੋ ਸੰਭਾਲਣਗੀਆਂ ਭਾਰਤੀ ਦੂਤਘਰ ਦੀ ਸੁਰੱਖਿਆ, ਦਿੱਤੀ ਗਈ ਖਾਸ ਟ੍ਰੇਨਿੰਗ

ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ...

ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ ! IPL ‘ਚ 250 ਛੱਕੇ ਮਾਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ

ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਤਿਹਾਸ ਰਚਿਆ ਹੈ। ਰੋਹਿਤ IPL ‘ਚ 250 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਪੰਜਾਬ ਦੇ...

ਕੋਵੈਕਸ ਵੈਕਸੀਨ ਦੀਆਂ 50-60 ਲੱਖ ਡੋਜ਼ ਤਿਆਰ, ਪੂਨਾਵਾਲਾ ਨੇ ਕਿਹਾ- ਕੋਰੋਨਾ ਦਾ ਮੌਜੂਦਾ ਵੈਰੀਐਂਟ ਖ਼ਤਰਨਾਕ ਨਹੀਂ

ਦੇਸ਼ ‘ਚ ਕੋਰੋਨਾ ਦੇ ਵਧਦੇ ਸੰਕਰਮਣ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ...

ਹਰਿਆਣਾ ਦੇ ਪ੍ਰਾਈਵੇਟ ਸੈਕਟਰਾਂ ‘ਚ ਨੌਕਰੀਆਂ ਦੇਣ ਦੀ ਯੋਜਨਾ, CM ਮਨੋਹਰ ਨੌਜਵਾਨਾਂ ਦਾ ਡਾਟਾ ਕਰਨਗੇ ਸਾਂਝਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਦੇ ਨਿੱਜੀ ਖੇਤਰ ਵਿਚ ਨੌਜਵਾਨਾਂ ਦੇ ਰੁਜ਼ਗਾਰ ‘ਤੇ ਨਜ਼ਰ ਰੱਖੀ ਹੈ। CM ਮਨੋਹਰ ਜਲਦੀ ਹੀ...

IPL 2023: ਅੱਜ ਚੇੱਨਈ ਤੇ ਕੋਲਕਾਤਾ ਵਿਚਾਲੇ ਹੋਵੇਗਾ ਮੁਕਾਬਲਾ, ਅਜਿਹੀ ਹੋ ਸਕਦੀ ਹੈ ਦੋਹਾਂ ਟੀਮਾਂ ਦੀ ਪਲੇਇੰਗ XI

IPL ਵਿੱਚ ਐਤਵਾਰ ਨੂੰ ਦੋ ਮੁਕਾਬਲੇ ਖੇਡੇ ਜਾਣਗੇ। ਰਾਜਸਥਾਨ-ਬੈਂਗਲੁਰੂ ਵਿੱਚ ਦੁਪਹਿਰ 3.30 ਵਜੇ ਪਹਿਲਾ ਮੈਚ ਦੁਪਹਿਰ 3.30 ਵਜੇ ਖੇਡਿਆ ਜਾਵੇਗਾ।...

ਪੁਤਿਨ ਦਾ ਪਲਟਵਾਰ! ਰੂਸ ਨੇ 20 ਤੋਂ ਵੱਧ ਜਰਮਨ ਡਿਪਲੋਮੈਟਾਂ ਨੂੰ ਕੀਤਾ ਬਾਹਰ

ਰੂਸ ਯੂਕਰੇਨ ਯੁੱਧ ਨੂੰ ਲੈ ਕੇ ਜਰਮਨੀ ਦੇ ਰੂਸ ਵਿਚ ਜੋ ਤਣਾਅ ਤੇ ਤਕਰਾਰ ਸੀ ਉਹ ਹੁਣ ਵਧਦੀ ਜਾ ਰਹੀ ਹੈ। ਰੂਸੀ ਦੂਤਾਵਾਸ ਦੇ ਕਰਮਚਾਰੀਆਂ ਨੂੰ...

ਸਚਿਨ ਤੇਂਦੁਲਕਰ ਨਾਲ ਕ੍ਰਿਕਟ ਖੇਡਦੇ ਨਜ਼ਰ ਆਏ MC Stan, ਤਸਵੀਰਾਂ ਤੇ ਵੀਡੀਓਜ਼ ਕੀਤੀਆਂ ਸ਼ੇਅਰ

Sachin Tendulkar MCStan Video: ਕ੍ਰਿਕਟ ਜਗਤ ਦੇ ‘ਰੱਬ’ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਅਤੇ ‘ਬਿੱਗ ਬੌਸ 16’ ਦੇ ਜੇਤੂ-ਰੈਪਰ ਐਮਸੀ ਸਟੈਨ ਇੱਕ ਦੂਜੇ...

ਅਮਰੀਕਾ : ਪਿਛਲੇ ਹਫਤੇ ਲਾਪਤਾ ਹੋਏ 2 ਭਾਰਤੀ ਵਿਦਿਆਰਥੀ ਦੀਆਂ ਲਾ.ਸ਼ਾਂ ਝੀਲ ਤੋਂ ਬਰਾਮਦ

ਭਾਰਤ ਦੇ ਦੋ ਇੰਡੀਆਨਾ ਯੂਨੀਵਰਸਿਟੀ ਦੇ ਵਿਦਿਆਰਥੀ, ਜੋ ਪਿਛਲੇ ਹਫਤੇ ਇਕ ਝੀਲ ਵਿਚ ਲਾਪਤਾ ਹੋ ਗਏ ਸਨ, ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ...

ਵਿੰਗ ਕਮਾਂਡਰ ਦੀਪਿਕਾ ਮਿਸ਼ਰਾ ਨੇ ਰੱਚਿਆ ਇਤਿਹਾਸ ! ‘ਵਾਯੂ ਸੈਨਾ ਮੈਡਲ’ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ

ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਮਾਰਸ਼ਲ ਵੀਆਰ ਚੌਧਰੀ ਨੇ ਵੀਰਵਾਰ ਨੂੰ ਭਾਰਤੀ ਹਵਾਈ ਸੈਨਾ ਦੀ ਇੱਕ ਮਹਿਲਾ ਅਧਿਕਾਰੀ ਨੂੰ ਬਹਾਦਰੀ...

ਗੁਰੂਗ੍ਰਾਮ STF ਨੇ 2 ਇਨਾਮੀ ਅਪਰਾਧੀਆਂ ਨੂੰ ਜੈਪੁਰ ਤੋਂ ਕੀਤਾ ਗ੍ਰਿਫਤਾਰ, 2021 ਤੋਂ ਸੀ ਫਰਾਰ

ਗੁਰੂਗ੍ਰਾਮ STF ਨੇ ਜੈਪੁਰ ਤੋਂ ਦੋ ਇਨਾਮੀ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ 10-10 ਹਜ਼ਾਰ ਰੁਪਏ ਦਾ ਇਨਾਮ ਸੀ। ਇੱਕ ਬਦਮਾਸ਼...

ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ, ਹੋਈਆਂ 29 ਮੌ.ਤਾਂ

ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 29 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 9 ਹਜ਼ਾਰ 933...

ਹਰਿਆਣਾ ‘ਚ ਵਧਿਆ ਕੋਰੋਨਾ ਦਾ ਕਹਿਰ, ਸਕਾਰਾਤਮਕਤਾ ਦਰ ਦੇਸ਼ ‘ਚ ਤੀਜੇ ਨੰਬਰ ‘ਤੇ ਕੀਤੀ ਗਈ ਦਰਜ

ਹਰਿਆਣਾ ‘ਚ ਕੋਰੋਨਾ ਕਾਰਨ ਹਾਲਾਤ ਹੁਣ ਵਿਗੜਦੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜੇ ਹੋਰ ਵੀ ਡਰਾਉਣੇ ਹਨ। ਕੇਂਦਰ ਨੇ...

IPL 2023 : BCCI ਨੂੰ 30 ਲੱਖ ‘ਚ ਪਈਆਂ ਅਰਸ਼ਦੀਪ ਸਿੰਘ ਦੀਆਂ 2 ਗੇਂਦਾਂ, ਹੋਇਆ ਵੱਡਾ ਨੁਕਸਾਨ

ਪੰਜਾਬ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 14 ਦੌੜਾਂ ਨਾਲ ਮਾਤ ਦੇ ਕੇ ਸੀਜ਼ਨ ਵਿਚ ਚੌਥੀ ਜਿੱਤ ਹਾਸਲ ਕੀਤੀ। ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ...

ਸੁਪਰੀਮ ਕੋਰਟ ਦੇ 5 ਜੱਜ ਕੋਰੋਨਾ ਪਾਜ਼ੀਟਿਵ, ਸਮਲਿੰਗੀ ਵਿਆਹ ‘ਤੇ ਸੁਣਵਾਈ ਮੁਲਤਵੀ

ਦੇਸ਼ ‘ਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ‘ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਰਾਸ਼ਟਰੀ...

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ IG ਸੁਖਚੈਨ ਗਿੱਲ ਨੇ ਕੀਤੀ ਪ੍ਰੈੱਸ ਕਾਨਫਰੰਸ, ਅਹਿਮ ਜਾਣਕਾਰੀ ਕੀਤੀ ਸਾਂਝੀ

ਅੰਮ੍ਰਿਤਪਾਲ ਨੂੰ ਅੱਜ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰੀ ਤੋਂ ਬਾਅਦ ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ...

ਮਹਾਰਾਸ਼ਟਰ : ਪੁਣੇ ‘ਚ ਟਰੱਕ ਤੇ ਬੱਸ ਦੀ ਹੋਈ ਜ਼ੋਰਦਾਰ ਟੱਕਰ, 4 ਦੀ ਮੌ.ਤ, 22 ਜ਼ਖਮੀ

ਮਹਾਰਾਸ਼ਟਰ ਦੇ ਪੁਣੇ ਵਿਚ ਇਕ ਟਰੱਕ ਤੇ ਨਿੱਜੀ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਵਿਚ 4 ਲੋਕਾਂ ਦੀ ਮੌਤ ਹੋ ਗਈ।...

ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਹੁਣ ਪੰਚਾਇਤਾਂ ਦਾ ਵੀ ਹੋਵੇਗਾ ਸਪੈਸ਼ਲ ਆਡਿਟ, ਵਿਜੀਲੈਂਸ ਕਰੇਗੀ ਜਾਂਚ

ਪੰਜਾਬ ਵਿਚ ਮਕਾਨ, ਗਲੀ, ਨਾਲੀਆਂ ਆਦਿ ਦੀ ਗ੍ਰਾਂਟ ਖਾਣ ਦੀਆਂ ਸ਼ਿਕਾਇਤਾਂ ਦੇ ਬਾਅਦ ਪੰਚਾਇਤ ਵਿਭਾਗ ਵੱਡੇ ਐੈਕਸ਼ਨ ਦੀ ਤਿਆਰੀ ਵਿਚ ਹੈ ਕਿਉਂਕਿ...

ਸਿੱਖਿਆ ਵਿਭਾਗ ਨੇ ਯੋਗ ਵਿਦਿਆਰਥੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਰਜਿਸਟਰਡ ਕਰਨ ਦੇ ਜਾਰੀ ਕੀਤੇ ਨਿਰਦੇਸ਼

ਪੰਜਾਬ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਆਯੋਜਿਤ ਵਜ਼ੀਫਾ ਯੋਜਨਾਵਾਂ ਦਾ ਲਾਭ ਨਿਸ਼ਚਿਤ ਕਰਨ ਲਈ ਸੂਬਾ...

ਅੰਮ੍ਰਿਤਪਾਲ ਸਿੰਘ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ, ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ

ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।...

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-4-2023

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 23-4-2023

ਸੋਰਠਿ ਮਹਲਾ ੧ ॥ ਜਿਨ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ ਕੇ ਸਾਥ ਤਰੇ ॥ ਤਿਨ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ...

ਸੂਡਾਨ ਤੋਂ ਜਲਦ ਘਰ ਪਰਤਣਗੇ ਭਾਰਤੀ ਤੇ ਦੂਜੇ ਵਿਦੇਸ਼ੀ ਨਾਗਰਿਕ, ਫੌਜ ਵੱਲੋਂ ਈਦ ‘ਤੇ 3 ਦਿਨ ਦੀ ਜੰਗਬੰਦੀ ਦਾ ਐਲਾਨ

ਸੂਡਾਨ ਵਿਚ ਛਿੜੇ ਗ੍ਰਹਿਯੁੱਧ ਵਿਚ ਸੂਡਾਨ ਫੌਜ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰ ਹੋ ਗਈ ਹੈ। ਫੌਜ ਮੁਖੀ ਅਬਦੁਲ...

ਜਲਦ ਰੋਬੋਟਸ ਬਣਨਗੇ ਜੱਜ ਤੇ ਵਕੀਲ, ਕੋਰਟ ‘ਚ ਲੜਨਗੇ ਮੁਕੱਦਮਾ, ਕਰਦੇ ਦਿਖਣਗੇ ਆਰਡਰ-ਆਰਡਰ

ਕਿਸੇ ਵੀ ਦੇਸ਼ ਵਿਚ ਕੋਰਟ ਦਾ ਸਥਾਨ ਕਾਫੀ ਉਪਰ ਹੁੰਦਾ ਹੈ। ਇਹ ਉਹ ਬਾਡੀ ਹੈ ਜੋ ਸਰਕਾਰ ਨੂੰ ਵੀ ਇੰਸਟ੍ਰਕਸ਼ਨ ਦਿੰਦੀ ਹੈ। ਇਸ ਦੇ ਫੈਸਲਿਆਂ ਨੂੰ...

ਅਮਰੀਕੀ ਪ੍ਰੋਫੈਸਰ ਨੂੰ ਚੀਨ ਨਾਲ ਸਬੰਧ ਰੱਖਣ ‘ਤੇ ਹੋਵੇਗੀ ਸਜ਼ਾ, ਬੋਲਿਆ-‘ਮੈਨੂੰ ਕੈਂਸਰ ਹੈ, ਜੇਲ੍ਹ ਨਹੀਂ ਜਾਣਾ ਚਾਹੁੰਦਾ’

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਰਹਿ ਚੁੱਕੇ ਚਾਰਲਸ ਲੀਬਰ ਨੂੰ ਚੀਨ ਨਾਲ ਸਬੰਧ ਰੱਖਣ ਅਤੇ ਉਸ ਨੂੰ ਲੁਕਾਉਣ ਦੇ ਦੋਸ਼ ਵਿਚ 26...

ਇੰਨੀ ਘੱਟ ਉਮਰ ‘ਚ ਬਣ ਗਈ 3 ਬੱਚਿਆਂ ਦੀ ਮਾਂ, ਦੇਖ ਕੇ ਪਿਘਲਿਆ ਨਰਸ ਦਾ ਦਿਲ, ਬੱਚਿਆਂ ਨਾਲ ਮਾਂ ਨੂੰ ਵੀ ਲਿਆ ਗੋਦ

ਇਕ ਨਿਯੋਨਟੇਲ ਇੰਟੈਂਸਿਵ ਕੇਅਰ ਯੂਨਿਟ ਦੀ ਨਰਸ ਨੇ ਜਦੋਂ ਆਪਣੇ ਇਕ ਮਰੀਜ਼ ਨੂੰ ਦੇਖਿਆ ਜੋ 14 ਸਾਲ ਦੀ ਉਮਰ ਵਿਚ ਸਮੇਂ ਤੋਂ ਪਹਿਲਾਂ ਤਿੰਨ...

ਬਠਿੰਡਾ ਦੇ ਵਪਾਰੀ ਖ਼ਿਲਾਫ਼ ਅਣਅਧਿਕਾਰਤ ਤੌਰ ‘ਤੇ ਕੀਟਨਾਸ਼ਕਾਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਕੇਸ ਦਰਜ: ਮੰਤਰੀ ਧਾਲੀਵਾਲ

ਚੰਡੀਗੜ੍ਹ : ਬਠਿੰਡਾ ਦੇ ਇੱਕ ਵਪਾਰੀ ਖਿਲਾਫ ਅਣਅਧਿਕਾਰਤ ਤੌਰ ‘ਤੇ ਕੀੜੇਮਾਰ ਦਵਾਈਆਂ ਅਤੇ ਖਾਦਾਂ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ...

ਮੰਡੀ ਗੋਬਿੰਦਗੜ੍ਹ : ਲੋਹਾ ਕਾਰੋਬਾਰੀ ਦੇ ਦਫਤਰ ‘ਚ ਲੁੱਟ, 50 ਲੱਖ ਦੀ ਨਕਦੀ ਲੈ ਲੁਟੇਰੇ ਹੋਏ ਫਰਾਰ

ਮੰਡੀ ਗੋਬਿੰਦਗੜ੍ਹ ਵਿਚ ਹਥਿਆਰਾਂ ਦੀ ਬਲ ‘ਤੇ ਬਦਮਾਸ਼ਾਂ ਨੇ ਲੋਹਾ ਕਾਰੋਬਾਰੀ ਦੇ ਆਫਿਸ ਵਿਚ 50 ਲੱਖ ਰੁਪਏ ਦੀ ਲੁੱਟ ਕੀਤੀ। ਬਦਮਾਸ਼ ਦੁਕਾਨ...

ਅਮਰੀਕਾ ‘ਚ ਔਰਤਾਂ ਹੁਣ ਲੈ ਸਕਣਗੀਆਂ ਗਰਭਪਾਤ ਦੀਆਂ ਗੋਲੀਆਂ, ਸੁਪਰੀਮ ਕੋਰਟ ਨੇ ਹਟਾਈ ਰੋਕ

ਅਮਰੀਕਾ ਵਿਚ ਸੁਪਰੀਮ ਕੋਰਟ ਨੇ ਗਰਭਪਾਤ ਦੀਆਂ ਗੋਲੀਆਂ ‘ਤੇ ਲੱਗੀ ਪਾਬੰਦੀ ਨੂੰ ਖਾਰਜ ਕਰਦੇ ਹੋਏ ਇਸ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ...

ਅਫਗਾਨਿਸਤਾਨ : ਤਾਲਿਬਾਨ ਨੇ ਈਦ ਦੇ ਜਸ਼ਨ ‘ਚ ਔਰਤਾਂ ਦੇ ਸ਼ਾਮਲ ਹੋਣ ‘ਤੇ ਲਗਾਈ ਰੋਕ

ਇਕ ਪਾਸੇ ਜਿਥੇ ਭਾਰਤ ਸਣੇ ਹੋਰ ਦੇਸ਼ਾਂ ਵਿਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਅਫਗਾਨਿਸਤਾਨ ਨੇ ਕੁਝ ਸੂਬਿਆਂ ਵਿਚ ਔਰਤਾਂ ਨੂੰ ਇਸ ਜਸ਼ਨ ਤੋਂ...

‘ਸੱਚ ਬੋਲਣ ਦੀ ਕੀਮਤ ਚੁਕਾਈ’, ਸਰਕਾਰੀ ਬੰਗਲਾ ਖਾਲੀ ਕਰਦੇ ਸਮੇਂ ਬੋਲੇ ਕਾਂਗਰਸ ਨੇਤਾ ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 12 ਤੁਗਲਕ ਲੇਨ ਸਥਿਤ ਆਪਣਾ ਸਰਕਾਰੀ ਬੰਗਲਾ ਪੂਰੀ ਤਰ੍ਹਾਂ ਤੋਂ ਖਾਲੀ ਕਰ ਦਿੱਤਾ। ਬੰਗਲਾ ਖਾਲੀ ਕਰਨ ਦੇ...

BSF ਤੇ ਪਾਕਿ ਰੇਂਜਰਾਂ ਨੇ ਅਟਾਰੀ ਬਾਰਡਰ ‘ਤੇ ਮਨਾਈ ਈਦ, ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ

ਭਾਰਤ-ਪਾਕਿਸਤਾਨ ਸਰਹੱਦ ਅਟਾਰੀ ਬਾਰਡਰ ‘ਤੇ ਵੀ ਅੱਜ ਈਦ ਮਨਾਈ ਗਈ। ਸਰਹੱਦ ‘ਤੇ ਈਦ ਦੇ ਸ਼ੁੱਭ ਮੌਕੇ ‘ਤੇ ਪਾਕਿਸਤਾਨ ਰੇਂਜਰਸ ਤੇ ਪੰਜਾਬ...

ਲੁਧਿਆਣਾ : ਘਰ ਦੀ ਛੱਤ ‘ਤੇ ਗਮਲਿਆਂ ‘ਚ ਲਗਾਏ ਸਨ ਅਫੀਮ ਦੇ ਪੌਦੇ, ਮੁਲਜ਼ਮ ਗ੍ਰਿਫਤਾਰ

ਲੁਧਿਆਣਾ ਵਿਚ ਪੁਲਿਸ ਨੇ 81 ਅਫੀਮ ਦੇ ਪੌਦਿਆਂ ਸਣੇ ਮੁਲਜਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਮੁਲਜ਼ਮ ਰਾਜੀਵ...

ਪੰਜਾਬ ਦੀ ਹਰਕਮਲ ਕੌਰ ਨੇ ਵਿਦੇਸ਼ ‘ਚ ਗੱਡੇ ਸਫ਼ਲਤਾ ਦੇ ਝੰਡੇ, ਇੰਗਲੈਂਡ ਪੁਲਿਸ ‘ਚ ਹੋਈ ਭਰਤੀ

ਪੰਜਾਬ ਤੋਂ ਹਜਾਰਾਂ ਦੀ ਗਿਣਤੀ ’ਚ ਵਿਦੇਸ਼ੀ ਧਰਤੀ ’ਤੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਗਏ ਪੰਜਾਬੀਆਂ ਨੇ ਅਨੇਕਾਂ ਪ੍ਰਾਪਤੀਆਂ ਹਾਸਲ...

ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਨੂੰ ਇਮਰਾਨ ਦੀ ਪਾਰਟੀ ਨੇ ਦੱਸਿਆ ‘ਕਸ਼ਮੀਰੀਆਂ ਦੇ ਬਲਿਦਾਨ ਦਾ ਅਪਮਾਨ’

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਸਿਆਸਤ ਗਰਮਾ ਗਈ ਹੈ।...