Chia Seeds skin benefits: ਸੁਪਰ ਫੂਡਜ਼ ਦੀ ਕੈਟੇਗਿਰੀ ‘ਚ ਸ਼ਾਮਲ Chia ਬੀਜ਼ ਸਕਿਨ ਤੋਂ ਲੈ ਕੇ ਵਾਲਾਂ ਤਕ ਦੀ ਖੂਬਸੂਰਤੀ ਨੂੰ ਨਿਖਾਰਨ ‘ਚ ਕਾਫ਼ੀ ਸਮੇਂ ਤੋਂ ਇਮਤੇਮਾਲ ਕੀਤਾ ਜਾਂਦਾ ਹੈ। ਇਸ ‘ਚ ਕਈ ਨਿਊਟ੍ਰੀਅਸ ਮੌਜੂਦ ਹੁੰਦੇ ਹਨ ਜੋ ਵਾਲਾਂ ਤੇ ਸਕਿਨ ਨੂੰ ਗਹਿਰਾਈ ਨਾਲ ਪੋਸ਼ਣ ਦੇਣ ਦਾ ਕੰਮ ਕਰਦੇ ਹਨ। Chia ਬੀਜ਼ ਆਇਲੀ ਸਕਿਨ ਨਾਲ ਜੁੜੀਆਂ ਕਈਆਂ ਪਰੇਸ਼ਾਨੀਆਂ ਨੂੰ ਦੂਰ ਕਰਨ ‘ਚ ਕਾਰਗਰ ਹੁੰਦਾ ਹੈ। ਸਭ ਤੋਂ ਚੰਗੀ ਗੱਲ ਹੈ ਕਿ ਇਸਦਾ ਤੇਲ ਬਹੁਤ ਹੀ ਲਾਈਟ ਹੁੰਦਾ ਹੈ। ਜਿਸ ਨੂੰ ਲਾਉਣ ਮਗਰੋਂ ਚਿਪਚਿਪ ਨਹੀਂ ਹੁੰਦੀ। ਮੈਕਅਪ ਲਈ ਇਹ ਚੰਗਾ ਬੈਸ ਤਿਆਰ ਕਰਦਾ ਹੈ।
ਸਾਫਟ ਤੇ ਸਮੂਥ: ਵੱਧਦੀ ਉਮਰ ਦੇ ਅਸਰ ਨੂੰ ਰੋਰਣਾ ਹੈ ਤਾਂ Chia ਬੀਜ਼ ਦਾ ਸਾਥ ਨਾ ਛੱਡੋ। ਜੀ ਹਾਂ, ਇਸ ਤੇਲ ‘ਚ ਓਮੇਗਾ-3 ਤੇ ਓਮੇਗਾ-6 ਫੈਟੀ ਐਸਿਡਸ ਪਾਏ ਜਾਂਦੇ ਹਨ ਜੋ ਸਕਿਨ ‘ਤੇ ਉਮਰ ਵੱਧਣ ਦੇ ਨਾਲ ਨਜ਼ਰ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ।
ਖੁਜਲੀ, ਜਲਣ ਤੇ ਸੂਜਨ ਤੋਂ ਰਾਹਤ: Chia ਬੀਜ਼ ‘ਚ ਮੌਜੂਦ ਫੈਟੀ ਐਸਿਡਸ ਦੀ ਵਜ੍ਹਾ ਨਾਲ ਖੁਜਲੀ, ਜਲਣ ਤੇ ਸੂਜਨ ਦੀ ਸਮੱਸਿਆ ਨਾਲ ਰਾਹਤ ਮਿਲਦੀ ਹੈ। ਜੇਕਰ ਤੁਸੀਂ ਖਰਾਬ ਅੱਡੀਆਂ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੀ ਹੈ ਤਾਂ ਉਸ ਲਈ ਵੀ ਇਸ ਦੀ ਵਰਤੋਂ ਕਰ ਸਕਦੀ ਹੈ। ਸਰਦੀਆਂ ‘ਚ ਡ੍ਰਾਇਰ ਸਕਿਨ ਦੀ ਸਮੱਸਿਆ ਨੂੰ ਦੂਰ ਕਰਨ ‘ਚ ਬਿਹਤਰੀਨ ਨਾਲ Chia ਬੀਜ਼ ਦਾ ਤੇਲ।
ਡਾਰਕ ਸਪਾਟਸ: Chia ਬੀਜ਼ ਦੇ ਤੇਲ ਦੀ ਰੋਜ਼ਾਨਾ ਵਰਤੋਂ ਨਾਲ ਸਕਿਨ ‘ਤੇ ਨਜ਼ਰ ਆ ਰਹੇ ਡਾਰਕ ਸਪਾਟਸ ਹੌਲੀ-ਹੌਲੀ ਘੱਟ ਹੁੰਦੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਹਾਨੀਕਾਰਕ ਯੂਵੀ ਕਿਰਨਾਂ ਤੋਂ ਵੀ ਸਕਿਨ ਨੂੰ ਸੁਰੱਖਿਅਤ ਰੱਖਦਾ ਹੈ।
ਸੰਘਣੇ ਵਾਲਾਂ ਲਈ: ਵਿਟਾਮਿਨ ਈ ਤੇ ਫੈਟੀ ਐਸਿਡਸ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ Chia ਬੀਜ਼ ‘ਚ। ਜੋ ਵਾਲਾਂ ਨੂੰ ਮਜ਼ਬੂਤ, ਸੰਘਣਾ ਤੇ ਲੰਬੇ ਬਣਾਉਣ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਤੁਸੀਂ ਆਂਡਿਆਂ ਨਾਲ Chia ਬੀਜ਼ ਨੂੰ ਮਿਲਾ ਕੇ ਹੇਅਰ ਮਾਸਕ ਤਿਆਰ ਕਰੋ ਤੋ ਇਸਤੇਮਾਲ ਦੇ ਕੁਝ ਹੀ ਹਫਤਿਆਂ ‘ਚ ਫਰਕ ਨਜ਼ਰ ਆਉਣ ਲੱਗੇਗਾ।