Goodbye 2020: ਨਵੀ ਦਿੱਲੀ : ਸਾਲ 2020 ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕਾਫੀ ਚਰਚਾ ਵਿੱਚ ਰਿਹਾ। ਆਟੋਮੋਬਾਇਲ ਮਾਰਕੀਟ ਲਈ ਇਹ ਸਾਲ ਬਹੁਤ ਮੁਸ਼ਕਿਲ ਵਿੱਚ ਰਿਹਾ। ਇਸ ਮੁਸ਼ਕਿਲ ਟਾਈਮ ਵਿੱਚ ਵੀ ਕਈ ਸ਼ਾਨਦਾਰ ਕਾਰਾਂ ਲਾਂਚ ਹੋਈਆਂ । ਭਾਰਤ ਵਿੱਚ SUV ਕਾਰਾਂ ਬੀਤੇ ਕੁਝ ਟਾਈਮ ਵਿਚ ਕਾਫੀ ਮਸ਼ਹੂਰ ਹੋਈਆ। ਇੱਥੇ ਅਸੀਂ ਤੁਹਾਨੂੰ ਭਾਰਤ ਵਿੱਚ 2020 ਲਾਂਚ ਹੋਈਆਂ 5 ਟਾਪ SUV ਕਾਰਾਂ ਬਾਰੇ ਦੱਸਾਂਗੇ।
- new-gen Creta
ਇਸ ਕਾਰ ਨੂੰ ਕੰਪਨੀ ਨੇ ਮਾਰਚ ਵਿਚ ਲੌਂਚ ਕੀਤਾ ਸੀ। ਇਹ ਕਾਰ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਸੇਲ ਦੇ ਮਾਮਲੇ ਵਿੱਚ ਆਪਣੇ ਸੈਗਮੇਂਟ ਦੀ ਸਫਲ਼ ਕਾਰਾਂ ਵਿੱਚੋ ਇਕ ਹੈ। ਸੈਗਮੇਂਟ ਵਿੱਚੋ ਇਸ ਕਾਰ ਦੀ ਹਲੇ ਵੀ42 ਫੀਸਦੀ ਹਿੱਸੇਦਾਰੀ ਹੈ।
- New generation Mahindra Thar
ਇਹ ਮਹਿੰਦਰ ਦੀ ਸਬ ਤੋਂ ਮਸ਼ਹੂਰ ਅਫੋਰਡਬਲ ਹੈ। ਕੰਪਨੀ ਨੇ ਅਕਤੂਬਰ ਵਿੱਚ ਇਸ ਕਾਰ ਦੀ ਨਵੀਂ ਜਨਰੇਸ਼ਨ ਲੌਚ ਕੀਤਾ ਸੀ। ਲੌਨਚਿੰਗ ਤੋਂ ਬਾਅਦ ਇਸ ਕਾਰ ਨੂੰ ਭਾਰਤ ਵਿੱਚ ਕਾਫੀ ਸ਼ਾਨਦਾਰ ਰਿਸਪੌਂਸ ਮਿਲਿਆ। ਕੰਪਨੀ ਨੇ ਇਸ ਕਾਰ ਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ
3.Kia Sonet
ਕੰਪਨੀ ਨੇ ਇਸ ਕਾਰ ਨੂੰ ਹੈਉਂਦੈ ਵੇਨਯੁ ਅਤੇ ਮਾਰੂਤੀ ਸੁਜ਼ੂਕੀ ਵਿਟਾਰਾ ਬਰੇਜਾ ਦੇ ਟੱਕਰ ਵਿੱਚ ਉਤਾਰਿਆ ਸੀ। ਕਾਰ ਨੂੰ ਭਾਰਤ ਵਿਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਨੇਟ ਆਪਣੇ ਸ਼ਾਨਦਾਰ ਪ੍ਰਦਸ਼ਨ ਦੇ ਰਹੀ ਹੈ।
4. MG Gloster
ਇਹ ਆਮ ਜੀ ਦੀ ਪ੍ਰੀਮੀਅਮ 7 ਸੀਟਰ ਅਸ ਯੂ ਵੀ ਹੈ। ਇਸ ਕਾਰ ਨੂੰ ਕੰਪਨੀ ਵਿਚ ਸੁਪਰ-ਸ਼ਾਰਪ, ਸਮਾਰਟ ਅਤੇ 4ਵਾਰੀਏਂਟਸ ਵਿੱਚ ਲਾਂਚ ਕੀਤਾ ਹੈ। ਇਹ ਇਕ ਕੰਨੇਕਟੇਡ ਕਾਰ ਹੈ ਜੋ ਕੰਪਨੀ ਦੀ ਈ ਸਮਾਰਟ ਕੰਨੇਕਟੇਡਕਾਰ ਟੈਕਨਾਲਾਜੀ ਦੇ ਨਾਲ ਆਉਂਦੀ ਹੈ।
5.Nissan Magnite
ਨਿਸ਼ਾਨ ਮੈਗਨਾਇਟ ਨੂੰ ਦਸੰਬਰ 2020 ਵਿਚ ਲਾਂਚ ਕੀਤਾ ਗਿਆ ਸੀ। ਆਪਣੀ ਕੈਟੇਗਰੀ ਵਿੱਚ ਇਹ ਸਭ ਤੋਂ ਐਫ਼ਓਡਬਲ ਅਸਯੂਵੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 4.99 ਲੱਖ ਰੁਪਏ ਤੋਂ 9.35 ਰੁਪਏ ਦੇ ਵਿੱਚ ਹੈ।
ਇਹ ਵੀ ਦੇਖੋ : ਕਿਸਾਨਾਂ ਦੀ ਸਟੇਜ ਤੋਂ ਲੱਖਾ ਸਿਧਾਨਾ Live, ਸੁਣੋ ਹੁਣ ਕੀ ਕਰਨਗੇ ਕਿਸਾਨ