ਉੱਤਰ ਭਾਰਤ ਵਿੱਚ ਵਿੱਚ ਗਾਜਰ ਮਟਰ ਪਨੀਰ ਦੀ ਸਬਜ਼ੀ ਬਹੁਤ ਬਣਾਈ ਜਾਂਦੀ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਸਬਜ਼ੀ ਦਾ ਸਵਾਦ ਕੁਝ ਵੱਖਰਾ ਹੀ ਹੁੰਦਾ ਹੈ। ਗਾਜਰ ਮਟਰ ਪਨੀਰ ਦੀ ਸਬਜ਼ੀ ਪੂੜੀਆਂ ਜਾਂ ਰੋਟੀ ਨਾਲ ਖਾਣ ਵਿੱਚ ਬਹੁਤ ਸਵਾਦ ਲੱਗਦੀ ਹੈ। ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਸੌਖਾ ਹੈ। ਆਓ ਜਾਂਦੇ ਹਾਂ ਇਸ ਰੈਸਿਪੀ ਨੂੰ ਬਣਾਉਣ ਦੀ ਵਿਧੀ: