repealed rakesh tikait bku: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਸੰਗਠਨਾਂ ਦਾ ਅੰਦੋਲਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 2 ਮਹੀਨਿਆਂ ਤੋਂ ਜਿਆਦਾ ਸਮਾਂ ਤੋਂ ਚੱਲ ਰਿਹਾ ਹੈ।ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ ਹੈ।ਟਿਕੈਤ ਨੇ ਕਿਹਾ, ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਕਿਸਾਨਾਂ ਦੀ ਘਰ ਵਾਪਸੀ ਹੋਵੇਗੀ।ਸਾਡਾ ਮੰਚ ਅਤੇ ਪੰਚ ਉਹੀ ਰਹੇਗਾ।ਸਿੰਘੂ ਬਾਰਡਰ ਸਾਡਾ ਦਫਤਰ ਹੋਵੇਗਾ।ਕੇਂਦਰ ਚਾਹੇ ਤਾਂ ਅੱਜ, 10ਦਿਨ ਜਾਂ ਅਗਲੇ ਸਾਲ ਗੱਲ ਕਰ ਸਕਦਾ ਹੈ ਅਸੀਂ ਤਿਆਰ ਹਾਂ।ਨੇ ਸਮਾਗਮ ਲਈ ਆਗਿਆ ਮੰਗੀ ਹੈ।ਕਿਸਾਨ ਆਗੂ ਰਾਕੇਸ਼ ਟਿਕੈਤ20 ਫਰਵਰੀ ਨੂੰ ਮਹਾਰਾਸ਼ਟਰ ਦੇ ਯਵਤਮਲ ਜ਼ਿਲੇ ਵਿੱਚ ‘ਕਿਸਾਨ ਮਹਾਂਪੰਚਾਇਤ’ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਦਿੱਤੀ ਹੈ, ਜੋ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ 40 ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਹੈ।
ਐਸਕੇਐਮ ਦੇ ਮਹਾਰਾਸ਼ਟਰ ਦੇ ਕੋਆਰਡੀਨੇਟਰ ਸੰਦੀਪ ਗਾਈਡ ਨੇ ਵੀਰਵਾਰ ਨੂੰ ‘ਪੀਟੀਆਈ-ਭਾਸ਼ਾ’ ਨੂੰ ਦੱਸਿਆ ਕਿ ਟਿਕੈਤ, ਯੁਦਵੀਰ ਸਿੰਘ ਅਤੇ ਕਈ ਹੋਰ ਐਸਕੇਐਮ ਆਗੂ 20 ਫਰਵਰੀ ਨੂੰ ਯਵਤਮਲ ਸ਼ਹਿਰ ਦੇ ਆਜ਼ਾਦ ਮੈਦਾਨ ਵਿੱਚ ਹੋਣ ਵਾਲੇ ‘ਕਿਸਾਨ ਮਹਾਂਪੰਚਾਇਤ’ ਨੂੰ ਸੰਬੋਧਨ ਕਰਨਗੇ।ਉਨ੍ਹਾਂ ਕਿਹਾ, ‘ ਟਿਕੈਤ ਮਹਾਰਾਸ਼ਟਰ ਦੇ ਕਿਸਾਨ ਯਵਤਮਲ ਤੋਂ ਮਹਾਂਪੰਚਾਇਤ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ, ਜਿੱਥੇ ਬਹੁਤ ਸਾਰੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।’ ‘ਕਿਸਾਨ ਮਹਾਪੰਚਾਇਤ’ ਵਿੱਚ ਵਿਦਰਭ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਤੋਂ ਵੀ ਕਿਸਾਨਾਂ ਦੇ ਆਉਣ ਦੀ ਉਮੀਦ ਹੈ। ਮਹਾਂ ਪੰਚਾਇਤ ਦੇ ਪ੍ਰਬੰਧਨ ਲਈ ਪ੍ਰਸ਼ਾਸਨ ਤੋਂ ਆਗਿਆ ਮੰਗੀ ਗਈ ਹੈ।
ਹਜ਼ਾਰਾਂ ਲੋਕਾਂ ਦਾ ਹਜੂਮ ਅੱਗੇ ਰਾਕੇਸ਼ ਟਿਕੈਤ ਨੇ ਕੀਤਾ ਵੱਡੇ ਚੈਂਲੇਂਜ, ਰਾਜਸਥਾਨ ‘ਚ ਗੱਜਦੇ ਸੁਣੋ ਕੀ-ਕੀ ਕਿਹਾ…!