Chilli Chicken ਇੱਕ ਇੰਡੋ-ਚਾਈਨੀਜ਼ ਡਿਸ਼ ਹੈ ਜੋ ਬਹੁਤ ਮਸ਼ਹੂਰ ਹੈ। ਚਿਲੀ ਚਿਕਨ ਬਹੁਤ ਹੀ ਸੁਆਦ ਅਤੇ ਲਾਜਵਾਬ ਡਿਸ਼ ਹੈ। ਅੱਜ ਕੱਲ੍ਹ ਪਾਰਟੀਆਂ ਵਿੱਚ Chilli Chicken ਨੂੰ ਸਟਾਰਟਰ ਵਜੋਂ ਸਰਵ ਕੀਤਾ ਜਾਣ ਲੱਗ ਗਿਆ ਹੈ। Chilli Chicken ਦੇ ਮੁਰੀਦ ਲੋਕ ਇਸ ਆਸਾਨ ਜੇਗੀ ਰੈਸਿਪੀ ਨਾਲ ਇਸ ਨੂੰ ਘਰ ਬੈਠੇ ਹੀ ਬਣਾ ਕੇ ਇਸ ਦਾ ਅਨੰਦ ਲੈ ਸਕਦੇ ਹਨ। ਚਿਲੀ ਚਿਕਨ ਨੂੰ Non-Veg ਖਾਣ ਦੇ ਸ਼ੌਕੀਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਸ ਡਿਸ਼ ਲਈ ਚਿਕਨ ਨੂੰ ਬਾਰੀਕ ਕੱਟਿਆ ਜਾਂਦਾ ਹੈ ਅਤੇ ਸੋਇਆ ਸਾਸ ਅਤੇ ਮਸਾਲੇ ਵਿੱਚ ਪਕਾਇਆ ਜਾਂਦਾ ਹੈ। ਆਓ ਜਾਣਦੇ ਹਾਂ Chilli Chicken ਬਣਾਉਣ ਦੀ ਵਿਧੀ ਬਾਰੇ: