chemical factory industrial area: ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ ਦੇ ਉਦਯੋਗਿਕ ਖੇਤਰ ‘ਚ ਇੱਕ ਕੈਮੀਕਲ ਫੈਕਟਰੀ ‘ਚ ਫਿਸਫੋਟ ਤੋਂ ਬਾਅਦ ਭਿਆਨਕ ਅੱਗ ਲੱਗ ਗਈ।ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਹੈ।ਹਾਦਸੇ ਦੇ ਸਮੇਂ ਫੈਕਟਰੀ ‘ਚ 40 ਤੋਂ 50 ਲੋਕ ਫਸੇ ਹੋਏ ਸਨ।ਸਾਰਿਆਂ ਨੂੰ ਰੈਸਕਿਊ ਕਰ ਲਿਆ ਗਿਆ ਹੈ।ਰਤਨਾਗਿਰੀ ਫਾਇਰ ਬ੍ਰਿਗੇਡ ਤੋਂ ਮਿਲੀ ਜਾਣਕਾਰੀ ਅਨੁਸਾਰ, ਅੱਗ ਬਾਇਲਰ ‘ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ।
ਇਸ ਬਿਲਡਿੰਗ ਦੇ ਕੋਲ ਹੀ ਕੰਮ ਕਰ ਰਹੇ ਸਨ।ਦੁਰਘਟਨਾ ‘ਚ ਜਖਮੀ ਹੋਇਆ ਬੁਰੀ ਤਰੀਕੇ ਨਾਲ ਝੁਲਸ ਗਿਆ, ਉਸ ਨੂੰ ਰਤਨਾਗਿਰੀ ਦੇ ਜ਼ਿਲਾ ਹਸਪਤਾਲ ‘ਚ ਐਡਮਿਟ ਕਰਾਇਆ ਗਿਆ ਹੈ।ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਅੱਗ ਬੁਝਾਉਣ ਲਈ ਪਹੁੰਚੀਆਂ ਹੋਈਆਂ ਹਨ।ਬਾਇਲਰ ਦਾ ਧਮਾਕਾ ਇੰਨਾ ਤੇਜ ਸੀ ਕਿ ਨਜ਼ਦੀਕ ਦੇ ਕਰੀਬ 5 ਕਿਲੋਮੀਟਰ ‘ਚ ਇਸਦੀ ਆਵਾਜ ਸੁਣਾਈ ਦਿੱਤੀ।
ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਘੁੰਮ ਰਹੀਆਂ ਨੇ ਗਾਵਾਂ, ਲੋਕਾਂ ਦੀ ਜਾਨ ਨਾਲ ਹੋ ਰਿਹਾ ਹੈ ਖਿਲਵਾੜ ।