shops closed in punjab after 5 pm: ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਪੂਰਾ ਦੇਸ਼ ਕਰਾਹ ਰਿਹਾ ਹੈ।ਕੋਰੋਨਾ ਦੇ ਵੱਧਦੇ ਸੰਕਰਮਣ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ 5 ਵਜੇ ਬਜ਼ਾਰ ਬੰਦ ਕਰਨ ਦਾ ਐਲਾਨ ਕੀਤਾ ਸੀ।ਜਿਸਦੇ ਮੱਦੇਨਜ਼ਰ ਅੱਜ ਸ਼ਾਮ ਨੂੰ ਇਸਦਾ ਅਸਰ ਦੇਖਣ ਨੂੰ ਮਿਲਿਆ।ਦੱਸਣਯੋਗ ਹੈ ਕਿ ਕੁਝ ਦੁਕਾਨਾਂ ਨੂੰ ਛੱਡ ਕੇ ਸਾਰੇ ਪ੍ਰਮੁੱਖ ਬਜ਼ਾਰਾਂ ਦੀਆਂ ਦੁਕਾਨਾ ‘ਤੇ ਮਾਰਕੀਟ ਪੂਰੇ ਪੰਜ ਵਜੇ ਦੁਕਾਨਦਾਰਾਂ ਵਲੋਂ ਬੰਦ ਕਰ ਦਿੱਤੀਆਂ ਗਈਆਂ ਸਨ।
ਜ਼ਿਕਰਯੋਗ ਹੈ ਕਿ ਸ਼ਰਾਬ ਦੇ ਸਾਰੇ ਸਮੇਂ ਸਿਰ ਬੰਦ ਕਰ ਦਿੱਤੇ ਗਏ।ਜਦੋਂ ਕਿ ਇਸ ਤੋਂ ਪਹਿਲਾਂ ਲੱਗੇ ਕਰਫਿਊ ‘ਚ ਸ਼ਰਾਬ ਦੇ ਠੇਕੇ ਅਕਰਸਰ ਖੁੱਲ੍ਹੇ ਰਹਿੰਦੇ ਹਨ।ਦੂਜੇ ਪਾਸੇ 5 ਵੱਜਦੇ ਹੀ ਦੁਕਾਨਾਂ ਬੰਦ ਹੁੰਦਿਆਂ ਹੀ ਸੜਕਾਂ ‘ਤੇ ਆਵਾਜਾਈ ਦੇਖਣ ਨੂੰ ਮਿਲੀ, ਕਿਉਂਕਿ 6 ਵਜੇ ਕਰਫਿਊ ਲੱਗਣ ਤੋਂ ਬਾਅਦ ਸਾਰੇ ਦੁਕਾਨਦਾਰ ਇੱਕ ਦਮ ਦੁਕਾਨਾਂ ਬੰਦ ਕਰਕੇ ਘਰਾਂ ਵੱਲ ਜਾਣ ਕਾਰਨ ਸੜਕਾਂ ਦੇ ਚਾਰੇ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦਿਖਾਈ ਦਿੱਤੀਆਂ।
ਆ ਗਿਆ ਆਕਸੀਜਨ ਸਿਲੰਡਰ ਦਾ ਬਦਲ, ਇਕ ਹਫਤੇ ‘ਚ Corona Positive ਵਿਅਕਤੀ ਹੋ ਰਿਹਾ Negativ