body young man was taken from garbage: ਬਿਹਾਰ ਦੇ ਨਾਲੰਦਾ ‘ਚ ਕਰਮਚਾਰੀ ਐਂਬੂਲੇਂਸ ਦੀ ਥਾਂ ਨਗਰ ਨਿਗਮ ਦੇ ਠੇਲੇ ‘ਚ ਕੋਰੋਨਾ ਸੰਕਰਮਿਤ ਵਿਅਕਤੀ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲੈ ਕੇ ਪਹੁੰਚੇ।ਇਸ ਘਟਨਾ ਦਾ ਵੀਡੀਓ ਵਾਇਰਸ ਹੋਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ‘ਚ ਖਲਬਲੀ ਮਚ ਗਈ ਹੈ।
ਕੋਵਿਡ ਕਾਲ ‘ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 4 ਮਈ ਨੂੰ ਲਾਕਡਾਊਨ ਦਾ ਐਲਾਨ ਕਰਨ ਦੇ ਨਿਰਦੇਸ਼ ਦਿੱਤਾ ਸੀ ਕਿ ਕੋਰੋਨਾ ਪਾਜ਼ੇਟਿਵ ਜਾਂ ਸ਼ੱਕੀ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਜੇਕਰ ਪਰਿਵਾਰਕ ਮੈਂਬਰ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਦੇ ਹਨ ਤਾਂ ਅਜਿਹੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਸਰਕਾਰ ਆਪਣੇ ਖਰਚ ‘ਤੇ ਕਰਾਏਗੀ।
ਇਹ ਵੀ ਪੜੋ:ਕੇਂਦਰ ਸਰਕਾਰ ‘ਤੇ ਕਾਂਗਰਸ ਨੇ ਸਾਧਿਆ ਨਿਸ਼ਾਨਾ, ਕਿਹਾ- ਆਕਸੀਜਨ ਸੰਕਟ ਨੂੰ ਰੋਕਿਆ ਜਾ ਸਕਦਾ ਸੀ…
ਪਰ ਨਾਲੰਦਾ ਦਾ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ‘ਚ ਨਗਰ ਨਿਗਮ ਕਰਮਚਾਰੀ ਲਾਸ਼ ਨੂੰ ਐਂਬੂਲੇਂਸ ਦੀ ਥਾਂ ਨਿਗਮ ਦੇ ਕੂੜੇ ਵਾਲੇ ਠੇਲੇ ਤੋਂ ਲੈ ਜਾਂਦੇ ਦਿਸ ਰਹੇ ਹਨ।
ਇਹ ਵੀ ਪੜੋ:ਹੁਣੇ-ਹੁਣੇ ਪੰਜਾਬ ਦੇ ਇਸ ਜ਼ਿਲੇ ‘ਚ ਵਧਿਆ ਕਰਫਿਊ, ਸੁਣੋ ਕੀ ਖੁੱਲੇਗਾ ? ਕੀ-ਕੀ ਰਹੇਗਾ ਬੰਦ ?