ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਕਿਸਾਨਾਂ ਦੇ ਅੰਦੋਲਨ ਦਾ ਅੱਜ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ।ਦਿੱਲੀ ਦੇ ਜੰਤਰ-ਮੰਤਰ ‘ਤੇ ਕਰੀਬ 200 ਕਿਸਾਨ ਪ੍ਰਦਰਸ਼ਨ ਕਰਨਗੇ, ਇਹ ਕਿਸਾਨ ਸੰਸਦ ਦੀ ਤਰ੍ਹਾਂ ਹੋਵੇਗਾ।
ਸਿੰਘੂ,ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੱਸਾਂ ‘ਚ ਭਰ ਕੇ ਕਿਸਾਨਾਂ ਦਾ ਜੰਤਰ-ਮੰਤਰ ਪਹੁੰਚੇ।
ਇਸ ਦੌਰਾਨ ਕਿਸਾਨਾਂ ਨੇ ਜੰਤਰ-ਮੰਤਰ ‘ਤੇ ਲੰਗਰ ਲਗਾਇਆ ਅਤੇ ਉੱਥੇ ਹਰ ਮੌਜੂਦ ਇਨਸਾਨ ਨੇ ਪੰਗਤਾਂ ‘ਚ ਬੈਠ ਕੇ ਲੰਗਰ ਛਕਿਆ।
ਹੱਕਾਂ ਦੀ ਲੜਾਈ ਲਈ ਕਿਸਾਨ ਮੋਦੀ ਸਰਕਾਰ ਨੂੰ ਹੋ ਗਏ ਸਿੱਧੇ, ਦਿੱਲੀ ਨੂੰ ਤੁਰਿਆ ਕਾਫਿਲਾ, ਕਿਦਾਂ ਪੈਣਗੇ ਖਿਲਾਰੇ