Home Articles posted by Seema Dutt (Page 12)
ਅੱਜ ਦਾ ਵਿਚਾਰ
Aug 11, 2021 7:30 am
ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ
ਅੱਜ ਦਾ ਵਿਚਾਰ
Aug 10, 2021 7:30 am
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈ ਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ
ਧਾਰਮਿਕ ਵਿਚਾਰ
Aug 07, 2021 7:30 am
ਵਾਹਿਗੁਰੂ ਦਾ ਜਾਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂਅਪਣੇ ਸੁੱਤੇ ਹੋਏ ਮਨ ਨੂੰ ਜਗਾਉਣ ਲਈ ਕਰਿਆ
ਅੱਜ ਦਾ ਵਿਚਾਰ
Aug 07, 2021 7:30 am
ਦੁਨੀਆ ਵਿੱਚ ਅੱਜ ਤੱਕ ਕੋਈ ਅਜਿਹਾ ਮਨੁੱਖ ਨਹੀਂ ਹੋਇਆਜਿਸਨੂੰ ਸਮਾਜ ਨੇ ਕਦੇ ਨਾ ਨਿੰਦਿਆ
ਅੱਜ ਦਾ ਵਿਚਾਰ
Aug 05, 2021 7:30 am
ਦੁਨੀਆ ਦਾ ਸਭ ਤੋਂ ਤਾਕਤਵਰ ਮਨੁੱਖ ਉਹ ਹੁੰਦਾ ਹੈਜਿਸ ਵਿਚ ਬਦਲਾ ਲੈਣ ਦੀ ਤਾਕਤ ਤਾਂ ਹੋਵੇ, ਪਰ ਉਹ ਫੇਰ ਵੀ ਬਦਲਾ ਨਾ
ਅੱਜ ਦਾ ਵਿਚਾਰ
Aug 02, 2021 7:30 am
ਸਮਾਂ ਇੱਕ ਅਜਿਹਾ ਆਈਨਾ ਹੈਜੋ ਮਨੁੱਖ ਦਾ ਅਸਲੀ ਚਿਹਰਾ ਇੱਕ ਦਿਨ ਦੁਨੀਆ ਅੱਗੇ ਲਿਆ ਹੀ ਦਿੰਦਾ
ਅੱਜ ਦਾ ਵਿਚਾਰ
Jul 31, 2021 7:30 am
ਇਨਸਾਨ ਨੂੰ ਕਠਿਨਾਈਆਂ ਦੀ ਲੋੜ ਹੁੰਦੀ ਹੈਕਿਉਂਕਿ ਸਫਲਤਾ ਦਾ ਅਨੰਦ ਲੈਣ ਲਈ ਇਹ ਜ਼ਰੂਰੀ