ਅੱਜ ਦਾ ਵਿਚਾਰ
Jul 30, 2021 7:30 am
ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇੱਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈਜਿੰਨੀ ਇੱਕ ਗਰੀਬ ਦੀ ਝੋਪੜੀ ਨੂੰ ਦਿੰਦਾ
ਅੱਜ ਦਾ ਵਿਚਾਰ
Jul 28, 2021 7:30 am
ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ,ਮੰਜ਼ਿਲ ਮਿਲੇ ਜਾਂ ਤਜਰਬਾ ਦੋਵੇਂ ਕੀਮਤੀ
ਅੱਜ ਦਾ ਵਿਚਾਰ
Jul 27, 2021 7:30 am
ਬੰਦੇ ਨੂੰ ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖਦੇ ਰਹਿਣਾ ਚਾਹੀਦਾ ਹੈ,ਕਿਉਂਕਿ ਜ਼ਿੰਦਗੀ ਐਨੀ ਲੰਬੀ ਨਹੀਂ ਕਿ ਸਾਰੀਆਂ ਗਲਤੀਆਂ ਤੁਸੀਂ ਹੀ...
ਅੱਜ ਦਾ ਵਿਚਾਰ
Jul 26, 2021 7:30 am
ਇਨਸਾਨ ਦੇ ਜਿਸਮ ਦਾ ਸਭ ਤੋਂ ਖੂਬਸੂਰਤ ਹਿੱਸਾ ਉਸਦਾ ਦਿਲ ਹੈਜੇ ਉਹੀ ਸਾਫ ਨਾ ਹੋਵੇ ਤਾਂ ਚਮਕਦਾ ਚਿਹਰਾ ਕਿਸੇ ਕੰਮ ਦਾ
ਅੱਜ ਦਾ ਵਿਚਾਰ
Jul 25, 2021 7:30 am
ਨਫਰਤਾਂ ਦੇ ਸ਼ਹਿਰ ਵਿੱਚ ਚਲਾਕੀਆਂ ਦੇ ਡੇਰੇ ਨੇਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਤੇਰੇ ਮੂੰਹ ਤੇ ਤੇਰੇਅਤੇ ਮੇਰੇ ਮੂੰਹ ਤੇ ਮੇਰੇ ਨੇ
ਅੱਜ ਦਾ ਵਿਚਾਰ
Jul 24, 2021 7:30 am
ਵਕਤ, ਭਰੋਸਾ ਤੇ ਇੱਜਤ ਤਿੰਨੋਂ ਅਜਿਹੇ ਪਰਿੰਦੇ ਨੇਜੋ ਇੱਕ ਵਾਰ ਉੱਡ ਜਾਣ ਫਿਰ ਕਦੇ ਵਾਪਸ ਨਹੀਂ
ਧਾਰਮਿਕ ਵਿਚਾਰ
Jul 21, 2021 7:30 am
ਜੋਸ਼ ਵੀ ਬੜਾ ਤੇ ਹੌਸਲੇ ਵੀ ਖਰੇ ਨੇ ਅਸੀਂ ਏਦਾਂ ਨਹੀਂ ਡਰਦੇਸਾਡੇ ਹੱਥ ਵਾਹਿਗੁਰੂ ਜੀ ਨੇ ਫੜ੍ਹੇ
ਧਾਰਮਿਕ ਵਿਚਾਰ
Jul 20, 2021 7:30 am
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ









































































































