ਧਾਰਮਿਕ ਵਿਚਾਰ
May 04, 2021 7:30 am
ਸਾਰੇ ਬ੍ਰਹਿਮੰਡ ਵਿੱਚਜਪੁਜੀ ਸਾਹਿਬ ਵਰਗੀ ਭਗਤੀ ਨਹੀਂਜਾਪ ਸਾਹਿਬ ਵਰਗੀ ਸ਼ਕਤੀ ਨਹੀਂਰਹਿਰਾਸ ਸਾਹਿਬ ਵਰਗਾ ਸੁੱਖ ਨਹੀਂਸਵੱਯੇ ਸਾਹਿਬ...
ਅੱਜ ਦਾ ਵਿਚਾਰ
May 04, 2021 7:30 am
ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ
ਧਾਰਮਿਕ ਵਿਚਾਰ
May 03, 2021 7:30 am
ਗੁਰੂ ਘਰ ਦੇ ਬਾਹਰ ਬਹੁਤ ਸੋਹਣਾ ਲਿਖਿਆ ਸੀ“ਬੰਦਿਆ ਜੇ ਤੂੰ ਗੁਨਾਹ ਕਰ-ਕਰ ਕੇ ਥੱਕ ਗਿਆ ਹੈ ਤਾਂ ਅੰਦਰ ਆ ਜਾ”ਬਾਬੇ ਨਾਨਕ ਦੀ ਰਹਿਮਤ ਅੱਜ...
ਅੱਜ ਦਾ ਵਿਚਾਰ
May 03, 2021 7:30 am
ਪਿਤਾ ਨਿੰਮ ਦੇ ਰੁੱਖ ਦੀ ਤਰ੍ਹਾਂ ਹੁੰਦਾ ਹੈਜਿਸਦੇ ਪੱਤੇ ਭਾਵੇਂ ਕੌੜੇ ਹੋਣ ਪਰ ਛਾਂ ਹਮੇਸ਼ਾ ਸੰਘਣੀ ਹੁੰਦੀ
ਧਾਰਮਿਕ ਵਿਚਾਰ
May 02, 2021 7:30 am
ਦੇਵਣਹਾਰਾ ਤੂੰ ਪਰਮਾਤਮਾ, ਮੰਗਤਾ ਸਭ ਸੰਸਾਰਕੋਈ ਦੁੱਧ ਮੰਗੇ ਤੇ ਕੋਈ ਪੁੱਤ ਮੰਗੇ,ਕੋਈ ਮੰਗੇ ਧਨ ਆਪਾਰ, ਤੇਰੇ ਨਾਮ ਨੂੰ ਕੋਈ ਨਾ ਮੰਗੇਉਂਝ...
ਅੱਜ ਦਾ ਵਿਚਾਰ
May 02, 2021 7:30 am
ਮਦਦ ਕਰਨਾ ਸਿੱਖੋ ਦਿਖਾਵੇ ਹੋ ਬਿਨ੍ਹਾਂਮਿਲਣਾ ਜੁਲਣਾ ਸਿੱਖੋ ਮਤਲਬ ਤੋਂ ਬਿਨ੍ਹਾਂਅਤੇ ਰੱਬ ਤੇ ਭਰੋਸਾ ਰੱਖੋ ਸ਼ੱਕ ਤੋਂ
ਧਾਰਮਿਕ ਵਿਚਾਰ
May 01, 2021 7:30 am
ਤੂੰ ਦਾਤਾ ਆਪ ਸਾਰੇ ਕਾਰਜ ਮੇਰੇ ਸਵਾਰ ਦੇਕਰੀਏ ਅਰਦਾਸਾਂ ਨਿੱਤ ਤੇਰੇ ਅੱਗੇਸਾਨੂੰ ਨਿਮਾਣਿਆਂ ਨੂੰ ਤਾਰ
ਧਾਰਮਿਕ ਵਿਚਾਰ
Apr 30, 2021 7:30 am
ਮੈਂ ਤੇਰੇ ਦਰ ਦਾ ਮੰਗਤਾ ਹਮੇਸ਼ਾ ਹੀ ਰਹਾਂਗਾ ਮੇਰੇ ਵਾਹਿਗੁਰੂਬਸ ਤੂੰ ਮੇਰੇ ਇਸ ਠੂਠੇ ਨੂੰ ਬਰਕਤਾਂ ਨਾਲ ਭਰੀ
ਅੱਜ ਦਾ ਵਿਚਾਰ
Apr 30, 2021 7:30 am
ਕੋਈ ਰਿਸ਼ਤਾ ਜਦੋਂ ਹੰਝੂ ਪੂੰਝਣ ਦੀ ਬਿਜਾਏ ਹੰਝੂ ਦੇਣ ਲੱਗ ਜਾਵੇ,ਤਾਂ ਸਮਝ ਜਾਓ ਕਿ ਉਸ ਰਿਸ਼ਤੇ ਨੇ ਆਪਣੀ ਉਮਰ ਪੂਰੀ ਕਰ ਲਈ
ਧਾਰਮਿਕ ਵਿਚਾਰ
Apr 29, 2021 7:30 am
ਮੇਰੀ ਔਕਾਤ ਤੋਂ ਵੱਧ ਕੇ ਮੈਨੂੰ ਕੁੱਝ ਨਾ ਦੇਣਾ ਮੇਰੇ ਵਾਹਿਗੁਰੂ,ਜ਼ਰੂਰਤ ਤੋਂ ਜ਼ਿਆਦਾ ਰੋਸ਼ਨੀ ਵੀ ਇਨਸਾਨ ਨੂੰ ਅੰਨ੍ਹਾ ਬਣਾ ਦਿੰਦੀ
ਅੱਜ ਦਾ ਵਿਚਾਰ
Apr 29, 2021 7:30 am
ਬੁਰਾ ਸਮਾਂ ਤੰਗ ਜਰੂਰ ਕਰਦਾ ਹੈ ਪਰ ਮੂੰਹ ਦੇ ਮਿੱਠਿਆਂ ਦੀ ਅਸਲੀਅਤ ਦਿਖਾ ਜਾਂਦਾ
ਧਾਰਮਿਕ ਵਿਚਾਰ
Apr 27, 2021 7:30 am
ਤੇਰੇ ਨਾਮ ਦੀ ਚਾਬੀ ਐਸੀ ਏ, ਜਿਹੜੀ ਹਰ ਜਿੰਦੇ ਨੂੰ ਖੋਲ ਦੇਵੇਸਾਰੇ ਕਾਰਜ ਉਸਦੇ ਰਾਸ ਹੋ ਜਾਂਦੇ, ਜੋ ਇੱਕ ਵਾਰ ਦਿਲ ਤੋਂ ‘ਵਾਹਿਗੁਰੂ ਜੀ‘...
ਅੱਜ ਦਾ ਵਿਚਾਰ
Apr 27, 2021 7:30 am
ਭਰੋਸਾ ਉਸ ‘ਤੇ ਕਰੋ ਜੋ ਤੁਹਾਡੀਆਂ 3 ਗੱਲਾਂ ਜਾਣ ਸਕੇਤੁਹਾਡੇ ਹਾਸੇ ਪਿੱਛੇ ਦਾ ਦਰਦਗੁੱਸੇ ਪਿੱਛੇ ਦਾ ਪਿਆਰ ਅਤੇਤੁਹਾਡੇ ਚੁੱਪ ਰਹਿਣ ਦੀ...
ਧਾਰਮਿਕ ਵਿਚਾਰ
Apr 26, 2021 7:30 am
ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ,ਵਾਹਿਗੁਰੂ ਜਪੀਏ ਕਦੇ ਨਾ ਥੱਕੀਏ,ਵਾਹਿਗੁਰੂ ਬੋਲੀਏ ਕਦੇ ਵੀ ਨਾ
ਅੱਜ ਦਾ ਵਿਚਾਰ
Apr 26, 2021 7:30 am
ਇਨਸਾਨ ਨੂੰ ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈਕਿਤਾਬਾਂ ਤੋਂ ਜ਼ਿੰਦਗੀ ਤੋਂ ਗ਼ਲਤੀਆਂ ਤੋਂ ਠੋਕਰਾਂ
ਅੱਜ ਦਾ ਵਿਚਾਰ
Apr 24, 2021 7:30 am
ਜੋ ਸੁੱਖ ‘ਚ ਸਾਥ ਦੇਣ ਉਹ ‘ਰਿਸ਼ਤੇ’ ਹੁੰਦੇ ਨੇਜੋ ਦੁੱਖ ‘ਚ ਸਾਥ ਦੇਣ ਉਹ ‘ਫਰਿਸ਼ਤੇ‘ ਹੁੰਦੇ
ਅੱਜ ਦਾ ਵਿਚਾਰ
Apr 23, 2021 7:30 am
ਕਾਮਯਾਬ ਔਰਤ ਉਹ ਨਹੀਂ ਜੋ ਪੈਸੇ ਕਮਾ ਸਕੇ,ਕਾਮਯਾਬ ਔਰਤ ਉਹ ਹੈ ਜੋ ਘਰ ਨੂੰ ਸੰਭਾਲ ਸਕੇ ਤੇਆਪਣੀ ਕਾਬਲੀਅਤ ਨਾਲ ਘਰ ਨੂੰ ਜੰਨਤ ਬਣਾ
ਧਾਰਮਿਕ ਵਿਚਾਰ
Apr 23, 2021 7:30 am
ਸਿਰ ਝੁਕਾਉਣ ਸੀ ਖੂਬਸੂਰਤੀ ਵੀ ਕਮਾਲ ਦੀ ਹੁੰਦੀ ਏ,ਧਰਤੀ ਤੇ ਸਿਰ ਰੱਖੋ ਤੇ ਦੁਆ ਆਸਮਾਨ ‘ਚ ਕਬੂਲ ਹੋ ਜਾਂਦੀ