ਪੰਜਾਬ ਦੀ ਤਰਨਤਾਰਨ ਸੀਟ ‘ਤੇ ਉਪ-ਚੋਣ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। 13ਵੇਂ ਗੇੜ ਦੀ ਗਿਣਤੀ ਹੋ ਚੁੱਕੀ ਹੈ। ਤਰਨਤਾਰਨ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਆਪਣੀ ਲੀਡ ਨੂੰ ਹੋਰ ਮਜ਼ਬੂਤ ਕਰ ਰਹੇ ਹਨ। 13 ਦੌਰ ਦੀ ਗਿਣਤੀ ਤੋਂ ਬਾਅਦ ਉਹ ਲਗਭਗ 11,500 ਵੋਟਾਂ ਨਾਲ ਅੱਗੇ ਹਨ। ਹਰਮੀਤ ਸੰਧੂ ਨੂੰ 35476 ਵੋਟਾਂ ਮਿਲੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ 23882 ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ, ਜਦੋਂ ਕਿ ਅੰਮ੍ਰਿਤਪਾਲ ਦੀ ਪਾਰਟੀ ਦੇ ਮਨਦੀਪ ਸਿੰਘ ਖਾਲਸਾ ਤੀਜੇ ਸਥਾਨ ‘ਤੇ ਹੈ।
12ਵਾਂ ਦੌਰ
ਆਪ ਹਰਮੀਤ ਸਿੰਘ ਸੰਧੂ – 32,520
ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 22,284
ਕਾਂਗਰਸ ਕਰਨਬੀਰ ਸਿੰਘ ਬੁਰਜ – 11,294
ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 14,432
ਭਾਜਪਾ ਹਰਜੀਤ ਸਿੰਘ ਸੰਧੂ – 4,653
11ਵਾਂ ਦੌਰ
ਆਪ ਹਰਮੀਤ ਸਿੰਘ ਸੰਧੂ – 29,965
ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ – 20,823
ਕਾਂਗਰਸ ਕਰਨਬੀਰ ਸਿੰਘ ਬੁਰਜ – 10,475
ਅਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਖਾਲਸਾ – 13,142
ਭਾਜਪਾ ਹਰਜੀਤ ਸਿੰਘ ਸੰਧੂ – 4,216
ਇਹ ਵੀ ਪੜ੍ਹੋ : PU ਵਾਲੀ ਵਾਇਰਲ ਕੁੜੀ ਦੇ ਮੁਰੀਦ ਹੋਏ ਦਿਲਜੀਤ ਦੋਸਾਂਝ, ਸ਼ੋਅ ‘ਚ ਕਹੀ ਵੱਡੀ ਗੱਲ
10ਵਾਂ ਦੌਰ
‘ਆਪ’ ਦੇ ਹਰਮੀਤ ਸਿੰਘ ਸੰਧੂ – 26,892
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ- 19,598
ਕਾਂਗਰਸ ਦੇ ਕਰਨਬੀਰ ਸਿੰਘ ਬੁਰਜ – 10,139
ਅਕਾਲੀ ਦਲ ਦੇ ਬਾਰਿਸ ਪੰਜਾਬ ਦੇ ਮਨਦੀਪ ਖਾਲਸਾ – 11,793
ਭਾਜਪਾ ਦੇ ਹਰਜੀਤ ਸਿੰਘ ਸੰਧੂ – 3,659
ਵੀਡੀਓ ਲਈ ਕਲਿੱਕ ਕਰੋ -:
























