Anu Narula

ਬਠਿੰਡਾ : ਕਿਸਾਨਾਂ ਨੇ ਮਿਨੀ ਸਕੱਤਰੇਤ ਦੇ 400 ਮੁਲਾਜ਼ਮ ਬਣਾਏ ਬੰਧਕ, ਜਾਣੋ ਕੀ ਹੈ ਮਾਮਲਾ

Farmers take 400 employees : ਬਠਿੰਡਾ ’ਚ ਮੰਗਲਵਾਰ ਨੂੰ ਡੀਸੀ ਬਠਿੰਡਾ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮਿਲਣ ਗਏ ਕਿਸਾਨਾਂ ਦੀ ਮੀਟਿੰਗ ਬੇਨਤੀਜਾ ਰਹਿਣ ’ਤੇ ਗੁੱਸੇ ਵਿੱਚ ਆਏ ਕਿਸਾਨਾਂ ਨੇ ਸ਼ਾਮ 5 ਵਜੇ ਮਿੰਨੀ ਸਕੱਤਰੇਤ ਦੇ ਗੇਟਾਂ ਦਾ ਘੇਰਾਅ ਕੀਤਾ। ਇਸ ਨਾਲ ਵੱਖ-ਵੱਖ ਵਿਭਾਗਾਂ ਦੇ 400 ਤੋਂ ਵੱਧ ਮੁਲਾਜ਼ਮ ਤੇ ਲੋਕ ਢਾਈ ਘੰਟੇ ਤੱਕ ਬੰਧਕ

ਪੰਜਾਬ ’ਚ ਹੁਣ ਪਰਾਲੀ ਬਣੇਗੀ ਕਮਾਈ ਦਾ ਜ਼ਰੀਆ : ਗੁਆਂਢੀ ਸੂਬਿਆਂ ਨੂੰ ਵੇਚਣ ਦੀ ਤਿਆਰੀ

Straw will now be a source : ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪੰਜਾਬ ਸਰਕਾਰ ਸੂਬੇ ਲਈ ਸਿਰਦਰਦ ਬਣੀ ਪਰਾਲੀ ਨੂੰ ਗੁਆਂਢੀ ਰਾਜਾਂ ਨੂੰ ਵੇਚੇਗੀ। ਪਰਾਲੀ ਵੇਚਣ ਲਈ ਸਰਕਾਰ ਵੱਲੋਂ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਦਿੱਲੀ ਦੇ ਮੁੱਖ ਸਕੱਤਰਾਂ ਨੂੰ ਮਤਾ ਭੇਜਿਆ ਗਿਆ ਹੈ। ਚੰਗੀ ਗੱਲ ਇਹ ਹੈ ਕਿ ਪਹਾੜੀ ਰਾਜ ਉਤਰਾਖੰਡ

ਕਿਸਾਨਾਂ ਵੱਲੋਂ ਪੰਜਾਬੀਆਂ ਨੂੰ ਜੀਓ ਸਿਮ ਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਦੀ ਅਪੀਲ

Farmers urge Punjabis to boycott : ਅੰਮ੍ਰਿਤਸਰ ਦੇ ਦੇਵੀਦਾਸਪੁਰਾ ਰੇਲ ਟ੍ਰੈਕ ’ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਦੀ ਅਗਵਾਈ ਹੇਠ ਰੇਲਵੇ ਟਰੈਕ ’ਤੇ ਸ਼ੁਰੂ ਹੋਇਆ ਇਹ ਧਰਨਾ ਅੱਜ ਸੱਤਵੇਂ ਦਿਨ ਲਗਾਤਾਰ ਜਾਰੀ ਹੈ। ਕਿਸਾਨਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਜੀਓ ਸਿਮ ਨਾ ਵਰਤਣ ਅਤੇ ਰਿਲਾਇੰਸ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਦੀ

ਮਾਮਲਾ ਕ੍ਰਿਕਟਰ ਰੈਣਾ ਦੀ ਭੂਆ ਘਰ ਹਮਲੇ ਦਾ : ਗਿਰੋਹ ਦੇ ਚਾਰ ਮੈਂਬਰ ਗਿੱਦੜਬਾਹਾ ਤੋਂ ਗ੍ਰਿਫਤਾਰ

Case of attack on cricketer Raina : ਪਠਾਨਕੋਟ : ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਘਰ ਵਿੱਚ ਹਮਲਾ ਕਰਨ ਵਾਲੇ ਗਿਰੋਹ ਦੇ ਚਾਰ ਲੋਕਾਂ ਨੂੰ ਗਿੱਦੜਬਾਹਾ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਵੱਲੋਂ ਗਿੱਦੜਬਾਹਾ ਦੇ ਪਿੰਡ ਹੁਸਨਰ ਵਿੱਚ ਵੀ ਇੱਕ ਘਰ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਕਈ

ਪੰਜਾਬ ’ਚ 15 ਪੁਲਿਸ ਅਧਿਕਾਰੀਆਂ ਦਾ ਤਬਾਦਲਾ, ਦੇਖੋ ਲਿਸਟ

15 Police officers transferred : ਪੰਜਾਬ ਵਿੱਚ 15 ਪੁਲਿਸ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵਿੱਚ ਜਲੰਧਰ ਸਣੇ ਚਾਰ ਜ਼ਿਲ੍ਹਿਆਂ ਦੇ ਐੱਸਐਸਪੀਜ਼ ਨੂੰ ਟਰਾਂਸਫਰ ਕੀਤਾ ਗਿਆ ਹੈ, ਜਿਨ੍ਹਾਂ ਦੀ ਲਿਸਟ ਹੇਠ ਲਿਖੇ ਅਨੁਸਾਰ

ਪੰਜਾਬ ’ਚ ਹੁਣ ਤੱਕ 459 ਥਾਵਾਂ ’ਤੇ ਸਾੜੀ ਗਈ ਪਰਾਲੀ- ਸੈਟੇਲਾਈਟ ਤੋਂ ਲਈਆਂ ਤਸਵੀਰਾਂ ’ਚ ਖੁਲਾਸਾ

Straw has been burnt : ਝੋਨੇ ਦੀ ਕਟਾਈ ਦੇ ਨਾਲ ਕਿਸਾਨਾਂ ਨੇ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜਨ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ 12 ਜ਼ਿਲ੍ਹੇ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ ਤੁਰੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਤੋਂ 27 ਸਤੰਬਰ ਨੂੰ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ

ਜਲੰਧਰ ’ਚ ਭੀਖ ਮੰਗਣ ਦੀ ਆੜ੍ਹ ’ਚ ਵੱਡੇ ਗੈਂਗ ਸਰਗਰਮ, ਬੱਚਿਆਂ ਤੋਂ ਕਰਵਾ ਰਹੇ ਅਪਰਾਧ

Big gangs active in Jalandhar : ਜਲੰਧਰ ਸ਼ਹਿਰ ਵਿੱਚ ਭਿਖਾਰੀ ਵਜੋਂ ਵੱਡੇ ਗਿਰੋਹ ਸਰਗਰਮ ਹੋ ਚੁੱਕੇ ਹਨ। ਭੀਖ ਮੰਗਣ ਦੀ ਆੜ ਵਿਚ ਅਪਰਾਧ ਵਧਣਾ ਸ਼ੁਰੂ ਹੋ ਗਿਆ ਹੈ। ਭੀਖ ਮੰਗਣ ਵਾਲਿਆਂ ਦਾ ਇਹ ਗਿਰੋਹ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਅੱਗੇ ਰੱਖਣ ਦਾ ਕੰਮ ਕਰ ਰਿਹਾ ਹੈ ਅਤੇ ਅਪਰਾਧ ਵੀ ਉਨ੍ਹਾਂ ਤੋਂ ਹੀ ਕਰਵਾ ਰਿਹਾ ਹੈ।

ਨਾਮੰਨਣਯੋਗ ਰਿਸ਼ਤੇ ’ਚ ਵੀ Live-in relation ’ਚ ਰਹਿੰਦਾ ਜੋੜਾ ਸੁਰੱਖਿਆ ਦਾ ਹੱਕਦਾਰ : HC

Couple living in a live-in relationship : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਫੈਸਲੇ ’ਤੇ ਸੁਣਵਾਈ ਕਰਦੇ ਹੋਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਗੌੜਾ ਪ੍ਰੇਮੀ ਜੋੜਾ ਅਦਾਲਤ ਤੋਂ ਸੁਰੱਖਿਆ ਦਾ ਹੱਕਦਾਰ ਹੈ ਭਾਵੇਂ ਉਨ੍ਹਾਂ ਵਿਚੋਂ ਇਕ ਨਾਬਾਲਗ ਹੈ ਅਤੇ ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਹਨ ਰਹਿ ਰਹੇ ਹਨ। ਹਾਈਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ

ਜਲੰਧਰ : ਮੋਟਰਸਾਈਕਲ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ, ਰਿਕਵਰੀ ਏਜੰਟ ਨੇ ਕਰ ਦਿੱਤਾ ਕਤਲ

Motorcycle installment not deposited : ਜਲੰਧਰ ਜ਼ਿਲ੍ਹੇ ਵਿੱਚ ਇੱਕ ਕੰਪਨੀ ਦੇ ਰਿਕਵਰੀ ਏਜੰਟ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਕੋਰੋਨਾ ਲੌਕਡਾਊਨ ਕਾਰਨ ਕੰਮਕਾਜ ਠੱਪ ਹੋਣ ਕਾਰਨ ਮਜ਼ਦੂਰੀ ਕਰਨ ਵਾਲਾ ਨੌਜਵਾਨ ਮੋਟਰਸਾਈਕਲ ਦੀ ਕਿਸ਼ਤ ਨਹੀਂ ਦੇ ਸਕਿਆ। ਇਸੇ ਗੱਲ ’ਤੇ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟ ਨਾਲ ਤੂੰ-ਤੂੰ-ਮੈਂ-ਮੈਂ

ਕਿਸਾਨਾਂ ਦੀ ਭਾਸ਼ਾ ’ਚ ਸਮਝੋ- ਨਵਾਂ ਖੇਤੀਬਾੜੀ ਕਾਨੂੰਨ ਤੇ ਕਿਸਾਨਾਂ ਦੇ ਡਰ ਨੂੰ

Understand in the language of farmers : ਨਵੇਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਗੁੱਸੇ ਵਿੱਚ ਹਨ। ਕੇਂਦਰ ਸਰਾਕਰ ਦਾ ਕਹਿਣਾ ਹੈ ਕਿ ਉਹ ਇਹ ਬਿੱਲ ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਲਈ ਲੈ ਕੇ ਆਈ ਹੈ ਜਦਕਿ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਐਮਐਸਪੀ ਖਤਮ ਕਰਨ ਦੀ ਵਿਉਂਤ ਹੈ। ਕੇਂਦਰ ਸਰਕਾਰ ਕਹਿੰਦੀ ਹੈ

Recent Comments