ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। 21 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 7 SSP’s ਵੀ ਸ਼ਾਮਿਲ ਹਨ। ਜਲੰਧਰ ਦੇ CP ਸਵਪਨ ਸ਼ਰਮਾ ਨੂੰ ਬਦਲ ਕੇ DIG ਰੇਂਜ ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਟਰਾਂਸਫਰ ਦੇ ਹੁਕਮ ਜਾਰੀ ਕੀਤੇ ਗਏ ਹਨ। ਟ੍ਰਾਂਸਫਰ ਹੋਏ ਅਧਿਕਾਰੀਆਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜੋ ਕਿ ਇਸ ਤਰ੍ਹਾਂ ਹੈ-
ਧੰਨਪ੍ਰੀਤ ਕੌਰ ਨੂੰ CP ਜਲੰਧਰ ਬਣਾਇਆ ਗਿਆ, ਗੁਰਮੀਤ ਚੌਹਾਨ ਨੂੰ ਬਣਾਇਆ SSP , ਫਿਰੋਜ਼ਪੁਰ ਡਾ . ਜਯੋਤੀ ਯਾਦਵ ਨੂੰ ਕੀਤਾ SSP ਖੰਨਾ, ਨਵਨੀਤ ਸਿੰਘ ਬੈਂਸ ਨੂੰ ਬਣਾਇਆ AIG , ਕ੍ਰਾਈਮ, ਚੰਡੀਗੜ੍ਹ, ਰਾਵਨਜੋਤ ਕੌਰ ਨੂੰ ਬਣਾਇਆ AIG , Technical Services , ਚੰਡੀਗੜ੍ਹ, Saumya ਮਿਸ਼ਰਾ ਬਣੇ AIG , PERSONNEL 2, ਚੰਡੀਗੜ੍ਹ, Surendra Lamba ਨੂੰ ਬਣਾਇਆ AIG, PERSONNEL 1 ,ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
