ਲੁਧਿਆਣਾ ਨੂੰ ਨਵਾਂ ਪੁਲਿਸ ਕਮਿਸ਼ਨਰ ਮਿਲ ਗਿਆ ਹੈ। ਪੰਜਾਬ ਸਰਕਾਰ ਵੱਲੋਂ 2 IPS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ ਜਿਨ੍ਹਾਂ IPS ਸਵਪਨ ਸ਼ਰਮਾ, ਜੋਕਿ ਫਿਰੋਜ਼ਪੁਰ ਵਿਚ DIG ਦੇ ਅਹੁਦੇ ‘ਤੇ ਤਾਇਨਾਤ ਸਨ, ਨੂੰ ਲੁਧਿਆਣਾ ਵਿਚ ਪੁਲਿਸ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਦਿਕ IPS ਹਰਮਨਬੀਰ ਸਿੰਘ ਨੂੰ ਸਵਪਨ ਸ਼ਰਮਾ ਦੀ ਥਾਂ ਫਿਰੋਜ਼ਪੁਰ ਵਿਚ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਵੱਲੋ ਪੰਜਾਬ ਵੱਲ ਵਧੀ ਆ/ਫ਼ਤ, ਭਾਰੀ ਮੀਂਹ ਪੈਣ ਦੇ ਆਸਾਰ, ਚੱਲੇਗੀ ਧੂੜ ਭਰੀ ਹਨੇਰੀ
ਵੀਡੀਓ ਲਈ ਕਲਿੱਕ ਕਰੋ -:
