Sep 10

ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ, 2 ਵੱਖ-ਵੱਖ ਮਾਮਲਿਆਂ ਵਿੱਚ 15 ਪਿਸਤੌਲਾਂ ਕੀਤੀਆਂ ਬਰਾਮਦ

ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਮਨਪ੍ਰੀਤ ਸਿੰਘ ਉਰਫ ਭੀਮਾ ਨੂੰ 11 ਪਿਸਤੌਲਾਂ ਅਤੇ ਇੱਕ BMW ਕਾਰ ਸਮੇਤ...

ਮਾਨ ਕੈਬਨਿਟ ਵੱਲੋਂ UGC ਪੇਅ-ਸਕੇਲ ਨੂੰ ਹਰੀ ਝੰਡੀ, ਗੈਸਟ ਟੀਚਰਾਂ ਦੀ ਘੱਟੋ-ਘੱਟ ਸੈਲਰੀ ਹੋਵੇਗੀ 33,000

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਅਧਿਆਪਕਾਂ ਨੂੰ...

ਪੰਜਾਬ ‘ਚ ਹੋ ਸਕਦੀ ਏ ਵੱਡੀ ਗੈਂਗਵਾਰ, ਕੇਂਦਰ ਨੇ ਪੰਜਾਬ ਪੁਲਿਸ ਨੂੰ ਭੇਜਿਆ ਚੌਥਾ ਅਲਰਟ

ਪੰਜਾਬ ਵਿੱਚ ਬੰਬੀਹਾ ਗੈਂਗ ਅਤੇ ਲਾਰੈਂਸ ਗੈਂਗ ਕਿਸੇ ਵੀ ਸਮੇਂ ਆਪਸ ਵਿੱਚ ਭਿੜ ਸਕਦੇ ਹਨ। ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਬੰਬੀਹਾ ਗੈਂਗ...

ਮੰਤਰੀ ਚੀਮਾ ਵੱਲੋਂ ਪਟਵਾਰੀ ਤੇ ਕਾਨੂੰਗੋ ਯੂਨੀਅਨਾਂ ਨਾਲ ਮੀਟਿੰਗ, ਜਲਦ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਾਲ ਵਿਭਾਗ ਦੇ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਭਰੋਸਾ ਦਿਵਾਇਆ ਕਿ...

ਸੱਤਪਾਲ ਮਲਿਕ ਦਾ ਮੋਦੀ ਸਰਕਾਰ ‘ਤੇ ਵੱਡਾ ਹਮਲਾ, ਬੋਲੇ- ‘ਕਿਸਾਨਾਂ ਨੂੰ ਬਰਬਾਦ ਕਰਕੇ ਰਖ ‘ਤਾ ਏ’

ਮੇਘਾਲਿਆ ਦੇ ਰਾਜਪਾਲ ਸੱਤਪਾਲ ਮਲਿਕ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਅਤੇ...

ਇੱਕ ਹਫ਼ਤੇ ਲਈ ਜਰਮਨੀ ਦੌਰੇ ‘ਤੇ ਜਾਣਗੇ CM ਮਾਨ, ਭਲਕੇ ਹੋਣਗੇ ਰਵਾਨਾ

ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫਤੇ ਲਈ ਜਰਮਨੀ ਜਾਣਗੇ। ਉਹ ਭਲਕੇ ਪੰਜਾਬ ਤੋਂ ਰਵਾਨਾ ਹੋਣਗੇ। ਸੀ.ਐੱਮ. ਮਾਨ ਦੀ 17 ਸਤੰਬਰ ਨੂੰ ਵਾਪਸੀ...

ਚੰਡੀਗੜ੍ਹ ‘ਚ ਵਿਅਕਤੀ ਨੂੰ ਆਇਆ ਮੈਸੇਜ਼ , ਡਾਇਲ ਕੀਤਾ ਨੰਬਰ ਤਾਂ ਖਾਤੇ ‘ਚੋਂ ਕੱਟੇ ਗਏ 13 ਲੱਖ ਰੁਪਏ

ਸਾਈਬਰ ਫਰਾਡ ਲੋਕਾਂ ਨੂੰ ਧੋਖਾ ਦੇਣ ਲਈ ਜਾਅਲੀ ਬਿਜਲੀ ਬਿੱਲ ਸੰਦੇਸ਼ ਭੇਜ ਰਹੇ ਹਨ। ਮੈਸੇਜ ‘ਚ ਲਿਖਿਆ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ...

ਚੰਡੀਗੜ੍ਹ ‘ਚ 3 ਬੱਚਿਆਂ ਦੇ ਪਿਤਾ ਨੇ ਕੀਤੀ ਖੁਦਕੁਸ਼ੀ, ਜੰਗਲ ‘ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਚੰਡੀਗੜ੍ਹ ਦੇ ਪਿੰਡ ਪਲਸੌਰਾ ਵਿੱਚ ਇੱਕ ਵਿਅਕਤੀ ਨੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਅਕਤੀ ਦੀ ਲਾਸ਼ ਜੰਗਲ ‘ਚ ਦਰੱਖਤ ਨਾਲ...

ਮੌਤ ਤੋਂ ਪਹਿਲਾਂ ਜਿਸ ਰੈਸਟੋਰੈਂਟ ‘ਚ ਦਿਸੀ ਸੀ ਸੋਨਾਲੀ, ਉਸ ‘ਤੇ ਗੋਆ ਸਰਕਾਰ ਸਖਤ, ਚੱਲੇਗਾ ਬੁਲਡੋਜ਼ਰ

ਬੀਜੇਪੀ ਨੇਤਾ ਅਤੇ ਬਿੱਗ ਬੌਸ ਫੇਮ ਅਤੇ ਟਿਕ-ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦਾ ਰਹੱਸ ਅਜੇ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਇਸ ਮਾਮਲੇ...

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 11 IAS ਤੇ 16 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਵੇਖੋ ਲਿਸਟ

ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਵਿਭਾਗ ਵਿੱਚ ਵੱਡਾ ਫੇਰਬਦਲ ਕਰਦੇ ਹੋਏ 11 ਆਈ.ਏ.ਐੱਸ. ਤੇ 16 ਪੀ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ...

CM ਮਾਨ ਨੇ ਜਲੰਧਰ, ਲੁਧਿਆਣਾ ਸਣੇ 10 ਇੰਪਰੂਵਮੈਂਟ ਟਰੱਸਟਾਂ ਦੇ ਲਾਏ ਨਵੇਂ ਚੇਅਰਮੈਨ, ਵੇਖੋ ਲਿਸਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨਿਯੁਕਤੀਆਂ ਦਾ ਦੌਰ ਜਾਰੀ ਹੈ। ਮਾਨ ਸਰਕਾਰ ਨੇ ਹੁਣ ਇੰਪਰੂਵਮੈਂਟ ਟਰੱਸਟ ਨੂੰ 10...

ਕਰਨਾਲ IED ਮਾਮਲੇ ‘ਚ ਵੱਡੀ ਸਫਲਤਾ, ਮੁੱਖ ਦੋਸ਼ੀ ਨਛੱਤਰ ਸਿੰਘ ਸਣੇ 2 ਹਥਿਆਰਾਂ ਨਾਲ ਗ੍ਰਿਫ਼ਤਾਰ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਕਰਨਾਲ IED ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ISI ਸਮਰਥਿਤ ਅੱਤਵਾਦੀ ਮਾਡਿਊਲ ਦੇ ਮੁੱਖ ਮੁਲਜ਼ਮ ਨਛੱਤਰ...

ਰਵਾਇਤੀ ਲੋਕ ਨਾਚ ‘ਤੇ ਥਿਰਕੇ PM ਸ਼ੇਖ਼ ਹਸੀਨਾ, ਅਜ਼ਮੇਰ ਦਰਗਾਹ ‘ਤੇ ਅਦਾ ਕੀਤੀ ਨਮਾਜ਼

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀਰਵਾਰ ਨੂੰ ਰਾਜਸਥਾਨ ਦੇ ਦੌਰੇ ‘ਤੇ ਸਨ। ਸ਼ੇਖ ਹਸੀਨਾ ਆਪਣੇ ਵਫਦ ਨਾਲ ਅਜਮੇਰ ਪਹੁੰਚੇ...

ਬੁਰੇ ਫਸੇ ਆਸ਼ੂ, ਜ਼ਮਾਨਤ ‘ਤੇ ਫੈਸਲਾ 2 ਦਿਨ ਹੋਰ ਲਟਕਿਆ, ਹੁਣ 9 ਨੂੰ ਹੋਵੇਗੀ ਸੁਣਵਾਈ

ਅਨਾਜ ਢੋਆ-ਢੁਆਈ ਘੁਟਾਲੇ ‘ਚ ਗ੍ਰਿਫਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ‘ਤੇ ਬੁੱਧਵਾਰ ਨੂੰ ਵਧੀਕ...

ਹੋਰ ਵੀ ਕਰਜ਼ੇ ‘ਚ ਡੁੱਬਿਆ ਪੰਜਾਬ, ਸਰਕਾਰ ਨੇ ਅਗਸਤ ‘ਚ ਲਿਆ 3000 ਕਰੋੜ ਦਾ ਕਰਜ਼ਾ

ਪੰਜਾਬ ਦੇ ਵਿੱਤੀ ਹਾਲਾਤ ਹੋਰ ਵੀ ਮਾੜੇ ਹੁੰਦੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਅਗਸਤ ਮਹੀਨੇ ‘ਚ 3000 ਕਰੋੜ ਦਾ ਕਰਜ਼ਾ ਲਿਆ ਹੈ। ਨਾ ਤਾਂ...

ਅੱਜ ਸ਼ਾਮ ਤੱਕ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ ਧਰਮਸੋਤ, ਨਵੀਆਂ ਧਾਰਾਵਾਂ ‘ਚ ਵੀ ਮਿਲੀ ਜ਼ਮਾਨਤ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਨਾਭਾ ਜੇਲ੍ਹ ਤੋਂ ਰਿਹਾਈ ਅੱਜ ਸੰਭਵ ਹੈ। ਉਨ੍ਹਾਂ ਨੂੰ ਨਵੀਆਂ ਧਾਰਾਵਾਂ ਵਿੱਚ ਹਾਈਕੋਰਟ...

ਮੋਹਾਲੀ ਝੂਲਾ ਹਾਦਸਾ, ਮੇਲਾ ਪ੍ਰਬੰਧਕ ਸਣੇ 3 ਗ੍ਰਿਫ਼ਤਾਰ, ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਲਿਆ ਨੋਟਿਸ

ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ 50 ਫੁੱਟ ਦੀ ਉਚਾਈ ਤੋਂ ਇੱਕ ਡਰਾਪ ਟਾਵਰ ਦੇ ਝੂਲੇ ਦੇ ਡਿੱਗਣ ਦੇ ਮਾਮਲੇ ਵਿੱਚ ਪੁਲਿਸ ਨੇ...

ਸਾਫ਼ ਪਾਣੀ ਮੁਹੱਈਆ ਕਰਵਾਉਣ ਨੂੰ ਲੈ ਕੇ ਪੰਜਾਬ ਨੇ ਬਣਾਇਆ ਰਿਕਾਰਡ, 2 ਜ਼ਿਲ੍ਹੇ ਸਰਵਉੱਚ ਸੂਚੀ ‘ਚ ਸ਼ਾਮਲ

ਮਾਲੇਰਕੋਟਲਾ ਅਤੇ ਫਰੀਦਕੋਟ ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ’ ਤਹਿਤ ‘ਹਰ ਘਰ ਜਲ’ ਮੁਹਿੰਮ ਤਹਿਤ ਸਾਰੇ ਪੇਂਡੂ ਘਰਾਂ ਨੂੰ ਸ਼ੁੱਧ...

ਮੋਹਾਲੀ ਦੇ ਫੇਜ਼-8 ਦੁਸਿਹਰਾ ਗਰਾਊਂਡ ਮੇਲੇ ਵਿੱਚ ਹੋਏ ਹਾਦਸੇ ਦੇ ਮੁੱਖ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਮੋਹਾਲੀ ਦੇ ਫੇਜ਼-8 ਦੁਸਿਹਰਾ ਗਰਾਊਂਡ ਮੇਲੇ ਵਿੱਚ ਹੋਏ ਹਾਦਸੇ ਦੇ ਮੁੱਖ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਡੀ ਐਸ ਪੀ...

SYL ਮੁੱਦਾ, ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਨੂੰ ਗੱਲ ਕਰਕੇ ਮਾਮਲਾ ਸੁਲਝਾਉਣ ਲਈ ਕਿਹਾ

ਨਵੀਂ ਦਿੱਲੀ : ਪੰਜਾਬ ਤੇ ਹਰਿਆਣਾ ਵਿਚਾਲੇ ਅੱਜ 47 ਸਾਲ ਪੁਰਾਣੇ ਸਤਲੁਜ ਯਮੁਨਾ ਲੰਕ (SYL) ਨਹਿਰ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸੁਪਰੀਮ...

CM ਮਾਨ ਵੱਲੋਂ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦਾ ਉਦਘਾਟਨ, ਨੌਜਵਾਨਾਂ ਦੇ ਹੁਨਰ ਨੂੰ ਮਿਲੇਗਾ ਮੰਚ

ਸਟਾਰਟਅਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਅਤੇ ਸੂਬੇ ਦੇ ਨੌਜਵਾਨਾਂ ਦੇ ਹੁਨਰ ਨੂੰ ਮੰਚ ਦੇਣ ਲਈ ਕਾਲਕਟ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ...

ਦੁਸ਼ਹਿਰਾ ਗਰਾਊਂਡ ਮੋਹਾਲੀ ਦੇ ਮੇਲੇ ‘ਚ ਹਾਦਸਾ, 50 ਫੁੱਟ ਤੋਂ ਡਿੱਗਿਆ ਝੂਲਾ, ਬੱਚਿਆਂ ਸਮੇਤ 20 ਲੋਕ ਜ਼ਖਮੀ

Spinning Joyride Collapsed Mohali ਪੰਜਾਬ ਦੇ ਮੋਹਾਲੀ ਜ਼ਿਲੇ ਦੇ ਫੇਜ਼ 8 ਸਥਿਤ ਦੁਸਹਿਰਾ ਗਰਾਊਂਡ ‘ਚ ਐਤਵਾਰ ਰਾਤ ਨੂੰ ਇਕ ਮੇਲੇ ‘ਚ ਅਚਾਨਕ ਹਾਦਸਾ ਹੋ ਗਿਆ।...

ਚੰਡੀਗੜ੍ਹ ‘ਚ “Black Day” ਵਜੋਂ ਮਨਾਇਆ ਜਾਵੇਗਾ ਅਧਿਆਪਕ ਦਿਵਸ, ਸੈਕਟਰ 17 ‘ਚ ਰੋਸ ਪ੍ਰਦਰਸ਼ਨ

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਅੱਜ ਅਧਿਆਪਕ ਦਿਵਸ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ। ਉਹ ਆਪਣੀਆਂ ਮੰਗਾਂ ਦੀ...

ਰਿਪੋਰਟ ‘ਚ ਵੱਡਾ ਖੁਲਾਸਾ: ਚੰਡੀਗਡ਼੍ਹ ‘ਚ ਜ਼ਿਆਦਾਤਰ ਅਪਰਾਧੀਆਂ ਦੀ ਉਮਰ 18 ਤੋਂ 30 ਸਾਲ

ਚੰਡੀਗੜ੍ਹ ਵਿੱਚ ਨੌਜਵਾਨ ਅਪਰਾਧੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਵਿੱਚ ਹੋਣ ਵਾਲੇ ਜ਼ਿਆਦਾਤਰ ਅਪਰਾਧ 30 ਸਾਲ ਤੋਂ...

AIG ਪਿਤਾ ਦੀ ਸਰਕਾਰੀ ਪਿਸਤੌਲ ਨਾਲ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਕਰਨ ਵਾਲਾ ਸੀ ਵੱਡੀ ਵਾਰਦਾਤ, ਗ੍ਰਿਫ਼ਤਾਰ

ਚੰਡੀਗੜ੍ਹ: ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ-17 ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਚੰਡੀਗੜ੍ਹ ਵਿੱਚ ਵੱਡੀ...

ਗੁਰੂਗ੍ਰਾਮ ਦੇ ਫਲੈਟ ਤੋਂ ਖੁੱਲ੍ਹੇਗਾ ਸੋਨਾਲੀ ਫੋਗਾਟ ਮਰਡਰ ਮਿਸਟਰੀ ਦਾ ਰਾਜ਼! ਗੋਆ ਪੁਲਿਸ ਕਰ ਰਹੀ ਜਾਂਚ

ਹਰਿਆਣਾ ਪਹੁੰਚੀ ਗੋਆ ਪੁਲਿਸ ਨੇ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਸ਼ੱਕੀ ਮੌਤ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਗੋਆ ਪੁਲਿਸ ਦੇ ਅਧਿਕਾਰੀ...

ਮੰਤਰੀ ਧਾਲੀਵਾਲ ਬੋਲੇ- ‘ਕਿਸਾਨਾਂ ਦਾ ਘਾਟਾ ਨਹੀਂ ਹੋਣ ਦਿਆਂਗੇ, ਗੰਨਾ ਮਿੱਲ ਖੁਦ ਵੀ ਚਲਾ ਸਕਦੀ ਏ ਸਰਕਾਰ’

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ, ਜਿਥੇ ਗੰਨੇ ਦੇ ਬਕਾਏ ਦੇ ਨਾਲ-ਨਾਲ ਹੋਰ ਵੀ ਮੁਸ਼ਕਲਾਂ...

ਰਾਜਾ ਵੜਿੰਗ ਤੇ ਸੁਖਪਾਲ ਖਹਿਰਾ ਖ਼ਿਲਾਫ਼ FIR ਦਰਜ, ‘ਆਪ’ ਦੀ ਫੇਕ ਲਿਸਟ ਸ਼ੇਅਰ ਕਰਨ ਦੇ ਦੋਸ਼

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਕਿਸਾਨ ਵਿੰਗ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ...

CM ਮਾਨ ਦਾ ਵੱਡਾ ਐਲਾਨ, ਪਾਲਕੀ ਸਾਹਿਬ ਵਾਲੀਆਂ ਗੱਡੀਆਂ ਦੇ ਸਾਰੇ ਟੈਕਸ ਮਾਫ਼

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਉਨ੍ਹਾਂ ਸਾਰੀਆਂ ਗੱਡੀਆਂ ਦਾ ਟੈਕਸ ਮਾਫ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ...

PM ਮੋਦੀ ਨੂੰ ਲੈ ਕੇ MP ਮਾਨ ਦਾ ਵੱਡਾ, ਬੋਲੇ- ‘ਪ੍ਰਧਾਨ ਮੰਤਰੀ ਹਿੰਦੁਵਾਦੀ ਏਜੰਡੇ ‘ਤੇ ਚੱਲ ਰਹੇ ਨੇ’

ਸੰਗਰੂਰ ਤੋਂ ਸਾਂਸਦ ਸਿਮਰਨਜੀਤ ਸਿੰਘ ਮਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਪੀ.ਐੱਮ. ਮੋਦੀ ਦੇ...

ਗੈਂਗਸਟਰ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਏਗੀ ਚੰਡੀਗੜ੍ਹ ਪੁਲਿਸ, ਸੋਨੂੰ ਸ਼ਾਹ ਕਤਲਕਾਂਡ ‘ਚ ਹੋਵੇਗੀ ਪੁੱਛਗਿਛ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਚੰਡੀਗੜ੍ਹ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਏਗੀ। ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ...

ਤਿੰਨ ਲਾਲ ਡਾਇਰੀਆਂ ਖੋਲ੍ਹਣਗੀਆਂ ਸੋਨਾਲੀ ਫੋਗਾਟ ਦੀ ਮੌਤ ਦਾ ਰਾਜ਼! ਇੱਕ ਲਾਕਰ ਵੀ ਸੀਲ

ਹਰਿਆਣਾ ਦੀ ਭਾਜਪਾ ਆਗੂ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਸੂਤਰਾਂ ਮੁਤਾਬਕ...

CM ਮਾਨ ਪਰਿਵਾਰ ਸਣੇ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ, ਪੰਜਾਬੀਆਂ ਦੀ ਚੜਦੀ ਕਲਾ ਦੀ ਕੀਤੀ ਅਰਦਾਸ

ਮੁੱਖ ਮਤੰਰੀ ਭਗਵੰਤ ਮਾਨ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ...

ਵੱਡੀ ਸਫਲਤਾ, 55 ਪਿਸਤੌਲਾਂ ਸਣੇ ਪੰਜਾਬ ‘ਚ ਹਥਿਆਰ ਸਪਲਾਈ ਕਰਨ ਵਾਲੇ 2 ਤਸਕਰ MP ਤੋਂ ਕਾਬੂ

ਖੁਫੀਆ ਏਜੰਸੀ ਨੇ ਵੱਡੀ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ (MP) ਦੇ ਦੋ ਅਸਲਾ ਸਪਲਾਇਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰ-ਰਾਜੀ ਗੈਰ-ਕਾਨੂੰਨੀ...

ਛੇੜਛਾੜ ਦਾ ਵਿਰੋਧ ਕਰਨ ‘ਤੇ ਦੋਸ਼ੀ ਨੇ ਮਹਿਲਾ ਨੂੰ ਚੱਲਦੀ ਟ੍ਰੇਨ ‘ਚੋਂ ਦਿੱਤਾ ਧੱਕਾ, ਮੌਕੇ ‘ਤੇ ਹੋਈ ਮੌਤ

ਹਰਿਆਣਾ ਦੇ ਫਤਿਹਾਬਾਦ-ਟੋਹਾਣਾ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੇਰ ਰਾਤ ਚੱਲਦੀ ਟਰੇਨ ‘ਚ ਛੇੜਛਾੜ ਦਾ ਵਿਰੋਧ...

‘ਸੋਨਾਲੀ ਫੋਗਾਟ ਨੂੰ ਸੁਧੀਰ ਨੇ ਕਾਲਾ ਜਾਦੂ ਕਰਵਾ ਕੇ ਵੱਸ ‘ਚ ਕੀਤਾ ਹੋਇਆ ਸੀ’- ਪਰਿਵਾਰ ਦੇ ਦੋਸ਼

ਬੀਜੇਪੀ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਨਿੱਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਦਾਅਵੇ ਕੀਤੇ ਜਾ...

ਚੰਡੀਗੜ੍ਹ ‘ਚ ‘ਟਮੈਟੋ ਫਲੂ’ ਦਾ ਅਲਰਟ ਜਾਰੀ, ਪ੍ਰਸ਼ਾਸਨ ਨੇ ਕਿਹਾ-ਇਸ ਦੀ ਕੋਈ ਦਵਾਈ ਨਹੀਂ

ਚੰਡੀਗੜ੍ਹ ‘ਚ ਪ੍ਰਸ਼ਾਸਨ ਨੇ ਡੇਂਗੂ ਅਤੇ ਸਵਾਈਨ ਫਲੂ ਤੋਂ ਬਾਅਦ ‘ਟਮੈਟੋ ਫਲੂ’ ਦਾ ਅਲਰਟ ਜਾਰੀ ਕੀਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ...

ਸੋਨਾਲੀ ਫੋਗਾਟ ਕੇਸ : ਵਕੀਲ ਨੇ CJI ਨੂੰ ਚਿੱਠੀ ਲਿਖ ਕੇ ਸੀਬੀਆਈ ਜਾਂਚ ਦੀ ਕੀਤੀ ਮੰਗ

ਭਾਜਪਾ ਆਗੂ ਸੋਨਾਲੀ ਫੋਗਾਟ ਮੌਤ ਮਾਮਲੇ ਵਿਚ ਰੋਜ਼ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਘਟਨਾ ਦੇ 10 ਦਿਨ ਬਾਅਦ...

ਪੰਜਾਬ ‘ਚ CCTV ਦੀ ਨਿਗਰਾਨੀ ‘ਚ ਵੰਡਿਆ ਜਾਏਗਾ ਆਟਾ-ਦਾਲ, ‘ਨਕਲੀ’ ਗ਼ਰੀਬਾਂ ਨੂੰ ਪਈਆਂ ਫ਼ਿਕਰਾਂ

ਪੰਜਾਬ ਵਿੱਚ ਆਟਾ-ਦਾਲ ਸਕੀਮ ਤਹਿਤ ਗਰੀਬਾਂ ਨੂੰ ਰਾਸ਼ਨ ਵੰਡਣ ਦੀ ਜ਼ਿੰਮੇਵਾਰੀ ਸਰਕਾਰ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਹੈ ਪਰ...

ਹੁਣ ਨਹੀਂ ਹੋਵੇਗਾ ਸਰਕਾਰੀ ਬੱਸਾਂ ‘ਚੋਂ ਤੇਲ ਚੋਰੀ, ਮਾਨ ਸਰਕਾਰ ਨੇ ਚੁੱਕਿਆ ਵੱਡਾ ਕਦਮ

ਪੰਜਾਬ ਵਿੱਚ ਸਰਕਾਰੀ ਬੱਸਾਂ ‘ਚੋਂ ਤੇਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹਣ ਲਈ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਤਿੰਨ ਸੂਬਾ...

ਪੰਜਾਬ ‘ਚ ਖੇਤੀ ਸੰਦਾਂ ‘ਤੇ ਲੇਜ਼ਰ ਨਾਲ ਲਿਖਿਆ ਜਾਏਗਾ ਨੰਬਰ, ਕਾਲਾਬਾਜ਼ਾਰੀ ਰੋਕਣ ਲਈ ਚੁੱਕਿਆ ਕਦਮ

ਪੰਜਾਬ ਵਿੱਚ ਹੁਣ ਸਬਸਿਡੀ ਵਾਲੇ ਖੇਤੀ ਸੰਦਾਂ ਉਪਰ ਲੇਜ਼ਰ ਨਾਲ ਨੰਬਰ ਲਿਖਿਆ ਜਾਵੇਗਾ। ਮਾਨ ਸਰਕਾਰ ਨੇ ਸਬਸਿਡੀ ਦੇ ਨਾਮ ‘ਤੇ ਹੋ ਰਹੀ...

9 ਹੋਰ ਵਿਭਾਗਾਂ ‘ਚ ਲਾਏ ਗਏ ਚੇਅਰਮੈਨ, CM ਮਾਨ ਨੇ ਦਿੱਤੀ ਵਧਾਈ, ਰਾਘਵ ਚੱਢਾ ਨੇ ਵੀ ਕੀਤਾ ਟਵੀਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ 9 ਹੋਰ ਵਿਭਾਗਾਂ ਵਿੱਚ ਚੇਅਰਮੈਨਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਸੀ.ਐੱਮ. ਮਾਨ...

ਪੰਜਾਬ ‘ਚ ਹੁਣ WhatsApp ‘ਤੇ ਮਿਲਣਗੇ ਸਰਕਾਰੀ ਸਰਟੀਫਿਕੇਟ, ਸੇਵਾ ਕੇਂਦਰਾਂ ‘ਚ ਜਾਣ ਦਾ ਝੰਜਟ ਖ਼ਤਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਇੱਕ ਹੋਰ...

ਸ਼ੇਖਾਵਤ ਦੇ BBMB ਵਾਲੇ ਬਿਆਨ ‘ਤੇ ਬੋਲੇ ਮਜੀਠੀਆ, ‘ਭੂੰਡਾਂ ਦਾ ਖੱਖਰ ਛੇੜਨ ਵਾਲੀ ਗੱਲ ਕਰ ਰਹੇ ਨੇ’

ਗੁਰਦਾਸਪੁਰ : ਬੀਬੀਐੱਮਬੀ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ...

ਪੰਜਾਬ ‘ਚ ਚਰਚ ਢਾਹੁਣ ਦੇ ਵਿਰੋਧ ‘ਚ ਅੱਜ ਚੰਡੀਗੜ੍ਹ ‘ਚ ਈਸਾਈ ਕਰਨਗੇ ਰੋਸ ਪ੍ਰਦਰਸ਼ਨ

ਪੰਜਾਬ ਦੇ ਤਰਨਤਾਰਨ ਕਸਬੇ ਵਿੱਚ ਚਰਚ ਵਿੱਚ ਭੰਨਤੋੜ ਕਰਨ ਦੀ ਘਟਨਾ ਖ਼ਿਲਾਫ਼ ਅੱਜ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸਾਈ...

ਮਹਿਲਾ ਸਰਪੰਚ ਦੇ ਪਤੀ ਨੇ ਕੰਮਕਾਜ ਸੰਭਾਲਿਆ ਤਾਂ ਕੀਤਾ ਜਾਵੇਗਾ ਸਸਪੈਂਡ- ਮਾਨ ਸਰਕਾਰ ਦੇ ਹੁਕਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਪੰਜਾਬ ਵਿੱਚ ਮਹਿਲਾ ਸਰਪੰਚਾਂ ਦੇ ਨੁਮਾਇੰਦੇ ਵਜੋਂ ਕੰਮ ਕਰਨ ਵਾਲੇ ਉਨ੍ਹਾਂ ਦੇ...

ਸੋਨਾਲੀ ਫੋਗਾਟ ਦੇ ਕਤਲ ਤੋਂ ਠੀਕ ਪਹਿਲਾਂ ਫਾਰਮ ਹਾਊਸ ਤੋਂ ਹਟਾਈ ਗਈ ਸੀ CCTV ਫੁਟੇਜ, ਸ਼ੱਕੀ ਹਿਰਾਸਤ ‘ਚ

ਬੀਜੇਪੀ ਨੇਤਾ ਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਕਤਲਕਾਂਡ ਵਿੱਚ ਪੁਲਿਸ ਲਗਾਤਾਰ ਸਬੂਤ ਜੁਟਾਉਣ ਵਿੱਚ ਲੱਗੀ ਹੈ। ਹੁਣ ਇਸ ਮਾਮਲੇ ਵਿੱਚ ਇਕ...

ਕਪਿਲ ਦੇਵ ਲਈ ਚੰਡੀਗੜ੍ਹ ‘ਚ ਸਕ੍ਰੀਨਿੰਗ, ਪੁਰਾਣੇ ਸਾਥੀ ਕ੍ਰਿਕਟਰਾਂ ਨਾਲ ਦੇਖਣਗੇ ਫਿਲਮ ’83’

ਸਾਲ 1983 ਵਿੱਚ ਭਾਰਤ ਨੂੰ ਕ੍ਰਿਕਟ ਦਾ ਪਹਿਲਾ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਅੱਜ ਚੰਡੀਗੜ੍ਹ ਵਿੱਚ ਆਪਣੀਆਂ...

ਸੋਨਾਲੀ ਫੋਗਾਟ ਕੇਸ, ਹੋਟਲ ਦੇ ਸਟਾਫ ਤੋਂ ਮੰਗਾਈ ਗਈ ਸੀ ਡਰੱਗਸ, NCB ਦੀ ਪੁੱਛਗਿੱਛ ‘ਚ ਹੋਏ ਵੱਡੇ ਖੁਲਾਸੇ

ਬੀਜੇਪੀ ਨੇਤਾ ਸੋਨਾਲੀ ਫੋਗਾਟ ਦੀ ਕਥਿਤ ਹੱਤਿਆ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਵਿੱਚ ਵੱਡੇ ਖੁਲਾਸੇ ਹੋਏ ਹਨ।...

ਸੋਨਾਲੀ ਫੋਗਾਟ ਦੀ ਧੀ ਨੂੰ ਵੀ ਜਾਨ ਦਾ ਖ਼ਤਰਾ! ਮਾਂ ਦੀ 110 ਕਰੋੜ ਜਾਇਦਾਦ ਦੀ ਇਕਲੌਤੀ ਵਾਰਿਸ

ਮਾਪਿਆਂ ਦਾ ਸਾਇਆ ਛੋਟੀ ਉਮਰ ਵਿੱਚ ਹੀ ਸਿਰ ਤੋਂ ਉੱਠ ਜਾਣ ਕਾਰਨ ਪਰਿਵਾਰਕ ਮੈਂਬਰਾਂ ਨੇ 15 ਸਾਲਾ ਇਕਲੌਤੀ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖਤਰਾ...

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਝਟਕਾ, ਨਹੀਂ ਰਿਲੀਜ਼ ਹੋਵੇਗਾ ਗੀਤ ‘ਜਾਂਦੀ ਵਾਰ’

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਮਾੜੀ ਖਬਰ ਹੈ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਪੰਜਾਬੀ ਗੀਤ ‘ਜਾਂਦੀ ਦੀ ਵਾਰ’...

ਸਪਾ ਸੈਂਟਰ ਦੀ ਆੜ ‘ਚ ਜਿਸਮਫਰੋਸ਼ੀ: ਜ਼ੀਰਕਪੁਰ ‘ਚ 7 ਪਾਰਲਰਾਂ ‘ਤੇ ਪੁਲਿਸ ਦਾ ਛਾਪਾ, ਮਾਲਕ ਸਮੇਤ 3 ਗ੍ਰਿਫਤਾਰ

ਚੰਡੀਗੜ੍ਹ ਦੇ ਨਾਲ ਲੱਗਦੇ ਜੀਕਰਪੁਰ ‘ਚ ਦੇਹ ਵਪਾਰ ਦੇ ਮਾਮਲੇ ‘ਚ ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਕੁੱਲ 7 ਸਪਾ...

ਸੋਨਾਲੀ ਫੋਗਾਟ ‘ਮਰਡਰ ਮਿਸਟਰੀ’, CBI ਕਰੇਗੀ ਜਾਂਚ! ਹੁਣ ਤੱਕ 5 ਗ੍ਰਿਫ਼ਤਾਰੀਆਂ

ਬੀਜੇਪੀ ਨੇਤਾ ਅਤੇ ਸੋਸ਼ਲ ਮੀਡੀਆ ਫੇਮ ਸੋਨਾਲੀ ਫੋਗਾਟ ਦੀ ਮੌਤ ਨੂੰ ਲੈ ਕੇ ਰੋਜ਼ਾਨਾ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ ਅਤੇ ਇਕ ਤੋਂ ਬਾਅਦ ਇਕ...

ਮਾਨ ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵ੍ਹੀਕਲ ਪਾਲਿਸੀ’, ਰਜਿਸਟ੍ਰੇਸ਼ਨ ਤੇ ਰੋਡ ਟੈਕਸ ‘ਚ ਛੋਟ, ਕੈਸ਼ ਡਿਸਕਾਊਂਟ ਵੀ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵਹੀਕਲ ਪਾਲਿਸੀ’ ਤਿਆਰ ਹੋ ਗਈ ਹੈ। ਸਰਕਾਰ...

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਗੁਰੂਘਰ ਵਿੱਚ ਡਾਂਸ, ਜਾਂਚ ਮਗਰੋਂ ਸ਼੍ਰੋਮਣੀ ਕਮੇਟੀ ਨੇ ਲਿਆ ਵੱਡਾ ਐਕਸ਼ਨ

ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਗੁਰੂਘਰ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਸੋਨਾਲੀ ਦੇ PA ਸੁਧੀਰ ਦੀ ‘ਹਿਸਟ੍ਰੀ’, ਚੋਣਾਂ ‘ਚ ਆਇਆ ਸੀ ਨੇੜੇ, ਹਰ ਚੀਜ਼ ‘ਤੇ ਕੀਤਾ ਕਬਜ਼ਾ, ਪਤਨੀ ਤੇ 3 ਬੱਚੇ ਛੱਡੇ

ਬੀਜੇਪੀ ਨੇਤਾ ਸੋਨਾਲੀ ਫੋਗਾਟ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਉਸ ਦਾ ਪੀਏ ਸੁਧੀਰ ਸਾਂਗਵਾਨ ਸੋਨੀਪਤ ਦੇ ਪਿੰਡ ਨੂਰਖੇੜਾ ਦਾ ਰਹਿਣ...

ਸੋਨਾਲੀ ਦੀ ਮੌਤ ਤੋਂ ਪਹਿਲਾਂ ਦਾ ਇੱਕ ਹੋਰ ਵੀਡੀਓ ਆਇਆ ਸਾਹਮਣੇ, ਕਰੀਬੀ ਨੇ ਵੀ ਖੋਲ੍ਹੇ ਕਈ ਰਾਜ਼

ਗੋਆ ਦੇ ਕਰਲੀਜ਼ ਪਬ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿੱਥੇ ਸੋਨਾਲੀ ਫੋਗਾਟ ਦੇ ਪੀਏ ਸੁਧੀਰ ਸਾਂਗਵਾਨ ਅਤੇ ਸੋਨਾਲੀ ਨੂੰ ਇਕੱਠੇ ਡਾਂਸ...

ਗਿਲਜੀਆਂ ਤੇ ਧਰਮਸੋਤ ਦੀਆਂ ਵਧਣਗੀਆਂ ਮੁਸ਼ਕਲਾਂ! ਈਡੀ ਨੇ ਜੰਗਲਾਤ ਘਪਲੇ ‘ਚ FIR ਦੀ ਮੰਗੀ ਕਾਪੀ

ਜੰਗਲਾਤ ਘਪਲੇ ਵਿੱਚ ਹੁਣ ਈਡੀ ਦੀ ਵੀ ਐਂਟਰੀ ਹੋ ਗਈ ਹੈ। ਐਂਟਰੀ ਤੋਂ ਬਾਅਦ ਘਪਲੇ ਦੇ ਮੁਲਜ਼ਮ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ...

ਬੰਬੀਹਾ ਗੈਂਗ ਦੀਆਂ ਧਮਕੀਆਂ ਮਗਰੋਂ ਪੁਲਿਸ ਅਲਰਟ, ਗੈਂਗਸਟਰ ਬੁੱਢਾ ਤੋਂ ਉਗਲਵਾਏਗੀ ਮਨਸੂਬੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬੰਬੀਹਾ ਅਤੇ ਲਾਰੈਂਸ ਗੈਂਗ ਵਿਚਾਲੇ ਗੈਂਗ ਵਾਰ ਹੋਣ ਦਾ ਖਤਰਾ ਬਣਿਆ ਹੋਇਆ ਹੈ।...

ਪੰਜਾਬ ਦੇ ਜੰਗਲਾਤ ਘੁਟਾਲੇ ‘ਚ ED ਦੀ ਐਂਟਰੀ, ਮੰਗੀ FIR ਦੀ ਕਾਪੀ

ਪੰਜਾਬ ਦੇ ਜੰਗਲਾਤ ਵਿਭਾਗ ਦੇ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਐਂਟਰੀ ਹੋ ਚੁੱਕੀ ਹੈ। ਈਡੀ ਦੀ ਐਂਟਰੀ ਤੋਂ ਬਾਅਦ...

ਕਾਲੋਨਾਈਜ਼ਰ ਦੇ ਮੁੱਦੇ ਨੂੰ ਲੈ ਕੇ ਮਨਪ੍ਰੀਤ ਇਯਾਲੀ ਨੇ ਕੀਤੀ CM ਮਾਨ ਨਾਲ ਮੁਲਾਕਾਤ

ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਕਾਲੋਨਾਈਜ਼ਰ...

ਚੰਡੀਗੜ੍ਹ ‘ਚ ਕੋਰੋਨਾ ਨਾਲ 4 ਮੌਤਾਂ: ਪੀਜੀਆਈ ‘ਚ ਵੈਂਟੀਲੇਟਰ ‘ਤੇ 4 ਮਰੀਜ਼ , 55 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 16 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਮੌਤ ਵੀ ਹੋਈ ਹੈ।...

ਅੰਬਾਲਾ : ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਮਾਮਲੇ ‘ਚ ਸੁਸਾਈਡ ਨੋਟ ਹੋਇਆ ਬਰਾਮਦ, 2 ਖਿਲਾਫ ਕੇਸ ਦਰਜ

ਹਰਿਆਣਾ ਦੇ ਅੰਬਾਲਾ ਸਥਿਤ ਬਲਾਨਾ ਪਿੰਡ ਵਿਚ ਸ਼ੱਕੀ ਹਾਲਾਤਾਂ ਵਿਚ 6 ਲੋਕਾਂ ਦੀ ਮੌਤ ਦੇ ਮਾਮਲੇ ਵਿਚ ਮਿਲੇ ਸੁਸਾਈਡ ਨੋਟ ਤੋਂ ਪੁਲਿਸ ਨੇ 2...

ਮੂਸੇਵਾਲਾ ਕਤਲਕਾਂਡ, ਮਾਨਸਾ ਪੁਲਿਸ ਵੱਲੋਂ ਚਲਾਨ ਪੇਸ਼, ਵਿਦੇਸ਼ਾਂ ‘ਚ ਬੈਠੇ ਸਾਜ਼ਿਸ਼ਕਾਰ

ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ...

ਪੰਜਾਬ ‘ਚ TATA ਦਾ ਪਹਿਲਾ ਨਿਵੇਸ਼, 2600 ਕਰੋੜ ਦੀ ਲਾਗਤ ਨਾਲ ਲੁਧਿਆਣਾ ‘ਚ ਲੱਗੇਗਾ ਪਲਾਂਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਟਾਟਾ ਗਰੁੱਪ ਨੂੰ ਸਕ੍ਰੈਪ ਆਧਾਰਿਤ ਸਟੀਲ ਪਲਾਂਟ ਲਈ ਜ਼ਮੀਨ ਦਾ ਅਲਾਟਮੈਂਟ ਪੱਤਰ...

CM ਮਾਨ ਨੇ ਮੰਨੀਆਂ ਡੇਅਰੀ ਕਿਸਾਨਾਂ ਦੀਆਂ ਮੰਗਾਂ, ਚੁੱਕਿਆ ਗਿਆ ਤਿੰਨ ਤੋਂ ਲਾਇਆ ਮੋਰਚਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਤਿੰਨ ਦਿਨਾਂ ਤੋਂ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਬੈਠੇ ਡੇਅਰੀ ਕਿਸਾਨਾਂ ਦੀਆਂ ਤਿੰਨੋਂ ਮੰਗਾਂ...

ਮੁਕਤਸਰ : ਪਿੰਡ ਲਾਲਬਾਈ ‘ਚ 4 ਸਾਲਾਂ ਬੱਚੇ ਦੀ ਸਿਰ ਕੱਟੀ ਲਾਸ਼ ਮਿਲਣ ਨਾਲ ਫੈਲੀ ਦਹਿਸ਼ਤ

ਮੁਕਤਸਰ ਦੇ ਪਿੰਡ ਲਾਲਬਾਈ ‘ਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਾਲਬਾਈ ਕੋਲੋਂ ਲੰਘਦੀ ਮਾਈਨਰ ਵਿੱਚੋਂ...

ਮਾਨ ਕੈਬਨਿਟ ਵੱਲੋਂ ਖੇਤੀਬਾੜੀ ਵਿਭਾਗ ਦੀਆਂ 359 ਤੇ ਸਿਵਲ ਜੱਜਾਂ ਦੀਆਂ 80 ਆਸਾਮੀਆਂ ਭਰਨ ਨੂੰ ਹਰੀ ਝੰਡੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਵੱਡਾ ਫੈਸਲਾ ਲੈਂਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ...

ਸੋਨਾਲੀ ਫੋਗਾਟ ਨੂੰ ਡ੍ਰਿੰਕ ‘ਚ ਮਿਲਾ ਕੇ ਦਿੱਤੀ ਗਈ ਸੀ ਡਰੱਗਸ, ਆਖਰੀ CCTV ਫੁਟੇਜ ‘ਚ ਹੋਏ ਵੱਡੇ ਖੁਲਾਸੇ

ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੀ ਗੋਆ ਪੁਲਿਸ ਨੇ...

ਕਾਂਗਰਸ ‘ਤੇ ਜਾਖੜ ਦਾ ਤੰਜ, ਬੋਲੇ- ‘ਚੰਨੀ ਨੂੰ ਕਿਸੇ ਨੇ CM ਨਹੀਂ ਮੰਨਿਆ, ਵੜਿੰਗ ਨੂੰ ਕੋਈ ਪ੍ਰਧਾਨ ਨਹੀਂ ਮੰਨਦਾ’

ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਸੋਨੀਆ ਗਾਂਧੀ ਨੂੰ 5 ਪੰਨਿਆਂ ਦਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸ ਤੋਂ...

ਸੋਨਾਲੀ ਫੋਗਾਟ ਦੇ ਸਰੀਰ ‘ਤੇ ਸੱਟਾਂ ਦੇ ਵੀ ਨਿਸ਼ਾਨ, ਪੁਲਿਸ ਨੇ PA ਸਣੇ ਦੋਸਤ ਸੁਖਵਿੰਦਰ ਚੁੱਕਿਆ

ਸੋਨਾਲੀ ਫੋਗਾਟ ਦੀ ਮੌਤ ਮਾਮਲੇ ‘ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ‘ਤੇ 4-5 ਸੱਟਾਂ ਦੇ ਨਿਸ਼ਾਨ...

ਹੁਣ ਮਨਪ੍ਰੀਤ ਬਾਦਲ ਵਿਜੀਲੈਂਸ ਦੇ ਨਿਸ਼ਾਨੇ ‘ਤੇ, ਮੰਤਰੀ ਰਹਿੰਦਿਆਂ ਸਰਕਾਰੀ ਖਜ਼ਾਨਾ ਲੁੱਟਣ ਦੇ ਦੋਸ਼

ਚੰਡੀਗੜ੍ਹ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਵਿਜੀਲੈਂਸ ਬਿਊਰੋ ਦੇ ਨਿਸ਼ਾਨੇ ‘ਤੇ ਹਨ। ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ...

ਚੰਡੀਗੜ੍ਹ ਦੇ ਸੈਕਟਰ-22 ‘ਚ ਫਿਰ ਹੋਈ ਖੂਨੀ ਝੜਪ, ਜੂਸ ਦੀ ਦੁਕਾਨ ‘ਤੇ ਪਿਓ-ਪੁੱਤ ‘ਤੇ ਜਾਨਲੇਵਾ ਹਮਲਾ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਇੱਕ ਵਾਰ ਫਿਰ ਖੂਨੀ ਝੜਪ ਹੋਈ ਹੈ। ਦੇਰ ਰਾਤ ਬਾਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਣ ਵਾਲੇ ਕੁਝ ਵਿਅਕਤੀਆਂ ਨੇ...

ਸੋਨਾਲੀ ਫ਼ੋਗਾਟ ਦਾ ਹੋਇਆ ਸੀ ਕਤਲ! ਪੋਸਟਮਾਰਟਮ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

ਭਾਜਪਾ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਤੋਂ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ...

ਚੰਡੀਗੜ੍ਹ ‘ਚ 30 ਦਿਨਾਂ ‘ਚ ਕੋਰੋਨਾ ਕਾਰਨ 14 ਮੌਤਾਂ, 384 ਐਕਟਿਵ ਕੇਸ

ਚੰਡੀਗੜ੍ਹ ‘ਚ 26 ਜੁਲਾਈ ਤੋਂ ਹੁਣ ਤੱਕ 14 ਕੋਰੋਨਾ ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਗਾਤਾਰ 2 ਦਿਨਾਂ ‘ਚ 2 ਕੋਰੋਨਾ ਪ੍ਰਭਾਵਿਤ...

ਮਾਨ ਸਰਕਾਰ ਵੱਲੋਂ ਪਨਸਪ ਦਾ ਇੰਸਪੈਕਟਰ ਬਰਖਾਸਤ, ਕਣਕ ਦੀਆਂ ਬੋਰੀਆਂ ਤੇ ਕਰੋੜਾਂ ਦੇ ਗਬਨ ਦਾ ਦੋਸ਼

ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇੱਕ ਹੋਰ ਐਕਸ਼ਨ ਲੈਂਦੇ ਹੋਏ ਪਟਿਆਲਾ ਵਿੱਚ ਕਣਕ ਦੀਆਂ ਬੋਰੀਆਂ ਤੇ ਕਰੋੜਾਂ...

30 ਸਾਲ ਪੁਰਾਣਾ ਫਰਜ਼ੀ ਐਨਕਾਊਂਟਰ ਮਾਮਲਾ, 2 ਰਿਟਾਇਰਡ ਪੁਲਿਸ ਅਫਸਰਾਂ ਨੂੰ ਉਮਰ ਕੈਦ ਦੀ ਸਜ਼ਾ

ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸ਼ੁੱਕਰਵਾਰ ਨੂੰ 30 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਨਾਲ ਜੁੜੇ ਮਾਮਲੇ ਵਿੱਚ ਦੋ ਰਿਟਾਇਰਡ ਪੁਲਿਸ ਅਫਸਰਾਂ ਨੂੰ...

ਲੰਪੀ ਵਾਇਰਸ : ਨਹਿਰਾਂ ‘ਚ ਸੁੱਟੇ ਜਾ ਰਹੇ ਮਰੇ ਹੋਏ ਪਸ਼ੂ, ਵਧ ਰਿਹਾ ਸੰਕਰਮਣ ਫੈਲਣ ਦਾ ਖਤਰਾ

ਹਰਿਆਣਾ : ਗਾਵਾਂ ਵਿਚ ਲੰਪੀ ਵਾਇਰਸ ਦੇ ਇਲਾਵਾ ਸੂਰਾਂ ਵਿਚ ਸਵਾਈਨ ਫਲੂ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਨਾਲ ਕਾਫੀ ਪਸ਼ੂਆਂ ਦੀ ਮੌਤ ਹੋ ਗਈ ਹੈ ਤੇ...

ਵਿਜੀਲੈਂਸ ਵੱਲੋਂ ਮੋਹਾਲੀ ‘ਚ AIG ਦੇ ਘਰ ਛਾਪੇਮਾਰੀ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਦੋਸ਼

ਵਿਜੀਲੈਂਸ ਵਿਭਾਗ ਵੱਲੋਂ ਅੱਜ ਮੋਹਾਲੀ ਦੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਛਾਪੇਮਾਰੀ ਕੀਤੀ ਗਈ। ਉਨ੍ਹਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ...

‘ਭਾਰਤ ਨੂੰ ਵਿਕਸਿਤ ਬਣਾਉਣ ਲਈ ਉਸ ਦੀਆਂ ਸਿਹਤ ਸੇਵਾਵਾਂ ਦਾ ਵੀ ਵਿਕਸਿਤ ਹੋਣਾ ਓਨਾ ਹੀ ਜ਼ਰੂਰੀ’ : PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊ ਚੰਡੀਗੜ੍ਹ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰ ਦਿੱਤਾ ਹੈ। ਇਸ ਹਸਪਤਾਲ ਦਾ ਲਾਭ 7...

ਸੋਨਾਲੀ ਫੋਗਾਟ ਦੀ ਮੌਤ ਬਣੀ ਰਾਜ਼, ਪੁਲਿਸ ਨੇ PA ਲਿਆ ਹਿਰਾਸਤ ‘ਚ, ਘਰੋਂ ਸਾਰਾ ਡਾਟਾ ਗਾਇਬ

ਅਦਾਕਾਰਾ ਸੋਨਾਲੀ ਫੋਗਾਟ ਦੀ ਮੌਤ ਨੂੰ ਪੁਲਿਸ ਨੇ ਵੀ ਗੈਰ-ਕੁਦਰਤੀ ਮੰਨਿਆ ਹੈ। ਫਿਲਹਾਲ ਪੁਲਿਸ ਇਸ ਆਧਾਰ ‘ਤੇ ਜਾਂਚ ਕਰ ਰਹੀ ਹੈ। ਇਸੇ...

600 ਕਰੋੜ ਦੀ ਲਾਗਤ ਵਾਲਾ ਕੈਂਸਰ ਹਸਪਤਾਲ PM ਮੋਦੀ ਨੇ ਕੀਤਾ ਪੰਜਾਬ ਹਵਾਲੇ

ਫਿਰੋਜ਼ਪੁਰ ਵਿੱਚ 5 ਜਨਵਰੀ ਨੂੰ ਹੋਈ ਸੁਰੱਖਿਆ ਢਿੱਲਤੋਂ ਬਾਅਦ ਅੱਜ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ। ਉਨ੍ਹਾਂ...

ਵੱਡੀ ਖ਼ਬਰ : ਸਪਨਾ ਚੌਧਰੀ ਜਲਦ ਹੋ ਸਕਦੀ ਏ ਗ੍ਰਿਫ਼ਤਾਰ! UP ਪੁਲਿਸ ਹਰਿਆਣਾ ਲਈ ਰਵਾਨਾ

ਲਖਨਊ: ਮਸ਼ਹੂਰ ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਦੀ ਮੁਸੀਬਤ ਵਧਦੀ ਜਾ ਰਹੀ ਹੈ ਕਿਉਂਕਿ ਉਸ ‘ਤੇ ਗ੍ਰਿਫਤਾਰੀ ਦੀ ਤਲਵਾਰ ਪੂਰੀ...

PM ਮੋਦੀ ਦੀ ਚੰਡੀਗੜ੍ਹ ਪਹੁੰਚਣ ਤੋਂ ਪਹਿਲਾਂ ਪੰਜਾਬ BJP ਦੀ ਅਹਿਮ ਮੀਟਿੰਗ, ਕਈ ਵੱਡੇ ਲੀਡਰ ਹੋਣਗੇ ਮੌਜੂਦ

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੀ ਪੰਜਾਬ ਫੇਰੀ ਤੋਂ ਪਹਿਲਾਂ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨਗੇ। ਇਹ...

PM ਮੋਦੀ ਦੇ ਪ੍ਰੋਗਰਾਮ ‘ਚ ਸਖਤ ਸਕਿਓਰਿਟੀ, ਕਾਲੇ ਕੱਪੜੇ ਨੂੰ ‘ਨੋ ਐਂਟਰੀ’, 24 ਤਰ੍ਹਾਂ ਦੀਆਂ ਚੀਜ਼ਾਂ ਬੈਨ

PM ਮੋਦੀ ਹਰਿਆਣਾ ਪਹੁੰਚ ਚੁੱਕੇ ਹਨ, ਜਿਥੇ ਉਨ੍ਹਾਂ ਨੇ ਫਰੀਦਾਬਾਦ ਵਿੱਚ ਅਮ੍ਰਿਤਾ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਸੀ.ਐੱਮ. ਮਨੋਹਰ...

PM ਮੋਦੀ ਵੱਲੋਂ ਕੈਂਸਰ ਹਸਪਤਾਲ ਦਾ ਉਦਘਾਟਨ ਅੱਜ, ਮਜੀਠੀਆ ਬੋਲੇ- ‘ਸਾਡੀ ਸਰਕਾਰ ਦਾ ਸੁਪਨਾ ਪੂਰਾ ਹੋਇਆ’

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਨਿਊ ਚੰਡੀਗੜ੍ਹ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ...

CM ਮਾਨ ਦੇ ਡ੍ਰੀਮ ਪ੍ਰਾਜੈਕਟ ਸੰਗਰੂਰ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਹਾਈਕੋਰਟ ਨੇ ਲਾਈ ਰੋਕ

ਮੁੱਖ ਮੰਤਰੀ ਭਗਵੰਤ ਮਾਨ ਦੇ ਡ੍ਰੀਮ ਪ੍ਰਾਜੈਕਟ ਸੰਗਰੂਰ ਮੈਡੀਕਲ ਕਾਲਜ ਦੇ ਨਿਰਮਾਣ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਕ ਲਾ...

ਨਸ਼ਿਆ ਖਿਲਾਫ ਜੰਗ, ਇੱਕ ਹਫ਼ਤੇ ‘ਚ ਹੈਰੋਇਨ, ਅਫੀਮ, ਗਾਂਜੇ ਤੇ 20 ਲੱਖ ਡਰੱਗ ਮਨੀ ਸਣੇ 327 ਤਸਕਰ ਕਾਬੂ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ...

ਆਸ਼ੂ ਦੀ ਗ੍ਰਿਫ਼ਤਾਰੀ ‘ਤੇ ਬੋਲੇ CM ਮਾਨ, ‘ਕਹਿੰਦੇ ਸੀ ਫੜ ਲਓ ਜੀਹਨੂੰ ਫੜਨਾ, ਫੜ ਲਿਆ ਤਾਂ ਕਹਿੰਦੇ ਆਹ ਕੀ ਕੀਤਾ’

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ...

ਅਸ਼ਲੀਲ ਵੀਡੀਓ ਬਣਾਉਣ ਵਾਲੇ ਗੈਂਗ ਦਾ ਖੁਲਾਸਾ, 6 ਮਹੀਨਿਆਂ ‘ਚ 2 ਹਜ਼ਾਰ ਲੋਕਾਂ ਨੂੰ ਬਣਾਇਆ ਨਿਸ਼ਾਨਾ

obscene videos making gang ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ ਹੁਣ ਤੱਕ 9 ਮੈਂਬਰ ਫੜੇ ਜਾ ਚੁੱਕੇ ਹਨ। ਚੰਡੀਗੜ੍ਹ ਪੁਲਸ ਨੇ...

BJP ਨੇਤਾ ਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਗੋਆ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ

ਬੀਜੇਪੀ ਨੇਤਾ ਅਤੇ ਅਦਾਕਾਰਾ ਸੋਨਾਲੀ ਫੋਗਾਟ ਦੀ ਬੀਤੀ ਰਾਤ ਗੋਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਕੁਝ ਸਟਾਫ ਮੈਂਬਰਾਂ...

ਬਰਗਾੜੀ ਕਾਂਡ ‘ਚ ਨਾਮਜ਼ਦ ਬਿੱਟੂ ਦੇ ਜੇਲ੍ਹ ‘ਚ ਕਤਲ ਮਾਮਲਾ, ਜਾਂਚ ਲਈ ਨਵੀਂ SIT ਬਣਾਉਣ ਦੇ ਹੁਕਮ

ਨਾਭਾ ਜੇਲ ‘ਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਰਾਜ਼ ਜਲਦ ਹੀ ਖੁੱਲ੍ਹੇਗਾ। ਇਸ ਦੇ ਲਈ...

PM ਮੋਦੀ ਦੇ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਵਾਲੀ ਥਾਂ ਕੋਲ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਪੁਲਿਸ ਨੂੰ ਪਈਆਂ ਭਾਜੜਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਮੁੱਲਾਂਪੁਰ ਵਿੱਚ ਦੇਸ਼ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ...

ਪੰਜਾਬ ਦੇ ਅੰਮ੍ਰਿਤਧਾਰੀ ਸਿੱਖ ਨੇ ਕੈਨੇਡਾ ‘ਚ ਰਚਿਆ ਇਤਿਹਾਸ, 16 ਸਾਲ ਦੀ ਉਮਰ ‘ਚ ਬਣਿਆ ਪਾਇਲਟ

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁੱਟਰਾਂ ਦੇ ਰਹਿਣ ਵਾਲੇ 16 ਸਾਲਾ ਅੰਮ੍ਰਿਤਧਾਰੀ ਸਿੱਖ ਜਗਗੋਬਿੰਦ ਸਿੰਘ ਨੇ ਕੈਨੇਡਾ ਵਿੱਚ ਇਤਿਹਾਸ...

ਚੰਡੀਗੜ੍ਹ : ਬੰਦੇ ਨੇ ਪਤਨੀ ਦਾ ਗਲਾ ਵੱਢ ਮਾਰੀ 3 ਸਾਲਾਂ ਧੀ, ਖੁਦ ਵੀ ਲਿਆ ਲੈ ਫਾਹਾ, ਇਸ ਕਰਕੇ ਬਣਿਆ ਹੈਵਾਨ

ਚੰਡੀਗੜ੍ਹ ਵਿੱਚ ਸੋਮਵਾਰ ਰਾਤ ਇਕ ਬੰਦੇ ਨੇ ਆਪਣੀ ਪਤਨੀ ਦਾ ਗਲਾ ਵੱਢ ਕੇ ਚਾਕੂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਤਿੰਨ ਸਾਲ ਦੀ ਧੀ ਦਾ ਗਲਾ...

DSGMC ਨੇ ਪਾਕਿ ‘ਚ ਸਿੱਖ ਕੁੜੀ ਦਾ ਜ਼ਬਰਦਸਤੀ ਨਿਕਾਹ ਕੀਤੇ ਜਾਣ ਦੀ ਕੀਤੀ ਨਿਖੇਧੀ, ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ‘ਚ ਸ਼ਨੀਵਾਰ ਨੂੰ ਸਿੱਖ ਕੁੜੀ ਦੀਨਾ ਕੌਰ ਨੂੰ ਅਗਵਾ ਕਰ ਕੇ ਜ਼ਬਰਦਸਤੀ ਨਿਕਾਹ ਕਰਵਾ ਲੈਣ ਦਾ ਮਾਮਲਾ...

ਚੰਡੀਗੜ੍ਹ ‘ਚ ਸਮਾਰਟ ਕੈਮਰੇ ਦੇ ਨਿਸ਼ਾਨੇ ‘ਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਔਰਤਾਂ

Helmet Challan In Chandigarh ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ...

ਮਾਨ ਸਰਕਾਰ ਦਾ 5 ਮਹੀਨਿਆਂ ‘ਚ ਭ੍ਰਿਸ਼ਟਾਚਾਰ ਖਿਲਾਫ ਐਕਸ਼ਨ, ਅਫਸਰਾਂ, ਮੰਤਰੀਆਂ ਸਣੇ 210 ਤੋਂ ਵੱਧ ਗ੍ਰਿਫ਼ਤਾਰ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਿਆਂ ਪੰਜਾਬ ਵਿੱਚ ਪੰਜ ਮਹੀਨੇ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ...

ਲੰਪੀ ਵਾਇਰਸ : ਪੰਜਾਬ ‘ਚ ਵਿਗੜੇ ਹਾਲਾਤ, ਹੁਣ ਤੱਕ 7000 ਪਸ਼ੂਆਂ ਦੀ ਮੌਤ, 48 ਮੱਝਾਂ ਸਣੇ 1 ਲੱਖ ਤੋਂ ਵੱਧ ਕੇਸ

ਪੰਜਾਬ ਵਿੱਚ ਹੁਣ ਲੰਪੀ ਵਾਇਰਸ ਨੂੰ ਲੈ ਕੇ ਹਾਲਾਤ ਹੋਰ ਵਿਗੜ ਗਏ ਹਨ। ਸੂਬੇ ਵਿੱਚ ਹੁਣ ਤੱਕ 7000 ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਕਾਰਨ ਮੌਤ ਹੋ...

ਬਾਬੇ ਨਾਨਕ ਦੇ ਨਾਂ ‘ਤੇ ਕੈਸੀਨੋ ਦਾ ਮਾਮਲਾ, ਉਰਫ਼ੀ ਜਾਵੇਦ ਤੇ ਹਿੰਦੂਸਤਾਨੀ ਭਾਊ ‘ਤੇ ਵੀ ਕਾਨੂੰਨੀ ਕਾਰਵਾਈ ਦੀ ਤਿਆਰੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਆਨਲਾਈਨ ਕੈਸੀਨੋ ਚਲਾਉਣ ਦਾ ਸਖ਼ਤ ਨੋਟਿਸ...