Sep 01

ਚੰਡੀਗੜ੍ਹ ਪੁਲਿਸ ਦੀ AAP ਮਹਿਲਾ ਵਰਕਰਾਂ ਨਾਲ ਬਦਸਲੂਕੀ- ਮਾਮਲਾ ਪਹੁੰਚਿਆ ਮਹਿਲਾ ਕਮਿਸ਼ਨ

ਮੋਹਾਲੀ : ਚੰਡੀਗੜ੍ਹ ਵਿੱਚ ਬੀਤੇ ਹਫਤੇ ਭਾਜਪਾ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਆਮ ਆਦਮੀ ਪਾਰਟੀ ਦੇ ਮਹਿਲਾ ਮੋਰਚੇ ‘ਤੇ ਪੁਲਿਸ ਵੱਲੋਂ ਕੀਤੀ...

ਜ਼ਲਿਆਂਵਾਲਾ ਬਾਗ ਦੇ ਨਵੀਨੀਕਰਨ ‘ਤੇ ਵੰਡੀ ਕਾਂਗਰਸ- ਰਾਹੁਲ ਗਾਂਧੀ ਨੇ ਕਿਹਾ ‘ਸ਼ਹੀਦਾਂ ਦਾ ਅਪਮਾਨ’ ਤਾਂ ਕੈਪਟਨ ਨੇ ਕੀਤੀ ਤਾਰੀਫ

ਅੰਮ੍ਰਿਤਸਰ ਦੇ ਇਤਿਹਾਸਕ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕਾਂਗਰਸੀ ਆਗੂਆਂ ਦੇ ਅੱਡੋ-ਅੱਡ ਬਿਆਨ ਸਾਹਮਣੇ ਆ ਰਹੇ ਹਨ। ਕਾਂਗਰਸ...

ਕਾਂਗਰਸ ਦਾ ਕਲੇਸ਼ ਸੁਲਝਾਉਂਦੇ ਖੁਦ ਫਸੇ ਰਾਵਤ, ਸਿੱਧੂ ਸਣੇ 4 ਕਾਰਜਕਾਰੀ ਪ੍ਰਧਾਨਾਂ ਨੂੰ ਕਹਿ ਦਿੱਤਾ ‘ਪੰਜ ਪਿਆਰੇ’, ਮੰਗੀ ਮਾਫੀ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਆਏ ਪਾਰਟੀ ਇੰਚਾਰਜ ਹਰੀਸ਼ ਰਾਵਤ ਖੁਦ ਵਿਵਾਦਾਂ ਵਿੱਚ ਫਸ ਗਏ ਹਨ। ਉਨ੍ਹਾਂ ਨੇ ਖੁਦ ਹੀ...

ਜ਼ੀਰਕਪੁਰ ਵਿੱਚ ਸਿਰਫ 7 ਕਲੋਨੀਆਂ ਪਾਈਆਂ ਗਈਆਂ ਅਵੈਧ, ਗੈਰਕਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਕਲੋਨੀਆਂ ਦਾ ਨਿਰਮਾਣ

zirakpur 7 colonies news: ਜ਼ੀਰਕਪੁਰ ਦੇ ਬਿਲਡਰ ਅਤੇ ਕਾਲੋਨਾਈਜ਼ਰ ਪ੍ਰਸ਼ਾਸਨ ਨੂੰ ਸਹਿਯੋਗ ਨਹੀਂ ਦੇ ਰਹੇ। ਅਗਸਤ ਵਿੱਚ, ਪ੍ਰਸ਼ਾਸਨ ਨੇ ਖੇਤਰ ਵਿੱਚ...

ਅਨਮੋਲ ਗਗਨ ਮਾਨ ਦੀ ਵਿਗੜੀ ਹਾਲਤ, ਲਾਠੀਚਾਰਜ ਤੇ ਵਾਟਰ ਕੈਨਨ ਨਾਲ ਹੋਈ ਸੀ ਜ਼ਖਮੀ

ਪੰਜਾਬ ਦੀ ਮਸ਼ਹੂਰ ਗਾਇਕ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਨਮੋਲ ਗਗਨ ਮਾਨ ਦੀ ਹਾਲਤ ਇਸ ਸਮੇਂ ਨਾਜ਼ੁਕ ਹੈ। ਦੱਸ ਦੇਈਏ ਕਿ ਉਸਦਾ ਮੁਹਾਲੀ ਦੇ...

ਸਾਬਕਾ DGP ਸੈਣੀ ਨੂੰ ਹਾਈਕੋਰਟ ਦਾ ਵੱਡਾ ਝਟਕਾ- ਸਾਰੀਆਂ ਅਰਜ਼ੀਆਂ ਕੀਤੀਆਂ ਖਾਰਿਜ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੀਆਂ...

ਸਾਬਕਾ DGP ਸੈਣੀ ਦੀ ਗ੍ਰਿਫਤਾਰੀ ਦਾ ਵਿਵਾਦ : ਪੰਜਾਬ ਦੇ ਗ੍ਰਹਿ ਸਕੱਤਰ ਦਾ ਤਬਾਦਲਾ ਕਰਕੇ IAS ਅਨੁਰਾਗ ਵਰਮਾ ਨੂੰ ਕੀਤਾ ਨਿਯੁਕਤ

ਚੰਡੀਗੜ੍ਹ : ਬਾਗੀ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਦੀ ਮੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੂੰ ਅਹੁਦੇ...

ਪੰਜਾਬ ਦੇ ਦੋ IAS ਅਧਿਕਾਰੀਆਂ ਦਾ ਹੋਇਆ ਤਬਾਦਲਾ

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦੋ ਆਈਏਐਸ ਅਧਿਕਾਰੀਆਂ ਦਾ ਤੁਰੰਤ ਪ੍ਰਭਾਵ ਦੇ ਨਾਲ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਆਈਏਐਸ...

ਸਿੱਧੂ ਨੇ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਬੁਲਾਏ ਜਾਣ ‘ਤੇ ਚੁੱਕੇ ਸਵਾਲ, ਗਲਤ PPA ਨੂੰ ਰੱਦ ਕਰਨ ਦੀ ਕੀਤੀ ਮੰਗ

ਚੰਡੀਗੜ੍ਹ: ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਰਾਜ ਵਿਧਾਨ ਸਭਾ ਦੇ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ...

ਖੱਟਰ ਸਰਕਾਰ ਨੇ ਟੋਕੀਓ ਪੈਰਾਲੰਪਿਕ ‘ਚ ਗੋਲਡ ਜਿੱਤਣ ਵਾਲੇ ਸੁਮਿਤ ਤੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਯੋਗੇਸ਼ ਲਈ ਕੀਤੇ ਵੱਡੇ ਐਲਾਨ

ਟੋਕੀਓ ਪੈਰਾਲੰਪਿਕ ਵਿਚ ਸੁਮਿਤ ਤੇ ਯੋਗੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਸੁਮਿਤ ਨੇ ਜੈਵਲਿਨ ਸੁੱਟਣ ਦੇ ਐੱਫ-64 ਮੁਕਾਬਲੇ ਵਿਚ ਗੋਲਡ ਹਾਸਲ...

ਚੰਡੀਗੜ੍ਹ ‘ਚ CM ਖੱਟਰ ਨੇ ਗਿਣਾਈਆਂ ਆਪਣੀ ਸਰਕਾਰ ਦੀਆਂ ਉਪਲਬਧੀਆਂ, ਕਿਹਾ-ਹਰਿਆਣਾ ‘ਚ 10 ਫਸਲਾਂ MSP ‘ਤੇ ਖਰੀਦੀਆਂ ਜਾ ਰਹੀਆਂ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। CM ਖੱਟਰ ਦੀ ਸਰਕਾਰ...

ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਹੋਏ ਤਸ਼ੱਦਦ ਲਈ ਸਾਬਕਾ IAS ਅਧਿਕਾਰੀਆਂ ਨੇ ਨਿਖੇਧੀ ਮਤਾ ਕੀਤਾ ਪਾਸ

ਖੇਤੀ ਕਾਨੂੰਨਾਂ ਵਿਰੁੱਧ ਪਿਛਲੇ ਇਕ ਸਾਲ ਤੋਂ ਭਾਰਤ ਦੇ ਕਿਰਤੀ ਕਿਸਾਨਾਂ ਵੱਲੋਂ ਵਿਢੇ ਗਏ ਸ਼ਾਂਤਮਈ ਅੰਦੋਲਨ ਤੋਂ ਭੈਭੀਤ ਹੋਈ ਸਰਕਾਰ ਹੁਣ...

ਕੈਪਟਨ ਦਾ ਖੱਟਰ ‘ਤੇ ਪਲਟਵਾਰ, ਕਿਹਾ ‘ਇਹ ਪੰਜਾਬ ਨਹੀਂ ਸਗੋਂ ਭਾਜਪਾ ਹੈ ਜੋ ਕਿਸਾਨਾਂ ਦੇ ਗੁੱਸੇ ਲਈ ਜ਼ਿੰਮੇਵਾਰ ਹੈ’

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਕਰਨਾਲ ਵਿਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਲਈ ਪੰਜਾਬ ਸਰਕਾਰ ਨੂੰ...

ਲੁਧਿਆਣਾ ‘ਚ ਬੋਲੇ ਗੁਰਨਾਮ ਚਢੂਨੀ- ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ ਵਾਲੇ SDM ‘ਤੇ ਹੋਵੇ ਕੇਸ ਦਰਜ

ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਸਖਤ ਨਿਖੇਧੀ...

ਕੈਪਟਨ ਦੇ ਆਪਣੇ ਗ੍ਰਹਿ ਜ਼ਿਲ੍ਹੇ ‘ਚ ਸਹੂਲਤਾਂ ਤੋਂ ਵਾਂਝੇ ਹਾਕੀ ਖਿਡਾਰੀ, ਚਾਰ ਸਾਲਾਂ ਤੋਂ ਐਸਟ੍ਰੋਟਰਫ ਤੱਕ ਨਹੀਂ ਲੱਗੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਜ਼ਿਲ੍ਹੇ ਵਿੱਚ ਹਾਕੀ ਖਿਡਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਨਹੀਂ...

ਕਰਨਾਲ ‘ਚ ਹੋਏ ਲਾਠੀਚਾਰਜ ‘ਤੇ ਬੋਲੇ ਹਰਿਆਣਾ ਦੇ ਡਿਪਟੀ CM, ਪੰਜਾਬ ਕਾਂਗਰਸ ‘ਤੇ ਕੀਤਾ ਹਮਲਾ, ਕਿਹਾ- ਕਿਸਾਨਾਂ ਨੂੰ ਬਣਾ ਰਹੀ ਢਾਲ

ਚੰਡੀਗੜ੍ਹ : ਸ਼ਨੀਵਾਰ ਨੂੰ ਕਰਨਾਲ ਵਿੱਚ ਹੋਏ ਲਾਠੀਚਾਰਜ ਬਾਰੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਉਹ ਖੁਦ ਇਸ ਤੋਂ ਦੁਖੀ...

SKM ਦੇ ਆਗੂ ਕੱਲ੍ਹ ਆਉਣਗੇ ਕਰਨਾਲ- ਰਾਕੇਸ਼ ਟਿਕੈਤ ਪਹੁੰਚੇ ਜ਼ਖਮੀ ਕਿਸਾਨਾਂ ਨੂੰ ਮਿਲਣ, ਕਿਹਾ-ਇਥੋਂ ਹੀ ਤੈਅ ਹੋਵੇਗੀ ਅਗਲੀ ਰਣਨੀਤੀ

ਕਿਸਾਨ ਆਗੂ ਰਾਕੇਸ਼ ਟਿਕੈਤ ਐਤਵਾਰ ਨੂੰ ਹਰਿਆਣਾ ਦੇ ਕਰਨਾਲ ਪਹੁੰਚੇ। ਉਹ ਪਹਿਲਾਂ ਸਿਵਲ ਹਸਪਤਾਲ ਗਏ ਅਤੇ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ...

ਚੰਡੀਗੜ੍ਹ : ਕੈਪਟਨ ਦੀ ਰਿਹਾਇਸ਼ ਸਾਹਮਣੇ ਅਧਿਆਪਕਾਂ ਦਾ ਪ੍ਰਦਰਸ਼ਨ, ਪੁਲਿਸ ਨੂੰ ਪਈਆਂ ਭਾਜੜਾਂ, ਲਿਆ ਹਿਰਾਸਤ ‘ਚ

ਚੰਡੀਗੜ੍ਹ : ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਭਾਜਪਾ ਦਫਤਰ ਘੇਰਨ ਜਾ ਰਹੀਆਂ AAP ਦੇ ਮਹਿਲਾ ਮਰੋਚੇ ‘ਤੇ ਪੁਲਿਸ ਵੱਲੋਂ ਲਾਠੀਚਾਰਜ, ਚਲਾਈਆਂ ਪਾਣੀ ਦੀਆਂ ਤੋਪਾਂ, ਕਈ ਜ਼ਖਮੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਮਹਿਲਾ ਮੋਰਚਾ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਪਹੁੰਚਿਆ। ਉਸ ਵੇਲੇ ਚੰਡੀਗੜ੍ਹ ਪੁਲਿਸ ਨੇ...

ਨਾਬਾਲਿਗਾ ਨੂੰ ਹਵਸ ਦਾ ਸ਼ਿਕਾਰ ਬਣਾਉਣ ਵਾਲਾ 70 ਸਾਲਾ ਬਜ਼ੁਰਗ ਪਹੁੰਚਿਆ ਸਲਾਖਾਂ ਪਿੱਛੇ

ਚੰਡੀਗੜ੍ਹ : ਮਨੀਮਾਜਰਾ ਦੇ ਮੋਰੀ ਗੇਟ ਦੇ ਕੋਲ ਚਾਹ ਅਤੇ ਪਰੌਠੇ ਵੇਚਣ ਵਾਲੇ 70 ਸਾਲਾ ਵਿਅਕਤੀ ਨੂੰ ਪੁਲਿਸ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਦੇ...

ਖਿਡਾਰੀਆਂ ਨੂੰ ਹੁਣ ਰਜਿਸਟ੍ਰੇਸ਼ਨ ਲਈ ਨਹੀਂ ਕੱਟਣੇ ਪੈਣਗੇ ਚੱਕਰ, ਇਸ ਐਪ ਰਾਹੀਂ ਤੁਰੰਤ ਹੋਵੇਗਾ ਕੰਮ

ਜੇਕਰ ਕੋਈ ਵੀ ਨੌਜਵਾਨ ਖੇਡਣ ਦਾ ਸ਼ੌਕੀਨ ਹੈ ਅਤੇ ਭਵਿੱਖ ਵਿੱਚ ਖੇਡ ਜਗਤ ਵਿੱਚ ਆਪਣਾ ਨਾਮ ਕਮਾਉਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਖੇਡ...

ਹੁਣ ਨਵੀਂ ਰਣਨੀਤੀ ਬਣਾਉਣ ‘ਚ ਲੱਗਾ ਕੈਪਟਨ ਵਿਰੋਧੀ ਧੜਾ! ਸਿੱਧੂ ਨੇ ਮੰਤਰੀ ਤੇ ਵਿਧਾਇਕਾਂ ਨਾਲ ਫਿਰ ਕੀਤੀ ਮੀਟਿੰਗ

ਪੰਜਾਬ ਕਾਂਗਰਸ ਦਾ ਨਾਰਾਜ਼ ਧੜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਮੁਹਿੰਮ ਤੇਜ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ...

ਮੁੱਖ ਸਕੱਤਰ ਵੱਲੋਂ ਨਿਊ ਚੰਡੀਗੜ੍ਹ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਦੀ ਜਲਦੀ ਸ਼ੁਰੂਆਤ ਲਈ ਪ੍ਰਗਤੀ ਦੀ ਹਫ਼ਤਾਵਾਰੀ ਸਮੀਖਿਆ ਸ਼ੁਰੂ

ਚੰਡੀਗੜ੍ਹ : ਨਿਊ ਚੰਡੀਗੜ੍ਹ (ਮੋਹਾਲੀ) ਵਿਖੇ ਮੈਡੀਸਿਟੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨੂੰ ਛੇਤੀ ਸ਼ੁਰੂ ਕੀਤੇ ਜਾਣ ਨੂੰ...

ਮੋਹਾਲੀ : ਪਿਓ ਰੱਖਦਾ ਸੀ ਧੀ ‘ਤੇ ਗੰਦੀ ਨਜ਼ਰ, ਮਾਂ ਨੇ ਮੂੰਹ ਬੰਦ ਰੱਖਣ ਨੂੰ ਕਿਹਾ, ਨਾਬਾਲਗਾ ਨੇ ਘਰੋਂ ਭੱਜ ਸੁਣਾਈ ਹੱਡਬੀਤੀ

ਮੋਹਾਲੀ : ਪਿਓ-ਧੀ ਦਾ ਰਿਸ਼ਤਾ ਪਵਿੱਤਰ ਮੰਨਿਆ ਜਾਂਦਾ ਹੈ ਪਰ ਮੋਹਾਲੀ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ...

ਅੰਬਾਲਾ : ਨੈਸ਼ਨਲ ਹਾਈਵੇ ਜਾਮ ਕਰਨ ‘ਤੇ ਗੁਰਨਾਮ ਸਿੰਘ ਚਢੂਨੀ ਸਣੇ 150 ਕਿਸਾਨਾਂ ‘ਤੇ ਕੇਸ ਦਰਜ

ਬੀਤੇ ਦਿਨੀਂ ਕਰਨਾਲ ਵਿਚ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਜਿਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਵੱਲੋਂ ਹਰਿਆਣਾ ਦੀਆਂ...

ਸਿੱਧੂ ‘ਤੇ ਤੰਜ : ਅਨਿਲ ਵਿਜ ਨੇ ਸਾਧਿਆ ਨਿਸ਼ਾਨਾ, ਕਿਹਾ-‘ਜੇ ਮਿਸਤਰੀ ਹੀ ਘਰ ਦੀ ਇੱਟ ਨਾਲ ਇੱਟ ਵਜਾਉਣ ਲੱਗੇ ਤਾਂ ਸਮਝੋ ਘਰ ਢਹਿਣ ਵਾਲਾ ਹੈ’

ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਪੰਜਾਬ ਕਾਂਗਰਸ ਵਿਚਲੇ ਕਲੇਸ਼ ‘ਤੇ ਤੰਜ ਕੱਸਿਆ ਹੈ । ਵਿਜ ਨੇ ਪੰਜਾਬ...

ਹੁਣ ਪੰਜਾਬ ਦੇ ਕਿਸਾਨਾਂ ਦੇ ਨਾਂ ‘ਤੇ ਕੋਈ ਹੋਰ ਨਹੀਂ ਵੇਚ ਸਕੇਗਾ ਫਸਲ, ਮਿਲੇਗਾ ਆਨਲਾਈਨ ਜੇ-ਫਾਰਮ

ਚੰਡੀਗੜ੍ਹ : ਹੁਣ ਕੋਈ ਹੋਰ ਵਿਅਕਤੀ ਪੰਜਾਬ ਵਿੱਚ ਕਿਸਾਨਾਂ ਦੇ ਨਾਮ ‘ਤੇ ਫਸਲਾਂ ਨੂੰ ਨਹੀਂ ਵੇਚ ਸਕੇਗਾ। ਹੁਣ ਰਾਜ ਦੇ ਕਿਸਾਨਾਂ ਨੂੰ...

ਹੌਂਸਲੇ ਦੀ ਮਿਸਾਲ- ਗਰਭਵਤੀ ਔਰਤ ਪਤੀ ਦੀ ਮੌਤ ਤੋਂ ਬਾਅਦ ਕੜੀ-ਚੌਲ ਵੇਚ ਕੇ ਪਾਲ ਰਹੀ ਪੂਰਾ ਪਰਿਵਾਰ, ਮਨੀਸ਼ਾ ਗੁਲਾਟੀ ਵੀ ਹੋਈ ਮੁਰੀਦ

ਗੁਰਦਾਸਪੁਰ ਵਿੱਚ ਸਾਰੀਆਂ ਔਰਤਾਂ ਲਈ ਹੌਂਸਲੇ ਦੀ ਮਿਸਾਲ ਬਣੀ ਰਜਨੀ ਦੀ ਹਿੰਮਤ ਦੇਖ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ...

ਕਿਸਾਨਾਂ ਨਾਲ ਮੁੜ ਹਰਿਆਣਾ ਪੁਲਿਸ ਦੀ ਬੇਰਹਿਮੀ ‘ਤੇ ਕੈਪਟਨ ਦੀ CM ਖੱਟਰ ਨੂੰ ਚਿਤਾਵਨੀ- ‘ਭੁਗਤਣੇ ਪੈਣਗੇ ਨਤੀਜੇ’

ਚੰਡੀਗੜ੍ਹ : ਹਰਿਆਣਾ ਪੁਲਿਸ ਵੱਲੋਂ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ‘ਤੇ ਜ਼ਾਲਮਾਨਾ ਹਮਲਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ...

PM ਮੋਦੀ ਨੇ ਜ਼ਲਿਆਂਵਾਲਾ ਬਾਗ ਕੀਤਾ ਰਾਸ਼ਟਰ ਨੂੰ ਸਮਰਪਿਤ, ਕੈਪਟਨ ਨੇ ਕਿਹਾ- ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਕੋਸ਼ਿਸ਼

ਚੰਡੀਗੜ੍ਹ : ਜਲ੍ਹਿਆਂਵਾਲਾ ਬਾਗ, ਜੋ ਕਿ ਕੋਰੋਨਾ ਅਤੇ ਸੁੰਦਰੀਕਰਨ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਸੀ, ਨੂੰ ਸ਼ਨੀਵਾਰ ਨੂੰ ਆਮ ਲੋਕਾਂ ਲਈ...

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਚੰਡੀਗੜ੍ਹ ਆਉਣਗੇ ਹਰੀਸ਼ ਰਾਵਤ, ਕੈਪਟਨ ਤੇ ਸਿੱਧੂ ਨਾਲ ਕਰਨਗੇ ਮੁਲਾਕਾਤ

ਪੰਜਾਬ ਕਾਂਗਰਸ ਵਿੱਚ ਮਚੇ ਘਮਾਸਾਨ ਵਿਚਾਲੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਨ ਦਾ ਫੈਸਲਾ ਹੀ ਆਖਰੀ...

ਕਰਨਾਲ ‘ਚ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ, ਗੁਰਨਾਮ ਚਡੂਨੀ ਦੀ ਅਪੀਲ ਤੋਂ ਬਾਅਦ ਕਿਸਾਨਾਂ ਨੇ ਹਰਿਆਣਾ ਦੀਆਂ ਸੜਕਾਂ ਕੀਤੀਆਂ ਜਾਮ

ਕਰਨਾਲ: ਹਰਿਆਣਾ ਵਿਚ ਇਕ ਵਾਰ ਫਿਰ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਅੱਜ ਹਰਿਆਣਾ ਦੇ ਮੁੱਖ ਮੰਤਰੀ...

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ, CM ਖੱਟਰ ਦੇ ਵਿਰੋਧ ਲਈ ਇੱਕਠੇ ਹੋਏ ਸਨ ਕਿਸਾਨ

ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੀ ਮੀਟਿੰਗ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਕੌਮੀ ਮਾਰਗ ਜਾਮ ਕਰ ਦਿੱਤਾ। ਹੰਗਾਮਾ ਰੋਕਣ ਲਈ ਪੁਲਿਸ...

ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, ਸਰਕਾਰੀ ਦਫਤਰਾਂ ‘ਚ ਜਾਣ ਲਈ ਕੋਰੋਨਾ ਦੀ Negative ਰਿਪੋਰਟ ਕੀਤੀ ਲਾਜ਼ਮੀ

ਕੋਰੋਨਾ ਦੇ ਮੱਦੇਨਜ਼ਰ, ਸਾਵਧਾਨੀ ਵਜੋਂ, ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰੀ ਦਫਤਰਾਂ ਵਿੱਚ ਆਉਣ ਲਈ ਹੁਣ...

ਪੰਜਾਬ ਨੂੰ ਮਿਲਿਆ ਨਵਾਂ ਰਾਜਪਾਲ ਤੇ ਚੰਡੀਗੜ੍ਹ ਨੂੰ ਨਵਾਂ ਪ੍ਰਸ਼ਾਸਕ- ਬਨਵਾਰੀ ਲਾਲ ਪੁਰੋਹਿਤ ਨੂੰ ਮਿਲੀ ਜ਼ਿੰਮੇਵਾਰੀ

ਬਨਵਾਰੀ ਲਾਲ ਪੁਰੋਹਿਤ ਨੂੰ ਸ਼ੁੱਕਰਵਾਰ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਬਨਵਾਰੀ...

ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਲਾਅ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਸਿੱਧੂ ਵੱਲੋਂ ਬੇਲੋੜੀਆਂ ਟਿੱਪਣੀਆਂ ਕਰਕੇ ਚੀਮਾ ਪਹੁੰਚੇ ਸੋਨੀਆ ਗਾਂਧੀ ਕੋਲ, ਕਿਹਾ-ਪਾਰਟੀ ਨੂੰ ਬਣਾ ਦਿੱਤਾ ਮਜ਼ਾਕ ਦਾ ਪਾਤਰ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਬੇਲੋੜੀਆਂ ਟਿੱਪਣੀਆਂ ਦੇ...

ਕੈਬਨਿਟ ਵੱਲੋਂ PSCFC ਤੇ ਬੈਕਫਿਨਕੋ ਦੇ ਕਰਜ਼ਦਾਰਾਂ ਨੂੰ 62.46 ਕਰੋੜ ਰੁਪਏ ਦੀ ਕਰਜ਼ਾ ਰਾਹਤ ਨੂੰ ਮਨਜ਼ੂਰੀ, 14853 ਕਰਜ਼ਦਾਰਾਂ ਨੂੰ ਮਿਲੇਗਾ ਲਾਭ

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਵੀਰਵਾਰ ਨੂੰ ਪੰਜਾਬ ਅਨੁਸੂਚਿਤ ਜਾਤੀ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਪੀ.ਐਸ.ਸੀ.ਐਫ.ਸੀ.) ਅਤੇ...

ਰਾਣਾ ਸੋਢੀ ਦਾ ਵੱਡਾ ਬਿਆਨ- ਮੇਰੇ ਘਰ ਡਿਨਰ ‘ਤੇ ਪਹੁੰਚੇ 8 Mps ਤੇ 59 MLAs ਨੇ ਕੀਤਾ ਸਾਫ- ਕੈਪਟਨ ਦੀ…

ਚੰਡੀਗੜ੍ਹ: ਪੰਜਾਬ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦਿੱਤੇ ਗਏ ਡਿਨਰ ਵਿੱਚ 8 ਸੰਸਦ...

ਸੁਖਜਿੰਦਰ ਰੰਧਾਵਾ ਨੂੰ ਸੁਰੱਖਿਆ ਦੇਣ ਤੋਂ ਕੇਂਦਰ ਨੇ ਕੀਤੀ ਨਾਂਹ, ਮੰਤਰਾਲਾ ਨੇ ਆਖੀ ਇਹ ਗੱਲ

ਪੰਜਾਬ ਦੇ ਜੇਲ੍ਹਾਂ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੇਣ ਤੋਂ ਸਾਫ ਇਨਕਾਰ ਕਰ...

ਅਹਿਮ ਖਬਰ : ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 104 ਵਾਰਸਾਂ ਨੂੰ ਨੌਕਰੀ ਦੇਣ ਨੂੰ ਪ੍ਰਵਾਨਗੀ

ਚੰਡੀਗੜ੍ਹ : ਪੰਜਾਬ ਕੈਬਨਿਟ ਵੱਲੋਂ ਅੱਜ ਇੱਕ ਅਹਿਮ ਫੈਸਲੇ ਵਜੋਂ ਮੁੱਖ ਮੰਤਰੀ ਦੀਆਂ ਹਿਦਾਇਤਾਂ ਮੁਤਾਬਕ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ...

ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ 1500 ਕਰੋੜ ਰੁਪਏ ਦਾ ਹੋਰ ਤੋਹਫਾ- ਬੇਸਿਕ ਪੇਅ ‘ਚ ਹੋਵੇਗਾ ਘੱਟੋ-ਘੱਟ 15 ਫੀਸਦੀ ਵਾਧਾ

ਚੰਡੀਗੜ੍ਹ : ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 1500 ਕਰੋੜ ਰੁਪਏ ਦਾ ਹੋਰ ਵਾਧੂ ਤੋਹਫ਼ਾ ਦਿੰਦਿਆਂ ਪੰਜਾਬ ਸਰਕਾਰ ਨੇ ਬੇਸਿਕ ਪੇਅ ਵਿੱਚ...

ਕੈਪਟਨ ਦਾ ਸਿੱਧੂ ਦੇ ਬਾਗੀ ਧੜੇ ਖਿਲਾਫ ਵੱਡਾ ਦਾਅ- ਡਿਨਰ ‘ਤੇ ਸੱਦੇ ਵਿਧਾਇਕ ਤੇ ਸੰਸਦ ਮੈਂਬਰ

ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਵਿਵਾਦ ਰੁਕਣ ਦੀ ਥਾਂ ਹੋਰ ਵੀ ਵਧਦਾ ਜਾ ਰਿਹਾ ਹੈ।...

ਪਸ਼ੂ ਹਸਪਤਾਲਾਂ ਦੇ ਸੇਵਾ ਪ੍ਰਦਾਤਾਵਾਂ ਦੀ ਸਰਵਿਸ ਵਿੱਚ ਦੋ ਸਾਲਾਂ ਦੇ ਵਾਧੇ ਨੂੰ ਕੈਬਨਿਟ ਵੱਲੋਂ ਮਨਜ਼ੂਰੀ

ਰਾਜ ਭਰ ਦੇ 582 ਵੈਟਰਨਰੀ ਹਸਪਤਾਲਾਂ ਵਿੱਚ ਕੁਸ਼ਲ ਪਸ਼ੂ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਿੱਚ, ਮੰਤਰੀ ਮੰਡਲ ਨੇ ਪਹਿਲਾਂ ਹੀ ਠੇਕੇ...

ਪੰਜਾਬ ‘ਚ ਪਰਾਲੀ ਸਾੜਨ ਦੀ ਸਮੱਸਿਆ ਦਾ ਹੋਵੇਗਾ ਹੱਲ- ਇੰਡਸਟਰੀਆਂ ਬਾਲਣ ਵਜੋਂ ਕਰਨਗੀਆਂ ਇਸਤੇਮਾਲ

ਚੰਡੀਗੜ੍ਹ : ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਨੂੰ ਰੋਕਣ ਲਈ ਇੱਕ ਵੱਡੇ ਕਦਮ ਵਜੋਂ, ਪੰਜਾਬ ਨੇ ਵਿੱਤੀ ਪ੍ਰੋਤਸਾਹਨ ਦਾ ਦਾਅਵਾ ਕਰਨ ਲਈ...

ਪੰਜਾਬ ਕੈਬਨਿਟ ਦਾ ਫੈਸਲਾ : ਗ੍ਰਾਮ ਸੇਵਕਾਂ ਦੀ ਮੁੱਢਲੀ ਵਿੱਦਿਅਕ ਯੋਗਤਾ ਮੈਟ੍ਰਿਕ ਤੋਂ ਹੋਈ ਗ੍ਰੈਜੂਏਸ਼ਨ

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੀ ਕਾਰਜਕੁਸ਼ਲਤਾ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਗ੍ਰਾਮ ਸੇਵਕਾਂ ਦੀ...

ਖੇਡਾਂ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ, ਕੈਬਨਿਟ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਲ ਹੀ ਵਿੱਚ ਹੋਏ ਟੋਕੀਓ ਓਲੰਪਿਕਸ ਵਿੱਚ ਨਾਮਣਾ ਖੱਟਣ ਵਾਲੇ ਰਾਜ ਦੇ ਖਿਡਾਰੀਆਂ...

ਚੰਡੀਗੜ੍ਹ ਨੂੰ ‘ਪਲਾਸਟਿਕ ਮੁਕਤ’ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਵਾਤਾਵਰਣ ਦੀ ਸੰਭਾਲ ਅਤੇ ‘ਚੰਡੀਗੜ੍ਹ ਪਲਾਸਟਿਕ ਮੁਕਤ’ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ‘ਤੇ ਪਾਬੰਦੀ...

ਮੱਛੀ ਪਾਲਣ ਅਧਿਕਾਰੀਆਂ ਦੀਆਂ 27 ਅਤੇ ਕਲਰਕਾਂ ਦੀਆਂ 160 ਅਸਾਮੀਆਂ ਦੇ ਨਤੀਜਿਆਂ ਨੂੰ ਮਿਲੀ ਪ੍ਰਵਾਨਗੀ : ਰਮਨ ਬਹਿਲ

ਚੰਡੀਗੜ੍ਹ: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਨੇ 2021 ਦੇ ਇਸ਼ਤਿਹਾਰ ਨੰਬਰ 05 ਅਤੇ 2021 ਦੇ ਇਸ਼ਤਿਹਾਰ ਨੰਬਰ 03 ਰਾਹੀਂ ਪ੍ਰਕਾਸ਼ਤ ਮੱਛੀ ਪਾਲਣ...

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਮੇਂ ਸਿਰ ਦਖਲ ਤੋਂ ਬਾਅਦ ਨਹਿਰ ਪਟਵਾਰੀ ਨੂੰ ਕੀਤਾ ਗਿਆ ਬਹਾਲ

ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਮੇਂ ਸਿਰ ਦਖਲ ਨਾਲ, ਫਰੀਦਕੋਟ ਨਹਿਰੀ ਵਿਭਾਗ ਅਧੀਨ ਕੰਮ ਕਰਦੇ ਨਹਿਰੀ ਪਟਵਾਰੀ...

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ੍ਹ ਆਉਣਗੇ ਪੰਜਾਬ ਦੌਰੇ ‘ਤੇ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ੍ਹ ਪੰਜਾਬ ਦੇ ਦੌਰੇ ‘ਤੇ ਆਉਣਗੇ। ਇਸ ਦੌਰਾਨ ਉਹ ਸਾਬਕਾ...

ਕੈਪਟਨ ਵਿਰੋਧੀਆਂ ਨੂੰ ਵੱਡਾ ਝਟਕਾ : ਹਰੀਸ਼ ਰਾਵਤ ਦਾ ਬਿਆਨ- ਕੈਪਟਨ ਦੀ ਅਗਵਾਈ ‘ਚ ਹੀ ਲੜਾਂਗੇ 2022 ਦੀਆਂ ਚੋਣਾਂ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਕੁਝ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਇੱਕ ਵਾਰ ਫਿਰ ਭੂਚਾਲ ਆਇਆ ਹੈ। ਇਸ ਵਾਰ ਕਿਸੇ ਨੂੰ ਲਿਆਉਣ ਦੀ ਕੋਸ਼ਿਸ਼...

ਸ਼ਹੀਦ ਊਧਮ ਸਿੰਘ ਦੇ ਪਿਸਤੌਲ ਤੇ ਡਾਇਰੀ ਵਾਪਿਸ ਲਿਆਉਣ ਲਈ ਕੈਪਟਨ ਨੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ: ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ...

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਰਲੱਭ ਸਰੂਪਾਂ ਨੂੰ ਅਫਗਾਨਿਸਤਾਨ ਤੋਂ ਸੁਰੱਖਿਅਤ ਲਿਆਇਆ ਜਾਵੇ ਭਾਰਤ- ਬੀਬਾ ਬਾਦਲ ਦੀ ਕੇਂਦਰ ਸਰਕਾਰ ਨੂੰ ਅਪੀਲ

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਾਬਾ ਹਰਸਿਮਰਤ ਬਾਦਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ...

ਵਿਦੇਸ਼ਾਂ ‘ਚ ਫਸੇ ਭਾਰਤੀਆਂ ਲਈ ਫਰਿਸ਼ਤਾ ਤੇ ਸਮਾਜ ਸੇਵੀ ਡਾ. ਐਸਪੀ ਓਬਰਾਏ ਦੀ ਜ਼ਿੰਦਗੀ ‘ਤੇ Bollywood ਬਣਾਏਗਾ ਫਿਲਮ

ਪਟਿਆਲਾ : ਵਿਦੇਸ਼ੀ ਜੇਲ੍ਹਾਂ ‘ਚ ਫਸੇ ਹਿੰਦੁਸਤਾਨੀਆਂ ਦੀ ਘਰ ਵਾਪਸੀ ਕਰਵਾਉਣ ਤੋਂ ਬਾਅਦ ਅਫਗਾਨਿਸਤਾਨ ਦੇ ਰਿਫਿਊਜ਼ੀਆਂ ਲਈ ਫਰਿਸ਼ਤਾ ਬਣੇ...

‘ਖਤਰੇ ਦਾ ਘੁੱਗੂ ਬੋਲ ਗਿਆ’- ਸਿੱਧੂ ਦੇ ਸਲਾਹਕਾਰ ਮਾਲੀ ਨੇ ਹੁਣ ਬਗਾਵਤ ਨੂੰ ਲੈ ਕੇ ਕੈਪਟਨ ‘ਤੇ ਵਿੰਨ੍ਹੇ ਨਿਸ਼ਾਨੇ

ਪੰਜਾਬ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਮਾਲੀ, ਕੈਪਟਨ ਅਮਰਿੰਦਰ ਸਿੰਘ ‘ਤੇ ਬਿਨਾਂ ਰੁਕੇ ਹਮਲੇ ਕਰ ਰਹੇ...

ਪੰਜਾਬ ‘ਚ ਕੈਪਟਨ ਖਿਲਾਫ ਬਗਾਵਤ- ਬਾਗੀ ਮੰਤਰੀ ਤੇ ਵਿਧਾਇਕ ਹਰੀਸ਼ ਰਾਵਤ ਨੂੰ ਮਿਲਣ ਦੇਹਰਾਦੂਨ ਰਵਾਨਾ

ਪੰਜਾਬ ਵਿੱਚ ਬਾਗੀ ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਦਾ ਝੰਡਾ ਲੈ ਕੇ ਦੇਹਰਾਦੂਨ ਲਈ ਰਵਾਨਾ ਹੋ ਗਏ...

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਸਿਹਤ ਵਿਚ ਆਇਆ ਸੁਧਾਰ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਸਾਹ ਲੈਣ ਵਿੱਚ ਤਕਲੀਫ ਕਾਰਨ ਪੀਜੀਆਈਐਮਈਆਰ, ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਹ...

ਚੰਡੀਗੜ੍ਹ ‘ਚ 27 ਨੂੰ ਹੋਵੇਗੀ ਕਿਸਾਨਾਂ ਦੀ ‘ਹੱਲਾ ਬੋਲ’ ਰੈਲੀ- ਰਾਕੇਸ਼ ਟਿਕੈਤ ਸਣੇ ਪਹੁੰਚਗੀਆਂ ਮਸ਼ਹੂਰ ਹਸਤੀਆਂ

ਕਿਸਾਨ ਏਕਤਾ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਕਿਸਾਨ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਦਾ ਨਾਂ ਹੱਲਾ ਬੋਲ ਰੈਲੀ ਰੱਖਿਆ ਗਿਆ ਹੈ। ਇਸ ਵਿੱਚ...

ਕਾਂਗਰਸੀ ਮੰਤਰੀਆਂ ਨੇ ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ‘ਤੇ ਪ੍ਰਗਟਾਇਆ ਇਤਰਾਜ਼, ਸਖਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ : ਨਵਜੋਤ ਸਿੱਧੂ ਦੇ ਦੋ ਸਹਿਯੋਗੀਆਂ ਦੀਆਂ ਦੇਸ਼ ਵਿਰੋਧੀ ਅਤੇ ਪਾਕਿਸਤਾਨ ਪੱਖੀ ਟਿੱਪਣੀਆਂ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ...

ਮੋਹਾਲੀ ਦੇ ਡੇਰਾਬੱਸੀ ਵਿੱਚ ਲੁਕੇ ਤਿੰਨ ਰੋਹਿੰਗਿਆ ਗ੍ਰਿਫਤਾਰ, ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਹੋਏ ਸਨ ਦਾਖਲ

ਡੇਰਾਬੱਸੀ ਪੁਲਿਸ ਨੇ ਬੰਗਲਾਦੇਸ਼ ਤੋਂ ਪੰਜਾਬ ਆਏ ਤਿੰਨ ਰੋਹਿੰਗਿਆ ਵਿਰੁੱਧ ਵਿਦੇਸ਼ੀ ਕਾਨੂੰਨ (ਭਾਰਤ ਵਿੱਚ ਪ੍ਰਵੇਸ਼) ਦੀਆਂ ਵੱਖ -ਵੱਖ...

ਨਵਜੋਤ ਸਿੱਧੂ ਦੇ ਸਲਾਹਕਾਰਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ, ਹੋ ਸਕਦੀ ਹੈ ਕਾਰਵਾਈ

ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੀ ਟਿੱਪਣੀ ਨੂੰ ਲੈ ਕੇ ਵਿਵਾਦ ਖਤਮ ਹੁੰਦਾ ਨਜ਼ਰ ਨਹੀਂ ਆ...

ਸੇਵਾਮੁਕਤ ਪਟਵਾਰੀਆਂ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦਰਵਾਜ਼ੇ- 1766 ਮਾਲ ਪਟਵਾਰੀਆਂ ਦੀ ਕਰੇਗੀ ਭਰਤੀ

ਪੰਜਾਬ ਸਰਕਾਰ ਨੇ ਸੇਵਾਮੁਕਤ ਪਟਵਾਰੀਆਂ/ ਕਾਨੂੰਨਗੋ ਨੂੰ ਵੱਡਾ ਤੋਹਫਾ ਦਿੰਦੇ ਹੋਏ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ‘ਤੇ ਭਰਤੀ ਕਰਨ...

ਗੰਨਾ ਕਿਸਾਨਾਂ ਦੇ ਸਮਰਥਨ ‘ਚ ਸਿੱਧੂ ਨੇ ਫਿਰ ਕੀਤਾ ਟਵੀਟ, ਦੱਸਿਆ ‘ਪੰਜਾਬ ਮਾਡਲ’ ਦਾ ਮਤਲਬ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਹੈ। ਸਿੱਧੂ ਨੇ ਕਿਹਾ...

ਮਾਲੀ ਦਾ ਕੈਪਟਨ ‘ਤੇ ਵੱਡਾ ਹਮਲਾ- PAK ਪੱਤਰਕਾਰ ਅਰੂਸਾ ਆਲਮ ਦੀ ਫੋਟੋ ਪਾ ਕੇ ਵਿੰਨ੍ਹੇ ਨਿਸ਼ਾਨੇ

ਪੰਜਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਲੜਾਈ ਰੁਕ ਨਹੀਂ ਰਹੀ ਹੈ।...

ਕਾਬੁਲ ਦਾ ਗੁਰਦੁਆਰਾ ਬਾਬਾ ਮਨਸਾ ਸਿੰਘ ਬਣਿਆ ਪਨਾਹਗਾਹ- ਲੁਧਿਆਣਾ ਦੇ 16 ਲੋਕਾਂ ਸਣੇ 150 ਭਾਰਤੀ ਹੁਣ ਵੀ ਫਸੇ

ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਬਹੁਤ ਸੰਵੇਦਨਸ਼ੀਲ ਹੋ ਗਈ ਹੈ। ਮੈਂ ਰਾਜਧਾਨੀ ਕਾਬੁਲ ਦੇ ਮਨਸਾ ਸਿੰਘ...

ਪਾਰਟੀ ਤੋਂ ਨਾਰਾਜ਼ ਹੋਏ ਸੂਬਾ ਪ੍ਰਧਾਨ ਭਗਵੰਤ ਮਾਨ, ਸਿਆਸੀ ਪ੍ਰੋਗਰਾਮਾਂ ਤੋਂ ਬਣਾਈ ਦੂਰੀ, ਟਾਲਣਾ ਪਿਆ ਰੱਖੜ ਪੁੰਨਿਆਂ ਵਿੱਚ ਹੋਣ ਵਾਲਾ ਸਮਾਰੋਹ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਤੇਜ਼-ਤਰਾਰ ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਪਾਰਟੀ ਤੋਂ ਨਾਰਾਜ਼ ਹੋ ਗਏ ਹਨ। ਭਗਵੰਤ...

ਅੱਜ ਹੋਵੇਗਾ ਫੈਸਲਾ : ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਿਸ, ਮੁੱਖ ਮੰਤਰੀ ਨਾਲ ਗੱਲਬਾਤ ਅੱਜ, ਧਰਨਾ ਰਹੇਗਾ ਜਾਰੀ

ਪੰਜਾਬ ਵਿੱਚ ਜਲੰਧਰ-ਦਿੱਲੀ ਕੌਮੀ ਮਾਰਗ ਅਤੇ ਰੇਲਵੇ ਟਰੈਕ ਚੌਥੇ ਦਿਨ ਵੀ ਜਾਮ ਰਿਹਾ, ਪਰ ਇਹ ਰਾਹਤ ਦੀ ਗੱਲ ਹੈ ਕਿ ਕਿਸਾਨਾਂ ਨੇ ਪੰਜਾਬ ਬੰਦ ਦਾ...

ਡੇਰਾ ਮੁਖੀ ਬਾਬਾ ਰਾਮ ਰਹੀਮ ਦੀ ਮਦਦ ਕਰਨ ਦੇ ਦੋਸ਼ ‘ਚ DSP ਸ਼ਮਸ਼ੇਰ ਸਿੰਘ Suspend, ਦਿੱਤੇ ਵਿਭਾਗੀ ਕਾਰਵਾਈ ਦੇ ਹੁਕਮ

ਡੀਐਸਪੀ ਸ਼ਮਸ਼ੇਰ ਸਿੰਘ ਨੂੰ ਸਾਧਵੀਆਂ ਦਾ ਜਿਣਸੀ ਸ਼ੋਸ਼ਣ ਕਰਨ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਰੋਹਤਕ ਜ਼ਿਲ੍ਹਾ ਜੇਲ੍ਹ...

ਅਨਿੰਦਿਤਾ ਮਿੱਤਰਾ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਸੰਭਾਲਿਆ ਚਾਰਜ

ਚੰਡੀਗੜ੍ਹ : 2007 ਬੈਚ ਦੇ ਪੰਜਾਬ ਕੇਡਰ ਦੀ ਆਈਏਐਸ ਅਧਿਕਾਰੀ ਅਨਿੰਦਿਤਾ ਮਿਤਰਾ ਨੇ ਸੋਮਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਵਜੋਂ...

2012 ਬੈਚ ਦੇ IAS ਅਧਿਕਾਰੀ ਸੀਨੂੰ ਦੁੱਗਲ ਅਤੇ ਬਲਦੀਪ ਕੌਰ ਵਿਸ਼ੇਸ਼ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ 2012 ਬੈਚ ਦੇ ਆਈਏਐਸ ਅਧਿਕਾਰੀਆਂ ਸੇਨੂੰ ਦੁੱਗਲ ਅਤੇ ਬਲਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਹੈ । ਇਹ...

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਆਕਸੀਜਨ ਲੈਵਲ ਘਟਿਆ, ਚੰਡੀਗੜ੍ਹ PGI ‘ਚ ਕਰਵਾਇਆ ਗਿਆ ਭਰਤੀ

ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਐਤਵਾਰ ਨੂੰ ਅਚਾਨਕ ਬੀਮਾਰ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਪੀਜੀਆਈ, ਚੰਡੀਗੜ੍ਹ ਵਿਖੇ ਦਾਖਲ...

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਖਾਸ ਅੰਦਾਜ਼ ‘ਚ ਮਨਾਇਆ ਰੱਖੜੀ ਦਾ ਤਿਓਹਾਰ, ਦੇਖੋ ਤਸਵੀਰਾਂ

ਜਲੰਧਰ: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਰੱਖੜੀ ਦਾ ਵਿਸ਼ੇਸ਼ ਤਿਉਹਾਰ ਹੋਰ ਔਰਤਾਂ ਦੇ ਨਾਲ ਸ਼ਾਨਦਾਰ...

ਖਤਰੇ ਦੇ ਨਿਸ਼ਾਨ ਦੇ ਕੋਲ ਸੁਖਨਾ ਝੀਲ ਦੇ ਪਾਣੀ ਦਾ ਪੱਧਰ- ਤੀਜੀ ਵਾਰ ਖੁੱਲ੍ਹ ਸਕਦੇ ਹਨ ਫਲੱਡ ਗੇਟ

ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਚੰਗੀ ਬਾਰਿਸ਼ ਹੋਣ ਕਾਰਨ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਆਲੇ-ਦੁਆਲੇ ਦੇ ਖੇਤਰਾਂ ਅਤੇ ਪਹਾੜਾਂ...

ਓਲੰਪਿਕ ਤਮਗਾ ਜੇਤੂ ਪੰਜਾਬੀ ਹਾਕੀ ਖਿਡਾਰੀਆਂ ਦੇ ਨਾਂ ‘ਤੇ ਰੱਖੇ ਗਏ 10 ਸਰਕਾਰੀ ਸਕੂਲਾਂ ਦੇ ਨਾਂ

ਚੰਡੀਗੜ੍ਹ : ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ...

ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ, ਪੰਜਾਬ ‘ਚ ਟੋਲ ਪਲਾਜ਼ਾ ‘ਤੇ ਟਰੈਕਟਰ-ਟਰਾਲੀਆਂ ਖੜ੍ਹੀਆ ਕਰ ਲਗਾਉਣਗੇ ਜਾਮ

ਚੰਡੀਗੜ੍ਹ: ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਚੱਲ ਰਹੀ ਮੀਟਿੰਗ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ...

ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦਾ ਅੱਜ ਆਖਰੀ ਦਿਨ- ਚੰਡੀਗੜ੍ਹ ‘ਚ ਉੱਠਣ ਲੱਗੀ ਵੱਖਰੇ ਪ੍ਰਸ਼ਾਸਕ ਦੀ ਮੰਗ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਹੈ, ਜਿਨ੍ਹਾਂ ਨੇ 22 ਅਗਸਤ 2016 ਨੂੰ...

ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਰਹੇਗਾ ਜਾਰੀ- ਬੇਸਿੱਟਾ ਰਹੀ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ, ਸਰਕਾਰ ਨੇ ਮੰਨੀ ਆਪਣੀ ਗਲਤੀ

ਚੰਡੀਗੜ੍ਹ: ਗੰਨਾ ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਹਾਈਵੇਅ ਨੂੰ ਜਿਸ ਤਰੀਕੇ ਨਾਲ ਬੰਦ ਕੀਤਾ ਗਿਆ, ਉਸ ਤੋਂ ਬਾਅਦ ਸਰਕਾਰ ਲਈ ਵੱਡੀ ਸਮੱਸਿਆ...

Punjab Farmer Protest : ਚੰਡੀਗੜ੍ਹ ‘ਚ ਸਰਕਾਰ ਤੇ ਕਿਸਾਨਾਂ ਦੀ ਪਹਿਲੇ ਗੇੜ ਦੀ ਮੀਟਿੰਗ ਖਤਮ, ਗੰਨੇ ਦੀ ਕੀਮਤ ‘ਤੇ ਨਹੀਂ ਬਣੀ ਸਹਿਮਤੀ

ਜਲੰਧਰ ਵਿੱਚ ਦਿੱਲੀ-ਪਾਨੀਪਤ ਵੱਲ ਜਾਣ ਵਾਲਾ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਵੀ ਤੀਜੇ ਦਿਨ ਵੀ ਜਾਮ ਰਿਹਾ। ਸ਼ਨੀਵਾਰ ਰਾਤ ਨੂੰ...

ਜ਼ੀਰਕਪੁਰ ‘ਚ ਕਾਂਗਰਸ ਨੂੰ ਵੱਡਾ ਝਟਕਾ : ਕਮਲਜੀਤ ਸੈਣੀ ਨੇ ਛੱਡੀ ਪਾਰਟੀ, ਪਤਨੀ ਤੇ ਸੈਂਕੜੇ ਸਮਰਥਕਾਂ ਨਾਲ ਹੋਏ ‘ਆਪ’ ‘ਚ ਸ਼ਾਮਲ

ਜ਼ੀਰਕਪੁਰ : ਜ਼ੀਰਕਪੁਰ ਦੇ ਲੋਹਗੜ੍ਹ ਤੋਂ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਕਾਂਗਰਸ ਨੇਤਾ ਕਮਲਜੀਤ ਸੈਣੀ ਅਤੇ ਉਨ੍ਹਾਂ ਦੀ ਪਤਨੀ...

ਚੰਡੀਗੜ੍ਹ ‘ਚ ਸਹਿਕਾਰਤਾ ਮੰਤਰੀ ਤੇ ਕਿਸਾਨਾਂ ਦੀ ਬੈਠਕ ਸ਼ੁਰੂ, ਫੈਸਲੇ ਤੋਂ ਬਾਅਦ ਧਰਨਾ ਹਟਾਉਣ ‘ਤੇ ਹੋਵੇਗਾ ਫੈਸਲਾ

ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਕਮ ਨੂੰ ਜਾਰੀ ਕਰਨ ਅਤੇ ਪਿੜਾਈ ਦੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਵਿੱਚ ਅੰਦੋਲਨ ਛੇੜ ਦਿੱਤਾ ਗਿਆ ਹੈ,...

ਨਸ਼ੇ ਦੀ ਲੱਤ ਨੇ ਕੁਸ਼ਤੀ ਦੇ ਗੋਲਡ ਮੈਡਲਿਸਟ ਨੂੰ ਬਣਾਇਆ ਚੋਰ, ਚੰਡੀਗੜ੍ਹ ਪੁਲਿਸ ਨੇ 50 ਮੋਬਾਈਲ ਫੋਨਾਂ ਤੇ ਮਹਿੰਗੀਆਂ ਘੜੀਆਂ ਸਣੇ ਕੀਤਾ ਗ੍ਰਿਫਤਾਰ

ਚੰਡੀਗੜ੍ਹ ਪੁਲਿਸ ਨੇ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਨੇੜੇ ਇੱਕ ਹੋਟਲ ਤੋਂ ਸੈਕਟਰ -16 ਦੇ ਇੱਕ ਘਰ ਵਿੱਚ ਹੋਈ ਚੋਰੀ ਦੇ...

Punjab Police Recruitment 2021- ਪੰਜਾਬ ਪੁਲਿਸ ਵਿੱਚ ਸਿਵਲੀਅਨ ਸਟਾਫ ‘ਚ ਕੱਢੀਆਂ 634 ਅਸਾਮੀਆਂ, ਇਨ੍ਹਾਂ ਅਹੁਦਿਆਂ ‘ਤੇ ਹੋਵੇਗੀ ਭਰਤੀ

ਪੰਜਾਬ ਪੁਲਿਸ ਵਿੱਚ ਨੌਕਰੀ ਦਾ ਬਹੁਤ ਹੀ ਸੁਨਹਿਰੀ ਮੌਕਾ ਹੈ। ਪੰਜਾਬ ਪੁਲਿਸ ਨੇ ਸਿਵਲੀਅਨ ਸਪੋਰਟ ਸਟਾਫ ਸ਼੍ਰੇਣੀ ਲਈ 634 ਅਸਾਮੀਆਂ ਜਾਰੀ...

ਟੋਕਿਓ ਪੈਰਾਲੰਪਿਕ ਤੋਂ ਪਹਿਲਾਂ ਸਰਕਾਰ ਤੋਂ ਨਾਰਾਜ਼ ਪੰਜਾਬ ਦੇ ਖਿਡਾਰੀਆਂ ਦਾ ਐਲਾਨ- CM ਦੀ ਰਿਹਾਇਸ਼ ਬਾਹਰ ਦੇਣਗੇ ਧਰਨਾ, ਵਾਪਿਸ ਕਰਨਗੇ ਐਵਾਰਡ

ਪੰਜਾਬ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੈਰਾਲੰਪਿਕ ਖਿਡਾਰੀ ਜੋਕਿ ਸਰਕਾਰੀ ਨੌਕਰੀ ਨਾ ਮਿਲਣ ਤੋਂ ਨਾਰਾਜ਼ ਹਨ, ਮੁੱਖ ਮੰਤਰੀ ਅਮਰਿੰਦਰ...

ਪੰਜਾਬ ਸਰਕਾਰ ਵੱਲੋਂ ਸ਼ਹੀਦ ਲਵਪ੍ਰੀਤ ਸਿੰਘ ਦੇ ਪਰਿਵਾਰ ਲਈ 50 ਲੱਖ ਐਕਸ-ਗ੍ਰੇਸ਼ੀਆ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਡਿਊਟੀ ਦੇ ਦੌਰਾਨ ਆਪਣੀ ਜਾਨ ਦੇ ਵਾਲੇ ਸਿਪਾਹੀ ਲਵਪ੍ਰੀਤ...

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਰੱਖੜੀ ‘ਤੇ ਖਾਸ ਤੋਹਫਾ- ਬੱਸਾਂ ਵਿੱਚ ਮਿਲੇਗਾ ਮੁਫਤ ਸਫਰ

ਚੰਡੀਗੜ੍ਹ ਪ੍ਰਸ਼ਾਸਨ ਨੇ ਰੱਖੜੀ ਦੇ ਤਿਉਹਾਰ ‘ਤੇ ਯੂਟੀ ਦੀਆਂ ਔਰਤਾਂ ਨੂੰ ਤੋਹਫਾ ਦਿੰਦੇ ਹੋਏ ਔਰਤਾਂ ਨੂੰ ਬੱਸਾਂ ਵਿੱਚ ਮੁਫਤ ਯਾਤਰਾ ਦੀ...

ਜਲੰਧਰ-ਦਿੱਲੀ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਦੂਜੇ ਦਿਨ ਵੀ ਜਾਮ- 23 ਟ੍ਰੇਨਾਂ ਪ੍ਰਭਾਵਿਤ, ਬੱਸ ਸੇਵਾ ਬੰਦ, ਜ਼ਰੂਰੀ ਹੋਵੇ ਤਾਂ ਇਨ੍ਹਾਂ ਰੂਟਾਂ ਦਾ ਕਰੋ ਇਸਤੇਮਾਲ

ਗੰਨੇ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਜਾਰੀ ਹੈ। ਕਿਸਾਨਾਂ ਨੇ ਰਾਮਾ ਮੰਡੀ ਤੋਂ ਲੁਧਿਆਣਾ ਵੱਲ ਜਲੰਧਰ-ਦਿੱਲੀ ਕੌਮੀ...

ਚੰਡੀਗੜ੍ਹ ‘ਚ ਰੈਸਟੋਰੈਂਟਾਂ/ ਢਾਬਿਆਂ, ਡਿਸਕੋ, ਬਾਰਸ ‘ਤੇ ਲੱਗੀਆਂ ਪਾਬੰਦੀਆਂ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ ਪ੍ਰਸ਼ਾਸਨ ਨੇ ਅੱਧੀ ਰਾਤ ਤੋਂ ਬਾਅਦ ਵਪਾਰਕ ਅਦਾਰਿਆਂ/ਦੁਕਾਨਾਂ ਨੂੰ ਵਪਾਰ/ਸੇਵਾਵਾਂ ਜਿਵੇਂ ਕਿ ਰੈਸਟੋਰੈਂਟ/ਢਾਬਿਆਂ, ਡਿਸਕੋ,...

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ- 64 DSPs ਦਾ ਹੋਇਆ ਤਬਾਦਲਾ

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦੇ ਹੋਏ 64 ਡਿਪਟੀ ਸੁਪਰਿੰਟੇਂਡੈਂਟ ਆਫ ਪੁਲਿਸ (ਡੀਐਸਪੀਜ਼) ਦਾ ਤਬਾਦਲਾ ਕਰ ਦਿੱਤਾ ਹੈ। ਇਨ੍ਹਾਂ ਦੀ...

ਸੈਣੀ ਦੀ ਰਿਹਾਈ ‘ਤੇ ਗਰਮਾਈ ਕਾਂਗਰਸ ਦੀ ਸਿਆਸਤ- ਕੈਪਟਨ ਨੇ ਰੰਧਾਵਾ ਨੂੰ ਦਿੱਤਾ ਠੋਕਵਾਂ ਜਵਾਬ

ਪੰਜਾਬ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸੁਖਜਿੰਦਰ ਰੰਧਾਵਾ ਨੇ ਜਿਥੇ ਸੈਣੀ ਦੀ ਰਿਹਾਈ ਨੂੰ ਲੈ ਕੇ ਆਪਣੀ...

ਅਨਿਲ ਜੋਸ਼ੀ ਸਣੇ ਹੋਰ ਆਗੂਆਂ ਦਾ ਅਕਾਲੀ ਦਲ ‘ਚ ਸ਼ਾਮਲ ਹੋਣਾ ਹਿੰਦੂ-ਸਿੱਖ ਏਕਤਾ ਨੂੰ ਵੱਡਾ ਹੁਲਾਰਾ : ਸੁਖਬੀਰ ਬਾਦਲ

ਚੰਡੀਗੜ੍ਹ : ਹਿੰਦੂ ਸਿੱਖ ਏਕਤਾ ਤੇ ਫਿਰਕੂ ਸਦਭਾਵਨਾ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ...

ਪੰਜਾਬ ‘ਚ ਕਮਿਸ਼ਨਰ ਤੇ SSP ਸਣੇ 41 ਅਫਸਰਾਂ ਦੇ ਤਬਾਦਲੇ, ਦੇਖੋ ਲਿਸਟ

ਪੰਜਾਬ ਦੇ ਕਮਿਸ਼ਨਰ ਤੇ ਐਸਐਸਪੀ ਸਣੇ 41 ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ 28 IPS ਅਧਿਕਾਰੀ ਤੇ 13...

ਭ੍ਰਿਸ਼ਟਾਚਾਰ ਮਾਮਲਾ : ਸਾਬਕਾ DGP ਸੈਣੀ ਦੀ ਜ਼ਮਾਨਤ ਤੋਂ ਬਾਅਦ ਹੁਣ ਵਿਜੀਲੈਂਸ ਵੱਲੋਂ ਦੋਸ਼ੀ ਸੰਧੂ ਗ੍ਰਿਫਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਤੋਂ ਬਾਅਦ ਵਰਲਡਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼...

ਅਕਾਲੀ ਦਲ ਦਾ ਵੱਡਾ ਐਲਾਨ- ਅਨਿਲ ਜੋਸ਼ੀ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਐਲਾਨਿਆ ਅੰਮ੍ਰਿਤਸਰ ਨਾਰਥ ਤੋਂ ਉਮੀਦਵਾਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਨਿਲ ਜੋਸ਼ੀ ਨੂੰ ਉੱਤਰੀ ਅੰਮ੍ਰਿਤਸਰ...

ਪੰਜਾਬ ਦੇ ਸਰਕਾਰੀ ਕਾਲਜਾਂ ‘ਚ ਆਨਲਾਈਨ ਐਡਮਿਸ਼ਨ ਪੋਰਟਲ ਸ਼ੁਰੂ, ਵਿਦਿਆਰਥੀ ਘਰ ਬੈਠੇ ਹੀ ਕਰ ਸਕਦੇ ਹਨ Apply

ਚੰਡੀਗੜ੍ਹ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਨੂੰ ਮੁਸ਼ਕਲ ਰਹਿਤ, ਤੇਜ ਅਤੇ ਸੁਖਾਲਾ ਕਰਨ ਦੇ ਮੱਦੇਨਜ਼ਰ ਪੰਜਾਬ ਸਰਕਾਰ...

Big Breaking : ਭਾਜਪਾ ਤੋਂ ਕੱਢੇ ਗਏ ਅਨਿਲ ਜੋਸ਼ੀ ਅਕਾਲੀ ਦਲ ‘ਚ ਸ਼ਾਮਲ, ਇਨ੍ਹਾਂ ਆਗੂਆਂ ਨੇ ਵੀ ਫੜਿਆ ਪਾਰਟੀ ਦਾ ਪੱਲਾ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ...

ਹਰਿਆਣਾ ਸਰਕਾਰ ਵੱਲੋਂ ਔਰਤਾਂ ਨੂੰ ਰੱਖੜੀ ਦਾ ਤੋਹਫਾ, 21 ਤੇ 22 ਅਗਸਤ ਨੂੰ ਮੁਫਤ ਕਰ ਸਕਣਗੀਆਂ ਬੱਸ ਵਿਚ ਸਫਰ

ਹਰਿਆਣਾ ਸਰਕਾਰ ਦੁਆਰਾ ਰੱਖੜੀ ਦੇ ਤਿਉਹਾਰ ਦੇ ਕਾਰਨ 21 ਅਤੇ 22 ਅਗਸਤ ਨੂੰ ਹਰਿਆਣਾ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਵਿੱਚ ਔਰਤਾਂ ਅਤੇ...

ਪੰਜਾਬ ‘ਚ ਦਾਖਲਾ ਪੋਰਟਲ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ, ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ

ਚੰਡੀਗੜ੍ਹ : ਡਿਜੀਟਲ ਪੰਜਾਬ ਵੱਲ ਇਕ ਕਦਮ ਹੋਰ ਵਧਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵਰਚੁਅਲ ਤੌਰ ’ਤੇ ਸੂਬਾ...

ਸਿੱਧੂ ਵੱਲੋਂ ਇੱਕ ਹੋਰ ਨਿਯੁਕਤੀ- ਸਾਬਕਾ IPS ਅਧਿਕਾਰੀ ਮੁਹੰਮਦ ਮੁਸਤਫਾ ਨੂੰ ਬਣਾਇਆ ਆਪਣਾ ਮੁੱਖ ਰਣਨੀਤਕ ਸਲਾਹਕਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਸਾਬਕਾ ਆਈਪੀਐਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੂੰ ਆਪਣਾ ਮੁੱਖ ਰਣਨੀਤਕ...

ਪੰਜਾਬ ਸਰਕਾਰ ਨੇ ਦਿੱਤੀ ਗੰਨੇ ਦੀਆਂ ਕੀਮਤਾਂ ‘ਚ ਵਾਧੇ ਨੂੰ ਪ੍ਰਵਾਨਗੀ

ਚੰਡੀਗੜ੍ਹ : ਸੂਬੇ ਦੇ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੜਾਈ ਸੀਜ਼ਨ,...