May 30
ਚੰਡੀਗੜ੍ਹ ’ਚ 45 ਮਿੰਟਾਂ ਦੇ ਤੂਫਾਨ ਨੇ ਮਚਾਇਆ ਹਾਹਾਕਾਰ, Tricity ‘ਚ ਥਾਂ-ਥਾਂ ਡਿੱਗੇ ਦਰੱਖਤ, ਵਾਹਨਾਂ ਨੂੰ ਨੁਕਸਾਨ, ਦੇਖੋ ਤਸਵੀਰਾਂ
May 30, 2021 11:01 am
ਚੰਡੀਗੜ੍ਹ ਵਿੱਚ ਸ਼ਨੀਵਾਰ ਰਾਤ ਨੂੰ ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲਿਆ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਰਾਤ ਨੂੰ ਆਏ ਤੂਫਾਨਾਂ...
ਪੰਜਾਬ ਕਾਂਗਰਸ ਵਿਚਾਲੇ ਘਮਾਸਾਨ- ਰੁੱਸੇ ਕਾਂਗਰਸੀਆਂ ਨੂੰ ਕੱਲ੍ਹ ਤੋਂ ਇੱਕ-ਇੱਕ ਕਰਕੇ ਮਨਾਵੇਗੀ ਕਮੇਟੀ
May 30, 2021 10:39 am
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਘਮਾਸਾਨ ਲਗਾਤਾਰ ਵਧਦਾ ਹੀ ਜਾ ਰਿਹਾ ਹੈ।...
ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! ਉਮੀਦਵਾਰਾਂ ਲਈ ਬੈਨਰ ਜਾਰੀ
May 30, 2021 9:45 am
ਜੇਕਰ ਤੁਸੀਂ ਪੰਜਾਬ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ...
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮ੍ਰਿਤਕਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਜੰਗਲਾਤ ਵਿਭਾਗ ਨੂੰ ਇਹ ਫਰਮਾਨ ਜਾਰੀ
May 29, 2021 10:37 pm
ਪੰਜਾਬ ਵਿੱਚ ਕੋਵਿਡ-19 ਕਰਕੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਨ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਸਮੱਸਿਆ ਆ...
ਪੰਜਾਬ ‘ਚ ਘੱਟਣ ਲੱਗੀ ਕੋਰੋਨਾ ਦੀ ਰਫਤਾਰ- ਅੱਜ ਮਿਲੇ 3102 ਨਵੇਂ ਮਾਮਲੇ, 125 ਨੇ ਤੋੜਿਆ ਦਮ
May 29, 2021 9:57 pm
ਕੋਰੋਨਾ ਦੇ ਮਾਮਲਿਆਂ ਵਿੱਚ ਸੂਬੇ ਨੂੰ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ, ਰੋਜ਼ਾਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆ...
ਪੰਜਾਬ ’ਚ ਹੁਣ ਤੱਕ 50 ਲੱਖ ਤੋਂ ਵੱਧ ਲੋਕਾਂ ਨੂੰ ਲੱਗ ਚੁੱਕਾ ਕੋਰੋਨਾ ਟੀਕਾ : ਨੋਡਲ ਅਫਸਰ
May 29, 2021 9:44 pm
ਚੰਡੀਗੜ੍ਹ : ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਜਿੱਥੇ ਸੁਰੱਖਿਆ ਅਹਿਤਿਆਤਾਂ...
ਸੁਖਬੀਰ ਬਾਦਲ ਪਹੁੰਚੇ ਕਾਂਗਰਸੀ MP ਜਸਬੀਰ ਸਿੰਘ ਗਿੱਲ ਦੇ ਘਰ, ਮਾਤਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
May 29, 2021 6:38 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਘਰ ਰਈਆ ਵਿਖੇ ਪਹੁੰਚੇ ਅਤੇ...
PGI ਚੰਡੀਗੜ੍ਹ ਦੇ ਬਾਹਰ ਵਿਅਕਤੀ PPE ਕਿੱਟਾਂ ਵੇਚਦਾ ਕਾਬੂ, ਹਸਪਤਾਲ ਵਾਲਿਆਂ ਨੇ ਦਿੱਤੀ ਇਹ ਦਲੀਲ
May 29, 2021 3:16 pm
ਪੀਜੀਆਈ ਦੇ ਮੋਰਚਰੀ ‘ਚ ਇਕ ਵਿਅਕਤੀ ਪੀਪੀਈ ਕਿੱਟ ਵੇਚਦਾ ਹੋਇਆ ਫੜਿਆ ਗਿਆ ਅਤੇ ਉਸ ਦੀ ਸਾਰੀ ਕਰਤੂਤ ਇਕ ਵੀਡੀਓ ਵਿਚ ਕੈਦ ਹੋ ਗਈ। ਵੀਡੀਓ...
ਪੰਜਾਬ ਪੁਲਿਸ ਦਾ ਹਿਮਾਚਲ ਦੀ ਫਾਰਮਾ ਫੈਕਟਰੀ ‘ਤੇ ਛਾਪਾ, 15 ਕਰੋੜ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ
May 28, 2021 9:31 pm
ਚੰਡੀਗੜ੍ਹ/ ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਇਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਬੀਤੇ ਦਿਨ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ...
ਸਸਤੀ ਘਰੇਲੂ ਬਿਜਲੀ ਨਾਲ ਗਰੀਬ ਖਪਤਕਾਰਾਂ ਨੂੰ ਹੋਵੇਗਾ ਫਾਇਦਾ, ਕੈਪਟਨ ਇਨ੍ਹਾਂ ਵਰਗਾਂ ਨੂੰ ਜਾਰੀ ਰੱਖਾਂਗੇ ਸਬਸਿਡੀ
May 28, 2021 9:00 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਘਰੇਲੂ ਬਿਜਲੀ ਦਰਾਂ ਵਿੱਚ 50 ਪੈਸੇ ਤੋਂ ਲੈ ਕੇ ਇੱਕ...
ਵਿਜੇਇੰਦਰ ਸਿੰਗਲਾ ਨੇ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਦਿੱਤੇ ਨਿਯੁਕਤੀ ਪੱਤਰ
May 28, 2021 8:30 pm
ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਅੱਜ ਸਿੱਖਿਆ ਵਿਭਾਗ ਦੇ 34 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ...
ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ- Covid Test ਦੀ ਫੀਸ ਕੀਤੀ ਅੱਧੀ
May 28, 2021 8:05 pm
ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੋਵਿਡ ਲਈ ਕਰਵਾਏ ਜਾਣ ਵਾਲੇ ਟੈਸਟਾਂ ਦੇ ਰੇਟ ਘਟਾ ਦਿੱਤੇ ਹਨ।...
ਹਾਈਕੋਰਟ ਨੇ 19 ਵਕੀਲਾਂ ਨੂੰ ਬਣਾਇਆ ਸੀਨੀਅਰ ਐਡਵੋਕੇਟ, ਦੇਖੋ ਲਿਸਟ
May 28, 2021 7:00 pm
ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ 19 ਵਕੀਲਾਂ ਨੂੰ ਸੀਨੀਅਰ ਐਡਵੋਕੇਟ ਡੈਜ਼ੀਗਨੇਟ ਕਰ ਦਿੱਤਾ ਹੈ। ਸੀਨੀਅਰ...
Chandigarh Weekend Curfew : ਚੰਡੀਗੜ੍ਹ ‘ਚ ਇਸ ਹਫਤੇ ਵੀ ਜਾਰੀ ਰਹੇਗਾ ਕੋਰੋਨਾ ਕਰਫਿਊ
May 28, 2021 5:45 pm
ਚੰਡੀਗੜ੍ਹ ਵਿੱਚ ਕੋਰੋਨਾ ਮਹਾਮਾਰੀ ਕਾਰਨ ਲਗਾਇਆ ਗਿਆ ਵੀਕੈਂਡ ਕਰਫਿਊ ਇਸ ਹਫਤੇ ਵੀ ਲਾਗੂ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ 29 ਮਈ ਸ਼ਨੀਵਾਰ...
ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ- ਪ੍ਰਤੀ ਯੂਨਿਟ 1 ਰੁਪਏ ਤੱਕ ਸਸਤੀ ਹੋਈ ਬਿਜਲੀ
May 28, 2021 4:33 pm
ਚੰਡੀਗੜ੍ਹ, : ਪੰਜਾਬ ਦੇ ਘਰੇਲੂ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ ਹੈ ਕਿ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਟੈਰਿਫ...
ਪੰਜਾਬ ਸਰਕਾਰ ‘Black Fungus’ ਨੂੰ ਲੈ ਕੇ ਹੋਈ ਗੰਭੀਰ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ O. P. Soni ਨੇ ਮੋਹਾਲੀ ਵਿਖੇ ਕੀਤੀ ਸਮੀਖਿਆ ਬੈਠਕ
May 28, 2021 4:22 pm
ਪੰਜਾਬ ਸਰਕਾਰ ਬਲੈਕ ਫੰਗਸ ਨੂੰ ਲੈ ਕੇ ਕਾਫੀ ਬਾਰੇ ਗੰਭੀਰ ਹੈ। ਇਸ ਬਾਰੇ ਇਕ ਸਮੀਖਿਆ ਬੈਠਕ ਵੀ ਕੀਤੀ ਗਈ ਹੈ। ਇਹ ਬੀਮਾਰੀ ਕਾਫ਼ੀ ਪੁਰਾਣੀ ਹੈ...
ਪ੍ਰਾਈਵੇਟ ਸਕੂਲਾਂ ਨੂੰ ਹਾਈਕੋਰਟ ਵੱਲੋਂ ਝਟਕਾ, ਵੈੱਬਸਾਈਟ ‘ਤੇ Balance Sheet ਅਪਲੋਡ ਕਰਨ ਦੇ ਦਿੱਤੇ ਨਿਰਦੇਸ਼
May 28, 2021 12:51 pm
ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਹਾਈ ਕੋਰਟ ਨੇ ਕਿਹਾ ਕਿ ਪ੍ਰਸ਼ਾਸਨ ਦੇ...
ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ 2 ਕਾਂਸਟੇਬਲਾਂ ਨੂੰ ਮਿੱਟੀ ‘ਚ ਦਬੇ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਕੀਤਾ ਗਿਆ ਸਨਮਾਨਿਤ
May 28, 2021 11:39 am
ਚੰਡੀਗੜ੍ਹ ‘ਚ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਜਵਾਨਾਂ ਨੇ ਖੁਦਾਈ ਕਰਦਿਆਂ ਮਿੱਟੀ ਵਿੱਚ ਦੱਬੇ ਦੋ ਮਜ਼ਦੂਰਾਂ ਦੀ...
ਪੰਜਾਬ ’ਚ 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 3914 ਨਵੇਂ ਮਾਮਲੇ, ਹੋਈਆਂ 178 ਮੌਤਾਂ
May 27, 2021 10:32 pm
ਕੋਰੋਨਾ ਦੇ ਮਾਮਲਿਆਂ ਵਿੱਚ ਸੂਬੇ ਨੂੰ ਕੁਝ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ, ਇਸ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ‘ਚ NCSC ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ- ਕਿਹਾ-ਵਿਦਿਆਰਥੀਆਂ ਨੂੰ ਜਾਰੀ ਕਰੋ ਰੋਲ ਨੰਬਰ
May 27, 2021 10:01 pm
ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਬਰਨਾਲਾ ਨੇ ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਦਾਖਲ ਕੀਤੇ ਵਿਦਿਆਰਥੀਆਂ ਤੋਂ...
‘ਕੋਰੋਨਾ ਮੁਕਤ ਪੰਜਾਬ’ ਬਣਾਉਣਗੇ ਨੌਜਵਾਨ ਵਾਲੰਟੀਅਰ, CM ਦੀ ਮਹਾਮਾਰੀ ਨਾਲ ਨਜਿੱਠਣ ਲਈ ਨਿਵੇਕਲੀ ਪਹਿਲ
May 27, 2021 8:23 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇੱਕ ਨਵੀਂ ਸ਼ੁਰੂਆਤ ਕੀਤੀ ਤਾਂ...
ਪੰਜਾਬ ‘ਚ 10 ਜੂਨ ਤੱਕ ਵਧਾਈਆਂ ਗਈਆਂ ਪਾਬੰਦੀਆਂ, ਮੁੱਖ ਮੰਤਰੀ ਨੇ ਦਿੱਤੀਆਂ ਕੁਝ ਛੋਟਾਂ
May 27, 2021 4:43 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਲਗਾਈਆਂ ਪਾਬੰਦੀਆਂ ਨੂੰ 10 ਜੂਨ ਤੱਕ ਵਧਾਉਣ ਦਾ...
ਕੈਪਟਨ ਨੇ ਨਹਿਰ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਤਹਿਤ ਸਾਰੀਆਂ ਕਾਲੋਨੀਆਂ ਲਿਆਉਣ ਲਈ ਯੋਜਨਾ ਉਲੀਕਣ ਦੇ ਦਿੱਤੇ ਨਿਰਦੇਸ਼
May 26, 2021 5:15 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਹੈਰੀਟੇਜ ਸਿਟੀ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ...
ਹਰਿਆਣਾ : ਜੀਂਦ ‘ਚ ਕਾਲਾ ਦਿਵਸ ਮਨਾਉਣ ਕਾਲੇ ਸੂਟਾਂ ਤੇ ਚੁੰਨੀਆਂ ਪਹਿਨ ਕੇ ਪਹੁੰਚੀਆਂ ਔਰਤਾਂ, ਕਿਸਾਨਾਂ ਨੇ ਸਾੜਿਆ ਮੋਦੀ ਦਾ ਪੁਤਲਾ
May 26, 2021 3:39 pm
ਕਿਸਾਨ ਅੰਦੋਲਨ ਨੂੰ ਅੱਜ ਪੂਰੇ ਛੇ ਮਹੀਨੇ ਗਏ ਹਨ ਪਰ ਪ੍ਰਧਾਨ ਮੰਤਰੀ ਮੋਦੀ ਦਾ ਅੜੀਅਲ ਰਵੱਈਆ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਖੇਤੀ...
ਕੈਪਟਨ ਨੇ 2 ਜੂਨ ਨੂੰ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ
May 26, 2021 3:01 pm
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ 2 ਜੂਨ ਦਿਨ ਬੁੱਧਵਾਰ ਨੂੰ ਹੋਵੇਗੀ। ਇਹ ਮੀਟਿੰਗ ਮੁੱਖ...
ਹੁਣ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ਨਾਲ ਜਾਣਿਆ ਜਾਵੇਗਾ ਮੋਹਾਲੀ ਦਾ ਹਾਕੀ ਸਟੇਡੀਅਮ
May 26, 2021 10:57 am
ਮੋਹਾਲੀ ਇੰਟਰਨੈਸ਼ਨਲ ਹਾਕੀ ਸਟੇਡੀਅਮ ਨੂੰ ਹੁਣ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਦੇ ਨਾਂ ਨਾਲ ਜਾਣਿਆ...
ਹੁਣ ਮੋਹਾਲੀ ਦੇ ਹਾਕੀ ਸਟੇਡੀਅਮ ਦਾ ਨਾਂ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਰੱਖਿਆ ਜਾਵੇਗਾ
May 25, 2021 9:34 pm
ਚੰਡੀਗੜ੍ਹ : ਮੋਹਾਲੀ ਇੰਟਰਨੈਸ਼ਨਲ ਹਾਕੀ ਸਟੇਡੀਅਮ ਦਾ ਨਾਂ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ...
ਭਾਰਤ ਸਰਕਾਰ ਨੂੰ ਪ੍ਰੀਖਿਆਵਾਂ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦਾ ਟੀਕਾਕਰਨ ਯਕੀਨੀ ਬਣਾਉਣਾ ਚਾਹੀਦੈ : ਵਿਜੈ ਇੰਦਰ ਸਿੰਗਲਾ
May 25, 2021 8:31 pm
ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰ੍ਹਵੀਂ ਜਮਾਤ ਦੇ...
ਪੰਜਾਬ ਦੇ CM ਕੈਪਟਨ ਨੇ 1 ਲੱਖ ਸਰਕਾਰੀ ਨੌਕਰੀ ਦੇ ਟੀਚੇ ਨੂੰ ਹਾਸਲ ਕਰਨ ‘ਤੇ ਦਿੱਤਾ ਜ਼ੋਰ
May 25, 2021 5:05 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਨੂੰ 1 ਲੱਖ ਸਰਕਾਰੀ...
PSPCL ਭਰਤੀ 2021 : ਬਿਜਲੀ ਵਿਭਾਗ ‘ਚ 2632 ਅਹੁਦਿਆਂ ‘ਤੇ ਹੋਣਗੀਆਂ ਭਰਤੀਆਂ, 31 ਮਈ ਤੱਕ ਕਰੋ Apply
May 25, 2021 4:42 pm
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ 2632 ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਅਧਿਕਾਰਤ ਵੈਬਸਾਈਟ ‘ਤੇ...
ਪੰਜਾਬ ਸਰਕਾਰ ਦੀ ਪਹਿਲ- ਠੀਕ ਹੋਏ ਲੋੜਵੰਦ ਕੋਰੋਨਾ ਮਰੀਜ਼ਾਂ ਨੂੰ ਦੇਵੇਗੀ ਆਕਸੀਜਨ ਕੰਸੰਟ੍ਰੇਟਰ
May 25, 2021 4:03 pm
ਚੰਡੀਗੜ੍ਹ : ਪੰਜਾਬ ਵਿਚ ਸੂਬਾ ਸਰਕਾਰ ਨੇ ਹੁਣ ਕੋਰੋਨਾ ਵਾਇਰਸ ਤੋਂ ਠੀਕ ਹੋਏ ਆਕਸੀਜਨ ਦੀ ਲੋੜ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਆਕਸੀਜਨ...
ਪੰਜਾਬ ਦੇ 163 ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ‘ਤੇ ਹਨ ਕੇਸ ਦਰਜ- ਹਾਈਕੋਰਟ ਨੂੰ ਦਿੱਤੀ ਜਾਣਕਾਰੀ
May 25, 2021 3:28 pm
ਪੂਰੇ ਪੰਜਾਬ ਦੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ‘ਤੇ ਇਸ ਵੇਲੇ 163 ਕੇਸ ਦਰਜ ਹਨ, ਜਦੋਂਕਿ ਇਨ੍ਹਾਂ ਦੀ ਗਿਣਤੀ ਹਰਿਆਣਾ...
ਪੰਜਾਬ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਹੋਇਆ ਵਾਧਾ, 94 ਰੁਪਏ ਤੋਂ ਪਾਰ ਹੋਇਆ Petrol
May 25, 2021 11:30 am
ਵਧਦੀ ਮਹਿੰਗਾਈ ਦੌਰਾਨ ਜਦੋਂ ਅੱਜ ਹਰ ਘਰ ਵਿੱਚ ਹਰ ਜੀਅ ਲਈ ਆਪੋ-ਆਪਣੇ ਵਾਹਨ ਹਨ, ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ, ਉਥੇ...
ਨਵਜੋਤ ਸਿੱਧੂ ਦਾ ਕਿਸਾਨਾਂ ਨੂੰ ਸਮਰਥਨ- ਪਤਨੀ ਨਾਲ ਕੋਠੀ ‘ਤੇ ਲਹਿਰਾਇਆ ਕਾਲਾ ਝੰਡਾ
May 25, 2021 11:13 am
ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਿਸਾਨਾਂ ਵੱਲੋਂ ਮਨਾਏ ਜਾਣ ਵਾਲੇ ਕਾਲਾ ਝੰਡਾ ਦਿਵਸ ਦੇ ਸਮਰਥਨ ਵਿੱਚ ਐਲਾਨ ਤੋਂ ਬਾਅਦ...
ਕੋਰੋਨਾ ਪਾਜ਼ੀਟਿਵ ‘ਫਲਾਇੰਗ ਸਿੱਖ’ ਮਿਲਖਾ ਸਿੰਘ ਦੀ ਹਾਲਤ ਗੰਭੀਰ, ਫੋਰਟਿਸ ਹਸਪਤਾਲ ‘ਚ ਕਰਵਾਇਆ ਦਾਖਲ
May 25, 2021 10:05 am
ਚੰਡੀਗੜ੍ਹ : ਕੋਰੋਨਾ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਪਦਮਸ਼੍ਰੀ ਮਿਲਖਾ ਸਿੰਘ ਦੀ ਹਾਲਤ ਵਿਗੜ ਗਈ ਹੈ, ਜਿਸ...
ਬਰਗਾੜੀ ਬੇਅਦਬੀ ਮਾਮਲੇ ‘ਚ ਅਪਮਾਨਜਨਕ ਪੋਸਟਰ ਲਗਾਉਣ ਦੇ ਕੇਸ ‘ਚ 2 ਗ੍ਰਿਫਤਾਰ, ਭੇਜਿਆ ਗਿਆ 2 ਦਿਨਾਂ ਪੁਲਿਸ ਰਿਮਾਂਡ ‘ਤੇ
May 24, 2021 6:48 pm
ਫਰੀਦਕੋਟ : ਸਾਲ 2015 ‘ਚ ਬਰਗਾੜੀ ਬੇਅਦਬੀ ਮਾਮਲੇ ‘ਚ ਅਪਮਾਨਜਨਕ ਪੋਸਟਰ ਲਗਾਉਣ ਦੇ ਕੇਸ ‘ਚ ਸ਼ਾਮਲ ਦੋ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ...
Breaking : ਚੰਡੀਗੜ੍ਹ ‘ਚ ਹੁਣ ਸਵੇਰੇ 9 ਤੋਂ 3.00 ਵਜੇ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
May 24, 2021 6:23 pm
ਚੰਡੀਗੜ੍ਹ ‘ਚ ਹੁਣ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ 3:00 ਵਜੇ ਤੱਕ ਦਾ ਹੈ। ਦੁਕਾਨਦਾਰ...
ਪੰਜਾਬ ‘ਚ ਕੋਰੋਨਾ ਦੇ ਘੱਟਣ ਲੱਗੇ ਮਾਮਲੇ- 24 ਘੰਟਿਆਂ ਦੌਰਾਨ 5094 ਕੇਸ ਆਏ ਸਾਹਮਣੇ, ਘੱਟਿਆ ਮੌਤਾਂ ਦਾ ਵੀ ਅੰਕੜਾ
May 23, 2021 10:11 pm
ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਅੱਜ ਸੂਬੇ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀਆਂ...
ਅਮਰਿੰਦਰ ਸਰਕਾਰ ਜਾਣ-ਬੁੱਝ ਕੇ ਨਿਵੇਕਸ਼ਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ : ਅਕਾਲੀ ਦਲ
May 23, 2021 8:49 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਣ-ਬੁੱਝ ਕੇ ਸੂਬੇ ਵਿਚ ਨਵਾਂ...
ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ ਸ਼ਾਮਲ ਦੋ ਖਾਲਿਸਤਾਨੀ ਗੁਰਗੇ ਕਾਬੂ, ਫਿਲੌਰ ‘ਚ ਪੁਜਾਰੀ ’ਤੇ ਵੀ ਕੀਤੀ ਸੀ ਫਾਇਰਿੰਗ
May 23, 2021 7:26 pm
ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਦੋ ਕਾਰਕੁੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇੱਕ ਸਾਲ ਤੋਂ...
ਕੈਪਟਨ ਵੱਲੋਂ ਕਿਸਾਨ ਜਥੇਬੰਦੀ ਨੂੰ ਧਰਨਾ ਨਾ ਕਰਨ ਦੀ ਅਪੀਲ, ਕਿਹਾ-ਇਹ ਕੋਵਿਡ ਖਿਲਾਫ ਲੜਾਈ ‘ਚ ਸਮਰਥਨ ਕਰਨ ਦਾ ਸਮਾਂ
May 23, 2021 6:51 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੂਬਾ ਸਰਕਾਰ...
ਟੀਕਾ ਨਿਰਮਾਤਾ ‘ਮੌਡਰਨਾ’ ਨੇ ਪੰਜਾਬ ਨੂੰ ਸਿੱਧੇ ਟੀਕੇ ਭੇਜਣ ਤੋਂ ਕੀਤੀ ਨਾਂਹ, ਆਖੀ ਇਹ ਗੱਲ
May 23, 2021 5:39 pm
ਚੰਡੀਗੜ੍ਹ : ਕੋਵਿਡ ਟੀਕਿਆਂ ਦੇ ਨਿਰਮਾਤਾ ਵਿੱਚੋਂ ਇਕ ‘ਮੌਡਰਨਾ’ ਨੇ ਪੰਜਾਬ ਸਰਕਾਰ ਨੂੰ ਸਿੱਧੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ...
ਅੰਦੋਲਨ ਖਤਮ ਕਰਨ ਲਈ ਬਣਾਈ ਜਾ ਰਹੀ ਹੈ ਕਿਸਾਨਾਂ ਦੀ ਝੂਠੀ ਕੋਰੋਨਾ ਰਿਪੋਰਟ, ਰਾਜੇਵਾਲ ਨੇ ਲਾਏ ਵੱਡੇ ਦੋਸ਼
May 22, 2021 11:54 pm
False corona report of farmers : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ’ਤੇ...
ਪੰਜਾਬ ‘ਚ ਘਟੀ ਲੱਗੀ ਕੋਰੋਨਾ ਦੀ ਰਫਤਾਰ, 24 ਘੰਟਿਆਂ ਦੌਰਾਨ ਮਿਲੇ 5421 ਮਾਮਲੇ, ਮੌਤਾਂ ਦਾ ਸਿਲਸਿਲਾ ਜਾਰੀ
May 22, 2021 10:49 pm
New 5421 Corona Cases : ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਪਰ ਮੌਤਾਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ...
ਰੰਧਾਵਾ ਨੇ PA ਦੇ ਮਾਮਲੇ ‘ਚ ਦਿੱਤੀ ਸਫਾਈ, ਆਖ ਦਿੱਤੀ ਇਹ ਗੱਲ
May 22, 2021 9:12 pm
Randhawa clarified the matter in the case of PA : ਚੰਡੀਗੜ੍ਹ : ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਕੱਤਰੇਤ ਸਟਾਫ ਦੇ ਆਪਣੇ ਸਾਬਕਾ ਨਿੱਜੀ...
ਕਿਸਾਨਾਂ ਦੇ ਹੱਕ ‘ਚ ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ
May 22, 2021 5:17 pm
Aam Aadmi Party has written a letter to PM Modi : ਆਮ ਆਦਮੀ ਪਾਰਟੀ ਪੰਜਾਬ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ...
ਰੰਧਾਵਾ ਨੇ ਪੰਜਾਬ ਤੱਕ ਆਕਸੀਜਨ ਲਿਆਉਣ ਦਾ ਕੰਮ ਪੂਰਾ ਕਰਨ ਲਈ ਮਾਰਕਫੈੱਡ ਦੀ ਕੀਤੀ ਤਾਰੀਫ
May 21, 2021 11:42 pm
Randhawa lauded Markfed for completing : ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਅਤੇ ਆਕਸੀਜਨ ਦੀ ਘਾਟ ਦੇ ਮੱਦੇਨਜ਼ਰ ਮਾਰਕਫੈਡ ਨੇ ਬੋਕਾਰੋ ਅਤੇ ਹਜ਼ੀਰਾ ਤੋਂ ‘ਆਕਸੀਜਨ...
ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਬਿਆਨ ‘ਤੇ ਬਾਜਵਾ ਖਿਲਾਫ ਕੀਤੀ ਜਾਵੇ ਕਾਰਵਾਈ : ਅਕਾਲੀ ਦਲ
May 21, 2021 11:33 pm
Akali Dal demands action against bajwa : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ‘ਕਿਸਾਨ ਅੰਦੋਲਨ’...
ਪੰਜਾਬ ਸਰਕਾਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ‘ਚ ਬਣਨ ਵਾਲੇ ਮੈਡੀਕਲ ਕਾਲਜ ਨੂੰ ਪ੍ਰਵਾਨਗੀ
May 21, 2021 11:10 pm
Punjab govt approves medical college : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਐਲਾਨ ਨੂੰ ਅਮਲ ਵਿਚ ਲਿਆਉਂਦਿਆਂ ਇੱਕ ਰਾਜ ਪੱਧਰੀ ਕਮੇਟੀ...
ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਮਿਲਣਗੀਆਂ ਵਰਦੀਆਂ, 80.92 ਕਰੋੜ ਦੀ ਗ੍ਰਾਂਟ ਜਾਰੀ
May 21, 2021 10:58 pm
Government school students : ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2021-22 ਲਈ ਸਰਕਾਰੀ ਸਕੂਲਾਂ ਦੇ...
Chandigarh Breaking : ਚੰਡੀਗੜ੍ਹ ‘ਚ ਇਸ ਹਫਤੇ ਵੀ ਰਹੇਗਾ ਕੋਰੋਨਾ ਕਰਫਿਊ
May 21, 2021 9:22 pm
Corona curfew will remain in Chandigarh : ਚੰਡੀਗੜ੍ਹ ਵਿੱਚ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਸ ਹਫਤੇ ਦੇ ਅੰਤ ਵਿੱਚ ਵੀ ਕੋਰੋਨਾ ਕਰਫਿਊ ਜਾਰੀ ਰਹੇਗਾ।...
ਕੋਵਿਡ ਸੰਕਟ ਨਾਲ ਨਜਿੱਠਣ ਲਈ ਮੰਤਰੀਆਂ ਲਈ ਤੈਅ ਕੀਤੇ ਜਾਣ ਜ਼ਿਲ੍ਹੇ : ਸੁਖਬੀਰ ਬਾਦਲ
May 21, 2021 5:57 pm
CM should assign districts to ministers : ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਜ...
ਪੰਜਾਬ ਦੇ 2 IAS ਤੇ 3 PPS ਅਫਸਰਾਂ ਦਾ ਹੋਇਆ ਤਬਾਦਲਾ
May 21, 2021 4:26 pm
Two IAS and Three PPS Officers : ਪੰਜਾਬ ਸਰਕਾਰ ਵੱਲੋਂ ਦੋ ਆਈਏਐਸ ਅਧਿਕਾਰੀਆਂ ਅਤੇ ਤਿੰਨ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਿਨ੍ਹਾਂ IAS...
ਹਰਿਆਣਾ ਦੇ ਮੁੱਖ ਸਕੱਤਰ ਨੇ ਕੋਵਿਡ ਨੂੰ 5-G ਨਾਲ ਜੋੜਨ ਵਾਲੀਆਂ ਅਫਵਾਹਾਂ ‘ਤੇ ਕਾਰਵਾਈ ਦੇ ਦਿੱਤੇ ਨਿਰਦੇਸ਼
May 21, 2021 12:38 pm
Haryana Chief Secretary : ਚੰਡੀਗੜ੍ਹ: ਹਰਿਆਣਾ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ 5 ਜੀ ਨੈੱਟਵਰਕ ਟੈਕਨਾਲੋਜੀ ਨਾਲ ਜੋੜਨ ਵਾਲੀਆਂ...
ਰਾਹਤ ਭਰੀ ਖਬਰ : ਹਰਿਆਣਾ ‘ਚ ਲੱਗੇ ਲਾਕਡਾਊਨ ਦਾ ਦਿਖਿਆ ਅਸਰ, ਕੋਰੋਨਾ ਕੇਸਾਂ ‘ਚ ਆਈ ਗਿਰਾਵਟ
May 21, 2021 11:50 am
Lockdown in Haryana : ਹਰਿਆਣੇ ‘ਚ ਕੋਰੋਨਾ ਕੇਸਾਂ ਨੂੰ ਕੰਟਰੋਲ ਕਰਨ ਲਈ ਲੌਕਡਾਊਨ ਲਗਾਇਆ ਗਿਆ ਹੈ ਜਿਸ ਦਾ ਅਸਰ ਹੁਣ ਦਿਖਣ ਨੂੰ ਮਿਲ ਰਿਹਾ ਹੈ। ਲਗਾਤਾਰ...
ਕੀ ਇੰਝ ਰੁਕੇਗਾ ਹਰਿਆਣੇ ‘ਚ ਬਲੈਕ ਫੰਗਸ? ਨਾ ਤਾਂ ਕੋਈ ਦਵਾਈ ਤੇ ਨਾ ਹੀ ਡਾਕਟਰ, ਮਰੀਜ਼ਾਂ ਨੂੰ ਕੀਤਾ ਜਾ ਰਿਹਾ PGI ਰੋਹਤਕ ਰੈਫਰ
May 21, 2021 11:07 am
Will this stop : ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਨੇ ਸਿਹਤ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪੰਜਾਬ ‘ਚ ਹੀ ਨਹੀਂ ਸਗੋਂ ਹਰਿਆਣਾ...
ਸਾਬਕਾ ਫੌਜੀਆਂ ਲਈ ਜੇਲ੍ਹ ਵਾਰਡਨ ਦੀ ਪੋਸਟ ਵਾਸਤੇ ਬਿਨੈ ਕਰਨ ਦੀ ਉਮਰ ਹੱਦ ਵਿਚ ਸੋਧ ਕੀਤੀ ਜਾਵੇ : ਅਕਾਲੀ ਦਲ
May 20, 2021 9:42 pm
Age limit for ex servicemen to apply for the post : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਐਕਸ ਸਰਵਿਸਮੈਨ ਵਿੰਗ ਨੇ ਅੱਜ ਮੰਗ ਕੀਤੀ ਕਿ ਸੂਬਾ ਸਰਕਾਰ ਜੇਲ੍ਹ ਵਾਰਡਨ ਲਈ...
ਕੋਵਿਡ ਵੈਕਸੀਨ ਦੀ ਸਿੱਧੀ ਖਰੀਦ ਕਰੇਗੀ ਪੰਜਾਬ ਸਰਕਾਰ, ਵਿਸ਼ਵ ਪੱਧਰੀ ਨਿਰਮਾਤਾਵਾਂ ਤੱਕ ਕਰੇਗੀ ਪਹੁੰਚ
May 20, 2021 9:20 pm
Punjab Govt will procure the covid vaccine : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕੇ...
ਕੋਵਿਡ ਦੀ ਤੀਜੀ ਲਹਿਰ ਹੋ ਸਕਦੀ ਹੈ ਬੱਚਿਆਂ ਲਈ ਖਤਰਨਾਕ, ਕੈਪਟਨ ਨੇ ਡਾਕਟਰਾਂ ਨੂੰ ਦਿੱਤੇ ਇਹ ਹੁਕਮ
May 20, 2021 8:29 pm
Captain instructions to doctors : ਚੰਡੀਗੜ੍ਹ : ਕੋਵਿਡ ਦੀ ਤੀਜੀ ਸੰਭਾਵੀ ਲਹਿਰ ਅਤੇ ਇਸ ਦੇ ਬੱਚਿਆਂ ਉਪਰ ਪ੍ਰਭਾਵ ਦੀਆਂ ਸੰਭਾਵਨਾਵਾਂ ਅਤੇ ਚਿੰਤਾਵਾਂ ਨੂੰ...
ਪੰਜਾਬ ‘ਚ ਹੋਮ ਆਈਸੋਲੇਟ ਮਰੀਜ਼ ਸਵੈ-ਦੇਖਭਾਲ ਲਈ ਲੈ ਸਕਣਗੇ ਮਾਹਰਾਂ ਦੀ ਸਲਾਹ, CM ਨੇ ਸ਼ੁਰੂ ਕੀਤਾ WHATSAPP CHATBOT
May 20, 2021 7:56 pm
CM Launches Whatsapp Chatbot : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮਿਸ਼ਨ ਫਤਿਹ ਦੇ ਹਿੱਸੇ ਵਜੋਂ ਹੋਣ ਆਈਸੋਲੇਸ਼ਨ...
‘ਬਲੈਕ ਫੰਗਸ’ ਨੇ ਵਧਾਈ ਪੰਜਾਬ ਸਰਕਾਰ ਦੀ ਚਿੰਤਾ, ਸਿਹਤ ਵਿਭਾਗ ਨੂੰ ਦਿੱਤੀਆਂ ਹਿਦਾਇਤਾਂ
May 20, 2021 7:22 pm
Punjab Govt Instructions to Health department : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮਿਉਕਰ ਮਾਈਕੋਸਿਸ (ਬਲੈਕ ਫੰਗਸ) ਨੂੰ ਮਹਾਮਾਰੀ ਰੋਗ ਐਕਟ ਅਧੀਨ ਇੱਕ ਬਿਮਾਰੀ ਦੇ...
ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ- ਅਨਾਥ ਹੋਏ ਬੱਚਿਆਂ ਤੇ ਪਰਿਵਾਰਾਂ ਨੂੰ ਦੇਵੇਗੀ ਮੁਫਤ ਸਿੱਖਿਆ ਤੇ ਵਿੱਤੀ ਮਦਦ
May 20, 2021 6:41 pm
Punjab Govt will provide free education : ਚੰਡੀਗੜ੍ਹ : ਪੰਜਾਬ ਸਰਕਾਰ 1 ਜੁਲਾਈ ਤੋਂ ਕੋਵਿਡ ਮਹਾਮਾਰੀ ਦੌਰਾਨ ਅਨਾਥ ਹੋਏ ਸਾਰੇ ਬੱਚਿਆਂ ਅਤੇ ਰੋਜ਼ੀ-ਰੋਟੀ ਕਮਾਉਣ...
ਮੋਹਾਲੀ ‘ਚ ਬਣੇਗਾ 80 ਬਿਸਤਰਿਆਂ ਵਾਲਾ ਆਰਜ਼ੀ ਕੋਵਿਡ ਹਸਪਤਾਲ, 24 ਘੰਟਿਆਂ ‘ਚ ਮਿਲੀ ਮਨਜ਼ੂਰੀ
May 19, 2021 7:27 pm
Mohali to build : ਚੰਡੀਗੜ੍ਹ : ਰਾਜ ਵਿਚ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਅਤੇ ਬੈੱਡ ਦੀ ਸਮਰੱਥਾ ਵਧਾਉਣ ਦੇ ਜ਼ਰੀਏ ਕੋਵਿਡ ਸੰਕਟ ਨਾਲ ਨਜਿੱਠਣ ਲਈ,...
ਚੰਡੀਗੜ੍ਹ : ਲੌਕਡਾਊਨ ਵਧਾਉਣ ‘ਤੇ ਭੜਕੇ ਵਪਾਰੀਆਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
May 19, 2021 1:06 pm
Traders in Chandigarh protest : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲੌਕਡਾਊਨ ਦੌਰਾਨ ਲਾਈਆਂ ਗਈਆਂ ਪਾਬੰਦੀਆਂ ਨੂੰ ਇੱਕ ਹਫਤਾ ਹੋਰ ਵਧਾ ਦਿੱਤਾ ਗਿਆ...
ਪੰਜਾਬ ‘ਚ ਲੋੜ ਵੇਲੇ ਆਕਸੀਜਨ ਪਹੁੰਚਾਉਣ ਲਈ ਕੈਪਟਨ ਨੇ ਨਵੀਨ ਜਿੰਦਲ ਦਾ ਕੀਤਾ ਧੰਨਵਾਦ
May 19, 2021 12:19 pm
Captain thanked Naveen Jindal : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕੀਤੀ ਗਈ ਮਦਦ ਕਰਨ ਲਈ...
ਮੋਹਾਲੀ ਪੁਲਿਸ ਨੇ ਭਾਰੀ ਮਾਤਰਾ ‘ਚ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ 3 ਨਾਜਾਇਜ਼ ਪਿਸਤੌਲਾਂ ਸਮੇਤ ਭਗੌੜਾ ਕੀਤਾ ਗ੍ਰਿਫਤਾਰ
May 18, 2021 7:36 pm
Mohali police cracks : ਐਸ.ਏ.ਐਸ.ਨਗਰ : ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ ਐਸ ਐਸ ਪੀ ਐਸ.ਏ.ਐਸ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮੋਹਾਲੀ ਪੁਲਿਸ ਨੂੰ ਉਸ...
ਪੰਜਾਬ ਦੇ CM ਕੈਪਟਨ ਨੇ ਚਰਨਜੀਤ ਸਿੰਘ ਵਾਲੀਆ ਦੇ ਦੇਹਾਂਤ ‘ਤੇ ਪ੍ਰਗਟਾਇਆ ਦੁੱਖ
May 18, 2021 6:32 pm
The CM of : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੇਅਰਮੈਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਟਰੱਸਟ ਅਤੇ...
ਪੀਕੇ ਦੀ ਆਵਾਜ਼ ਕੱਢ ਕੇ ਪੰਜਾਬ ਦੇ ਨੇਤਾਵਾਂ ਨਾਲ ਠੱਗੀ ਮਾਰਨ ਵਾਲਾ ‘ਮਾਸਟਰਮਾਈਂਡ’ ਕਾਬੂ
May 18, 2021 3:03 pm
Mastermind arrested from Amritsar : ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਵਿੱਚ ਕਾਂਗਰਸੀ...
ਚੰਡੀਗੜ੍ਹ ‘ਚ ਐਂਬੂਲੈਂਸ ਦੇ ਵਾਧੂ ਚਾਰਜ ‘ਤੇ ਹੋਵੇਗਾ 50 ਹਜ਼ਾਰ ਜੁਰਮਾਨਾ ਤੇ ਸਖਤ ਕਾਰਵਾਈ, ਪ੍ਰਸ਼ਾਸਨ ਨ ਤੈਅ ਕੀਤੇ ਰੇਟ
May 18, 2021 12:13 pm
Additional fine for ambulance : ਕੋਰੋਨਾ ਕਾਲ ਵਿੱਚ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਮਨਚਾਹਿਆ ਕਿਰਾਇਆ ਵਸੂਲਣ ਵਾਲੇ ਐਂਬੂਲੈਂਸ ਡਰਾਈਵਰਾਂ ਖਿਲਾਫ...
ਪੰਜਾਬ ਬੋਰਡ ਨੇ ਐਲਾਨਿਆ ਰਿਜ਼ਲਟ- ਬਿਨਾਂ ਪ੍ਰੀਖਿਆ 10ਵੀਂ ਦੇ 99.93 ਤੇ 8ਵੀਂ 99.88 ਫੀਸਦੀ ਵਿਦਿਆਰਥੀ ਪਾਸ
May 18, 2021 12:10 pm
Punjab Board announces result : ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ 10ਵੀਂ ਅਤੇ 8ਵੀਂ ਦੇ ਨਤੀਜੇ ਐਲਾਨ ਦਿੱਤ ਹਨ। ਬੋਰਡ ਨੇ ਹਰ ਵਿਸ਼ੇ ਦੇ ਇੰਟਰਨਲ...
ਪੰਜਾਬ ’ਚ ਲੱਕ ਭੰਨਵੀਂ ਮਹਿੰਗਾਈ ਦੌਰਾਨ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਨਵੇਂ ਰੇਟ
May 18, 2021 10:45 am
Petrol prices in Punjab : ਪੰਜਾਬ ਦੇ ਲੋਕਾਂ ਦਾ ਪਹਿਲਾਂ ਹੀ ਮਹਿੰਗਾਈ ਨੇ ਲੱਕ ਭੰਨਿਆ ਹੋਇਆ ਹੈ, ਲੋਕਾਂ ਲਈ ਦੋ ਵੇਲੇ ਦੀ ਰੋਟੀ ਕਮਾਉਣੀ ਵੀ ਮੁਸ਼ਕਲ ਹੋ ਰਹੀ...
ਕੈਬਨਿਟ ਮੰਤਰੀ ਚੰਨੀ ਖਿਲਾਫ ਮਹਿਲਾ IAS ਅਫਸਰ ਵੱਲੋਂ MeToo ਦੇ ਦੋਸ਼ਾਂ ਦਾ ਮਾਮਲਾ ਮੁੜ ਗਰਮਾਇਆ
May 18, 2021 10:22 am
Cabinet Minister heated up : ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੀ-ਟੂ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ। ਇਕ ਮਹਿਲਾ...
Breaking : ਚੰਡੀਗੜ੍ਹ ‘ਚ ਇੱਕ ਹਫਤਾ ਹੋਰ ਵਧਿਆ Mini Lockdown
May 17, 2021 6:40 pm
Mini Lockdown extends : ਪੰਜਾਬ ਅਤੇ ਹਰਿਆਣਾ ਵਿਚ ਸੂਬਾ ਸਰਕਾਰਾਂ ਦੁਆਰਾ ਤਾਲਾਬੰਦੀ ਦੀਆਂ ਸਖ਼ਤੀਆਂ ਨੂੰ ਵਧਾ ਦਿੱਤਾ ਗਿਆ ਹੈ, ਇਸ ਲਈ ਚੰਡੀਗੜ੍ਹ ਵਿਚ...
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਅਧਿਕਾਰੀਆਂ ‘ਤੇ ਲਗਾਏ ਦੋਸ਼, ਦਿੱਤੀ ਭੁੱਖ ਹੜਤਾਲ ਦੀ ਧਮਕੀ
May 17, 2021 5:36 pm
Punjab State Women’s : ਚੰਡੀਗੜ੍ਹ : ਪੰਜਾਬ ਦੇ ਇੱਕ ਮੰਤਰੀ ‘ਤੇ ਮਹਿਲਾ ਆਈ.ਐੱਸ. ਅਧਿਕਾਰੀ ਨੇ ਮੀ – ਟੂ ਦੇ ਤਹਿਤ ਇਲਜ਼ਾਮ ਲਾਇਆ ਸੀ। ਇਸ ‘ਤੇ ਮਹਿਲਾ...
ਸਿਰਸਾ ‘ਤੇ ਵੀ ਕੋਰੋਨਾ ਤੋਂ ਬਾਅਦ ਮੰਡਰਾਇਆ ‘Black Fungus’ ਦਾ ਖਤਰਾ, ਮਿਲੇ 7 ਕੇਸ
May 16, 2021 6:51 pm
Danger of ‘Black : ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਸਿਰਸਾ ‘ਚ ਬਲੈਕ ਫੰਗਸ ਦਾ ਖਤਰਾ ਮੰਡਰਾਉਣ ਲੱਗਾ ਹੈ। ਸਿਰਸਾ ਵਿੱਚ Black Fungus ਦੇ 7 ਮਰੀਜ਼ ਪਾਏ...
ਕੈਪਟਨ ਅੱਜ ਫੇਸਬੁੱਕ ‘ਤੇ ਹੋਣਗੇ ਪੰਜਾਬਵਾਸੀਆਂ ਦੇ ਰੂ-ਬ-ਰੂ, ਲੋਕਾਂ ਨੂੰ ਕੀਤੀ ਇਹ ਅਪੀਲ
May 16, 2021 2:39 pm
Captain Will be live on Facebook : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਲ ਰਹੇ ਮਹਾਮਾਰੀ ਦੇ ਹਾਲਾਤਾਂ ਦੌਰਾਨ ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ...
Covid-19 : ਪੰਜਾਬ ਦੇ ਪਿੰਡਾਂ ‘ਚ ਕਿਉਂ ਹੋ ਰਹੀਆਂ ਵਧੇਰੇ ਮੌਤਾਂ? ਸਰਵੇਅ ‘ਚ ਹੋਇਆ ਵੱਡਾ ਖੁਲਾਸਾ
May 16, 2021 11:28 am
Big revelation in Survey : ਪੰਜਾਬ ‘ਚ ਇਸ ਵਾਰ ਚੱਲ ਰਹੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਿੰਡਾਂ ਵਿੱਚ ਜ਼ਿਆਦਾ ਮੌਤਾਂ ਦਾ ਖੁਲਾਸਾ ਹੋਇਆ ਹੈ। ਸਿਹਤ...
ਪੰਜਾਬ ‘ਚ ਹੋਰ ਵੱਧ ਸਕਦਾ ਹੈ ‘ਲੌਕਡਾਊਨ’, CM ਅੱਜ ਲੈਣਗੇ ਫੈਸਲਾ
May 16, 2021 11:20 am
Lockdown may be extend in Punjab : ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤਾਂ ਭਾਵੇਂ ਗਿਰਾਵਟ ਦੇਖਣ ਵਿੱਚ ਆਈ ਹੈ ਪਰ ਸਥਿਤੀ ਅਜੇ ਵੀ ਚਿੰਤਾ ਵਾਲੀ ਬਣੀ ਹੋਈ...
18-44 ਸਾਲ ਵਾਲਿਆਂ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਭਾਰਤ ਸਰਕਾਰ ਦੀ ਇਕਲੌਤੀ ਏਜੰਸੀ ਬਣਾਏ ਕੇਂਦਰ : ਕੈਪਟਨ
May 15, 2021 8:09 pm
Centers set up by the GoI : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ ਵਰਗ ਲਈ ਵੈਕਸੀਨ...
ਨਵਜੋਤ ਸਿੱਧੂ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ‘ਗੁਰੂ’ ਸਣੇ ਸਾਥੀਆਂ ‘ਤੇ ਕੱਸਿਆ ਸ਼ਿਕੰਜਾ
May 15, 2021 7:59 pm
Vigilance cracks down on : ਪੰਜਾਬ ਦੇ ਸਾਬਕਾ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਪ੍ਰੇਸ਼ਾਨੀਆਂ ਵਧਣ ਜਾ ਰਹੀਆਂ ਹਨ।...
ਯੋਗੀ ਆਦਿਤਿਆਨਾਥ ਦੇ ਮਾਲੇਰਕੋਟਲਾ ਵਾਲੇ ਟਵੀਟ ‘ਤੇ ਭੜਕੇ ਕੈਪਟਨ, ਪੰਜਾਬ ਨੂੰ ਛੱਡ ਆਪਣੇ ਸੂਬੇ ਵੱਲ ਧਿਆਨ ਦੇਣ ਦੀ ਦਿੱਤੀ ਸਲਾਹ
May 15, 2021 6:41 pm
Outraged over Yogi Adityanath : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ...
ਮੋਹਾਲੀ : ਨਿੱਜੀ ਹਸਪਤਾਲ ਨੇ ਬਿੱਲ ਭੁਗਤਾਏ ਬਗੈਰ ਮਰੀਜ਼ ਦੀ ਲਾਸ਼ ਦੇਣ ਤੋਂ ਕੀਤੀ ਨਾਂਹ, DC ਨੇ ਲਿਆ ਸਖਤ ਨੋਟਿਸ
May 15, 2021 6:13 pm
The private hospital refused to : ਐਸਏਐਸ ਨਗਰ : ਇੱਕ ਨਿੱਜੀ ਹਸਪਤਾਲ ਦੁਆਰਾ ਇਲਾਜ ਲਈ ਵਧੇਰੇ ਖਰਚੇ ਲੈਣ ਅਤੇ ਬਿੱਲਾਂ ਦੇ ਭੁਗਤਾਨ ਕੀਤੇ ਬਿਨਾਂ ਮਰੀਜ਼ ਦੀ ਲਾਸ਼...
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਦਿਹਾਂਤ, ਕੈਪਟਨ ਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਸੋਗ
May 14, 2021 8:31 pm
Captain expressed grief on death of Abhay Singh Sandhu : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਭਤੀਜੇ ਅਭੈ ਸਿੰਘ ਸੰਧੂ ਦੇ...
ਕੈਪਟਨ ਨੇ ਛੱਪੜ ‘ਚ ਡੁੱਬਣ ਨਾਲ ਹੋਈਆਂ ਮੌਤਾਂ ‘ਤੇ ਪ੍ਰਗਟਾਇਆ ਦੁੱਖ, ਪੀੜਤ ਪਰਿਵਾਰਾਂ ਲਈ ਕੀਤਾ ਇਹ ਐਲਾਨ
May 14, 2021 8:16 pm
Captain expresses grief over : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਇੱਕ ਪਿੰਡ ਵਿੱਚ ਵਾਪਰੀ ਘਟਨਾ...
ਪਿੰਡਾਂ ‘ਚ ਵਧ ਰਹੇ ਕੋਰੋਨਾ ਦੇ ਮਾਮਲੇ, ਕੈਪਟਨ ਨੇ ਪਿੰਡ ਵਾਲਿਆਂ ਨੂੰ ‘ਠੀਕਰੀ ਪਹਿਰੇ’ ਲਾਉਣ ਦੀ ਕੀਤੀ ਅਪੀਲ
May 14, 2021 7:57 pm
Captain appealed to the villagers : ਚੰਡੀਗੜ੍ਹ : ਕੋਰੋਨਾ ਦੀ ਪਹਿਲੀ ਲਹਿਰ ਤੋਂ ਵੱਡੇ ਪੱਧਰ ‘ਤੇ ਗੈਰ-ਪ੍ਰਭਾਵਿਤ ਰਹੇ ਦਿਹਾਤੀ ਖੇਤਰਾਂ ਵਿੱਚ ਹੁਣ ਵਧਦੇ...
ਚੰਡੀਗੜ੍ਹ ਪੁਲਿਸ ਦੇ ਹੱਥ ਲੱਗੀ ਨਸ਼ੇ ਦੀ ਵੱਡੀ ਖੇਪ, ਕੋਰੀਅਰ ਜ਼ਰੀਏ ਭੇਜੀ ਜਾ ਰਹੀ ਸੀ ਵਿਦੇਸ਼, ਨੌਜਵਾਨ ਰੰਗੇ ਹੱਥੀਂ ਗ੍ਰਿਫਤਾਰ
May 14, 2021 9:52 am
Large consignment of : ਚੰਡੀਗੜ੍ਹ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ ਜਦੋਂ ਉਨ੍ਹਾਂ ਵੱਲੋਂ ਕੋਕੀਨ ਦੀ ਸਭ ਤੋਂ ਵੱਡੀ ਖੇਪ ਨੂੰ ਫੜਿਆ ਗਿਆ। ਪੁਲਿਸ...
ਜੇਲ੍ਹਾਂ ‘ਚ ਕੈਦੀਆਂ ਦੀ ਸੁਰੱਖਿਆ ਤੇ ਭਲਾਈ ਲਈ ਚੁੱਕੇ ਜਾਣਗੇ ਕਦਮ, ਪੰਜਾਬ ਕੈਬਨਿਟ ਵੱਲੋਂ ਜੇਲ੍ਹ ਨਿਯਮਾਂ 2021 ਨੂੰ ਪ੍ਰਵਾਨਗੀ
May 13, 2021 8:35 pm
Punjab Cabinet approves new : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਜੇਲ੍ਹ ਐਕਟ, 1894 ਤਹਿਤ...
ਉਸਾਰੀ ਕਾਮਿਆਂ ਲਈ ਚੰਗੀ ਖਬਰ- ‘ਕੋਰੋਨਾ ਕਾਲ’ ਦੌਰਾਨ ਕੈਪਟਨ ਸਰਕਾਰ ਦੇਵੇਗੀ ਗੁਜ਼ਾਰਾ-ਭੱਤਾ
May 13, 2021 6:50 pm
Good news for construction workers : ਚੰਡੀਗੜ : ਕੋਵਿਡ ਦੀਆਂ ਬੰਦਿਸ਼ਾਂ ਦੇ ਮੱਦੇਨਦਜ਼ਰ ਉਸਾਰੀ ਕਾਮਿਆਂ ਦੀ ਰੋਜ਼ੀ-ਰੋਟੀ ਨੂੰ ਵੱਜੀ ਸੱਟ ਨਾਲ ਦਰਪੇਸ਼...
ਪੰਜਾਬ ‘ਚ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਤੇ ਸਹਿ-ਰੋਗੀਆਂ ਨੂੰ ਕੱਲ੍ਹ ਤੋਂ ਲੱਗੇਗਾ ਕੋਰੋਨਾ ਟੀਕਾ
May 13, 2021 6:28 pm
Vaccination for Families of Health : ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਰਕਾਰੀ ਅਤੇ ਪ੍ਰਾਈਵੇਟ ਸੈਕਟਰਾਂ ਵਿੱਚ ਸਿਹਤ...
ਪੰਜਾਬ ‘ਚ ਵੈਕਸੀਨ ਦੀ ਕਮੀ ਕਰਕੇ ਸਰਕਾਰ ਨੇ ਲਿਆ ਵੱਡਾ ਫੈਸਲਾ, ਉਦਯੋਗਿਕ ਕਾਮਿਆਂ ਨੂੰ ਲੱਗੇਗਾ ਇਹ ਟੀਕਾ
May 13, 2021 5:56 pm
A major decision taken by the Govt : ਚੰਡੀਗੜ੍ਹ : ਪੰਜਾਬ ਵਿੱਚ ਹੁਣ ਉਦਯੋਗਿਕ ਕਾਮਿਆਂ ਨੂੰ ਕੋਵਿਡ-19 ਤੋਂ ਬਚਾਅ ਲਈ Covaxin ਟੀਕਾ ਲਾਇਆ ਜਾਵੇਗਾ। ਕੈਪਟਨ ਅਮਰਿੰਦਰ...
‘ਪੰਜਾਬ ’ਚ ਭੁੱਖੇ ਨਹੀਂ ਸੌਣਗੇ ਗਰੀਬ ਕੋਵਿਡ ਮਰੀਜ਼’ ਪੰਜਾਬ ਪੁਲਿਸ ਬੂਹੇ ‘ਤੇ ਪਹੁੰਚਾਏਗੀ ਮੁਫਤ ਖਾਣਾ, ਇਸ ਨੰਬਰ ’ਤੇ ਕਰਨ Call
May 13, 2021 5:23 pm
Punjab Police will provide free food : ਚੰਡੀਗੜ੍ਹ : ਪੰਜਾਬ ਵਿੱਚ ਰਹਿੰਦੇ ਗਰੀਬ ਅਤੇ ਕਮਜ਼ੋਰ ਕੋਵਿਡ ਮਰੀਜ਼ਾਂ ਦੇ ਘਰ ਤੱਕ ਪੰਜਾਬ ਪੁਲਿਸ ਵਿਭਾਗ ਵੱਲੋਂ ਮੁਫਤ...
ਪੰਜਾਬ ਸਰਕਾਰ ਵੱਲੋਂ ਸਾਬਕਾ ਮੰਤਰੀ ਦੇ ਦਿਹਾਂਤ ਕਰਕੇ ਅੱਜ ਬਾਕੀ ਦਿਨ ਦੀ ਛੁੱਟੀ ਦਾ ਐਲਾਨ
May 12, 2021 2:09 pm
Rest of public holiday today : ਪੰਜਾਬ ਸਰਕਾਰ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਦੇ ਦਿਹਾਂਤ ਕਰਕੇ ਸਾਰੇ ਸਰਕਾਰੀ ਦਫਤਰਾਂ, ਕਾਰਪੋਰੇਸ਼ਨਾਂ, ਬੋਰਡਾਂ...
ਕੈਪਟਨ ਨੇ ਇੰਦਰਜੀਤ ਸਿੰਘ ਜ਼ੀਰਾ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ, ਅਕਾਲ ਪੁਰਖ ਨੂੰ ਕੀਤੀ ਅਰਦਾਸ
May 12, 2021 1:30 pm
Captain expressed grief over : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ...
ਪੰਜਾਬ ਪੁਲਿਸ ਦਾ ਥਾਣੇਦਾਰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਗ੍ਰਿਫਤਾਰ, ਇਸ ਕਰਕੇ ਹੋਈ ਗ੍ਰਿਫਤਾਰੀ
May 12, 2021 1:13 pm
Punjab Police Station Officer : ਚੰਡੀਗੜ੍ਹ: ਬਠਿੰਡਾ ਪੁਲਿਸ ਨੇ ਫਿਰੋਜ਼ਪੁਰ ਦੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਆਪਣੀ ਰਿਟਾਇਰਮੈਂਟ ਤੋਂ ਇੱਕ ਦਿਨ...
ਹੌਂਸਲੇ ਦੀ ਮਿਸਾਲ ਪਰਬਤਾਰੋਹੀ- ਕੋਰੋਨਾ ਕਰਕੇ ਫੇਫੜਿਆਂ ‘ਚ ਪਾਣੀ ਨਾਲ ਘੱਟ ਗਿਆ ਸੀ ਆਕਸੀਜਨ ਲੈਵਲ, 10 ਦਿਨਾਂ ‘ਚ ਮਾਤ ਦੇ ਕੇ ਸ਼ੁਰੂ ਕਰ ‘ਤੀ ਚੜ੍ਹਾਈ
May 11, 2021 4:44 pm
Corona caused oxygen level : ਅੱਜ ਜਦੋਂ ਆਕਸੀਜਨ ਦੀ ਕਮੀ ਕਰਕੇ ਕਈ ਕੋਰੋਨਾ ਮਰੀਜ਼ ਦਮ ਤੋੜ ਰਹੇ ਹਨ, ਉਸ ਵੇਲੇ ਉੱਚੇ ਮਨੋਬਲ ਦੀ ਮਿਸਾਲ ਹਿਸਾਰ ਦੀ ਬੇਟੀ...
ਪੰਜਾਬ ’ਚ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ- 93 ਰੁਪਏ ਪ੍ਰਤੀ ਲੀਟਰ ਹੋਏ ਭਾਅ
May 11, 2021 12:06 pm
Petrol prices rise again in Punjab : ਇੱਕ ਪਾਸੇ ਚੱਲ ਰਹੇ ਮਹਾਮਾਰੀ ਦੇ ਹਾਲਾਤਾਂ ਵਿੱਚ ਪੰਜਾਬ ਪਹਿਲਾਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਲੋਕਾਂ ਲਈ ਦੋ...
Breaking : ਚੰਡੀਗੜ੍ਹ ‘ਚ ਇੱਕ ਹਫਤਾ ਹੋਰ ਵਧਿਆ ਕਰਫਿਊ, ਪੜ੍ਹੋ ਨਵੀਆਂ ਗਾਈਡਲਾਈਨਜ਼
May 10, 2021 6:49 pm
Breaking: Curfew extended : ਚੰਡੀਗੜ੍ਹ ਵਿੱਚ ਰਾਤ ਦਾ ਕਰਫਿਊ ਇੱਕ ਹਫ਼ਤਾ ਹੋਰ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਹੁਣ ਵਿਆਹ ਵਿਚ 20 ਅਤੇ ਅੰਤਿਮ ਸੰਸਕਾਰ...
ਪੰਜਾਬ ‘ਚ Covid-19 ਖਿਲਾਫ ਜੰਗ : 18-44 ਸਾਲ ਦੇ ਮਜ਼ਦੂਰਾਂ ਨੂੰ ਕੱਲ੍ਹ ਤੋਂ ਲੱਗੇਗਾ ਟੀਕਾ
May 09, 2021 7:59 pm
18 to 44 year old workers in Punjab : ਚੰਡੀਗੜ੍ਹ : ਪੰਜਾਬ ਸਰਕਾਰ ਕੱਲ੍ਹ ਤੋਂ ਰਾਜ ਭਰ ਵਿਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਕੰਸਟ੍ਰਕਸ਼ਨ ਮਜ਼ਦੂਰਾਂ ਅਤੇ ਉਨ੍ਹਾਂ ਦੇ...
ਕੋਟਕਪੂਰਾ ਗੋਲੀਕਾਂਡ : 6 ਮਹੀਨੇ ਦਾ ਸਮਾਂ ਹਾਈਕੋਰਟ ਵੱਲੋਂ ਤੈਅ, SIT ਪਹਿਲਾਂ ਵੀ ਜਾਂਚ ਪੂਰੀ ਕਰਨ ਲਈ ਸੁਤੰਤਰ : ਪੰਜਾਬ ਸਰਕਾਰ
May 09, 2021 7:39 pm
6 months time set by HC : ਚੰਡੀਗੜ੍ਹ : ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਕੋਟਕਪੂਰਾ ਗੋਲੀਬਾਰੀ ਮਾਮਲੇ ਦੀ ਜਾਂਚ ਮੁਕੰਮਲ ਕਰਨ ਲਈ ਨਵੀਂ...
ਚੰਡੀਗੜ੍ਹ ‘ਚ ਬਹੁਕੀਮਤੀ ਜ਼ਮੀਨ ਦੇ ਮਾਲ ਰਿਕਾਰਡ ’ਚ ਹੇਰਾਫੇਰੀ ਕਰਨ ਦਾ ਪਰਦਾਫ਼ਾਸ਼, ਚਾਰ ਮਾਲ ਅਧਿਕਾਰੀਆਂ ਸਣੇ ਸੱਤ ‘ਤੇ ਮੁਕੱਦਮਾ ਦਰਜ
May 09, 2021 7:01 pm
Seven including four revenue officials : ਚੰਡੀਗੜ/ਐਸ.ਏ.ਐਸ. ਨਗਰ 9 ਮਈ : ਪੰਜਾਬ ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਨਾਲ ਲੱਗਦੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਦੇ ਪਿੰਡਾਂ...














