Chicken Bhuna Masala ਇੱਕ ਅਜਿਹੀ ਡਿਸ਼ ਹੈ, ਜੋ ਬਹੁਤ ਹੀ ਤਿੱਖੀ,ਮਸਾਲੇਦਾਰ ਤੇ ਸਵਾਦ ਹੁੰਦੀ ਹੈ। ਇਸ ਡਿਸ਼ ਨੂੰ ਬਹੁਤ ਸਾਰੇ ਮਸਾਲੇ ਪਾ ਕੇ ਬਣਾਇਆ ਜਾਂਦਾ ਹੈ। ਇਸਦਾ ਸਵਾਦ ਬਹੁਤ ਹੀ ਜ਼ਿਆਦਾ ਲਾਜਵਾਬ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਹ ਡਿਸ਼ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ:
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .





