Oct 24

ਏਸ਼ੀਅਨ ਪੈਰਾ ਖੇਡਾਂ : Sharath Makanahalli ਨੇ ਪੁਰਸ਼ਾਂ 5000 ਮੀਟਰ ਟੀ-13 ਮੁਕਾਬਲੇ ‘ਚ ਜਿੱਤਿਆ ਗੋਲਡ

ਏਸ਼ੀਆਈ ਪੈਰਾ ਗੇਮਸ 2023 ਵਿਚ ਭਾਰਤ ਲਈ ਇਕ ਹੋਰ ਸੋਨ ਤਮਗਾ ਅਤੇ ਇਸ ਵਾਰ ਇਹ ਅਥਲੈਟਿਕਸ ਤੋਂ ਆਇਆ ਹੈ ਕਿਉਂਕਿ ਸ਼ਰਥ ਮਕਾਨਾਹੱਲੀ ਨੇ ਮੈਨਸ 5000 ਮੀਟਰ...

ਮੋਹਾਲੀ : ਤੇਜ਼ ਰਫਤਾਰ ਟਰੱਕ ਨੇ ਬਾਈਕ ਸਵਾਰ 2 ਨੌਜਵਾਨਾਂ ਨੂੰ ਦਰੜਿਆ, ਹੋਈ ਮੌਕੇ ‘ਤੇ ਮੌ.ਤ

ਮੋਹਾਲੀ ਵਿਚ ਤੇਜ਼ ਰਫਤਾਰ ਟਰੱਕ ਨੇ ਪਿੱਛੇ ਤੋਂ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਬਾਈਕ ਸਵਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ...

ਜੇਲ੍ਹਾਂ ‘ਚ ਪੁਲਿਸ ਦੀ ਹੁਣ ਸਿੱਧੀ ਨਜ਼ਰ, ਏਆਈ ਨਾਲ ਲੈਸ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਹੋਇਆ ਸ਼ੁਰੂ

ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀਆਂ ਤੇ ਸ਼ੱਕੀ ਗਤੀਵਿਧੀਆਂ ‘ਤੇ ਪੁਲਿਸ ਦੀ ਹੁਣ ਸਿੱਧੀ ਨਜ਼ਰ ਰਹੇਗੀ। ਜੇਕਰ ਕੋਈ ਵੀ ਹਰਕਤ ਹੁੰਦੀ ਹੈ ਤਾਂ...

ਆਖਰ ਪੰਜਾਬ ਦੇ ਸ਼ਹਿਰ ਪਾਇਲ ‘ਚ ਕਿਉਂ ਕੀਤੀ ਜਾਂਦੀ ਰਾਵਣ ਦੀ ਪੂਜਾ? ਜਾਣੋ ਵਜ੍ਹਾ

ਜਿਥੇ ਇਕ ਪਾਸੇ ਦੇਸ਼ ਵਿਚ ਦੁਸਹਿਰੇ ਵਾਲੇ ਦਿਨ ਰਾਵਣ ਨਾਲ ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ ਉਥੇ ਦੂਜੇ ਪਾਸੇ ਲੁਧਿਆਣਾ ਦੇ...

ਤਿਓਹਾਰਾਂ ਦੇ ਮੱਦੇਨਜ਼ਰ ਪਠਾਨਕੋਟ ਪੁਲਿਸ ਨੇ ਵਧਾਈ ਸੁਰੱਖਿਆ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ‘ਤੇ ਕੀਤੀ ਚੈਕਿੰਗ

ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ। ਇਕ ਪਾਸੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਹੈ ਤੇ ਦੂਜੇ ਪਾਸੇ ਜੰਮੂ ਤੇ ਕਸ਼ਮੀਰ ਸੂਬੇ ਦੀ...

ਪੰਜਾਬ ਸਰਕਾਰ ਨੇ 50 PCS ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ

ਪੰਜਾਬ ਸਰਕਾਰ ਵੱਲੋਂ ਅੱਜ ਦੁਸਹਿਰੇ ਵਾਲੇ ਦਿਨ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 50 ਪੀਸੀਐੱਸ ਅਧਿਕਾਰੀਆਂ...

ਤਰਨਤਾਰਨ ਪੁਲਿਸ ਤੇ BSF ਨੇ ਚਲਾਇਆ ਸਾਂਝਾ ਸਰਚ ਆਪ੍ਰੇਸ਼ਨ, 720 ਗ੍ਰਾਮ ਹੈਰੋਇਨ ਸਣੇ ਡ੍ਰੋਨ ਬਰਾਮਦ

ਤਰਨਤਾਰਨ ਵਿਚ ਇਕ ਖੇਤ ਤੋਂ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਇਕ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਹੈ। ਇਹ ਡ੍ਰੋਨ...

ਮਾਨ ਸਰਕਾਰ ਦਾ ਉਪਰਾਲਾ, ਬੀੜ ਬਾਬਾ ਬੁੱਢਾ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਪੰਜਾਬ ਰੋਡਵੇਜ਼ ਬੱਸ ਦੀ ਕੀਤੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਅਹਿਮ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਮਾਝੇ ਦੇ ਇਤਿਹਾਸਕ ਤੀਰਥ ਅਸਥਾਨ ਬੀੜ ਬਾਬਾ...

ਵਿਜੀਲੈਂਸ ਦੀ ਵੱਡੀ ਕਾਰਵਾਈ, 10 ਲੱਖ ਦੀ ਰਿਸ਼ਵਤ ਮੰਗਣ ਵਾਲੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਪਟਿਆਲਾ ਵਿਖੇ ਤਾਇਨਾਤ ਏਐੱਸਆਈ ਨੂੰ...

ਹੁਣ ਬਿਨਾਂ ਵੀਜ਼ਾ ਘੁੰਮ ਸਕੋਗੇ ਸ਼੍ਰੀਲੰਕਾ, ਭਾਰਤ ਸਣੇ ਇਨ੍ਹਾਂ 7 ਦੇਸ਼ਾਂ ਲਈ ਫ੍ਰੀ ਵੀਜ਼ਾ ਸਕੀਮ ਦਾ ਐਲਾਨ

ਸ਼੍ਰੀਲੰਕਾ ਦੇ ਕੈਬਨਿਟ ਨੇ ਭਾਰਤ ਸਣੇ 7 ਦੇਸ਼ਾਂ ਲਈ ਵੀਜ਼ੇ ਨੂੰ ਮੁਫਤ ਕਰਨ ਦਾ ਐਲਾਨ ਕੀਤਾ ਹੈ।ਇਸ ਪਾਇਲਟ ਪ੍ਰਾਜੈਕਟ ਤਹਿਤ ਭਾਰਤ, ਚੀਨ, ਰੂਸ,...

ਔਰਤ ਨੇ ਅਣਗਹਿਲੀ ਨਾਲ ਡਸਟਬਿਨ ‘ਚ ਸੁੱਟ ਦਿੱਤੇ ‘ਇੱਕ ਅਰਬ ਰੁਪਏ’, ਪੂਰੀ ਜ਼ਿੰਦਗੀ ਬਿਤਾਈ ਗਰੀਬੀ ‘ਚ

ਕਹਿੰਦੇ ਹਨ ਕਿ ਇਨਸਾਨ ਨੂੰ ਆਪਣੀ ਕਿਸਮਤ ਤੋਂ ਵੱਧ ਜਾਂ ਘੱਟ ਨਹੀਂ ਮਿਲਦਾ। ਉਸਨੂੰ ਓਨਾ ਹੀ ਮਿਲਦਾ ਹੈ ਜਿੰਨਾ ਉਸਦੀ ਕਿਸਮਤ ਵਿੱਚ ਲਿਖਿਆ...

ਇੱਕ ਗਲਤੀ… ਤੇ ਨਹੀਂ ਵੇਖ ਪਾਓਗੇ YouTube ਵੀਡੀਓ, ਪਲੇਟਫਾਰਮ ਕਰ ਦੇਵੇਗਾ ਬਲਾਕ, ਜਾਣੋ ਕਾਰਨ

ਜੇ ਤੁਸੀਂ ਵੀ ਯੂਟਿਊਬ ਵੀਡੀਓ ਦੇਖਦੇ ਹੋਏ ਐਡ ਬਲੌਕਰ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਲਈ ਕੋਈ ਚੰਗੀ ਖਬਰ ਨਹੀਂ ਹੈ। ਦਰਅਸਲ, ਪਲੇਟਫਾਰਮ ਐਡ...

ਫਰੀਦਕੋਟ ‘ਚ ਵੱਡਾ ਹਾਦਸਾ, ਚਾਹ ਬਣਾਉਂਦੇ ਫਟਿਆ ਗੈਸ ਸਿਲੰਡਰ, ਘਰ ਦੀ ਛੱਤ ਉੱਡੀ, ਮਾਂ-ਪੁੱਤਰ ਗੰਭੀਰ ਜ਼ਖਮੀ

ਦੁਸਹਿਰਾ ਦੀ ਸਵੇਰੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਾਸਮ ਭੱਟੀ ਵਿੱਚ ਚਾਹ ਬਣਾਉਣ ਵੇਲੇ ਇੱਕ ਘਰ ਵਿੱਚ ਗੈਸ ਸਿਲੰਡਰ ਫਟ ਗਿਆ।...

ਆਯੁਸ਼ਮਾਨ ਕਾਰਡ ਬਣਾਉਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਕੱਢਿਆ ਜਾਵੇਗਾ ਡਰਾਅ

ਆਯੁਸ਼ਮਾਨ ਕਾਰਡ ਬਣਵਾਉਣ ਵਾਲੇ ਲੋਕਾਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਚਲਾਈ ਜਾ ਰਹੀ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ...

ਬਲੱਡ ਪ੍ਰੈਸ਼ਰ ਨੂੰ ਤੁਰੰਤ ਕੰਟਰੋਲ ਕਰਦੀਆਂ ਹਨ ਇਹ 5 ਡਰਿੰਕਸ, ਜੋਣੋ ਕਿਨ੍ਹਾਂ ਚੀਜ਼ਾਂ ਤੋਂ ਕਰਨਾ ਹੋਵੇਗਾ ਪਰਹੇਜ਼

ਸਟ੍ਰੈੱਸਫੁਲ ਲਾਈਫ ਅਤੇ ਖਾਣ-ਪੀਣ ਦੀ ਖਰਾਬ ਆਦਤਾਂ, ਅੱਜ ਜ਼ਿਆਦਤਰ ਲੋਕਾਂ ਨੂੰ ਬਲੱਡਪ੍ਰੈਸ਼ਰ ਦਾ ਮਰੀਜ਼ ਬਣਾ ਰਹੀ ਹਨ। ਦਿਨ ਭਰ ਵਿੱਚ ਬਲੱਡ...

‘ਲਿਵ ਇਨ ਰਿਲੇਸ਼ਨਸ਼ਿਪ ਟਾਈਮ ਪਾਸ ਵਾਂਗ, ਅਜਿਹੇ ਰਿਸ਼ਤੇ ਅਸਥਾਈ’- ਹਾਈਕੋਰਟ ਦੀ ਅਹਿਮ ਟਿੱਪਣੀ

ਇਲਾਹਾਬਾਦ ਹਾਈ ਕੋਰਟ ਨੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ...

ਹਰਿਆਣਾ: ACB ਨੇ 2 ਲੱਖ ਦੀ ਰਿਸ਼ਵਤ ਲੈਂਦੇ ASI ਨੂੰ ਰੰਗੇ ਹੱਥੀਂ ਕੀਤਾ ਕਾਬੂ, ਹੁਣ SP ਨੇ ਕੀਤਾ ਬਰਖਾਸਤ

ਹਰਿਆਣਾ: ਐਂਟੀ ਕੁਰੱਪਸ਼ਨ ਬਿਊਰੋ (ACB) ਪੰਚਕੂਲਾ ਦੁਆਰਾ ਰਿਸ਼ਵਤ ਦੇ ਮਾਮਲੇ ਵਿੱਚ ਫੜੇ ਗਏ ਅੰਬਾਲਾ ਦੇ ਮਹੇਸ਼ ਨਗਰ ਥਾਣੇ ਵਿੱਚ ਤਾਇਨਾਤ...

ਇੰਦਰਜੀਤ ਨਿੱਕੂ ਦੇ ਮੌਤ ਦੀ ਅਫਵਾਹ, ਸਿੰਗਰ ਨੇ ਵੀਡੀਓ ਜਾਰੀ ਕਰ ਕਿਹਾ, ‘ਮੈਂ ਬਿਲਕੁਲ ਠੀਕ ਹਾਂ’

ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਨੇ ਹਾਦਸੇ ‘ਚ ਆਪਣੀ ਮੌਤ ਬਾਰੇ ਫੈਲਾਈਆਂ ਗਈਆਂ ਝੂਠੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦਿੱਤੀ ਹੈ।...

ਅਮੀਰ ਦੇਸ਼ਾਂ ਦੀ ਨਾਗਰਿਕਤਾ ਲੈਣ ‘ਚ ਪਹਿਲੇ ਨੰਬਰ ‘ਤੇ ਭਾਰਤੀ, ਜਾਣੋ ਕਿਸ ਦੇਸ਼ ‘ਚ ਸਭ ਤੋਂ ਜ਼ਿਆਦਾ ਇੰਡੀਅਨਜ਼

ਵਿਸ਼ਵ ਪੱਧਰ ‘ਤੇ ਸਭ ਤੋਂ ਮਜ਼ਬੂਤ ​​ਦੇਸ਼ ਵਜੋਂ ਉਭਰ ਰਿਹਾ ਭਾਰਤ ਨਾ ਸਿਰਫ਼ ਆਰਥਿਕ, ਸਮਾਜਿਕ ਅਤੇ ਰਣਨੀਤਕ ਮੋਰਚੇ ‘ਤੇ ਮਜ਼ਬੂਤ...

ਸਰਕਾਰੀ ਸਕੂਲ ਟੀਚਰਾਂ ਲਈ ਚੰਗੀ ਖ਼ਬਰ, 10 ਦਿਨ ਪਹਿਲਾਂ ਕੀਤੇ ਗਏ ਤਬਾਦਲਿਆਂ ਦੇ ਹੁਕਮ ਰੱਦ

ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਤੋਂ ਸਕੂਲਜ਼ ਆਫ਼ ਐਮੀਨੈਂਸ (SOE) ਵਿੱਚ 162 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਰੱਦ ਕਰ ਦਿੱਤੇ...

ਸੋਸ਼ਲ ਮੀਡੀਆ ਇਨਫਲੁਐਂਸਰਾਂ ਲਈ ਸਰਕਾਰ ਨੇ ਲਾਂਚ ਕੀਤੀ ਖਾਸ ਪਾਲਿਸੀ, ਜਾਣੋ ਕਿਵੇਂ ਹੋਵੇਗੀ ਕਮਾਈ

ਪੰਜਾਬ ਦੇ ਸੱਭਿਆਚਾਰ, ਅਮੀਰ ਵਿਰਸੇ ਆਦਿ ਨੂੰ ਇੰਟਰਨੈੱਟ ਮੀਡੀਆ ‘ਤੇ ਵਿਸ਼ਵ ਸੈਰ ਸਪਾਟੇ ਦੇ ਨਕਸ਼ੇ ‘ਤੇ ਪ੍ਰਫੁੱਲਤ ਕਰਨ ਲਈ ਸਰਕਾਰ ਹੁਣ...

ਦਿੱਲੀ: ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਧੋਖੇਬਾਜ਼ਾਂ ਦੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ...

50,000 ਕਰੋੜ ਰੁ. ਦਾ ਪਰਲ ਘਪਲੇ ‘ਚ ਵੱਡਾ ਐਕਸ਼ਨ, 3 ਭਗੌੜੇ ਗੁਜਰਾਤ ਤੋਂ ਦਬੋਚੇ

50 ਹਜ਼ਾਰ ਕਰੋੜ ਰੁਪਏ ਦੇ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐੱਲ.) ਮਾਮਲੇ ‘ਚ 3 ਸਾਲਾਂ ਤੋਂ ਭਗੌੜੇ 3 ਦੋਸ਼ੀਆਂ ਨੂੰ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਦੁਸਹਿਰੇ ਦੀ ਵਧਾਈ, ਸ਼ੇਅਰ ਕੀਤੀ ਪੋਸਟ

ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਵਿਜਯਾਦਸ਼ਮੀ ਨੂੰ ਲੈ ਕੇ ਪੂਰੇ ਦੇਸ਼ ‘ਚ ਵੱਖਰਾ ਹੀ ਉਤਸ਼ਾਹ ਹੈ। ਇਸ ਦਿਨ ਨੂੰ...

ਨੌਜਵਾਨ ਨੂੰ ਟਰੱਕ ਨੇ ਦਰੜਿਆ, ਇਕਲੌਤੇ ਪੁੱਤ ਦੀ ਮੌ.ਤ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ, ਜਾਣਾ ਸੀ ਵਿਦੇਸ਼

ਲੁਧਿਆਣਾ ਮਹਾਨਗਰ ‘ਚ ਸੜਕ ਹਾਦਸਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦੇਰ ਰਾਤ 11 ਵਜੇ ਸਮਰਾਲਾ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ...

ਹੁਣ ਕਿਸਾਨਾਂ ਨੂੰ ਮੋਦੀ ਸਰਕਾਰ ਦੇਵੇਗੀ ਵੱਡਾ ਤੋਹਫ਼ਾ! PM ਫਸਲ ਬੀਮਾ ਯੋਜਨਾ ਦਾ ਦਾਇਰਾ ਵਧਾਉਣ ਦੀ ਤਿਆਰੀ

ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫ਼ਾ ਦੇਣ ਦੀ...

ਸੜਕ ਹਾਦਸੇ ‘ਚ ਬੁਝਿਆ ਘਰ ਦਾ ਇਕਲੌਤਾ ਚਿਰਾਗ, ਲਾਈਟ ਨਾ ਜਗਣ ਕਰਕੇ ਮਸ਼ੀਨ ਨਾਲ ਟਕਰਾਈ ਬਾਈਕ

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇੱਕ ਪਰਿਵਾਰ ਦਾ ਇਕਲੌਤਾ ਚਿਰਾਗ ਬੁੱਝ ਗਿਆ। ਨੌਜਵਾਨ ਗੰਭੀਰ ਹਾਦਸੇ ਵਿੱਚ...

ਲਗਾਤਾਰ ਤੀਜੇ ਦਿਨ ਭੂਚਾਲ ਨਾਲ ਕੰਬੀ ਨੇਪਾਲ ਦੀ ਧਰਤੀ, ਤਾਈਵਾਨ ‘ਚ ਵੀ ਲੱਗੇ ਤੇਜ਼ ਝਟਕੇ

ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਨੇਪਾਲ...

ਕੁਲਬੀਰ ਜ਼ੀਰਾ ਹੋਏ ਰਿਹਾਅ, ਹੱਥ ‘ਚ ਗੁਟਕਾ ਸਾਹਿਬ ਲੈ ਕੇ ਜੇਲ੍ਹ ਤੋਂ ਆਏ ਬਾਹਰ, ਬੋਲੇ- ‘ਵਾਹਿਗੁਰੂ ‘ਤੇ ਭਰੋਸਾ ਸੀ’

ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇਣ ਦੇ ਦੋਸ਼ ਵਿੱਚ ਰੂਪਨਗਰ ਜੇਲ੍ਹ ਵਿੱਚ ਬੰਦ ਪੰਜਾਬ ਵਿਧਾਨ ਸਭਾ...

Elon Musk ਨੇ ਵਿਕੀਪੀਡੀਆ ਨੂੰ ਦਿੱਤਾ ਆਫ਼ਰ, ਕਿਹਾ- ‘ਜੇਕਰ ਨਾਂ ਬਦਲਿਆ ਤਾਂ ਦੇਵਾਂਗਾ 1 ਅਰਬ ਡਾਲਰ’

ਐਲੋਨ ਮਸਕ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਹਮੇਸ਼ਾ ਹੀ ਚਰਚਾ ਵਿਚ ਰਹਿੰਦੇ ਹਨ। ਹੁਣੇ ਜਿਹੇ ਉਨ੍ਹਾਂ ਨੇ ਮੈਟਾ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ...

ਭਾਰਤ-ਪਾਕਿ ਵੰਡ ਦੇ 76 ਸਾਲਾਂ ਬਾਅਦ ਕਰਤਾਰਪੁਰ ਕਾਰੀਡੋਰ ‘ਚ ਮਿਲੇ ਵਿਛੜੇ ਭੈਣ ਭਰਾ

ਵੰਡ ਦੌਰਾਨ 76 ਸਾਲ ਪਹਿਲਾਂ ਵੱਖ ਹੋਏ ਭਰਾ-ਭੈਣ ਇਤਿਹਾਸਕ ਕਰਤਾਰਪੁਰ ਕਾਰੀਡੋਰ ਵਿਚ ਫਿਰ ਤੋਂ ਮਿਲੀ। ਮੁਹੰਮਦ ਇਸਮਾਇਲ ਤੇ ਉਨ੍ਹਾਂ ਦੀ ਚਚੇਰੀ...

ਤਿਓਹਾਰੀ ਸੀਜ਼ਨ ਦੇ ਮੱਦੇਨਜ਼ਰ ਰੇਲਵੇ ਦਾ ਅਹਿਮ ਫੈਸਲਾ, ਜੰਮੂ ਤਵੀ-ਨਵੀਂ ਦਿੱਲੀ, ਊਧਮਪੁਰ ‘ਚ ਚਲਾਈ ਸਪੈਸ਼ਲ ਟ੍ਰੇਨ

ਫਿਰੋਜ਼ਪੁਰ ਰੇਲਵੇ ਸਟੇਸ਼ਨ ਨੇ ਤਿਓਹਾਰੀ ਸੀਜ਼ਨ ਵਿਚ ਯਾਤਰੀਆਂ ਦੀ ਮੰਗ ਨੂੰ ਦੇਖਦੇ ਹੋਏ ਜੰਮੂ ਤਵੀ-ਨਵੀਂ ਦਿੱਲੀ ਵਿਚ ਅੰਮ੍ਰਿਤ ਕਲਸ਼ ਯਾਤਰਾ...

ਏਸ਼ੀਆਈ ਪੈਰਾ ਗੇਮਸ : ਅੰਕੁਰ ਧਾਮਾ ਨੇ ਜਿੱਤਿਆ ਗੋਲਡ, 16.37 ਮਿੰਟ ਵਿਚ ਲਗਾਈ 5000 ਮੀਟਰ ਦੀ ਦੌੜ

ਚੀਨ ਦੇ ਹਾਂਗਜੋ ਵਿਚ ਖੇਡੇ ਜਾ ਰਹੇ ਏਸ਼ੀਆਈ ਪੈਰਾ ਗੇਮਸ ਵਿਚ ਭਾਰਤ ਦੇ ਅੰਕੁਰ ਧਾਮਾ ਨੇ ਗੋਲਡ ਮੈਡਲ ਜਿੱਤਿਆ ਹੈ। 5000 ਮੀਟਰ ਦੀ ਰੇਸ ਨੂੰ 16:37.29...

ਸੂਬੇ ਦਾ ਪਹਿਲਾ ‘ਸੁਜਾਤਾ ਐਪ’ ਫਰੀਦਕੋਟ ‘ਚ ਲਾਂਚ, ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਨੂੰ ਹੋਵੇਗਾ ਫਾਇਦਾ

ਫਰੀਦਕੋਟ ਜ਼ਿਲ੍ਹੇ ਵਿਚ ਸੂਬਾ ਦਾ ਪਹਿਲਾ ਵਿਸ਼ੇਸ਼ ਮੋਬਾਈਲ ਐੈਪ ਸੁਜਾਤਾ ਲਾਂਚ ਕੀਤਾ ਗਿਆ। ਇਹ ਐਪ ਨਵਜੰਮੇ ਬੱਚਿਆਂ ਤੇ ਗਰਭਵਤੀ ਮਹਿਲਾਵਾਂ...

ਦੁਸਹਿਰੇ ਮੌਕੇ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ ਅੱਧੀ ਛੁੱਟੀ ਦਾ ਐਲਾਨ, ਇੰਨੇ ਵਜੇ ਤੱਕ ਕੰਮ ਕਰਵਾ ਸਕਣਗੇ ਲੋਕ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭਲਕੇ ਦੁਸਹਿਰੇ ਮੌਕੇ ਸੇਵਾ ਕੇਂਦਰਾਂ ਵਿਚ ਅੱਧੀ ਛੁੱਟੀ ਦਾ ਐਲਾਨ ਕੀਤਾ...

ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼, 12 ਕਿਲੋ ਹੈਰੋਇਨ ਸਣੇ ਤਸਕਰ ਕਾਬੂ

ਪੰਜਾਬ ਪੁਲਿਸ ਇਨ੍ਹੀਂ ਦਿਨੀਂ ਐਕਸ਼ਨ ਵਿਚ ਹੈ। ਲਗਾਤਾਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹਥਿਆਰ ਤਸਕਰੀ ਗਿਰੋਹ ਦੇ...

ਬੰਗਲਾਦੇਸ਼ ‘ਚ ਮਾਲਗੱਡੀ ਨਾਲ ਟਕਰਾਈ ਟ੍ਰੇਨ, ਇਕ ਦਰਜਨ ਤੋਂ ਵੱਧ ਯਾਤਰੀਆਂ ਦੀ ਮੌ.ਤ, 100 ਜ਼ਖਮੀ

ਬੰਗਲਾਦੇਸ਼ ਦੇ ਕਿਸ਼ੋਰਗੰਜ ਵਿਚ ਇਕ ਯਾਤਰੀ ਟ੍ਰੇਨ ਤੇ ਮਾਲਗੱਡੀ ਦੇ ਵਿਚ ਜ਼ੋਰਦਾਰ ਟੱਕਰ ਹੋ ਗਈ। ਹਾਦਸ ਵਿਚ 15 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ...

ਫਾਜ਼ਿਲਕਾ ਦੇ ਸੁਹੇਲ ਕੁਮਾਰ ਨੇ ਇਲਾਕੇ ਦਾ ਨਾਂ ਕੀਤਾ ਰੌਸ਼ਨ, ‘ਖੇਡਾਂ ਵਤਨ ਪੰਜਾਬ ਦੀਆਂ’ ਪ੍ਰਤੀਯੋਗਤਾ ‘ਚ ਜਿੱਤਿਆ ਚਾਂਦੀ ਦਾ ਤਮਗਾ

‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਲੰਧਰ ਦੇ ਮਲਟੀਪਰਪਜ਼ ਸਟੇਡੀਅਮ ਵਿਚ ਰਾਜ ਪੱਧਰੀ ਅਥਲੈਟਿਕਸ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ...

ਏਸ਼ੀਆਈ ਪੈਰਾ ਖੇਡਾਂ : ਪੁਰਸ਼ਾਂ ਦੀ ਉੱਚੀ ਛਾਲ ਵਿਚ ਨਿਸ਼ਾਦ ਕੁਮਾਰ ਨੇ ਜਿੱਤਿਆ ਸੋਨ ਤਮਗ਼ਾ

ਨਿਸ਼ਾਦ ਕੁਮਾਰ ਨੇ ਏਸ਼ੀਆਈ ਪੈਰਾ ਗੇਮਸ 2022 ਵਿਚ ਪੁਰਸ਼ਾਂ ਦੀ ਉੱਚੀ ਛਾਲ ਟੀ47 ਵਿਚ ਨਵੇਂ ਏਸ਼ੀਆਈ ਖੇਡਾਂ ਦੇ ਰਿਕਾਰਡ ਨਾਲ ਭਾਰਤ ਲਈ ਸੋਨ ਤਮਗਾ...

ਵਿਜੀਲੈਂਸ ਅੱਗੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਖਰਾਬ ਸਿਹਤ ਦਾ ਦਿੱਤਾ ਹਵਾਲਾ

ਬਠਿੰਡਾ ਦੇ ਲੈਂਡ ਅਲਾਟਮੈਂਟ ਕੇਸ ਵਿਚ ਫਸੇ ਪੰਜਾਬ ਦੇ ਸਾਬਕਾ ਵਿੱਤ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਮਨਪ੍ਰੀਤ...

ਵਰਲਡ ਕੱਪ ਦੇ ਵਿਚ ਆਈ ਬੁਰੀ ਖਬਰ, ਸਾਬਕਾ ਭਾਰਤੀ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਹੋਇਆ ਦੇਹਾਂਤ

ਭਾਰਤੀ ਕ੍ਰਿਕਟਰ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ...

ਬਰਨਾਲਾ ‘ਚ ਬੇਰਹਿਮੀ ਨਾਲ ਕਤ.ਲ ਕੀਤੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਪਰਿਵਾਰ ਲਈ CM ਮਾਨ ਦਾ ਵੱਡਾ ਐਲਾਨ

ਬਰਨਾਲਾ ਵਿਚ ਨੈਸ਼ਨਲ ਕਬੱਡੀ ਖਿਡਾਰੀਆਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਲਈ ਮੁੱਖ ਮੰਤਰੀ ਮਾਨ ਨੇ ਦੁੱਖ...

Asian Para Games 2023 : ਅਵਨੀ ਲੇਖਰਾ ਨੇ ਸ਼ੂਟਿੰਗ ‘ਚ ਭਾਰਤ ਲਈ ਜਿੱਤਿਆ ਗੋਲਡ

ਪੈਰਾ ਏਸ਼ੀਅਨ ਖੇਡਾਂ 2023 ਚੀਨ ਦੇ ਹਾਂਗਜ਼ੂ ਵਿੱਚ ਸ਼ੁਰੂ ਹੋ ਗਈਆਂ ਹਨ। ਇਸ ਵੱਡੇ ਸਮਾਗਮ ਵਿੱਚ ਵੀ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ...

ਇਹ ਚੀਜ਼ ਧੁੰਨੀ ‘ਚ ਲਗਾਉਣ ਨਾਲ ਉਤਰ ਸਕਦੀਆਂ ਹਨ ਨਜ਼ਰ ਦੀਆਂ ਐਨਕਾਂ, ਜਾਣੋ ਮਾਹਰ ਕੀ ਕਹਿੰਦੇ

ਅੱਜ ਕੱਲ੍ਹ ਬਜ਼ੁਰਗਾਂ ਦੀ ਹੀ ਨਹੀਂ ਛੋਟੇ ਬੱਚਿਆਂ ਦੀਆਂ ਵੀ ਅੱਖਾਂ ਕਮਜ਼ੋਰ ਹੋ ਰਹੀਆਂ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ...

ਵਾਘ ਬਕਰੀ ਚਾਹ ਦੇ ਮਾਲਕ ਦਾ 49 ਸਾਲ ਦੀ ਉਮਰ ‘ਚ ਦਿਹਾਂਤ, ਅਵਾਰਾ ਕੁੱਤਿਆਂ ਨੇ ਕੀਤਾ ਸੀ ਹਮਲਾ

ਵਾਘ ਬਕਰੀ ਟੀ-ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੀ ਐਤਵਾਰ ਦੇਰ ਸ਼ਾਮ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ।...

ਸਿਰਫ਼ 3 ਮਿਸ ਕਾਲਾਂ ਕਰਕੇ ਖਾਤੇ ‘ਚ ਉਡਾਏ ਲੱਖਾਂ ਰੁਪਏ, ਠੱਗਾਂ ਨੇ OTP ਤੱਕ ਨਹੀਂ ਮੰਗਿਆ

ਸਾਈਬਰ ਠੱਗ ਹਰ ਰੋਜ਼ ਲੋਕਾਂ ਨੂੰ ਕਰਜ਼ਾ ਦੇਣ ਦੇ ਨਾਂ ‘ਤੇ ਅਤੇ ਕਦੇ ਖਾਤਾ ਬੰਦ ਕਰਨ ਦਾ ਡਰਾਵਾ ਦੇ ਕੇ ਠੱਗ ਰਹੇ ਹਨ। ਆਨਲਾਈਨ ਧੋਖਾਧੜੀ ਦੇ...

ਦੇਸ਼ ਭਗਤ ਯੂਨੀਵਰਸਿਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਸੀਟਾਂ ਤੋਂ ਵੱਧ ਦਾਖਲਿਆਂ ਦਾ ਮਾਮਲੇ ‘ਚ ਮਿਲਿਆ ਸਟੇਅ

ਦੇਸ਼ ਭਗਤ ਯੂਨੀਵਰਸਿਟੀ ਨੂੰ ਨਰਸਿੰਗ ਕੋਰਸ ਵਿੱਚ ਪ੍ਰਵਾਨਿਤ ਸੀਟਾਂ ਤੋਂ ਵੱਧ ਦਾਖਲਿਆਂ ਦੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ ਕਿਉਂਕਿ...

ਕਬੱਡੀ ਖਿਡਾਰੀਆਂ ਨੇ ਹੌਲਦਾਰ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ, ਲੋਕਾਂ ‘ਚ ਫੈਲੀ ਦਹਿ.ਸ਼ਤ

ਬਰਨਾਲਾ ਤੋਂ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਕਬੱਡੀ ਖਿਡਾਰੀਆਂ ਨੇ ਕਾਂਸਟੇਬਲ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...

ਮਹਾਰਾਸ਼ਟਰ ‘ਚ DRI ਨੇ ਕੀਤੀ ਵੱਡੀ ਕਾਰਵਾਈ, 250 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਬਰਾਮਦ

ਮਹਾਰਾਸ਼ਟਰ ‘ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਡਰੱਗ ਮਾਫੀਆ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਡੀਆਰਆਈ ਨੇ ਐਤਵਾਰ ਨੂੰ...

ਨਿਊਯਾਰਕ ‘ਚ ਸਿੱਖ ਦਾ ਕਤਲ, ਪੁੱਤਰ ਦਾ ਦੋਸ਼- ਦਸਤਾਰਧਾਰੀ ਹੋਣ ਕਰਕੇ ਹੇਟ ਕ੍ਰਾਈਮ ਦੇ ਹੋਏ ਸ਼ਿਕਾਰ

ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਭਾਰਤੀ-ਅਮਰੀਕੀ ਵਿਅਕਤੀ ਜਸਮੇਰ ਸਿੰਘ ਦੀ ਕਾਰ ਹਾਦਸੇ ਦੇ ਕੁਝ ਸਮੇਂ ਬਾਅਦ ਹੀ ਇਸ ਹਮਲੇ ਵਿੱਚ ਮੌਤ ਹੋ ਗਈ...

ਹਿਮਾਚਲ ਪ੍ਰਦੇਸ਼: ਊਨਾ ‘ਚ ANTF ਦੀ ਟੀਮ ਨੇ 3 ਵਿਅਕਤੀਆਂ ਨੂੰ ਨਸ਼ੇ ਦੀ ਖੇਪ ਸਮੇਤ ਕੀਤਾ ਕਾਬੂ

ਹਿਮਾਚਲ ਪ੍ਰਦੇਸ਼ ‘ਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਕਾਂਗੜਾ ਦੀ ਟੀਮ ਊਨਾ ਜ਼ਿਲੇ ‘ਚ ਨਸ਼ਿਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ...

ਉਧਾਰ ਦੇ 1000 ਰੁਪਏ ਮੰਗਣ ‘ਤੇ ਨੌਜਵਾਨ ਦਾ ਬੇਰਹਿਮੀ ਨਾਲ ਕ.ਤਲ, ਦੋਸਤ ਨੇ ਉਤਾਰਿਆ ਮੌ.ਤ ਦੇ ਘਾਟ

ਮੋਹਾਲੀ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੂੰ ਆਪਣੇ ਦੋਸਤ ਤੋਂ 1000 ਰੁਪਏ ਦਾ ਕਰਜ਼ਾ...

ਵਿਆਹ ਵਾਲੇ ਰਿਜ਼ਾਰਟ ‘ਚ ਹੰਗਾਮਾ, ਖਾਣੇ ‘ਚੋਂ ਨਿਕਲੇ ਕੀੜੇ, ਬਰਾਤੀਆਂ ਨੇ ਕੀਤੀ ਸੜਕ ਜਾਮ

ਅੰਮ੍ਰਿਤਸਰ ‘ਚ ਵਿਆਹ ਸਮਾਗਮ ‘ਚ ਵੱਡਾ ਹੰਗਾਮਾ ਹੋਇਆ। ਦਰਅਸਲ, ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਕੀੜੇ ਨਿਕਲੇ। ਇਸ...

ਦਿੱਲੀ ‘ਚ ਸਰਦੀਆਂ ਦੀ ਸ਼ੁਰੂਆਤ ਨਾਲ ਹੀ ਜ਼ਹਿਰੀਲੀ ਹੋਈ ਹਵਾ, ਇਨ੍ਹਾਂ ਥਾਵਾਂ ‘ਤੇ ਖਤਰਨਾਕ ਪੱਧਰ ‘ਤੇ ਪਹੁੰਚਿਆ ਪ੍ਰਦੂਸ਼ਣ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਦੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਦਿੱਲੀ-ਐੱਨਸੀਆਰ ਦੀ ਹਵਾ ‘ਚ ਪ੍ਰਦੂਸ਼ਣ ਦਾ ਜ਼ਹਿਰ ਘੁਲਣ ਲੱਗਾ...

ਮੋਗਾ ‘ਚ ਵੱਡੀ ਵਾਰਦਾਤ, ਕਬੱਡੀ ਖਿਡਾਰੀ ਨੂੰ ਘਰ ‘ਚ ਵੜ ਕੇ ਮਾਰੀਆਂ ਗੋ.ਲੀਆਂ

ਮੋਗਾ ਵਿੱਚ ਇੱਕ ਕਬੱਡੀ ਖਿਡਾਰੀ ਦਾ ਘਰ ਵਿੱਚ ਵੜ ਕੇ ਗੋਲੀ ਮਾਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਨਿਹਾਲ ਸਿੰਘ ਵਾਲਾ ਦੀ ਹੈ। ਜਿਥੇ...

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦੁਬਈ ‘ਚ ਨੌਕਰੀ ਦੇ ਨਾਂ ‘ਤੇ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੈਂਕੜੇ ਗਰੀਬ ਲੋਕਾਂ ਨਾਲ ਠੱਗੀ ਮਾਰਨ ਵਾਲੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ...

ਦਿਲਾਂ ਨੂੰ ਛੂਹ ਲੈਣ ਵਾਲੀ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’, 27 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਨੂੰ ਤਿਆਰ

‘ਜ਼ਿੰਦਗੀ ਜ਼ਿੰਦਾਬਾਦ’ ਇੱਕ ਦਿਲ ਨੂੰ ਛੂਹ ਲੈਣ ਵਾਲਾ ਪੰਜਾਬੀ ਡਰਾਮਾ ਹੈ ਜੋ ਪੰਜਾਬ ਦੇ ਸਥਾਈ ਪਿਆਰ, ਅਟੁੱਟ ਬੰਧਨਾਂ ਅਤੇ ਅਟੁੱਟ...

12 ਘੰਟਿਆਂ ‘ਚ 3 ਦਿਨਾਂ ਵਿੱਚ ਭੂਚਾਲ, ਸਵੇਰੇ-ਸਵੇਰੇ ਕੰਬੀ ਮਿਆਂਮਾਰ ਦੀ ਧਰਤੀ, ਜੰਮੂ-ਕਸ਼ਮੀਰ ‘ਚ ਵੀ ਮਹਿਸੂਸ ਹੋਏ ਝਟਕੇ

ਮਿਆਂਮਾਰ ਅਤੇ ਨੇਪਾਲ ਸਣੇ ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਪਿਛਲੇ 12 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ...

ਜਲੰਧਰ : ਲੋਕਾਂ ਨੇ ਰੰਗੇ ਹੱਥੀ ਫੜਿਆ ਐਕਟਿਵਾ ਦਾ ਤਾਲਾ ਤੋੜਦਾ ਚੋਰ, ਖੂਬ ਕੀਤੀ ਛਿੱਤਰ ਪਰੇਡ

ਜਲੰਧਰ ਦੇ ਬਸਤੀ ਇਲਾਕੇ ਦੇ ਮੁਹੱਲਾ ਚਿਆਮ ‘ਚ ਦੇਰ ਰਾਤ ਲੋਕਾਂ ਨੇ ਐਕਟਿਵਾ ਚੋਰੀ ਕਰਦੇ ਹੋਏ ਇਕ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਉਸ ਦਾ...

PAK ‘ਚ ਹਿੰਦੂਆਂ ‘ਤੇ ਤਸ਼ੱਦਦ, ਪਹਿਲਾਂ ਔਰਤ ਨਾਲ ਬਲਾ.ਤਕਾਰ, ਫਿਰ SHO ‘ਤੇ ਵੀ ਧੱਕਾ ਕਰਨ ਦੇ ਦੋਸ਼

ਪਾਕਿਸਤਾਨ ‘ਚ ਹਿੰਦੂ ਪਰਿਵਾਰਾਂ ‘ਤੇ ਤਸ਼ੱਦਦ ਜਾਰੀ ਹਨ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ...

ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ

ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ‘ਚ ਠੰਡ ਵਧਣ ਲੱਗੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ‘ਚ ਰਾਸ਼ਟਰੀ...

ਅਲ-ਨੀਨੋ ਦਾ ਅਸਰ, ਇਸ ਵਾਰ ਠੰਡ ਦਾ ਮੌਸਮ ਰਹੇਗਾ ਛੋਟਾ, ਫਰਵਰੀ ‘ਚ ਹੀ ਹੋਣ ਲੱਗੇਗੀ ਗਰਮੀ

ਮਾਨਸੂਨ ਵਿੱਚ ਜਿਸ ਅਲ-ਨੀਨੋ ਕਰਕੇ ਮੀਂਹ ਘੱਟ ਹੋਈ, ਉਸ ਦਾ ਅਸਰ ਹੁਣ ਠੰਡ ‘ਤੇ ਵੀ ਪਏਗਾ। ਵਿਸ਼ਵ ਮੌਸਮ ਸੰਗਠਨ ਤੇ ਅਮਰੀਕੀ ਮੌਸਮ ਏਜੰਸੀ ਦੇ...

ਡੇਂਗੂ ‘ਚ ਪਲੇਟਲੈਟਸ ਵਧਾਉਣ ਦਾ ਆਯੁਰਵੈਦਿਕ ਤਰੀਕਾ, ਇਸ ਤਰ੍ਹਾਂ ਕਰੋ ਗਿਲੋਅ ਦੀ ਵਰਤੋਂ

ਗਿਲੋਅ ਨੂੰ ਆਯੁਰਵੇਦ ਵਿੱਚ ਸਭ ਤੋਂ ਅਸਰਦਾਰ ਜੜੀ-ਬੂਟੀ ਮੰਨਿਆ ਜਾਂਦਾ ਹੈ। ਘਰਾਂ ਵਿੱਚ ਆਸਾਨੀ ਨਾਲ ਉਪਲਬਧ ਗਿਲੋਅ ਪ੍ਰਤੀਰੋਧਕ ਸ਼ਕਤੀ ਨੂੰ...

Google ਨੇ ਹਟਾਏ 3500 ਫਰਜ਼ੀ ਐਪਸ, ਯੂਜ਼ਰਸ ਦੇ ਬਚੇ 12,000 ਕਰੋੜ, ਤੁਸੀਂ ਵੀ ਨਾ ਕਰੋ ਇਹ ਗਲਤੀਆਂ

ਗੂਗਲ ਆਪਣੇ ਯੂਜ਼ਰਸ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਰਗਰਮ ਹੈ। ਗੂਗਲ ਪਲੇਅ ਸਟੋਰ ‘ਤੇ ਕਈ ਐਪਸ ਉਪਲੱਬਧ ਹਨ ਪਰ ਗੂਗਲ ਦੇ ਸਾਰੇ...

ਦੁਬਾਰਾ ਚਾਲੂ ਕਰੋ LIC ਦੀ ਲੈਪਸ ਪਾਲਿਸੀ, ਬਸ 8 ਦਿਨ ਬਾਕੀ, ਮਿਲੇਗੀ 4000 ਤੱਕ ਦੀ ਛੋਟ

ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਬੀਮਾ ਪਾਲਿਸੀ ਦੇ ਪ੍ਰੀਮੀਅਮ ਦਾ ਸਮੇਂ ਸਿਰ ਭੁਗਤਾਨ ਨਹੀਂ ਕਰ ਪਾਉਂਦੇ ਅਤੇ ਤੁਹਾਡੀ ਪਾਲਿਸੀ ਲੈਪਸ ਹੋ...

ਕੈਮਰੇ ‘ਚ ਕੈਦ ਹੋਇਆ ‘ਭੂਤ’, CCTV ਫੁਟੇਜ ਵੇਖ ਹੋਟਲ ਮਾਲਕ ਦੇ ਛੁੱਟੇ ਪਸੀਨੇ, ਪੁਲਿਸ ਵੀ ਹੈਰਾਨ (Video)

ਇਕ ਰੈਸਟੋਰੈਂਟ ਦੇ ਸੀਸੀਟੀਵੀ ਕੈਮਰੇ ਵਿੱਚ ‘ਭੂਤ’ ਨੂੰ ਦੇਖਿਆ ਗਿਆ ਹੈ, ਜਿਸ ਨੂੰ ਵੇਖ ਕੇ ਮਾਲਕਾਂ ਦੇ ਡਰ ਦੇ ਮਾਰੇ ਪਸੀਨੇ ਛੁੱਟ ਗਏ।...

ਭਾਰਤ-ਕੈਨੇਡਾ ‘ਚ ਤਲਖੀ ਵਿਚਾਲੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਦੱਸਿਆ ਕਦੋਂ ਸ਼ੁਰੂ ਹੋਵੇਗੀ ਵੀਜ਼ਾ ਸਰਵਿਸ

ਭਾਰਤ-ਕੈਨੇਡਾ ਵਿਚਾਲੇ ਵਧ ਰਹੀ ਤਲਖੀ ਵਿਚਾਲੇ ਐਤਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਪਿਛਲੇ ਦਿਨੀਂ...

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਦੋਸਤਾਂ ਨੂੰ ਪੈ ਗਏ ਲੁਟੇਰੇ, ਗੋਲੀ ਮਾਰ ਗੱਡੀ ਲੈ ਕੇ ਹੋਏ ਫਰਾਰ

ਦਿਨ-ਬ-ਦਿਨ ਵਧ ਰਹੀਆਂ ਲੁੱਟਾਂ-ਖੋਹਾਂ ਨੇ ਹਰ ਬੰਦੇ ਦੇ ਦਿਲ ਵਿੱਚ ਦਹਿਸ਼ਤ ਪਾ ਦਿੱਤੀ ਹੈ, ਹੁਣ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ...

ਹਿੰਦੂ-ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ਪਾਕਿਸਤਾਨ ਦੇ ਮੰਦਰਾਂ ਤੇ ਗੁਰਦੁਆਰਿਆਂ ਦੇ ਘਰ ਬੈਠੇ ਕਰ ਸਕਣਗੇ ਦਰਸ਼ਨ

ਦੇਸ਼ ਭਰ ‘ਚ ਵਸਦੇ ਹਿੰਦੂ ਅਤੇ ਸਿੱਖ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਉਹ ਘਰ ਬੈਠੇ ਪਾਕਿਸਤਾਨ ਦੇ ਮੰਦਰਾਂ ਅਤੇ ਗੁਰਦੁਆਰਿਆਂ ਦੇ...

ਮੁਕਤਸਰ : ਡੰਡੇ ਨਾਲ ਕੁੱਟ-ਕੁੱਟ ਪਤਨੀ-ਸਾਲੀ ਦਾ ਕਤ.ਲ, ਫਿਰ ਖੁਦ ਸਰਪੰਚ ਕੋਲ ਪਹੁੰਚ ਗਿਆ ਬੰਦਾ

ਮੁਕਤਸਰ ‘ਚ ਸਨਸਨੀਖੇਜ਼ ਕਤਲ ਦਾ ਮਾਮਲਾ ਸਾਹਮਣਾ ਆਇਆ ਹੈ। ਇਕ ਬੰਦੇ ਨੇ ਆਪਣੀ ਪਤਨੀ ਅਤੇ ਸਾਲੀ ਨੂੰ ਡੰਡੇ ਨਾਲ ਕੁੱਟ ਕੇ ਮੌਤ ਦੇ ਘਾਟ ਉਤਾਰ...

ਫਿਲਮੀ ਦੁਨੀਆ ਲਈ ਲੇਡੀ ਕਾਂਸਟੇਬਲ ਨੇ ਛੱਡੀ ਸੀ ਪੁਲਿਸ ਦੀ ਨੌਕਰੀ, ਹੁਣ ਨਾ ਇਧਰ ਦੀ-ਨਾ ਰਹੀ ਉਧਰ ਦੀ

ਆਗਰਾ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੰਸਟਾਗ੍ਰਾਮ ‘ਤੇ ਹਲਚਲ ਮਚਾਉਣ ਤੋਂ...

Google ਦੇਵੇਗਾ ਬਿਜ਼ਨੈੱਸ ਤੋਂ ਲੈ ਕੇ ਪਰਸਨਲ ਲੋਨ, Paytm-BharatPe ਨਾਲ ਹੋਵੇਗੀ ਟੱਕਰ!

ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਗੂਗਲ ਹੁਣ ਭਾਰਤ ਦੇ ਲੋਕਾਂ ਲਈ ਇਕ ਖਾਸ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਸੇਵਾ ਇਸ ਦੇ ਪ੍ਰਸਿੱਧ...

ਨਸ਼ਾ ਤਸਕਰਾਂ ਦੇ ਖੁੱਲ੍ਹੇ ਹੌਂਸਲੇ, ਪਿੰਡ ‘ਚ ਵਿਕ ਰਹੇ ਨਸ਼ੇ ਖਿਲਾਫ. ਬੋਲਣ ‘ਤੇ ਫੌਜੀ ਉੱਤੇ ਕੀਤੇ ਹਮਲਾ

ਅੰਮ੍ਰਿਤਸਰ ‘ਚ ਛੁੱਟੀ ‘ਤੇ ਗਏ ਫੌਜੀ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਇਹ ਹਮਲਾ ਨਸ਼ਾ ਤਸਕਰਾਂ ਵੱਲੋਂ...

ਮੇਲੇ ‘ਚ ਮਚੀ ਹਫੜਾ-ਦਫ਼ੜੀ, ਹੋਰ ਗੇੜਾ ਲੈਣ ਦੀ ਜ਼ਿੱਦ ‘ਚ ਕਰਿੰਦੇ ਨੂੰ ਝੂਟੇ ਤੋਂ ਮਾਰਿਆ ਧੱਕਾ. ਹੋਈ ਮੌ.ਤ

ਲੁਧਿਆਣਾ ਦੇ ਗਿਆਸਪੁਰਾ ਗਿਆਨ ਸਕੂਲ ਨੇੜੇ ਦੁਸਹਿਰੇ ਦੇ ਮੇਲੇ ਦੌਰਾਨ ਉਸ ਵੇਲੇ ਹਫੜਾ-ਦਫੜੀ ਮਚ ਗਈ ਜਦੋਂ ਦੋ ਬੰਦਿਆਂ ਨੇ ਕਿਸ਼ਤੀ ਦੇ ਝੂਟੇ...

ਨਸ਼ਾ ਵਿਰੋਧੀ ਕਮੇਟੀ ਨੇ ਅਗਵਾ ਕਰ ਮੌ.ਤ ਦੇ ਘਾਟ ਉਤਾਰਿਆ ਨਸ਼ਾ ਤਸਕਰ, ਨਾਲੇ ‘ਚ ਸੁੱਟੀ ਮ੍ਰਿਤਕ ਦੇਹ

ਬਠਿੰਡਾ ਸਥਿਤ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਵੱਲੋਂ ਪਿੰਡ ਮਹਿਰਾਜ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਨੂੰ ਅਗਵਾ...

ਅਚਾਨਕ ਵਧੇ ਹਾਰਟ ਅਟੈ.ਕ ਦੇ ਮਾਮਲੇ, ਗਰਬਾ ਡਾਂਸ ਕਰਦੇ ਹੋਏ 24 ਘੰਟਿਆਂ ‘ਚ 10 ਮੌ.ਤਾਂ

ਵੀਰ ਸ਼ਾਹ ਸਿਰਫ਼ 17 ਸਾਲ ਦਾ ਸੀ। ਉਹ ਗੁਜਰਾਤ ਦੇ ਕਪਡਵੰਜ ਖੇੜਾ ਜ਼ਿਲ੍ਹੇ ਵਿੱਚ ਨਵਰਾਤਰੀ ਦੇ ਪ੍ਰੋਗਰਾਮ ਦੌਰਾਨ ਗਰਬਾ ਡਾਂਸ ਕਰ ਰਿਹਾ ਸੀ,...

ਹੱਡੀਆਂ ਨੂੰ ਲੋਹੇ ਵਰਗਾ ਮਜ਼ਬੂਤ ਬਣਾ ਦਿੰਦੇ ਹਨ ਇਹ ਆਯੁਰਵੈਦਿਕ ਹਰਬਸ, ਅੱਜ ਹੀ ਕਰੋ ਡਾਇਟ ‘ਚ ਸ਼ਾਮਲ

ਸਰੀਰ ਦੀ ਫਿਟਨੈੱਸ ਬਰਕਰਾਰ ਰੱਖਣ ਲਈ ਹੱਡੀਆਂ ਦਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਆਪਣੀ ਹੱਡੀਆਂ ਦੀ ਸਿਹਤ ਨੂੰ...

WhatsApp ‘ਚ ਆਨ ਰੱਖੋਗੇ ਇਹ ਸੈਟਿੰਗ ਤਾਂ ਗਾਇਬ ਹੋ ਜਾਵੇਗੀ ਤੁਹਾਡੀ ਪਰਸਨਲ ਚੈਟਸ, ਲਾਕਡ ਫੋਲਡਰ ਵੀ ਹੋ ਜਾਵੇਗਾ ਗਾਇਬ

ਵ੍ਹਟਸਐਪ ਨੇ ਕੁਝ ਸਮਾਂ ਪਹਿਲਾਂ ਚੈਟਸ ਨੂੰ ਲਾਕ ਕਰਨ ਦਾ ਆਪਸ਼ਨ ਦਿੱਤਾ ਸੀ। ਇਸ ਦੀ ਮਦਦ ਨਾਲ ਤੁਸੀਂ ਆਪਣੀ ਨਿੱਜੀ ਚੈਟਸ ਨੂੰ ਇਕ ਵੱਖ ਫੋਲਡਰ...

170 ਰੁਪਏ ਗਬਨ ਮਾਮਲੇ ‘ਚ ਤਿੰਨ ਰਿਟਾਇਰਡ ਅਫਸਰਾਂ ਨੂੰ ਹੋਈ 4-4 ਸਾਲ ਦੀ ਕੈਦ, 20 ਸਾਲ ਚੱਲਿਆ ਕੇਸ

ਪੀਲੀਭੀਤ ਵਿਚ ਇਕ ਹੋਮਗਾਰਡ ਨੂੰ ਉਸਦੇ ਗੈਰ-ਹਾਜ਼ਰ ਰਹਿਣ ਦੇ ਬਾਵਜੂਦ ਦੋ ਦਿਨ ਦਾ ਫਰਜ਼ੀ ਭੁਗਤਾਨ ਕਰਾਉਣਾ ਵਿਭਾਗ ਦੇ ਤਿੰਨ ਅਧਿਕਾਰੀਆਂ...

ਨਵਾਜ ਸ਼ਰੀਫ ਦਾ ਵੱਡਾ ਦਾਅਵਾ-‘ਬਿਲ ਕਲਿੰਟਨ ਨੇ ਪ੍ਰਮਾਣੂ ਪ੍ਰੀਖਣ ਨਾ ਕਰਨ ‘ਤੇ 5 ਅਰਬ ਡਾਲਰ ਦੇਣ ਦਾ ਦਿੱਤਾ ਸੀ ਆਫਰ’

ਪਾਕਿਸਤਾਨ ਪਰਤਣ ਦੇ ਕੁਝ ਘੰਟੇ ਬਾਅਦ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਆਪਣੇ ਕਾਰਜਕਾਲ ਦੀਆਂ ਉਪਲਬਧੀਆਂ ਦੇ ਬਾਰੇ ਗੱਲ ਕੀਤੀ ਤੇ ਦੱਸਿਆ ਕਿ...

ਫਲਸਤੀਨੀਆਂ ਦੀ ਮਦਦ ਲਈ ਅੱਗੇ ਆਇਆ ਭਾਰਤ, ਭੇਜੀਆਂ ਦਵਾਈਆਂ ਤੇ ਰਾਹਤ ਸਮੱਗਰੀ

ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕੁਝ ਦਿਨਾਂ ਤੋਂ ਯੁੱਧ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ...

ਧਰਮਸ਼ਾਲਾ ਤੋਂ 400 ਰੁਪਏ ‘ਚ ਚਿੰਤਪੁਰਨੀ-ਜਵਾਲਾਜੀ ਦੇ ਦਰਸ਼ਨ, HRTC ਦੀ ਲਗਜ਼ਰੀ ਬੱਸ ਸੇਵਾ ਸ਼ੁਰੂ

ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਸ਼ਰਧਾਲੂਆਂ ਨੂੰ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲੈ ਕੇ...

ਪੁਣੇ ‘ਚ 4 ਦਿਨ ਦੇ ਅੰਦਰ ਹਾਦਸੇ ਦਾ ਸ਼ਿਕਾਰ ਹੋਇਆ ਇਕ ਹੋਰ ਟ੍ਰੇਨਿੰਗ ਏਅਰਕ੍ਰਾਫਟ, ਪਾਇਲਟ-ਟ੍ਰੇਨਰ ਜ਼ਖਮੀ

ਪੁਣੇ ਵਿਚ ਇਕ ਟ੍ਰੇਨਿੰਗ ਸੈਸ਼ਨ ਦੌਰਾਨ ਟ੍ਰੇਨਿੰਗ ਏਅਰਕ੍ਰਾਫਟ ਕ੍ਰੈਸ਼ ਹੋਣ ਦੀ ਖਬਰ ਹੈ। ਦੱਸਿਆ ਗਿਆ ਹੈ ਕਿ ਇਹ ਜਹਾਜ਼ ਪੁਣੇ ਜ਼ਿਲ੍ਹੇ ਦੇ...

ਰੋਹਤਕ: ਨਜਾਇਜ਼ ਹ.ਥਿਆਰਾਂ ਸਮੇਤ ਤਿੰਨ ਨੌਜਵਾਨ ਕਾਬੂ, ਵੱਖ-ਵੱਖ ਮਾਮਲਿਆਂ ‘ਚ ਹੋਈ ਕਾਰਵਾਈ

ਰੋਹਤਕ ਪੁਲੀਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ...

ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ 2 ਮਹੀਨੇ ਦੀ ਜੇਲ੍ਹ, 2018 ਦੇ ਡਰੰਕ ਡਰਾਈਵਿੰਗ ਕੇਸ ‘ਚ ਮਿਲੀ ਸਜ਼ਾ

ਬਾਲੀਵੁੱਡ ਐਕਟਰ ਦਲੀਪ ਤਾਹਿਲ ਨੂੰ ਮੁੰਬਈ ਵਿਚ ਨਸ਼ੇ ਵਿਚ ਗੱਡੀ ਚਲਾਉਣ ਦੇ ਮਾਮਲੇ ਵਿਚ ਸ਼ਾਮਲ ਹੋਣ ਲਈ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ...

ਗਗਨਯਾਨ ਟੈਸਟ ਫਲਾਈਟ: ਬੰਗਾਲ ਦੀ ਖਾੜੀ ‘ਚ ਮਿਲਿਆ ਕਰੂ ਮਾਡਿਊਲ, ISRO ਮੁਖੀ ਨੇ ਦਿੱਤੀ ਜਾਣਕਾਰੀ

 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸ਼ਨੀਵਾਰ ਨੂੰ ਲਾਂਚ ਕੀਤੇ ਗਏ ਟੈਸਟ ਫਲਾਈਟ-ਡੀ1 ਮਿਸ਼ਨ ਦੇ ਚਾਲਕ ਦਲ ਨੂੰ ਪੂਰੀ ਤਰ੍ਹਾਂ ਸਮੁੰਦਰ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ, BSF ਨੇ ਫਾਇਰਿੰਗ ਕਰ ਭਜਾਇਆ

ਬੀਐੱਸਐੱਫ ਗੁਰਦਾਸਪੁਰ ਦੀ 58 ਬਟਾਲੀਅਨ ਦੀ ਬੀਓਪੀ ਆਦੀਆਂ ‘ਤੇ ਮੁਸਤੈਦ ਬੀਐੱਸਐੱਫ ਜਵਾਨਾਂ ਨੇ ਕੌਮਾਂਤਰੀ ਸਰਹੱਦ ‘ਤੇ ਭਾਰਤੀ ਖੇਤਰ...

ਭਾਰਤ-ਨਿਊਜ਼ੀਲੈਂਡ ‘ਚ ਮੁਕਾਬਲਾ ਅੱਜ , 20 ਸਾਲ ਤੋਂ ਟੂਰਨਾਮੈਂਟ ‘ਚ ਨਿਊਜ਼ੀਲੈਂਡ ਨੂੰ ਨਹੀਂ ਹਰਾ ਸਕਿਆ ਹੈ ਭਾਰਤ

ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਚ ਅੱਜ ਹੋਣ ਵਾਲੇ ਭਾਰਤ ਤੇ ਨਿਊਜ਼ੀਲੈਂਡ ਦੇ ਮੁਕਾਬਲੇ ਵਿਚ ਤੈਅ ਹੋਵੇਗਾ ਕਿ ਕਿਸ ਟੀਮ ਦਾ ਵਿਜੇ ਰੱਥ ਰੁਕਣ...

ਫਿਰੋਜ਼ਪੁਰ : ਪਾਣੀ ਨਾਲ ਭਰੇ ਡੂੰਘੇ ਟੋਏ ‘ਚ ਡਿੱਗਿਆ 8 ਸਾਲਾ ਬੱਚਾ, ਡੁੱਬਣ ਨਾਲ ਹੋਈ ਮੌ.ਤ

ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਾਲੂਵਾਲਾ ਵਿਚ 8 ਸਾਲ ਦਾ ਬੱਚਾ ਪਾਣੀ ਨਾਲ ਭਰੇ ਡੂੰਘੇ ਟੋਏ ਵਿਚ ਡਿੱਗ ਗਿਆ। ਡੁੱਬਣ ਨਾਲ ਉਸ ਦੀ ਮੌਤ ਹੋ ਗਈ।...

ਪੰਜਾਬ ਸਰਕਾਰ ਨੇ ਜਾਰੀ ਕੀਤੀ ਪਾਲਿਸੀ, ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਸੋਸ਼ਲ ਮੀਡੀਆ ਇਨਫਲੂਐਂਸਰ

ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੇ ਕੋਸ਼ਿਸ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਹੁਣ ਸੋਸ਼ਲ ਮੀਡੀਆ ਪ੍ਰਭਾਵਕ ਅਹਿਮ ਭੂਮਿਕਾ ਨਿਭਾਉਣਗੇ।...

ਕੈਨੇਡੀਅਨ ਕਾਮਿਆਂ ਦੀ ਗਿਣਤੀ ਘਟਣ ਕਾਰਨ ਫਸ ਸਕਦੇ ਨੇ ਪੰਜਾਬ ਦੇ ਹਜ਼ਾਰਾਂ ਵੀਜ਼ੇ, ਚੰਡੀਗੜ੍ਹ ‘ਚ ਮੈਨੂਅਲ ਕੰਮ ਬੰਦ

ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਵੱਲੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਬਾਅਦ ਪੰਜਾਬ ਦੇ ਹਜ਼ਾਰਾਂ ਵੀਜ਼ੇ ਫਸ...

ਪੰਜਾਬ ਦੇ ਕੁਝ ਇਲਾਕਿਆਂ ‘ਚ ਬਦਲੇਗਾ ਮੌਸਮ, ਵਿਭਾਗ ਨੇ 16 ਜ਼ਿਲ੍ਹਿਆਂ ‘ਚ ਅੱਜ ਪ੍ਰਗਟਾਈ ਮੀਂਹ ਦੀ ਸੰਭਾਵਨਾ

ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਬਦਲਦੇ ਮੌਸਮ ਕਾਰਨ ਸਵੇਰੇ-ਸ਼ਾਮ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਣ ਲੱਗਾ ਹੈ। ਮੌਸਮ ਵਿਭਾਗ ਮੁਤਾਬਕ ਅੱਜ...

ਚੋਰ ਦੇ ਚੋਰੀ ਕਰਨ ਦੇ ਤਰੀਕੇ ਤੋਂ ਪੁਲਿਸ ਵੀ ਹੈਰਾਨ, ਘੰਟਿਆਂ ਤੱਕ ਖੜ੍ਹਾ ਰਿਹਾ ਪੁਤਲਾ ਬਣ ਕੇ, ਫਿਰ…

ਆਮ ਤੌਰ ‘ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਲੁਟੇਰੇ ਕਿਸੇ ਘਰ ਜਾਂ ਦੁਕਾਨ ਵਿਚ ਦਾਖਲ ਹੋ ਜਾਂਦੇ ਹਨ ਅਤੇ ਜੋ ਵੀ ਉਨ੍ਹਾਂ ਦੇ ਹੱਥ...

ਇਹ ਹੈ ਦੁਨੀਆ ਦੀ ਸਭ ਤੋਂ ਸੌਖੀ ਨੌਕਰੀ! ਜਿਥੇ ਕੁਝ ਨਾ ਕਰਨ ਦੇ ਬਦਲੇ ਮਿਲਣਗੇ ਖੂਬ ਰੁਪਏ

ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਕਿਸੇ ਚੰਗੀ ਥਾਂ ‘ਤੇ ਨੌਕਰੀ ਕਰੇ ਤਾਂ ਜੋ ਉਹ ਆਪਣੀ ਜ਼ਿੰਦਗੀ ਆਰਾਮ ਨਾਲ ਬਿਤਾ ਕਰ ਸਕੇ। ਪਰ ਅੱਜ ਦੇ...

ਚੋਰੀ ਹੋ ਜਾਵੇ ਜਾਂ ਗੁਆਚ ਜਾਵੇ ਤਾਂ ਜਾਣੋ ਕਿਵੇਂ ਕਰੀਏ ਆਧਾਰ ਕਾਰਡ ਨੂੰ Lock, ਨਹੀਂ ਹੋਵੇਗਾ ਗਲਤ ਇਸਤੇਮਾਲ

ਆਧਾਰ ਕਾਰਡ ਭਾਰਤ ਵਿੱਚ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਦੇਸ਼ ਦੇ ਸਾਰੇ ਨਾਗਰਿਕਾਂ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ...

ਖੁਦ ਨੂੰ ਮਹਿਸ਼ਾਸੁਰ ਦਾ ਵੰਸ਼ਜ ਦਸਦੇ ਇਹ ਲੋਕ, ਨਵਰਾਤਰਿਆਂ ‘ਚ ਮਨਾਉਂਦੇ ਸੋਗ, ਦਿਨ ‘ਚ ਨਹੀਂ ਆਉਂਦੇ ਘਰੋਂ ਬਾਹਰ

ਦੇਸ਼ ਭਰ ‘ਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਖਾਸ ਤੌਰ ‘ਤੇ ਦੁਰਗਾ ਪੂਜਾ ਪੱਛਮੀ ਬੰਗਾਲ ਦਾ ਸਭ ਤੋਂ ਵੱਡਾ...

ਜਲੰਧਰ ਪ੍ਰਸ਼ਾਸਨ ਦਾ ਫੈਸਲਾ, ਦੀਵਾਲੀ ਸਣੇ ਇਨ੍ਹਾਂ ਤਿਉਹਾਰਾਂ ‘ਤੇ ਪਟਾਕੇ ਚਲਾਉਣ ਦੀ ਸਮਾਂ ਸੀਮਾ ਤੈਅ

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੁਸਹਿਰਾ, ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇਨਵੇਂ ਸਾਲ ਦੀ ਪੂਰਬ ਸੰਧਿਆ...

ਫਾਜ਼ਿਲਕਾ ‘ਚ ਡਬਲ ਮ.ਰਡਰ, ਨਿਹੰਗ ਸਿੰਘ ਪਿਓ-ਪੁੱਤ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

ਫਾਜ਼ਿਲਕਾ ‘ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਦਿਨ-ਦਿਹਾੜੇ ਨਿਹੰਗ ਸਿੰਘ ਪਿਓ-ਪੁੱਤ ਦਾ ਕਤਲ ਕਰ ਦਿੱਤਾ ਗਿਆ। ਕਾਤਲ ਉਸ ਦੇ ਰਿਸ਼ਤੇਦਾਰ...

ਲੁਧਿਆਣਾ : ਲੇਡੀਜ਼ ਸੂਟ ਪਾ ਕੇ ਘੁੰਮ ਰਹੇ ਬੰਦੇ ਦੀ ਲੋਕਾਂ ਨੇ ਕੀਤੀ ਛਿੱਤਰ ਪਰੇਡ, ਵੱਡਾ ਕਾਰਾ ਹੋਣ ਤੋਂ ਬਚਿਆ

ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਇਕ ਨੌਜਵਾਨ ਨੂੰ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ‘ਤੇ ਸਕੂਲੀ...

ਮੋਟੇ ਰਿਟਰਨ ਦੇ ਚੱਕਰ ‘ਚ ਫਸ ਗਿਆ ਸਾਫ਼ਟਵੇਅਰ ਇੰਜੀਨੀਅਰ, ਲੁਆ ਬੈਠਾ 50 ਲੱਖ ਦਾ ਚੂਨਾ

ਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗ...