Feb 09

‘ਨਹਿਰੂ ਸਰਨੇਮ ਰਖਣ ‘ਚ ਸ਼ਰਮਿੰਦਗੀ ਕਿਉਂ?’, ਸੰਸਦ ‘ਚ ਕਾਂਗਰਸ ‘ਤੇ ਵਰ੍ਹੇ PM ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਵੀਰਵਾਰ ਨੂੰ ਰਾਜ ਸਭਾ ‘ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ‘ਤੇ...

ਅੰਮ੍ਰਿਤਸਰ ‘ਚ ਨਾਬਾਲਗ ਸਮੱਗਲਰ ਗ੍ਰਿਫਤਾਰ, 15 ਕਿਲੋ ਹੈਰੋਇਨ ਤੇ 8.40 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ (CI) ਨੂੰ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਵਿਚ ਪੁਲਿਸ ਨੇ ਇਕ ਨਾਬਾਲਗ ਸਮੱਗਲਰ ਨੂੰ...

‘ਅੱਜ ਦੇਸ਼ ਵੇਖ ਰਿਹਾ ਇੱਕ ਇਕੱਲਾ ਕਿੰਨਿਆਂ ‘ਤੇ ਭਾਰੀ ਪਿਆ’, ਰਾਜ ਸਭਾ ਛਾਤੀ ਠੋਕ ਕੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਦੇ...

‘ਜਿੰਨਾ ਚਿੱਕੜ ਸੁੱਟੋਗੇ, ਓਨਾ ਕਮਲ ਖਿੜੇਗਾ’, ਸੰਸਦ ‘ਚ PM ਮੋਦੀ ਦਾ ਵਿਰੋਧੀਆਂ ‘ਤੇ ਹਮਲਾ

ਸੰਸਦ ‘ਚ ਹੰਗਾਮਾ ਕਰ ਰਹੇ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ...

ਬਰਨਾਲਾ ‘ਚ ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ, ਹਾਦਸੇ ‘ਚ 2 ਨੌਜਵਾਨਾਂ ਦੀ ਮੌਕੇ ‘ਤੇ ਮੌ.ਤ

ਪੰਜਾਬ ਦੇ ਬਰਨਾਲਾ ਦੇ ਨੇੜਲੇ ਕਸਬਾ ਧਨੌਲਾ ‘ਚ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਕਿਸੇ...

ਹਿਮਾਚਲ ‘ਚ 3 ਨਸ਼ਾ ਤਸਕਰ ਕਾਬੂ: ਮੁਲਜ਼ਮਾਂ ਕੋਲੋਂ 15.13 ਗ੍ਰਾਮ ਚੂਰਾ ਪੋਸਤ ਬਰਾਮਦ

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੀ SIU ਟੀਮ ਨੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 15.13 ਗ੍ਰਾਮ ਚੂਰਾ ਪੋਸਤ...

ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ‘ਤੇ ਧੋਖਾਧੜੀ ਦੇ ਦੋਸ਼, ਪੀੜਤ ਨੇ CP ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

ਪੰਜਾਬ ਦੇ ਜਲੰਧਰ ਤੋਂ ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਲੋਕਾਂ ਨਾਲ ਠੱਗੀ ਮਾਰ ਕੇ ਵਿਦੇਸ਼ ਭੱਜ ਗਿਆ ਹੈ। ਇਸ ਕਾਮੇਡੀਅਨ ਖ਼ਿਲਾਫ਼ ਅੱਜ...

ਭਾਰਤੀ ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਰਾਉਂਡ ਫਾਇਰਿੰਗ ਕਰ ਭੇਜਿਆ ਵਾਪਸ

ਮੁਸੀਬਤ ਨਾਲ ਜੂਝ ਰਹੇ ਪਾਕਿਸਤਾਨ ਦੀ ਭਾਰਤੀ ਸਰਹੱਦ ‘ਤੇ ਨਾਪਾਕ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਵਿੱਚ ਸਰਹੱਦੀ ਖੇਤਰ ਵਿੱਚ ਇੱਕ ਵਾਰ ਫਿਰ...

ਗੁਰੂਗ੍ਰਾਮ ਦੇ ਨਾਇਬ ਤਹਿਸੀਲਦਾਰ ‘ਤੇ FIR: ਰਜਿਸਟਰੀ ਰਿਕਾਰਡ ‘ਚ ਗੜਬੜੀ ਦੇ ਦੋਸ਼

ਹਰਿਆਣਾ ‘ਚ ਗੁਰੂਗ੍ਰਾਮ ਦੇ ਸੋਹਨਾ ਕਸਬੇ ਦੇ ਨਾਇਬ ਤਹਿਸੀਲਦਾਰ ਸਮੇਤ 6 ਲੋਕਾਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਸ ‘ਤੇ ਰਜਿਸਟਰੀ ਦੇ...

ਦਿੱਲੀ ਦੇ HDFC ਬੈਂਕ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚਿਆ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਗ੍ਰੇਟਰ ਕੈਲਾਸ਼ ਭਾਗ ਦੋ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। HDFC ਬੈਂਕ ਦੇ ਬੇਸਮੈਂਟ ਵਿੱਚ ਅੱਗ ਲੱਗਣ...

ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਨਜਾਇਜ਼ ਹਥਿਆਰਾਂ ਸਣੇ 2 ਗ੍ਰਿਫਤਾਰ

ਫਿਰੋਜ਼ਪੁਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਇੰਟੈਲੀਜੈਂਸ ਵਿੰਗ) ਨੇ ਪੁਲਿਸ ਅਤੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ...

ਹਿਮਾਚਲ ‘ਚ ਅਡਾਨੀ ਗਰੁੱਪ ਦੇ ਗੋਦਾਮਾਂ ‘ਤੇ ਸਰਕਾਰੀ ਏਜੰਸੀਆਂ ਦੀ ਛਾਪੇਮਾਰੀ, ਟੈਕਸ ਚੋਰੀ ਦਾ ਸ਼ੱਕ

ਹਿਮਾਚਲ ਪ੍ਰਦੇਸ਼ ‘ਚ ਸੀਮਿੰਟ ਫੈਕਟਰੀ ਵਿਵਾਦ ਨੂੰ ਸੁਲਝਾਉਣ ‘ਚ ਸਹਿਯੋਗ ਨਾ ਦੇਣ ‘ਤੇ ਅਡਾਨੀ ਗਰੁੱਪ ‘ਤੇ ਸੁੱਖੂ ਸਰਕਾਰ ਨੇ...

ਸਿੱਪੀ ਸਿੱਧੂ ਕਤ.ਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੂੰ ਅੱਜ CBI ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਐਡਵੋਕੇਟ ਅਤੇ ਕੌਮੀ ਪੱਧਰ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੂੰ ਅੱਜ ਚੰਡੀਗੜ੍ਹ...

ਪਟਿਆਲਾ : ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਪਟਿਆਲਾ ਦੇ ਅਨਾਜ ਮੰਡੀ ਇਲਾਕੇ ਵਿੱਚ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ...

ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਤਵਾਰ ਨੂੰ ਵੀ ਸੰਪਰਕ ਸੈਂਟਰ ‘ਚ ਹੋਣਗੇ ਕੰਮ

ਚੰਡੀਗੜ੍ਹ ਵਾਸੀਆਂ ਲਈ ਇਕ ਇਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਦੇ ਲੋਕ ਹੁਣ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਆਪਣੇ ਸਰਕਾਰੀ ਕੰਮ...

ਅੰਮ੍ਰਿਤਸਰ ਸ਼ਹਿਰ ਦੇ ਸੁੰਦਰੀਕਰਨ ਲਈ ਖ਼ਰਚੇ ਜਾਣਗੇ 16 ਕਰੋੜ ਰੁਪਏ : ਮੰਤਰੀ ਨਿੱਜਰ

ਪੰਜਾਬ ਸਰਕਾਰ ਸੂਬੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਹਰ ਸੰਭਵ...

ਚੰਡੀਗੜ੍ਹ ਟੋਲ ਪਲਾਜ਼ਾ ‘ਤੇ ਬੇਕਾਬੂ ਐਂਬੂਲੈਂਸ ਖੰਭੇ ਨਾਲ ਟਕਰਾਈ, ਹਾਦਸਾ ‘ਚ ਇੱਕ ਵਿਅਕਤੀ ਦੀ ਮੌ.ਤ

ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਕਾਲਾਝਾਰ ਟੋਲ ਪਲਾਜ਼ਾ ‘ਤੇ ਅੱਜ ਦੁਪਹਿਰ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ...

ਪਾਕਿਸਤਾਨੀ ਕ੍ਰਿਕਟ ‘ਚ ਭੂਚਾਲ, ਆਸਿਫ਼ ਅਫਰੀਦੀ 2 ਸਾਲ ਲਈ ਬੈਨ, ਲੱਗੇ ਵੱਡੇ ਦੋਸ਼

ਪਾਕਿਸਤਾਨ ਕ੍ਰਿਕਟ ‘ਚ ਮੈਚ ਫਿਕਸਿੰਗ ਕੋਈ ਨਵੀਂ ਗੱਲ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਇਸ ਦੇ ਕਈ ਖਿਡਾਰੀ ਇਸ ਦਲਦਲ ਵਿਚ ਫਸ ਗਏ ਹਨ। ਹੁਣ...

ਪੰਜਾਬ ‘ਚ ਇਕ ਹੋਰ ਬੇਅਦਬੀ! ਗੁਰੂਘਰ ‘ਚ ਚੱਪਲਾਂ ਸਣੇ ਦਾਖਲ ਹੋਏ 2 ਵਿਅਕਤੀ, ਘਟਨਾ CCTV ‘ਚ ਕੈਦ

ਪੰਜਾਬ ਵਿਚ ਮੁੜ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਦੇ ਪਿੰਡ ਫਕਰਸਰ ‘ਚ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਕੌਰ ਜੀ ‘ਚ...

ਸਰਕਾਰੀ ਦਫ਼ਤਰਾਂ ਨੂੰ 1 ਮਾਰਚ ਤੱਕ ਪ੍ਰੀ-ਪੇਡ ਮੀਟਰ ਲਾਉਣ ਦੇ ਹੁਕਮ, ਨਹੀਂ ਤਾਂ ਕੱਟਣਗੇ ਬਿਜਲੀ ਕੁਨੈਕਸ਼ਨ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸਰਕਾਰੀ ਵਿਭਾਗਾਂ ਵਿੱਚ ਬਿਜਲੀ ਸਪਲਾਈ ਲਈ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਾਰੇ ਸਰਕਾਰੀ...

ਅੰਮ੍ਰਿਤਸਰ ‘ਚ ਅਨੋਖਾ ਵਿਆਹ, ਸ਼ਮਸ਼ਾਨਘਾਟ ‘ਚ ਵੱਜੇ ਵਾਜੇ, ਪੂਰੀਆਂ ਰਸਮਾਂ ਨਾਲ ਇਥੋਂ ਉੱਠੀ ਡੋਲੀ

ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਅਨੋਖਾ ਵਿਆਹ ਵੇਖਣ ਨੂੰ ਮਿਲਿਆ। ਬਾਰਾਤ ਇਥੇ ਦੇ ਇੱਕ ਸ਼ਮਸ਼ਾਨਘਾਟ ਵਿੱਚ ਆਈ ਸੀ। ਸ਼ਮਸ਼ਾਨਘਾਟ...

ਜਲੰਧਰ ‘ਤੋਂ ਅਗਵਾ ਹੋਈ ਨਿਹੰਗ ਸਿੰਘ ਦੀ ਬੱਚੀ ਅੰਮ੍ਰਿਤਸਰ ‘ਚ ਮਿਲੀ, ਦੋਸ਼ੀ ਔਰਤ ਦੀ ਤਲਾਸ਼ ਜਾਰੀ

ਜਲੰਧਰ ਸ਼ਹਿਰ ਦੇ ਸੰਤੋਖਪੁਰਾ ਤੋਂ ਨਿਹੰਗ ਸਿੰਘ ਦੀ ਅਗਵਾ ਹੋਈ 7 ਸਾਲਾ ਬੱਚੀ ਆਂਚਲ ਅੰਮ੍ਰਿਤਸਰ ‘ਚ ਮਿਲੀ ਹੈ। ਆਂਚਲ ਅੰਮ੍ਰਿਤਸਰ ਦੇ ਪੌਸ਼...

‘ਤਰਸ ਦੇ ਆਧਾਰ ‘ਤੇ ਵਿਆਹੀ ਧੀ ਵੀ ਨੌਕਰੀ ਲਈ ਯੋਗ’, ਹਾਈਕੋਰਟ ਦਾ ਅਹਿਮ ਫ਼ੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਅਹਿਮ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ...

ਖੇਡ ਮੰਤਰੀ ਮੀਤ ਹੇਅਰ ਦਾ ਐਲਾਨ, ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ

ਪੰਜਾਬ ਦੇ ਓਲੰਪਿਕ ਤਮਗਾ ਜੇਤੂ ਹਾਕੀ ਖਿਡਾਰੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ...

ਮੋਗਾ ‘ਚ ਨੌਜਵਾਨ ‘ਤੇ ਹਮਲਾ, ਚੱਲੀਆਂ ਗੋਲੀਆਂ, DJ ‘ਤੇ ਗਾਣਾ ਲਾਉਣ ਨੂੰ ਲੈ ਕੇ ਹੋਇਆ ਝਗੜਾ

ਮੋਗਾ ‘ਚ 20-25 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ। ਵਿਆਹ ਸਮਾਗਮ ‘ਚ ਡੀਜੇ ‘ਤੇ ਗੀਤ...

ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀ ਹਲਚਲ, BSF ਵੱਲੋਂ ਫਾਇਰਿੰਗ ‘ਤੋਂ ਬਾਅਦ ਪਰਤਿਆ ਵਾਪਿਸ

ਭਾਰਤੀ ਖੇਤਰ ‘ਚ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਡਰੋਨ ਭੇਜਣ ਦੇ ਮਾਮਲੇ ਵਧਦੇ ਜਾ ਰਹੇ ਹਨ। ਸੂਚਨਾ ਅਨੁਸਾਰ ਦੇਰ ਰਾਤ ਫਿਰ ਪਾਕਿਸਤਾਨੀ...

ਬੋਤਲਾਂ ਨਾਲ ਬਣੀ ਜੈਕੇਟ ਪਾ ਕੇ ਸੰਸਦ ਪਹੁੰਚੇ PM ਮੋਦੀ, ਫੌਜੀਆਂ ਦੀ ਵੀ ਵਰਦੀ ਹੋਵੇਗੀ ਤਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਰਾਵੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਫਿਰ ਚਾਹੇ ਗਣਤੰਤਰ ਦਿਵਸ ਦਾ ਜਸ਼ਨ ਹੋਵੇ ਜਾਂ ਦੇਸ਼ ਆਜ਼ਾਦੀ...

ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਨਰਸਰੀ ਤੋਂ 12ਵੀਂ ਜਮਾਤ ਤੱਕ ਪੰਜਾਬੀ ਦੀ ਪੜ੍ਹਾਈ ਹੋਵੇਗੀ ਲਾਜ਼ਮੀ

ਪੰਜਾਬ ਸਰਕਾਰ ਵੱਲੋਂ ਮਾਂ ਬੋਲੀ ਪੰਜਾਬੀ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦਾ ਖੁਲਾਸਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ...

ਸੰਗਰੂਰ : ਸੜਕਾਂ ‘ਤੇ ਝਾੜੂ ਲਾ ਰਿਹੈ ਗੋਲਡ ਮੈਡਲਿਸਟ ਬਾਕਸਰ, ਮੈਡਲ ਵਿਖਾਉਂਦਾ ਹੋਇਆ ਭਾਵੁਕ

ਕੇਂਦਰ ਤੋਂ ਲੈ ਕੇ ਰਾਜ ਸਰਕਾਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਏ ਦੇ ਬਜਟ ਦਿੱਤੇ ਜਾਂਦੇ ਹਨ। ਇਸ ਦਾ ਇੱਕੋ-ਇੱਕ ਉਦੇਸ਼...

30 ਸਾਲਾਂ ਮਗਰੋਂ ਖਾਲੀ ਹੋਵੇਗੀ ਮਰਹੂਮ ਬੇਅੰਤ ਸਿੰਘ ਦੀ ਕੋਠੀ, ਸਾਬਕਾ CM ਦੇ ਪੁੱਤਰ ਨੂੰ ਨੋਟਿਸ ਜਾਰੀ

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 30 ਸਾਲਾਂ ਬਾਅਦ ਖਾਲੀ ਹੋਣ ਜਾ ਰਹੀ ਹੈ। ਇਸ ਕੋਠੀ ਵਿੱਚ ਸਾਬਕਾ...

ਪਾਕਿਸਤਾਨ ‘ਚ ਭਿਆਨਕ ਸੜਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਖੱਡ ‘ਚ ਡਿੱਗੀ ਬੱਸ, 30 ਮਰੇ

ਉੱਤਰੀ-ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਹੈ। ਮੰਗਲਵਾਰ ਨੂੰ ਇੱਥੇ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਇਸ...

ਮੰਦਭਾਗੀ ਖ਼ਬਰ : 26 ਦਿਨਾਂ ਪਹਿਲਾਂ ਪੜਾਈ ਲਈ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌ.ਤ

ਕੈਨੇਡਾ ‘ਤੋਂ ਮੁੜ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 11 ਜਨਵਰੀ ਨੂੰ ਸਟੱਡੀ ਵੀਜ਼ੇ ’ਤੇ ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ...

RBI ਨੇ ਲਗਾਤਾਰ 6ਵੀਂ ਵਾਰ ਵਧਾਇਆ ਰੇਪੋ ਰੇਟ, ਵਧੇਗੀ ਹੋਮ ਲੋਨ ਦੀ EMI, ਹੋਰ Loan ਵੀ ਹੋਣਗੇ ਮਹਿੰਗੇ

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੋ ਗਈ ਹੈ। ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ।...

2 ਲੱਖ ‘ਚ ਕੁੜੀ, 5 ਲੱਖ ਰੁ. ‘ਚ ਮੁੰਡਾ, ਬੱਚਾ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ ਜੋੜੇ ਦਾ ਵੱਡਾ ਖੁਲਾਸਾ

ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ...

ਭੂਚਾਲ ਮਗਰੋਂ ਤੁਰਕੀ ‘ਚ ਹੁਣ ਤੱਕ 435 ਝਟਕੇ, ਦਹਿਸ਼ਤ ‘ਚ ਲੋਕ, ਮੌਤਾਂ ਦਾ ਅੰਕੜਾ 8,000 ਤੋਂ ਪਾਰ

ਤੁਰਕੀਏ (ਤੁਰਕੀ) ਅਤੇ ਸੀਰੀਆ ਵਿੱਚ ਸੋਮਵਾਰ 6 ਫਰਵਰੀ ਨੂੰ ਆਏ 7.7 ਤੀਬਰਤਾ ਦੇ ਭੂਚਾਲ ਵਿੱਚ ਹੁਣ ਤੱਕ ਕੁੱਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ...

ਲੁਧਿਆਣਾ ਕੋਰਟ ਫਾਇਰਿੰਗ ਮਾਮਲਾ, ਕਾਂਗਰਸੀ ਲੀਡਰ ਸਣੇ 8 ‘ਤੇ ਹੋਇਆ ਪਰਚਾ, 6 ਗ੍ਰਿਫਤਾਰ

ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚੱਲਣ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ...

ਤੁਰਕੀ-ਸੀਰੀਆ ਮਗਰੋਂ ਹੁਣ ਕੰਬੀ ਫਿਲਸਤੀਨ ਦੀ ਧਰਤੀ, ਯਰੂਸ਼ਲਮ ‘ਚ ਭੂਚਾਲ ਦੇ ਝਟਕੇ, ਸਹਿਮੇ ਲੋਕ

ਤੁਰਕੀਏ ਤੇ ਸੀਰੀਆ ਵਿੱਚ ਮਚੀ ਤਬਾਹੀ ਵਿਚਾਲੇ ਫਿਲਸਤੀਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ...

ਖੰਨਾ : ਕੌਂਸਲਰ ਤੇ MLA ਦੀ ਗੁੰਮਸ਼ੁਦਗੀ ਦੇ ਲੱਗੇ ਬੋਰਡ, ਗਲੀ ਨਾ ਬਣਨ ‘ਤੇ ਦੁਖੀ ਲੋਕਾਂ ਨੇ ਲਾਏ ਨਾਅਰੇ

ਲੁਧਿਆਣਾ ਦੇ ਕਸਬਾ ਖੰਨਾ ਦੇ ਵਾਰਡ ਨੰਬਰ 33 ਵਿੱਚ ਔਰਤਾਂ ਨੇ ਕੌਂਸਲਰ ਪਤੀ ਅਮਨ ਮਨੋਚਾ ਅਤੇ ਵਿਧਾਇਕ ਤਰੁਣਪ੍ਰੀਤ ਸੋਂਦ ਦੇ ਲਾਪਤਾ ਹੋਣ ਦੇ...

ਜਗਰਾਓਂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਡਰੱਗ ਡਿਲਵਰੀ ਕਰਨ ਆਇਆ ਸੀ ਬਦਮਾਸ਼

ਜਗਰਾਓਂ ਵਿਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ ਹੈ ਜਿਸ ਦੌਰਾਨ ਗੈਂਗਸਟਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਿਚ...

ਚੰਡੀਗੜ੍ਹ : PGI ‘ਚ ਇਲਾਜ਼ ਲਈ ਆਏ ਪਰਿਵਾਰ ਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਲੋਕ

ਚੰਡੀਗੜ੍ਹ ‘ਚ ਇਲਾਜ ਲਈ PGI ਆਏ ਇਕ ਪਰਿਵਾਰ ਦੇ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਇਹ ਹਾਦਸੇ...

ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਦੌਰਾਨ ਆਈ ਖ਼ਰਾਬੀ, ਵਾਲ-ਵਾਲ ਬਚੇ ਯਾਤਰੀ

ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਬੀਤੀ ਰਾਤ ਅੰਮ੍ਰਿਤਸਰ-ਕੋਲਕਾਤਾ ਇੰਡੀਗੋ ਦੀ ਜਹਾਜ਼ ‘ਚ ਭਿਆਨਕ ਹਾਦਸਾ ਹੋਣ ‘ਤੋਂ ਬਚ ਗਿਆ।...

ਪੈਰੋਲ ‘ਤੇ ਬਾਹਰ ਆਏ ਰਾਮ ਰਹੀਮ ਦਾ ਚੌਥਾ ਗਾਣਾ ਰਿਲੀਜ਼, ਭਗਵੇ ਰੰਗ ‘ਚ ਰੰਗਿਆ ਸੌਦਾ ਸਾਧ

ਉੱਤਰ ਪ੍ਰਦੇਸ਼ ਦੇ ਬਰਨਾਵਾ ਆਸ਼ਰਮ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਏ ਬਲਾਤਕਾਰ ਤੇ ਕਤਲ ਦੇ ਦੋਸ਼ੀ ਰਾਮ ਰਹੀਮ ਨੇ ਆਪਣਾ ਚੌਥਾ ਗੀਤ...

ਰੂਸ ਨਾਲ ਜੰਗ ਵਿਚਾਲੇ ਯੂਕਰੇਨ ਦੀ ਵੱਡੀ ਮਦਦ ਕਰ ਰਿਹਾ ਭਾਰਤ ਦਾ ਇਹ ਬੰਦਾ, ਮਿਲਿਆ ਐਵਾਰਡ

ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। 26 ਫਰਵਰੀ ਨੂੰ ਰੂਸ ਨੇ ਪਹਿਲੀ ਵਾਰ ਯੂਕਰੇਨ ‘ਤੇ ਹਮਲਾ ਕੀਤਾ ਸੀ। ਹਮਲੇ ਦੇ...

ਚੰਬਾ ‘ਚ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗ੍ਰਿਫ਼ਤਾਰ

ਹਿਮਾਚਲ ਦੇ ਚੰਬਾ ਜ਼ਿਲ੍ਹੇ ਦੀ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 602 ਗ੍ਰਾਮ ਚਰਸ ਬਰਾਮਦ ਹੋਈ ਹੈ।...

ਤੁਰਕੀਏ ‘ਚ ਤਬਾਹੀ ਵਿਚਾਲੇ ਭੂਚਾਲ ਦਾ 5ਵਾਂ ਜ਼ਬਰਦਸਤ ਝਟਕਾ, ਮੌਤਾਂ 5,000 ਦੇ ਕਰੀਬ ਪਹੁੰਚੀਆਂ

ਤੁਰਕੀਏ ਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਲਗਾਤਾਰ...

ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਖਿਲਾਫ ਦਾਇਰ ਚਾਰਜਸ਼ੀਟ ‘ਤੇ 21 ਫਰਵਰੀ ਨੂੰ ਹੋਵੇਗੀ ਸੁਣਵਾਈ

ਸਾਕੇਤ ਅਦਾਲਤ ਨੇ ਅੱਜ ਸ਼ਰਧਾ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਖਿਲਾਫ ਚਾਰਜਸ਼ੀਟ ‘ਤੇ ਨੋਟਿਸ ਲਿਆ ਹੈ। ਅਦਾਲਤ ਨੇ ਚਾਰਜਸ਼ੀਟ ਦਾ...

ਜਲੰਧਰ ‘ਚ ਸ਼ਰਾਬ ਪੀਣ ‘ਤੋਂ ਰੋਕਣ ‘ਤੇ 2 ਨਿਹੰਗ ਸਿੰਘਾਂ ਵੱਲੋਂ ਹਮਲਾ, ਵਾਲ-ਵਾਲ ਬਚੇ ਨੌਜਵਾਨਾਂ

ਪੰਜਾਬ ਦੇ ਜਲੰਧਰ ਸ਼ਹਿਰ ‘ਚ ਸਿੱਖ ਨੌਜਵਾਨਾਂ ਵੱਲੋਂ 2 ਨਿਹੰਗ ਸਿੰਘਾਂ ਦੇ ਬਾਣੇ ਨੂੰ ਸ਼ਰੇਆਮ ਸ਼ਰਾਬ ਪੀਂਦੇ ਹੋਏ ਫੜਿਆ ਗਿਆ। ਦੱਸਿਆ ਜਾ...

ਤੁਰਕੀ ‘ਚ ਭੂਚਾਲ ਤੋਂ ਪਹਿਲਾਂ ਰਾਤੀਂ ਪੰਛੀਆਂ ਨੇ ਕੀਤਾ ਸੀ ਅਲਰਟ! ਅਜੀਬ ਹਰਕਤਾਂ ਕਰਦੇ ਦਿਸੇ (ਵੀਡੀਓ)

ਤੁਰਕੀ-ਸੀਰੀਆ ਸਣੇ 4 ਦੇਸ਼ਾਂ ਵਿੱਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਹਜ਼ਾਰਾਂ...

ਸਿਧਵਾਂ ਨਹਿਰ ‘ਚ ਕੂੜਾ ਜਾਂ ਪੂਜਾ ਦਾ ਸਾਮਾਨ ਸੁੱਟਣ ਵਾਲਿਆਂ ਦੀ ਖੈਰ ਨਹੀਂ, MLA ਗੋਗੀ ਨੇ ਦਿੱਤੀ ਚਿਤਾਵਨੀ

ਲੁਧਿਆਣਾ ਦੀ ਸਿਧਵਾਂ ਨਹਿਰ ਦੀ ਸਾਫ-ਸਫਾਈ ਦਾ ਕੰਮ ਲਗਾਤਾਰ ਜਾਰੀ ਹੈ। ਪਰ ਫਿਰ ਵੀ ਕਈ ਲੋਕ ਕੂੜਾ ਜਾਂ ਫਿਰ ਪੂਜਾ-ਪਾਠ ਦਾ ਸਾਮਾਨ ਨਹਿਰ ਵਿੱਚ...

ਅੰਮ੍ਰਿਤਸਰ ‘ਚ CI ਗੁਰਦਾਸਪੁਰ ਦੀ ਕਾਰਵਾਈ, ਹੈਰੋਇਨ ਦੀ ਖੇਪ ਸਣੇ ਨਸ਼ਾ ਤਸਕਰ ਗ੍ਰਿਫਤਾਰ

ਪੰਜਾਬ ਵਿਚ ਡਰੱਗ ਸਮਗਲਿੰਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸ਼ਨ ਸਖ਼ਤ ਨਜ਼ਰ ਆ ਰਹੀ ਹੈ। ਇਸੇ ਤਹਿਤ ਅੰਮ੍ਰਿਤਸਰ ‘ਚ...

ਕੇਂਦਰ ਸਰਕਾਰ ਦਾ ਹਰਿਆਣਾ ਨੂੰ ਤੋਹਫ਼ਾ, 2 ਨਵੇਂ ਸੈਨਿਕ ਸਕੂਲ ਖੋਲ੍ਹਣ ਦੀ ਦਿੱਤੀ ਮਨਜ਼ੂਰੀ

ਕੇਂਦਰ ਨੇ ਹਰਿਆਣਾ ਨੂੰ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਇੱਥੇ 2 ਨਵੇਂ ਸੈਨਿਕ ਸਕੂਲ ਖੋਲ੍ਹਣ ਜਾ ਰਹੀ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼...

ਅਡਾਨੀ ਗਰੁੱਪ ‘ਤੇ ਟਿੱਪਣੀ ਨੂੰ ਲੈ ਕੇ MP ਤਿਵਾੜੀ ਤੇ ਜਾਖੜ ਵਿਚਾਲੇ ਛਿੜਿਆ ਘਮਾਸਾਨ!

ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਿਚਾਲੇ...

ਪੰਜਾਬ ‘ਚ ਬੱਚਿਆਂ ਨਾਲ ਭਰੀ ਸਕੂਲ ਵੈਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਮਾਸੂਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਕੁਝ ਹਮਲਾਵਰਾਂ ਨੇ...

ਉਪ-ਰਾਸ਼ਟਰਪਤੀ ਦੇ ਨਾਂ ‘ਤੇ ਫਰਜ਼ੀ WhatsApp ਅਕਾਊਂਟ ਬਣਾ ਕੇ ਠੱਗੀ ਮਾਰਨ ਵਾਲਾ ਗ੍ਰਿਫਤਾਰ

ਦਿੱਲੀ ਦੇ ਸਪੈਸ਼ਲ ਸੈੱਲ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਭਾਰਤ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ...

ਜਲੰਧਰ ‘ਚ ਬਦਮਾਸ਼ਾਂ ਵੱਲੋਂ ਅੰਨ੍ਹੇਵਾਹ ਗੋ.ਲੀਬਾਰੀ, ਘਰ ‘ਚ ਵੜ ਪਿਓ-ਪੁੱਤ ‘ਤੇ ਕੀਤੀ ਫਾਇਰਿੰਗ

ਪੰਜਾਬ ‘ਚ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਵਿਦਾਸ...

CM ਮਾਨ ਪਹੁੰਚੇ ਅੰਮ੍ਰਿਤਸਰ, ਕਾਰੋਬਾਰੀਆਂ ਅੱਗੇ ਸੂਬੇ ਦੀ ਪਾਲਿਸੀ ਬਾਰੇ ਰੱਖਣਗੇ ਸਰਕਾਰ ਦੀ ਗੱਲ

ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚ ਗਏ ਹਨ। ਉਹ ਮੰਗਲਵਾਰ ਨੂੰ ਤਾਜ ਹੋਟਲ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਮੈਂਟ ਸਮਿਟ ਵਿੱਚ...

ਰੇਵਾੜੀ ‘ਚ ਹੁੱਕਾ ਬਾਰ ‘ਤੇ ਪੁਲਿਸ ਦਾ ਛਾਪਾ: ਗਾਂਜੇ ਨਾਲ ਭਰੀਆਂ ਕਈ ਸਿਗਰਟਾਂ ਬਰਾਮਦ

ਹਰਿਆਣਾ ਦੇ ਰੇਵਾੜੀ ਦੇ ਪੌਸ਼ ਖੇਤਰ ਮਾਡਲ ਟਾਊਨ ਵਿੱਚ ਪੁਲਿਸ ਨੇ ਇੱਕ ਹੁੱਕਾ ਬਾਰ ‘ਤੇ ਛਾਪਾ ਮਾਰਿਆ। ਇੱਥੇ ਇੱਕ ਕੈਫ਼ੇ ਦੀ ਆੜ ਵਿੱਚ...

ਮੋਹਾਲੀ ‘ਚ ਮਮਤਾ ਸ਼ਰਮਸਾਰ! ਜਾਦੂ-ਟੂਣੇ ਦੇ ਸ਼ੱਕ ‘ਚ ਮਾਂ ਨੇ ਜਿਊਂਦੀ ਦਫ਼ਨਾਈ 3 ਦਿਨ ਦੀ ਬੱਚੀ

ਮੋਹਾਲੀ ‘ਚ ਮਮਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰੱਬ ਦਾ ਦੂਜਾ ਰੂਪ ਮੰਨੀ ਜਾਣ ਵਾਲੀ ਮਾਂ ਨੇ ਖੁਦ ਹੀ ਆਪਣੀ 3 ਦਿਨ ਦੀ...

ਕਸ਼ਮੀਰ ‘ਤੇ PAK ਦਾ ਸਾਥ ਦੇਣ ਵਾਲੇ ਤੁਰਕੀ ‘ਤੇ ਮੁਸੀਬਤ ‘ਚ ਨਾਲ ਖੜ੍ਹਾ ਭਾਰਤ, ਭੇਜੀ ਮਦਦ

ਭਾਰਤ ਨੇ ਇਸ ਤਬਾਹੀ ਵੇਲੇ ਮਨੁੱਖਤਾ ਦਾ ਧਰਮ ਨਿਭਾਉਂਦੇ ਹੋਏ ਕਸ਼ਮੀਰ ਦੇ ਮੁੱਦੇ ‘ਤੇ ਪਾਕਿਸਤਾਨ ਦਾ ਸਾਥ ਦੇਣ ਵਾਲੇ ਤੁਰਕੀ ਨੂੰ ਹਰ ਸੰਭਵ...

20,000 ਤੋਂ ਪਾਰ ਹੋਵੇਗੀ ਮੌਤਾਂ ਦੀ ਗਿਣਤੀ! ਤੁਰਕੀ-ਸੀਰੀਆ ‘ਚ ਆਈ ਤਬਾਹੀ ‘ਤੇ WHO ਦੀ ਚਿਤਾਵਨੀ

ਭੂਚਾਲ ਕਰਕੇ ਤੁਰਕੀ ਤੇ ਸੀਰੀਆ ਵਿੱਚ ਤਬਾਹੀ ਮਚ ਗਈ ਹੈ। ਮੌਤਾਂ ਦੀ ਗਿਣਤੀ ਵਧਦਦੀ ਜਾ ਰਹੀ ਹੈ। ਹੁਣ ਤੱਕ ਮੌਤਾਂ ਦੀ ਗਿਣਤੀ 4300 ਤੋਂ ਪਾਰ ਹੋ...

ਪੰਜਾਬੀ ਭਾਸ਼ਾ ਦੀ ਮਜ਼ਬੂਤੀ ਲਈ ਯਤਨਸ਼ੀਲ ਮਾਨ ਸਰਕਾਰ, ਸਪੀਕਰ ਸੰਧਵਾਂ ਨੇ ਅੱਜ ਸੱਦੀ ਮੀਟਿੰਗ

ਸੂਬਾ ਸਰਕਾਰ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਕੜੀ ਵਿੱਚ ਅੱਜ ਪੰਜਾਬ ਵਿਧਾਨ ਸਭਾ ਦੇ...

ਭੂਚਾਲ ਕਰਕੇ ਤੁਰਕੀ-ਸੀਰੀਆ ‘ਚ ਤਬਾਹੀ, ਮੌਤਾਂ ਦੀ ਗਿਣਤੀ 4000 ਤੋਂ ਪਾਰ, ਹਜ਼ਾਰਾਂ ਲੋਕ ਮਲਬੇ ‘ਚ ਦੱਬੇ

ਤੁਰਕੀਏ ਵਿੱਚ ਭੂਚਾਲ ਦੇ ਤਿੰਨ ਝਟਕਿਆਂ ਨੇ ਤਬਾਹੀ ਮਚਾ ਦਿੱਤੀ। ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਤੁਰਕੀ ਤੇ ਸੀਰੀਆ ਵਿੱਚ ਆਏ ਭੂਚਾਲ...

ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ

ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਪਹਿਲਾਂ ਹੀ ਉਹ ਜੰਗਲਾਤ ਘਪਲੇ ਦੇ ਮਾਮਲੇ...

ਲੁਧਿਆਣਾ ‘ਚ ਤੇਜ਼ ਰਫਤਾਰ ਟਰਾਲੀ ਕਾਰਨ ਵਾਪਰਿਆ ਹਾਦਸਾ, ਕਈ ਗੱਡੀਆਂ ਨੂੰ ਮਾਰੀ ਟੱਕਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਸ਼ਹਿਰ ਦੇ ਪਿੰਡ ਮਾਜਰੀ ‘ਚ ਟਰਾਲੀ ਦਾ ਟਰੈਕਟਰ ‘ਤੋਂ ਹੁੱਕ ਖੁਲਣ ਕਰਕੇ ਹਾਦਸਾ ਵਾਪਰਿਆ ਹੈ। ਤੇਜ਼...

ਅੰਬਾਲਾ ‘ਚ ਟਾਟਾ ਏਸ ਦੀ ਅਣਪਛਾਤੇ ਵਾਹਨ ਨਾਲ ਟੱਕਰ: 1 ਨੌਜਵਾਨ ਦੀ ਮੌਤ, 4 ਲੋਕ ਜ਼ਖਮੀ

ਹਰਿਆਣਾ ਦੇ ਅੰਬਾਲਾ ਕੈਂਟ ‘ਚ ਦਿੱਲੀ-ਚੰਡੀਗੜ੍ਹ ਹਾਈਵੇ ‘ਤੇ ਆਸਾ ਰਾਮ ਸਕੂਲ ਨੇੜੇ ਟਾਟਾ ਏਸ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ...

ਬਟਾਲਾ ‘ਚ ਸਾਬਕਾ ਸਰਪੰਚ ਨੂੰ ਮਾਰੀਆਂ ਗੋ.ਲੀਆਂ, ਪੁਲਿਸ ਨੇ 3 ਹਮਲਾਵਰਾਂ ਨੂੰ ਕੀਤਾ ਗ੍ਰਿਫਤਾਰ, 4 ਦੋਸ਼ੀ ਫਰਾਰ

ਪੰਜਾਬ ਦੇ ਗੁਰਦਾਸਪੁਰ ਦੇ ਬਟਾਲਾ ‘ਚ ਕੁਝ ਹਮਲਾਵਰਾਂ ਨੇ ਸਾਬਕਾ ਸਰਪੰਚ ਦੀ ਗੋ.ਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ‘ਚ ਹੋਰ 2 ਲੋਕਾਂ...

ਹਿਮਾਚਲ ਦੇ ਲਾਹੌਲ ‘ਚ ਬਰਫ਼ ਦੇ ਤੂਫ਼ਾਨ ਕਾਰਨ 2 ਕਰਮਚਾਰੀਆਂ ਦੀ ਮੌਤ, 1 ਲਾਪਤਾ ਦੀ ਭਾਲ ਜਾਰੀ

ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਲਾਹੌਲ ਉਪਮੰਡਲ ਦੇ ਚੀਕਾ ਨੇੜੇ ਐਤਵਾਰ ਨੂੰ ਬਰਫ਼ ਦਾ ਤੂਫ਼ਾਨ ਆਇਆ। ਜਿਸ ਕਾਰਨ ਬਾਰਡਰ...

ਅੱਜ ਤੋਂ ਦੇਸ਼ ‘ਚ ਮਿਲੇਗਾ ਈਥਾਨੌਲ ਵਾਲਾ ਪੈਟਰੋਲ, PM ਮੋਦੀ ਲਾਂਚ ਕਰਨਗੇ E20 ਫਿਊਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਇੰਡੀਆ ਐਨਰਜੀ ਵੀਕ 2023 ਦਾ ਉਦਘਾਟਨ ਕਰਨ ਲਈ ਬੈਂਗਲੁਰੂ ਪਹੁੰਚੇ ਹਨ। ਪਹਿਲੇ ਐਡੀਸ਼ਨ...

ਪੰਜਾਬ ‘ਚ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੰਮ੍ਰਿਤਸਰ-ਬਠਿੰਡਾ ਹਾਈਵੇਅ ਅਣਮਿੱਥੇ ਸਮੇਂ ਲਈ ਬੰਦ

ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਅੱਜ ਵੀ ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ ਕੀਤਾ ਗਿਆ ਹੈ। ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ...

CBI ਦੀ ਵਿਸ਼ੇਸ਼ ਅਦਾਲਤ ‘ਚ ਹੋਵੇਗੀ ਹੁਣ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ

ਸ਼ਹਿਰ ਦੇ ਮਸ਼ਹੂਰ ਸਿੱਪੀ ਸਿੱਧੂ ਕਤਲ ਕੇਸ ਦੀ ਸੁਣਵਾਈ ਹੁਣ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ। ਹੁਣ ਤੱਕ ਇਹ ਕੇਸ ਸੀਬੀਆਈ ਦੀ...

ਅਡਾਨੀ ਗਰੁੱਪ ਦੇ ਖਿਲਾਫ ਅੱਜ ਕਾਂਗਰਸ SBI-LIC ਦਫਤਰਾਂ ਦੇ ਬਾਹਰ ਕਰੇਗੀ ਪ੍ਰਦਰਸ਼ਨ

ਅੱਜ ਹਿਮਾਚਲ ‘ਚ ਅਡਾਨੀ ਗਰੁੱਪ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਗਰਸ ਸੜਕਾਂ ‘ਤੇ ਧਰਨਾ ਦੇ ਕੇ ਜਾਂਚ ਦੀ ਮੰਗ ਕਰੇਗੀ। ਆਲ ਇੰਡੀਆ...

ਹਰਿਆਣਾ ਦੀ ਗਾਂ ਨੇ ਪੰਜਾਬ ‘ਚ ਬਣਾਇਆ ਰਾਸ਼ਟਰੀ ਰਿਕਾਰਡ, 24 ਘੰਟਿਆਂ ‘ਚ ਦਿੱਤਾ 72 ਕਿਲੋ ਤੋਂ ਵੱਧ ਦੁੱਧ

ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਵਿਖੇ ਤਿੰਨ ਰੋਜ਼ਾ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀਬਾੜੀ ਮੇਲੇ ਵਿਚ ਐਤਵਾਰ ਨੂੰ ਕੁਰੂਕਸ਼ੇਤਰ ਦੇ ਦੋ...

ਅਵਾਰਾ ਕੁੱਤਿਆਂ ਦਾ ਆਤੰਕ, 5 ਸਾਲਾਂ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, CCTV ‘ਚ ਘਟਨਾ ਕੈਦ

ਸੂਰਤ ਸ਼ਹਿਰ ‘ਚ ਆਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਵੇਡ ਰੋਡ ‘ਤੇ ਇਕ ਕੁੱਤੇ ਨੇ 24 ਘੰਟਿਆਂ ‘ਚ 4 ਬੱਚਿਆਂ ਸਣੇ...

ਜੰਗ ਵਿਚਾਲੇ ਯੂਕਰੇਨ ‘ਚ ਇਲੈਕਟ੍ਰੀਕਲ ਸਬ-ਸਟੇਸ਼ਨ ਨੂੰ ਲੱਗੀ ਅੱਗ, 5 ਲੱਖ ਲੋਕ ਬਿਨਾਂ ਬਿਜਲੀ ਰਹਿਣ ਨੂੰ ਮਜਬੂਰ

ਯੂਕਰੇਨ ਵਿੱਚ ਪਹਿਲਾਂ ਹੀ ਰੂਸ ਵੱਲੋਂ ਚੱਲ ਰਹੀ ਜੰਗ ਨੇ ਤਬਾਹੀ ਮਚਾਈ ਹੋਈ ਹੈ। ਉਤੋਂ ਬੰਦਰਗਾਹ ਸ਼ਹਿਰ ਓਡੇਸਾ ਵਿੱਚ ਇੱਕ ਬਿਜਲੀ...

ਚੀਨ ‘ਚ ਭਿਆਨਕ ਸੜਕ ਹਾਦਸਾ, 10 ਮਿੰਟਾਂ ਅੰਦਰ 46 ਵਾਹਨਾਂ ਦੀ ਟੱਕਰ, 16 ਮੌਤਾਂ, 66 ਫੱਟੜ

ਮੱਧ ਚੀਨ ਦੇ ਹੁਨਾਨ ਸੂਬੇ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਕਈ ਗੱਡੀਆਂ ਦੀ ਟੱਕਰ ‘ਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 66...

ਅਹਿਮ ਖ਼ਬਰ : 31 ਮਾਰਚ ਤੋਂ ਪਹਿਲਾਂ ਪੈਨ ਕਾਰਡ ਆਧਾਰ ਨਾਲ ਕਰ ਲਓ ਲਿੰਕ, ਨਹੀਂ ਤਾਂ…

ਭਾਰਤ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੇ ਲਈ 31 ਮਾਰਚ 2023 ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਇਸ ਮਿਤੀ...

ਢਿੱਡ ‘ਚ 38 ਲੱਖ ਦਾ ਸੋਨਾ ਲਿਜਾਂਦੀ ਔਰਤ ਏਅਰਪੋਰਟ ‘ਤੇ ਕਾਬੂ, ਲੁਕਾਉਣ ਦਾ ਤਰੀਕਾ ਵੇਖ ਕਸਟਮ ਵੀ ਹੈਰਾਨ

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਕਸਟਮ ਟੀਮ ਨੇ ਇਕ ਔਰਤ ਕੋਲੋਂ ਕਰੀਬ 38 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਔਰਤ...

ਦੁਨੀਆ ਸਾਹਮਣੇ ਕਟੋਰਾ ਲੈ ਕੇ ਖੜ੍ਹੇ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਇੱਕ ਪਾਸੇ ਪਾਕਿਸਤਾਨ ਦੁਨੀਆ ਦੇ ਸਾਹਮਣੇ ਕਟੋਰਾ ਲੈ ਕੇ ਖੜ੍ਹਾ ਹੈ। ਆਪਣੀ ਆਰਥਿਕਤਾ ਨੂੰ ਬਚਾਉਣ ਲਈ ਉਹ ਇਧਰੋਂ-ਉਧਰੋਂ ਪੈਸੇ ਮੰਗ ਰਿਹਾ ਹੈ।...

ਰਾਮ ਰਹੀਮ ਦੇ ਨਸ਼ਾ ਛੁਡਾਉਣ ਨੂੰ ਲੈ ਕੇ ਚੈਲੰਜ ‘ਤੇ ਭਖੀ ਸਿਆਸਤ, ਮੰਤਰੀ ਧਾਲੀਵਾਲ ਨੇ ਦਿੱਤਾ ਕਰਾਰਾ ਜਵਾਬ

ਬਲਾਤਕਾਰ ਤੇ ਕਤਲ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਨੇ ਨਸ਼ਾ ਛੁਡਾਉਣ ਦਾ ਚੈਲੰਜ ਦੇ ਦਿੱਤਾ ਹੈ, ਜਿਸ ਮਗਰੋਂ ਸਿਆਸਤ ਭਖ ਗਈ ਹੈ। ਰਾਮ...

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਬਿਲ ਗੇਟਸ ਨੇ ਬਣਾਈ ਰੋਟੀ, ਚਟਕਾਰੇ ਲੈ ਖਾਧੀ, PM ਮੋਦੀ ਨੇ ਦਿੱਤੀ ਸਲਾਹ

ਮਾਈਕ੍ਰੋਸਾਫਟ ਦੇ ਬਾਨੀ ਅਤੇ ਅਰਬਪਤੀ ਬਿਲ ਗੇਟਸ ਦਾ ਰੋਟੀਆਂ ਬਣਾਉਂਦੇ ਹੋਏ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵਿੱਚ ਸ਼ੈੱਫ ਈਟਨ ਬਰਨਾਥ ਦੇ...

ਮੋਗਾ : ਸੁੱਤੇ ਪਏ ਫਰੂਟ ਵਾਲੇ ‘ਤੇ ਚੜ੍ਹੀ ਬੇਕਾਬੂ ਜੀਪ, 2 ਬੱਚਿਆਂ ਸਿਰੋਂ ਉਠਿਆ ਪਿਓ ਦਾ ਸਾਇਆ

ਮੋਗਾ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਤੇਜ਼ ਰਫ਼ਤਾਰ ਜੀਪ ਇੱਕ ਪਸ਼ੂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਟਾਇਰਾਂ ਦੀ ਦੁਕਾਨ ਵਿੱਚ ਜਾ ਵੱਜੀ।...

ਫ਼ਿਲਮ ਵੇਖ ਗਨ ਪੁਆਇੰਟ ‘ਤੇ ਬੈਂਕ ਲੁੱਟਣ ਪਹੁੰਚਿਆ ਨੌਜਵਾਨ, ਬਜ਼ੁਰਗ ਨੇ ਮਨਸੂਬਿਆਂ ‘ਤੇ ਫੇਰਿਆ ਪਾਣੀ

ਤਾਮਿਲਨਾਡੂ ‘ਚ ਇਕ ਵਿਅਕਤੀ ਫਿਲਮੀ ਅੰਦਾਜ਼ ‘ਚ ਬੁਰਕਾ ਪਾ ਕੇ ਬੈਂਕ ਲੁੱਟਣ ਗਿਆ, ਪਰ ਇੱਕ ਬਜ਼ੁਰਗ ਨੇ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ‘ਤੇ...

ਨਸ਼ੇ ‘ਚ ਘਰਵਾਲੀ ‘ਤੇ ਕੁਕਿੰਗ ਪੈਨ ਸੁੱਟ ਬੁਰੇ ਫ਼ਸੇ ਵਿਨੋਦ ਕਾਂਬਲੀ, ਹੋਇਆ ਪਰਚਾ

ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਹੈ। ਵਿਨੋਦ ਕਾਂਬਲੀ ਦੀ ਪਤਨੀ ਐਂਡਰੀਆ ਹੈਵਿਟ ਨੇ ਸ਼ਰਾਬ...

ਮੰਦਭਾਗੀ ਖਬਰ! 2 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਵਿਅਕਤੀ ਦੀ ਮੌ.ਤ

ਕੈਨੇਡਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਰੋਪੜ ਤੋਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਇਕ ਪੰਜਾਬੀ ਵਿਅਕਤੀ ਦੀ ਮੌਤ...

ਭਾਰਤੀਆਂ ਲਈ ਚੰਗੀ ਖ਼ਬਰ, ਅਮਰੀਕਾ ਲਈ ਵੀਜ਼ਾ ਲੈਣਾ ਹੋਵੇਗਾ ਸੌਖਾ, ਖਾਸ ਸਹੂਲਤ ਸ਼ੁਰੂ

ਭਾਰਤੀਆਂ ਲਈ ਅਮਰੀਕਾ ਦੇ ਵੀਜ਼ੇ ਦਾ ਵੇਟਿੰਗ ਪੀਰੀਅਡ ਘੱਟ ਨਹੀਂ ਹੋ ਰਿਹਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ 500 ਤੋਂ ਵੱਧ ਦਿਨ ਹਨ। ਇਸ ਦੇ...

ਲੁਧਿਆਣਾ ਦੀ ਫੈਕਟਰੀ ‘ਚ ਦੂਜੀ ਵਾਰ ਚੋਰੀ, ਮਾਲਕ ਦਾ ਦਾਅਵਾ – ਚੋਰ 15 ਲੱਖ ਦਾ ਤਾਂਬਾ ਲੈ ਕੇ ਹੋਏ ਫਰਾਰ

ਪੰਜਾਬ ਦੇ ਲੁਧਿਆਣਾ ਦੇ ਭਾਮੀਆਂ ਖੁਰਦ ‘ਚ ਤਿੰਨ ਚੋਰਾਂ ਨੇ ਫਿਰ ਤੋਂ ਇੱਕ ਤਾਂਬੇ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਇਆ। ਚੋਰੀ ਕਰਨ ਲਈ...

ਮਾਨ ਸਰਕਾਰ ਨੇ ਇੱਕ ਹੋਰ ਗਾਰੰਟੀ ਕੀਤੀ ਪੂਰੀ, ਸੂਬੇ ‘ਚ ਹੁਣ ਤੋਂ ਮਿਲੇਗੀ ਸਸਤੀ ਰੇਤਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਪੰਜਾਬ ‘ਚ ਹੁਣ ਸਸਤੀ...

ਅੰਮ੍ਰਿਤਸਰ : ਜਾਮ ‘ਚ ਫਸੇ ਬੰਦੇ ਨੇ ਗੁੱਸੇ ‘ਚ ਕੱਢਿਆ ਰਿਵਾਲਰ, ਡਰੇ ਲੋਕਾਂ ਨੇ ਸਕਿੰਟਾਂ ‘ਚ ਦਿੱਤਾ ਰਾਹ

ਅੰਮ੍ਰਿਤਸਰ ‘ਚ ਐਤਵਾਰ ਦੁਪਹਿਰ ਨੂੰ ਸਰੀ ਬਾਜ਼ਾਰ ‘ਚੋਂ ਇਕ ਵਿਅਕਤੀ ਨੇ ਰਿਵਾਲਵਰ ਕੱਢ ਲਿਆ। ਉਸ ਨੇ ਉਸ ਤੋਂ ਕੋਈ ਫਾਇਰ ਤਾਂ ਨਹੀਂ ਕੀਤਾ,...

ਕਰਨਾਲ ‘ਚ ਨੈਸ਼ਨਲ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਟੱਕਰ, ਹਾਦਸੇ ਤੋਂ ਬਾਅਦ ਡਰਾਈਵਰ ਫਰਾਰ

ਹਰਿਆਣਾ ਦੇ ਕਰਨਾਲ ‘ਚ ਦਿੱਲੀ ਨੈਸ਼ਨਲ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ‘ਚ ਪਰਿਵਾਰ ਵਾਲ-ਵਾਲ ਬਚ ਗਿਆ। ਕਾਰ...

ਅੰਮ੍ਰਿਤਸਰ-ਬਠਿੰਡਾ ਹਾਈਵੇਅ ਬੰਦ, NH-54 ‘ਤੇ ਬਹਿਬਲ ਕਲਾਂ ਮੋਰਚਾ ਅਣਮਿੱਥੇ ਸਮੇਂ ਲਈ ਜਾਰੀ

ਪੰਜਾਬ ਵਿੱਚ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ-54...

ਹਿਮਾਚਲ ‘ਚ ਮਾਰਚ ਤੋਂ ਚੱਲਣਗੀਆਂ ਇਲੈਕਟ੍ਰਿਕ ਬੱਸਾਂ: ਸ਼ਿਮਲਾ ਅਤੇ ਧਰਮਸ਼ਾਲਾ ਤੋਂ ਹੋਵੇਗੀ ਸ਼ੁਰੂਆਤ

ਹਿਮਾਚਲ ‘ਚ ਅਫਸਰਾਂ ਨੂੰ ਇਲੈਕਟ੍ਰਿਕ ਕਾਰਾਂ ਮਿਲ ਗਈਆਂ ਹਨ, ਹੁਣ ਸੂਬੇ ਦੇ ਲੋਕਾਂ ਨੂੰ ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਸ਼ਿਮਲਾ ਅਤੇ...

ਰੋਹਤਕ ‘ਚ ਪ੍ਰਾਪਰਟੀ ਖਰੀਦਣ ਦੇ ਨਾਂ ‘ਤੇ ਹੋਈ 5.43 ਲੱਖ ਦੀ ਠੱਗੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਹਰਿਆਣਾ ਦੇ ਰੋਹਤਕ ਵਿੱਚ ਜਾਣਕਾਰ ਬਣ ਕੇ 5 ਲੱਖ 43 ਹਜ਼ਾਰ 700 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਪਹਿਲਾਂ ਆਪਣੇ ਆਪ...

BSF ਨੂੰ ਮਿਲੀ ਵੱਡੀ ਕਾਮਯਾਬੀ, ਫ਼ਾਜ਼ਿਲਕਾ ਸਰਹੱਦ ‘ਤੇ ਹੈਰੋਇਨ ਦੇ 3 ਪੈਕੇਟ ਬਰਾਮਦ

ਸੀਮਾ ਸੁਰੱਖਿਆ ਬਲ (BSF) ਨੂੰ ਅੱਜ ਫਿਰ ਵੱਡੀ ਸਫਲਤਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ BSF ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ...

ਸੁਪਰੀਮ ਕੋਰਟ ‘ਚ 5 ਨਵੇਂ ਜੱਜਾਂ ਦੀ ਨਿਯੁਕਤੀ ਨੂੰ ਕੇਂਦਰ ਨੇ ਦਿੱਤੀ ਮਨਜ਼ੂਰੀ

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਅਤੇ ਨਿਆਂਪਾਲਿਕਾ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਵਿਚਕਾਰ ਕੇਂਦਰ ਨੇ ਸ਼ਨੀਵਾਰ ਨੂੰ...

ਕਰਨਾਲ ‘ਚ ਮਾਈਨਿੰਗ ਮਾਫੀਆ ‘ਤੇ ਕਾਰਵਾਈ: ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਮਾਈਨਿੰਗ ਮਾਫੀਆ ‘ਤੇ ਪੁਲਿਸ ਦੀ ਕਾਰਵਾਈ ਨੇ ਹਲਚਲ ਮਚਾ ਦਿੱਤੀ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ...

ਲੁਧਿਆਣਾ ‘ਚ 2 ਬਦਮਾਸ਼ਾਂ ਵੱਲੋਂ SBI ATM ਲੁੱਟਣ ਦੀ ਕੋਸ਼ਿਸ਼, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸੁਧਾਰ ਇਲਾਕੇ ‘ਚ SBI ਬੈਂਕ ਦੇ ATM ਦਾ ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ 2 ਬਦਮਾਸ਼ਾਂ...

CM ਮਾਨ ਦਾ ਦਾਅਵਾ- ‘ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਵਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰ ਫਿਰ ਵੱਡਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਟਵੀਟ ਵੀ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਲਿਖਿਆ ਹੈ...

ਅਮਰੀਕਾ ‘ਚ ਆਰਕਟਿਕ ਬਲਾਸਟ, -79 ਡਿਗਰੀ ਪਹੁੰਚਿਆ ਪਾਰਾ, 42 ਸਾਲਾਂ ਮਗਰੋਂ ਇੰਨੀ ਠੰਡ

ਸ਼ੁੱਕਰਵਾਰ ਨੂੰ ਪੂਰੇ ਅਮਰੀਕਾ ਵਿੱਚ ਆਰਕਟਿਕ ਧਮਾਕਾ ਹੋਇਆ, ਜਿਸ ਨਾਲ ਇਲਾਕੇ ਵਿੱਚ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮਾਊਂਟ...

ਪਾਕਿਸਤਾਨ ਦੇ ਹਾਲਾਤਾਂ ਕਰਕੇ ਹੱਥੋਂ ਗਈ Asia Cup ਦੀ ਮੇਜ਼ਬਾਨੀ, BCCI ਨੇ ਵੀ ਕੀਤੀ ਨਾਂਹ

ਪਾਕਿਸਤਾਨ ਕ੍ਰਿਕਟ ਬੋਰਡ ਅਜੇ ਤੱਕ ਏਸ਼ੀਆ ਕੱਪ ਦੇ ਆਯੋਜਨ ਨੂੰ ਲੈ ਕੇ ਕੁਝ ਨਹੀਂ ਬੋਲ ਸਕਿਆ ਹੈ। ਪਿਛਲੇ ਸਾਲ ਹੀ ਭਾਰਤੀ ਕ੍ਰਿਕਟ ਕੰਟਰੋਲ...

EPFO ਕਢਵਾਉਣ ਨੂੰ ਲੈ ਕੇ ਬਦਲਿਆ ਨਿਯਮ, ਜਾਣੋ ਹੁਣ ਕਿੰਨਾ ਲੱਗੇਗਾ ਟੈਕਸ

ਜੇ ਤੁਸੀਂ ਵੀ PF ਖਾਤਾ ਧਾਰਕ ਹੋ, ਤਾਂ ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ 2023 ਤੋਂ ਸਰਕਾਰ ਨੇ EPFO ਤੋਂ ਪੈਸੇ ਕਢਵਾਉਣ ਦੇ ਨਿਯਮਾਂ ‘ਚ ਬਦਲਾਅ...