• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Mar 17, 2026, 2:38 pm

BREAKING NEWS
2:09 pm ਗੈਸ ਸੰਕਟ ਵਿਚਾਲੇ ਵੱਡੀ ਰਾਹਤ! 46,500 ਮੀਟ੍ਰਿਕ ਟਨ LPG ਲੈ ਕੇ ਹੋਰਮੁਜ਼ ਦੇ ਰਸਤੇ ਭਾਰਤ ਪਹੁੰਚਿਆ ਨੰਦਾ ਦੇਵੀ ਜਹਾਜ਼
1:17 pm “ਮੇਰੇ ਮੈਸੇਜ Ignore ਨਾ ਕਰੋ ਨਹੀਂ ਤਾਂ…”, ਮਸ਼ਹੂਰ ਗਾਇਕ Gippy Grewal ਨੂੰ ਗੈਂਗਸਟਰ ਦੀ ਧਮਕੀ !
12:59 pm ਪੰਜਾਬ ‘ਚ 21 ਮਾਰਚ ਤੋਂ ਲਗਾਤਾਰ 3 ਛੁੱਟੀਆਂ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
12:38 pm ਸ੍ਰੀ ਦਰਬਾਰ ਸਾਹਿਬ ਦੀ ਇੱਕ ਹੋਰ AI ਵੀਡੀਓ ਆਈ ਸਾਹਮਣੇ, SGPC ਨੇ ਜਤਾਇਆ ਇਤਰਾਜ਼
12:04 pm ਸਾਬਕਾ MLA ਜੱਸੀ ਖੰਗੂੜਾ ਨੂੰ 2 ਸਾਲ ਦੀ ਸਜ਼ਾ, ਚੋਣ ਅਮਲੇ ‘ਤੇ ਹਮਲੇ ਦੇ ਮਾਮਲੇ ‘ਚ ਲੁਧਿਆਣਾ ਕੋਰਟ ਨੇ ਸੁਣਾਈ ਸਜ਼ਾ
11:52 am ਚੈੱਕ ਬਾਊਂਸ ਮਾਮਲਾ : MLA ਅਨਮੋਲ ਗਗਨ ਮਾਨ ਦੇ ਪਤੀ ਸਣੇ 3 ਜਾਣਿਆਂ ਨੂੰ 2-2 ਸਾਲ ਦੀ ਹੋਈ ਸਜ਼ਾ
11:28 am ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੂੰ ਮਿਲੀ 1 ਸਾਲ ਦੀ ਐਕਸਟੈਸ਼ਨ, 8 ਮਾਰਚ ਨੂੰ ਖਤਮ ਹੋਇਆ ਸੀ ਕਾਰਜਕਾਲ
8:18 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-3-2026
8:15 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 17-3-2026
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਜਾਨ ਅਬ੍ਰਾਹਮ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਸਾਰੀਆਂ ਪੋਸਟਾਂ ਡਿਲੀਟ

ਜਾਨ ਅਬ੍ਰਾਹਮ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਹੈਕ, ਸਾਰੀਆਂ ਪੋਸਟਾਂ ਡਿਲੀਟ

Dec 14, 2021 8:49 pm

  • Facebook
  • Twitter
  • Email
  • whatsapp
  • sharechat

john abraham instagram hack: ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਹੈ। ਦਰਅਸਲ, ਅਦਾਕਾਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਅਦਾਕਾਰ ਦੀਆਂ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਪ੍ਰਸ਼ੰਸਕ ਅਦਾਕਾਰ ਲਈ ਥੋੜ੍ਹਾ ਨਿਰਾਸ਼ ਹੋ ਰਹੇ ਹਨ।

john abraham instagram hack
john abraham instagram hack

ਜਾਨ ਅਬ੍ਰਾਹਮ ਦੇ ਇੰਸਟਾਗ੍ਰਾਮ ‘ਤੇ ਲਗਭਗ 9.3 ਮਿਲੀਅਨ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਪੋਸਟਾਂ ਦੀ ਗੱਲ ਕਰੀਏ ਤਾਂ ਇਹ ਵੱਡੀ ਗਿਣਤੀ ‘ਚ ਸੀ ਪਰ ਹੁਣ ਉੱਥੇ ਪੋਸਟਾਂ ਜ਼ੀਰੋ ਦਿਖਾਈ ਦੇ ਰਹੀਆਂ ਹਨ। ਇਸ ਤੋਂ ਇਲਾਵਾ ਅਦਾਕਾਰ ਦੇ ਖਾਤੇ ‘ਤੇ ਵੀ ਬਲੂ ਟਿੱਕ ਲੱਗਾ ਹੋਇਆ ਹੈ। ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ ਕਿ ਆਖਿਰ ਹੈਕਰ ਕੌਣ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਜਾਨ ਅਬ੍ਰਾਹਮ ਦੀ ਫਿਲਮ ‘ਸਤਿਆਮੇਵ ਜਯਤੇ 2’ ਰਿਲੀਜ਼ ਹੋਈ ਹੈ। ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਈ ਨਹੀਂ ਕਰ ਸਕੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ‘ਚ ਜ਼ਿਆਦਾ ਚਰਚਾ ਨਹੀਂ ਹੋਈ ਹੈ। ਫਿਲਮ ‘ਚ ਜਾਨ ਅਬ੍ਰਾਹਮ ਦੇ ਨਾਲ ਦਿਵਿਆ ਖੋਸਲਾ ਕੁਮਾਰ ਨਜ਼ਰ ਆ ਰਹੀ ਹੈ। ਜੌਨ ਨਾਲ ਦਿਵਿਆ ਦੀ ਇਹ ਪਹਿਲੀ ਫਿਲਮ ਹੈ।

ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੌਨ ਅਬ੍ਰਾਹਮ ਅੱਜ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਸਿਤਾਰਿਆਂ ਵਿੱਚੋਂ ਇੱਕ ਹਨ। ਬਾਹਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਪਛਾਣ ਬਣਾਈ ਹੈ। ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਜਦੋਂ ਕਿਸੇ ਨਿਰਮਾਤਾ/ਨਿਰਦੇਸ਼ਕ ਨੇ ਜੌਨ ‘ਤੇ ਪੈਸਾ ਲਗਾਇਆ ਹੋਵੇ ਅਤੇ ਉਨ੍ਹਾਂ ਨੇ ਉਸਨੂੰ ਨਿਰਾਸ਼ ਕਰ ਦਿੱਤਾ ਹੋਵੇ। ਜੌਨ ਅਬ੍ਰਾਹਮ ਹਰ ਫਿਲਮ ਵਿੱਚ ਆਪਣਾ 100% ਦਿੰਦਾ ਹੈ। ਜੌਨ ਅਬ੍ਰਾਹਮ ਕੋਲ ਇੱਕ ਨਹੀਂ ਸਗੋਂ ਦੋ ਆਲੀਸ਼ਾਨ ਘਰ ਹਨ। ਜੌਨ ਨੇ ਮੁੰਬਈ ‘ਚ ਸਮੁੰਦਰ ਦੇ ਕਿਨਾਰੇ ਇਕ ਖੂਬਸੂਰਤ ਘਰ ਬਣਾਇਆ ਹੈ। ਜੌਨ ਦੇ ਘਰ ਦੇ ਕੋਲ ਹਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਆਲੀਸ਼ਾਨ ਘਰ ਵੀ ਹਨ। ਜੌਨ ਅਬ੍ਰਾਹਮ ਨੂੰ ਕਾਰਾਂ ਇਕੱਠੀਆਂ ਕਰਨ ਦਾ ਬਹੁਤ ਸ਼ੌਕ ਹੈ। ਉਸ ਕੋਲ ਦੁਨੀਆ ਭਰ ਦੀਆਂ ਲਗਜ਼ਰੀ ਕਾਰਾਂ ਹਨ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGaccount delete Bollywood John Abraham john abraham instagram hack latestnews
  • Facebook
  • Twitter
  • Email
  • whatsapp
  • sharechat

Pawan Rana

Other From the World

Related articles

Nancy Grewal ਦੀ ਮਾਂ ਨੇ ਇਲਜ਼ਾਮਾਂ ਨੂੰ ਲੈ ਕੇ ਬਦਲੇ ਬਿਆਨ,...

Mar 10, 2026 2:16 pm

ਪਿੰਡ ਸ਼ਹੀਦਗੜ੍ਹ : ਮੋਟਰਸਾਈਕਲ ਅੱਗੇ ਆਵਾਰਾ ਕੁੱਤਾ...

Mar 09, 2026 3:03 pm

‘ਲੋਕ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪਸੰਦ...

Nov 14, 2025 4:53 pm

ਜਲੰਧਰ ਸਪੈਸ਼ਲ ਟਾਸਕ ਫੋਰਸ ਨੂੰ ਮਿਲੀ ਵੱਡੀ ਸਫਲਤਾ,...

Oct 07, 2025 2:55 pm

71ਵੇਂ ਨੈਸ਼ਨਲ ਫ਼ਿਲਮ ਐਵਾਰਡਜ਼ ‘ਚ ਪੰਜਾਬੀਆਂ ਨੇ ਕਰਵਾਈ...

Sep 25, 2025 12:33 pm

PSEB ਨੇ ਐਲਾਨਿਆ 10ਵੀਂ ਦਾ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ,...

May 16, 2025 2:40 pm


Copyright All rights reserved