Mr. Parambans Singh : ਚੰਡੀਗੜ੍ਹ : ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਬੰਸ ਸਿੰਘ ਰੋਮਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ. ਜੋਧ ਸਿੰਘ ਸਮਰਾ, ਸ. ਰਣਬੀਰ ਸਿੰਘ ਰਾਣਾ ਲੋਪੋਕੇ, ਸ. ਹਰਿੰਦਰਪਾਲ ਸਿੰਘ ਟੌਹੜਾ, ਸ. ਗੁਰਿੰਦਰਪਾਲ ਸਿੰਘ ਲਾਲੀ ਰਾਣੀਕੇ, ਸ. ਸਿਮਰਨ ਸਿੰਘ ਢਿੱਲੋਂ, ਸ. ਸਤਿੰਦਰ ਸਿੰਘ ਗਿੱਲ, ਯੁਵਰਾਜ ਭੁਪਿੰਦਰ ਸਿੰਘ ਬੇਗੋਵਾਲ, ਸ. ਸੁਖਦੀਪ ਸਿੰਘ ਸ਼ੁਕਾਰ, ਸ. ਤਨਵੀਰ ਸਿੰਘ ਧਾਲੀਵਾਲ, ਸ. ਸੁਖਮਨ ਸਿੰਘ ਸਿੱਧੂ, ਸ. ਕੰਵਲਪ੍ਰੀਤ ਸਿੰਘ ਕਾਕੀ, ਸ. ਬਚਿੱਤਰ ਸਿੰਘ ਕੋਹਾੜ, ਸ. ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ. ਇੰਦਰਜੀਤ ਸਿੰਘ ਰੱਖੜਾ ਅਤੇ ਸ. ਹਵਾ ਸਿੰਘ ਪੂਨੀਆਂ ਦੇ ਨਾਮ ਸ਼ਾਮਲ ਹਨ।
ਸ. ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ. ਪਰਮਿੰਦਰ ਸਿੰਘ ਬੋਹਾਰਾ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ, ਸ. ਸ਼ਰਨਜੀਤ ਸਿੰਘ ਚਨਾਰਥਲ, ਸ. ਹਰਪ੍ਰੀਤ ਸਿੰਘ ਸ਼ਿਵਾਲਿਕ, ਸ. ਇਕਬਾਲ ਸਿੰਘ ਰਾਏ, ਸ. ਬੀਰਗੁਰਿੰਦਰ ਸਿੰਘ ਮੁਖਮੈਲਪੁਰ, ਸ. ਰਵਿੰਦਰ ਸਿੰਘ ਠੰਡਲ, ਸ. ਕਮਲਜੀਤ ਸਿੰਘ ਕੋਲਾਰ, ਸ. ਗੁਰਦੀਪ ਸਿੰਘ ਕੋਟਸ਼ਮੀਰ, ਸ਼੍ਰੀ ਅਮਿਤ ਰਾਠੀ, ਸ. ਨਵਇੰਦਰ ਸਿੰਘ ਲੋਂਗੋਵਾਲ, ਸ. ਗੁਰਸ਼ਰਨ ਸਿੰਘ ਚੱਠਾ, ਸ. ਅਮਨਿੰਦਰ ਸਿੰਘ ਬਜਾਜ, ਸ. ਗੁਰਦੌਰ ਸਿੰਘ, ਸ. ਜੁਗਰਾਜ ਸਿੰਘ ਜੱਗੀ, ਸ. ਗੁਰਵਿੰਦਰ ਸਿੰਘ ਕਿਸ਼ਨਪੁਰਾ, ਸ. ਮਨਸਿਮਰਨ ਸਿੰਘ ਮੱਕੜ, ਸ. ਹਰਪ੍ਰੀਤ ਸਿੰਘ ਰਿੰਕੂਬੇਦੀ, ਸ. ਕਰਮਜੀਤ ਸਿੰਘ ਜੋਸ਼, ਸ. ਹਰਮੀਤ ਸਿੰਘ ਖਾਈ, ਸ਼੍ਰੀ ਹਨੀ ਟੌਂਸਾ ਬਲਾਚੌਰ, ਸ਼੍ਰੀ ਹਰਅਮਰਿੰਦਰ ਸਿੰਘ ਚਾਂਦਪੁਰੀ, ਸ. ਹਰਜਿੰਦਰ ਸਿੰਘ ਬਲੌਂਗੀ, ਸ. ਰਵਿੰਦਰ ਸਿੰਘ ਖੇੜਾ ਅਤੇ ਸ. ਜੋਗਿੰਦਰ ਸਿੰਘ ਸੰਧੂ ਗੁਰੂਹਰਸਹਾਏ ਦੇ ਨਾਂ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ. ਰਵੀਪ੍ਰੀਤ ਸਿੰਘ ਸਿੱਧੂ ਨੂੰ ਯੂਥ ਵਿੰਗ ਦਾ ਦੁਬਾਰਾ ਤੋਂ ਖਜਾਨਚੀ ਨਿਯੁਕਤ ਕੀਤਾ ਗਿਆ ਹੈ।
ਸ. ਰੋਮਾਣਾ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਵਿੱਚ ਸ. ਰਾਜਕਮਲ ਸਿੰਘ ਗਿੱਲ, ਸ. ਚੰਦ ਸਿੰਘ ਡੱਲਾ, ਸ਼੍ਰੀ ਆਯੂਬ ਖਾਨ, ਸ. ਗੁਰਦੀਪ ਸਿੰਘ ਲਾਦੜਾਂ, ਸ. ਗਗਨਦੀਪ ਸਿੰਘ ਸੋਨੂੰ ਚੀਮਾ, ਸ. ਸੰਤਬੀਰ ਸਿੰਘ ਬਾਜਵਾ, ਸ਼੍ਰੀ ਕੁਲਵਿੰਦਰ ਸ਼ਰਮਾ ਕਿੰਦਾ, ਸ. ਜਗਤਾਰ ਸਿੰਘ ਬਰਾੜ, ਸ. ਪ੍ਰਹਿਲਾਦ ਸਿੰਘ ਫਤਿਹਗੜ੍ਹ ਸਾਹਿਬ, ਸ. ਅਮਰਿੰਦਰ ਸਿੰਘ ਅੰਮੂ ਚੀਮਾ, ਸ. ਤਰਲੋਚਨ ਸਿੰਘ ਦੁੱਲਟ, ਸ. ਕੁਲਬੀਰ ਸਿੰਘ ਅਸਮਾਨਪੁਰ ਰੋਪੜ੍ਹ, ਸ. ਸਤਬੀਰ ਸਿੰਘ ਮੁੱਲਾਂਪੁਰ ਗਰੀਬ ਦਾਸ ਅਤੇ ਸ਼੍ਰੀ ਰਜਿੰਦਰ ਦਾਸ ਰਿੰਕੂ ਫਰੀਦਕੋਟ ਦੇ ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਮਿਹਨਤੀ ਨੌਜਵਾਨ ਆਗੂਆਂ ਨੂੰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ. ਰਮਨਦੀਪ ਸਿੰਘ ਸੰਧੂ ਜਿਲ੍ਹਾ ਗੁਰਦਾਸਪੁਰ (ਦਿਹਾਤੀ), ਸ. ਜਸਪ੍ਰੀਤ ਸਿੰਘ ਰਾਣਾ ਪਠਾਨਕੋਟ (ਦਿਹਾਤੀ), ਸ. ਤਜਿੰਦਰ ਸਿੰਘ ਨਿੱਝਰ ਜਲੰਧਰ (ਦਿਹਾਤੀ), ਸ. ਮਨਵੀਰ ਸਿੰਘ ਵਡਾਲਾ ਕਪੂਰਥਲਾ (ਦਿਹਾਤੀ), ਸ. ਰਮਨਦੀਪ ਸਿੰਘ ਥਿਆੜਾ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਸ. ਕੁਲਜੀਤ ਸਿੰਘ ਲੱਕੀ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਸ. ਸੰਦੀਪ ਸਿੰਘ ਕਲੋਤਾ ਰੋਪੜ (ਦਿਹਾਤੀ), ਸ. ਗਰਪ੍ਰੀਤ ਸਿੰਘ ਚਹਿਲ ਮਾਨਸਾ (ਸ਼ਹਿਰੀ), ਸ. ਗੁਰਕੰਵਲਜੀਤ ਸਿੰਘ ਫਰੀਦਕੋਟ (ਦਿਹਾਤੀ), ਸ. ਅਕਾਸ਼ਦੀਪ ਸਿੰਘ ਮਿੱਡੂਖੇੜਾ ਸ੍ਰੀ ਮੁਕਤਸਰ ਸਾਹਿਬ (ਦਿਹਾਤੀ), ਸ. ਲਵਪ੍ਰੀਤ ਸਿੰਘ ਲੱਪੀ ਸ੍ਰੀ ਮੁਕਤਸਰ ਸਾਹਿਬ (ਸ਼ਹਿਰੀ), ਸ. ਸੁਰਿੰਦਰ ਸਿੰਘ ਬੱਬੂ ਫਿਰੋਜ਼ਪੁਰ (ਦਿਹਾਤੀ), ਸ. ਹਰਮੀਤ ਸਿੰਘ ਰੱਤੋਵਾਲੀਆ ਫਿਰੋਜ਼ਪੁਰ (ਸ਼ਹਿਰੀ), ਸ. ਸਰਤਾਜਪ੍ਰੀਤ ਸਿੰਘ ਤਾਜੀ ਫਾਜ਼ਿਲਕਾ (ਦਿਹਾਤੀ), ਸ. ਹਰਬਿੰਦਰ ਸਿੰਘ ਹੈਰੀ ਫਾਜ਼ਿਲਕਾ (ਸ਼ਹਿਰੀ), ਸ. ਜਗਦੀਪ ਸਿੰਘ ਧਾਲੀਵਾਲ ਮੋਗਾ (ਦਿਹਾਤੀ), ਸ. ਪ੍ਰਗਟ ਸਿੰਘ ਲਾਡੀ ਬਰਨਾਲਾ (ਦਿਹਾਤੀ), ਸ. ਤਰਨਜੀਤ ਸਿੰਘ ਦੁੱਗਲ ਬਰਨਾਲਾ (ਸ਼ਹਿਰੀ), ਸ. ਸਿਮਰਪ੍ਰਤਾਪ ਸਿੰਘ ਬਰਨਾਲਾ ਸੰਗਰੂਰ (ਦਿਹਾਤੀ), ਸ. ਸਤਨਾਮ ਸਿੰਘ ਸੱਤਾ ਪਟਿਆਲਾ (ਦਿਹਾਤੀ), ਸ. ਅਵਤਾਰ ਸਿੰਘ ਹੈਪੀ ਪਟਿਆਲਾ (ਸ਼ਹਿਰੀ), ਸ. ਸਰਬਜੀਤ ਸਿੰਘ ਝਿੰਜਰ ਫਤਿਹਗÎੜ੍ਹ ਸਾਹਿਬ (ਦਿਹਾਤੀ), ਸ਼੍ਰੀ ਛਿੰਦਰਪਾਲ ਵਿੱਕੀ ਮਿੱਤਲ ਫਤਿਹਗੜ੍ਹ ਸਾਹਿਬ (ਸ਼ਹਿਰੀ), ਸ. ਪ੍ਰਭਜੋਤ ਸਿੰਘ ਧਾਲੀਵਾਲ ਪ੍ਰਧਾਨ ਪੁਲਿਸ ਜਿਲਾ ਜਗਰਾਉਂ ਲੁਧਿਆਣਾ (ਦਿਹਾਤੀ), ਸ. ਬਰਜਿੰਦਰ ਸਿੰਘ ਲੋਂਪੋਂ ਪੁਲਿਸ ਜਿਲਾ ਖੰਨਾ, ਲੁਧਿਆਣਾ (ਦਿਹਾਤੀ), ਸ. ਗੁਰਦੀਪ ਸਿੰਘ ਗੋਸ਼ਾ ਲੁਧਿਆਣਾ (ਸ਼ਹਿਰੀ), ਸ. ਮਨਜੀਤ ਸਿੰਘ ਮਲਕਪੁਰ ਮੋਹਾਲੀ (ਦਿਹਾਤੀ) ਅਤੇ ਸ. ਹਰਮਨਪ੍ਰੀਤ ਸਿੰਘ ਪ੍ਰਿੰਸ ਮੋਹਾਲੀ (ਸ਼ਹਿਰੀ) ਦੇ ਨਾਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹਨਾਂ ਨੌਂਜਵਾਨ ਆਗੂਆਂ ਨੂੰ ਕਾਰਪੋਰੇਸਨ ਵਾਈਜ਼ ਸ਼ਹਿਰੀ ਪ੍ਰਧਾਨ ਬਣਾਇਆ ਗਿਆ ਹੈ ਉਨ੍ਹਾਂ ਵਿੱਚ ਸ. ਮਨਜੀਤ ਸਿੰਘ ਧੰਮੂ ਪ੍ਰਧਾਨ, ਕਾਰਪੋਰੇਸ਼ਨ ਮੋਗਾ, ਸ. ਇਕਬਾਲਪ੍ਰੀਤ ਸਿੰਘ ਪ੍ਰਿੰਸ ਪ੍ਰਧਾਨ, ਕਾਰਪੋਰੇਸ਼ਨ ਮੋਹਾਲੀ ਅਤੇ ਸ. ਹਰਪਾਲ ਸਿੰਘ ਢਿੱਲੋਂ ਪ੍ਰਧਾਨ, ਕਾਰਪੋਰੇਸ਼ਨ ਬਠਿੰਡਾ ਦੇ ਨਾਂ ਸ਼ਾਮਲ ਹਨ।