Mar 06
ਜਲੰਧਰ ਦੇ ਨਿੱਜੀ ਹਸਪਤਾਲ ਦੀ ਸਟਾਫ ਨਰਸ ਨੇ ਕੀਤੀ ਖੁਦਕੁਸ਼ੀ, ਜਾਂਚ ‘ਚ ਜੁਟੀ ਪੁਲਿਸ
Mar 06, 2022 2:49 pm
ਜਲੰਧਰ ਦੇ ਨਿੱਜੀ ਹਸਪਤਾਲ ਵਿਚ ਇੱਕ ਸਟਾਫ ਨਰਸ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾ ਨਰਸ ਦੀ ਪਛਾਣ ਪ੍ਰਿਆ ਵਾਸੀ...
BJP ਦੇ ਕੌਮੀ ਪ੍ਰਧਾਨ ਨੱਢਾ ਤੇ ਅਮਿਤ ਸ਼ਾਹ ਦਾ ਦਾਅਵਾ ‘5 ‘ਚੋਂ 4 ਸੂਬਿਆਂ ‘ਚ ਬਣੇਗੀ ਭਾਜਪਾ ਦੀ ਸਰਕਾਰ’
Mar 06, 2022 2:11 pm
ਉਤਰਾਖੰਡ, ਗੋਆ, ਮਣੀਪੁਰ, ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸੰਪੰਨ ਹੋ ਗਈਆਂ ਹਨ। ਹਾਲਾਂਕਿ ਉੱਤਰ ਪ੍ਰਦੇਸ਼ ਵਿਚ 7ਵੇਂ ਗੇੜ ਦਾ ਮਤਦਾਨ 7 ਮਾਰਚ...
ICC ਮਹਿਲਾ ਕ੍ਰਿਕਟ ਵਰਲਡ ਕੱਪ 2022 : ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
Mar 06, 2022 1:29 pm
ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ ਵਰਲਡ ਕੱਪ ਦੇ ਪਹਿਲੇ ਮੈਚ ਵਿਚ 107 ਦੌੜਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਸਾਹਮਣੇ 245 ਦੌੜਾਂ ਦਾ...
ਚੋਣ ਨਤੀਜਿਆਂ ਤੋਂ ਪਹਿਲਾਂ ਕੈਪਟਨ ਦੀ ਪਾਰਟੀ ਦਾ ਦਾਅਵਾ ‘ਸਿਸਵਾਂ ਫਾਰਮ ਹਾਊਸ ਤੋਂ ਚੱਲੇਗਾ ਸਿਆਸੀ ਸ਼ੋਅ’
Mar 06, 2022 1:01 pm
ਵਿਧਾਨ ਸਭਾ ਦੇ ਚੋਣ ਨਤੀਜੇ ਆਉਣ ਨੂੰ ਸਿਰਫ 4 ਦਿਨ ਦਾ ਹੀ ਸਮਾਂ ਬਚਿਆ ਹੈ। ਪਰ ਇਸ ਤੋਂ ਪਹਿਲਾਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਤਣ...
ਜੇਲੇਂਸਕੀ ਦੀ ਭਾਵੁਕ ਅਪੀਲ, ‘ਸ਼ਾਇਦ ਤੁਸੀਂ ਮੈਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋ, ਰੂਸ ਨਾਲ ਲੜਨ ਲਈ ਜਹਾਜ਼ ਭੇਜੋ’
Mar 06, 2022 12:28 pm
ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਵਿਚ ਆਪਣੇ ਦੇਸ਼ ਦੀ ਹੋਂਦ ਲਈ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ...
ਯੁੱਧ ਵਿਚਾਲੇ ਪੁਤਿਨ ਨੂੰ ਮਿਲਣ ਮਾਸਕੋ ਪਹੁੰਚੇ ਇਜ਼ਰਾਈਲੀ PM, ਯੂਕਰੇਨ ਸੰਕਟ ‘ਤੇ ਕੀਤੀ ਚਰਚਾ
Mar 06, 2022 11:56 am
ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਯੂਕਰੇਨ ਸੰਕਟ ਨੂੰ ਲੈ ਕੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਾਸਕੋ ਵਿਚ ਮੁਲਾਕਾਤ ਕੀਤੀ।...
ਕੈਨੇਡਾ ਨੇ ਨਾਗਰਿਕਾਂ ਨੂੰ ‘ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ’ ਦਰਮਿਆਨ ਰੂਸ ਛੱਡਣ ਦੀ ਦਿੱਤੀ ਸਲਾਹ
Mar 06, 2022 11:25 am
ਓਟਾਵਾ [ਕੈਨੇਡਾ]: ਯੂਕਰੇਨ ‘ਚ ਰੂਸੀ ਫੌਜੀ ਕਾਰਵਾਈਆਂ ਦੇ ਪ੍ਰਭਾਵਾਂ ਦੇ ਵਿਚਕਾਰ ਕੈਨੇਡੀਅਨ ਸਰਕਾਰ ਆਪਣੇ ਨਾਗਰਿਕਾਂ ਨੂੰ ਰੂਸ ਦਾ ਦੌਰਾ...
ਪੁਤਿਨ ਦੀ ਧਮਕੀ ‘ਨਹੀਂ ਮੰਨਿਆ ਯੂਕਰੇਨ ਤਾਂ ਨਾਮੋਨਿਸ਼ਾਨ ਮਿਟਾ ਦੇਵਾਂਗੇ, ਜੇਲੇਂਸਕੀ ਬੋਲੇ, ‘ਨਹੀਂ ਝੁਕਾਂਗੇ’
Mar 06, 2022 10:57 am
ਯੂਕਰੇਨ ਤੇ ਰੂਸ ਵਿਚਾਲੇ 24 ਫਰਵਰੀ ਨੂੰ ਸ਼ੁਰੂ ਹੋਈ ਜੰਗ ਨੂੰ ਅੱਜ 11 ਦਿਨ ਹੋ ਚੁੱਕੇ ਹਨ। ਬੀਤੇ ਦਿਨੀਂ ਯੂਕਰੇਨ ਵਿਚ ਯੁੱਧ ਵਿਰਾਮ ਦਾ ਐਲਾਨ...
ਭਗਵੰਤ ਮਾਨ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਪੰਜਾਬ ਤੋਂ ਵਿਦੇਸ਼ਾਂ ‘ਚ ਪੈਸਾ ਤੇ ਬ੍ਰੇਨ ਡਰੇਨ ਹੋਣ ‘ਤੇ ਪ੍ਰਗਟਾਈ ਚਿੰਤਾ
Mar 06, 2022 10:41 am
ਆਮ ਆਦਮੀ ਪਾਰਟੀ ਪੰਜਾਬ ਦੇ CM ਚਿਹਰਾ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਮੇਤ ਭਾਰਤ ਤੋਂ ਨੌਜਵਾਨਾਂ ਦੇ ਦਿਮਾਗ ਅਤੇ ਪੈਸੇ (ਬ੍ਰੇਨ ਐਂਡ...
ਯੂਕਰੇਨ-ਰੂਸ ਜੰਗ : ਦੇਸ਼ ‘ਚ ਤਬਾਹੀ, ਨਹੀਂ ਛੱਡਿਆ ਮੁਲਕ, ਜ਼ੇਲੇਂਸਕੀ ਨਾਲ ਡਟ ਕੇ ਖੜ੍ਹੀ ਪਤਨੀ ਜ਼ੇਲੇਂਸਕਾ
Mar 05, 2022 11:58 pm
ਯੂਕਰੇਨ ਜੰਗ ਦਾ ਅੱਜ 10ਵਾਂ ਦਿਨ ਹੈ। ਕਈ ਸ਼ਹਿਰ ਬਰਬਾਦ ਹੋ ਚੁੱਕੇ ਹਨ। ਕੀਵ ਦੀ ਸੁਰੱਖਿਆ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ...
‘ਸੈਰ ਕਰਨ ਜਾ ਰਿਹਾਂ…’ ਪਤਨੀ ਨੂੰ ਝੂਠ ਬੋਲ ਰੂਸ ਖਿਲਾਫ ਲੜਨ ਯੂਕਰੇਨ ਪਹੁੰਚਿਆ ਬ੍ਰਿਟੇਨ ਦਾ ਬੰਦਾ!
Mar 05, 2022 11:51 pm
ਰੂਸ-ਯੂਕਰੇਨ ਵਿੱਚ ਜੰਗ ਚੱਲ ਰਹੀ ਹੈ। ਲੋਕ ਜੰਗ ਪੀੜਤ ਦੇਸ਼ ਨੂੰ ਛੱਡ ਕੇ ਭੱਜ ਰਹੇ ਹਨ। ਇਸ ਵਿਚਾਲੇ ਇੱਕ ਅਜਿਹੇ ਸ਼ਖਸ ਦੀ ਕਹਾਣੀ ਸਾਹਮਣੇ ਆਈ ਹ,...
ਯੂਕਰੇਨ ਜੰਗ ਵਿਚਾਲੇ ਰੂਸ ਵੱਲੋਂ ਅਮਰੀਕਾ ਦੀ ਮਹਿਲਾ ਬਾਸਕੇਟਬਾਲ ਓਲੰਪਿਕ ਚੈਂਪੀਅਨ ਗ੍ਰਿਫ਼ਤਾਰ
Mar 05, 2022 11:01 pm
ਯੂਕਰੇਨ ਨਾਲ ਛਿੜੀ ਜੰਗ ਵਿਚਾਲੇ ਰੂਸ ਤੇ ਅਮਰੀਕਾ ਵਿੱਚ ਤਣਾਅ ਵਧਾਉਣ ਵਾਲੀ ਇੱਕ ਹੋਰ ਖਬਰ ਆਈ ਹੈ। ਰੂਸ ਨੇ ਅਮਰੀਕੀ ਓਲੰਪਿਕ ਬਾਸਕੇਟਬਾਲ...
‘ਸਾਡੇ ਲੋਕਾਂ ਨੇ ਬਹੁਤ ਕੁਝ ਝੱਲਿਐ… ਸਭ ਨੂੰ ਘਰ ਲਿਜਾਵਾਂਗੇ’- ਯੂਕਰੇਨ ‘ਚ ਭਾਰਤੀ ਰਾਜਦੂਤ ਦਾ ਛਲਕਿਆ ਦਰਦ
Mar 05, 2022 10:40 pm
ਯੂਕਰੇਨ ਵਿੱਚ ਰੂਸੀ ਫੌਜ ਦੇ ਹਮਲੇ ਕਰਕੇ ਬਣੇ ਹਾਲਾਤਾਂ ਕਰਕੇ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਜਾਰੀ ਹੈ। ਯੂਕਰੇਨ ਵਿੱਚ ਭਾਰਤੀ...
ਯੂਕਰੇਨ ਖ਼ਿਲਾਫ਼ ਜੰਗ ਦੇ ਫੈਸਲੇ ‘ਤੇ ਬੋਲੇ ਪੁਤਿਨ, ‘ਰੂਸ ‘ਤੇ ਲਾਈਆਂ ਪਾਬੰਦੀਆਂ ਜੰਗ ਦੇ ਐਲਾਨ ਹੀ ਸਨ’
Mar 05, 2022 9:26 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਦੇ 10ਵੇਂ ਦਿਨ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਵੱਲੋਂ ਇਸ ਨੂੰ ਲੈ ਕੇ ਵੱਡਾ ਬਿਆਨ ਆਇਆ...
ਲੁਧਿਆਣਾ : 20 ਸਾਲਾਂ ‘ਬ੍ਰੇਨ ਡੇੱਡ’ ਮੁੰਡੇ ਦੇ ਮਾਪਿਆਂ ਦਾ ਹੌਂਸਲਾ, ਦਾਨ ਕੀਤੇ ਅੰਗ, ਮੁੰਬਈ ‘ਚ ਧੜਕਿਆ ਦਿਲ
Mar 05, 2022 9:02 pm
ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਲੁਧਿਆਣਾ ਦਾ 20 ਸਾਲਾਂ ਯਸ਼ ਪਾਂਡੇ ਜਾਂਦੇ-ਜਾਂਦੇ 4 ਲੋਕਾਂ ਦੀ ਜ਼ਿੰਦਗੀ ਬਦਲ ਗਿਆ। ਪੀਜੀਆਈ ਨੇ ਉਸ...
ਯੂਕਰੇਨ ਦੇ ਪਿਸੋਚਿਨ ਤੇ ਖਾਰਕੀਵ ਤੋਂ ਸਾਰੇ ਭਾਰਤੀਆਂ ਨੂੰ ਕੁਝ ਘੰਟਿਆਂ ‘ਚ ਕੱਢ ਲਿਆ ਜਾਏਗਾ : ਸਰਕਾਰ
Mar 05, 2022 8:36 pm
ਰੂਸ ਤੇ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਭਾਰਤ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਜਾਰੀ ਜੰਗ ਵਿਚਾਲੇ ਵੱਡੀ ਗਿਣਤੀ ਵਿੱਚ...
ਪੂਰਵਾ ਗਰਗ ਦੇ ਸਿਟਕੋ MD ਬਣਨ ‘ਤੇ ਬੋਲੇ ਸੁਖਬੀਰ, ਬੋਲੇ- ‘ਹੈਰਾਨਗੀ! ਚੰਨੀ ਸਰਕਾਰ ਨੇ ਨਾਂ ਤੱਕ ਨਹੀਂ ਭੇਜੇ’
Mar 05, 2022 8:08 pm
ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵੱਲੋਂ ਅੱਜ ਚੰਡੀਗੜ੍ਹ ਇੰਸਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੀ ਜ਼ਿੰਮੇਵਾਰੀ...
ਯੂਕਰੇਨ-ਰੂਸ ਜੰਗ : ਪੋਲੈਂਡ ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਗੁਰਜੀਤ ਔਜਲਾ, ਜਾਣੇ ਹਾਲਾਤ
Mar 05, 2022 7:29 pm
ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਯੂਕਰੇਨ ਵਿੱਚ ਫ਼ਸੇ ਭਾਰਤੀ...
ਯੂਟੀ ਕੈਡਰ ਪੂਰਵਾ ਗਰਗ ਸਿਟਕੋ ਦੇ ਨਵੇਂ MD, 8 ਰਿਮਾਈਂਡਰਾਂ ਦੇ ਬਾਵਜੂਦ ਪੰਜਾਬ ਨੇ ਨਹੀਂ ਭੇਜਿਆ ਸੀ ਨਾਂ
Mar 05, 2022 7:02 pm
ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਇੰਸਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਦੀ ਐੱਮ.ਡੀ. ਤੇ ਪੰਜਾਬ ਕੈਡਰ...
ਯੂਕਰੇਨ-ਰੂਸ ਜੰਗ : ਪਿਸੋਚਿਨ ‘ਚ ਫ਼ਸੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਬੱਸਾਂ ਦਾ ਇੰਤਜ਼ਾਮ
Mar 05, 2022 6:38 pm
ਨਵੀਂ ਦਿੱਲੀ: ਜੰਗ ਵਿਚਾਲੇ ਯੂਕਰੇਨ ਤੋਂ ਵਿਦਿਆਰਥੀਂ ਨੂੰ ਕੱਢਣ ਲਈ ਭਾਰਤ ਸਰਕਾਰ ਦਾ ਮਿਸ਼ਨ ਜਾਰੀ ਹੈ। ਜੰਗ ਪ੍ਰਭਾਵਿਤ ਖਾਰਕੀਵ ਵਿੱਚ...
ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਪਿਓ ਦੀ ਮੌਤ ਦਾ ਬਦਲਾ ਲੈਣ ਲਈ ਭਤੀਜੇ ਨੇ ਚਾਚੇ ਨੂੰ ਗੋਲੀਆਂ ਨਾਲ ਭੁੰਨਿਆ
Mar 05, 2022 6:11 pm
ਅੰਮ੍ਰਿਤਸਰ ਦੇ ਰਾਮਤੀਰਥ ਰੋਡ ਦੇ ਇਲਾਕਾ ਆਨੰਦਪੁਰ ਐਵੇਨਿਊ ਵਿੱਚ ਇੱਕ ਨੌਜਵਾਨ ਨੇ ਆਪਣੇ ਸਕੇ ਚਾਚੇ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ...
ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ, ਭਾਰਤ ਜੰਗਬੰਦੀ ਲਈ ਪਾ ਰਿਹੈ ਜ਼ੋਰ
Mar 05, 2022 5:37 pm
ਰੂਸ ਦੀ ਬੰਬਾਰੀ ਵਿਚਾਲੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਚਲਾਇਆ ਜਾ ਰਿਹਾ ਆਪ੍ਰੇਸ਼ਨ ਗੰਗਾ ਅਜੇ ਜਾਰੀ ਹੈ। ਇਸੇ...
‘ਮੋਦੀ ਕੋਈ ਦੇਸ਼ ਦੇ ਭਗਵਾਨ ਤਾਂ ਨਹੀਂ?’ ਵਿਦਿਆਰਥੀਆਂ ਤੋਂ ਨਾਅਰੇ ਲਵਾਉਣ ‘ਤੇ ਬੋਲੇ ਟਿਕੈਤ
Mar 05, 2022 5:12 pm
ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਫਸੇ...
ਯੂਕਰੇਨ ‘ਚ ਫਸੇ 3000 ਤੋਂ ਵੱਧ ਭਾਰਤੀਆਂ ਨੂੰ ਬੁਡਾਪੇਸਟ ਰਾਹੀਂ ਸੁਰੱਖਿਅਤ ਭਾਰਤ ਲਿਆਂਦਾ ਗਿਆ : ਸੋਮ ਪ੍ਰਕਾਸ਼
Mar 05, 2022 4:51 pm
ਭਾਰਤ ਮੂਲ ਦੇ ਬਹੁਤ ਸਾਰੇ ਲੋਕ ਜੋ ਕਿ ਯੂਕਰੇਨ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ, ਵਪਾਰ ਆਦਿ ਲਈ ਯੂਕਰੇਨ ਵਿੱਚ ਰਹਿ ਰਹੇ ਸਨ। ਰੂਸ ਨਾਲ...
ਯੂਕਰੇਨ-ਰੂਸ ਜੰਗ : ਰਾਸ਼ਟਰਪਤੀ ਜ਼ੇਲੇਂਸਕੀ ਬੋਲੇ- ‘ਜਲਦ ਹੀ ਆਪਣੇ ਲੋਕਾਂ ਨੂੰ ਕਹਾਂਗੇ ਵਾਪਿਸ ਆ ਜਾਓ’
Mar 05, 2022 4:37 pm
ਯੂਕਰੇਨ ‘ਤੇ ਰੂਸੀ ਫੌਜ ਦੇ ਹਮਲਿਆਂ ਦਾ ਅੱਜ ਦਸਵਾਂ ਦਿਨ ਹੈ। ਯੂਕਰੇਨ ਦੀ ਰਾਸ਼ਟਰਪਤੀ ਰਿਹਾਇਸ਼ ‘ਤੇ ਇੱਕ ਰਾਕੇਟ ਦਾ ਟੁਕੜਾ ਡਿੱਗਿਆ ਹੋਇਆ...
Amul ਤੋਂ ਬਾਅਦ Mother Dairy ਨੇ ਵਧਾਏ ਦੁੱਧ ਦੇ ਰੇਟ , 2 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ
Mar 05, 2022 3:51 pm
ਅਮੂਲ ਤੇ ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੇ ਰੇਟ ਵਧਾ ਦਿੱਤੇ ਹਨ। Mother Dairy ਵੱਲੋਂ 2 ਰੁਪਏ ਪ੍ਰਤੀ ਲੀਟਰ ਰੇਟ ਵਧਾਏ ਗਏ ਹਨ ਤੇ ਇਹ...
ਧੀ ਨੂੰ ਮਿਲਿਆ ਬੇਸ਼ਕੀਮਤੀ ਤੋਹਫਾ, ਜਨਮ ਦਿਨ ‘ਤੇ ਮਾਪਿਆਂ ਨੇ ਚੰਦਰਮਾ ‘ਤੇ ਗਿਫਟ ਕੀਤੀ ਇੱਕ ਏਕੜ ਜ਼ਮੀਨ
Mar 05, 2022 3:19 pm
ਜਿਥੇ ਕਈ ਰੂੜੀਵਾਦੀ ਲੋਕ ਧੀਆਂ ਨੂੰ ਬੋਝ ਸਮਝਦੇ ਹਨ, ਉਥੇ ਬਦਲਦੇ ਸਮੇਂ ‘ਚ ਸਮਾਜ ਵਿਚ ਬੇਟੀਆਂ ਦਾ ਸਨਮਾਨ ਕਰਨ ਵਾਲੇ ਵੀ ਹਨ। ਬਿਹਾਰ ਦੇ...
ਯੂਕਰੇਨੀ ਮਹਿਲਾ ਓਲੀਜ਼ਾ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ, ਕਿਹਾ ‘ਮੇਰੇ ਦੇਸ਼ ਨੂੰ ਬਚਾ ਲਓ’
Mar 05, 2022 3:02 pm
ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ ਜਾਰੀ ਹੈ। ਇਸ ਦੌਰਾਨ ਇੱਕ ਕਸ਼ਮੀਰੀ ਵਿਅਕਤੀ ਨਾਲ ਵਿਆਹ ਕਰਨ ਵਾਲੀ ਯੂਕਰੇਨ ਦੀ ਓਲੀਜ਼ਾ ਨੇ ਪ੍ਰਧਾਨ...
31 ਮਾਰਚ ਤੱਕ ਪੈਨ ਨੂੰ ਆਧਾਰ ਨਾਲ ਕਰਾ ਲਓ ਲਿੰਕ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁ. ਤੱਕ ਦਾ ਜੁਰਮਾਨਾ
Mar 05, 2022 2:08 pm
ਪੈਨ ਨੂੰ ਆਧਾਰ ਨਾਲ ਲਿੰਕ ਕਰਾਉਣ ਦੀ ਆਖਰੀ ਤਰੀਖ 31 ਮਾਰਚ ਹੈ। ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਤਾਂ ਇਹ...
ਪਾਕਿਸਤਾਨ : ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਦੇ ਮੂੰਹ ਨਾਲ ਟਕਰਾਇਆ ਡ੍ਰੋਨ, ਮੱਥੇ ‘ਤੇ ਲੱਗੇ 5 ਟਾਂਕੇ
Mar 05, 2022 1:46 pm
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫਾ ਭੁੱਟੋ ਜ਼ਰਦਾਰੀ ਪੰਜਾਬ ਵਿਚ ਇਮਰਾਨ ਸਰਕਾਰ ਖਿਲਾਫ ਰੋਡ ਸ਼ੋਅ ਕਰ ਰਹੀ...
ਰੂਸ ਯੂਕਰੇਨ ਜੰਗ : Microsoft ਨੇ ਰੂਸ ਵਿਚ ਆਪਣੇ ਪ੍ਰੋਡਕਟ ਦੀ ਵਿਕਰੀ ‘ਤੇ ਲਗਾਈ ਰੋਕ
Mar 05, 2022 12:37 pm
ਮਾਈਕ੍ਰੋਸਾਫਟ ਨੇ ਰੂਸ ਵਿਚ ਆਪਣੇ ਪ੍ਰੋਡਕਟ ਤੇ ਸਰਵਿਸ ਦੀ ਨਵੀਂ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਯੂਕਰੇਨ ‘ਤੇ ਮਾਸਕੋ ਦੇ ਹਮਲੇ ਕਾਰਨ...
ਸ਼ੇਨ ਵਾਰਨ ਦੀ ਯਾਦ ‘ਚ ਕਾਲੀ ਪੱਟੀ ਬੰਨ੍ਹ ਮੋਹਾਲੀ ਟੈਸਟ ਵਿਚ ਉਤਰੇ ਭਾਰਤ ਤੇ ਸ਼੍ਰੀਲੰਕਾ ਦੇ ਖਿਡਾਰੀ
Mar 05, 2022 12:21 pm
ਬੀਤੇ ਦਿਨੀਂ ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ ਹਾਰਟ ਅਟੈਕ ਨਾਲ ਸਿਰਫ 52 ਸਾਲ ਦੀ ਉਮਰ ਵਿਚ ਹੋ ਗਿਆ। ਮੋਹਾਲੀ ਵਿਚ...
ਯੂਕਰੇਨੀ ਰਾਸ਼ਟਰਪਤੀ ਦੇ ਸਲਾਹਕਾਰ ਦਾ ਬਿਆਨ, ‘ਪੁਤਿਨ ਦੀ ਸੈਨਾ ਨੂੰ ਅਸੀਂ ਜ਼ਿੰਦਾ ਗੱਡ ਦੇਵਾਂਗੇ’
Mar 05, 2022 11:51 am
ਯੂਕਰੇਨ ਵਿਚ ਰੂਸੀ ਹਮਲੇ ਦਾ ਅੱਜ 10ਵਾਂ ਦਿਨ ਹੈ ਤੇ ਅਜੇ ਵੀ ਪੁਤਿਨ ਦੀ ਸੈਨਾ ਰਾਜਧਾਨੀ ਕੀਵ ਵਿਚ ਦਾਖਲ ਨਹੀਂ ਹੋ ਸਕੀ ਹੈ। ਯੂਕਰੇਨ ਦੀ ਫੌਜ ਦਾ...
ਜੰਮੂ-ਕਸ਼ਮੀਰ ਦੇ ਸਾਂਬਾ ‘ਚ ਵਾਪਰਿਆ ਦਰਦਨਾਕ ਹਾਦਸਾ, ਖੱਡ ‘ਚ ਡਿੱਗੀ ਕਾਰ, 5 ਦੀ ਮੌਤ ਤੇ 1 ਜ਼ਖਮੀ
Mar 05, 2022 11:16 am
ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਦਰਦਨਾਕ ਹਾਦਸਾ ਹੋਇਆ ਹੈ। ਇੱਕ ਹਾਵਨ ਦੇ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਜਾ ਡਿੱਗੀ...
ਯੂਕਰੇਨ ਤੋਂ ਭੱਜਣ ਦੀਆਂ ਖਬਰਾਂ ਨੂੰ ਜੇਲੇਂਸਕੀ ਨੇ ਕੀਤਾ ਖਾਰਜ, ਬੋਲੇ ‘ਮੈਂ ਕਿਤੇ ਨਹੀਂ ਭੱਜਿਆ, ਆਪਣੇ ਘਰ ‘ਚ ਹੀ ਹਾਂ’
Mar 05, 2022 11:01 am
ਯੂਕਰੇਨ ਤੇ ਰੂਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਜਾਰੀ ਹੈ। ਰੂਸਦੇ ਹਮਲਿਆਂ ਤੋਂ ਯੂਕਰੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੁੱਧ ਦੀ ਵਜ੍ਹਾ...
ਰੂਸ ਨੇ Facebook, Twitter ‘ਤੇ ਲਗਾਇਆ ਪ੍ਰਤੀਬੰਧ, ਗਲਤ ਪ੍ਰਚਾਰ ਕਰਨ ਦਾ ਲਗਾਇਆ ਦੋਸ਼
Mar 05, 2022 10:40 am
ਯੂਕਰੇਨ ਉਤੇ ਰੂਸੀ ਸੈਨਾ ਦਾ ਹਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਰੂਸ ਨੇ Facebook, Twitter ਖਿਲਾਫ ਕਾਰਵਾਈ ਕਰਦੇ ਹੋਏ ਇਨ੍ਹਾਂ ‘ਤੇ ਪੂਰਨ...
‘ਜੇਕਰ ਬਹੁਮਤ ਨਾ ਮਿਲਿਆ ਤਾਂ ਕਾਂਗਰਸ ‘ਆਪ’ ਨਾਲ ਗਠਜੋੜ ਕਰਕੇ ਬਣਾ ਸਕਦੀ ਸਰਕਾਰ’ : ਬੀਬੀ ਭੱਠਲ
Mar 05, 2022 10:01 am
10 ਮਾਰਚ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਹਨ ਪਰ ਇਸ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।...
ਮੌਸਮ ਦਾ ਬਦਲ ਰਿਹਾ ਮਿਜ਼ਾਜ਼, ਪੰਜਾਬ ਸਣੇ ਉੱਤਰ ਭਾਰਤ ਦੇ ਇਨ੍ਹਾਂ ਰਾਜਾਂ ‘ਚ ਮੀਂਹ ਦੀ ਸੰਭਾਵਨਾ
Mar 05, 2022 9:36 am
ਦੇਸ਼ ਦੀ ਰਾਜਧਾਨੀ ਦਿੱਲੀ ਸਣੇ ਉੱਤਰ ਭਾਰਤ ਦੇ ਘੱਟੋ-ਘੱਟ ਤਾਪਮਾਨ ਵਿਚ ਵਾਧਾ ਹੋਣ ਨਾਲ ਠੰਡ ਤੋਂ ਰਾਹਤ ਦਿਖਣ ਨੂੰ ਮਿਲ ਰਹੀ ਹੈ। ਭਾਰਤੀ ਮੌਸਮ...
ਯੂਕਰੇਨ ਦੇ ਰਾਸ਼ਟਰਪਤੀ ਦੇ ਘਰ ਦੇ ਬਾਹਰ ਡਿੱਗਿਆ ਰਾਕੇਟ, ਜੇਲੇਂਸਕੀ ਬੋਲੇ, ‘ਖੁੰਝਿਆ ਨਿਸ਼ਾਨਾ’
Mar 05, 2022 12:01 am
ਯੂਕਰੇਨ ‘ਤੇ ਰੂਸ ਦਾ ਹਮਲਾ ਤੇਜ਼ੀ ਨਾਲ ਜਾਰੀ ਹੈ। ਰੂਸੀ ਫੌਜ ਯੂਕਰੇਨ ਦੇ ਫੌਜੀ ਬੇਸ ਤਬਾਹ ਕਰ ਚੁੱਕੀ ਹੈ ਤੇ ਜੋ ਕੁਝ ਬਚੇ ਹਨ ਉਨ੍ਹਾਂ ਉਤੇ...
ਪੈਟਰੋਲ ਦੀ ਕੀਮਤ ਹੋਵੇਗੀ 121 ਰੁ਼. ਲਿਟਰ? 16 ਮਾਰਚ ਤੋਂ ਪਹਿਲਾਂ ਹੋ ਸਕਦਾ ਹੈ 12 ਰੁਪਏ ਮਹਿੰਗਾ!
Mar 05, 2022 12:00 am
ਕੱਚੇ ਤੇਲ ਦੀਆਂ ਕੀਮਤਾਂ ਵੀਰਵਾਰ ਨੂੰ 120 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਈਆਂ। ਪਿਛਲੇ 9 ਸਾਲਾਂ ‘ਚ ਇਹ ਪਹਿਲੀ ਵਾਰ ਹੋਇਆ ਹੈ। ਇਸ ਆਧਾਰ...
UK ਦੀ ਗ੍ਰਹਿ ਸਕੱਤਰ ਦਾ ਐਲਾਨ, ਬ੍ਰਿਟੇਨ ‘ਚ ਸੈਟਲ ਕੋਈ ਵੀ ਬੰਦਾ ਯੂਕਰੇਨ ਤੋਂ ਸੱਦ ਸਕਦਾ ਹੈ ਆਪਣਾ ਪਰਿਵਾਰ
Mar 04, 2022 11:59 pm
ਯੂ. ਕੇ. ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅੱਜ ਯੂਕਰੇਨੀ ਨਾਗਰਿਕਾਂ ਲਈ ਪਰਿਵਾਰ ਵੀਜ਼ਾ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦਾ ਐਲਾਨ ਸਰਕਾਰ...
ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਦੇ ਇਲਾਜ ਦਾ ਖਰਚਾ ਚੁੱਕੇਗੀ ਸਰਕਾਰ : ਵਿਦੇਸ਼ ਮੰਤਰਾਲੇ
Mar 04, 2022 11:57 pm
ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਯੂਕਰੇਨ ‘ਚ ਗੋਲੀ ਲੱਗਣ ਨਾਲ ਜ਼ਖਮੀ ਹਰਜੋਤ ਸਿੰਘ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਵਿਦੇਸ਼ ਮੰਤਰਾਲੇ...
ਰਾਹੁਲ ਗਾਂਧੀ ਦਾ ਭਾਜਪਾ ‘ਤੇ ਨਿਸ਼ਾਨਾ, ਕਿਹਾ-‘ਉਹ ਹਿੰਦੂ ਧਰਮ ਦੀ ਨਹੀਂ, ਝੂਠ ਦੀ ਰੱਖਿਆ ਕਰਦੇ ਹਨ’
Mar 04, 2022 9:36 pm
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨਾਲ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ...
ਰੂਸੀ ਮੀਡੀਆ ਦਾ ਵੱਡਾ ਦਾਅਵਾ ‘ਯੂਕਰੇਨ ਛੱਡ ਚੁੱਕੇ ਨੇ ਰਾਸ਼ਟਰਪਤੀ ਜੇਲੇਂਸਕੀ, ਪਹੁੰਚੇ ਪੋਲੈਂਡ’
Mar 04, 2022 8:51 pm
ਰੂਸ ਦੀ ਬੰਬਾਰੀ ਵਿਚ ਹੁਣ ਤੱਕ 10 ਤੋਂ ਵੱਧ ਸ਼ਹਿਰ ਬਰਬਾਦ ਹੋ ਚੁੱਕੇ ਹਨ। ਰੂਸੀ ਸੈਨਿਕ ਯੂਕਰੇਨ ਦੀ ਧਰਤੀ ‘ਤੇ ਮਿਜ਼ਾਈਲਾਂ ਤੇ ਬੰਬ ਧਮਾਕਿਆਂ...
ਦਿੱਗਜ ਲੇਗ ਸਪਿਨਰ ਸ਼ੇਨ ਵਾਰਨ ਦਾ ਦਿਹਾਂਤ, ਇੰਟਰਨੈਸ਼ਨਲ ਮੈਚ ‘ਚ ਲਏ ਸਨ 1,001 ਵਿਕੇਟ
Mar 04, 2022 7:59 pm
ਆਸਟ੍ਰੇਲੀਆ ਦੇ ਦਿੱਗਜ਼ ਲੈੱਗ ਸਪਿਨਰ ਸ਼ੇਨ ਵਾਰਨ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। 52 ਸਾਲ ਦੇ ਵਾਰਨ...
ਰੂਸੀ ਫਾਈਟਰ ਜੈਟਸ ਨੇ ਯੂਕਰੇਨ ਦੇ ਚੌਥੇ ਸਕੂਲ ‘ਤੇ ਕੀਤੀ ਬੰਬਾਰੀ, ਮਰਨ ਵਾਲਿਆਂ ਦੀ ਗਿਣਤੀ ਹੋਈ 47
Mar 04, 2022 7:52 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 9ਵਾਂ ਦਿਨ ਹੈ। ਰੂਸੀ ਸੈਨਾ ਨੇ ਜਪੋਜੀਰੀਆ ਨਿਊਕਲੀਅਰ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ...
ਸੋਨੀਆ ਮਾਨ ਨੇ ਲਾਈਵ ਹੋ ਰੂਸ-ਯੂਕਰੇਨ ਜੰਗ ‘ਤੇ ਕੀਤੀ ਚਰਚਾ, PM ਮੋਦੀ ਦੀ ਕੀਤੀ ਤਾਰੀਫ
Mar 04, 2022 7:29 pm
ਸੋਨੀਆ ਮਾਨ ਨੇ ਫੇਸਬੁੱਕ ਲਾਈਵ ਹੋ ਯੂਕਰੇਨ ਤੇ ਰੂਸ ਦੀ ਲੜਾਈ ਨਾਲ ਸਬੰਧਤ ਕੁਝ ਮੁੱਦਿਆਂ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਮੈਂ ਯੁੱਧ ਬਾਰੇ...
ਯੂਕਰੇਨ ‘ਚ ਫਸੇ ਭਾਰਤੀਆਂ ਦੀ ਮਦਦ ਕਰ ਰਹੇ ਨੇ ਸੋਨੂੰ ਸੂਦ, ਬੋਲੇ, ‘ਇਹ ਮੇਰੀ ਡਿਊਟੀ’
Mar 04, 2022 6:48 pm
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਕੱਢਣ ਵਿਚ ਸੋਨੂੰ ਸੂਦ ਮਸੀਹਾ ਬਣ ਕੇ ਸਾਹਮਣੇ ਆਏ ਹਨ। ਸੋਸ਼ਲ ਮੀਡੀਆ ‘ਤੇ ਕਈ ਵਿਦਿਆਰਥੀਆਂ ਦੇ ਵੀਡੀਓ...
ਭਗਵੰਤ ਮਾਨ ਦੀ PM ਮੋਦੀ ਨੂੰ ਅਪੀਲ, ‘ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਅਧੂਰੀ ਪੜ੍ਹਾਈ ਦਾ ਕਰਵਾਉਣ ਪ੍ਰਬੰਧ’
Mar 04, 2022 6:18 pm
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ...
ਪੰਜਾਬ ਦੇ ਸਾਬਕਾ ਰਾਜਪਾਲ ਐੱਸਐੱਫ ਰੌਡਰਿਗਜ਼ ਦੇ ਦਿਹਾਂਤ ‘ਤੇ VP ਸਿੰਘ ਬਦਨੌਰ ਨੇ ਪ੍ਰਗਟਾਇਆ ਦੁੱਖ
Mar 04, 2022 5:55 pm
ਪੰਜਾਬ ਦੇ ਸਾਬਕਾ ਰਾਜਪਾਲ ਤੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਐੱਸਐੱਫ ਰੌਡਰਿਗਜ਼ ਦਾ ਅੱਜ ਦਿਹਾਂਤ ਹੋ ਗਿਆ। ਪੰਜਾਬ ਦੇ ਸਾਬਕਾ ਰਾਜਪਾਲ...
DSGMC ਨੇ ਕੇਜਰੀਵਾਲ ਨੂੰ ਚਿਠੀ ਲਿਖ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਜਲਦ ਰਿਹਾਈ ਦੀ ਕੀਤੀ ਮੰਗ
Mar 04, 2022 5:19 pm
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਜਲਦ...
ਰੂਸ ਦਾ ਬਦਲਾ, ਅਮਰੀਕਾ ਨੂੰ ਰਾਕੇਟ ਇੰਜਣਾਂ ਦੀ ਸਪਲਾਈ ਕੀਤੀ ਬੰਦ, ਕਿਹਾ-‘ਝਾੜੂ ‘ਤੇ ਉੱਡਣ’
Mar 04, 2022 5:02 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਲਗਾਤਾਰ 9ਵਾਂ ਦਿਨ ਹੈ ਤੇ ਰੂਸੀ ਫੌਜ ਦੇ ਹਮਲਿਆਂ ਨਾਲ ਯੂਕਰੇਨ ਵਿੱਚ ਭਾਰੀ ਤਬਾਹੀ ਮਚੀ ਹੋਈ ਹੈ। ਇਸ ਤੋਂ...
ਟਰੰਪ ਦੇ ਕਰੀਬੀ ਸਾਂਸਦ ਦਾ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ, ‘ਪੁਤਿਨ ਨੂੰ ਖਤਮ ਕਰ ਦਿਓ’
Mar 04, 2022 4:58 pm
ਯੂਕਰੇਨ ਜੰਗ ਵਿਚ ਟਰੰਪ ਦੇ ਕਰੀਬੀ ਸਾਂਸਦ ਲਿੰਡਸੇ ਗ੍ਰਾਹਮ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਲੈ ਕੇ ਲਾਈਵ ਟੀਵੀ ‘ਤੇ ਵਿਵਾਦਿਤ ਬਿਆਨ...
ਕੋਹਲੀ ਨੂੰ ਗਾਂਗੁਲੀ ਨੇ ਕਪਤਾਨੀ ਤੋਂ ਹਟਾਇਆ! ਸਿਲੈਕਟਰਸ ਨੇ BCCI ਪ੍ਰਧਾਨ ‘ਤੇ ਲਾਏ ਕਈ ਵੱਡੇ ਦੋਸ਼
Mar 04, 2022 4:02 pm
ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਪਹਿਲਾਂ ਵਿਰਾਟ ਕੋਹਲੀ ਦੇ ਨਾਲ ਕਪਤਾਨੀ ਵਿਵਾਦ...
ਸੁਖਬੀਰ ਬਾਦਲ ਡੇਰਾ ਰੂਮੀ ਵਾਲਾ ਵਿਖੇ ਹੋਏ ਨਤਮਸਤਕ, ਸੰਤਾਂ ਦਾ ਲਿਆ ਅਸ਼ੀਰਵਾਦ (ਤਸਵੀਰਾਂ)
Mar 04, 2022 3:40 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਲੀਡਰਸ਼ਿਪ ਨਾਲ ਭੁੱਚੋ ਕਲਾਂ ਵਿਖੇ ਸਥਿਤ ਲੱਖਾਂ ਪੰਜਾਬੀਆਂ ਦੇ ਸ਼ਰਧਾ ਅਸਥਾਨ...
ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ‘ਚ ਆਤਮਘਾਤੀ ਬੰਬ ਧਮਾਕਾ, 30 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
Mar 04, 2022 3:14 pm
ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਆਤਮਘਾਤੀ ਬੰਬ ਧਮਾਕਾ ਹੋਇਆ, ਜਿਸ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ...
ਯੂਕਰੇਨ ਦਾ ਟੈਨਿਸ ਸਟਾਰ ਰੂਸ ਖ਼ਿਲਾਫ਼ ਲੜਨ ਲਈ ਪਰਤਿਆ ਵਾਪਿਸ, ਬੱਚਿਆ ਨੂੰ ਕਿਹਾ-‘ਟੂਰਨਾਮੈਂਟ ਲਈ ਚੱਲਾਂ’
Mar 04, 2022 2:55 pm
ਦੁਬਈ ਵਿੱਚ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਗਏ ਟੈਨਿਸ ਸਟਾਰ ਸਰਗੇਈ ਸਟਾਖੋਵਸਕੀ ਨੇ ਯੂਕਰੇਨ ਵਿੱਚ ਜੰਗ ਲੱਗਣ ਤੋਂ ਬਾਅਦ ਦੇਸ਼ ਵਾਪਿਸ...
ਜਹਾਜ਼ ‘ਚ ਸਫਰ ਹੋਇਆ ਮਹਿੰਗਾ, ਏਅਰਲਾਈਨਸ ਨੇ ਇਕਨਾਮੀ ਟਿਕਟਾਂ ਦੇ 40-50 ਫੀਸਦੀ ਵਧਾਏ ਰੇਟ
Mar 04, 2022 2:16 pm
ਦੇਸ਼ ਵਿੱਚ ਹੁਣ ਹਵਾਈ ਯਾਤਰਾ ਵੀ ਮਹਿੰਗੀ ਹੋ ਗਈ ਹੈ। ਦਿੱਲੀ ਮੁੰਬਈ ਵਿੱਚ 2500 ਰੁਪਏ ਵਿੱਚ ਮਿਲਣ ਵਾਲਾ ਏਅਰ ਇੰਡੀਆ ਦਾ ਟਿਕਟ ਹੁਣ 4000 ਰੁਪਏ...
ਯੂਕਰੇਨ-ਰੂਸ ਜੰਗ : ‘ਮੋਦੀ ਜ਼ਿੰਦਾਬਾਦ’ ‘ਤੇ ਵਿਦਿਆਰਥੀਆਂ ਨੇ ਵੱਟੀ ਚੁੱਪ, ਮੰਤਰੀ ਨੂੰ ਆਪੇ ਕਰਨੀ ਪਈ ਜੈਜੈਕਾਰ
Mar 04, 2022 1:34 pm
ਯੂਕਰੇਨ ਵਿੱਚ ਫਸੇ ਵਿਦਿਆਰਥੀ ਜਦੋਂ ਭਾਰਤ ਪਹੁੰਚੇ ਤਾਂ ਕੇਂਦਰੀ ਰਾਜ ਮੰਤਰੀ ਅਜੇ ਭੱਟ ਨੇ ਵਤਨ ਵਾਪਸੀ ਕਰਨ ਵਾਲੇ ਵਿਦਿਆਰਥੀਆਂ ਸਾਹਮਣੇ...
ਬੀਜੇਪੀ MLA ਦੇ ਵਿਵਾਦਿਤ ਬੋਲ, ‘ਜਹਾਜ਼ ‘ਚ ਮ੍ਰਿਤਕ ਦੇਹ ਥਾਂ ਘੇਰੇਗੀ, ਇਹਦੀ ਜਗ੍ਹਾ 8-10 ਲੋਕ ਆ ਸਕਦੇ ਨੇ’
Mar 04, 2022 1:06 pm
ਯੂਕਰੇਨ ਵਿੱਚ ਮਾਰੇ ਗਏ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌੜਾ ਦਾ ਪਰਿਵਾਰ ਉਸ ਦੇ ਮ੍ਰਿਤਕ ਸਰੀਰ ਦੀ ਉਡੀਕ ਕਰ ਰਿਹਾ ਹੈ, ਤਾਂਜੋ ਆਪਣੀਆਂ...
ਹਾਈਕਰੋਟ ਨੇ ਸੁਮੇਧ ਸੈਣੀ ਦੀ ਭਵਿੱਖ ਦੇ ਕੇਸਾਂ ‘ਚ ਗ੍ਰਿਫ਼ਤਾਰੀ ‘ਤੇ ਲਾਈ ਰੋਕ, ਸੁਪਰੀਮ ਕੋਰਟ ਵੀ ਹੈਰਾਨ
Mar 04, 2022 12:36 pm
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਸੁਮੇਧ...
ਲਖੀਮਪੁਰ ਮਾਮਲਾ : ਸੁਪਰੀਮ ਕੋਰਟ ‘ਚ ਮੰਤਰੀ ਦੇ ਮੁੰਡੇ ਦੀ ਜ਼ਮਾਨਤ ਖ਼ਿਲਾਫ਼ ਪਟੀਸ਼ਨ ਮਨਜ਼ੂਰ, 11 ਨੂੰ ਸੁਣਵਾਈ
Mar 04, 2022 12:08 pm
ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀ ਹੇਠ ਕੁਚਲ ਦੇਣ ਦੇ ਮਾਮਲੇ ਵਿੱਚ ਦੋਸ਼ੀ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਆਸ਼ੀਸ਼...
ਯੂਕਰੇਨ-ਰੂਸ ਦੀ ਦੂਜੇ ਗੇੜ ਦੀ ਗੱਲਬਾਤ, ਲੋਕਾਂ ਨੂੰ ਕੱਢਣ ਲਈ ਲਾਂਘਾ ਦੇਣ ‘ਤੇ ਬਣੀ ਸਹਿਮਤੀ
Mar 04, 2022 11:29 am
ਯੂਕਰੇਨ ਤੇ ਰੂਸ ਵਿਚਾਲੇ ਬੀਤੀ ਰਾਤ ਦੂਜੇ ਗੇੜ ਦੀ ਗੱਲਬਾਤ ਹੋਈ। ਜੰਗ ਨੂੰ ਲੈ ਕੇ ਇਹ ਗੱਲਬਾਤ ਬੇਸਿੱਟਾ ਰਹੀ ਪਰ ਦੋਵੇਂ ਧਿਰਾਂ ਨੇ...
ਯੂਕਰੇਨ-ਰੂਸ ਜੰਗ : ਵਿਦਿਆਰਥੀਆਂ ਨੂੰ ਕੱਢਣ ਲਈ MP ਗੁਰਜੀਤ ਔਜਲਾ ਪੋਲੈਂਡ ਰਵਾਨਾ
Mar 04, 2022 10:54 am
ਰੂਸ ਤੇ ਯੂਕਰੇਨ ਵਿੱਚ ਜੰਗ ਦਾ ਅੱਜ ਨੌਵਾਂ ਦਿਨ ਹੈ। ਚਾਰੇ ਪਾਸੇ ਤਬਾਹੀ ਹੀ ਤਬਾਹੀ ਹਨ। ਯੂਕਰੇਨ ਵਿੱਚ ਅਜੇ ਵੀ ਭਾਰਤ ਦੇ ਕਈ ਵਿਦਿਆਰਥੀ ਫਸੇ...
ਜੰਗ ਵਿਚਾਲੇ ਰੂਸ ਨੂੰ ਅਮਰੀਕਾ ਦਾ ਖੁੱਲ੍ਹਾ ਪ੍ਰਸਤਾਵ- ‘ਹਮਲੇ ਰੋਕੋ, ਸਾਰੀਆਂ ਪਾਬੰਦੀਆਂ ਹਟਾ ਦੇਵਾਂਗੇ’
Mar 04, 2022 10:29 am
ਰੂਸ-ਯੂਕਰੇਨ ਵਿਚਾਲੇ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਰੂਸ ਯੂਕਰੇਨ ਵਿੱਚ ਆਪਣੇ ਮਿਜ਼ਾਇਲ ਤੇ ਬੰਬਾਂ ਨਾਲ ਭਾਰੀ ਤਬਾਹੀ ਮਚਾ ਰਿਹਾ ਹੈ। ਮਰਨ...
ਇਹ ਹਨ ਬ੍ਰਿਟੇਨ ਦੇ ਮਾਈਲਸ, ਜਿਥੇ ਘੁੰਮਣ ਜਾਂਦੇ ਮਚ ਜਾਂਦੀ ਤਬਾਹੀ, ਇਸ ਵੇਲੇ ਨੇ ਯੂਕਰੇਨ ‘ਚ
Mar 04, 2022 9:54 am
ਰੂਸ ਨੇ ਯੂਕਰੇਨ ਖਿਲਾਫ ਜੰਗ ਛੇੜੀ ਹੋਈ ਹੈ। ਰੂਸੀ ਫੌਜ ਲਗਾਤਾਰ ਯੂਕਰੇਨ ਵਿੱਚ ਹਮਲੇ ਕਰ ਰਹੀ ਹੈ। ਯੂਕਰੇਨ ਦੇ ਲਕ ਉਥੋਂ ਬਾਹਰ ਭੱਜ ਰਹੇ ਹਨ।...
ਯੂਕਰੇਨ-ਰੂਸ ਜੰਗ : ਕੀਵ ਤੋਂ ਆ ਰਹੇ ਭਾਰਤੀ ਵਿਦਿਆਰਥੀ ਨੂੰ ਲੱਗੇ ਗੋਲੀ, ਭੇਜਿਆ ਗਿਆ ਵਾਪਿਸ
Mar 04, 2022 9:34 am
ਰੂਸ ਦੇ ਹਮਲੇ ਨਾਲ ਯੂਕਰੇਨ ‘ਚ ਤਬਾਹੀ ਦਾ ਮੰਜ਼ਰ ਜਾਰੀ ਹੈ। ਜੰਗ ਦਾ ਅੱਜ ਨੌਵਾਂ ਦਿਨ ਹੈ ਤੇ ਇਹ ਲੜਾਈ ਹੁਣ ਦਿਨ-ਬ-ਦਿਨ ਤੇਜ਼ ਹੁੰਦੀ ਜਾ ਰਹੀ...
‘ਪੰਜਾਬ ਦੇ ਹੱਕਾਂ ‘ਤੇ ਮੋਦੀ ਸਰਕਾਰ ਦਾ ਹਮਲਾ, ਡੈਮਾਂ ਤੋਂ ਪੁਲਿਸ ਤੇ ਚੰਡੀਗੜ੍ਹ ‘ਚੋਂ ਸੂਬੇ ਦੇ ਮੁਲਾਜ਼ਮ ਬਾਹਰ’ : ਮਾਨ
Mar 04, 2022 12:08 am
ਆਮ ਆਦਮੀ ਪਾਰਟੀ ਦੇ ਸੀ.ਐੱਮ. ਫੇਸ ਤੇ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲਿਸ ਨੂੰ ਹਟਾਉਣ ਤੇ ਸੂਬੇ ਦੇ...
ਜੰਗ ਵਿਚਾਲੇ ਰੂਸ ਨੇ ਸਪੇਸ ਰਾਕੇਟ ਤੋਂ ਹਟਾਏ US-UK, ਜਾਪਾਨ ਦੇ ਝੰਡੇ, ਭਾਰਤ ਦਾ ਤਿਰੰਗਾ ਕਾਇਮ
Mar 03, 2022 11:54 pm
ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਨੂੰ ਕਈ ਦੇਸ਼ਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਦੇ ਕਾਰਨ ਬੌਖਲਾਹਟ ਵਧਦੀ ਜਾ ਰਹੀ ਹੈ। 30 ਤੋਂ ਵੱਧ ਦੇਸ਼ਾਂ ਨੇ...
‘ਆਓ, ਮੇਰੇ ਨਾਲ ਬੈਠੋ, ਮੈਂ ਕੋਈ ਵੱਢਦਾ ਨਹੀਂ’- ਜ਼ੇਲੇਂਸਕੀ ਨੇ ਪੁਤਿਨ ਨੂੰ ਗੱਲਬਾਤ ਦਾ ਦਿੱਤਾ ਸੱਦਾ
Mar 03, 2022 11:33 pm
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਮਿਲਟਰੀ ਸਹਾਇਤਾ ਵਧਾਉਣ ਦੀ ਅਪੀਲ...
ਪੰਜਾਬ ‘ਚ NDA ਦੀ ਸਰਕਾਰ ਬਣਦਿਆਂ ਹੀ 360 ਰੁ਼. ਕਰਾਂਗੇ ਗੰਨੇ ਦਾ ਮੁੱਲ – ਕੈਪਟਨ ਅਮਰਿੰਦਰ
Mar 03, 2022 11:01 pm
ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨਾਲ ਗੰਨਾ ਕਾਸ਼ਤਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਗੰਨੇ ਲਈ 360 ਰੁਪਏ ਪ੍ਰਤੀ...
‘ਤੀਜਾ ਵਿਸ਼ਵ ਯੁਧ, ਰੂਸ ਦੀ ਬਾਦਸ਼ਾਹਤ’, ਪੜ੍ਹੋ ਬਾਬਾ ਵੇਂਗਾ ਦੀਆਂ ਹੈਰਾਨੀਜਨਕ ਭਵਿੱਖਬਾਣੀਆਂ
Mar 03, 2022 10:45 pm
ਪੂਰੀ ਦੁਨੀਆ ਵਿੱਚ ਮਸ਼ਹੂਰ ਬੁਲਗਾਰੀਆ ਦੀ ਭਵਿੱਖ ਦੱਸਣ ਵਾਲੀ ਫ਼ਕੀਰ ਔਰਤ ਬਾਬਾ ਵੇਂਗਾ ਦੀ ਮੌਤ 25 ਸਾਲ ਪਹਿਲਾਂ ਹੋ ਗਈ ਸੀ ਪਰ ਮੌਤ ਤੋਂ...
‘ਟਾਰਚ, ਪੈਸਾ, ਪਾਣੀ ਹਮੇਸ਼ਾ ਨਾਲ ਰੱਖੋ’- ਯੂਕਰੇਨ ‘ਚ ਫਸੇ ਵਿਦਿਆਰਥੀਆਂ ਲਈ ਭਾਰਤ ਵੱਲੋਂ ਨਵੀਂ ਐਡਵਾਇਜ਼ਰੀ
Mar 03, 2022 9:31 pm
ਰੂਸ ਤੇ ਯੂਕਰਨ ਵਿੱਚ ਚੱਲ ਰਹੀ ਜੰਗ ਵਿਚਾਲੇ ਭਾਰਤ ਨੇ ਖਾਰਕੀਵ ਵਿੱਚ ਫਸੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ...
ਨਿੱਜੀ ਮੈਡੀਕਲ ਕਾਲਜ 50 ਫੀਸਦੀ ਸੀਟਾਂ ‘ਤੇ ਲੈਣਗੇ ਸਰਕਾਰੀ ਕਾਲਜਾਂ ਜਿੰਨੀ ਫ਼ੀਸ- NMC ਦਾ ਵੱਡਾ ਫ਼ੈਸਲਾ
Mar 03, 2022 8:58 pm
ਨਵੀਂ ਦਿੱਲੀ : ਭਾਰਤ ਦੇ ਪ੍ਰਾਈਵੇਟ ਕਾਲਜਾਂ ਵਿੱਚ ਵੱਧ ਫੀਸ ਕਰਕੇ ਮੈਡੀਕਲ ਸੀਟਾਂ ਹਾਸਲ ਕਰਨਾ ਮੁਸ਼ਕਲ ਹੁੰਦਾ ਹੈ। ਇਸੇ ਦੇ ਮੱਦੇਨਜ਼ਰ ਨਸ਼ਨਲ...
ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਲੁੱਟ, ਸੁਨਿਆਰੇ ਨੂੰ ਮਾਰੀ ਗੋਲੀ, ਸੀਸੀਟੀਵੀ ‘ਚ ਕੈਦ ਹੋਏ ਲੁਟੇਰੇ
Mar 03, 2022 8:34 pm
ਯਮੁਨਾਨਗਰ : ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਲੁੱਟ ਦੀਆਂ ਵਾਰਦਾਤਾਂ ਨੂੰ ਦਿਨ-ਦਿਹਾੜੇ ਬੇਖੌਫ ਹੋ ਕੇ ਅੰਜਾਮ...
‘ਕੋਰੋਨਾ ਹਾਲਾਤ ਸੁਧਰੇ, ਕੈਦੀਆਂ ਦੇ ਪਰਿਵਾਰਾਂ ਨੂੰ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ’ : ਦਲਜੀਤ ਚੀਮਾ
Mar 03, 2022 7:56 pm
ਚੰਡੀਗੜ੍ਹ : ਸੂਬੇ ਵਿਚ ਕੋਰੋਨਾ ਦੇ ਹਾਲਾਤਾਂ ਵਿੱਚ ਕਾਫੀ ਸੁਧਾਰ ਹੋਇਆ ਹੈ, ਜਿਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ...
ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਤੇਲੰਗਾਨਾ ਦੇਵੇਗਾ 3-3 ਲੱਖ, ਟਿਕੈਤ ਬੋਲੇ- ‘ਮੋਦੀ ਸਰਕਾਰ ਖੇਡ ਰਹੀ ਲੁਕਣ-ਮੀਟੀ’
Mar 03, 2022 7:41 pm
ਤੇਲੰਗਾਨਾ ਸਰਕਾਰ ਜਲਦ ਹੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਜਾ ਰਹੀ ਹੈ, ਪਰ...
‘ਯੂਕਰੇਨ ‘ਚ ਫਸੇ ਲੋਕਾਂ ਦੀ ਮਦਦ ਲਈ ਦਿੱਲੀ ਗੁਰਦੁਆਰਾ ਕਮੇਟੀ ਭੇਜੇਗੀ ਵਫ਼ਦ’ : ਕਾਲਕਾ
Mar 03, 2022 6:52 pm
ਨਵੀਂ ਦਿੱਲੀ : ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਨ੍ਹਾਂ ਮੁਸ਼ਕਲ ਹਾਲਾਤਾਂ ਵਿੱਚ ਦਿੱਲੀ...
ਸੁਖਬੀਰ ਬਾਦਲ ਕੀਰਤਪੁਰ ਸਾਹਿਬ ਵਿਖੇ ਹੋਏ ਨਤਮਸਤਕ, ਰਾਹ ‘ਚ ਢਾਬੇ ‘ਤੇ ਖਾਧਾ ਖਾਣਾ (ਤਸਵੀਰਾਂ)
Mar 03, 2022 6:27 pm
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਗੁਰੂ ਚਰਨਾਂ ਵਿੱਚ ਮੱਥਾ...
ਯੂਕਰੇਨ ਜੰਗ ਦਾ ਵਿਰੋਧ, DIAGEO ਨੇ ਰੂਸ ‘ਚ ਸ਼ਰਾਬ ਸਪਲਾਈ ਰੋਕੀ, IKEA ਵੱਲੋਂ ਵੀ ਕੰਮ ਠੱਪ
Mar 03, 2022 6:00 pm
ਯੂਕਰੇਨ ‘ਤੇ ਹਮਲੇ ਜਿਥੇ ਲਗਭਗ ਸਾਰੇ ਦੇਸ਼ ਰੂਸ ਦੇ ਖਿਲਾਫ ਹੋ ਗਏ ਹਨ। ਰੂਸ ‘ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਵੱਡੀਆਂ-ਵੱਡੀਆਂ...
ਦੇਸ਼ ‘ਚ ਸੁਧਰੇ ਹਾਲਾਤ, ਕੋਰੋਨਾ ਦੇ ਮਾਮਲਿਆਂ ‘ਚ 55.7 ਫੀਸਦੀ ਗਿਰਾਵਟ ਦਰਜ : ਸਿਹਤ ਮੰਤਰਾਲਾ
Mar 03, 2022 5:35 pm
ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਿੱਚ 1 ਕਰੋੜ 94 ਲੱਖ 31 ਹਜ਼ਾਰ 743 ਮਾਮਲੇ ਸਾਹਮਣੇ ਆਏ ਸਨ, ਜਦਕਿ ਤੀਜੀ ਲਹਿਰ ‘ਚ 77 ਲੱਖ 42 ਹਜ਼ਾਰ 652 ਮਾਮਲੇ...
ਗੁਰਦਾਸਪੁਰ : ਗੈਸ ਏਜੰਸੀ ਦੇ ਲੱਖਾਂ ਰੁਪਏ ਲੁੱਟਣ ਵਾਲੇ 5 ਕਾਬੂ, ਪੁਰਾਣਾ ਮੁਲਾਜ਼ਮ ਹੀ ਨਿਕਲਿਆ ਲੁਟੇਰਾ
Mar 03, 2022 5:08 pm
ਗੁਰਦਾਸਪੁਰ ਪੁਲਿਸ ਨੇ ਬੀਤੇ ਦਿਨੀਂ ਇੱਕ ਗੈਸ ਏਜੰਸੀ ਦੇ ਮੁਲਾਜ਼ਮ ਤੋਂ 2 ਲੱਖ 74 ਹਜ਼ਾਰ ਰੁਪਏ ਦੀ ਲੁੱਟ ਕਰਨ ਵਾਲੇ 5 ਵਿਅਕਤੀਆਂ ਨੂੰ...
ਯੂਕਰੇਨ-ਰੂਸ ਜੰਗ : ਰੂਸ ਖ਼ਿਲਾਫ ਵੋਟਿੰਗ ‘ਚ ਭਾਰਤ ਦੇ ਵਾਰ-ਵਾਰ ਗਾਇਬ ਰਹਿਣ ‘ਤੇ ਬੋਲਿਆ ਅਮਰੀਕਾ
Mar 03, 2022 4:41 pm
ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿੱਚ ਬੁੱਧਵਾਰ ਨੂੰ ਯੂਕਰੇਨ ‘ਤੇ ਰੂਸੀ ਹਮਲੇ ਖ਼ਿਲਾਫ਼ ਇੱਕ ਮਤਾ ਲਿਆਇਆ ਗਿਆ, ਜਿਥੇ ਭਾਰਤ ਨੇ ਪਿਛਲੀ ਵਾਰ...
ਸੰਯੁਕਤ ਰਾਸ਼ਟਰ ਮਹਾਸਭਾ ‘ਚ ਰੂਸ ਖਿਲਾਫ ਪ੍ਰਸਤਾਵ ਪਾਸ, ਭਾਰਤ ਫਿਰ ਰਿਹਾ ਵੋਟਿੰਗ ਤੋਂ ਦੂਰ
Mar 03, 2022 12:01 am
ਯੂਕਰੇਨ ਵਿਚ ਯੁੱਧ ਛੇੜਨ ਦੇ ਰੂਸ ਦੇ ਕਦਮ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਵਿਚ ਰੂਸ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਆਮ...
ਕੌਣ ਹੈ ਵਿਕਟਰ ਯਾਨੁਕੋਵਿਚ, ਪੁਤਿਨ ਜਿਨ੍ਹਾਂ ਨੂੰ ਬਣਾਉਣਾ ਚਾਹੁੰਦੇ ਨੇ ਯੂਕਰੇਨ ਦਾ ਰਾਸ਼ਟਰਪਤੀ
Mar 03, 2022 12:01 am
ਯੂਕਰੇਨ ਵਿਚ ਲਗਾਤਾਰ ਹੋ ਰਹੇ ਹਮਲਿਆਂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੂਕਰੇਨੀ ਨੇਤਾ ਵਿਕਟਰ ਫੇਦਰੋਵਿਚ ਯਾਨੂਕੋਵਿਚ ਨੂੰ...
PM ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ, ਭਾਰਤੀਆਂ ਦੀ ਸੁਰੱਖਿਅਤ ਵਾਪਸੀ ‘ਤੇ ਕੀਤੀ ਚਰਚਾ
Mar 03, 2022 12:00 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਨਾਲ ਗੱਲ ਕੀਤੀ। PM ਮੋਦੀ ਨੇ ਰੂਸ-ਯੂਕਰੇਨ ਯੁੱਧ ਵਿਚ ਪੁਤਿਨ ਨਾਲ...
ਅਮਰੀਕੀ ਰਾਸ਼ਟਰਪਤੀ ਬਾਇਡੇਨ ਬੋਲੇ, ‘ਜੇਲੇਂਸਕੀ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਯੂਕਰੇਨ ਤੋਂ ਕੱਢ ਸਕਦੇ ਹਾਂ’
Mar 02, 2022 11:59 pm
ਯੂਕਰੇਨ ‘ਤੇ ਰੂਸੀ ਹਮਲਾ ਬੁੱਧਵਾਰ ਨੂੰ 7ਵੇਂ ਦਿਨ ਵੀ ਜਾਰੀ ਹੈ। ਖਾਰਕਿਵ ਸਣੇ ਮੁੱਖ ਸ਼ਹਿਰਾਂ ਵਿਚ ਲਗਾਤਾਰ ਹਮਲੇ ਹੋ ਰਹੇ ਹਨ। ਇਥੇ 24...
ਸੁਖਬੀਰ ਬਾਦਲ ਨੇ ਪ੍ਰੋ. ਭੁੱਲਰ ਦੀ ਰਿਹਾਈ ਨੂੰ ਫਿਰ ਤੋਂ ਰੋਕਣ ਲਈ ‘ਸਿੱਖ ਵਿਰੋਧੀ’ ਕੇਜਰੀਵਾਲ ਨੂੰ ਲਗਾਈ ਫਟਕਾਰ
Mar 02, 2022 9:32 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ‘ਤੇ ਇੱਕ ਵਾਰ...
ਪੰਜਾਬ ਤੋਂ 6MPs ਮੀਨਾਕਸ਼ੀ ਲੇਖੀ ਨੂੰ ਮਿਲੇ, ਯੂਕਰੇਨ ‘ਚ ਫਸੇ ਭਾਰਤੀਆਂ ਦੀ ਜਲਦ ਵਾਪਸੀ ਦੀ ਕੀਤੀ ਅਪੀਲ
Mar 02, 2022 8:49 pm
ਸੰਸਦ ਮੈਂਬਰਾਂ ਨੇ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ 1 ਵਿਦਿਆਰਥੀ ਦੀ ਮੌਤ ਤੋਂ ਬਾਅਦ ਲੋਕਾਂ ਦੀ ਚਿੰਤਾ ਵਧ ਗਈ ਹੈ। ਭਾਰਤੀਆਂ ‘ਤੇ...
ਯੂਕਰੇਨ ‘ਚ ਇੰਡੀਅਨ ਅੰਬੈਸੀ ਦੇ ਰੱਵਈਏ ਤੋਂ ਵਿਦਿਆਰਥੀ ਨਾਰਾਜ਼, ਬੋਲੇ, ‘ਨਹੀਂ ਦੇ ਰਹੇ ਫੋਨ ਦਾ ਜਵਾਬ’
Mar 02, 2022 8:10 pm
ਰੂਸ ਤੇ ਯੂਕਰੇਨ ਦਰਮਿਆਨ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ ਯੂਕਰੇਨ ਵਿਚ ਇੰਡੀਅਨ ਅੰਬੈਸੀ ਦੇ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ...
ਮਹਿੰਗਾਈ ਦਾ ਝਟਕਾ! 25 ਰੁ. ਪ੍ਰਤੀ ਲੀਟਰ ਤੱਕ ਵੱਧ ਸਕਦੇ ਨੇ ਪੈਟਰੋਲ-ਡੀਜ਼ਲ ਦੇ ਰੇਟ
Mar 02, 2022 7:28 pm
ਰੂਸ ਤੇ ਯੂਕਰੇਨ ਵਿਚ ਜਾਰੀ ਯੁੱਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ ਵੱਧ ਕੇ 110 ਡਾਲਰ ਪ੍ਰਤੀ ਬੈਰਲ...
IAF ਦਾ ਪਹਿਲਾ C-17 ਜਹਾਜ਼ 200 ਭਾਰਤੀਆਂ ਨੂੰ ਲੈ ਕੇ ਅੱਜ ਰਾਤ 11 ਵਜੇ ਰੋਮਾਨੀਆ ਤੋਂ ਪਰਤੇਗਾ
Mar 02, 2022 7:00 pm
ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਯੁੱਧ ਦਾ ਅੱਜ 7ਵਾਂ ਦਿਨ ਹੈ ਤੇ ਰੂਸ ਵੱਲੋਂ ਲਗਾਤਾਰ ਹਮਲਿਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ।...
Breaking : ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ‘ਤੇ ਫੈਸਲਾ ਟਲਿਆ
Mar 02, 2022 6:28 pm
ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਪ੍ਰਧਾਨਗੀ ਵਾਲੇ ਸੱਤ ਮੈਂਬਰੀ ਰੀਵਿਊ ਬੋਰਡ ਨੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਹੀ ਸਮੇਂ ਤੋਂ...
ਯੂਕਰੇਨ ‘ਤੇ ਹਮਲੇ ਵਿਚ ਰੂਸ ਦੀ ਧਮਕੀ, ‘ਤੀਜਾ ਵਿਸ਼ਵ ਯੁੱਧ ਹੋਇਆ ਤਾਂ ਪ੍ਰਮਾਣੂ ਹਥਿਆਰ ਵੀ ਹੋਣਗੇ ਸ਼ਾਮਲ’
Mar 02, 2022 6:12 pm
ਰੂਸ ਤੇ ਯੂਕਰੇਨ ਵਿਚ ਜਾਰੀ ਜੰਗ ਦਾ ਅੱਜ 7ਵਾਂ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਬੰਬ ਸੁੱਟ ਰਹੀ ਹੈ।...
ਯੂਕਰੇਨ ਤੋਂ ਪਰਤ ਰਹੇ ਹਰਿਆਣਾ ਵਾਸੀਆਂ ਲਈ ਅੱਜ ਤੋਂ ਮੁੰਬਈ ਏਅਰਪੋਰਟ ‘ਤੇ ਵੀ ਹੋਵੇਗਾ ਹੈਲਪ ਡੈਸਕ
Mar 02, 2022 5:46 pm
ਚੰਡੀਗੜ੍ਹ : ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਦੀ ਮਦਦ ਲਈ ਹਰਿਆਣਾ ਸਰਕਾਰ ਮੁੰਬਈ ਏਅਰਪੋਰਟ ‘ਤੇ ਵੀ ਹੈਲਪ ਡੈਸਕ ਬਣਾਏਗੀ।ਇਹ ਹੈਲਪ...
ਯੂ. ਪੀ. : ਟਿਕੈਤ ਨੇ ਵੋਟਾਂ ਦੀ ਗਿਣਤੀ ‘ਚ ਗੜਬੜੀ ਹੋਣ ਦੀ ਜਤਾਈ ਸ਼ੰਕਾ, ਬੋਲੇ ‘BJP ਕਰ ਸਕਦੀ ਬੇਇਮਾਨੀ’
Mar 02, 2022 5:11 pm
ਉੱਤਰ ਪ੍ਰਦੇਸ਼ ਵਿਚ ਕੱਲ 6ਵੇਂ ਗੇੜ ਦਾ ਮਤਦਾਨ ਹੋਣਾ ਹੈ ਪਰ ਉੁਸ ਤੋਂ ਪਹਿਲਾਂ ਹੀ ਵੋਟਾਂ ਦੀ ਗਿਣਤੀ ਵਿਚ ਗੜਬੜੀ ਹੋਣ ਦੀ ਸ਼ੰਕਾ ਜਤਾਈ ਜਾਣ ਲੱਗੀ...
ਭਾਰਤੀ ਮੂਲ ਦੀ ਅਦਾਕਾਰਾ ਨੇ ਰਚਿਆ ਇਤਿਹਾਸ, ਅਮਰੀਕੀ ਆਰਮੀ ‘ਚ ਹੋਈ ਸ਼ਾਮਲ
Mar 02, 2022 5:01 pm
ਭਾਰਤੀ ਮੂਲ ਦੀ ਤਮਿਲ ਅਦਾਕਾਰਾ ਅਕਿਲਾ ਨਾਰਾਇਣਨ ਯੂਨਾਈਟਿਡ ਸਟੇਟਸ ਆਰਮਡ ਫੋਰਸਿਜ਼ ਵਿੱਚ ਸ਼ਾਮਲ ਹੋ ਗਈ ਹੈ। ਅਕਿਲਾ ਨਾਰਾਇਣਨ ਨੇ ਖੁਦ ਨੂੰ US...
WhatsApp ਨੇ ਭਾਰਤ ‘ਚ ਬੈਨ ਕੀਤੇ 18 ਲੱਖ ਤੋਂ ਜ਼ਿਆਦਾ ਅਕਾਊਂਟਸ, ਜਾਣੋ ਕੀ ਹੈ ਵਜ੍ਹਾ
Mar 02, 2022 4:30 pm
ਦੁਨੀਆ ‘ਚ ਸਭ ਤੋਂ ਵੱਧ ਯੂਜ਼ ਕੀਤੇ ਜਾਣ ਵਾਲੇ ਇੰਸਟੈਂਟ ਮੈਸੇਜਿੰਗ ਐਪ Whatsapp ਨੇ ਜਨਵਰੀ ਮਹੀਨੇ ਵਿਚ ਭਾਰਤ ‘ਚ ਲੱਖਾਂ ਯੂਜਰਸ ਦੇ ਅਕਾਊਂਟ...
ਜੰਗ ਦਾ ਸੱਤਵਾਂ ਦਿਨ : ਯੂਕਰੇਨ ਨਾਲ ਅੱਜ ਰਾਤ ਇੱਕ ਵਾਰ ਫੇਰ ਗੱਲਬਾਤ ਲਈ ਰਾਜ਼ੀ ਹੋਇਆ ਰੂਸ
Mar 02, 2022 3:55 pm
ਯੂਕਰੇਨ ‘ਤੇ ਰੂਸ ਵੱਲੋਂ ਹਮਲੇ ਦਾ ਅੱਜ ਸਤਵਾਂ ਦਿਨ ਹੈ। ਰੂਸੀ ਫੌਜ ਯੂਕਰੇਨ ਦੇ ਸ਼ਹਿਰਾਂ ‘ਤੇ ਕਬਜ਼ੇ ਕਰਨ ਲਈ ਅੱਗੇ ਵਧ ਰਹੀ ਹੈ।...
ਮੰਦਭਾਗੀ ਖ਼ਬਰ : ਯੂਕਰੇਨ ‘ਚ ਪੰਜਾਬੀ ਵਿਦਿਆਰਥੀ ਦੀ ਮੌਤ, ਹਸਪਤਾਲ ‘ਚ ਸੀ ਦਾਖ਼ਲ
Mar 02, 2022 3:25 pm
ਯੂਕਰੇਨ ਤੋਂ ਇੱਕ ਪੰਜਾਬੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਰਨਾਲਾ ਤੋਂ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ...














