Dec 02
BSF ਨੇ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, ਡ੍ਰੋਨ ਤੇ 2 ਆਸਟ੍ਰੀਆ ਮੇਡ ਗਲਾਕ ਪਿਸ.ਤੌਲ ਕੀਤੇ ਜ਼ਬਤ
Dec 02, 2023 2:15 pm
ਤਰਨਤਾਰਨ ਵਿਚ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੂੰ ਵੱਡੀ ਸਫਲਤਾ ਮਿਲੀ ਹੈ। BSF ਨੇ ਇਕ ਵਾਰ ਫਿਰ ਤੋਂ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ...
ਜਲੰਧਰ ‘ਚ ਸੜਕ ਹਾ.ਦਸਾ, ਬਾਈਕ ਸਵਾਰ ਇੱਕ ਵਿਅਕਤੀ ਦੀ ਮੌ.ਤ, 10 ਦਿਨਾਂ ਬਾਅਦ ਹੋਣਾ ਸੀ ਮ੍ਰਿ.ਤਕ ਦਾ ਵਿਆਹ
Dec 02, 2023 1:58 pm
ਪੰਜਾਬ ਦੇ ਜਲੰਧਰ ਦੇ ਕਾਲਾ ਸਿੰਘਾ ਰੋਡ ‘ਤੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਇੱਕ ਹੋਰ ਸਾਥੀ ਇਸ...
ਖੰਨਾ ਦੇ ਬੀਡੀਪੀਓ ਨੇ ਕੀਤਾ 58 ਲੱਖ ਦਾ ਗਬਨ, ‘ਆਪ’ MLA ਨੇ CM ਨੂੰ ਭੇਜੀ ਸ਼ਿਕਾਇਤ
Dec 02, 2023 1:57 pm
ਖੰਨਾ ਦੇ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ‘ਤੇ ਗਬਨ ਦਾ ਦੋਸ਼ ਲੱਗਾ ਹੈ।ਇਹ ਦੋਸ਼ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਤੇ ਕਾਂਗਰਸ...
Google ਨੇ Android, Google TV ਅਤੇ WearOS ਲਈ ਪੇਸ਼ ਕੀਤੇ ਨਵੇਂ ਫੀਚਰਸ
Dec 02, 2023 1:54 pm
ਗੂਗਲ ਨੇ ਐਂਡ੍ਰਾਇਡ ਯੂਜ਼ਰਸ ਲਈ ਕਈ ਨਵੇਂ ਫੀਚਰਸ ਅਤੇ ਅਪਡੇਟ ਜਾਰੀ ਕੀਤੇ ਹਨ। ਉਨ੍ਹਾਂ ਦੀ ਮਦਦ ਨਾਲ, ਉਪਭੋਗਤਾ ਆਪਣੇ ਡਿਵਾਈਸ ਨੂੰ ਨਿੱਜੀ...
ਕਪੂਰਥਲਾ ਦੀ ਕੋਮਲ ਪੰਨੂ ਨੇ ਵਧਾਇਆ ਹਲਕੇ ਦਾ ਮਾਣ, ਅਮਰੀਕੀ ਫ਼ੌਜ ‘ਚ ਹੋਈ ਭਰਤੀ
Dec 02, 2023 1:30 pm
ਕਪੂਰਥਲਾ ਦੇ ਨਡਾਲਾ ਦੇ ਨੇੜਲੇ ਪਿੰਡ ਮਿਰਜ਼ਾਪੁਰ ਦੀ ਧੀ ਕੋਮਲ ਪੰਨੂ ਨੇ ਅਮਰੀਕਾ ‘ਚ ਪੰਜਾਬ ਦਾ ਮਾਣ ਵਧਾਇਆ ਹੈ। ਹੋਣਹਾਰ ਕੋਮਲ ਪੰਨੂ...
ਅੰਮ੍ਰਿਤਸਰ : ਸੜਕ ਹਾ.ਦਸਾ ਦੇਖ ਰਸਤੇ ‘ਚ ਰੁਕੇ ਮੰਤਰੀ ਧਾਲੀਵਾਲ, ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕਰਾਇਆ ਇਲਾਜ
Dec 02, 2023 1:21 pm
ਬੀਤੀ ਰਾਤ ਅੰਮ੍ਰਿਤਸਰ ਦੀ ਅਜਨਾਲਾ ਰੋਡ ‘ਤੇ ਸੜਕ ਹਾਦਸੇ ਨੂੰ ਦੇਖਦੇ ਸਾਰ ਹੀ ਮੰਤਰੀ ਕੁਲਦੀਪ ਧਾਲੀਵਾਲ ਰੁਕ ਗਏ ਅਤੇ ਉਨ੍ਹਾਂ ਨੇ ਹਾਦਸੇ...
Aditya L1 ਮਿਸ਼ਨ ਨੂੰ ਮਿਲੀ ਇੱਕ ਹੋਰ ਸਫਲਤਾ, ISRO ਨੇ ਸੈਟੇਲਾਈਟ ‘ਚ ਵਿੰਡ ਪਾਰਟੀਕਲ ਦੇ ਪ੍ਰਯੋਗ ਨੂੰ ਕੀਤਾ ਐਕਟਿਵ
Dec 02, 2023 1:20 pm
ਭਾਰਤ ਦੇ ਆਦਿਤਿਆ-L1 ਸੈਟੇਲਾਈਟ ‘ਤੇ ਮਾਊਂਟ ਕੀਤੇ ਗਏ ਪੇਲੋਡ ‘ਆਦਿਤਿਆ ਸੋਲਰ ਵਿੰਡ ਪਾਰਟੀਕਲ ਪ੍ਰਯੋਗ’ ਨੇ ਕੰਮ ਕਰਨਾ ਸ਼ੁਰੂ ਕਰ...
ਮਰਹੂਮ ਅਭਿਨੇਤਾ ਰਾਜਕੁਮਾਰ ਦੇ ਘਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ
Dec 02, 2023 12:53 pm
ਬਾਲੀਵੁੱਡ ਜਗਤ ਨਾਲ ਜੁੜੀ ਇਕ ਦੁਖਦ ਖਬਰ ਸਾਹਮਣੇ ਆਈ ਹੈ। ਹਿੰਦੀ ਸਿਨੇਮਾ ਦੀ ਇਕ ਤੋਂ ਵੱਧ ਕੇ ਇਕ ਫਿਲਮਾਂ ਵਿਚ ਆਪਣੇ ਅਭਿਨੈ ਦਾ ਜੌਹਰ...
ਗਰੀਬਾਂ ਨੂੰ ਧਰਮ ਪਰਿਵਰਤਨ ਦਾ ਲਾਲਚ ਦੇ ਰਹੇ ਸਨ ਇਹ ਲੋਕ, ਪੁਲਿਸ ਨੇ 9 ਨੂੰ ਕੀਤਾ ਗ੍ਰਿਫਤਾਰ
Dec 02, 2023 12:45 pm
ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲੇ ‘ਚ ਗਰੀਬ ਅਤੇ ਆਦਿਵਾਸੀ ਲੋਕਾਂ ਦਾ ਗੈਰ-ਕਾਨੂੰਨੀ ਰੂਪ ਨਾਲ ਧਰਮ ਪਰਿਵਰਤਨ ਕਰਨ ਦੇ ਦੋਸ਼ ‘ਚ 42...
ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 19 ਮਾਮਲਿਆਂ ‘ਚ ਲੋੜੀਂਦੇ ਤਿੰਨ ਦੋਸ਼ੀਆਂ ਨੂੰ ਹ.ਥਿਆ.ਰਾਂ ਸਣੇ ਕੀਤਾ ਕਾਬੂ
Dec 02, 2023 12:42 pm
ਗੁਰਦਾਸਪੁਰ ਦੇ ਬਟਾਲਾ ਅਧੀਨ ਪੈਂਦੇ ਥਾਣਾ ਕਾਦੀਆ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਵਲੋਂ ਵੱਖ ਵੱਖ 19 ਮਾਮਲਿਆਂ ਵਿੱਚ...
ਚੰਡੀਗੜ੍ਹ ਤੋਂ ਕੰਗਨਾ ਰਣੌਤ ਦੀ ਚੋਣ ਲੜਨ ਦੀ ਚਰਚਾ, ਦੇਖੋ ਕੀ ਬੋਲੀ ਅਦਾਕਾਰਾ
Dec 02, 2023 12:11 pm
ਲੋਕ ਸਭਾ ਚੋਣਾਂ 2024 ਨੂੰ ਲੈ ਕੇ ਚੰਡੀਗੜ੍ਹ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਨਾਂ ਦੀ ਚਰਚਾ ਹੋ ਰਹੀ ਹੈ। ਉਹ ਇਸ ਚੋਣ ਲਈ ਭਾਜਪਾ ਦਾ...
ਕਪੂਰਥਲਾ ‘ਚ ਵੱਡੀ ਵਾ.ਰਦਾਤ, ਅਣਪਛਾਤਿਆਂ ਨੇ ਘਰ ‘ਚ ਵੜ ਕੇ ਰਿਟਾਇਰਡ ਬੈਂਕ ਮੁਲਾਜ਼ਮ ਦਾ ਕੀਤਾ ਕ.ਤਲ
Dec 02, 2023 12:00 pm
ਕਪੂਰਥਲਾ ਦੇ ਥਾਣਾ ਸੁਭਾਨਪੁਰ ਅਧੀਨ ਆਉਦੇ ਪਿੰਡ ਦਿਆਲਪੁਰ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਬਜ਼ੁਰਗ...
