Sep 18
CM ਕੈਪਟਨ ਦੀ ਕੁਰਸੀ ਖ਼ਤਰੇ ‘ਚ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਸੱਦੀ ਵਿਧਾਇਕ ਦਲ ਦੀ ਬੈਠਕ
Sep 18, 2021 10:21 am
ਪੰਜਾਬ ਕਾਂਗਰਸ ਦੀ ਸਿਆਸਤ ਵਿਚ ਕੁਝ ਵੀ ਠੀਕ ਹੁੰਦਾ ਨਜ਼ਰ ਨਹੀਂ ਆ ਰਿਹਾ। ਕੈਪਟਨ ਤੋਂ ਨਾਖੁਸ਼ 40 ਵਿਧਾਇਕਾਂ ਦੇ ਪੱਤਰ ਤੋਂ ਬਾਅਦ, ਕਾਂਗਰਸ...
ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਪੰਜ ਜਾਂ ਪੰਜ ਤੋਂ ਵੱਧ ਬੰਦੇ ਇਕੱਠੇ ਹੋਣ, ਧਰਨੇ, ਜਲੂਸ, ਰੈਲੀਆਂ ਆਦਿ ‘ਤੇ ਪੂਰਨ ਤੌਰ ‘ਤੇ ਪਾਬੰਦੀ
Sep 18, 2021 9:31 am
ਲੁਧਿਆਣਾ : ਪੁਲਿਸ ਕਮਿਸ਼ਨਰ ਸ. ਨੌਨਿਹਾਲ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਸੌਂਪੇ ਗਏ ਅਧਿਕਾਰਾਂ ਦੀ...
ਤੇਲ ਟੈਂਕਰ ਟਿਫ਼ਿਨ ਬੰਬ ਧਮਾਕਾ ਮਾਮਲਾ- ਜਾਂਚ ਲਈ ਅਜਨਾਲਾ ਪੁੱਜੀ NCG ਦੀ ਟੀਮ
Sep 17, 2021 11:57 pm
8 ਅਗਸਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ‘ਤੇ ਹੋਏ ਆਈ.ਈ.ਡੀ ਟਿਫ਼ਿਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅੱਜ ਐੱਨ.ਐੱਸ.ਜੀ ਦੀ ਇੱਕ ਟੀਮ...
ਰਣਜੀਤ ਬਾਵਾ ਦਾ ਦੀਪ ਸਿੱਧੂ ਨੂੰ ਜਵਾਬ- ਮੋਰਚੇ ‘ਚ ਜਾਨ ਗੁਆਉਣ ਵਾਲਾ ਕਿਸਾਨ ਸ਼ਹੀਦ ਹੀ ਅਖਵਾਊ
Sep 17, 2021 11:46 pm
ਕਿਸਾਨ ਮੋਰਚੇ ‘ਚ ਜਾਨ ਗੁਆਉਣ ਵਾਲੇ ਕਿਸਾਨਾਂ ਦੀ ਸ਼ਹਾਦਤ ਨੂੰ ਗਲਤ ਦੱਸਣ ਦੇ ਬਿਆ ਤੋਂ ਬਾਅਦ ਪੰਜਾਬੀ ਗਾਇਕ ਰਣਜੀਤ ਬਾਵਾ ਕਿਸਾਨਾਂ ਦੇ ਹੱਕ...
ਚੰਡੀਗੜ੍ਹ ਤੋਂ ਵੱਡੀ ਖਬਰ : CBI ਨੇ ਮਹਿਲਾ ਸਬ-ਇੰਸਪੈਕਟਰ ਰਿਸ਼ਵਤ ਲੈਂਦੀ ਰੰਗੇ ਹੱਥੀਂ ਕੀਤੀ ਕਾਬੂ
Sep 17, 2021 11:21 pm
ਚੰਡੀਗੜ੍ਹ: ਸੀਬੀਆਈ ਨੇ ਚੰਡੀਗੜ੍ਹ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਉਹ...
ਵੱਡੀ ਖਬਰ : ਫਾਜ਼ਿਲਕਾ ਬਾਰਡਰ ਤੋਂ 42 ਕਰੋੜ ਕੀਮਤ ਦੀ ਹੈਰੋਇਨ ਬਰਾਮਦ, ਜਲਾਲਾਬਾਦ ਬਲਾਸਟ ਨਾਲ ਜੁੜ ਰਹੇ ਤਾਰ
Sep 17, 2021 10:59 pm
ਚੰਡੀਗੜ੍ਹ/ਫਿਰੋਜ਼ਪੁਰ : ਫਾਜ਼ਿਲਕਾ ਜ਼ਿਲ੍ਹੇ ਦੀ ਭਾਰਤ-ਪਾਕਿ ਸਰਹੱਦ ‘ਤੇ ਸਰਹੱਦ ‘ਤੇ ਕੰਡਿਆਲੀ ਤਾਰ ਤੋਂ ਪੰਜਾਬ ਪੁਲਿਸ ਨੇ...
ਵੋਕੇਸ਼ਨਲ ਅਧਿਆਪਕਾਂ ਨੇ ਬੋਲਿਆ ਕੈਪਟਨ ਦੇ ਮੋਤੀ ਮਹਿਲ ਮੂਹਰੇ ਧਾਵਾ, ਤੋੜੇ ਬੈਰੀਕੇਡ, ਪੁਲਿਸ ਨਾਲ ਹੋਈ ਝੜਪ
Sep 17, 2021 10:03 pm
ਪਟਿਆਲਾ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵੋਕੇਸ਼ਨਲ ਅਧਿਆਪਕ ਅਚਾਨਕ ਮੁੱਖ ਮੰਤਰੀ ਨਿਵਾਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚ...
ਅੰਮ੍ਰਿਤਸਰ ਤੇ ਜਲੰਧਰ ‘ਚ ਤਾਇਨਾਤ ਦੋ PPS ਅਫਸਰਾਂ ਦੇ ਤਬਾਦਲੇ ਦੇ ਹੁਕਮ ਜਾਰੀ
Sep 17, 2021 9:25 pm
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਦੋ ਪੀਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ...
ਲੁਧਿਆਣਾ ‘ਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ‘ਚ DFSC ਸੁਰਿੰਦਰ ਬੇਰੀ ਨੇ ਸੰਭਾਲਿਆ ਅਹੁਦਾ
Sep 17, 2021 8:47 pm
ਲੁਧਿਆਣਾ ‘ਚ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪੱਛਮੀ ਵਿਚ ਨਵੇਂ ਡੀਐਫਐਸਸੀ ਸੁਰਿੰਦਰ ਬੇਰੀ ਨੇ ਆਪਣਾ ਅਹੁਦਾ ਸੰਭਾਲਿਆ। ਇਸ...
ਪੰਜਾਬ ਕੈਬਨਿਟ : ਸਾਉਣੀ 2021-22 ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਨੂੰ ਮਿਲੀ ਹਰੀ ਝੰਡੀ, ਝੋਨੇ ਦੇ ਖਰੀਦ ਪ੍ਰਬੰਧਾਂ ਨੂੰ ਮਨਜ਼ੂਰੀ
Sep 17, 2021 8:22 pm
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਸਾਉਣੀ 2021-22 ਲਈ ਪੰਜਾਬ ਕਸਟਮ...
ਕੈਬਨਿਟ ਮੰਤਰੀ ਕਾਂਗੜ ਦੇ ਜਵਾਈ ਨੂੰ ਮਿਲੀ ਤਰਸ ਦੇ ਆਧਾਰ ‘ਤੇ ਨੌਕਰੀ, ਮੰਤਰੀ ਮੰਡਲ ਵੱਲੋਂ ਮਨਜ਼ੂਰੀ
Sep 17, 2021 7:56 pm
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਤਰਸ ਦੇ ਆਧਾਰ ‘ਤੇ ਗੁਰਸ਼ੇਰ ਸਿੰਘ ਦੀ ਆਬਕਾਰੀ ਅਤੇ ਟੈਕਸੇਸ਼ਨ ਇੰਸਪੈਕਟਰ ਵਜੋਂ...
ਪੰਜਾਬ ਸਰਕਾਰ ਨੇ ਮਿਸ਼ਨ ਲਾਲ ਲਕੀਰ ਸੰਬੰਧੀ ਸਵਾਮੀਤਵ ਸਕੀਮ ਅਧੀਨ ਇਤਰਾਜ਼ ਦਾਇਰ ਕਰਨ ਦਾ ਸਮਾਂ ਘਟਾਇਆ
Sep 17, 2021 7:43 pm
ਚੰਡੀਗੜ੍ਹ : ਮਿਸ਼ਨ ਲਾਲ ਲਕੀਰ ਨੂੰ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ...
ਪੰਜਾਬ ਸਰਕਾਰ ਦਾ ਵੱਡਾ ਐਲਾਨ- ਆਯੁਸ਼ਮਾਨ ਸਕੀਮ ਤੋਂ ਵਾਂਝੇ 15 ਲੱਖ ਪਰਿਵਾਰਾਂ ਦਾ ਹੋਵੇਗਾ ਮੁਫਤ ਸਿਹਤ ਬੀਮਾ
Sep 17, 2021 6:21 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ 15 ਲੱਖ ਪਰਿਵਾਰਾਂ ਲਈ ਮੁਫਤ ਬੀਮਾ ਸੁਰੱਖਿਆ ਦਾ...
ਨਵਾਂਸ਼ਹਿਰ ‘ਚ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਮਿਲੀ ਮਨਜ਼ੂਰੀ
Sep 17, 2021 5:57 pm
ਚੰਡੀਗੜ੍ਹ : ਰਾਜ ਵਿੱਚ ਉਦਯੋਗ ਮੁਖੀ ਸਿੱਖਿਆ, ਹੁਨਰ ਸਿਖਲਾਈ ਅਤੇ ਖੋਜ ਨੂੰ ਮਜ਼ਬੂਤ ਕਰਨ ਲਈ, ਪੰਜਾਬ ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ...
ਨਵੇਂ ਸਰਕਾਰੀ ਕਾਲਜਾਂ ‘ਚ 160 ਸਹਾਇਕ ਪ੍ਰੋਫੈਸਰਾਂ ਤੇ 17 ਲਾਇਬ੍ਰੇਰੀਅਨਾਂ ਦੀ ਹੋਵੇਗੀ ਭਰਤੀ, ਕੈਬਨਿਟ ਨੇ ਦਿੱਤੀ ਹਰੀ ਝੰਡੀ
Sep 17, 2021 5:26 pm
ਚੰਡੀਗੜ੍ਹ : ਸੂਬੇ ਦੇ ਵੱਖ-ਵੱਖ ਸਬ-ਡਵੀਜ਼ਨਾਂ ਵਿੱਚ 18 ਨਵੇਂ ਸਰਕਾਰੀ ਕਾਲਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ...
ਮੋਹਾਲੀ : ਕਾਰ ਚਾਲਕ ਨੇ ਪਾਰਕਿੰਗ ਕਿਨਾਰੇ ਆਰਾਮ ਕਰ ਰਹੇ ਤਿੰਨ ਸਫਾਈ ਕਰਮਚਾਰੀਆਂ ‘ਤੇ ਚੜ੍ਹਾਈ ਕਾਰ, ਹੋਏ ਗੰਭੀਰ ਜ਼ਖਮੀ, ਲੋਕਾਂ ਨੇ ਕੀਤਾ ਪੁਲਿਸ ਹਵਾਲੇ
Sep 17, 2021 4:56 pm
ਮੋਹਾਲੀ ਦੇ ਫੇਜ਼ -10 ਵਿੱਚ, ਇੱਕ ਕਾਰ ਚਾਲਕ ਨੇ ਪਾਰਕਿੰਗ ਦੀ ਸਾਈਡ ‘ਤੇ ਆਰਾਮ ਕਰ ਰਹੇ ਤਿੰਨ ਸਫਾਈ ਕਰਮਚਾਰੀਆਂ ‘ਤੇ ਕਾਰ ਚੜ੍ਹਾ ਦਿੱਤੀ।...
ਪੰਜਾਬ ਕੈਬਨਿਟ ਨੇ MSMEs ਦੇ ਵਿਕਾਸ ਲਈ ਲਿਆ ਵੱਡਾ ਫੈਸਲਾ, ਟੂਰਿਜ਼ਮ ਤੇ ਫੂਡ ਸਪਲਾਈ ਵਿਭਾਗ ਦੇ ਪੁਨਰਗਠਨ ਨੂੰ ਮਨਜ਼ੂਰੀ
Sep 17, 2021 4:53 pm
ਚੰਡੀਗੜ੍ਹ : ਪੰਜਾਬ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਨੂੰ ਦੇਰੀ ਨਾਲ ਭੁਗਤਾਨ ਦੀ ਸਮੱਸਿਆ ਨੂੰ ਘੱਟ ਕਰਨ ਲਈ ਪ੍ਰਭਾਵਸ਼ਾਲੀ...
ਬਸਪਾ ਵੱਲੋਂ ਦਸੂਹਾ ਤੇ ਲੁਧਿਆਣਾ ਉੱਤਰੀ ਤੋਂ ਹਲਕਾ ਇੰਚਾਰਜਾਂ ਦਾ ਐਲਾਨ
Sep 17, 2021 4:26 pm
ਬਹੁਜਨ ਸਮਾਜ ਪਾਰਟੀ ਨੇ ਵਿਧਾਨ ਸਭਾ ਦਸੂਹਾ ਤੇ ਲੁਧਿਆਣਾ ਉੱਤਰੀ ਤੋਂ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਪਾਰਟੀ ਦੇ ਸੂਬਾ...
ਪੰਜਾਬ ਦੀ ਸਿਆਸਤ ਦੇ ‘ਰਾਖੀ ਸਾਵੰਤ’ ਹਨ ਨਵਜੋਤ ਸਿੰਘ ਸਿੱਧੂ : ਰਾਘਵ ਚੱਢਾ
Sep 17, 2021 3:53 pm
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਕਰਦਿਆਂ...
ਸ਼ਰਮਨਾਕ! ਗ੍ਰੰਥੀ ਨੇ ਹੀ ਗੁਰਦੁਆਰਾ ਸਾਹਿਬ ਦੀ ਗੋਲਕ ‘ਚੋਂ ਚੁਰਾਏ ਪੈਸੇ, ਘਟਨਾ ਹੋਈ CCTV ‘ਚ ਕੈਦ
Sep 17, 2021 3:35 pm
ਸ਼੍ਰੀ ਮੁਕਤਸਰ ਸਾਹਿਬ: ਪਿੰਡ ਦੋਦਾਵਾਲੀ ਵਿੱਚ ਇੱਕ ਗ੍ਰੰਥੀ ਵੱਲੋਂ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਥੇ ਉਸ ਵੱਲੋਂ ਗੁਰਦੁਆਰਾ...
ਕੈਪਟਨ ਸਰਕਾਰ ਦਾ ਨਵਾਂ ਕਦਮ-ਵਿਧਾਇਕਾਂ ਦੇ ਪੁੱਤਰਾਂ ਤੋਂ ਬਾਅਦ ਹੁਣ ਮੰਤਰੀ ਦੇ ਦਾਮਾਦ ਨੂੰ ਸਰਕਾਰੀ ਨੌਕਰੀ ਦੇਣ ਦੀ ਤਿਆਰੀ
Sep 17, 2021 3:07 pm
ਮੁੱਖ ਮੰਤਰੀ ਵੱਲੋਂ ਅੱਜ ਪੰਜਾਬ ਕੈਬਨਿਟ ਦੀ ਵਰਚੁਅਲ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿਚ ਰਾਮਪੁਰਾ ਫੂਲ ਤੋਂ ਵਿਧਾਇਕ ਅਤੇ ਪੰਜਾਬ...
ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ ‘ਤੇ CM ਕੈਪਟਨ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਨਾਲ ਗੱਲ ਕਰਕੇ ਹੱਲ ਕੱਢਣ ਦੀ ਦਿੱਤੀ ਸਲਾਹ
Sep 17, 2021 2:36 pm
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਇਸ ‘ਤੇ, ਪੰਜਾਬ ਦੇ ਮੁੱਖ ਮੰਤਰੀ ਕੈਪਟਨ...
CM ਕੈਪਟਨ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਲਗਾਇਆ ‘No Farmers, No Food’ ਦਾ ਬੈਚ
Sep 17, 2021 1:40 pm
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ‘No Farmers, No Food’ ਦਾ ਬੈਚ ਲਗਾਇਆ । ਮੁੱਖ...
ਰਾਣਾ ਸੋਢੀ ਤੇ ਭਾਰਤ ਭੂਸ਼ਣ ਆਸ਼ੂ ਵੱਲੋਂ ਜਨਪਥ ਹੈਲੀਪੈਡ ਦਾ ਉਦਘਾਟਨ ਅੱਜ
Sep 17, 2021 1:12 pm
ਲੁਧਿਆਣਾ : ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਭਾਰਤ ਭੂਸ਼ਣ ਆਸ਼ੂ ਅੱਜ ਸਵੇਰੇ 11:45 ਵਜੇ ਆਤਮ ਵੱਲਭ, ਜਨਪਥ ਅਸਟੇਟ, ਸਿੱਧਵਾਂ...
ਅਟਾਰੀ ਵਾਹਗਾ ਬਾਰਡਰ ‘ਤੇ ਰੈਗੂਲਰ ਰਿਟ੍ਰੀਟ ਸੈਰੇਮਨੀ ਅੱਜ ਤੋਂ ਸ਼ੁਰੂ
Sep 17, 2021 12:54 pm
ਅੰਮ੍ਰਿਤਸਰ : ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਸਰਹੱਦ ‘ਤੇ ਰਿਟ੍ਰੇਟ ਸੈਰੇਮਨੀ ਅੱਜ ਤੋਂ ਸ਼ੁਰੂ ਹੋਵੇਗੀ। ਅੱਜ ਸਾਂਝੀ ਚੈੱਕ ਪੋਸਟ...
BJP ਲੀਡਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨੇ ‘ਤੇ ਬੈਠੇ ਕਿਸਾਨ ਦੀ ਹੋਈ ਮੌਤ
Sep 17, 2021 12:27 pm
ਅੰਮ੍ਰਿਤਸਰ : ਕਿਸਾਨੀ ਅੰਦੋਲਨ ਨਾਲ ਜੁੜੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਨੇਤਾ ਸ਼ਵੇਕ ਮਲਿਕ ਦੇ ਘਰ ਦੇ...
ED ਵੱਲੋਂ ਪੰਜਾਬ ‘ਚ ਜਲੰਧਰ ਸਣੇ 5 ਸ਼ਹਿਰਾਂ ‘ਚ ਛਾਪੇ, 3.88 ਕਰੋੜ ਦੀ ਭਾਰਤੀ ਤੇ ਵਿਦੇਸ਼ੀ ਮੁਦਰਾ ਕੀਤੀ ਬਰਾਮਦ
Sep 17, 2021 11:57 am
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੀਆਂ ਚਾਰ ਕੰਪਨੀਆਂ ਦੇ ਦਫਤਰ ਅਤੇ ਰਿਹਾਇਸ਼ੀ ਇਮਾਰਤਾਂ ‘ਤੇ ਕਾਰਵਾਈ ਕੀਤੀ ਹੈ। ਪੰਜ...
ਅਕਾਲੀ ਵਰਕਰਾਂ ਨੂੰ ਰੋਕਣ ਲਈ ਦਿੱਲੀ ‘ਚ ਭਾਰੀ ਪੁਲਿਸ ਫੋਰਸ ਤਾਇਨਾਤ , ਧਾਰਾ 144 ਲਾਗੂ
Sep 17, 2021 11:29 am
ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸ਼੍ਰੋਮਣੀ ਅਕਾਲੀ ਦਲ ਅੱਜ ਕਾਲਾ ਦਿਵਸ ਮਨਾਏਗਾ। ਇਸ ਨੂੰ ‘ਬਲੈਕ ਫਰਾਈਡੇ ਪ੍ਰੋਟੈਸਟ ਡੇ’ ਦਾ...
ਹਰਸਿਮਰਤ ਬਾਦਲ ਨੇ ਅਕਾਲੀ ਵਰਕਰਾਂ ਨੂੰ ਦਿੱਲੀ ਪੁਲਿਸ ਵੱਲੋਂ ਬਾਰਡਰ ‘ਤੇ ਰੋਕੇ ਜਾਣ ਦੀ ਕੀਤੀ ਨਿਖੇਧੀ, ਟਵੀਟ ਕਰ ਕਹੀ ਇਹ ਗੱਲ
Sep 17, 2021 10:54 am
ਤਿੰਨ ਨਵੇਂ ਖੇਤੀਬਾੜੀ ਕਾਨੂੰਨ ਲਾਗੂ ਹੋਏ ਨੂੰ ਪੂਰਾ ਸਾਲ ਹੋ ਗਿਆ ਹੈ। ਇਸ ਲਈ ਇਸ ਮੌਕੇ ਦਾ ਵਿਰੋਧ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੱਜ ਕਾਲਾ...
ਸਾਬਕਾ DGP ਸੁਮੇਧ ਸੈਣੀ ਦੀ ਮਾਣਹਾਨੀ ਪਟੀਸ਼ਨ ‘ਤੇ ਸੁਣਵਾਈ ਫਿਰ ਮੁਲਤਵੀ
Sep 17, 2021 10:33 am
ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਚੀਫ ਵਿਜੀਲੈਂਸ ਅਧਿਕਾਰੀ ਬੀਕੇ ਉੱਪਲ ਅਤੇ ਹੋਰਨਾਂ ਵਿਰੁੱਧ ਹਾਈ ਕੋਰਟ ਦੇ ਹੁਕਮਾਂ...
ਭਾਰਤ ਪਾਕਿ ਸਰਹੱਦ ‘ਤੇ ਫਿਰ ਤੋਂ ਦਿਖਿਆ ਡ੍ਰੋਨ, BSF ਨੇ ਫਾਇਰਿੰਗ ਕਰ ਭਜਾਇਆ
Sep 17, 2021 9:59 am
ਭਾਰਤ ਪਾਕਿ ਸਰਹੱਦ ‘ਤੇ ਡਰੋਨ ਦੀ ਹਿਲਜੁਲ ਰੁਕਣ ਦਾ ਨਾਂ ਨਹੀਂ ਲੈ ਰਹੀ ਜਿੱਥੇ ਬੀਤੇ ਦਿਨੀਂ ਡੀਜੀਪੀ ਪੰਜਾਬ ਵਲੋਂ ਅਜਨਾਲਾ ਦੇ ਪੈਟਰੋਲ...
ਪੰਜਾਬ ਕਾਂਗਰਸ ਵਿਚਲੇ ਕਲੇਸ਼ ਦਰਮਿਆਨ ਕੈਪਟਨ ਨੇ ਅੱਜ ਬੁਲਾਈ ਕੈਬਨਿਟ ਦੀ ਬੈਠਕ
Sep 17, 2021 9:33 am
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ ਪੰਜਾਬ ਕਾਂਗਰਸ ਵਿੱਚ ਕਲੇਸ਼ ਦਰਮਿਆਨ ਹੋਣ ਜਾ ਰਹੀ ਹੈ। ਇਹ ਖੁਲਾਸਾ ਹੋਇਆ ਕਿ 40 ਕਾਂਗਰਸੀ ਵਿਧਾਇਕਾਂ...
ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ ਦੀ ਘਟਨਾ ਤੋਂ ਬਾਅਦ ਡੇਰਾ ਸੱਚਾ ਸੌਦਾ ਨੇ ਦਿੱਤਾ ਵੱਡਾ ਬਿਆਨ
Sep 16, 2021 11:54 pm
ਸਿਰਸਾ : ਡੇਰਾ ਸੱਚਾ ਸੌਦਾ ਵੱਲੋਂ ਬੇਅਦਬੀ ਮਾਮਲਿਆਂ ਨੂੰ ਲੈ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਡੇਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ...
ਖਤਰਾ ਅਜੇ ਟਲਿਆ ਨਹੀਂ : ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਪੰਜਾਬ ‘ਚ ਸੀਰੀਅਲ ਬਲਾਸਟ ਦੀ ਸਾਜ਼ਿਸ਼
Sep 16, 2021 11:33 pm
ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ ਦੇ ਹੱਥ ਹੈਰਾਨ ਕਰਨ ਵਾਲੀ...
ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਨੇ ਖੋਲ੍ਹਿਆ SSP ਖਿਲਾਫ ਮੋਰਚਾ, ਲਾਏ ਵੱਡੇ ਦੋਸ਼
Sep 16, 2021 11:06 pm
ਨਵਾਂਸ਼ਹਿਰ : ਵਿਧਾਇਕ ਅੰਗਦ ਸਿੰਘ ਨੇ ਐਸਐਸਪੀ ਨਵਾਂਸ਼ਹਿਰ ਹਰਮਨਬੀਰ ਸਿੰਘ ਗਿੱਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ...
ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਏਂਟ ਦੀ ਪਛਾਣ ਲਈ ਜੀਨੋਮ ਫੈਸਿਲਟੀ ਸ਼ੁਰੂ : ਬਲਬੀਰ ਸਿੱਧੂ
Sep 16, 2021 10:45 pm
ਚੰਡੀਗੜ੍ਹ: ਪੰਜਾਬ ਸਰਕਾਰ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਵਾਇਰਸ ਰਿਸਰਚ ਡਾਇਗਨੋਸਟਿਕ ਲੈਬ (ਚਾਲੂ) ਸਰਕਾਰੀ ਮੈਡੀਕਲ...
ਜੁਡੀਸ਼ੀਅਲ ਸਰਵਿਸ ‘ਚ ਅਨੁਸੂਚਿਤ ਜਾਤੀ ਦੇ ਜੱਜਾਂ/ਅਧਿਕਾਰੀਆਂ ਨੂੰ ਤੁਰੰਤ ਮਿਲੇ ਰਾਖਵਾਂਕਰਨ- ਪੰਜਾਬ ਸਰਕਾਰ ਨੂੰ ਹਿਦਾਇਤਾਂ ਜਾਰੀ
Sep 16, 2021 10:08 pm
ਚੰਡੀਗੜ੍ਹ : ਪੰਜਾਬ ਦੀਆਂ ਅਦਾਲਤਾਂ ਵਿੱਚ ਨੌਕਰੀ ਕਰਦੇ ਅਨੁਸੂਚਿਤ ਜਾਤੀ ਨਾਲ ਸਬੰਧਤ ਜੁਡੀਸ਼ੀਅਲ ਆਫਿਸਰਜ਼/ਕਾਨੂੰਨੀ ਅਧਿਕਾਰੀਆਂ ਅਤੇ...
ਪੰਜਾਬ ‘ਚ 100 ਫੀਸਦੀ ਕੋਰੋਨਾ ਟੀਕਾਕਰਨ ਵਾਲਾ ਪਹਿਲਾ ਸ਼ਹਿਰ ਬਣਿਆ ਪੱਟੀ
Sep 16, 2021 9:11 pm
ਤਰਨ ਤਾਰਨ: ਪੰਜਾਬ ਵਿੱਚ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਜ਼ੋਰਾਂ -ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਦਾ ਇੱਕ ਅਜਿਹਾ ਸ਼ਹਿਰ...
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤ ਚੋਣ ਕਮਿਸ਼ਨ ਨੇ ਕੀਤੀ CEO/DEOs ਨਾਲ ਮੀਟਿੰਗ
Sep 16, 2021 8:39 pm
ਚੰਡੀਗੜ੍ਹ : ਪੰਜਾਬ ਰਾਜ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਪ੍ਰੋਟੋਕੋਲ ਅਤੇ...
ਪੰਜਾਬ ਦੇ ਇੱਕ IAS ਤੇ ਦੋ PCS ਅਧਿਕਾਰੀਆਂ ਦਾ ਹੋਇਆ ਤਬਾਦਲਾ
Sep 16, 2021 8:08 pm
ਪੰਜਾਬ ਸਰਕਾਰ ਵੱਲੋਂ ਹੇਠਾਂ ਦਿੱਤੇ ਗਏ ਇੱਕ ਆਈਏਐੱਸ ਤੇ ਦੋ ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ...
ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਚੁੱਕੇ ਅਹਿਮ ਕਦਮ
Sep 16, 2021 7:32 pm
ਚੰਡੀਗੜ੍ਹ : ਪੰਜਾਬ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਕੁੱਤਿਆਂ ਵੱਲੋਂ ਵੱਢੇ ਜਾਣ ਦੀਆਂ ਘਟਨਾਵਾਂ ਆਮ ਵੇਖਣ-ਸੁਣਨ...
ਵਿਰਾਟ ਕੋਹਲੀ ਨੇ ਛੱਡੀ ਕਪਤਾਨੀ, ਇਸ ਖਿਡਾਰੀ ਨੂੰ ਕੈਪਟਨ ਬਣਾਉਣ ਦਾ ਦਿੱਤਾ ਸੁਝਾਅ
Sep 16, 2021 6:50 pm
ਨਵੀਂ ਦਿੱਲੀ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ...
ਵਿਦਿਆਰਥੀਆਂ ਲਈ ਅਹਿਮ ਖਬਰ :ਮੈਰੀਟੋਰੀਅਸ ਸਕੂਲਾਂ ‘ਚ ਦਾਖਲੇ ਲਈ ਇਮਤਿਹਾਨ ਦੀ ਤਰੀਕ ਦਾ ਐਲਾਨ
Sep 16, 2021 6:34 pm
ਚੰਡੀਗੜ੍ਹ : ਪੰਜਾਬ ਵਿੱਚ ਮੈਰੀਟੋਰੀਅਸ ਸਕੂਲਾਂ ਵਿੱਚ 9ਵੀਂ ਤੋਂ 12ਵੀਂ ਜਮਾਤਾਂ ਵਿੱਚ ਦਾਖਲੇ ਵਾਸਤੇ ਇਮਤਿਹਾਨ 3 ਅਕਤੂਬਰ ਨੂੰ ਲਏ ਜਾਣਗੇ।...
ਪੰਜਾਬ ਕਾਂਗਰਸ ਦਾ ਕਲੇਸ਼- 40 ਵਿਧਾਇਕਾਂ ਨੇ ਮੁੜ ਲਿਖੀ ਹਾਈਕਮਾਨ ਨੂੰ ਚਿੱਠੀ
Sep 16, 2021 6:07 pm
ਪੰਜਾਬ ਕਾਂਗਰਸ ਵਿੱਚ ਮਤਭੇਦ ਮੁੜ ਤੋਂ ਵਧ ਗਏ ਹਨ। ਹੁਣ ਕਾਂਗਰਸ ਦੇ 40 ਵਿਧਾਇਕਾਂ ਨੇ ਕਾਂਗਰਸ ਹਾਈਕਮਾਨ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ...
ਬਸਪਾ ਪ੍ਰਧਾਨ ਨਾਲ ਸਿੱਖਿਆ ਮਹਿਕਮੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁਲਾਕਾਤ, ਮੰਗਾਂ ਮੰਨੇ ਜਾਣ ਦਾ ਦਿੱਤਾ ਭਰੋਸਾ
Sep 16, 2021 5:18 pm
ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਹਾਜ਼ਰੀ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੀਟਿੰਗਾਂ...
ਅਜਨਾਲਾ ਤੇਲ ਟੈਂਕਰ ਧਮਾਕਾ ਮਾਮਲਾ : ਗ੍ਰਿਫਤਾਰ ਅੱਤਵਾਦੀਆਂ ਨੂੰ ਭੇਜਿਆ 4 ਦਿਨਾਂ ਦੇ ਰਿਮਾਂਡ ‘ਤੇ
Sep 16, 2021 4:57 pm
ਅਜਨਾਲਾ ਪੁਲਿਸ ਨੇ ਤੇਲ ਟੈਂਕਰ ਧਮਾਕੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਕੇਸ ਵਿੱਚ ਨਾਮਜ਼ਦ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ...
ਸੋਸ਼ਲ ਮੀਡੀਆ ‘ਤੇ ਆਪਣੀ ਫੋਟੋ ਸ਼ੇਅਰ ਕਰਕੇ ਕਸੂਤੇ ਫਸੇ ਸੰਤੋਖ ਚੌਧਰੀ, ਹਿੰਦੂ ਸੰਗਠਨਾਂ ਨੇ ਖੋਲ੍ਹਿਆ ਕਾਂਗਰਸੀ MP ਖਿਲਾਫ ਮੋਰਚਾ
Sep 16, 2021 4:29 pm
ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਵਿਵਾਦਾਂ ਵਿੱਚ ਘਿਰ ਗਏ ਹਨ। ਉਹ ਕੁਝ ਦਿਨ ਪਹਿਲਾਂ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ...
ਕਿਸਾਨਾਂ ਨੇ BJP ਲੀਡਰ ਕਾਹਲੋਂ ਦੇ ਘਰ ਦੀਆਂ ਕੰਧਾਂ, ਛੱਤਾਂ ‘ਤੇ ਮਲਿਆ ਗੋਹਾ
Sep 16, 2021 11:18 am
ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਿੰਦਰ ਸਿੰਘ ਕਾਹਲੋਂ ਨੂੰ ਇੱਕ ਸਮਾਰੋਹ ਵਿੱਚ ਕਿਸਾਨਾਂ ਦੇ ਖਿਲਾਫ ਬਿਆਨ ਤੋਂ ਦੇਰ ਰਾਤ ਕਿਸਾਨਾਂ...
Breaking : ਹਾਈ ਅਲਰਟ ਦੇ ਕੁਝ ਘੰਟਿਆਂ ਬਾਅਦ ਫਾਜ਼ਿਲਕਾ ‘ਚ ਧਮਾਕਾ, ਬਾਈਕ ਸਵਾਰ ਨੌਜਵਾਨ ਦੇ ਉੇਡੇ ਚੀਥੜੇ, ਦੂਜਾ ਗੰਭੀਰ ਜ਼ਖਮੀ
Sep 15, 2021 11:58 pm
ਅਜੇ ਕੁਝ ਦੇਰ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਤੇ ਸ਼ਾਮ ਨੂੰ ਫਾਜ਼ਿਲਕਾ...
ਪੰਜਾਬ ਛੇਤੀ ਹੀ ਇੱਕ ਹੋਰ ਮੈਗਾ ਭਰਤੀ ਮੁਹਿੰਮ ਕਰੇਗਾ ਸ਼ੁਰੂ : ਸੀ.ਐਸ
Sep 15, 2021 11:28 pm
ਚੰਡੀਗੜ੍ਹ : ਸੂਬੇ ਦੇ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮੀਲ ਪੱਥਰ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ...
ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ ਟੂਰਨਾਮੈਂਟਾਂ ਲਈ ਚੋਣ ਟਰਾਇਲ ਮੋਹਾਲੀ ਵਿਖੇ 16 ਸਤੰਬਰ ਨੂੰ
Sep 15, 2021 11:03 pm
ਚੰਡੀਗੜ੍ਹ : ਹਰਿਆਣਾ ਵਿਖੇ 20 ਤੋਂ 24 ਸਤੰਬਰ, 2021 ਤੱਕ ਹੋਣ ਵਾਲੇ ਆਲ ਇੰਡੀਆ ਸਿਵਲ ਸਰਵਿਸਿਜ਼ ਵਾਲੀਬਾਲ ਟੂਰਨਾਮੈਂਟ (ਪੁਰਸ਼/ਮਹਿਲਾ) ਲਈ ਪੰਜਾਬ...
ਕਿਸਾਨਾਂ ਖਿਲਾਫ ਬਿਆਨ ਦੇ ਕੇ ਕਸੂਤੇ ਫਸੇ ਭਾਜਪਾ ਨੇਤਾ ਕਾਹਲੋਂ, ਜਲੰਧਰ ‘ਚ ਘੇਰੀ ਰਿਹਾਇਸ਼
Sep 15, 2021 10:25 pm
ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਨੇਤਾ ਹਰਿੰਦਰ ਸਿੰਘ ਕਾਹਲੋਂ ਨੂੰ ਇੱਕ ਸਮਾਰੋਹ ਵਿੱਚ ਕਿਸਾਨਾਂ ਦੇ ਖਿਲਾਫ ਬਿਆਨ ਦੇਣਾ ਮਹਿੰਗਾ ਪੈ ਰਿਹਾ...
ਜਲੰਧਰ : ਦਿਨ-ਦਿਹਾੜੇ ਘਰ ਦੇ ਬਾਹਰ ਖੜ੍ਹੀ ਔਰਤ ‘ਤੇ ਲੁਟੇਰੇ ਨੇ ਚਾਕੂਆਂ ਨਾਲ ਕੀਤਾ ਹਮਲਾ, ਹੋਈ ਗੰਭੀਰ ਜ਼ਖਮੀ
Sep 15, 2021 10:00 pm
ਜਲੰਧਰ ਵਿਚ ਬੇਖੌਫ ਲੁਟੇਰਿਆਂ ਤੇ ਸਨੈਚਰਾਂ ਨੇ ਹੁਣ ਔਰਤਾਂ ਦਾ ਘਰ ਦੇ ਬਾਹਰ ਖੜ੍ਹਾ ਹੋਣਾ ਵੀ ਮੁਸ਼ਕਲ ਕਰ ਦਿੱਤਾ ਹੈ। ਦੇ ਦਿਉਲ ਨਗਰ ਵਿੱਚ...
ਸਿਕੰਦਰ ਸਿੰਘ ਮਲੂਕਾ ਨੇ ਧਨਖੜ ਤੇ ਵਿੱਜ ਨੂੰ ਲਿਆ ਆੜੇ ਹੱਥੀਂ, ਕਿਹਾ ਕਿ ਸ਼ਾਂਤੀਪੂਰਨ ਅੰਦੋਲਨ ਨੂੰ ਕੁਚਲਣ ਦਾ ਯਤਨ ਕਰਨ ਨਾਲੋਂ ਮਸਲੇ ਹੱਲ ਕਰੋ
Sep 15, 2021 9:18 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਰਿਆਣਾ ਭਾਜਪਾ ਅਤੇ ਇਸਦੀ ਸਰਕਾਰ ਵੱਲੋਂ ਕਿਸਾਨ ਅੰਦੋਲਨ ’ਤੇ ਨਸ਼ਿਆਂ ਦੇ ਸੇਵਨ ਨੂੰ ਉਤਸ਼ਾਹਿਤ ਕਰ...
ਅੰਗਹੀਣ ਵਿਅਕਤੀਆਂ ਲਈ ਸਟੇਟ ਕਮਿਸ਼ਨਰ ਨੇ ਸ਼ਿਕਾਇਤਾਂ ਦੀ ਸੁਣਵਾਈ ‘ਚ ਤੇਜ਼ੀ ਲਈ ਵਿਸ਼ੇਸ਼ ਅਦਾਲਤ ਲਗਾਈ
Sep 15, 2021 8:32 pm
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨਾਂ ਲਈ ਸਰਕਾਰੀ ਨੌਕਰੀਆਂ ਤੇ ਤਰੱਕੀਆਂ ਵਿੱਚ 4 ਫ਼ੀਸਦੀ ਰਾਖਵਾਂਕਰਨ ਯਕੀਨੀ ਬਣਾਉਣ ਅਤੇ...
‘ਕਿਸਾਨ ਸਾਡੇ ਅੰਨਦਾਤਾ ਹਨ, ਜੋ ਵੀ ਉਨ੍ਹਾਂ ਨਾਲ ਹੋ ਰਿਹਾ ਹੈ ਉਹ ਨਹੀਂ ਹੋਣਾ ਚਾਹੀਦਾ’ : ਰਾਜ ਬੱਬਰ
Sep 15, 2021 7:56 pm
ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ...
ਕੈਪਟਨ ਵੱਲੋਂ ਸੂਬੇ ‘ਚ ਹਾਈ ਅਲਰਟ ਦੇ ਹੁਕਮ, ਪੁਲਿਸ ਨੇ ਟਿਫਿਨ ਬੰਬ ਮਾਮਲੇ ‘ਚ 4 ਹੋਰ ਲੋਕਾਂ ਨੂੰ ਕੀਤਾ ਗ੍ਰਿਫਤਾਰ
Sep 15, 2021 7:33 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਆਈਈਡੀ ਟਿਫਿਨ ਬੰਬ ਨਾਲ ਤੇਲ ਦੇ ਟੈਂਕਰ ਨੂੰ ਉਡਾਉਣ ਦੀ...
ਅਕਾਲੀ ਦਲ ਦੀ ਸਿੱਧੂ ਨੂੰ ਚੁਣੌਤੀ, 2017 ਦਾ ਸੋਧਿਆ ਹੋਇਆ APMC ਐਕਟ ਰੱਦ ਕਰਵਾਉਣ ਦੀ ਕਰਨ ਹਿੰਮਤ
Sep 15, 2021 6:57 pm
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ ਪੁਰਾਣੇ ਮੁੱਦਿਆਂ ਨੂੰ ਉਭਾਰ ਕੇ...
ਲੁਧਿਆਣਾ: DC ਨੇ SRS ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ‘ਚ ਤੀਜੇ ਰੋਜ਼ਗਾਰ ਮੇਲੇ ਦਾ ਕੀਤਾ ਉਦਘਾਟਨ
Sep 15, 2021 6:35 pm
ਲੁਧਿਆਣਾ : ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਐਸਆਰਐਸ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼ ਵਿਖੇ ਤੀਜੇ...
ਸਿਮਰਜੀਤ ਬੈਂਸ ਖਿਲਾਫ ਦਰਜ ਮਾਮਲੇ ਦੀ ਜਾਂਚ ਲਈ ਸਰਕਾਰ ਨੇ ਬਣਾਈ SIT, 4 ਹਫਤਿਆਂ ‘ਚ ਦੇਵੇਗੀ ਜਵਾਬ
Sep 15, 2021 6:05 pm
ਆਤਮਨਗਰ, ਲੁਧਿਆਣਾ ਤੋਂ ਐਮ.ਐਲ.ਏ. ਸਿਮਰਜੀਤ ਸਿੰਘ ਬੈਂਸ ਖਿਲਾਫ ਬਲਾਤਕਾਰ ਦੇ ਮਾਮਲੇ ਵਿੱਚ ਐਫਆਈਆਰ ਦਰਜ ਪੰਜਾਬ ਸਰਕਾਰ ਨੇ ਜਾਂਚ ਲਈ...
ਖੰਨਾ ‘ਚ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ, ਪੁਲਿਸ ਕਰ ਰਹੀ ਹੈ ਜਾਂਚ
Sep 15, 2021 5:30 pm
ਖੰਨਾ ਵਿਚ ਦਿਨੋ-ਦਿਨ ਕ੍ਰਾਈਮ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਖੰਨਾ ਵਿਖੇ ਸੰਘਣੀ ਆਬਾਦੀ ਵਾਲੇ...
ਪੰਜਾਬ ਦੇ ਇਸ ਬੰਦੇ ਕੋਲ ਹੈ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੀ ਸਾਈਕਲ, 50 ਲੱਖ ਲੱਗ ਚੁੱਕੀ ਹੈ ਕੀਮਤ, ਪੜ੍ਹੋ ਕੀ ਹੈ ਖਾਸ
Sep 15, 2021 5:07 pm
ਸਾਈਕਲ ਦੇ ਕਈ ਰੂਪ ਲੋਕਾਂ ਨੇ ਦੇਖੇ ਹਨ ਜਿਵੇਂ ਗੀਅਰ ਵਾਲੀ ਸਾਈਕਿਲ, ਰੇਸਰ ਸਾਈਕਿਲ, ਘਰੇਲੂ ਸਾਈਕਲ ਪਰ ਲੱਕੜ ਦੀ ਸਾਈਕਲ ਉਹ ਵੀ 100 ਸਾਲ...
ਬੀਬੀ ਜਗੀਰ ਕੌਰ ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੀ ਕੀਤੀ ਨਿੰਦਾ, ਕਿਹਾ-ਮੁਲਜ਼ਮ ਨੂੰ UAPA ਤਹਿਤ ਮਿਲੇ ਸਖਤ ਸਜ਼ਾ
Sep 15, 2021 4:58 pm
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਖੀ ਬੀਬੀ ਜਗੀਰ ਕੌਰ ਨੇ ਸ੍ਰੀ ਕੇਸ਼ਗੜ੍ਹ ਸਾਹਿਬ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦਰਅਸਲ,...
ਜ਼ੀਰਕਪੁਰ ‘ਚ ਖੁੱਲ੍ਹਿਆ ਟ੍ਰਾਈਸਿਟੀ ਦਾ ਪਹਿਲਾ ‘ਫਲਾਈ ਡਾਈਨਿੰਗ ਰੈਸਟੋਰੈਂਟ’, ਮੂਵਿੰਗ ਟੇਬਲ ‘ਤੇ ਲਓ ਲੰਚ ਤੇ ਡਿਨਰ ਦਾ ਮਜ਼ਾ
Sep 15, 2021 4:37 pm
ਚੰਡੀਗੜ੍ਹ : ਪੰਚਕੂਲਾ , ਚੰਡੀਗੜ੍ਹ, ਅਤੇ ਮੋਹਾਲੀ ਟ੍ਰਾਈਸਿਟੀ ਦਾ ਪਹਿਲਾ ਫਲਾਈ ਡਾਇਨਿੰਗ ਰੈਸਟੋਰੈਂਟ ਹੁਣ ਜ਼ੀਰਕਪੁਰ ਵਿੱਚ ਖੁੱਲ੍ਹ ਗਿਆ...
ਪੰਜਾਬ ‘ਚ ਮਾਹੌਲ ਵਿਗਾੜਣ ਦੀ ਸਾਜ਼ਿਸ਼- ਸਮਰਾਲਾ ‘ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ
Sep 15, 2021 4:33 pm
ਸਮਰਾਲਾ: ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਦਰਅਸਲ, ਕੁਝ ਸ਼ਰਾਰਤੀ ਅਨਸਰਾਂ ਨੇ ਸਮਰਾਲਾ ਦੇ ਬਘੌਰ...
ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਨੂੰ ਮਿਲੇ ਬਸਪਾ ਪ੍ਰਧਾਨ- ਸੱਤਾ ਬਣਨ ‘ਤੇ ਮੁਸ਼ਕਲਾਂ ਤੇ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
Sep 15, 2021 4:20 pm
ਫਗਵਾੜਾ : ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਦੇ ਵੱਖ-ਵੱਖ ਕੇਡਰ ਨਾਲ ਹੋਈ ਮੀਟਿੰਗ ਦੌਰਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ...
ਜਲੰਧਰ ਦੇ ਫੁਟਬਾਲ ਚੌਂਕ ‘ਤੇ ਵੱਡੀ ਵਾਰਦਾਤ- ਗੈਂਗ ਨੇ ਜ਼ਬਰਦਸਤੀ ਔਰਤ ਨੂੰ ਕਾਰ ‘ਚ ਬਿਠਾ ਕੇ ਉਤਾਰੇ ਸੋਨੇ ਦੇ ਕੜੇ, ਅਗਲੇ ਚੌਂਕ ‘ਤੇ ਸੁੱਟਿਆ
Sep 15, 2021 3:35 pm
ਜਲੰਧਰ ਦੇ ਆਵਾਜਾਈ ਵਾਲੇ ਫੁੱਟਬਾਲ ਚੌਕ ‘ਤੇ ਦਿਨ-ਦਿਹਾੜੇ ਇਕ ਬਜ਼ੁਰਗ ਔਰਤ ਨੂੰ ਕਾਰ ਸਵਾਰ ਲੁਟੇਰਿਆਂ ਨੇ ਲੁੱਟ ਲਿਆ। ਲੁਟੇਰਿਆਂ ਨੇ ਉਸ...
ਤਖਤ ਸ੍ਰੀ ਕੇਸਗੜ੍ਹ ਸਾਹਿਬ ‘ਚ ਬੇਅਦਬੀ : ਦੋਸ਼ੀ ਕਾਬੂ, ਡੇਰਾ ਸਿਰਸਾ ਨਾਲ ਸੰਬੰਧ ਹੋਣ ਦੀ ਚਰਚਾ
Sep 15, 2021 2:29 pm
ਬਠਿੰਡਾ: ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਉਸ ਤੋਂ...
ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ- ਖੰਨਾ ਤੋਂ ਹਲਕਾ ਇੰਚਾਰਜ ਅਨਿਲ ਦੱਤ ਫੱਲੀ ਨੇ ਛੱਡੀ ਪਾਰਟੀ
Sep 15, 2021 1:58 pm
ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਖੰਨਾ ਤੋਂ ਸੀਨੀਅਰ ਆਗੂ ਅਨਿਲ ਦੱਤ ਫੱਲੀ ਨੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ...
ਕੋਟਕਪੂਰਾ ਫਾਇਰਿੰਗ ਦੇ ਮੁੱਖ ਦੋਸ਼ੀ ਪਰਮਰਾਜ ਉਮਰਾਨੰਗਲ ਨੂੰ ਅੱਤਵਾਦੀਆਂ ਤੋਂ ਖਤਰਾ- ਸੁਰੱਖਿਆ ਦੇਣ ਦੀਆਂ ਹਿਦਾਇਤਾਂ
Sep 15, 2021 1:34 pm
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਕੋਟਕਪੂਰਾ-ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੇ ਮੁੱਖ ਦੋਸ਼ੀ ਪੁਲਿਸ ਅਧਿਕਾਰੀ...
ਬਾਬਾ ਫਰੀਦ ਈਮਾਨਦਾਰੀ ਐਵਾਰਡ ਮਿਲੇਗਾ IAS ਕੁਮਾਰ ਸੌਰਭ ਰਾਜ ਨੂੰ
Sep 15, 2021 1:05 pm
ਗੁਰੂਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਸੁਸਾਇਟੀ ਅਤੇ ਟਿੱਲਾ ਬਾਬਾ ਫਰੀਦ ਦੇ ਪ੍ਰਧਾਨ ਇੰਦਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਪਿਛਲੇ ਸਾਲਾਂ...
ਕਿਸਾਨ ਅੰਦੋਲਨ ਦੇ ਬਿਆਨ ‘ਤੇ ਬੁਰੇ ਫਸੇ ਕੈਪਟਨ : ਹਰਿਆਣਾ ਤੱਕ ਘੇਰਿਆ ਵਿਰੋਧੀ ਪਾਰਟੀਆਂ ਨੇ, ਪੰਚਕੂਲਾ ‘ਚ ਭਾਜਪਾਈਆਂ ਨੇ ਸਾੜੇ ਪੁਤਲੇ
Sep 15, 2021 12:34 pm
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕਿਸਾਨ ਅੰਦੋਲਨ ਨਾ ਕਰਨ ਦੇ ਬਿਆਨ ਦਾ ਮੁੱਦਾ ਕਾਫੀ ਭਖ ਗਿਆ ਹੈ। ਜਿਥੇ...
‘ਕਿਸਾਨਾਂ ਨੂੰ ਡੰਡੇ ਮਾਰਨ’ ਵਾਲੇ ਬਿਆਨ ‘ਤੇ ਭਾਜਪਾ ਆਗੂ ਨੂੰ ਕਿਸਾਨ ਮੋਰਚੇ ਦਾ ਕਰਾਰਾ ਜਵਾਬ- ਰਾਜੇਵਾਲ ਨੇ ਕਿਹਾ- ਬਕਵਾਸ ਕੀਤੀ ਤਾਂ…
Sep 15, 2021 12:07 pm
ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਸੂਬਾਈ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦੀ ਅੰਦੋਲਨਕਾਰੀ ਕਿਸਾਨਾਂ ਬਾਰੇ ਟਿੱਪਣੀ ਨਾਲ ਮਾਮਲਾ...
ਅੰਮ੍ਰਿਤਸਰ ‘ਚ ਹੁਣ ਔਰਤਾਂ ਨਾਲ ਛੇੜਖਾਨੀ ਕਰਨ ਵਾਲਿਆਂ ਦੀ ਖੈਰ ਨਹੀਂ! ਪੁਲਿਸ ਵੱਲੋਂ ‘ਸ਼ਕਤੀ ਟੀਮ’ ਦੀ ਸ਼ੁਰੂਆਤ
Sep 15, 2021 11:33 am
ਅੰਮ੍ਰਿਤਸਰ : ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਆਮ ਨਾਲੋਂ ਵੀ ਵੱਧ ਹੋ ਚੁੱਕੀਆਂ ਹਨ, ਜਿਸ ਕਰਕੇ ਕੁੜੀਆਂ ਤੇ ਔਰਤਾਂ ਨੂੰ ਬਹੁਤ ਹੀ...
ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ- ਮਿਲੀ ਅਗਾਊਂ ਜ਼ਮਾਨਤ
Sep 15, 2021 10:39 am
ਚੰਡੀਗੜ੍ਹ/ਜਲੰਧਰ : ਹਾਈ ਕੋਰਟ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਫਸੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡੀ...
ਜਲੰਧਰ ‘ਚ ਅੱਜ ਰਹੇਗੀ ਬੱਦਲਵਾਈ, ਹਲਕੀ ਕਿਣਮਿਣ ਹੋਣ ਦੇ ਵੀ ਆਸਾਰ
Sep 15, 2021 10:27 am
ਜਲੰਧਰ ‘ਚ ਬੁੱਧਵਾਰ ਨੂੰ ਵੀ ਆਸਮਾਨ ਵਿੱਚ ਬੱਦਲਵਾਈ ਰਹੇਗੀ ਅਤੇ ਕੁਝ ਥਾਵਾਂ ‘ਤੇ ਹਲਕੀ ਕਿਣਮਿਣ ਦੀ ਵੀ ਸੰਭਾਵਨਾ ਹੈ। ਬੁੱਧਵਾਰ ਨੂੰ...
9 ਮਹੀਨਿਆਂ ਬਾਅਦ ਨਰਮ ਪਏ ਕਿਸਾਨ- ਸਿੰਘੂ ਬਾਰਡਰ ‘ਤੇ ਹਾਈਵੇ ਦੀ ਇੱਕ ਸਾਈਡ ਕਰਨਗੇ ਖਾਲੀ
Sep 15, 2021 9:53 am
ਕਰਨਾਲ ਤੋਂ ਬਾਅਦ ਕਿਸਾਨਾਂ ਨੇ ਵੀ ਦਿੱਲੀ ਸਿੰਘੂ ਸਰਹੱਦ ‘ਤੇ ਆਪਣਾ ਰਵੱਈਆ ਨਰਮ ਕੀਤਾ ਹੈ। ਕਿਸਾਨਾਂ ਦੇ ਅੰਦੋਲਨ ਦੇ 9 ਮਹੀਨਿਆਂ ਬਾਅਦ...
ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ‘ਤੇ ਸੁਣਵਾਈ ਅੱਜ- ਜਲੰਧਰ ਸੈਸ਼ਨ ਕੋਰਟ ‘ਚ ਪਟੀਸ਼ਨ ਰੱਦ ਹੋਣ ‘ਤੇ ਪਹੁੰਚੇ ਸਨ ਹਾਈਕੋਰਟ
Sep 15, 2021 9:27 am
ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਸੋਮਵਾਰ...
ਹਰਿਆਣਾ ਦੇ ਨੌਜਵਾਨ ਨਾਲ ਝੂਠੇ ਵਿਆਹ ਤੋਂ ਬਾਅਦ ਲਾੜੀ ਨਕਦੀ ਤੇ ਗਹਿਣੇ ਲੈ ਕੇ ਭੱਜੀ
Sep 15, 2021 7:00 am
Marriage fraud case news: ਪਟਿਆਲਾ ਜ਼ਿਲ੍ਹੇ ਵਿੱਚ 9 ਵਿਆਹ ਕਰਕੇ ਨੌਜਵਾਨਾਂ ਨੂੰ ਲੁੱਟਣ ਵਾਲੀਆਂ ਦੋ ਲਾੜੀਆਂ ਦੇ ਗਿਰੋਹ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ...
ਹੌਂਡਾ ਸਿਟੀ ਕਾਰ ਵਿੱਚ ਤਸਕਰੀ, 1.93 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ 3 ਗ੍ਰਿਫਤਾਰ
Sep 15, 2021 6:00 am
Smuggling In Ludhiana news: ਦੂਜੇ ਸੂਬਿਆਂ ਤੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਦੀ ਸੀਆਈਏ -2 ਟੀਮ ਨੇ ਗ੍ਰਿਫ਼ਤਾਰ ਕੀਤਾ ਹੈ...
ਯਾਮੀ ਗੌਤਮ ਨੇ ਫਿਲਮ ‘Bhoot Police’ ‘ਚ ਆਪਣੇ ਕਿਰਦਾਰ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
Sep 15, 2021 5:00 am
Yami Gautam Bhoot Police: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਇਨ੍ਹੀਂ ਦਿਨੀਂ ਨਾ ਸਿਰਫ ਆਪਣੀ ਨਿੱਜੀ ਜ਼ਿੰਦਗੀ ਲਈ ਬਲਕਿ ਆਪਣੀ ਪੇਸ਼ੇਵਰ ਜ਼ਿੰਦਗੀ ਲਈ ਵੀ...
ਪੰਜਾਬ ਖੇਤੀਬਾੜੀ ਵਿਭਾਗ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਲਗਭਗ 31,000 ਮਸ਼ੀਨਾਂ ਨੂੰ ਦਿੱਤੀ ਮਨਜ਼ੂਰੀ
Sep 15, 2021 4:00 am
department of Agriculture Punjab: ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਿਸਾਨਾਂ, ਪ੍ਰਾਇਮਰੀ ਖੇਤੀਬਾੜੀ ਸਹਿਕਾਰਤਾਵਾਂ ਅਤੇ...
ਨੁਸਰਤ ਭਰੂਚਾ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਉੱਡੇ ਹੋਸ਼, ‘ਛੋਰੀ’ ਦੇ ਮੋਸ਼ਨ ਪੋਸਟਰ ‘ਚ ਨਜ਼ਰ ਆਇਆ ਡਰਾਉਣਾ ਅਵਤਾਰ
Sep 15, 2021 3:00 am
Chhori First Look out : ਐਮਾਜ਼ਾਨ ਪ੍ਰਾਈਮ ਵੀਡੀਓ ਨੇ ਅੱਜ ਆਪਣੀ ਆਉਣ ਵਾਲੀ ਡਰਾਉਣੀ ਫਿਲਮ ‘ਛੋਰੀ’ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਇਹ ਫਿਲਮ...
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣਗੇ ਫਰੀਸ਼ਿਪ ਕਾਰਡ
Sep 15, 2021 2:00 am
matric scholarship freeship card: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਸਰਕਾਰ ਦੁਆਰਾ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਵਿਦਿਆਰਥੀਆਂ...
ਫਰਦੀਨ ਖਾਨ 11 ਸਾਲਾਂ ਬਾਅਦ ਰਿਤੇਸ਼ ਦੇਸ਼ਮੁਖ ਨਾਲ ਕਰੇਗਾ ‘ਬਿਸਫੋਟ’, ਸੰਜੇ ਗੁਪਤਾ ਨੇ ਲਗਾਈ ਮੋਹਰ
Sep 15, 2021 1:02 am
fardeen khan comeback Bollywood: ਬਾਲੀਵੁੱਡ ਅਦਾਕਾਰ ਫਰਦੀਨ ਖਾਨ ਲੰਬੇ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ। ਖਬਰ ਹੈ ਕਿ ਉਹ ਸੰਜੇ ਗੁਪਤਾ ਦੀ ਫਿਲਮ...
MLA ਸਿਮਰਜੀਤ ਬੈਂਸ ਦੇ ਘਰ ਪੁਲਿਸ ਨੇ ਮਾਰਿਆ ਛਾਪਾ
Sep 14, 2021 11:56 pm
ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਇੱਕ ਔਰਤ ਨਾਲ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ, ਪੁਲਿਸ...
ਪੰਜਾਬ ਸਰਕਾਰ ਨੇ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਈ-ਲੈਬਜ਼ ਨੂੰ ਅਪਗ੍ਰੇਡ ਕਰਨ ਲਈ ਗ੍ਰਾਂਟ ਕੀਤੀ ਜਾਰੀ
Sep 14, 2021 11:22 pm
ਚੰਡੀਗੜ੍ਹ : ਵਿਦਿਆਰਥੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਕੰਪਿਊਟਰ ਸਿੱਖਿਆ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਨੇ ਹਾਈ ਅਤੇ ਸੀਨੀਅਰ...
ਜਲੰਧਰ ‘ਚ 3 ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਮੀਰਪੁਰ ਬੇਈਂ ਤੋਂ ਹੋਈ ਬਰਾਮਦ, ਦੋਸਤ ਹੀ ਨਿਕਲੇ ਕਾਤਲ
Sep 14, 2021 10:50 pm
ਜਲੰਧਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਹਰਦੀਪ ਬੰਟੀ ਦੀ ਹੱਤਿਆ ਕਰ ਦਿੱਤੀ ਗਈ ਹੈ। ਹਰਦੀਪ 11 ਸਤੰਬਰ ਤੋਂ ਲਾਪਤਾ ਸੀ। ਪਰਿਵਾਰ...
ਮੁੱਖ ਮੰਤਰੀ ਨੇ ਪੰਜਾਬ ਕੈਬਨਿਟ ਦੀ ਮੀਟਿੰਗ 17 ਸਤੰਬਰ ਨੂੰ ਬੁਲਾਈ
Sep 14, 2021 10:16 pm
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੈਬਨਿਟ ਦੀ ਮੀਟਿੰਗ 17 ਸਤੰਬਰ ਨੂੰ ਬੁਲਾਈ ਹੈ। ਇਹ ਬੈਠਕ ਵੀਡੀਓ ਕਾਨਫਰੰਸਿੰਗ ਦੁਆਰਾ ਕੀਤੀ...
ਮੋਹਾਲੀ ਏਅਰਪੋਰਟ ‘ਚ ਕਾਰਗੋ ਕੰਪਲੈਕਸ ਨਵੰਬਰ ਤੱਕ ਹੋ ਜਾਵੇਗਾ ਸ਼ੁਰੂ: ਵਿਨੀ ਮਹਾਜਨ
Sep 14, 2021 9:54 pm
ਚੰਡੀਗੜ੍ਹ: ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬਹੁ-ਉਡੀਕ ਵਾਲਾ ਕਾਰਗੋ ਕੰਪਲੈਕਸ ਇਸ ਨਵੰਬਰ ਤੱਕ ਚਾਲੂ ਹੋ ਜਾਵੇਗਾ ਜਦੋਂ ਕਿ...
ਅਕਾਲੀ ਦਲ ਦਾ ਕਾਂਗਰਸ ‘ਤੇ ਹਮਲਾ, ਮਜੀਠੀਆ ਬੋਲੇ- ਕੈਪਟਨ ਕਿਸਾਨ ਅੰਦੋਲਨ ਨੂੰ ਕਰ ਰਹੇ ਹਨ ਬਦਨਾਮ
Sep 14, 2021 8:54 pm
ਅੰਮ੍ਰਿਤਸਰ : ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਜਿਸ ਵਿਚ...
ਸਾਬਕਾ IAS ਸਤੀਸ਼ ਚੰਦਰਾ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦੇ ਚੇਅਰਮੈਨ ਨਿਯੁਕਤ
Sep 14, 2021 8:14 pm
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਬਕਾ ਆਈਏਐਸ ਅਧਿਕਾਰੀ ਸਤੀਸ਼ ਚੰਦਰ ਨੂੰ ਪੰਜਾਬ ਪੁਲਿਸ ਸ਼ਿਕਾਇਤ ਅਥਾਰਟੀ ਦਾ ਚੇਅਰਮੈਨ ਨਿਯੁਕਤ ਕੀਤਾ...
ਪੰਜਾਬ ਸਰਕਾਰ ਨੇ ਦੇਸ਼ ਲਈ ਫ਼ੌਜੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਮਹੀਨਾਵਾਰ ਭੱਤੇ ‘ਚ 80% ਦਾ ਕੀਤਾ ਵਾਧਾ
Sep 14, 2021 8:03 pm
ਚੰਡੀਗੜ੍ਹ : ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਬਾਹਰੀ ਹਮਲਾਵਰਤਾ ਅਤੇ ਅੰਦਰੂਨੀ ਝਗੜਿਆਂ ਤੋਂ ਬਚਾਉਣ ਲਈ ਉਨ੍ਹਾਂ ਦੇ ਅਥਾਹ ਯੋਗਦਾਨ ਅਤੇ...
ਪੰਜਾਬ ਵਿਧਾਨ ਸਭਾ ਚੋਣਾਂ ਲਈ 24,689 ਪੋਲਿੰਗ ਬੂਥ ਕਰੇਗਾ ਸਥਾਪਤ : CEO ਡਾ. ਰਾਜੂ
Sep 14, 2021 7:24 pm
ਚੰਡੀਗੜ੍ਹ: ਮੁੱਖ ਚੋਣ ਅਧਿਕਾਰੀ (ਸੀਈਓ), ਪੰਜਾਬ ਡਾ: ਕਰੁਣਾ ਰਾਜੂ ਨੇ ਅੱਜ ਇੱਥੇ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ...
ਆਮ ਆਦਮੀ ਪਾਰਟੀ ਨੇ ਵੱਖ-ਵੱਖ ਹਲਕਿਆਂ ਦੇ ਹਲਕਾ ਇੰਚਾਰਜ ਐਲਾਨੇ
Sep 14, 2021 6:56 pm
ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2022 ਲਈ ਸਰਗਰਮੀਆਂ ਜ਼ੋਰਾਂ ‘ਤੇ ਹਨ। ਅੱਜ ਪਾਰਟੀ ਨੇ ਵੱਖ-ਵੱਖ ਹਲਕਿਆਂ ਦੇ ਹਲਕਾ ਇੰਚਾਰਜਾਂ ਦਾ...
ਕੈਪਟਨ ਦਾ ਯੂ-ਟਰਨ, ਕਿਹਾ-ਕਿਸਾਨਾਂ ਵੱਲੋਂ ਪੰਜਾਬ ‘ਚ ਰੋਸ ਮੁਜ਼ਾਹਰੇ ਖਤਮ ਕਰਨ ਦੀ ਮੇਰੀ ਅਪੀਲ ਨੂੰ ਸਿਆਸੀ ਮੋੜ ਦੇਣਾ ਮੰਦਭਾਗਾ
Sep 14, 2021 6:14 pm
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਲੇ ਖੇਤ ਕਾਨੂੰਨਾਂ ਦੇ...
ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 5000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕੀਤਾ ਕਾਬੂ
Sep 14, 2021 5:46 pm
ਨਵਾਂਸ਼ਹਿਰ : ਵਿਜੀਲੈਂਸ ਵਿਭਾਗ ਨੇ ਇਕ ਕਾਨੂੰਗੋ/ ਪਟਵਾਰੀ ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ...
ਗੁਰਦਾਸਪੁਰ : ਟਰੱਕ ਤੇ ਬੱਸ ਦੀ ਹੋਈ ਟੱਕਰ, ਡਰਾਈਵਰ ਸਣੇ 11 ਲੋਕ ਗੰਭੀਰ ਜ਼ਖਮੀ
Sep 14, 2021 5:16 pm
ਮੰਗਲਵਾਰ ਦੁਪਹਿਰ ਨੂੰ ਇੱਥੇ ਸ਼੍ਰੀ ਹਰਗੋਬਿੰਦਪੁਰ ਜੀਟੀ ਰੋਡ ‘ਤੇ ਸਥਿਤ ਸੇਂਟ ਕਬੀਰ ਪਬਲਿਕ ਸਕੂਲ ਦੇ ਸਾਹਮਣੇ ਇੱਕ ਟਰੱਕ ਅਤੇ ਇੱਕ...
ਬੱਚਿਆਂ ਦੇ ਬਿਹਤਰ ਸਰੀਰਕ ਵਿਕਾਸ ਲਈ ਖੁਆਓ ਸਾਬੂਦਾਨਾ, ਇੰਝ ਕਰੋ ਡਾਇਟ ‘ਚ ਸ਼ਾਮਲ
Sep 14, 2021 4:58 pm
ਬੱਚੇ ਦੀ ਵਧਦੀ ਉਮਰ ਵਿੱਚ ਉਸ ਦੀ ਰੋਜ਼ਾਨਾ ਦੀ ਖੁਰਾਕ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਤਾਂ ਜੋ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਤੌਰ...
ਵੱਡੀ ਖਬਰ : ਰੋਡਵੇਜ਼ ਮੁਲਾਜ਼ਮਾਂ ਨੇ 14 ਦਿਨਾਂ ਲਈ ਹੜਤਾਲ ਲਈ ਵਾਪਸ
Sep 14, 2021 4:53 pm
ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਅੱਜ ਸਰਕਾਰ ਨਾਲ ਚੱਲ ਰਹੀ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿੱਚ ਮੁਲਾਜ਼ਮਾਂ...














