Nov 03

ਟੈਟੂ ਤੇ CCTV ਫੁਟੇਜ ਨੇ ਫੜਾਏ ਬਠਿੰਡਾ ਵਪਾਰੀ ਦੇ ਕਾਤ.ਲ, ਕਤ.ਲ ਕਰ ਬਾਈਤ ਤੋਂ ਭੱਜ ਗਏਸਨ ਮੋਹਾਲੀ

ਮੋਹਾਲੀ ਦੇ ਜ਼ੀਰਕਪੁਰ ‘ਚ ਪੁਲਿਸ ਅਤੇ 3 ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਸੂਤਰਾਂ ਮੁਤਾਬਕ...

ਸਰਕਾਰੀ ਬੱਸਾਂ ਕਰਾਉਣਗੀਆਂ ਧਾਰਮਿਕ ਸਥਾਨਾਂ ਦੇ ਦਰਸ਼ਨ, ਇਸੇ ਮਹੀਨੇ ਤੋਂ ਸ਼ੁਰੂ ਹੋਵੇਗੀ ਤੀਰਥਯਾਤਰਾ ਯੋਜਨਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦ ਹੀ ਸੂਬੇ ਅੰਦਰ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਪੈਪਸੂ ਰੋਡ...

ਦਿਲ ਦਹਿ.ਲਾਉਣ ਵਾਲੀ ਘਟਨਾ, ਇੱਕੋ ਹੀ ਪਰਿਵਾਰ ਦੇ 4 ਜੀਆਂ ਨੇ ਭਾਖੜਾ ਨਹਿਰ ‘ਚ ਮਾਰੀ ਛਾਲ

ਸਮਾਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ 4 ਮੈਂਬਰਾਂ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ।...

ਪਾਕਿਸਤਾਨ ‘ਚ ਵੱਡਾ ਧਮਾ.ਕਾ, ਖ਼ੈਬਰ ਪਖਤੂਨਖਵਾ ‘ਚ ਪੁਲਿਸ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਇਆ ਹੈ। ਅੱਤਵਾਦੀਆਂ ਨੇ ਖੈਬਰ ਪਖਤੂਨਖਵਾ ‘ਚ ਪੁਲਸ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ...

ਸਿੱਧੂ ਮੂਸੇਵਾਲਾ ‘ਤੇ ਬਣੇਗੀ ਫ਼ਿਲਮ, ਪਰਦੇ ‘ਤੇ ਵਿਖੇਗੀ ਸਿੰਗਿੰਗ ਕਰੀਅਰ ਤੋਂ ਮਰਡਰ ਮਿਸਟਰੀ ਤੱਕ ਪੂਰੀ ਸਟੋਰੀ

ਮੈਚਬਾਕਸ ਸ਼ਾਟਸ ਪ੍ਰੋਡਕਸ਼ਨ ਹਾਊਸ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ‘ਤੇ ਫਿਲਮ ਬਣਾਉਣ ਜਾ ਰਿਹਾ ਹੈ। ਉਸ ਨੇ ਮੂਸੇਵਾਲਾ ਦੇ...

ਮਾਨ ਸਰਕਾਰ ਵੱਲੋਂ ਸੁਪਰੀਮ ਕੋਰਟ ਪਹੁੰਚਣ ਮਗਰੋਂ ਰਾਜਪਾਲ ਦਾ ਯੂ-ਟਰਨ, 2 ਮਨੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

ਪੰਜਾਬ ਵਿੱਚ ਰਾਜਪਾਲ ਵੱਲੋਂ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦੇਣ ਅਤੇ ਸਦਨ ਵਿੱਚ ਪਾਸ ਕੀਤੇ...

ਜੇ ਤੁਹਾਡੇ ਕੋਲ ਅਜੇ ਵੀ ਪਏ ਹਨ 2000 ਦੇ ਨੋਟ ਤਾਂ ਪੜ੍ਹ ਲਓ ਜ਼ਰੂਰੀ ਖ਼ਬਰ

2 ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਆਰਬੀਆਈ ਦਫ਼ਤਰ ਦੇ ਬਾਹਰ...

ਜਲੰਧਰ : ਤੇਜ਼ ਰਫਤਾਰ ਮਰਸਿਡੀਜ਼ ਦਾ ਕਹਿ.ਰ, ਸਾਈਕਲ ਸਵਾਰ ਤੇ ਨੌਜਵਾਨ ਨੂੰ ਦਰੜਿਆ, ਗੱਡੀ ਦੇ ਏਅਰਬੈਗ ਖੁੱਲ੍ਹੇ

ਜਲੰਧਰ ‘ਚ ਇਕ ਬੇਕਾਬੂ ਮਰਸਡੀਜ਼ ਕਾਰ ਨੇ ਸਾਈਕਲ ਸਵਾਰ ਅਤੇ ਪੈਦਲ ਜਾ ਰਹੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 3 ਲੋਕ ਗੰਭੀਰ...

ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਲਈ ਖੁਸ਼ਖਬਰੀ, ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ ‘ਰਸਦ’

ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਖੁਸ਼ੀ ਦੀ ਖਬਰ ਹੈ। ਹੁਣ ਉਨ੍ਹਾਂ...

Reels ਬਨਾਉਣ ਵਾਲਿਆਂ ਲਈ Instagram ਲਿਆਇਆ ਨਵਾਂ ਫੀਚਰ, ਮਿਲੇਗਾ ਇਹ ਵਿਕਲਪ

ਇੰਸਟਾਗ੍ਰਾਮ ਰੀਲਜ਼ ਨਿਰਮਾਤਾਵਾਂ ਲਈ ਇੱਕ ਨਵਾਂ ਫੀਚਰ ਲਿਆ ਰਿਹਾ ਹੈ। ਕੰਪਨੀ ਦੇ ਸੀਈਓ ਐਡਮ ਮੋਸੇਰੀ ਨੇ ਆਪਣੇ ਇੰਸਟਾਗ੍ਰਾਮ ਚੈਨਲ ਰਾਹੀਂ...

PAU ਦੇ ਸਾਬਕਾ ਵਿਦਿਆਰਥੀ ਦੀ ਧੀ ਨੇ ਚਮਕਾਇਆ ਨਾਂਅ, ਟੋਰਾਂਟੋ ‘ਚ ਸਰਵੋਤਮ ਹਾਕੀ ਖਿਡਾਰੀ ਵਜੋਂ ਹੋਈ ਚੋਣ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਸਾਬਕਾ ਵਿਦਿਆਰਥੀ ਸਰਦਾਰ ਹਰਜਿੰਦਰ ਸਿੰਘ ਬਸਰਾ ਦੀ ਧੀ ਸ਼੍ਰੀਮਤੀ ਸਨੇਹਪ੍ਰੀਤ ਬਸਰਾ “2023...

ਹੁਸ਼ਿਆਰਪੁਰ ‘ਚ ਦਰੱਖਤ ਨਾਲ ਟਕਰਾਈ ਬੇਕਾਬੂ ਕਾਰ, ਹਾ.ਦਸੇ ‘ਚ ਪੁਲਿਸ ਮੁਲਾਜ਼ਮ ਦੀ ਹੋਈ ਮੌ.ਤ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਬੰਗਾ ਰੋਡ ‘ਤੇ ਪਿੰਡ ਫਤਿਹਪੁਰ ਕਲਾਂ ਵਿਖੇ ਸਥਿਤ ਗੁਰਦੁਆਰਾ ਬਾਬਾ ਮੱਟ ਜੀ ਦੇ ਅਸਥਾਨ ਨਜ਼ਦੀਕ ਦੇਰ ਰਾਤ...