Oct 29

ਛਿੰਝ ਮੇਲੇ ‘ਚ ਸਟੰਟ ਕਰਦਿਆਂ ਆਪਣੇ ਹੀ ਟਰੈਕਟਰ ਥੱਲੇ ਆਇਆ ਨੌਜ.ਵਾਨ, ਮੌ.ਕੇ ‘ਤੇ ਮੌ.ਤ

ਬਟਾਲਾ ਦੇ ਪਿੰਡ ਸਰਚੂਰ ਵਿੱਚ ਛਿੰਝ ਮੇਲੇ ਵਿੱਚ ਵੱਡਾ ਹਾਦਸਾ ਵਾਪਰ ਗਿਆ। ਸਟੰਟ ਕਰ ਰਹੇ ਸਟੰਟਮੈਨ ਸੁਖਮਨਦੀਪ ਸਿੰਘ ਦੀ ਟਰੈਕਟਰ ਦੀ ਲਪੇਟ...

BSF ਨੇ ਫਿਰ ਫੜਿਆ ਬਾਰਡਰ ਤੋਂ ਪਾਕਿਸਤਾਨੀ ਡਰੋਨ, ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ

ਐਤਵਾਰ ਸਵੇਰੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਪੰਜਾਬ ਦੇ ਤਰਨਤਾਰਨ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ ਵਾਰ...

ਮੰਤਰੀ ਮੀਤ ਹੇਅਰ ਦੀ ਅੱਜ ਮੰਗਣੀ, ਮੇਦਾਂਤਾ ‘ਚ ਰੇਡੀਓਲੋਜਿਸਟ ਹੈ ਡਾ. ਗੁਰਵੀਨ, ਭੁਪਿੰਦਰ ਬਾਜਵਾ ਦੀ ਵੱਡੀ ਧੀ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਅੱਜ ਮੇਰਠ ਵਿੱਚ ਮੰਗਣੀ ਕਰਨ ਜਾ ਰਹੇ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੇਰਠ ਦੀ ਧੀ ਗੁਰਵੀਰ ਸਿੰਘ...

ਹੁਣ ਨਹੀਂ ਹੋਵੇਗੀ PM ਸੁਰੱਖਿਆ ‘ਚ ਕੁਤਾਹੀ ਵਰਗੀ ਗਲਤੀ, VVIP ਸੁਰੱਖਿਆ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ

ਹੁਣ ਪੰਜਾਬ ਆਉਣ ਵਾਲੇ ਵੀ.ਵੀ.ਆਈ.ਪੀਜ਼ ਜਾਂ ਵੀ.ਆਈ.ਪੀਜ਼ ਦੀ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਰਹੇਗੀ। ਸੂਬਾ ਪੁਲਿਸ ਨੇ ਇਸ ਸਮੱਸਿਆ ਨਾਲ...

ਵਧ ਸਕਦੀਆਂ ਨੇ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ, ਕਰੀਬੀਆਂ ਦੇ ਖਾਤਿਆਂ ਤੋਂ ਹੋਇਆ ਕਰੋੜਾਂ ਦਾ ਲੈਣ ਦੇਣ

ਭੁੱਲਥ ਨੂੰ ਅੱਠ ਸਾਲ ਪੁਰਾਣੇ ਡਰੱਗਜ਼ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ ਹੋਰ...

‘ਮਨ ਕੀ ਬਾਤ’ ਦਾ ਅੱਜ 106ਵਾਂ ਐਪੀਸੋਡ, ਕਈ ਅਹਿਮ ਮੁੱਦਿਆ ‘ਤੇ ਦੇਸ਼ ਨਾਲ ਵਿਚਾਰ ਸਾਂਝੇ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ‘ਤੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ...

30 ਸਾਲਾਂ ਔਰਤ ਬੈਟਰੀ ਦੇ ਸਹਾਰੇ ਜ਼ਿੰਦਾ, ਅਜੀਬ ਬੀਮਾਰੀ ਕਰਕੇ ਨਹੀਂ ਧੜਕਦਾ ਦਿਲ

ਜੇ ਅਸੀਂ ਆਪਣੇ ਆਲੇ-ਦੁਆਲੇ ਝਾਤ ਮਾਰੀਏ ਤਾਂ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ, ਪਰ ਆਪਣੀ ਜ਼ਿੰਦਗੀ...

‘ਲੱਗਦੈ ਇਹ ਯਮਰਾਜ ਦਾ ਰਿਸ਼ਤੇਦਾਰ ਏ’, ਮੁੰਡੇ ਦਾ ਕਾਰਨਾਮਾ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਅੱਜ ਦੇ ਸਮੇਂ ਵਿੱਚ ਬਿਜਲੀ ਲੋਕਾਂ ਲਈ ਜਿੰਨੀ ਲਾਹੇਵੰਦ ਸਾਬਤ ਹੋ ਰਹੀ ਹੈ, ਓਨੀ ਹੀ ਖਤਰਨਾਕ ਵੀ ਹੈ। ਥੋੜੀ ਜਿਹੀ ਲਾਪਰਵਾਹੀ ਤੇ ਕਿਸੇ ਦੀ ਜਾਨ...

ਖਾਣ ਮਗਰੋਂ ਗੁੜ ਤੇ ਘਿਓ ਏ ਸਿਹਤ ਲਈ ਵਰਦਾਨ, ਜਾਣੋ ਕੀ ਹਨ ਇਨ੍ਹਾਂ ਦੇ ਫਾਇਦੇ

ਖਾਣਾ ਖਾਣ ਤੋਂ ਬਾਅਦ ਅਕਸਰ ਕੁਝ ਮਿੱਠਾ ਖਾਣ ਦੀ ਇੱਛਾ ਹੁੰਦੀ ਹੈ। ਕਈ ਵਾਰ ਇਸ ਕਾਰਨ ਅਸੀਂ ਬਹੁਤ ਹੀ ਗੈਰ-ਸਿਹਤਮੰਦ ਚੀਜ਼ਾਂ ਖਾਂਦੇ ਹਾਂ, ਜਿਸ...

ਲੈਪਟਾਪ ਨੂੰ ਗੋਦੀ ‘ਚ ਰੱਖ ਕੇ ਇਸਤੇਮਾਲ ਕਰਨਾ ਹੋ ਸਕਦੈ ਖ਼ਤਰਨਾਕ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਅੱਜਕੱਲ੍ਹ ਜ਼ਿਆਦਾਤਰ ਲੋਕ ਲੈਪਟਾਪ ‘ਤੇ ਕੰਮ ਕਰਨ ਲੱਗ ਪਏ ਹਨ। ਜੇ ਘਰੋਂ ਕੰਮ ਕੀਤਾ ਜਾਵੇ ਤਾਂ ਲੈਪਟਾਪ ਲੋਕਾਂ ਦੀ ਗੋਦੀ ਵਿੱਚ ਹੀ ਮਿਲਦੇ...

ਰਾਤੋ-ਰਾਤ ਚਮਕੀ ਕਿਸਮਤ, ਅਸਮਾਨ ਤੋਂ ਛੱਤ ‘ਤੇ ਡਿੱਗੀ ਰਹੱਸਮਈ ਚੀਜ਼, ਵੇਚ ਕੇ ਕਰੋੜਪਤੀ ਬਣਿਆ ਬੰਦਾ

ਕਈ ਲੋਕ ਕਿਸਮਤ ਦੇ ਚਮਤਕਾਰ ਨਾਲ ਰਾਤੋ-ਰਾਤ ਕਰੋੜਪਤੀ ਬਣ ਜਾਂਦੇ ਹਨ, ਜਿਸ ਦੀ ਉਨ੍ਹਾਂ ਨੇ ਖੁਦ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਅਕਸਰ...

FasTag ਰਿਚਾਰਜ ਲਈ ਗੂਗਲ ਸਰਚ ਕਰਨਾ ਕਰਨਾ ਪਿਆ ਮਹਿੰਗਾ, ਖਾਤੇ ‘ਚੋਂ ਨਿਕਲੇ ਢਾਈ ਲੱਖ ਰੁ.

ਤੁਹਾਡੇ ਨਾਲ ਕਿਸੇ ਵੀ ਤਰੀਕੇ ਨਾਲ ਠੱਗੀ ਹੋ ਸਕਦੀ ਹੈ। ਡਿਜੀਟਲ ਦੁਨੀਆ ਵਿੱਚ ਠੱਗੀ ਕਰਨਾ ਪਹਿਲਾਂ ਦੇ ਮੁਕਾਬਲੇ ਸੌਖਾ ਗਿਆ ਹੈ। ਠੱਗਾਂ ਨੂੰ...

ਭਾਖੜਾ ਡੈਮ ਵੇਖਣ ਜਾ ਰਹੇ ਸਕੂਲੀ ਬੱਚਿਆਂ ਦੀ ਬੱਸ ਪਲਟੀ, ਬ੍ਰੇਕ ਫੇਲ੍ਹ ਹੋਣ ਕਰਕੇ ਹੋਇਆ ਹਾਦਸਾ

ਬਠਿੰਡਾ ਦੇ ਇੱਕ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ ਜੋ ਉੱਤਰੀ ਭਾਰਤ ਵਿੱਚ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦੇਖਣ ਜਾ ਰਹੀ ਸੀ, ਹਿਮਾਚਲ...

ਮਾਂ ਨੂੰ ਕੁੱਟਣ ਵਾਲੇ ਪੁੱਤ-ਨੂੰਹ ‘ਤੇ ਸਖ਼ਤ ਕਾਰਵਾਈ ਦੇ ਹੁਕਮ, ਮੰਤਰੀ ਬਲਜੀਤ ਕੌਰ ਨੇ ਮੰਗੀ ਰਿਪੋਰਟ

ਰੋਪੜ ਦੇ ਵਕੀਲ ਅੰਕੁਰ ਵਰਮਾ, ਉਸ ਦੀ ਪਤਨੀ ਅਤੇ ਪੁੱਤਰ ਵੱਲੋਂ ਲੈਕਚਰਾਰ ਮਾਂ ਦੀ ਕੁੱਟਮਾਰ ਦੀ ਘਟਨਾ ਅਤਿ ਨਿੰਦਣਯੋਗ ਹੈ। ਸਮਾਜਿਕ ਸੁਰੱਖਿਆ,...

ਬਠਿੰਡਾ ‘ਚ ਵੱਡੀ ਵਾਰਦਾਤ, ਦਿਨ-ਦਿਹਾੜੇ ਦੁਕਾਨ ਦੇ ਬਾਹਰ ਬੈਠੇ ਵਪਾਰੀ ਨੂੰ ਗੋ.ਲੀਆਂ ਨਾਲ ਭੁੰਨਿਆ

ਬਠਿੰਡਾ ਦੇ ਮਾਲ ਰੋਡ ‘ਤੇ ਸ਼ਰਾਰਤੀ ਅਨਸਰਾਂ ਨੇ ਇੱਕ ਵਪਾਰੀ ‘ਤੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਵਪਾਰੀ ਨੂੰ ਗੰਭੀਰ ਹਾਲਤ ਵਿੱਚ...

ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ਾਲ ਨਗਰ ਕੀਰਤਨ, ਹੈਲੀਕਾਪਟਰ ਤੋਂ ਹੋਈ ਫੁੱਲਾਂ ਦੀ ਵਰਖਾ (ਤਸਵੀਰਾਂ)

ਅੰਮ੍ਰਿਤਸਰ ਵਸਾਉਣ ਵਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਨੀਵਾਰ ਨੂੰ ਸ਼ਹਿਰ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ...

Xiaomi 14 series: ਕੰਪਨੀ ਨੇ ਲਾਂਚ ਕੀਤੇ 2 ਫੋਨ, ਮਿਲੇਗੀ 16GB ਰੈਮ ਅਤੇ 1TB ਸਟੋਰੇਜ

ਲੰਬੇ ਇੰਤਜ਼ਾਰ ਤੋਂ ਬਾਅਦ, Xiaomi ਨੇ ਆਪਣੀ 14 ਸੀਰੀਜ਼ ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ‘ਚ ਕੰਪਨੀ ਨੇ ਲੇਟੈਸਟ ਸਨੈਪਡ੍ਰੈਗਨ 8 Gen 3 ਪ੍ਰੋਸੈਸਰ...

ਰੋਂਗਟੇ ਖੜ੍ਹੇ ਕਰਨ ਵਾਲੀ ਘਟਨਾ, ਘਰ ਦੇ 7 ਜੀਆਂ ਨੇ ਖ਼ਤਮ ਕੀਤੀ ਜੀਵਨ ਲੀਲਾ, 3 ਬੱਚੇ ਵੀ ਸ਼ਾਮਲ

ਗੁਜਰਾਤ ਦੇ ਸੂਰਤ ‘ਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕੋ ਪਰਿਵਾਰ ਦੇ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਸੂਰਤ ਸ਼ਹਿਰ ਵਿੱਚ ਸ਼ਨੀਵਾਰ...

ਅੰਮ੍ਰਿਤਸਰ ‘ਚ ਪਾਕਿਸਤਾਨ ਦਾ ਜਾਸੂਸ ਗ੍ਰਿਫਤਾਰ, ISI ਏਜੰਟਾਂ ਨੂੰ ਭੇਜ ਰਿਹਾ ਸੀ ਫੌਜ ਦੀਆਂ ਜਾਣਕਾਰੀਆਂ

ਪਾਕਿਸਤਾਨੀ ਜਾਸੂਸ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਜਾਸੂਸ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਮੋਬਾਈਲ...

ਹਿੱਟ ਐਂਡ ਰਨ ਕੇਸਾਂ ‘ਚ 60 ਦਿਨਾਂ ‘ਚ ਮਿਲੇਗਾ ਮੁਆਵਜ਼ਾ, ਫ਼ਰੀਦਕੋਟ ਡੀਸੀ ਨੇ 6 ਮੈਂਬਰੀ ਜ਼ਿਲ੍ਹਾ ਪੱਧਰੀ ਕਮੇਟੀ ਬਣਾਈ

ਫ਼ਰੀਦਕੋਟ ਵਿੱਚ ਸੜਕ ਹਾਦਸਿਆਂ ਵਿੱਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 60 ਦਿਨ ਦੇ ਅੰਦਰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ...

ਚੌਲਾ ਸਾਹਿਬ ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਗ੍ਰਿਫ਼ਤਾਰ, ਸ੍ਰੀ ਅਕਾਲਗੜ੍ਹ ਗੁਰਦੁਆਰੇ ਦੀ ਘਟਨਾ

ਪਿੰਡ ਅਕਾਲਗੜ੍ਹ ਦੇ ਗੁਰਦੁਆਰਾ ਸਾਹਿਬ ਤੋਂ ਚੌਲਾ ਸਾਹਿਬ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਕੇ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਥਾਣਾ...

PAK ‘ਚ 13 ਸਾਲਾਂ ਹਿੰਦੂ ਕੁੜੀ ਦਾ ਅਗਵਾ, ਘਰ ਪਰਤਦੀ ਰਾਹ ‘ਚੋਂ ਚੁੱਕੀ, ਮਾਂ ਦਾ ਰੋ-ਰੋ ਬੁਰਾ ਹਾਲ

ਪਾਕਿਸਤਾਨ ‘ਚ ਹਿੰਦੂ ਪਰਿਵਾਰ ਦੀ 13 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਈ ਲੜਕੀ ਦੀ ਮਾਂ ਸਿਰਫ ਇੱਕ...

ਸਰਕਾਰੀ ਟੀਚਰ ਨੇ ਨੌਜਵਾਨ ਨੂੰ ਗੱਡੀ ਨਾਲ ਮਾਰੀ ਟੱਕਰ, ਬੋਨਟ ‘ਤੇ 10km ਘੁਮਾਇਆ, ਘਟਨਾ CCTV ‘ਚ ਕੈਦ

ਕਪੂਰਥਲਾ ਵਿੱਚ ਇੱਕ ਸਰਕਾਰੀ ਟੀਚਰ ਨੇ ਇੱਕ ਨੌਜਵਾਨ ਨੂੰ ਆਪਣੀ ਕਾਰ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨੌਜਵਾਨ ਕਾਰ ਦੇ ਬੋਨਟ...

ਇਕ ਸੈਕੰਡ ‘ਚ ਪਲਟੀ ਕਿਸਮਤ! ਸੈਂਡਵਿਚ ਦੇ ਇੰਤਜ਼ਾਰ ਨੇ ਇਸ ਬੰਦੇ ਨੂੰ ਬਣਾ ਦਿੱਤਾ 8 ਕਰੋੜ ਦਾ ਮਾਲਕ

ਕਿਸਮਤ ਪਲਟਦੀ ਹੈ ਤੇ ਕਦੇ-ਕਦੇ ਇਕ ਸੈਕੰਡ ਵਿਚ ਪਲਟ ਜਾਂਦੀ ਹੈ…ਅਜਿਹਾ ਵੱਡੇ ਬਜ਼ੁਰਗ ਕਹਿੰਦੇ ਹਨ ਸਗੋਂ ਕਦੇ-ਕਦੇ ਇਹ ਸੱਚ ਵੀ ਹੋ ਜਾਂਦਾ...

ਸੂਰਤ ‘ਚ ਇਕ ਹੀ ਪਰਿਵਾਰ ਦੇ 7 ਲੋਕਾਂ ਨੇ ਕੀਤੀ ਖੁ.ਦਕੁ.ਸ਼ੀ, ਮ੍ਰਿਤਕਾਂ ‘ਚ 3 ਬੱਚੇ ਵੀ ਸ਼ਾਮਲ

ਸੂਰਤ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਹੀ ਪਰਿਵਾਰ ਦੇ 7 ਲੋਕਾਂ ਨੇ ਆਤਮਹੱਤਿਆ ਕੀਤੀ ਹੈ। ਮ੍ਰਿਤਕਾਂ ਵਿਚ 3 ਬੱਚੇ...

ਰੋਪੜ ‘ਚ ਕਲਯੁੱਗੀ ਵਕੀਲ ਪੁੱਤ ਦਾ ਕਾਰਾ, ਬਜ਼ੁਰਗ ਮਾਂ ਦੀ ਕਰਦਾ ਸੀ ਬੇਰਹਿਮੀ ਨਾਲ ਕੁੱਟਮਾਰ, ਹੋਇਆ ਗ੍ਰਿਫਤਾਰ

ਮਾਂ-ਪੁੱਤ ਦਾ ਰਿਸ਼ਤਾ ਦੁਨੀਆ ਵਿਚ ਸਭ ਤੋਂ ਨੇੜੇ ਦਾ ਮੰਨਿਆ ਜਾਂਦਾ ਹੈ। ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਤੇ ਆਪਣੇ ਬੱਚਿਆਂ ਖਾਤਰ ਮਾਂ...

ਨੰਗਲ ਨੇੜੇ ਵਾਪਰਿਆ ਹਾਦਸਾ, ਬ੍ਰੇਕ ਫੇਲ ਹੋਣ ਕਾਰਨ ਬੱਚਿਆਂ ਨਾਲ ਭਰੀ ਬੱਸ ਪਲਟੀ

ਰੋਪੜ ਜ਼ਿਲ੍ਹੇ ਦੇ ਨੰਗਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਬੱਚਿਆਂ ਨਾਲ ਭਰੀ ਹੋਈ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬ੍ਰੇਕ ਫੇਲ ਹੋਣ...

AI ‘ਤੇ ਭਾਰਤੀ ਤਕਨੀਕੀ ਦਿੱਗਜਾਂ ਦੀ ਸਲਾਹ ਨੂੰ ਸੁਣੇਗੀ ਦੁਨੀਆ, ਨਵੀਂ ਗਲੋਬਲ ਸਲਾਹਕਾਰ ਸੰਸਥਾ ‘ਚ ਚੁਣੇ ਗਏ ਤਿੰਨ ਭਾਰਤੀ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਿਯਮ ਅਤੇ ਕੰਟਰੋਲ ਸੰਬੰਧੀ ਵਿਸ਼ਵਵਿਆਪੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੰਯੁਕਤ ਰਾਸ਼ਟਰ...

ਟਾਟਾ ਗਰੁੱਪ ਭਾਰਤ ‘ਚ ਬਣਾਏਗਾ iPhone, ਦੁਨੀਆ ਭਰ ‘ਚ ਕੀਤਾ ਜਾਵੇਗਾ ਐਕਸਪੋਰਟ

ਟਾਟਾ ਗਰੁੱਪ ਨੇ ਭਾਰਤ ਵਿੱਚ ਆਈਫੋਨ ਨੂੰ ਅਸੈਂਬਲ ਕਰਨ ਵਾਲੇ ਵਿਸਟ੍ਰੋਨ ਪਲਾਂਟ ਨੂੰ ਹਾਸਲ ਕਰ ਲਿਆ ਹੈ। ਹੁਣ ਤੋਂ, ਟਾਟਾ ਸਮੂਹ ਦੁਆਰਾ ਭਾਰਤ...

ਪੰਜਾਬ ‘ਚ 10 ਕੰਪਰੈੱਸਡ ਬਾਇਓ ਗੈਸ ਪ੍ਰੋਜੈਕਟ, ਪੇਡਾ ਨੇ HPCL ਨਾਲ ਕੀਤਾ ਸਮਝੌਤਾ, ਲੋਕਾਂ ਨੂੰ ਮਿਲੇਗਾ ਲਾਭ

ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਨੇ ਰਾਜ ਵਿੱਚ 10 ਕੰਪਰੈੱਸਡ ਬਾਇਓਗੈਸ (CBG) ਪ੍ਰਾਜੈਕਟ ਸਥਾਪਤ ਕਰਨ ਲਈ ਹਿੰਦੁਸਤਾਨ ਪੈਟਰੋਲੀਅਮ...

ਫ਼ਿਰੋਜ਼ਪੁਰ ‘ਚ ਮਹਿਲਾ ਨਸ਼ਾ ਤਸਕਰ ਦੀ ਜਾਇਦਾਦ ਜ਼ਬਤ, ਪੁਲਿਸ ਨੇ 22.57 ਲੱਖ ਦੀ ਪ੍ਰਾਪਰਟੀ ‘ਤੇ ਲਗਾਇਆ ਨੋਟਿਸ

ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸਖ਼ਤ ਕਾਰਵਾਈ ਕਰਦਿਆਂ ਇੱਕ ਹੋਰ ਸਮੱਗਲਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਪੁਲਿਸ ਨੇ ਮਹਿਲਾ ਨਸ਼ਾ...

Elon Musk ਨੇ X ਯੂਜ਼ਰਸ ਲਈ ਲਾਂਚ ਕੀਤੇ 2 ਨਵੇਂ ਸਬਸਕ੍ਰਿਪਸ਼ਨ ਪਲਾਨ, ਜਾਣੋ ਕੀਮਤ

ਐਲੋਨ ਮਸਕ ਨੇ ਟਵਿੱਟਰ ਬਲੂ ਨੂੰ ਖਤਮ ਕਰਦੇ ਹੋਏ X ਪ੍ਰੀਮੀਅਮ ਯੋਜਨਾ ਸ਼ੁਰੂ ਕੀਤੀ। ਇਸ ਦੇ ਲਈ 900 ਰੁਪਏ ਦੇਣੇ ਪੈਂਦੇ ਹਨ, ਜਿਸ ਵਿੱਚ ਉਪਭੋਗਤਾ...

ਫਾਸਟੈਗ ਰਿਚਾਰਜ ਲਈ ਗੂਗਲ ਸਰਚ ਕਰਨਾ ਪਿਆ ਭਾਰੀ, ਅਕਾਊਂਟ ਤੋਂ ਨਿਕਲੇ 2.4 ਲੱਖ ਰੁ.

ਡਿਜੀਟਲ ਦੁਨੀਆ ਵਿਚ ਠੱਗੀ ਕਰਨਾ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਗਿਆ ਹੈ। ਠੱਗਾਂ ਨੂੰ ਆਪਣੇ ਘਰ ਤੋਂ ਬਾਹਰ ਵੀ ਨਹੀਂ ਨਿਕਲਣਾ ਪੈਂਦਾ ਤੇ...

ਹਿਮਾਚਲ ‘ਚ ਕੁੱਲੂ ਦੁਸਹਿਰੇ ਦੌਰਾਨ ਅੱਧੀ ਰਾਤ ਨੂੰ ਲੱਗੀ ਅੱ.ਗ, ਟੈਂਟ ਤੇ ਦੁਕਾਨਾਂ ਸ.ੜ ਕੇ ਸੁਆਹ

ਅੰਤਰਰਾਸ਼ਟਰੀ ਕੁੱਲੂ ਦੁਸਹਿਰਾ ਤਿਉਹਾਰ ਦੌਰਾਨ ਸ਼ੁੱਕਰਵਾਰ ਤੜਕੇ 2 ਵਜੇ ਦੇ ਕਰੀਬ ਢਾਲਪੁਰ ਮੈਦਾਨ ‘ਤੇ 18 ਟੈਂਟਾਂ ਨੂੰ ਅੱ.ਗ ਲੱਗ ਗਈ...

ਰੋਹਤਕ ‘ਚ ਦਰਦਨਾਕ ਹਾ.ਦਸਾ, ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਸੋਨੀਪਤ ਦੇ ਮਾਂ-ਪੁੱਤ ਦੀ ਮੌ.ਤ

ਹਰਿਆਣਾ ਦੇ ਰੋਹਤਕ ਦੇ ਹਿਸਾਰ ਅਤੇ ਜੀਂਦ ਰੋਡ ‘ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ...

ਕਤ.ਲ ਕੇਸ ‘ਚੋਂ ਨਾਂ ਕਢਵਾਉਣ ਬਦਲੇ ਲਈ 4 ਲੱਖ ਦੀ ਲਈ ਰਿਸ਼ਵਤ, ਵਿਜੀਲੈਂਸ ਨੇ ਫੜੇ 2 ਮੁਲਜ਼ਮ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਭਰ ਵਿਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਵਿਜੀਲੈਂਸ ਨੇ ਲੁਧਿਆਣਾ ਤੋਂ...

ਦੀਵਾਲੀ ਤੋਂ ਪਹਿਲਾਂ PM ਮੋਦੀ ਦਾ ਵੱਡਾ ਤੋਹਫਾ, 51000 ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਗਾਰ ਮੇਲੇ ਤਹਿਤ ਅੱਜ 51 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਪੀਐਮ ਮੋਦੀ ਵੀਡੀਓ ਕਾਨਫਰੰਸ...

ਪਟਿਆਲਾ ਦੇ ਅਰਜੁਨ ਨੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ, ਗੋਆ ’ਚ 37ਵੀਆਂ ਰਾਸ਼ਟਰੀ ਖੇਡਾਂ ਦੌਰਾਨ ਜਿੱਤਿਆ ਗੋਲਡ

ਗੋਆ ’ਚ ਹੋਈਆਂ 37ਵੀਆਂ ਰਾਸ਼ਟਰੀ ਖੇਡਾਂ ਦੌਰਾਨ ਭਾਰਤੀ ਫੌਜ ਦੀ ਤਰਫੋਂ ਤਲਵਾਰਬਾਜ਼ੀ ਦੇ ਵਿਅਕਤੀਗਤ ਮੁਕਾਬਲੇ ’ਚ ਪਟਿਆਲਾ ਦੇ ਰਹਿਣ ਵਾਲੇ...

ਪੰਜਾਬੀ ਨੌਜਵਾਨ ਨੇ ਨਿਊਜ਼ੀਲੈਂਡ ’ਚ ਵਧਾਇਆ ਮਾਣ, ਪੁਲਿਸ ਵਿਭਾਗ ‘ਚ ਬਤੌਰ ਕਸਟੱਡੀ ਅਫਸਰ ਹੋਇਆ ਪ੍ਰਮੋਟ

ਪੰਜਾਬ ਦੇ ਕਈ ਨੌਜਵਾਨਾਂ ਨੇ ਵਿਦੇਸ਼ਾਂ ‘ਚ ਸੂਬੇ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਹੁਣ ਰਾਮਪੁਰਾ ਫੂਲ ਦੇ ਨੌਜਵਾਨ...

ਦਿੱਲੀ-NCR ‘ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡੀ ਕਾਰਵਾਈ, 1 ਨਵੰਬਰ ਤੋਂ ਚੱਲਣਗੀਆਂ ਸਿਰਫ਼ ਇਹ ਬੱਸਾਂ

ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਦਿੱਲੀ ਟਰਾਂਸਪੋਰਟ ਵਿਭਾਗ, ਕਮਿਸ਼ਨ ਫਾਰ ਏਅਰ ਕੁਆਲਿਟੀ...

ਸਕਾਲਰਸ਼ਿਪ ‘ਚ ਧੋਖਾਧੜੀ ਨੂੰ ਰੋਕਣ ਲਈ ਐਕਸ਼ਨ ਮੋਡ ‘ਚ ਕੇਂਦਰ, ਚੁੱਕਿਆ ਇਹ ਅਹਿਮ ਕਦਮ

ਪਿਛਲੇ ਕੁਝ ਸਮੇਂ ਦਰਮਿਆਨ ਸਕਾਲਰਸ਼ਿਪ ਘਪਲੇ ਦੇ ਕਈ ਮਾਮਲੇ ਸਾਹਮਣੇ ਆਏ ਜਿਸ ਨੂੰ ਰੋਕਣ ਲਈ ਕੋਈ ਠੋਸ ਉਪਾਅ ਕੇਂਦਰ ਵੱਲੋਂ ਲੱਭਣ ਦੀ ਕੋਸ਼ਿਸ਼...

PM ਮੋਦੀ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ ਸਮਾਰੋਹ ‘ਚ ਲੈਣਗੇ ਹਿੱਸਾ, ਦੇਸ਼ ਭਰ ਤੋਂ 20 ਹਜ਼ਾਰ ਪ੍ਰਤੀਯੋਗੀ ਹੋਣਗੇ ਸ਼ਾਮਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਆਯੋਜਿਤ ਅੰਮ੍ਰਿਤ ਕਲਸ਼ ਯਾਤਰਾ ਦੇ ਸਮਾਪਤੀ...

ਮੁਕੇਸ਼ ਅੰਬਾਨੀ ਨੂੰ ਮਿਲੀ ਈ-ਮੇਲ ‘ਤੇ ਧਮਕੀ, ਕਿਹਾ-‘ਜੇ 20 ਕਰੋੜ ਨਾ ਦਿੱਤੇ ਤਾਂ ਗੁਆਉਣੀ ਪੈ ਸਕਦੀ ਜਾ.ਨ’

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ...

ਮੁਹਾਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, BKI ਸੰਗਠਨ ਦੇ 4 ਮੈਂਬਰ ਗ੍ਰਿਫਤਾਰ, ਭਾਰੀ ਮਾਤਰਾ ‘ਚ ਹ.ਥਿਆਰ ਬਰਾਮਦ

ਪੰਜਾਬ ਪੁਲਿਸ ਨੇ ਅੱਤਵਾਦੀ ਸੰਗਠਨਾਂ ਦੇ ਇੱਕ ਮਾਡਿਊਲ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਐਸ.ਏ.ਐਸ. ਨਗਰ (ਮੁਹਾਲੀ) ਪੁਲਿਸ ਨੇ ਬੱਬਰ...

ਪੰਜਾਬ ‘ਚ ਪਰਾਲੀ ਸਾੜਨ ‘ਤੋਂ ਪਿੱਛੇ ਨਹੀਂ ਹੱਟ ਰਹੇ ਲੋਕ, ਛੇ ਦਿਨਾਂ ‘ਚ ਪੰਜ ਗੁਣਾ ਵਧੇ ਮਾਮਲੇ

ਪਰਾਲੀ ਸਾੜਨ ਦੇ ਮਾਮਲੇ ਦਿਨ ਪ੍ਰਤੀ ਦਿਨ ਰਿਕਾਰਡ ਤੋੜ ਰਹੇ ਹਨ। ਪਿਛਲੇ ਛੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ 5 ਗੁਣਾ ਵੱਧ ਗਏ ਹਨ।...

ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ

ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਬਿਜਲੀ ਚੋਰੀ ਦੇ ਬਹੁਤ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਦੇ ਮੱਦੇਨਜ਼ਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ...

ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌ.ਤ, 2018 ‘ਚ PR ਹੋ ਕੇ ਗਿਆ ਸੀ ਵਿਦੇਸ਼

ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਵਿਦੇਸ਼ਾ ਵਿਚ ਚੰਗੇ ਭਵਿੱਖ ਦੀ ਆਸ ਲਈ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ...

ਕੈਨੇਡਾ ਵਿਚ ਫਰਜ਼ੀ ਦਾਖਲਾ ਪੱਤਰ ਦੇ ਚੱਲਦਿਆਂ 1500 ਭਾਰਤੀ ਵਿਦਿਆਰਥੀ ‘ਤੇ ਲਟਕੀ ਡਿਪੋਰਟੇਸ਼ਨ ਦੀ ਤਲਵਾਰ

ਟਰੂਡੋ ਸਰਕਾਰ ਨੇ ਫਰਜ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਨਿਯਮਾਂ ਨੂੰ ਸਖਤ ਕਰਨਾ ਸ਼ੁਰੂ ਕਰ...

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਕਦੋਂ ਤੋਂ ਸ਼ੁਰੂ ਹੋਵੇਗਾ ਗ੍ਰਹਿਣ, ਜਾਣੋ ਭਾਰਤ ‘ਚ ਇਸਦਾ ਸੂਤਕ ਸਮਾਂ

ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ‘ਤੇ ਸਰਦ ਪੂਰਨਿਮਾ ਦਾ ਸੰਜੋਗ ਬਣਨ ਜਾ ਰਿਹਾ ਹੈ। ਚੰਦਰ...

ਭਾਰਤ ਨੇਵੀ ਲਈ ਖਰੀਦੇਗਾ 26 ਰਾਫੇਲ ਜੈੱਟ, ਸਵਦੇਸ਼ੀ INS ਵਿਕਰਾਂਤ ‘ਤੇ ਕੀਤੇ ਜਾਣਗੇ ਤਾਇਨਾਤ

ਭਾਰਤ ਸਰਕਾਰ ਨੇ ਨੇਵੀ ਲਈ ਰਾਫੇਲ ਜੈੱਟ ਦੇ ਨੇਵੀ ਐਡੀਸ਼ਨ ਦੇ 26 ਜਹਾਜ਼ ਖਰੀਦਣ ਬਾਰੇ ਫਰਾਂਸ ਨੂੰ ਸੂਚਨਾ ਦੇ ਦਿੱਤੀ ਹੈ। ਦੋਵੇਂ ਦੇਸ਼ਾਂ ਵਿਚ...

ਹੱਡੀਆਂ ਦੀ ਇਸ ਬੀਮਾਰੀ ‘ਚ ਖਾਓ 7 ਚੀਜ਼ਾਂ, ਮਜ਼ਬੂਤ Bones ਨਾਲ ਮਿਲੇਗਾ ਭਰਪੂਰ ਕੈਲਸ਼ੀਅਮ, ਦਰਦ ਤੋਂ ਵੀ ਰਾਹਤ

ਓਸਟੀਓਪੋਰੋਸਿਸ ਇੱਕ ਹੱਡੀਆਂ ਦੀ ਬਿਮਾਰੀ ਹੈ ਜਿਸ ਨਾਲ ਅੱਜਕੱਲ੍ਹ ਬਹੁਤ ਸਾਰੇ ਲੋਕ ਪੀੜਤ ਹਨ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ 50 ਸਾਲ ਤੋਂ...

‘ਮੇਰਾ ਪੁੱਤ ਵਿਕਾਊ ਹੈ’- ਪਤਨੀ-ਧੀ ਨਾਲ ਪੁੱਤ ਦੀ ‘ਸੇਲ’ ਲਾਉਣ ਨੂੰ ਮਜਬੂਰ ਹੋਇਆ ਪਿਓ, ਜਾਣੋ ਕੀ ਹੈ ਮਾਮਲਾ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਰੋਡਵੇਜ਼ ਬੱਸ ਸਟੈਂਡ ਚੌਰਾਹੇ ‘ਤੇ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਾਰਾਨ...

ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਆਪਣੇ Toothpaste ਪਿਛੇ ਬਣਿਆ ਰੰਗ, ਹਰ ਕਲਰ ਦਾ ਹੈ ਵੱਖਰਾ ਮਤਲਬ

ਇਨਸਾਨ ਆਪਣੀ ਜ਼ਿੰਦਗੀ ਵਿੱਚ ਹਰ ਰੋਜ਼ ਕਈ ਤਰ੍ਹਾਂ ਦੀਆਂ ਚੀਜ਼ਾਂ ਵੇਖਦਾ ਹੈ ਪਰ ਇਨ੍ਹਾਂ ਗੱਲਾਂ ਦੇ ਪਿੱਛੇ ਕਾਰਨ ਬਾਰੇ ਬਹੁਤ ਘੱਟ...

ਸਮਾਰਟਫੋਨ ‘ਚ ਇੱਕ ਸੈਟਿੰਗ ਨਾਲ ਕਰੋ ਹਿੰਦੀ/ਪੰਜਾਬੀ ਟਾਈਪਿੰਗ, ਥਰਡ ਪਾਰਟੀ ਐਪ ਦੀ ਵੀ ਲੋੜ ਨਹੀਂ

ਭਾਵੇਂ ਅੱਜਕੱਲ੍ਹ ਲੋਕ ਅੰਗਰੇਜ਼ੀ ਵਿੱਚ ਲਿਖਦੇ ਹਨ, ਪਰ ਕਈ ਵਾਰ ਜੇ ਉਨ੍ਹਾਂ ਨੂੰ ਹਿੰਦੀ ਜਾਂ ਪੰਜਾਬੀ ਵਿੱਚ ਲਿਖਣਾ ਹੋਵੇ ਤਾਂ ਉਹ...

ਬੰਦੇ ਨੇ Online ਆਰਡਰ ਕੀਤੇ ਸਨ ਫੁਲ ਮਖਾਨੇ, ਜਦੋਂ ਪੈਕੇਟ ਖੋਲ੍ਹਿਆ ਤਾਂ ਉੱਡੇ ਹੋਸ਼

ਅਜਿਹੇ ਸਮੇਂ ਵਿੱਚ ਜਦੋਂ ਆਨਲਾਈਨ ਮਾਰਕਿਟਪਲੇਸ ਗਾਹਕਾਂ ਲਈ ਇੱਕ ਮਨਪਸੰਦ ਬਣ ਗਏ ਹਨ, ਉੱਥੇ ਕੁਝ ਅਜੀਬ ਡਿਲਵਰੀ ਵਿੱਚ ਵੀ ਵਾਧਾ ਹੋਇਆ ਹੈ...

ਵਿਜੀਲੈਂਸ ਦਾ ਐਕਸ਼ਨ, 10,000 ਰੁ. ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਬਿਊਰੋ ਪੰਜਾਬ ਨੇ ਸ਼ੁੱਕਰਵਾਰ ਨੂੰ ਸੂਬੇ ਅੰਦਰ ਭ੍ਰਿਸ਼ਟਾਚਾਰ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਦਿੜ੍ਹਬਾ,...

ਕਰਜ਼ਾ ਵਸੂਲੀ ਲਈ ਏਜੰਟ ਨਹੀਂ ਕਰ ਸਕਣਗੇ ਬੇਵਕਤੇ ਪ੍ਰੇਸ਼ਾਨ, RBI ਨੇ ਲਾਈ ਲਗਾਮ!

ਕਰਜ਼ੇ ਦੀ ਵਸੂਲੀ ਲਈ ਬੇਵਕਤੇ ਬੈਂਕ ਏਜੰਟਾਂ ਦੇ ਕਾਲ ਨੂੰ ਭਾਰਤੀ ਰਿਜ਼ਰਵ ਬੈਂਕ ਕਰਜ਼ੇ ਦੀ ਵਸੂਲੀ ਲਈ ਬੈਂਕ ਏਜੰਟਾਂ ਦੀਆਂ ਕਾਲਾਂ ਨੂੰ...

ਛੋਟੇ ਸਾਹਿਬਜ਼ਾਦਿਆਂ ਦੇ ਹੱਕ ‘ਚ ਬੋਲਣ ਵਾਲਾ ਨਵਾਬ ਵੰਸ ਖ਼ਤਮ, 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਦਾ ਦਿਹਾਂਤ

ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੀਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਦੇ...

ਪੱਤਰਕਾਰ ਹੋਣ ਦਾ ਡਰਾਵਾ ਵਿਖਾ ਕੇ 50,000 ਰੁ. ਦੀ ਰਿਸ਼ਵਤ ਲੈਂਦੇ 2 ਬੰਦੇ ਵਿਜੀਲੈਂਸ ਬਿਊਰੋ ਨੇ ਦਬੋਚੇ

ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਦੋ ਪ੍ਰਾਈਵੇਟ ਵਿਅਕਤੀਆਂ...

ਪਰਾਲੀ ਸਾੜਨ ਵਾਲੇ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਦਾ ਐਕਸ਼ਨ, ਅਸਲਾ ਲਾਇਸੈਂਸ ਕੀਤਾ ਮੁਅੱਤਲ

ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਸਰਕਾਰ ਦੇ...

iPhone ਤੇ Apple Watch ਦੇ ਲਾਲਚ ‘ਚ ਦੋਸਤ ਬਣੇ ਕਾਤ.ਲ, ਦੋਸਤ ਨੂੰ ਹੀ ਉਤਾਰਿਆ ਮੌ.ਤ ਦੇ ਘਾਟ

ਆਈਫੋਨ ਤੇ ਐੱਪਲ ਵਾਚ ਦੇ ਲਾਲਚ ਨੇ ਦੋ ਦੋਸਤਾਂ ਨੂੰ ਕਾਤਲ ਬਣਾ ਦਿੱਤਾ। ਨਾਭਾ ਦੇ ਅਜਨੌਦਾ ਕਲਾਂ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ ਦਾ ਆਈਫੋਨ...

MP ਨਾਇਬ ਸਿੰਘ ਸੈਣੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਬਣੇ ਹਰਿਆਣਾ BJP ਪ੍ਰਧਾਨ

ਭਾਜਪਾ ਨੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਆਪਣਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਜਦਕਿ ਮੌਜੂਦਾ ਸੂਬਾ...

ਫਰੀਦਕੋਟ : ਬੰਦੂ.ਕ ਦੀ ਨੋਕ ‘ਤੇ ਮਨੀ ਐਕਸਚੇਂਜਰ ਤੋਂ ਸਾਢੇ 3 ਲੱਖ ਦੀ ਲੁੱਟ, ਰਸਤੇ ‘ਚ ਰੋਕ ਖੋਹਿਆ ਬੈਗ

ਪੰਜਾਬ ਦੇ ਫਰੀਦਕੋਟ ਵਿੱਚ ਇੱਕ ਮਨੀ ਐਕਸਚੇਂਜਰ ਤੋਂ ਸਾਢੇ ਤਿੰਨ ਲੱਖ ਰੁਪਏ ਸ਼ਰੇਆਮ ਲੁੱਟੇ ਗਏ। ਤਿੰਨ ਨਕਾਬਪੋਸ਼ ਲੁਟੇਰੇ ਬੰਦੂਕ ਦੀ ਨੋਕ...

ਇਸ ਜ਼ਿਲ੍ਹੇ ‘ਤੇ ਮੂੰਹ ਢਕਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, DC ਨੇ ਲਾਈ ਪਾਬੰਦੀ

ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੂੰਹ ਢੱਕ ਕੇ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ...

ਲੁਧਿਆਣੇ ਦੀ ਹਵਾ ‘ਚ ਫਿਰ ਘੁਲਿਆ ਜ਼ਹਿ.ਰ, ਲੋਕਾਂ ਦਾ ਸਾਹ ਲੈਣਾ ਵੀ ਹੋਇਆ ਔਖਾ

ਲੁਧਿਆਣਾ ਵਿੱਚ ਕੈਮੀਕਲ ਫੈਲਣ ਕਾਰਨ ਹਵਾ ਇੱਕ ਵਾਰ ਫਿਰ ਜ਼ਹਿਰੀਲੀ ਹੋ ਗਈ ਹੈ, ਜਿਸ ਤੋਂ ਬਾਅਦ ਲੁਧਿਆਣਾ ‘ਚ ਲੋਕਾਂ ਨੂੰ ਅੱਖਾਂ ‘ਚ ਜਲਨ...

2 ਦੇਸ਼ਾਂ ‘ਚ ਵੰਡਿਆ ਹੈ ਇਹ ਸ਼ਹਿਰ, ਕੁਝ ਲੋਕਾਂ ਦੇ ਘਰ ਵੀ ਦੋ ਮੁਲਕਾਂ ‘ਚ, ਅੱਧਾ ਇਧਰ-ਅੱਧਾ ਉਧਰ

ਆਮ ਤੌਰ ‘ਤੇ ਹਰ ਦੇਸ਼ ਦੀ ਇਕ ਬਾਊਂਡਰੀ ਹੁੰਦੀ ਹੈ। ਉਸ ਦੀ ਇਕ ਸੀਮਾ ਰੇਖਾ ਹੁੰਦੀ ਹੈ। ਉਸੇ ਹੱਦ ਵਿਚ ਉਹ ਮੁਲਕ ਆਪਣੀ ਗਤੀਵਿਧੀ ਕਰਦੇ ਹਨ।...

ਗੂਗਲ ਮੈਪਸ ‘ਚ ਆਏ ਬਹੁਤ ਸਾਰੇ ਨਵੇਂ ਫੀਚਰਸ, ਬਦਲ ਜਾਵੇਗਾ ਇਸਤੇਮਾਲ ਦਾ ਅੰਦਾਜ਼

ਗੂਗਲ ਆਪਣੇ ਮੈਪਸ ਐਪ ਲਈ ਨਵੇਂ ਅਪਡੇਟ ਜਾਰੀ ਕਰ ਰਿਹਾ ਹੈ। Google Maps ਫੀਚਰਸ ਦੀ ਪਹਿਲੀ ਝਲਕ ਇਸੇ ਸਾਲ ਮਈ ਵਿਚ ਹੋਈ Google I/O ਈਵੈਂਟ ਵਿਚ ਦੇਖਣ ਨੂੰ...

ਭਾਰਤੀ ਸਰਹੱਦ ਅੰਦਰ ਫਿਰ ਤੋਂ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਅਧਿਕਾਰੀਆਂ ਨੇ ਖੇਤਾਂ ਤੋਂ ਕੀਤਾ ਬਰਾਮਦ

ਅੰਮ੍ਰਿਤਸਰ ਵਿਚ ਭਾਰਤ-ਪਾਕਿਸਤਾਨ ਬਾਰਡਰ ‘ਤੇ ਬੀਐੱਸਐੱਫ ਤੇ ਪੰਜਾਬ ਪੁਲਿਸ ਨੂੰ ਜੁਆਇੰਟ ਸਰਚ ਆਪ੍ਰੇਸ਼ਨ ਵਿਚ ਚਾਈਨਾ ਮੇਡ ਡ੍ਰੋਨ ਬਰਾਮਦ...

ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ, 55 ਗ੍ਰਾਮ ਹੈਰੋਇਨ ਸਣੇ 3 ਨਸ਼ਾ ਤਸਕਰਾਂ ਕੀਤੇ ਗ੍ਰਿਫਤਾਰ

ਗੁਰਦਾਸਪੁਰ ਪੁਲਿਸ ਨੇ ਅੰਮ੍ਰਿਤਸਰ-ਪਠਾਨਕੋਟ ਬੱਬਰੀ ਬਾਈਪਾਸ ‘ਤੇ ਦੇਰ ਰਾਤ ਨਾਕਾਬੰਦੀ ਦੌਰਾਨ 55 ਗ੍ਰਾਮ ਹੈਰੋਇਨ ਨਾਲ ਤਿੰਨ ਮੁਲਜ਼ਮਾਂ...

OnePlus ਦੇ ਪਹਿਲੇ ਫੋਲਡੇਬਲ ਫੋਨ ਦੀ ਪਹਿਲੀ ਸੇਲ ਅੱਜ ਤੋਂ ਹੋਵੇਗੀ ਸ਼ੁਰੂ, ਜਾਣੋ ਕੀਮਤ ਅਤੇ ਆਫਰ

OnePlus ਨੇ ਆਪਣਾ ਪਹਿਲਾ ਫੋਲਡੇਬਲ ਫੋਨ 19 ਅਕਤੂਬਰ ਨੂੰ ਮੁੰਬਈ ਵਿੱਚ ਇੱਕ ਇਵੈਂਟ ਵਿੱਚ ਲਾਂਚ ਕੀਤਾ ਸੀ, ਜਿਸ ਦੀ ਪਹਿਲੀ ਸੇਲ 27 ਅਕਤੂਬਰ ਯਾਨੀ ਅੱਜ...

WhatsApp ਚੈਨਲ ਲਈ ਕੰਪਨੀ ਲਿਆ ਰਹੀ ਹੈ ਇੱਕ ਹੋਰ ਅਪਡੇਟ, ਜਾਣੋ ਕੀ ਹੋਵੇਗਾ ਫਾਇਦਾ

WhatsApp ਜਲਦ ਹੀ ਚੈਨਲ ਵਿੱਚ ਇੱਕ ਹੋਰ ਅਪਡੇਟ ਦੇਣ ਜਾ ਰਿਹਾ ਹੈ। ਕੰਪਨੀ ਚੈਨਲ ਮਾਲਕ ਨੂੰ ਐਡਮਿਨਿਸਟ੍ਰੇਟਰ ਜੋੜਨ ਦਾ ਵਿਕਲਪ ਦੇਣ ਜਾ ਰਹੀ...

RJD ਵਿਧਾਇਕ ਫਤੇਹ ਬਹਾਦੁਰ ਦੇ ਵਿਗੜੇ ਬੋਲ-‘ਦੇਵੀ ਦੁਰਗਾ ਦੀ ਕੋਈ ਹੋਂਦ ਨਹੀਂ, ਖੁਦ ਨੂੰ ਦੱਸਿਆ ਮਹਿਸ਼ਾਸੁਰ ਦਾ ਵੰਸ਼ਜ’

 ਵਿਧਾਇਕ ਫੇਤਹ ਬਹਾਦੁਰ ਸਿੰਘ ਨੇ ਦੇਵੀ ਮਾਤਾ ਦੁਰਗਾ ਨੂੰ ਲੈ ਕੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮਾਂ ਦੁਰਗਾ ਨੂੰ ਕਾਲਪਨਿਕ...

ਪੰਜਾਬ ਸਰਕਾਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਹਦਾਇਤਾਂ ਜਾਰੀ

ਪੰਜਾਬ ਸਰਕਾਰ ਵੱਲੋਂ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਪਟਾਕਾ ਚਲਾਉਣ...

ਦੀਵਾਲੀ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ‘ਚ ਵਾਧਾ, ਵਪਾਰੀਆਂ ਨੇ ਦੱਸਿਆ ਕਦੋਂ ਮਿਲੇਗੀ ਰਾਹਤ

ਇਨ੍ਹੀਂ ਦਿਨੀਂ ਲੋਕਾਂ ਦੇ ਘਰਾਂ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਸਭ ਤੋਂ ਵੱਧ ਖਪਤ ਕੀਤੀ ਜਾਣ ਵਾਲੀ ਸਬਜ਼ੀ ਪਿਆਜ਼ ਲੋਕਾਂ...

ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ ਮੋਦੀ ਸਰਕਾਰ, ਪੁਰਾਣਾ ਵਿਆਹ ਲੁਕਾ ਕੇ ਸਬੰਧ ਬਣਾਉਣ ‘ਤੇ ਮਿਲੇਗੀ 10 ਸਾਲ ਦੀ ਸਜ਼ਾ

ਪਹਿਲਾਂ ਤੋਂ ਵਿਆਹੁਤਾ ਹੋਣ ਦੀ ਜਾਣਕਾਰੀ ਜਾਂ ਫਿਰ ਆਪਣੀ ਅਸਲੀ ਪਛਾਣ ਲੁਕਾ ਕੇ ਕਿਸੇ ਔਰਤ ਨਾਲ ਵਿਆਹ ਕਰਨਾ ਜਾਂ ਸਬੰਧ ਬਣਾਉਣਾ ਭਾਰਤੀ...

ਹਰਿਆਣਾ ‘ਚ ਲਿੰਗ ਜਾਂਚ ਕੇਂਦਰ ਦਾ ਪਰਦਾਫਾਸ਼, ਡਾਕਟਰ ਸਮੇਤ 3 ਗ੍ਰਿਫਤਾਰ

ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ਦੇ ਮੁਦਲਾਨਾ ਪਿੰਡ ਵਿੱਚ ਦੇਰ ਰਾਤ ਤਿੰਨ ਜ਼ਿਲ੍ਹਿਆਂ ਹਿਸਾਰ-ਸੋਨੀਪਤ-ਰੋਹਤਕ ਤੋਂ ਸਿਹਤ ਵਿਭਾਗ ਦੀਆਂ...

ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਲਾਂ, ਗੁਪਤ ਦਸਤਾਵੇਜ਼ ਲੀਕ ਮਾਮਲੇ ‘ਚ ਜ਼ਮਾਨਤ ਤੇ FIR ਰੱਦ ਕਰਨ ਵਾਲੀ ਅਰਜ਼ੀ ਖਾਰਜ

ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੀ ਇਕ ਖਾਸ ਅਦਾਲਤ ਨੇ ਗੁਪਤ...

IIT ਵਿਗਿਆਨੀਆਂ ਦੀ ਖੋਜ ‘ਚ ਵੱਡਾ ਖੁਲਾਸਾ, ਡੇਂਗੂ ਦਾ ਮੱਛਰ ਪਾਣੀ ਤੋਂ ਬਿਨਾਂ ਵੀ ਰਹਿ ਸਕਦਾ ਹੈ ਜ਼ਿੰਦਾ

ਸਾਲਾਂ ਤੋਂ ਸਾਨੂੰ ਦੱਸਿਆ ਗਿਆ ਸੀ ਕਿ ਡੇਂਗੂ ਦੇ ਮੱਛਰ ਪਾਣੀ ਵਿੱਚ ਪੈਦਾ ਹੋ ਸਕਦੇ ਹਨ, ਇਸ ਲਈ ਪਾਣੀ ਨੂੰ ਕਿਤੇ ਵੀ ਇਕੱਠਾ ਨਹੀਂ ਹੋਣ ਦੇਣਾ...

ਕਰਜ਼ੇ ਤੋਂ ਪ੍ਰੇਸ਼ਾਨ ਜ਼ੀਰਾ ਦੇ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ, ਕੀਤੀ ਖੁਦ.ਕੁਸ਼ੀ

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਆਤਮਹੱਤਿਆ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਖਬਰ ਸੁਣਨ ਨੂੰ...

ਉਪ ਰਾਸ਼ਟਰਪਤੀ ਜਗਦੀਪ ਧਨਖੜ ਆਪਣੀ ਪਤਨੀ ਨਾਲ ਪਹੁੰਚੇ ਕੇਦਾਰਨਾਥ, ਰਾਜਪਾਲ ਨੇ ਕੀਤਾ ਸਵਾਗਤ

ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਸ਼ੁੱਕਰਵਾਰ ਸਵੇਰੇ ਕੇਦਾਰਨਾਥ ਧਾਮ ਪਹੁੰਚੇ। ਇੱਥੇ ਪਹੁੰਚਦਿਆਂ ਹੀ ਰਾਜਪਾਲ ਲੈਫਟੀਨੈਂਟ ਜਨਰਲ...

ਪੰਜਾਬੀਆਂ ਨੂੰ ਖਾਸ ਤੋਹਫ਼ਾ ਦੇਣ ਦੀ ਤਿਆਰੀ ‘ਚ ਕੇਂਦਰ, ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ’ ਟ੍ਰੇਨ

ਕੇਂਦਰ ਦੀ ਮੋਦੀ ਸਰਕਾਰ ਦੀਵਾਲੀ ਮੌਕੇ ਪੰਜਾਬੀਆਂ ਨੂੰ ਖਾਸ ਤੋਹਫਾ ਦੇਣ ਦੀ ਤਿਆਰੀ ਵਿਚ ਹੈ। ਫਿਰੋਜ਼ਪੁਰ ਡਵੀਜ਼ਨ ਜਲਦ ਹੀ ‘ਵੰਦੇ ਭਾਰਤ...

ਰਾਜਪਾਲ ਪੁਹੋਹਿਤ ਦੀ CM ਮਾਨ ਨੂੰ ਇਕ ਹੋਰ ਚਿੱਠੀ, ਮੋਹਾਲੀ ਤੋਂ MLA ਕੁਲਵੰਤ ਸਿੰਘ ਦੀ ਕੰਪਨੀ ‘ਤੇ ਚੁੱਕੇ ਸਵਾਲ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਹੋਰ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ‘ਤੇ ਲਿਖੀ ਹੈ। ਇਸ ਵਿਚ ਉਨ੍ਹਾਂ ਨੇ ਮੋਹਾਲੀ ਤੋਂ...

ਸਲਮਾਨ ਖਾਨ ਦੀ ‘ਬੀਇੰਗ ਹਿਊਮਨ’ ਸੰਸਥਾ ਦਾ ਅਹਿਮ ਉਪਰਾਲਾ, 25,000 ਕਿਸਾਨਾਂ ਨੂੰ ਹੋਵੇਗਾ ਫਾਇਦਾ

ਐਕਟਰ ਸਲਮਾਨ ਖਾਨ ਦੀ ਬੀਇੰਗ ਹਿਊਮਨ ਫਾਊਂਡੇਸ਼ਨ ਇਕ ਅਜਿਹੀ ਸੰਸਥਾ ਹੈ ਜੋ ਭਾਰਤ ਦੇ ਪੱਛੜੇ ਤੇ ਗਰੀਬ ਲੋਕਾਂ ਦੀ ਸਿੱਖਿਆ ਤੇ ਉਨ੍ਹਾਂ ਦੀ ਸਿਹਤ...

ਅੱਜ ਤੋਂ ਸ਼ੁਰੂ ਹੋਵੇਗਾ ‘ਇੰਡੀਆ ਮੋਬਾਈਲ ਕਾਂਗਰਸ’ ਈਵੈਂਟ, ਪੀਐੱਮ ਮੋਦੀ ਕਰਨਗੇ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਸਥਿਤ ਪ੍ਰਗਤੀ ਮੈਦਾਨ ਦੇ ਭਾਰਤ ਮੰਡਪ ਵਿਚ ਸਵੇਰੇ 9.45 ਵਜੇ ਇੰਡੀਆ ਮੋਬਾਈਲ ਕਾਂਗਰਸ 2023 ਦੇ...

ਮਿਲਾਵਟਖੋਰਾਂ ‘ਤੇ ਸਿਹਤ ਵਿਭਾਗ ਨੇ ਕੱਸਿਆ ਸ਼ਿਕੰਜਾ, ਨੈਕਸਸ ਤੋੜਨ ਲਈ ਅਫਸਰਾਂ ਦਾ ਫੇਰਬਦਲ ਰਹੇਗਾ ਜਾਰੀ

ਪੰਜਾਬ ਵਿਚ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। 20 ਤੋਂ 27 ਅਕਤੂਬਰ ਤੱਕ ਮਿਲਾਵਟਖੋਰਾਂ ‘ਤੇ ਕਾਰਵਾਈ ਕਰਨ ਲਈ ਅਧਿਕਾਰੀਆਂ ਦਾ...

ਪੰਜਾਬੀ ਮੂਲ ਦੇ ਨੌਜਵਾਨ ਨੇ ਵਿਦੇਸ਼ ‘ਚ ਚਮਕਾਇਆ ਨਾਂ, ਫਿਜ਼ੀ ‘ਚ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਵਾਲਾ ਪਹਿਲਾ ਸਿੱਖ ਬਣਿਆ

ਫਿਜੀ ਦੇ ਟਾਪੂ ਦੇਸ਼ ਦੀ ਪੁਲਿਸ ਫੋਰਸ ਨੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਰਦੀ ਵਿੱਚ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ...

ਅਮਰੀਕੀ ਗਾਇਕਾ ਦਾ ਦੀਵਾਨਾ ਹੋਇਆ ਮੁੰਡਾ, ਉਸ ਵਰਗਾ ਦਿਸਣ ਲਈ ਸਰਜਰੀਆਂ ‘ਤੇ ਖਰਚੇ 1 ਕਰੋੜ ਰੁ

ਦੂਜਿਆਂ ਤੋਂ ਪ੍ਰੇਰਿਤ ਹੋਣਾ ਮਨੁੱਖੀ ਸੁਭਾਅ ਹੈ। ਜਦੋਂ ਵੀ ਕੋਈ ਵਿਅਕਤੀ ਮਸ਼ਹੂਰ ਹੋ ਜਾਂਦਾ ਹੈ ਤਾਂ ਹੋਰ ਲੋਕ ਉਸ ਤੋਂ ਪ੍ਰੇਰਿਤ ਹੋ ਕੇ ਉਸੇ...

ਹੈਰਾਨ ਕਰਨ ਵਾਲਾ ਮਾਮਲਾ, ਔਰਤ ਬੱਚਾ ਗੋਦ ਲਿਆ, ਪਾਲ-ਪੋਸ ਕੇ ਵੱਡਾ ਕੀਤਾ, ਉਸੇ ਨਾਲ ਕਰ ਲਿਆ ਵਿਆਹ

ਜੇ ਬੱਚਾ ਅਨਾਥ ਹੈ ਤਾਂ ਉਸ ਨੂੰ ਗੋਦ ਲੈਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਦੁਨੀਆ ‘ਚ ਕਈ ਲੋਕ ਅਜਿਹੇ ਹਨ ਜੋ ਅਨਾਥ ਬੱਚਿਆਂ ਨੂੰ ਗੋਦ ਲੈ...

ਗੂਗਲ ਨੇ ਬਦਲ ਦਿੱਤੇ ਨਿਯਮ! AI ਇਸਤੇਮਾਲ ਕਰਨ ਵਾਲੇ ਹੋ ਜਾਣ ਸਾਵਧਾਨ, ਨਹੀਂ ਤਾਂ ਝੱਲਣਾ ਪਊ ਨੁਕਸਾਨ

ਅੱਜ-ਕੱਲ੍ਹ, AI ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਪਰ ਗੂਗਲ ਇਸ ਨੂੰ ਲੈ ਕੇ ਸਾਵਧਾਨ ਹੋ ਗਿਆ ਹੈ। AI ਦੀ ਵਰਤੋਂ ਨੂੰ ਲੈ ਕੇ ਗੂਗਲ ਵੱਲੋਂ...

ਖੰਘ ‘ਚ Cough Syrup ਦੀ ਥਾਂ ਅਜ਼ਮਾਓ ਘਰ ‘ਚ ਰੱਖੀਆਂ ਇਹ ‘ਜੜ੍ਹੀ-ਬੂਟੀਆਂ’, ਬਾਹਰ ਨਿਕਲੇਗਾ ਬਲਗਮ

ਠੰਡ ਨੇ ਦਸਤਕ ਦੇ ਦਿੱਤੀ ਹੈ। ਅਜਿਹੇ ਮੌਸਮ ਵਿੱਚ ਸਰਦੀ-ਜੁਕਾਮ, ਖੰਘ ਆਦਿ ਹੋਣਾ ਆਮ ਗੱਲ ਹੈ। ਅਕਸਰ ਖੰਘ ਹੋਣ ‘ਤੇ ਅਸੀਂ ਸਿਰਪ ਲੈਂਦੇ ਹਾਂ...

ਲਾਲਚ ‘ਚ ਫਸਿਆ ਬਜ਼ੁਰਗ ਜੋੜਾ ਕਰਵਾ ਬੈਠਾ 4 ਕਰੋੜ ਦੀ ਠੱਗੀ, ਚਾਰ ਮਹੀਨਿਆਂ ‘ਚ ਪੂਰੇ ਖ਼ਾਤੇ ਖ਼ਾਲੀ

ਮੁੰਬਈ ਦੇ ਇੱਕ ਬਜ਼ੁਰਗ ਜੋੜੇ ਤੋਂ 4 ਕਰੋੜ 35 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਅਪਰਾਧੀ ਨੇ ਖੁਦ ਨੂੰ...

ਮਾਤਮ ‘ਚ ਬਦਲੀਆਂ ਵਿਆਹ ਦੀਆ ਖੁਸ਼ੀਆਂ, ਧੀ ਦੀ ਡੋਲੀ ਮਗਰੋਂ ਉਠੀ ਪਿਤਾ ਦੀ ਅਰਥੀ, ਹਰ ਕੋਈ ਹੈਰਾਨ

ਫਰੀਦਕੋਟ ਸ਼ਹਿਰ ‘ਚ ਇੱਕ ਪਰਿਵਾਰ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦੋਂ ਧੀ ਦੇ ਵਿਆਹ ਦੀ ਬਰਾਤ ਪਹੁੰਚਣ ਤੋਂ...

ਪਰਾਲੀ ਸਾੜਨ ਵਾਲਿਆਂ ‘ਤੇ ਪ੍ਰਸ਼ਾਸਨ ਹੋਇਆ ਸਖ਼ਤ, ਵਿਦੇਸ਼ ਜਾਣ ਲਈ ਨਹੀਂ ਮਿਲੇਗਾ ਵੀਜ਼ਾ

ਜੇ ਖੇਤਾਂ ਵਿੱਚ ਪਰਾਲੀ ਸਾੜੀ ਜਾਂਦੀ ਹੈ ਤਾਂ ਪਰਾਲੀ ਸਾੜਨ ਵਾਲੇ ਵਿਅਕਤੀ ਅਤੇ ਜ਼ਮੀਨ ਮਾਲਕ ਨੂੰ ਵਿਦੇਸ਼ ਜਾਣ ਦਾ ਵੀਜ਼ਾ ਨਹੀਂ ਮਿਲ...

ਹਰ ਬੰਦੇ ਨੂੰ ਆਪਣੇ ਪਸੰਦ ਨਾਲ ਵਿਆਹ ਕਰਨ ਦਾ ਹੱਕ- ਹਾਈਕੋਰਟ ਦੀ ਅਹਿਮ ਟਿੱਪਣੀ

ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਦਿੱਤੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਕਿ ਹਰ ਕਿਸੇ ਨੂੰ ਆਪਣੀ ਪਸੰਦ ਦੇ ਬੰਦੇ ਨਾਲ ਵਿਆਹ ਕਰਨ ਦਾ ਅਧਿਕਾਰ...

ਨਹੀਂ ਬਾਜ ਆ ਰਿਹਾ ਪਾਕਿਸਤਾਨ, BSF ਜਵਾਨਾਂ ਨੇ ਫਿਰ ਬਾਰਡਰ ਫੜਿਆ ਡਰੋਨ, ਹੈਰੋਇਨ ਵੀ ਮਿਲੀ

ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਨਹੀਂ ਬਾਜ ਰਿਹਾ ਹੈ। ਉਹ ਡਰੋਨ ਰਾਹੀਂ ਲਗਾਤਾਰ ਭਾਰਤੀ ਸਰਹੱਦ ‘ਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜ...

ਪੰਜਾਬ ਪੁਲਿਸ ਦਾ ਐਕਸ਼ਨ, ਅੰਮ੍ਰਿਤਸਰ ‘ਚ 10 ਨਸ਼ਾ ਤਸਕਰਾਂ ਦੀ ਪੌਣੇ 7 ਕਰੋੜ ਤੋਂ ਵੱਧ ਪ੍ਰਾਪਰਟੀ ਜ਼ਬਤ

ਪੰਜਾਬ ਦੇ ਅੰਮ੍ਰਿਤਸਰ ‘ਚ ਨਸ਼ਾ ਤਸਕਰਾਂ ਖਿਲਾਫ ਦਿਹਾਤੀ ਪੁਲਿਸ ਨੇ ਕਾਰਵਾਈ ਕੀਤੀ ਹੈ। ਦਿਹਾਤੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ...

ਰੰਗ ਲਿਆਈਆਂ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ, ਪਰਾਲੀ ਸਾੜਨ ਦੇ ਮਾਮਲਿਆਂ ‘ਚ ਆਈ ਵੱਡੀ ਗਿਰਾਵਟ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਝੋਨੇ ਦੀ ਪਰਾਲੀ ਸਾੜਨ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਕਈ ਅਹਿਮ...

ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਮਾਡਲ ਦੀ PMO ਕਰੇਗਾ ਨਿਲਾਮੀ, ‘ਆਪ’ ਨੇ ਜਤਾਇਆ ਇਤਰਾਜ਼

ਆਮ ਆਦਮੀ ਪਾਰਟੀ (ਆਪ) ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਮਾਡਲ ਦੀ ਨਿਲਾਮੀ ਕਰਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੇ ਫੈਸਲੇ ਦੀ ਨਿੰਦਾ ਕੀਤੀ...

ਪੰਜਾਬ ਦੇ ਇਸ ਜ਼ਿਲ੍ਹੇ ‘ਚ ਭਲਕੇ ਸਕੂਲ-ਕਾਲਜ ਬੰਦ, ਡਿਪਟੀ ਕਮਿਸ਼ਨਰ ਨੇ ਦਿੱਤੇ ਛੁੱਟੀ ਦੇ ਹੁਕਮ

ਜਲੰਧਰ ‘ਚ ਭਗਵਾਨ ਸ਼੍ਰੀ ਵਾਲਮੀਕਿ ਜਯੰਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ 27 ਅਕਤੂਬਰ ਨੂੰ...

ਕਤਰ ‘ਚ ਇੰਡੀਅਨ ਨੇਵੀ ਦੇ 8 ਸਾਬਕਾ ਅਫਸਰਾਂ ਨੂੰ ਮੌ.ਤ ਦੀ ਸਜ਼ਾ, ਜਾਸੂਸੀ ਦਾ ਲੱਗਾ ਦੋਸ਼

ਕਤਰ ਦੀ ਅਦਾਲਤ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਰੱਖੇ ਗਏ 8 ਸਾਬਕਾ ਭਾਰਤੀ ਜਲ ਸੈਨਾ ਕਰਮਚਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ...