Aug 29
30 ਤੇ 31 ਅਗਸਤ ਨੂੰ ਦੋ ਦਿਨ ਮਣਾਇਆ ਜਾਵੇਗਾ ਰੱਖੜੀ ਦਾ ਤਿਉਹਾਰ! ਜਾਣੋ ਕੀ ਹੈ ਸ਼ੁੱਭ ਮਹੂਰਤ
Aug 29, 2023 8:43 am
ਰੱਖੜੀ ਦਾ ਤਿਉਹਾਰ 30 ਜਾਂ 31 ਅਗਸਤ ਨੂੰ ਮਨਾਇਆ ਜਾਣਾ ਚਾਹੀਦਾ ਹੈ। ਇਸ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ, 30...
ਰੱਖੜ ਪੁੰਨਿਆ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਾਬਾ ਬਕਾਲਾ ਦੇ ਸਕੂਲਾਂ ‘ਚ ਤਿੰਨ ਦਿਨਾਂ ਦੀ ਛੁੱਟੀ ਦਾ ਐਲਾਨ
Aug 28, 2023 11:57 pm
ਰੱਖੜ ਪੁੰਨਿਆ ਦੇ ਮੇਲੇ ਸਬੰਧੀ ਬਾਬਾ ਬਕਾਲਾ ਕਸਬੇ ਵਿਚ ਪੈਂਦੇ ਬਲਾਕ ਰਈਆ 1 ਤੇ ਰਈਆ 2 ਵਿਚ ਪੈਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਵਿਚ ਮਿਤੀ 30...
4 ਮੀਟਰ ਡੂੰਘਾ ਟੋਇਆ ਦੇਖ ਘਬਰਾਇਆ ਰੋਵਰ! ISRO ਨੇ ਤੁਰੰਤ ਬਦਲਿਆ ਰਸਤਾ, ਸਭ ਕੁਝ ਹੋਇਆ ਠੀਕ
Aug 28, 2023 11:36 pm
ਈਸਰੋ ਨੇ ਕਿਹਾ ਕਿ 7 ਅਗਸਤ ਨੂੰਚੰਦਰਯਾਨ-3 ਦੇ ਰੋਵਰ ਪ੍ਰਗਿਆਨ ਦੇ ਸਾਹਮਣੇ 4 ਮੀਟਰ ਚੌੜਾ ਕ੍ਰੇਟਰ ਯਾਨੀ ਟੋਆ ਆ ਗਿਆ। ਇਹ ਟੋਇਆ ਰੋਵਰ ਦੀ...
ਅਮਰੀਕਾ ਤੋਂ ਬਾਅਦ ਬ੍ਰਿਟੇਨ ‘ਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਠੱਪ, ਹਜ਼ਾਰਾਂ ਫਲਾਈਟਾਂ ਪ੍ਰਭਾਵਿਤ
Aug 28, 2023 11:14 pm
ਬ੍ਰਿਟੇਨ ਵਿਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਫੇਲ੍ਹ ਹੋ ਗਿਆ ਹੈ। ਇਸਦੇ ਬਾਅਦ ਬ੍ਰਿਟੇਨ ਨੇ ਆਪਣੇ ਏਅਰ ਸਪੇਸ ਨੂੰ ਬੰਦ ਕਰ ਦਿੱਤਾ ਹੈ।...
ਪਹਿਲਾਂ ਸਕੂਲ-ਕਾਲਜ ਤੋਂ ਲੈ ਕੇ ਜਿਮ ਤੇ ਸਵੀਮਿੰਗ ਪੂਲ ਬੈਨ, ਹੁਣ ਅਫਗਾਨ ਮਹਿਲਾਵਾਂ ਦੇ ਪਾਰਕ ਜਾਣ ‘ਤੇ ਲੱਗੀ ਰੋਕ
Aug 28, 2023 11:03 pm
ਅਫਗਾਨਿਸਤਾਨ ਵਿਚ ਮਹਿਲਾ ਵਿਰੋਧੀ ਫਰਮਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਤਾਲਿਬਾਨੀ ਹਕੂਮਤ ਨੇ ਹੁਣ ਮੱਧ ਬਾਮਿਆਨ ਸੂਬੇ ਵਿਚ...
ਇਮਰਾਨ ਨੂੰ ਜੇਲ੍ਹ ‘ਚ ਦੇਸੀ ਘਿਓ ‘ਚ ਬਣਿਆ ਚਿਕਨ-ਮਟਨ, ਪਤਨੀ ਨੇ ਕਿਹਾ ਸੀ-‘ਖਾਨ ਬਹੁਤ ਕਮਜ਼ੋਰ ਹੋ ਗਏ ਹਨ’
Aug 28, 2023 9:28 pm
ਤੋਸ਼ਾਖਾਨਾ ਮਾਮਲੇ ਵਿਚ 3 ਸਾਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਵਿਚ ਕੋਈ ਤਕਲੀਫ ਨਹੀਂ ਹੈ। ਅਟਕ ਜੇਲ੍ਹ ਦੇ...
‘ਆਪ’ ਸਾਂਸਦ ਸੁਸ਼ੀਲ ਰਿੰਕੂ ਦਾ FB ਪੇਜ ਹੋਇਆ ਹੈਕ, ਲਾਈਵ ਹੋ ਖੁਦ ਦਿੱਤੀ ਜਾਣਕਾਰੀ
Aug 28, 2023 9:00 pm
ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਰਿੰਕੂ ਦਾ ਵੈਰੀਫਾਈਡ ਫੇਸਬੁੱਕ ਪੇਜ ਕਿਸੇ ਹੈਕਰ ਨੇ ਹੈਕ ਕਰ ਲਿਆ ਹੈ। ਸੁਸ਼ੀਲ ਰਿੰਕੂ ਜਲੰਧਰ ਤੋਂ...
ਸਮੱਗਰੀ ਦੀ ਦੁਰਵਰਤੋਂ ਲਈ PSPCL ਨੇ 3 ਅਧਿਕਾਰੀਆਂ ਨੂੰ ਕੀਤਾ ਮੁਅੱਤਲ: ਮੰਤਰੀ ਹਰਭਜਨ ਸਿੰਘ
Aug 28, 2023 8:41 pm
ਚੰਡੀਗੜ੍ਹ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੋਮਵਾਰ ਨੂੰ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ...
ਸਪੀਕਰ ਕੁਲਤਾਰ ਸੰਧਵਾਂ ਨੇ MLA ਹੋਸਟਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦਾ ਵਧਾਇਆ ਕਿਰਾਇਆ, ਲਿਸਟ ਜਾਰੀ
Aug 28, 2023 7:46 pm
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ MLA ਹੋਸਟਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦਾ ਕਿਰਾਇਆ ਵਧਾ ਦਿੱਤਾ ਹੈ। ਕੁਝ ਸ਼੍ਰੇਣੀਆਂ...
ਪਟਿਆਲਾ : ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਧਮਕਾਉਂਦਾ ਸੀ, ਚੜ੍ਹਿਆ ਪੁਲਿਸ ਦੇ ਹੱਥ, ਪਹਿਲਾਂ ਵੀ ਜਾ ਚੁੱਕਾ ਜੇਲ੍ਹ
Aug 28, 2023 7:28 pm
ਪੰਜਾਬ ਪੁਲਿਸ ਦਾ ਨਕਲੀ ਸਿਪਾਹੀ ਬਣ ਕੇ ਸ਼ੇਰਾਂ ਵਾਲਾ ਗੇਟ ਇਲਾਕੇ ਵਿਚ ਲੋਕਾਂ ਨੂੰ ਧਮਕਾਉਣ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ...
ਮੰਗਣੀ ਤੋਂ 3 ਸਾਲ ਬਾਅਦ ਕੁੜੀ ਨੇ ਵਿਆਹ ਕਰਾਉਣ ਤੋਂ ਕੀਤਾ ਇਨਕਾਰ, ਪ੍ਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦ.ਕੁਸ਼ੀ
Aug 28, 2023 6:39 pm
ਪਟਿਆਲਾ ਦੇ ਜ਼ਿਲ੍ਹਾ ਨਾਭਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਕੁੜੀ ਨੇ ਮੰਗਣੀ ਦੇ 3 ਸਾਲ ਬਾਅਦ ਵਿਆਹ ਕਰਨ ਤੋਂ ਇਨਕਾਰ ਕਰ...
‘ਕਪਤਾਨੀ ਪਸੰਦ ਤੇ ਨਾਪਸੰਦ ਨਾਲ ਨਹੀਂ ਚੱਲਦੀ, ਮੈਨੂੰ ਪਤਾ ਹੈ WC ਤੋਂ ਬਾਹਰ ਹੋ ਕੇ ਕਿਵੇਂ ਲੱਗਦਾ ਹੈ’ : ਰੋਹਿਤ ਸ਼ਰਮਾ
Aug 28, 2023 6:11 pm
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਕੋਰ ਗਰੁੱਪ ਦੇ 18 ਮੈਂਬਰਾਂ ਵਿਚੋਂ ਘੱਟ ਤੋਂ ਘੱਟ 3 ਖਿਡਾਰੀਆਂ ਨੂੰ ਇਹ ਦੱਸਣਾ ਮੁਸ਼ਕਲ...
ਪੰਜਾਬ ਦੇ MLA ਦਾ ਚੰਡੀਗੜ੍ਹ ‘ਚ ਕੱਟਿਆ ਚਲਾਨ, ਗਲਤ ਸਾਈਡ ਗੱਡੀ ਖੜ੍ਹੀ ਕਰਨ ‘ਤੇ ਟ੍ਰੈਫਿਕ ਪੁਲਿਸ ਦੀ ਕਾਰਵਾਈ
Aug 28, 2023 5:50 pm
ਚੰਡੀਗੜ੍ਹ ਵਿੱਚ ਪੰਜਾਬ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਦਾ ਟ੍ਰੈਫਿਕ ਪੁਲਿਸ ਵੱਲੋਂ ਚਲਾਨ ਕੱਟਿਆ ਗਿਆ। ਅਮਨਦੀਪ ਫਾਜ਼ਿਲਕਾ...
‘ਆਦਮਪੁਰ ਹਵਾਈ ਅੱਡੇ ਤੋਂ ਦੇਸ਼ ਦੇ ਬਾਕੀ ਸ਼ਹਿਰਾਂ ਲਈ ਉਡਾਣਾਂ ਜਲਦ ਹੋਣਗੀਆਂ ਸ਼ੁਰੂ’ : CM ਮਾਨ
Aug 28, 2023 5:38 pm
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਿਵਲ ਐਵੀਏਸ਼ਨ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ CM ਮਾਨ ਨੇ ਐਲਾਨ...
ਹੁਣ ਚੀਨ ‘ਚ ਜਾ ਸਕੋਗੇ ਬਿਨਾਂ ਕੋਵਿਡ-19 ਦੀ ਜਾਂਚ ਰਿਪੋਰਟ ਦਿਖਾਏ, 4 ਸਾਲ ਬਾਅਦ ਲਿਆ ਫੈਸਲਾ
Aug 28, 2023 5:04 pm
ਚੀਨ ਨੇ ਆਖਿਰਕਾਰ ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਮਾਤ ਦੇ ਦਿੱਤੀ ਹੈ। ਹਾਲਾਤ ਵਿਚ ਸੁਧਾਰ ਦੇਖ ਕੇ ਚੀਨ ਨੇ ਸਾਲ 2019 ਦੀ ਸ਼ੁਰੂਆਤ...
ਇਸ ਦਿਨ ਲਾਂਚ ਹੋਵੇਗਾ ਸੂਰਜ ਮਿਸ਼ਨ, ਆਦਿਤਯ L-1 ਨੂੰ ਲੈ ਕੇ ਇਸਰੋ ਨੇ ਕੀਤਾ ਵੱਡਾ ਐਲਾਨ
Aug 28, 2023 4:26 pm
ਚੰਦਰਮਾ ਮੁਹਿੰਮ ਦੀ ਸਫਲਤਾ ਦੇ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਸੂਰਜ ਮਿਸ਼ਨ ਦਾ ਨਿਰੀਖਣ...
ਮੁਕਤਸਰ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, ਪਾਵਰਕਾਮ ਦਾ ਜੇ.ਈ 5,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ
Aug 28, 2023 4:17 pm
ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜੀਲੈਂਸ ਬਿਊਰੋ ਨੇ ਪਾਵਰਕਾਮ ਦੇ ਜੇ.ਈ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।...
ਕਲਿਯੁੱਗੀ ਪਿਓ ਦਾ ਕਾਰਾ, ਦੂਜੇ ਵਿਆਹ ਲਈ 5 ਲੱਖ ਦੀ ਸੁਪਾਰੀ ਦੇ ਇਕਲੌਤਾ ਪੁੱਤ ਕਰਾਇਆ ਕਤ.ਲ
Aug 28, 2023 4:05 pm
ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਦੀ ਘਿਨਾਉਣੀ ਕਰਤੂਤ ਸਾਹਮਣੇ ਆਈ ਹੈ। ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ...
ਗੁਰਦਸਪੂਰ ‘ਚ ਨਸ਼ੇੜੀ ਪਤੀ ਦਾ ਕਾ.ਰਾ, ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕੀਤਾ ਕ.ਤਲ
Aug 28, 2023 3:48 pm
ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਧਿਆਨਪੁਰ ‘ਚ ਨਸ਼ੇੜੀ ਪਤੀ ਨੇ ਆਪਣੀ 50 ਸਾਲਾ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ ਕਰ ਦਿੱਤਾ। ਘਟਨਾ...
ਮੁਕੇਸ਼ ਅੰਬਾਨੀ ਨੇ RIL ਬੋਰਡ ‘ਚ ਆਕਾਸ਼-ਈਸ਼ਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਨੀਤਾ ਬਾਹਰ
Aug 28, 2023 3:42 pm
ਰਿਲਾਇੰਸ ਇੰਡਸਟਰੀਜ਼ ਦੇ ਬੋਰਡ ‘ਚ ਵੱਡੇ ਬਦਲਾਅ ਕੀਤੇ ਗਏ ਹਨ। ਇਸ ਬੋਰਡ ‘ਚ ਆਕਾਸ਼, ਅਨੰਤ ਅਤੇ ਈਸ਼ਾ ਅੰਬਾਨੀ ਨੂੰ ਨਵੀਂ ਜ਼ਿੰਮੇਵਾਰੀ...
CM-ਮੰਤਰੀਆਂ ਦੀ ਗ੍ਰਾਂਟ ‘ਚ ਕਟੌਤੀ, ਮਾਨ ਕੈਬਨਿਟ ਨੇ ਕਈ ਅਹਿਮ ਫੈਸਲਿਆਂ ‘ਤੇ ਲਾਈ ਮੋਹਰ
Aug 28, 2023 3:36 pm
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਦੌਰਾਨ ਕੈਬਨਿਟ ਵੱਲੋਂ ਕਈ ਅਹਿਮ...
ਗਿਆਨੀ ਜਗਤਾਰ ਸਿੰਘ ਦੀ ਹੋਈ ਅੰਤਿਮ ਵਿਦਾਈ, PM ਮੋਦੀ ਨੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ
Aug 28, 2023 2:54 pm
ਅੰਮ੍ਰਿਤਸਰ ਨੇ ਗੋਲਡਨ ਟੈਂਪਲ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੋਮਵਾਰ ਨੂੰ ਸ਼ਹਿਰਵਾਸੀਆਂ ਨੇ ਅੰਤਿਮ ਵਿਦਾਈ ਦਿੱਤੀ।...
ਬਠਿੰਡਾ ‘ਚ ਨਸ਼ਾ ਤਸਕਰਾਂ ਦਾ ਪੁਲਿਸ ਮੁਲਾਜ਼ਮਾਂ ‘ਤੇ ਹਮਲਾ, CIA-2 ਦੇ 2 ਜਵਾਨ ਜ਼ਖ਼ਮੀ
Aug 28, 2023 2:33 pm
ਬਠਿੰਡਾ CIA-2 ਟੀਮ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। CIA-2 ਦੀ ਟੀਮ ਛਾਪਾ ਮਾਰਨ ਲਈ ਧੋਬੀ ਆਨਾ ਬਸਤੀ ਗਈ ਸੀ।...
ਗੇਮ ਖੇਡਣ ਲਈ ਦੋਸਤਾਂ ਨੇ ਬਣਾਇਆ ਖ਼ਤ.ਰਨਾਕ ਪਲਾਨ, Friend ਨੂੰ ਉਤਾਰਿਆ ਮੌ.ਤ ਦੇ ਘਾਟ
Aug 28, 2023 2:24 pm
ਪੱਛਮੀ ਬੰਗਾਲ ਦੇ ਕ੍ਰਿਸ਼ਨਾ ਨਗਰ ਤੋਂ ਇੱਕ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਅੱਲ੍ਹੜ ਉਮਰ ਦੇ ਮੁੰਡਿਆਂ ਨੇ...
ਫਾਜ਼ਿਲਕਾ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਿਆ, 5 ਪਿੰਡਾਂ ਦੀਆਂ ਸੜਕਾਂ ਬਹਾਲ
Aug 28, 2023 2:06 pm
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਵਿੱਚ ਜਨਜੀਵਨ...
ਚਾਹੁਣ ਵਾਲਿਆਂ ਦੇ ਦਿਲਾਂ ‘ਚ ਅੱਜ ਵੀ ਜਿਊਂਦਾ ਸਿੱਧੂ ਮੂਸੇਵਾਲਾ, ਸਿੰਗਰ ਦੀ ਫੋਟੋ ਵਾਲੀ ਰੱਖੜੀ ਦੀ ਡਿਮਾਂਡ
Aug 28, 2023 1:54 pm
ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਹਰ ਜ਼ਖਮ ਭਰ ਜਾਂਦਾ ਹੈ, ਲੋਕ ਹੌਲੀ-ਹੌਲੀ ਸਭ ਨੂੰ ਭੁੱਲ ਜਾਂਦੇ ਹਨ, ਪਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇੱਕ...
ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ, PSSSB ਨੇ ਕੱਢੀਆਂ ਭਰਤੀਆਂ, ਅੱਜ ਤੋਂ ਕਰੋ Apply
Aug 28, 2023 1:38 pm
ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਪੰਜਾਬ ਰਾਜ ਸਰਕਾਰ...
ਹੁਸ਼ਿਆਰਪੁਰ ‘ਚ ਮੀਂਹ ਦਾ ਕ.ਹਿਰ: ਮਕਾਨ ਦੀ ਡਿੱਗੀ ਛੱਤ, ਵਾਲ-ਵਾਲ ਬਚਿਆ ਪਰਿਵਾਰ
Aug 28, 2023 1:04 pm
ਹੁਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਵਿੱਚ ਭਾਰੀ ਮੀਂਹ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ...
ਜੋੜੇ ਨੇ 295 ਫੁੱਟ ਉਚਾਈ ‘ਤੇ ਹਵਾ ‘ਚ ਲਟਕ ਮਜ਼ੇ ਨਾਲ ਖਾਧਾ ਖਾਣਾ, ਤਸਵੀਰਾਂ ਵੇਖ ਖੜ੍ਹੇ ਹੋ ਜਾਣਗੇ ਰੋਂਗਟੇ
Aug 28, 2023 12:25 pm
ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਪ ਨੂੰ ਦਲੇਰ ਸਮਝਦੇ ਹਨ ਅਤੇ ਆਪਣੀ ਹਿੰਮਤ ਦਿਖਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ...
ਚੰਡੀਗੜ੍ਹ ‘ਚ ਮੀਂਹ ਦਾ ਯੈਲੋ ਅਲਰਟ: ਤੇਜ਼ ਹਵਾਵਾਂ ਕਾਰਨ ਡਿੱਗੇ ਦਰੱਖਤ, ਤਾਪਮਾਨ ‘ਚ ਗਿਰਾਵਟ
Aug 28, 2023 11:44 am
ਚੰਡੀਗੜ੍ਹ ‘ਚ ਇਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੌਸਮ ਵਿਭਾਗ ਵੱਲੋਂ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤੇਜ਼ ਹਵਾਵਾਂ...
ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ
Aug 28, 2023 11:28 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਨੂੰ ਅੱਗੇ ਵਧਾਉਣ ਲਈ ਨਿਤ ਨਵੇਂ ਬਦਲਾਅ ਕਰ ਰਹੀ ਹੈ ਤੇ ਇਸ ਵਿੱਚ ਸਿੱਖਿਆ ਵਿਭਾਗ...
CM ਮਾਨ ਨੇ ਨੀਰਜ ਚੋਪੜਾ ਨੂੰ ਸੋਨ ਤਗਮਾ ਜਿੱਤਣ ‘ਤੇ ਦਿੱਤੀ ਵਧਾਈ, ਕਿਹਾ: ‘ਦੇਸ਼ ਨੂੰ ਨੀਰਜ ‘ਤੇ ਮਾਣ ਹੈ’
Aug 28, 2023 11:13 am
ਨੀਰਜ ਚੋਪੜਾ ਨੇ ਬੁਡਾਪੇਸਟ ‘ਚ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਇਤਿਹਾਸ ਰਚਿਆ ਹੈ। ਨੀਰਜ ਨੇ 88.17 ਮੀਟਰ ਜੈਵਲਿਨ ਸੁੱਟ ਕੇ...
ਲੁਧਿਆਣਾ ਸਿਵਲ ਹਸਪਤਾਲ ਦਾ ਹਾਲ! ਬੈੱਡ ਤੋਂ ਡਿੱਗ ਕੇ ਮਰੀਜ਼ ਦੀ ਮੌ.ਤ, 2 ਘੰਟੇ ਤੱਕ ਕਿਸੇ ਨਹੀਂ ਵੇਖਿਆ
Aug 28, 2023 10:57 am
ਲੁਧਿਆਣਾ ਦਾ ਸਿਵਲ ਹਸਪਤਾਲ ਰੱਬ ਦੇ ਭਰੋਸੇ ਹੀ ਹੈ। ਇੱਥੋਂ ਦੇ ਵਾਰਡ ਲਾਵਾਰਿਸ ਹਾਲਤ ਵਿੱਚ ਹਨ। ਵਾਰਡਾਂ ਵਿੱਚ ਮਰੀਜ਼ ਕਿਸ ਹਾਲਤ ਵਿੱਚ...
ਨਵਾਂਸ਼ਹਿਰ-ਜਲੰਧਰ ਨੈਸ਼ਨਲ ਹਾਈਵੇਂ ‘ਤੇ ਹਾਦਸਾ, ਆਪਸ ‘ਚ ਟਕਰਾਈਆਂ ਤਿੰਨ ਗੱਡੀਆਂ
Aug 28, 2023 10:54 am
ਨਵਾਂਸ਼ਹਿਰ-ਜਲੰਧਰ ਨੈਸ਼ਨਲ ਹਾਈਵੇਂ ‘ਤੇ ਪੈਂਦੇ ਪਿੰਡ ਮੱਲਾਪੁਰ ਅੜਕਾ ਨੇੜੇ ਸੜਕ ਹਾਦਸਾ ਵਾਪਰਿਆ ਹੈ। ਇਸ ਵਿਚ ਤਿੰਨ ਗੱਡੀਆਂ ਹਾਦਸਾ...
ਮਾਨ ਸਰਕਾਰ ਦਾ ਐਲਾਨ, ਪਿਛਲੇ 5 ਸਾਲਾਂ ਦੌਰਾਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਮਿਲੇਗਾ ਇਨਾਮ
Aug 28, 2023 10:40 am
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਪਿਛਲੇ ਪੰਜ ਸਾਲਾਂ ਦੌਰਾਨ ਰਾਸ਼ਟਰੀ...
ਪੰਜਾਬ ‘ਚ ਤੇਜ਼ ਹਵਾਵਾਂ ਨਾਲ ਪਿਆ ਮੀਂਹ, ਦਿਨੇ ਛਾਇਆ ਹਨੇਰਾ, 10 ਜ਼ਿਲ੍ਹਿਆਂ ‘ਚ ਅਲਰਟ, ਬਦਲੇਗਾ ਮੌਸਮ
Aug 28, 2023 9:58 am
ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਜਲੰਧਰ ਸਣੇ ਕਈ ਸ਼ਹਿਰਾਂ ‘ਚ ਤੜਕੇ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਦਲ...
Chandryaan-3 ਮਿਸ਼ਨ ‘ਚ ਇਸ ਪੰਜਾਬੀ ਦੀ ਅਹਿਮ ਭੂਮਿਕਾ, ਵਧਾਇਆ ਪੰਜਾਬੀਆਂ ਦਾ ਮਾਣ
Aug 28, 2023 9:34 am
ਇਸਰੋ ਦੇ ਮੁੱਖ ਕੇਂਦਰ ਵਿੱਚ ਤਾਇਨਾਤ ਮੋਗਾ ਦੇ ਨੌਜਵਾਨ ਰਾਕੇਟ ਵਿਗਿਆਨੀ ਹਰਜੀਤ ਸਿੰਘ ਨੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਵੱਕਾਰੀ...
ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ
Aug 28, 2023 8:58 am
ਨੀਰਜ ਚੋਪੜਾ ਨੇ ਬੁਡਾਪੇਸਟ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜੈਵਲਿਨ ਥਰੋਅ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ...
ਨਕੋਦਰ ‘ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਗੁੱਟ ਭਿੜੇ, ਇੱਕ ਰਾਹਗੀਰ ਵੀ ਆਇਆ ਲਪੇਟ ‘ਚ
Aug 28, 2023 8:39 am
ਜਲੰਧਰ ਅਧੀਨ ਆਉਂਦੇ ਨਕੋਦਰ ‘ਚ ਦੋ ਗੁੱਟਾਂ ਵਿਚਾਲੇ ਹੋਈ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹੋਈ ਲੜਾਈ ਕਾਰਨ ਪਿੰਡ ਕਲਿਆਣਪੁਰ ਵਿੱਚ...
ਦਹੀਂ ‘ਚ ਲੂਣ ਪਾ ਕੇ ਤਾਂ ਨਹੀਂ ਖਾਂਦੇ! ਫਾਇਦੇ ਦੀ ਥਾਂ ਹੋ ਨਾ ਜਾਏ ਨੁਕਸਾਨ, ਜਾਣੋ ਖਾਣ ਦਾ ਸਹੀ ਤਰੀਕਾ
Aug 27, 2023 11:59 pm
ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਕੋਈ ਪਸੰਦ ਕਰਦਾ ਹੈ। ਕੁਝ ਇਸ ‘ਚ ਚੀਨੀ ਮਿਲਾ ਕੇ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਲੂਣ ਮਿਲਾ ਕੇ...
108MP ਕੈਮਰੇ ਵਾਲਾ Realme ਦਾ 5G ਫੋਨ ਹੋਇਆ ਸਸਤਾ, 31 ਅਗਸਤ ਤੱਕ ਸਭ ਤੋਂ ਵੱਡੀ ਡੀਲ
Aug 27, 2023 11:39 pm
ਜੇ ਤੁਸੀਂ 20 ਤੋਂ 25 ਹਜ਼ਾਰ ਰੁਪਏ ਦੀ ਰੇਂਜ ਵਿੱਚ ਨਵਾਂ ਫ਼ੋਨ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ 31 ਅਗਸਤ ਤੱਕ ਸੁਨਹਿਰੀ ਮੌਕਾ ਹੈ। Realme Days Sale...
ਡੇਟਿੰਗ ਐਪ ‘ਤੇ ਪਾਰਟਨਰ ਲੱਭਣਾ ਪਿਆ ਮਹਿੰਗਾ, ਢਾਈ ਲੱਖ ਰੁਪਏ ਹੋ ਗਏ ਸਾਫ਼
Aug 27, 2023 11:05 pm
ਬੈਂਗਲੁਰੂ ਵਿੱਚ ਰਹਿਣ ਵਾਲੇ ਇੱਕ 30 ਸਾਲਾ ਨੌਜਵਾਨ ਨੂੰ ਡੇਟਿੰਗ ਐਪ ‘ਤੇ ਸਾਥੀ ਲੱਭਣਾ ਬਹੁਤ ਮਹਿੰਗਾ ਪਿਆ। ਉਸ ਨਾਲ ਆਨਲਾਈਨ ਧੋਖਾਧੜੀ...
‘ਸਾਡੇ ਕੋਲ AC ਹੈ ਪਰ ਚਲਾਉਣ ਦਾ ਹੌਂਸਲਾ ਨਹੀਂ’, ਪਾਕਿਸਤਾਨ ‘ਚ ਵਧਦੀਆਂ ਬਿਜਲੀ ਕੀਮਤਾਂ ‘ਤੇ ਬੋਲੇ ਲੋਕ
Aug 27, 2023 10:36 pm
ਇਸ ਵੇਲੇ ਪਾਕਿਸਤਾਨ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਰੋਜ਼ਾਨਾ ਦੇ...
ਹੁਣ ਰਾਹੁਲ ਗਾਂਧੀ ਬਣੇ ਸ਼ੈਫ, ਫੈਕਟਰੀ ‘ਚ ਪਹੁੰਚ ਕੇ ਚਾਕਲੇਟ ਬਣਾਉਣੀ ਸਿੱਖੀ, ਸ਼ੇਅਰ ਕੀਤੀ ਵੀਡੀਓ
Aug 27, 2023 9:57 pm
ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਊਟੀ ਵਿੱਚ ਇੱਕ ਚਾਕਲੇਟ ਫੈਕਟਰੀ ਦੇ ਦੌਰੇ ਦਾ ਇੱਕ ਵੀਡੀਓ ਸਾਂਝਾ ਕੀਤਾ। ਇਸ...
ਚੰਦਰਯਾਨ-3 ਤੋਂ ਮਿਲੀ ਪਹਿਲੀ ਵੱਡੀ ਜਾਣਕਾਰੀ, ਪਤਾ ਲੱਗਾ ਚੰਨ ਦੇ ਦੱਖਣੀ ਧਰੁਵ ਦਾ ਤਾਪਮਾਨ
Aug 27, 2023 9:03 pm
ਭਾਰਤ ਦਾ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਅਤੇ ਇਸ ਦੀ ਸਤ੍ਹਾ ਦੀ ਬਣਤਰ ਬਾਰੇ ਜਾਣਕਾਰੀ ਭੇਜਣੀ ਸ਼ੁਰੂ ਕਰ ਦਿੱਤੀ। ਦੱਖਣੀ...
ਸਾਬਕਾ ਹੈੱਡ ਗ੍ਰੰਥੀ ਜਗਤਾਰ ਸਿੰਘ ਦਾ ਦਿਹਾਂਤ, ਐਡਵੋਕੇਟ ਧਾਮੀ, ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟਾਇਆ ਦੁੱਖ
Aug 27, 2023 8:45 pm
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ...
ਸਿੱਖ ਨੂੰ ਕਿਰਪਾਨ ਨਾਲ ਰੈਸਟੋਰੈਂਟ ਅੰਦਰ ਜਾਣ ਤੋਂ ਰੋਕਿਆ, ਸੁਖਬੀਰ ਬਾਦਲ ਵੱਲੋਂ ਕਾਰਵਾਈ ਦੀ ਮੰਗ
Aug 27, 2023 8:04 pm
ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਸਿੱਖ ਨੌਜਵਾਨ ਨੂੰ ਕਿਰਪਾਨ ਨਾਲ ਰੈਸਟੋਰੈਂਟ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਹੈ। ਉਹ ਰਾਤ ਦਾ ਖਾਣਾ ਖਾਣ...
ਲੁਧਿਆਣਾ : ਮਾਂ-ਪੁੱਤ ਦੀ ਕਰਤੂਤ, ਸੇਲਸ ਗਰਲ ਨੂੰ ਗੱਲਾਂ ‘ਚ ਫਸਾ ਬੈਗ ‘ਚ ਪਾਈ ਸਮਾਰਟ ਵਾਚ, CCTV ‘ਚ ਕੈਦ
Aug 27, 2023 7:34 pm
ਲੁਧਿਆਣਾ ‘ਚ ਵੇਖਣ ਵਿੱਚ ਚੰਗੇ ਘਰ ਦੇ ਲੱਗ ਰਹੇ ਮਾਂ-ਪੁੱਤ ਵੱਲੋਂ ਮੋਬਾਈਲ ਦੀਆਂ ਦੁਕਾਨਾਂ ਤੋਂ ਸਮਾਰਟ ਘੜੀਆਂ ਚੋਰੀ ਕਰਨ ਦਾ ਵੀਡੀਓ...
ਸੰਦੀਪ ਜਾਖੜ ਦਾ ਵੜਿੰਗ ‘ਤੇ ਤੰਜ- ‘ਲਗਦੈ ‘ਕਾਂਗਰਸ ਜੋੜੋ’ ਦਾ ਖਾਕਾ ਨਹੀਂ ਮਿਲਿਆ’, ਯੂਥ ਚੋਣਾਂ ਨੂੰ ਲੈ ਕੇ ਚੁੱਕੇ ਸਵਾਲ
Aug 27, 2023 6:58 pm
ਪੰਜਾਬ ਕਾਂਗਰਸ ਤੋਂ ਸਸਪੈਂਡ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਨੇ ਕਾਂਗਰਸ ਪਾਰਟੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ...
ਕਪੂਰਥਲਾ ‘ਚ ਸਿਰਫਿਰੇ ਆਸ਼ਿਕ ਨੇ ਪਾਇਆ ਭੜਥੂ, ‘ਸ਼ੋਲੇ’ ਦੇ ਸੀਨ ਵਾਂਗ ਚੜ੍ਹ ਗਿਆ ਪਾਣੀ ਦੀ ਟੈਂਕੀ ‘ਤੇ
Aug 27, 2023 6:36 pm
ਕਪੂਰਥਲਾ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਸਿਰਫਿਰੇ ਆਸ਼ਿਕ ਨੇ ਸਾਰਿਆਂ ਨੂੰ ਭੜਥੂ ਪਾ ਦਿੱਤਾ। ‘ਸ਼ੋਲੇ’ ਫਿਲਮ ਦੇ ਸੀਨ ਵਾਂਗ ਆਪਣੀ...
‘ਜਸਟਿਸ ਫਾਰ ਸਿੱਧੂ’, ਮੂਸੇਵਾਲਾ ਦੇ ਨਾਂ ਦਾ ਕੁੜਤਾ, ਪਿਤਾ ਬਲਕੌਰ ਸਿੰਘ ਨੇ ਉਤੇ ਲਿਖਾਈ ਤਰੀਕਾਂ ਨਾਲ ਸ਼ਾਇਰੀ
Aug 27, 2023 6:15 pm
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਮੌ.ਤ ਦੇ ਇਨਸਾਫ ਲਈ ਕੁੜਤਾ ਸਵਾਇਆ ਹੈ, ਜਿਸ ‘ਤੇ ਉਨ੍ਹਾਂ ਨੇ...
CM ਮਾਨ ਨੇ ਸ਼ਹੀਦ ਤਰਨਦੀਪ ਦੇ ਪਰਿਵਾਰ ਨੂੰ ਸੌਂਪਿਆ ਇੱਕ ਕਰੋੜ ਦਾ ਚੈੱਕ, ਭੈਣ ਨੂੰ ਮਿਲੇਗੀ ਸਰਕਾਰੀ ਨੌਕਰੀ
Aug 27, 2023 5:28 pm
ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਲੇਹ ਲੱਦਾਖ ਹਾਦਸੇ ਵਿੱਚ ਸ਼ਹੀਦ ਹੋਏ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਦੇ ਰਹਿਣ ਵਾਲੇ ਤਰਨਦੀਪ...
ਤਹਿਸੀਲਾਂ ‘ਚ ਕੰਮ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਸੂਬੇ ਭਰ ‘ਚ ਪਟਵਾਰੀ ਜਾਣਗੇ ਹੜਤਾਲ ‘ਤੇ
Aug 27, 2023 5:05 pm
ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਅਤੇ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਸਾਂਝੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਇਸ ਦੌਰਾਨ...
CM ਮਾਨ-ਗਵਰਨਰ ਵਿਵਾਦ ‘ਤੇ ਬੋਲੇ ਟਿਕੈਤ- ‘ਜਿਥੇ BJP ਸਰਕਾਰ ਨਹੀਂ, ਉਥੇ ਇਹੀ ਕੰਮ ਹੁੰਦੇ’
Aug 27, 2023 4:27 pm
ਦੇਸ਼ ਦੇ ਕਿਸਾਨ ਇੱਕ ਵਾਰ ਫਿਰ ਸਰਕਾਰ ਖਿਲਾਫ ਅੰਦੋਲਨ ਦੇ ਰਾਹ ਪੈ ਸਕਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ...
ਕੱਪੜਿਆਂ ਦੀ ਪ੍ਰੈੱਸ ‘ਚ ਲੱਗ ਗਿਆ ਹੈ ਜੰਗ ਜਾਂ ਸੜਨ ਦਾ ਨਿਸ਼ਾਨ ਤਾਂ ਇਨ੍ਹਾਂ ਨੁਸਖਿਆਂ ਨਾਲ ਕਰੋ Iron ਨੂੰ ਸਾਫ
Aug 27, 2023 4:05 pm
ਸਾਡੀ ਆਦਤ ਹੁੰਦੀ ਹੈ ਕਿ ਅਸੀਂ ਕੱਪੜਿਆਂ ਵਾਲੀ ਪ੍ਰੈੱਸ ਨੂੰ ਉਦੋਂ ਤੱਕ ਸਾਫ ਨਹੀਂ ਕਰਦੇ ਜਦੋਂ ਤੱਕ ਉਸ ‘ਤੇ ਕੋਈ ਜ਼ਿੱਦੀ ਦਾਗ ਨਾ ਲੱਗ...
ਬਠਿੰਡਾ ‘ਚ ਨਸ਼ਾ ਤਸਕਰੀ ਦੇ ਮਾਮਲੇ ‘ਚ ਪੂਰਾ ਪਰਿਵਾਰ ਗ੍ਰਿਫਤਾਰ, 7.40 ਲੱਖ ਦੀ ਨਕਦੀ ਤੇ ਹੈਰੋਇਨ ਬਰਾਮਦ
Aug 27, 2023 4:03 pm
ਬਠਿੰਡਾ ਦੇ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਧੋਬੀਆਣਾ ਬਸਤੀ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ। ਪੁਲਿਸ ਨੇ ਘਰ ‘ਚੋਂ ਹੈਰੋਇਨ ਅਤੇ ਡਰੱਗ...
ਪਲਵਲ ‘ਚ ਨਜਾਇਜ਼ ਪਟਾਕਿਆਂ ਨਾਲ ਭਰਿਆ ਕੈਂਟਰ ਫੜਿਆ: 195 ਪੇਟੀਆਂ ਬਰਾਮਦ, ਡਰਾਈਵਰ ਗ੍ਰਿਫਤਾਰ
Aug 27, 2023 3:47 pm
ਹਰਿਆਣਾ ਦੇ ਪਲਵਲ ‘ਚ ਨੈਸ਼ਨਲ ਹਾਈਵੇ-19 ‘ਤੇ ਸ਼ੂਗਰ ਮਿੱਲ ਨੇੜੇ ਗੈਰ-ਕਾਨੂੰਨੀ ਪਟਾਕੇ ਭਰ ਕੇ ਯੂਪੀ ਤੋਂ ਪੰਜਾਬ ਜਾ ਰਹੇ ਇਕ ਕੈਂਟਰ ਨੂੰ...
ਪੰਜਾਬ ਪੁਲਿਸ ਨੇ 66 ਤਸਕਰਾਂ ਦੀ 26.32 ਕਰੋੜ ਦੀ ਜਾਇਦਾਦ ਕੀਤੀ ਜ਼ਬਤ, 753 ਗੈਂਗ.ਸਟਰ ਗ੍ਰਿਫਤਾਰ
Aug 27, 2023 3:46 pm
ਪੰਜਾਬ ਪੁਲਿਸ ਨੇ ਡਰੱਗ ਤਸਕਰਾਂ ਨੇ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਪੁਲਿਸ ਹੁਣ 66 ਡਰੱਗ ਤਸਕਰਾਂ ਦੀ 26.32 ਕਰੋੜ ਦੀ ਜਾਇਦਾਦ...
ਕੈਨੇਡਾ ‘ਚ ਪੰਜਾਬੀ ਨੌਜਵਾਨ ਹੋਇਆ ਹਾਦਸੇ ਦਾ ਸ਼ਿਕਾਰ, ਕਾਰ-ਟਰਾਲੇ ਦੀ ਟੱਕਰ ‘ਚ ਮੌ.ਤ
Aug 27, 2023 3:20 pm
ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਟਰਾਲੇ ਦੀ ਕਾਰ ਨਾਲ ਟੱਕਰ ਹੋ ਗਈ ਤੇ ਕਾਰ ਵਿਚ ਸਵਾਰ ਪੰਜਾਬੀ ਨੌਜਵਾਨ ਹਾਦਸੇ ਦਾ...
ਜਲੰਧਰ ‘ਚ ਪੈਟਰੋਲ ਪੰਪ ਦੀ ਛੱਤ ਡਿੱਗੀ, 2 ਮਜ਼ਦੂਰਾਂ ਦੀ ਮੌ.ਤ, 2 ਜ਼ਖਮੀ
Aug 27, 2023 3:15 pm
ਪੰਜਾਬ ਦੇ ਜਲੰਧਰ ‘ਚ ਪੈਟਰੋਲ ਪੰਪ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਕਰਦੇ ਸਮੇਂ ਵੱਡਾ ਹਾਦਸਾ ਵਾਪਰ ਗਿਆ। ਮੁਰੰਮਤ ਦੌਰਾਨ ਛੱਤ ਡਿੱਗ ਗਈ,...
Aston Martin DB12 ਕਾਰ ਭਾਰਤ ‘ਚ 29 ਸਤੰਬਰ ਨੂੰ ਹੋਵੇਗੀ ਲਾਂਚ, ਜਾਣੋ ਕੀਮਤ
Aug 27, 2023 2:50 pm
ਲਗਜ਼ਰੀ ਵਾਹਨ ਨਿਰਮਾਤਾ ਐਸਟਨ ਮਾਰਟਿਨ ਗਲੋਬਲ ਡੈਬਿਊ ਤੋਂ ਚਾਰ ਮਹੀਨੇ ਬਾਅਦ, 29 ਸਤੰਬਰ, 2023 ਨੂੰ ਭਾਰਤ ਵਿੱਚ ਆਪਣੀ DB12 ਲਾਂਚ ਕਰਨਗੇ। ਇਹ ਕਾਰ...
B-20 ਸਮਿਟ ‘ਚ ਬੋਲੇ PM ਮੋਦੀ-‘ਭਾਰਤ ਨਾਲ ਜਿੰਨੀ ਦੋਸਤੀ ਮਜ਼ਬੂਤ ਹੋਵੇਗੀ, ਓਨੀ ਹੀ ਖੁਸ਼ਹਾਲੀ ਮਿਲੇਗੀ’
Aug 27, 2023 2:16 pm
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿਚ B-20 ਸਮਿਟ ਨੂੰ ਸੰਬੋਧਨ ਕਰ ਰਹੇ ਹਨ। ਸਮਿਟ ਵਿਚ ਦੁਨੀਆ ਭਰ ਦੇ ਲਗਭਗ 17000 ਬਿਜ਼ਨੈੱਸਮੈਨ...
ਪੱਤਰਕਾਰ ਤੇ ਪੰਜਾਬੀ ਸਾਹਿਤਕਾਰ ਦੇਸਰਾਜ ਕਾਲੀ ਦਾ ਹੋਇਆ ਦੇਹਾਂਤ, ਪਿਛਲੇ ਕੁਝ ਸਮੇਂ ਤੋਂ ਸਨ ਬਿਮਾਰ
Aug 27, 2023 1:38 pm
ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ, ਕਹਾਣੀਕਾਰ ਤੇ ਨਾਵਲਕਾਰ ਦੇਸ ਰਾਜ ਕਾਲੀ ਦਾ ਦੇਹਾਂਤ ਹੋ ਗਿਆ ਹੈ। 52 ਸਾਲ ਦੀ ਉਮਰ ‘ਚ ਉਹ ਦੁਨੀਆਂ...
ਭਾਰਤ ਨੇ ਰਚਿਆ ਇਤਿਹਾਸ, 4X400 ਮੀਟਰ ਦੇ ਫਾਈਨਲ ‘ਚ ਪਹੁੰਚੀ ਪੁਰਸ਼ ਟੀਮ, ਟੁੱਟ ਗਿਆ ਏਸ਼ੀਅਨ ਰਿਕਾਰਡ
Aug 27, 2023 1:27 pm
ਹੰਗਰੀ ਦੇ ਬੁਡਾਪੇਸਟ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ...
ਦਿੱਲੀ-ਚੰਡੀਗੜ੍ਹ ਸਫਰ ਹੋਵੇਗਾ ਮਹਿੰਗਾ! ਦੱਪਰ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ ਦਾ ਹੋਇਆ ਐਲਾਨ
Aug 27, 2023 1:24 pm
ਦਿੱਲੀ ਤੋਂ ਚੰਡੀਗੜ੍ਹ ਦਾ ਸਫਰ ਹੁਣ ਨੈਸ਼ਨਲ ਹਾਈਵੇ-152 ‘ਤੇ ਮਹਿੰਗਾ ਹੋਵੇਗ। ਦਰਅਸਲ, ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਦੱਪਰ ਦੇ...
Jio ਅਤੇ Vivo ਕੱਲ੍ਹ ਲਾਂਚ ਕਰਨਗੇ ਆਪਣੇ ਨਵੇਂ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
Aug 27, 2023 1:12 pm
ਟੈਲੀਕਾਮ ਦੁਨੀਆ ਦੀ ਨੰਬਰ ਇਕ ਕੰਪਨੀ ਜੀਓ ਦੀ ਕੱਲ੍ਹ ਯਾਨੀ 28 ਅਗਸਤ ਨੂੰ AGM ਮੀਟਿੰਗ ਹੈ। ਇਸ ਈਵੈਂਟ ‘ਚ ਕੰਪਨੀ 5G JioPhone ਨੂੰ ਲਾਂਚ ਕਰ ਸਕਦੀ...
ਲੱਦਾਖ ਹਾਦਸਾ : ਸ਼ਹੀਦ ਜਵਾਨਾਂ ਦੇ ਘਰ ਜਾਣਗੇ CM ਮਾਨ , ਪਰਿਵਾਰਾਂ ਨੂੰ ਦੇਣਗੇ 1 ਕਰੋੜ ਰੁਪਏ ਦਾ ਚੈੱਕ
Aug 27, 2023 1:08 pm
ਮੁੱਖ ਮੰਤਰੀ ਭਗਵੰਤ ਮਾਨ ਅੱਜ ਲੱਦਾਖ ਹਾਦਸੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੇ।ਸ਼ਹੀਦ ਜਵਾਨ ਤਰਨਦੀਪ ਤੇ...
ਮਾਲਵਾ ਦੇ ਲੋਕਾਂ ਨੂੰ ਰੇਲਵੇ ਦਾ ਤੋਹਫਾ! ਫਿਰੋਜ਼ਪੁਰ-ਰਾਮੇਸ਼ਵਰਮ ਵਿਚਕਾਰ ਚੱਲੇਗੀ ਹਮਸਫਰ ਐਕਸਪ੍ਰੈਸ
Aug 27, 2023 1:00 pm
ਪੰਜਾਬ ਦੇ ਮਾਲਵਾ ਹਿੱਸੇ ਦੇ ਲੋਕਾਂ ਨੂੰ ਰੇਲਵੇ ਵਿਭਾਗ ਨੇ ਵੱਡਾ ਤੋਹਫਾ ਦਿੱਤਾ ਹੈ। ਅਜਮੇਰ-ਰਾਮੇਸ਼ਵਰਮ-ਅਜਮੇਰ ਵਿਚਕਾਰ ਚੱਲਣ ਵਾਲੀ...
ਗੁਰਦਾਸਪੁਰ ‘ਚ ਬੇਕਾਬੂ ਟਰਾਲੇ ਨੇ ਰੇਹੜੀ ਵਾਲਿਆਂ ਨੂੰ ਕੁ.ਚਲਿਆ, 3 ਲੋਕਾਂ ਦੀ ਮੌ.ਤ, 6 ਦੀ ਹਾਲਤ ਗੰਭੀਰ
Aug 27, 2023 12:39 pm
ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ ‘ਤੇ ਪਿੰਡ ਚਾਵਾ ਨੇੜੇ ਦੇਰ ਰਾਤ ਹਾਦਸਾ ਵਾਪਰਿਆ। ਇੱਕ ਬੇਕਾਬੂ ਟਰਾਲਾ ਚਾਲਕ ਨੇ ਕਈ ਰੇਹੜੀਆਂ ਨੂੰ...
ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, 1 ਸਤੰਬਰ ਤੋਂ ਦੁੱਧ ਦੀਆਂ ਕੀਮਤਾਂ ‘ਚ ਹੋਣ ਜਾ ਰਿਹਾ ਵਾਧਾ
Aug 27, 2023 12:38 pm
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਅਗਲੇ ਮਹੀਨੇ ਤੋਂ ਮਹਿੰਗਾਈ ਦੀ ਮਾਰ ਹੇਠ ਆਉਣ ਵਾਲੀ ਹੈ। ਸ਼ਹਿਰ ਵਿੱਚ 1 ਸਤੰਬਰ ਤੋਂ ਦੁੱਧ ਦੀਆਂ ਕੀਮਤਾਂ...
ਮੋਗਾ : ਘਰ ‘ਚ ਵਿਛ ਗਏ ਸੱਥਰ, ਨਸ਼ਿਆਂ ਨੇ 37 ਸਾਲਾ ਨੌਜਵਾਨ ਦੀ ਲਈ ਜਾਨ
Aug 27, 2023 12:30 pm
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਹ ਸਭ ਕੁਝ ਖੋਖਲਾ ਨਜ਼ਰ ਆ ਰਿਹਾ ਹੈ। ਨਸ਼ਿਆਂ ਨੇ ਕਈ ਘਰ...
‘Chandrayaan-3’ ਨੇ 3 ‘ਚੋਂ 2 ਉਦੇਸ਼ ਕੀਤੇ ਪੂਰੇ, ISRO ਨੇ ਕਿਹਾ- ਹੁਣ ਤੀਜੇ ‘ਤੇ ਚੱਲ ਰਿਹਾ ਕੰਮ
Aug 27, 2023 12:04 pm
ਚੰਦਰਮਾ ‘ਤੇ ਸਾਫਟ ਲੈਂਡਿੰਗ ਤੋਂ ਬਾਅਦ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਵਿਗਿਆਨਕ ਪ੍ਰਯੋਗਾਂ ‘ਚ ਲੱਗੇ ਹੋਏ ਹਨ। ਭਾਰਤੀ ਪੁਲਾੜ...
21 ਸਾਲਾ ਨੌਜਵਾਨ ਨੇ ਤੋੜਿਆ Bruce lee ਦਾ ਰਿਕਾਰਡ, ਪੁਸ਼-ਅੱਪ ‘ਚ ਗਿਨੀਜ਼ ਵਰਲਡ ਰਿਕਾਰਡਜ਼ ‘ਚ ਨਾਮ ਕਰਾਇਆ ਦਰਜ
Aug 27, 2023 11:45 am
ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ Bruce lee ਦਾ ਰਿਕਾਰਡ ਤੋੜਿਆ ਹੈ। 21 ਸਾਲਾ ਪੰਜਾਬੀ ਨੌਜਵਾਨ ਨੇ ਪੁਸ਼-ਅੱਪ ‘ਚ...
ਆਸਟ੍ਰੇਲੀਆ ‘ਚ US ਆਰਮੀ ਦਾ ਹੈਲੀਕਾਪਟਰ ਕ੍ਰੈਸ਼, 20 ਅਮਰੀਕੀ ਮਰੀਨ ਸਨ ਸਵਾਰ
Aug 27, 2023 11:39 am
ਆਸਟ੍ਰੇਲੀਆ ਵਿਚ ਯੁੱਧ ਅਭਿਆਸ ਦੌਰਾਨ ਅਮਰੀਕੀ ਮਿਲਟਰੀ ਦਾ ਵੀ-22 ਆਸਪ੍ਰੇਅ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਵਿਚ 20 ਫੌਜੀ ਸਵਾਰ ਦੱਸੇ ਗਏ ਹਨ।...
PM ਮੋਦੀ ਅੱਜ B20 ਸੰਮੇਲਨ ‘ਚ 55 ਦੇਸ਼ਾਂ ਨੂੰ ਇਕੱਠੇ ਕਰਨਗੇ ਸੰਬੋਧਨ
Aug 27, 2023 11:29 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ B20 ਇੰਡੀਆ ਸਮਿਟ ਨੂੰ ਸੰਬੋਧਨ ਕਰਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ...
ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਭਗੌੜੇ ਗੈਂਗ.ਸਟਰ ਰੋਮੀ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ
Aug 27, 2023 11:09 am
ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਭਗੌੜੇ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਗੈਂਗਸਟਰ...
ਕੀਵ ਕੋਲ ਹਵਾ ‘ਚ ਟਕਰਾਏ ਯੂਕਰੇਨ ਦੇ ਦੋ ਲੜਾਕੂ ਜਹਾਜ਼, ਤਿੰਨ ਫੌਜੀ ਪਾਇਲਟਾਂ ਦੀ ਮੌ.ਤ
Aug 27, 2023 10:42 am
ਯੂਕਰੇਨ ਦੀ ਰਾਜਧਾਨੀ ਕੀਵ ਕੋਲ ਦੋ ਐੱਲ-39 ਟ੍ਰੇਨਿੰਗ ਜਹਾਜ਼ਾਂ ਦੇ ਹਵਾ ਵਿਚ ਟਕਰਾਉਣ ਨਾਲ ਤਿੰਨ ਯੂਕਰੇਨੀ ਪਾਇਲਟਾਂ ਦੀ ਮੌਤ ਹੋ ਗਈ।...
ਲੁਧਿਆਣਾ ਦੇ ਟਰਾਂਸਪੋਰਟ ਘਪਲੇ ‘ਚ ED ਨੇ ਕੱਸਿਆ ਸ਼ਿਕੰਜਾ, ਭਗੌੜੇ ਸਿੰਗਲਾ ਨੂੰ ਇੰਟਰਪੋਲ ਜ਼ਰੀਏ ਲਿਆਂਦਾ ਜਾਵੇਗਾ ਭਾਰਤ
Aug 27, 2023 10:21 am
ਲੁਧਿਆਣਾ ਦੇ ਟਰਾਂਸਪੋਰਟ ਟੈਂਡਰ ਘਪਲੇ ਵਿਚ ਡਿਪਾਰਟਮੈਂਟ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ‘ਤੇ ਈਡੀ ਨੇ ਸ਼ਿਕੰਜਾ...
ਸਾਲ 2023 ਦੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ, ਪੰਜਾਬ ਦੇ 2 ਟੀਚਰਾਂ ਨੂੰ ਖਿਤਾਬ ਲਈ ਚੁਣਿਆ
Aug 27, 2023 9:39 am
ਸਾਲ 2023 ਲਈ ਨੈਸ਼ਨਲ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਨੇ ਨੈਸ਼ਨਲ ਅਧਿਆਪਕ ਐਵਾਰਡ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸਾਲ ਦੇਸ਼ ਭਰ ’ਚੋਂ ਆਈਆਂ...
ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਸੈਲੂਨ ’ਚ ਨੌਜਵਾਨ ’ਤੇ ਅੰਨ੍ਹੇਵਾਹ ਫਾਇਰਿੰਗ, ਮੌ.ਤ, ਮੁਲਜ਼ਮ ਫਰਾਰ
Aug 27, 2023 9:15 am
ਅੰਮ੍ਰਿਤਸਰ ਵਿਚ ਬੀਤੀ ਰਾਤ ਇਕ ਨੌਜਵਾਨ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਘਟਨਾ ਦੇ ਤੁਰੰਤ ਬਾਅਦ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ...
PM ਮੋਦੀ ਦੇ ‘ਮਨ ਕੀ ਬਾਤ’ ਦਾ 104ਵਾਂ ਐਪੀਸੋਡ ਅੱਜ, ਸਵੇਰੇ 11 ਵਜੇ ਕੀਤਾ ਜਾਵੇਗਾ ਟੈਲੀਕਾਸਟ
Aug 27, 2023 8:28 am
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 27 ਅਗਸਤ ਨੂੰ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨਾਲ ਗੱਲਬਾਤ ਕਰਨਗੇ।...
ਕਮਾਲ ਦਾ ਬ੍ਰਾਡਬੈਂਡ, 474 ਰੁ. ‘ਚ 300 Mbps ਸਪੀਡ, 12 ਮਹੀਨੇ ਦੀ ਵੈਲੀਡਿਟੀ, 8 OTT ਵੀ
Aug 26, 2023 11:58 pm
ਘੱਟ ਬਜਟ ‘ਚ ਹਾਈ-ਸਪੀਡ ਬ੍ਰਾਡਬੈਂਡ ਲਗਾਉਣ ਦਾ ਪਲਾਨ ਹੈ, ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਬ੍ਰਾਡਬੈਂਡ ਪਲਾਨ ਬਾਰੇ ਦੱਸ ਰਹੇ ਹਾਂ, ਜਿਸ ਨੇ...
ਮੰਦਰ ਦੀ ਦਾਨ ਪੇਟੀ ‘ਚੋਂ ਮਿਲਿਆ 100 ਕਰੋੜ ਦਾ ਚੈੱਕ, ਬੈਂਕ ਖਾਤੇ ‘ਚ ਰਕਮ ਵੇਖ ਉੱਡੇ ਸਾਰਿਆਂ ਦੇ ਹੋਸ਼
Aug 26, 2023 11:32 pm
ਮੰਦਰ ਭਗਤਾਂ ਦੀ ਆਸਥਾ ਦਾ ਕੇਂਦਰ ਹੁੰਦੇ ਹਨ ਪਰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਇੱਕ ਸ਼ਰਧਾਲੂ ਨੇ ਭਗਵਾਨ ਨੂੰ ਵੀ ਨਹੀਂ...
ਪਾਕਿਸਤਾਨੀ ਨਿਊਜ਼ ਐਂਕਰ ਨੇ ਕੀਤੀਆਂ ਚੰਦਰਯਾਨ-3 ਦੀਆਂ ਤਾਰੀਫ਼ਾਂ, ਆਪਣੇ ਮੁਲਕ ਦੀ ਲਾਈ ਕਲਾਸ
Aug 26, 2023 11:12 pm
ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫਲ ਲੈਂਡਿੰਗ ਦੀ ਦੁਨੀਆ ਭਰ ‘ਚ ਸ਼ਲਾਘਾ ਹੋ ਰਹੀ ਹੈ। ਸਾਡਾ ਗੁਆਂਢੀ ਦੇਸ਼ ਪਾਕਿਸਤਾਨ ਵੀ...
ਵਿਆਹ ਤੋਂ ਪਹਿਲਾਂ ਪਰਿਣੀਤੀ-ਰਾਘਵ ਨੇ ਲਿਆ ਬਾਬਾ ਮਹਾਕਾਲ ਦਾ ਅਸ਼ੀਰਵਾਦ, ਮਿਲ ਕੇ ਕੀਤੀ ਪੂਜਾ (ਤਸਵੀਰਾਂ)
Aug 26, 2023 10:35 pm
ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬ ਤੋਂ ਆਪ ਸਾਂਸਦ ਰਾਘਵ ਚੱਢਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਇਸ ਜੋੜੇ ਦੀ ਦਿੱਲੀ ਵਿੱਚ...
ਸੁਖਬੀਰ ਬਾਦਲ ਦਾ ਵੱਡਾ ਐਲਾਨ- ‘ਹਰਿਆਣਾ ਗੁਰਦੁਆਰਾ ਚੋਣਾਂ ਲੜੇਗਾ ਸ਼੍ਰੋਮਣੀ ਅਕਾਲੀ ਦਲ’
Aug 26, 2023 9:56 pm
ਸੁਖਬੀਰ ਸਿੰਘ ਬਾਦਲ ਨੇ ਅੱਜ ਹਰਿਆਣਾ ਗੁਰਦੁਆਰਾ ਚੋਣਾਂ ਨੂੰ ਲੈ ਕੇ ਅੱਜ ਵੱਡਾ ਐਲਾਨਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ...
ਲੈਪਟਾਪ ਯੂਜ਼ਰ ਸਾਵਧਾਨ! ਨਿੱਕੀ ਜਿਹੀ ਗਲਤੀ ਨਾਲ ਲੱਗ ਸਕਦੀ ਏ ਚਾਰਜਰ ‘ਚ ਅੱਗ, ਇੰਝ ਕਰੋ ਬਚਾਅ
Aug 26, 2023 9:14 pm
ਅੱਜ ਦੇ ਸਮੇਂ ਵਿੱਚ ਹਰ ਬੱਚਾ ਕੰਪਿਊਟਰ/ਲੈਪਟਾਪ ਦੀ ਵਰਤੋਂ ਕਰ ਰਿਹਾ ਹੈ। ਲੋਕ ਸਕੂਲ, ਕਾਲਜ ਅਤੇ ਦਫ਼ਤਰ ਸਮੇਤ ਹੋਰ ਥਾਵਾਂ ’ਤੇ ਲੈਪਟਾਪ ਦੀ...
ਭਾਰਤੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ
Aug 26, 2023 8:27 pm
ਜਿੱਥੇ ਪੂਰਾ ਭਾਰਤ ਨੂੰ ਉਡੀਕ ਹੈ ਕਿ ਟੀਮ ਇੰਡੀਆ ਨਵੰਬਰ ਵਿੱਚ ਵਨਡੇ ਵਰਲਡ ਕੱਪ ਜਿੱਤ ਕੇ ਦੇਸ਼ ਨੂੰ ਖੁਸ਼ੀ ਦਾ ਮੌਕਾਦੇਵੇ, ਉਸ ਤੋਂ ਪਹਿਲਾਂ ਹੀ...
ਹੁਸ਼ਿਆਰਪੁਰ : ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ, ਜੇਲ੍ਹ ਲਿਜਾਂਦੇ ਹੋਏ ਹਥਕੜੀ ਸਣੇ ਭੱਜੇ
Aug 26, 2023 8:04 pm
ਹੁਸ਼ਿਆਰਪੁਰ ‘ਚ 2 ਸ਼ਰਾਬ ਤਸਕਰ ਦਸੂਹਾ ਪੁਲਿਸ ਦੀ ਗ੍ਰਿਫਤ ‘ਚੋਂ ਫਰਾਰ ਹੋ ਗਏ ਹਨ। ਪੁਲਿਸ ਦੋਵਾਂ ਮੁਲਜ਼ਮਾਂ ਨੂੰ ਹੁਸ਼ਿਆਰਪੁਰ ਜੇਲ੍ਹ...
ਲੁਧਿਆਣਾ ‘ਚ 2 ਭਗੌੜੇ ਕਾਬੂ, ਇੱਕ ਨੂੰ 2005 ਤੋਂ ਲੱਭ ਰਹੀ ਸੀ ਮੋਗਾ ਪੁਲਿਸ
Aug 26, 2023 7:35 pm
ਲੁਧਿਆਣਾ CIA ਸਟਾਫ ਨੇ 2005 ਦੇ ਇੱਕ ਮਾਮਲੇ ਵਿੱਚ ਮੋਗਾ ਜ਼ਿਲ੍ਹੇ ਦੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮੁਕੱਦਮੇ ਦਾ ਭਗੌੜਾ ਆਪਣਾ ਅਸਲ ਨਾਮ ਪਤਾ...
ਸੁਖਬੀਰ ਬਾਦਲ ਬੋਲੇ- ‘ਹੜ੍ਹਾਂ ਨਾਲ 10,000 ਕਰੋੜ ਰੁ. ਦਾ ਨੁਕਸਾਨ ਹੋਇਆ’, ਕੀਤੀ ਮੁਆਵਜ਼ੇ ਦੀ ਮੰਗ
Aug 26, 2023 7:15 pm
ਪੰਜਾਬ ਵਿੱਚ ਆਏ ਹੜ੍ਹਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਅਕਾਲੀ ਦਲ ਪ੍ਰਧਾਨ...
ਚੰਨ ‘ਤੇ ਸ਼ਿਵ ਸ਼ਕਤੀ ਕੋਲ ਘੁੰਮ ਰਿਹਾ ਪ੍ਰਗਿਆਨ, ਰਸਤੇ ‘ਚ ਟੋਇਆ, ਵੇਖੋ ਵੀਡੀਓ
Aug 26, 2023 6:25 pm
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਦਾ ਇੱਕ ਹੋਰ ਵੀਡੀਓ ਜਾਰੀ ਕੀਤਾ ਹੈ। ਪ੍ਰਗਿਆਨ ਨੂੰ...
ਮੋਗਾ ‘ਚ ਵੱਡਾ ਹਾਦਸਾ, ਸੜਕ ਕੰਢੇ ਬੱਸ ਉਡੀਕਦੀਆਂ ਔਰਤਾਂ ਨੂੰ ਖਿੱਚ ਕੇ ਲੈ ਗਈ ਮੌਤ
Aug 26, 2023 6:01 pm
ਮੋਗਾ ਵਿੱਚ ਸੜਕ ਦੇ ਕੰਢੇ ਬੱਸ ਦੀ ਉਡੀਕਦੀਆਂ 2 ਔਰਤਾਂ ਨੂੰ ਕੀ ਪਤਾ ਸੀ ਕਿ ਉਹ ਬੱਸ ਨਹੀਂ ਸਗੋਂ ਉਨ੍ਹਾਂ ਦੀ ਮੌਤ ਉਨ੍ਹਾਂ ਨੂ ਲੈਣ ਆ ਜਾਏਗੀ।...
ਚੰਨ ਮਗਰੋਂ ਹੁਣ ਸੂਰਜ ਫਤਿਹ ਕਰਨ ਦੀ ਵਾਰੀ, ਇਸ ਦਿਨ ਆਦਿਤਯ-L1 ਮਿਸ਼ਨ ਛੱਡੇਗਾ ISRO
Aug 26, 2023 5:39 pm
ਚੰਦਰਯਾਨ-3 ਦੀ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਹੁਣ ਸੂਰਜ ਦਾ ਅਧਿਐਨ ਕਰਨ ਲਈ ਇੱਕ ਹਫ਼ਤੇ ਦੇ ਅੰਦਰ ਸੰਭਾਵਤ ਤੌਰ ‘ਤੇ 2 ਸਤੰਬਰ ਨੂੰ ਸੂਰਜੀ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, DSP ਰੈਂਕ ਦੇ 19 ਅਫ਼ਸਰਾਂ ਦੇ ਹੋਏ ਤਬਾਦਲੇ, ਵੇਖੋ ਲਿਸਟ
Aug 26, 2023 5:15 pm
ਚੰਡੀਗੜ੍ਹ: ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਜਾਰੀ ਹੈ। ਇਸੇ ਕੜੀ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਵਿਚ ਫੇਰਬਦਲ ਕਰਦਿਆਂ ਡੀ.ਐਸ.ਪੀ. ਰੈਂਕ...
ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੀ ਵੱਡੀ ਖ਼ਬਰ, ਮਾਸਟਰਮਾਈਂਡ ਨੂੰ ਭਾਰਤ ਲਿਆਉਣ ਦਾ ਰਸਤਾ ਹੋਇਆ ਸਾਫ
Aug 26, 2023 4:49 pm
ਨਾਭਾ ਜੇਲ ਬ੍ਰੇਕ ਕਾਂਡ ਨਾਲ ਜੁੜੀ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹਾਂਗਕਾਂਗ ਹਾਈ ਕੋਰਟ ਨੇ ਨਾਭਾ ਜੇਲ੍ਹ...
ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਬਲੂ ਪ੍ਰਿੰਟ ਤਿਆਰ : ਡਾ. ਬਲਬੀਰ ਸਿੰਘ
Aug 26, 2023 4:29 pm
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ...
ਪੰਜਾਬ ‘ਚ ਨਸ਼ਾ ਤਸਕਰਾਂ ਦੀ ਜਾਇਦਾਦ ਹੋਵੇਗੀ ਜ਼ਬਤ, ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਦਾ ਇਨਾਮ
Aug 26, 2023 4:03 pm
ਪੰਜਾਬ ਸਰਕਾਰ ਪੰਜਾਬ ‘ਚ ਸਰਹੱਦੀ ਇਲਾਕਿਆਂ ‘ਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ NDPS ਐਕਟ ‘ਚ ਬਦਲਾਅ ਕਰ ਰਹੀ ਹੈ। ਜਿਨ੍ਹਾਂ ਕੋਲੋਂ...
6 ਸਤੰਬਰ ਨੂੰ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਦੀਆਂ ਚੋਣਾਂ, 66,000 ਵਿਦਿਆਰਥੀ ਲੈਣਗੇ ਹਿੱਸਾ
Aug 26, 2023 4:03 pm
ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਤੇ 11 ਕਾਲਜ ਵਿਚ ਸਟੂਡੈਂਟਸ ਕੌਂਸਲ ਦੀਆਂ ਚੋਣਾਂ 6 ਸਤੰਬਰ ਨੂੰ ਹੋਣ ਵਾਲੀਆਂ ਹਨ। ਇਸ ਲਈ ਯੂਨੀਵਰਸਿਟੀ...
‘X’ ‘ਤੇ ਬਣ ਰਹੇ ਹਨ ਫਰਜ਼ੀ ਅਕਾਊਂਟ, ਤੁਹਾਡੀ ਹੀ ਪ੍ਰੋਫਾਈਲ ਫੋਟੋ ਦਾ ਹੋ ਰਿਹੈ ਇਸਤੇਮਾਲ
Aug 26, 2023 3:58 pm
ਏਲਨ ਮਸਕ ਜਦੋਂ X ਦੇ ਮਾਲਕ ਬਣੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਟਵਿੱਟਰ ਤੋਂ ਬਾਟ ਨੂੰ ਖਤਮ ਕਰਨਾ ਉਨ੍ਹਾਂ ਦੀ ਪਹਿਲ ਹੈ। ਕਾਫੀ ਹੱਦ ਤੱਕ ਏਲਨ...