ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਾਇਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁਅੱਤਲ ਪੰਜਾਬ ਦੇ ਏਆਈਜੀ ਰਾਜ ਜੀਤ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਏਜੰਸੀ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ।
ਰਾਜਜੀਤ ਅੱਜ ਮੋਹਾਲੀ ਸਥਿਤ ਪੰਜਾਬ ਐਸਟੀਐਫ ਦਫ਼ਤਰ ਵਿੱਚ ਨਸ਼ਾ ਤਸੱਕਰੀ ਮਾਮਲੇ ਵਿੱਚ ਜਾਂਚ ਚ ਸ਼ਾਮਿਲ ਹੋਣ ਲਈ ਪਹੁੰਚਿਆ ਸੀ ਤੇ ਜਾਂਚ ਸਾਮਿਲ ਹੋਣ ਤੋ ਬਾਅਦ ਸ਼ਾਮ 5 ਵਜੇ ਦਫਤਰ ਤੋ ਵਾਪਿਸ ਚਲਾ ਗਿਆ, ਪਿੱਛੋ ਵਿਜੀਲੈਂਸ ਅਧਿਕਾਰੀ ਭਲਦੇ ਫਿਰਦੇ ਰਹੇ,ਹੁਣ ਕੱਲ ਜਾਂਚ ਸਾਮਿਲ ਹੋਣ ਦੀ ਨਾਉਮੀਦ।
ਵੀਡੀਓ ਲਈ ਕਲਿੱਕ ਕਰੋ -: