ਪੰਜਾਬ ਸਰਕਾਰ ਨੇ 12 ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਸ ਸਬੰਧੀ ਬੀਤੀ ਰਾਤ ਡੀਜੀਪੀ ਆਫਿਸ ਤੋਂ ਲਿਸਟ ਜਾਰੀ ਕੀਤੀ ਗਈ।ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-


ਦੱਸ ਦੇਈਏ ਕਿ ਬੀਤੇ ਦਿਨੀਂ 100 ਤੋਂ ਜ਼ਿਆਦਾ ਇੰਸਪੈਕਟਰਾਂ ਨੂੰ ਡੀਐੱਸਪੀ ਵਜੋਂ ਪ੍ਰਮੋਟ ਕੀਤਾ ਗਿਆ ਸੀ ਜਿਸ ਦੇ ਬਾਅਦ ਡੀਐੱਸਪੀ ਦੇ ਤਬਾਦਲਿਆਂ ਦਾ ਦੌਰ ਸ਼ੁਰੂ ਹੋ ਗਿਆ। ਪੁਲਿਸ ਦੀ ਕਮੇਟੀ ਦੀ ਸਹਿਮਤੀ ਦੇ ਬਾਅਦ ਉਕਤ 12 ਡੀਐੱਸਪੀ ਬਦਲੇ ਗਏ ਹਨ। ਸਾਰੇ ਅਧਿਕਾਰੀ ਅੱਜ ਆਪਣੀ ਨਵੀਂ ਪੋਸਟਿੰਗ ‘ਤੇ ਚਾਰਜ ਸੰਭਾਲਣਗੇ।
ਵੀਡੀਓ ਲਈ ਕਲਿੱਕ ਕਰੋ –










