ਹਰਿਆਣਾ ਦੇ ਕੈਥਲ ਜ਼ਿਲ੍ਹੇ ਦਾ ਰਹਿਣ ਵਾਲੇ 20 ਸਾਲ ਦੇ ਸਾਹਿਲ ਨੇ ਮਰਨ ਦੇ ਬਾਅਦ ਆਪਣੇ ਕਈ ਅੰਗਦਾਨ ਕੀਤੇ ਜਿਸ ਦੀ ਵਜ੍ਹਾ ਨਾਲ 4 ਲੋਕਾਂ ਨੂੰ ਜੀਵਨਦਾਨ ਮਿਲਿਆ। ਇਸ ਘਟਨਾ ਦੀ ਚਰਚਾ ਪੂਰੇ ਜ਼ਿਲ੍ਹੇ ਵਿਚ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਹਿਲ ਮਰਿਆ ਨਹੀਂ ਸਗੋਂ ਅਮਰ ਹੋ ਗਿਆ ਹੈ ਕਿਉਂਕਿ ਉਸ ਦੇ ਸਰੀਰ ਦੇ ਅੰਗ ਹੁਣ ਚਾਰੋਂ ਲੋਕਾਂ ਵਿਚ ਮੌਜੂਦ ਹਨ।
ਸਾਹਿਲ ਦਾ ਕੈਥਲ ਦੇ ਢਾਂਡ ਰੋਡ ‘ਤੇ ਐਕਸੀਡੈਂਟ ਹੋ ਗਿਆ ਸੀ ਜਿਸ ਦੀ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਦੌਰਾਨ ਮੌਤ ਹੋ ਗਈ। ਸਿਰ ਵਿਚ ਸੱਟ ਵੱਜਣ ਦੀ ਵਜ੍ਹਾ ਨਾਲ ਸਾਹਿਲ ਦਾ ਬ੍ਰੇਨ ਡੈੱਡ ਹੋ ਗਿਆ ਸੀ। ਇਸ ਵਜ੍ਹਾ ਨਾਲ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਸਾਹਿਲ ਦੇ ਸਰੀਰ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਤੇ ਸਾਹਿਲ ਦੇ ਸਰੀਰ ਦੇ ਅੰਗਾਂ ਨੇ ਚਾਰ ਲੋਕਾਂ ਨੂੰ ਨਵਾਂ ਜੀਵਨ ਦਿੱਤਾ।
ਸਾਹਿਲ ਦੇ ਪਿਤਾ ਨੇ ਦੱਸਿਆ ਕਿ ਸਾਹਿਲ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਦੇ ਬਾਅਦ ਪੀਜੀਆਈ ਵਿਚ ਸਾਹਿਲ ਦਾ ਇਲਾਜ ਚੱਲਿਆ। ਸਿਰ ਵਿਚ ਸੱਟ ਦੀ ਵਜ੍ਹਾ ਨਾਲ ਸਾਹਿਲ ਦਾ ਬ੍ਰੇਨ ਡੈੱਡ ਹੋ ਗਿਆ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੇ ਬਾਅਦ ਅਸੀਂ ਫੈਸਲਾ ਲਿਆ ਕਿ ਸਾਹਿਲ ਦਾ ਅੰਗਦਾਨ ਕੀਤਾ ਜਾਵੇ। ਇਸ ਨਾਲ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲ ਗਿਆ। ਸਾਹਿਲ ਦਾ ਹਾਰਟ ਚੇਨਈ ਦੇ ਇਕ ਮਰੀਜ਼ ਨੂੰ ਦਾਨ ਕੀਤਾ, ਜਿਸ ਨੂੰ ਤੁਰੰਤ ਪਲੇਨ ਵਿਚ ਭੇਜਿਆ ਗਿਆ।
ਪੀਜੀਆਈ ਵਿਚ ਟਰਮੀਨਲ ਰੀਨਲ ਬੀਮਾਰੀ ਨਾਲ ਜੂਝ ਰਹੇ ਇਕ ਮਰੀਜ਼ ਨੂੰ ਇਕ ਕਿਡਨੀ ਨੇ ਦੂਜਾ ਜੀਵਨ ਦਿੱਤਾ। ਇਸ ਦੇ ਇਲਾਵਾ ਦੋ ਕਾਰਨੀਆ ਰੋਗੀਆਂ ਨੂੰ ਦ੍ਰਿਸ਼ਟੀ ਮਿਲ ਗਈ। ਇਸ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿਚ ਸਾਹਿਲ ਚਾਰ ਲੋਕਾਂ ਨੂੰ ਜੀਵਨਦਾਨ ਦੇ ਗਿਆ। ਸਾਹਿਲ ਦੇ ਪਿਤਾ ਨੇ ਅੱਗੇ ਦੱਸਿਆ ਕਿ ਉਹ ਪਹਿਲਾਂ ਵੀ ਦਾਨੀ ਸੁਭਾਅ ਦਾ ਸੀ। ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦਾ ਸੀ ਤਾਂ ਕਿ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਤੇ ਅਜਿਹਾ ਹੀ ਕੁਝ ਸਾਹਿਲ ਆਪਣੇ ਆਪ ਕਰਕੇ ਗਿਆ ਹੈ। ਦੱਸ ਦੇਈਏ ਕਿ ਸਾਹਿਲ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਸਾਹਿਲ ਨੇ ਫਿਲਹਾਲ 12ਵੀਂ ਪਾਸ ਕੀਤੀ ਸੀ।
ਸਾਹਿਲ ਦੇ ਪਿਤਾ ਨੇ ਦੱਸਿਆ ਕਿ ਸਾਹਿਲ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦੇ ਬਾਅਦ ਪੀਜੀਆਈ ਵਿਚ ਸਾਹਿਲ ਦਾ ਇਲਾਜ ਚੱਲਿਆ। ਸਿਰ ‘ਚ ਸੱਟ ਲੱਗਣ ਦੀ ਵਜ੍ਹਾ ਨਾਲ ਸਾਹਿਲ ਦਾ ਬ੍ਰੇਨ ਡੈੱਡ ਹੋ ਗਿਆ ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੇ ਬਾਅਦ ਅਸੀਂ ਫੈਸਲਾ ਲਿਆ ਕਿ ਸਾਹਿਲ ਦਾ ਅੰਗਦਾਨ ਕੀਤਾ ਜਾਵੇ। ਇਸ ਨਾਲ ਚਾਰ ਲੋਕਾਂ ਨੂੰ ਨਵਾਂ ਜੀਵਨ ਮਿਲ ਗਿਆ। ਸਾਹਿਲ ਦਾ ਹਾਰਟ ਚੇਨਈ ਦੇ ਇਕ ਮਰੀਜ਼ ਨੂੰ ਦਾਨ ਕੀਤਾ, ਜਿਸ ਨੂੰ ਤੁਰੰਤ ਪਲੇਨ ਵਿਚ ਭੇਜਿਆ ਗਿਆ।
ਇਹ ਵੀ ਪੜ੍ਹੋ : ਸਪਾ ਨੇਤਾ ਆਜ਼ਮ ਖਾਨ ਨੂੰ ਕੋਰਟ ਤੋਂ ਵੱਡਾ ਝਟਕਾ! ਜਬਰਨ ਘਰ ਤੋੜੇ ਜਾਣ ਦੇ ਮਾਮਲੇ ‘ਚ 7 ਸਾਲ ਦੀ ਸਜ਼ਾ
ਦੂਜੇ ਪਾਸੇ ਪੀਜੀਆਈ ਵਿਚ ਟਰਮੀਨਲ ਰੀਨਲ ਬੀਮਾਰੀ ਨਾਲ ਜੂਝ ਰਹੇ ਇਕ ਮਰੀਜ਼ ਨੂੰ ਇਕ ਕਿਡਨੀ ਨੇ ਦੂਜਾ ਜੀਵਨ ਦਿੱਤਾ। ਇਸ ਤੋਂ ਇਲਾਵਾ ਦੋ ਕਾਰਨੀਆ ਦਿੱਤੀਆਂ ਦੋ ਰੋਗੀਆਂ ਨੂੰ ਨਜ਼ਰ ਮਿਲ ਗਈ। ਇਸ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿਚ ਸਾਹਿਲ ਚਾਰ ਲੋਕਾਂ ਨੂੰ ਜੀਵਨਦਾਨ ਦੇ ਗਿਆ। ਸਾਹਿਲ ਦੇ ਪਿਤਾ ਨੇ ਅੱਗੇ ਦੱਸਿਆ ਕਿ ਉਹ ਪਹਿਲਾਂ ਵੀ ਦਾਨੀ ਸੁਭਾਅ ਦਾ ਸੀ। ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦਾ ਸੀ ਤਾਂ ਕਿ ਕਿਸੇ ਦਾ ਜੀਵਨ ਬਚਾਇਆ ਜਾ ਸਕੇ ਅਤੇ ਅਜਿਹਾ ਹੀ ਕੁਝ ਸਾਹਿਲ ਆਪਣੇ ਆਪ ਕਰਕੇ ਗਿਆ ਹੈ। ਦੱਸ ਦੇਈਏ ਕਿ ਸਾਹਿਲ ਦੇ ਪਿਤਾ ਮਜ਼ਦੂਰੀ ਕਰਦੇ ਹਨ ਤੇ ਸਾਹਿਲ ਨੇ ਫਿਲਹਾਲ 12ਵੀਂ ਪਾਸ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: