UAE ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ। ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12 ਪਾਸ ਹੋਣ, ਡਿਊਟੀ 12 ਘੰਟੇ, ਗ੍ਰੇਜੂਏਸ਼ਨ ਵਾਲਿਆਂ ਨੂੰ ਪਹਿਲ, Clean Shave, No Turban, No Visible Tatto, ਅੰਗਰੇਜੀ ਬੋਲਣਾ ਅਤੇ ਪੜ੍ਹਨਾ ਜਾਣਦੇ ਹੋਣ (Normal English Speaking and Reading Must), ਤਨਖਾਹ 2260 AED + OT+ ਰਿਹਾਇਸ਼ + ਟ੍ਰਾਂਸਪੋਰਟ + ਇੰਸ਼ੋਰੰਸ+ ਯੂਨੀਫਾਰਮ ਕੰਪਨੀ ਵੱਲੋਂ ਫ੍ਰੀ
ਨੋਟ- ਜਾਣ ਦੇ ਇਛੁੱਕ ਸੱਜਣ ਆਪਣੇ ਸਾਰੇ ਡਾਕੁਮੇਂਟ ਹੇਠ ਲਿਖੇ ਪਤੇ ‘ਤੇ ਲੈ ਕੇ ਮਿਲੋ । ਇੰਟਰਵਿਯੂ ਜਲੰਧਰ ਆਫ਼ਿਸ ਵਿੱਚ ਚੱਲ ਰਹੀਆਂ ਹਨ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ- +91 78888-63933, +91 77079-30303, 0181-4650333, Email: teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।
ਸ਼ਰਮਣ ਓਵਰਸੀਸ, 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021