Business News Archives - Daily Post Punjabi

UPI ਪੇਮੈਂਟ ‘ਤੇ ਜਲਦ ਹੋਵੇਗਾ ਵੱਡਾ ਬਦਲਾਅ! RBI ਜਾਰੀ ਕਰੇਗੀ ਪੇਮੈਂਟ ਦੀ ਨਵੀਂ ਗਾਈਡਲਾਈਨ

ਜੇਕਰ ਤੁਸੀਂ ਵੀ UPI ਪੇਮੈਂਟ ਐਪਸ ਦਾ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਹੁਣ UPI ਪੇਮੈਂਟ ‘ਤੇ ਰੋਕ ਲਗਾਉਣ ਦੀ ਤਿਆਰੀ...

‘ਆਪਣੀ ਮਰਜ਼ੀ ਨਾਲ ਕੁਝ ਲੋਕਾਂ ਨੇ ਨੌਕਰੀ ਛੱਡੀ’, ਛਾਂਟੀ ਦੀਆਂ ਖਬਰਾਂ ਵਿਚਾਲੇ Amazon ਦਾ ਵੱਡਾ ਬਿਆਨ

ਆਰਥਿਕ ਮੰਦੀ ਵਿਚਾਲੇ ਜਿਥੇ ਕਈ ਵੱਡੀਆਂ ਕੰਪਨੀਆਂ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ, ਉਨ੍ਹਾਂ ਵਿੱਚ ਵੱਡੀ ਟੈਕ ਕੰਪਨੀ ਪਲੈਟਫਾਰਮ...

Share Market : ਸੈਂਸੇਕਸ ਪਹਿਲੀ ਵਾਰ 62290 ਅੰਕ ਪਾਰ ਬੰਦ, ਰਿਲਾਇੰਸ ਇੰਡ. ਦੇ ਸ਼ੇਅਰ ਸਭ ਤੋਂ ਅੱਗੇ

ਭਾਰਤੀ ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਦੌਰ ਜਾਰੀ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ...

ਅਗਲੇ ਹਫਤੇ ਮੁੜ ਲਾਂਚ ਹੋਵੇਗੀ Twitter Blue ਸਰਵਿਸ, ਇਨ੍ਹਾਂ ਲਈ ‘ਗੋਲਡ’ ਤੇ ‘ਗ੍ਰੇ’ ਹੋਣਗੇ ਚੈੱਕ ਮਾਰਕ

ਐਲਨ ਮਸਕ ਆਪਣੀ ਟਵਿੱਟਰ ਬਲੂ ਸੇਵਾ ਨੂੰ ਨਵੇਂ ਬਦਲਾਅ ਦੇ ਨਾਲ ਦੁਬਾਰਾ ਲਾਂਚ ਕਰਨ ਜਾ ਰਿਹਾ ਹੈ। ਮਸਕ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਉਹ...

ਦਸੰਬਰ ‘ਚ 13 ਦਿਨ ਬੈਂਕ ਰਹਿਣਗੇ ਬੰਦ, ਜਾਣ ਤੋਂ ਪਹਿਲਾਂ ਜ਼ਰੂਰ ਵੇਖੋ ਛੁੱਟੀਆਂ ਦੀ ਪੂਰੀ ਲਿਸਟ

ਨਵੰਬਰ ਦਾ ਮਹੀਨਾ ਜਲਦੀ ਹੀ ਖਤਮ ਹੋਣ ਜਾ ਰਿਹਾ ਹੈ ਅਤੇ ਦਸੰਬਰ ਯਾਨੀ ਕਿ ਸਾਲ ਦੇ ਆਖਰੀ ਮਹੀਨੇ ਦੀ ਸ਼ੁਰੂਆਤ ਹੋਣ ਵਾਲੀ ਹੈ। ਨਵੇਂ ਸਾਲ ਦੇ ਜਸ਼ਨ...

ਹੁਣ ਨਿਊ ਲੁੱਕ ‘ਚ ਹੋਣਗੇ ਕਰੂ ਮੈਂਬਰ , ਬਿੰਦੀ ਤੋਂ ਹੇਅਰ ਸਟਾਈਲ ਤੱਕ Air India ਵੱਲੋਂ ਗਾਈਡਲਾਈਨਸ ਜਾਰੀ

ਏਅਰ ਇੰਡੀਆ ਦੇ ਕੈਬਿਨ ਅਟੈਂਡੈਂਟਸ ਹੁਣ ਨਵੇਂ ਲੁਕ ਵਿੱਚ ਨਜ਼ਰ ਆਉਣਗੇ। ਦਰਅਸਲ ਗਰੂਮਿੰਗ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ...

PNB ਨੇ ਵਧਾਈ ਡੈਬਿਟ ਕਾਰਡ ਦੀ ਟ੍ਰਾਂਜੈਕਸ਼ਨ ਲਿਮਟ, ਹੁਣ ATM ਤੋਂ ਕਢਾ ਸਕੋਗੇ 1 ਲੱਖ ਰੁ.

ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕਾਂ ਲਈ ਚੰਗੀ ਖਬਰ ਹੈ। ਬੈਂਕ ਨੇ ਡੈਬਿਟ ਕਾਰਡ ਦੀ ਟ੍ਰਾਂਜੈਕਸ਼ਨ ਲਿਮਟ ਵਧਾ ਦਿੱਤੀ ਹੈ। ਏਟੀਐੱਮ ਤੋਂ...

ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ Amazon ਨੂੰ ਸੰਮਨ, ਨੋਟਿਸ ਬਗੈਰ ਕੱਢਣਾ ਗੈਰ-ਕਾਨੂੰਨੀ!

ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਕਰਮਚਾਰੀਆਂ ਦੀ ਛਾਂਟੀ ਨੂੰ ਲੈ ਕੇ ਕਿਰਤ ਮੰਤਰਾਲੇ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਿਰਤ ਮੰਤਰਾਲੇ ਨੇ...

ਐਲਨ ਮਸਕ ਇਸ ਸਾਲ 100 ਅਰਬ ਡਾਲਰ ਤੋਂ ਵੱਧ ਦੀ ਜਾਇਦਾਦ ਗੁਆਉਣ ਵਾਲੇ ਬਣੇ ਪਹਿਲੇ ਅਰਬਪਤੀ

ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ...

8 ਡਾਲਰ ਵਾਲੇ ਟਵਿੱਟਰ Blue Tick ਸਬਸਕ੍ਰਿਪਸ਼ਨ ਦੇ ਰਿਲਾਂਚ ‘ਤੇ ਰੋਕ, ਐਲਨ ਮਸਕ ਬਣਾ ਰਹੇ ਨਵਾਂ ਪਲਾਨ

ਐਲਨ ਮਸਕ ਨੇ ਟਵਿੱਟਰ ਬਲੂ ਵੈਰੀਫਿਕੇਸ਼ਨ ਬੈਜ ਨੂੰ ਦੁਬਾਰਾ ਲਾਂਚ ਕਰਨ ‘ਤੇ ਰੋਕ ਲਾ ਦਿੱਤੀ ਹੈ, ਹੁਣ ਉਹ ਸੰਗਠਨਾਂ ਲਈ ਵੱਖ-ਵੱਖ ਰੰਗ ਦੀ ਜਾਂਚ...

1 ਰੁਪਏ ਪ੍ਰਤੀ ਲੀਟਰ ਪੈਟਰੋਲ, ਦੇਸ਼ ਦੇ ਇਨ੍ਹਾਂ 5 ਦੇਸ਼ਾਂ ‘ਚ ਪਾਣੀ ਤੋਂ ਵੀ ਘੱਟ ਰੇਟ ‘ਚ ਵਿਕ ਰਿਹਾ ਤੇਲ

ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਚੁੱਕੀਆਂ ਹਨ। ਭਾਰਤ ਤੋਂ ਇਲਾਵਾ ਵੀ ਕਈ...

ਨਾਨਾ ਬਣੇ ਮੁਕੇਸ਼ ਅੰਬਾਨੀ, ਧੀ ਈਸ਼ਾ ਅੰਬਾਨੀ ਨੇ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ

ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਨਾਨਾ-ਨਾਮੀ ਬਣ ਗਏ ਹਨ। ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਤੇ ਦਾਮਾਦ ਆਨੰਦ ਪੀਰਾਮਲ ਦੇ ਜੁੜਵਾਂ ਬੱਚੇ...

ਹੁਣ Zomato ਵੱਲੋਂ ਛਾਂਟੀ ਦਾ ਐਲਾਨ, ਦੇਸ਼ ਭਰ ‘ਚ ਕੰਮ ਕਰ ਰਹੇ ਸਟਾਫ ਦੀ ਨੌਕਰੀ ਖ਼ਤਰੇ ‘ਚ!

ਮੰਦੀ ਨੂੰ ਛਿੜੀ ਬਹਿਸ ਵਿਚਾਲੇ ਕੰਪਨੀਆਂ ਭਾਰਤ ਸਣੇ ਵਿਸ਼ਵ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਇਸ ਦੌਰਾਨ ਹੁਣ ਫੂਡ...

ਬੋਲਦੇ ਰਹੇ ਐਲਨ ਮਸਕ, ਇੱਕ-ਇੱਕ ਕਰ ਮੀਟਿੰਗ ਛੱਡ ਚਲੇ ਗਏ ਟਵਿੱਟਰ ਦੇ ਮੁਲਾਜ਼ਮ

ਟਵਿੱਟਰ ਨੂੰ ਖਰੀਦਣ ਮਗਰੋਂ ਐਲਨ ਮਸਕ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਦੇ ਕਈ ਫੈਸਲਿਆਂ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋਇਆ। ਮਸ਼ਹੂਰ...

Jet Airways ਦੇ ਮੁਲਾਜ਼ਮਾਂ ਨੂੰ ਝਟਕਾ, ਕੰਪਨੀ ਨੇ 60 ਫੀਸਦੀ ਲੋਕਾਂ ਨੂੰ ਬਿਨਾਂ ਤਨਖਾਹ ਭੇਜਿਆ ਛੁੱਟੀ ‘ਤੇ

ਨਵੀਂ ਦਿੱਲੀ : ਲੰਬੇ ਸਮੇਂ ਤੋਂ ਬੰਦ ਏਅਰਲਾਈਨ ਕੰਪਨੀ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਗਰਾਊਂਡਡ ਜੈੱਟ...

KOO ਐਪ ਬਣਿਆ ਦੁਨੀਆ ਦਾ ਦੂਜਾ ਸਭ ‘ਤੋਂ ਵੱਡਾ ਮਾਈਕ੍ਰੋਬਲਾਗਿੰਗ ਸਾਈਟ, ਯੂਜ਼ਰਸ ਦੀ ਗਿਣਤੀ 5 ਕਰੋੜ ਤੋਂ ਵੱਧ

ਨਵੀਂ ਦਿੱਲੀ: ਐਲੋਨ ਮਸਕ ਦੁਆਰਾ ਟਵਿੱਟਰ ਖਰੀਦਣ ਤੋਂ ਬਾਅਦ ਭਾਰਤੀ ਮਾਈਕ੍ਰੋਬਲਾਗਿੰਗ ਪਲੇਟਫਾਰਮ KOO ਐਪ ਨੂੰ ਬਹੁਤ ਫਾਇਦਾ ਹੋਇਆ ਹੈ। KOO ਦੇ...

Twitter Blue ਦੀ ਹੋਵੇਗੀ ਮੁੜ ਵਾਪਸੀ, ਐਲਨ ਮਸਕ ਨੇ ਕੀਤਾ ਤਰੀਕ ਦਾ ਖੁਲਾਸਾ

ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ, ਟਵਿੱਟਰ ਬਲੂ ਦੀ ਮੁੜ ਲਾਂਚ ਮਿਤੀ ਦਾ ਖੁਲਾਸਾ ਕੀਤਾ ਗਿਆ ਹੈ।...

ਟਵਿੱਟਰ-ਫੇਸਬੁੱਕ ਮਗਰੋਂ Amazon ਦੇਵੇਗੀ ਮੁਲਾਜ਼ਮਾਂ ਨੂੰ ਝਟਕਾ, 10,000 ਲੋਕਾਂ ਨੂੰ ਕੱਢਣ ਦੀ ਤਿਆਰੀ

ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਵਿੱਚ ਛਾਂਟੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਸਿਲਸਿਲੇ ‘ਚ ਹੁਣ ਈ-ਕਾਮਰਸ ਕੰਪਨੀ ਅਮੇਜ਼ਨ ਆਪਣੇ ਕਰੀਬ...

ਫੁੱਟਬਾਲ ਕਲੱਬ ਖਰੀਦਣ ਦੀ ਤਿਆਰੀ ‘ਚ ਅੰਬਾਨੀ: 38 ਹਜ਼ਾਰ ਕਰੋੜ ‘ਚ ਲਿਵਰਪੂਲ FC ਨੂੰ ਖਰੀਦ ਸਕਦੇ ਹਨ ਮੁਕੇਸ਼

Ambani Buy Football Club ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਜਲਦ ਹੀ ਇੰਗਲਿਸ਼ ਪ੍ਰੀਮੀਅਰ ਲੀਗ...

ਦੁਨੀਆ ਦੇ ਵੱਡੇ ਕ੍ਰਿਪਟੋ ਐਕਸਚੇਂਜ ‘ਚੋਂ ਗਾਹਕਾਂ ਦੇ 8054 ਕਰੋੜ ਹੋ ਗਏ ਗਾਇਬ, ਜਾਂਚ ਜਾਰੀ

ਕ੍ਰਿਪਟੋਕਰੰਸੀ ਦੇ ਦੀਵਾਨਿਆਂ ਲਈ ਮਾੜੀ ਖਬਰ ਹੈ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜਾਂ ‘ਚੋਂ ਐੱਫ.ਟੀ.ਐਕਸ ਨੇ ਸ਼ੁੱਕਰਵਾਰ...

ਬੱਚੇ ਦੇ ਸੁਰੱਖਿਅਤ ਭਵਿੱਖ ਲਈ ਅੱਜ ਹੀ ਕਰੋ ਨਿਵੇਸ਼! ਜਾਣੋ ਕੁਝ ਵਧੀਆ ਸਕੀਮਾਂ ਬਾਰੇ

ਹਰ ਕੋਈ ਆਪਣੇ ਬੱਚੇ ਦਾ ਭਵਿੱਖ ਸੁਰੱਖਿਅਤ ਵੇਖਣਾ ਚਾਹੁੰਦਾ ਹੈ। ਉਨ੍ਹਾਂ ਦੀ ਪੜ੍ਹਾਈ ਅਤੇ ਕਰੀਅਰ ਬਣਾਉਣ ਲਈ ਪੈਸੇ ਦੀ ਲੋੜ ਹੁੰਦੀ ਹੈ ਤੇ...

Twitter : ਰੋਜ਼ 16 ਘੰਟੇ ਕੰਮ, ਨਾ WFH, ਨਾ ਫ੍ਰੀ ਫੂਡ, ਐਲਨ ਮਸਕ ਨੇ ਇੰਝ ਕੀਤਾ ਮੁਲਾਜ਼ਮਾਂ ਨੂੰ ‘ਮੋਟੀਵੇਟ’

ਟਵਿੱਟਰ ਨੇ ਜਿਨ੍ਹਾਂ ਮੁਲਾਜ਼ਮਾਂ ਨੂੰ ਬਾਹਰ ਕਰ ਦਿੱਤਾ ਹੈ, ਉਨ੍ਹਾਂ ‘ਤੇ ਇੱਕ ਵਾਰ ਫਿਰ ਪਹਾੜ ਟੁੱਟ ਪਿਆ ਹੈ, ਨਵੇਂ ਮਾਲਿਕ ਐਲਨ ਮਸਕ...

ਭਾਰਤ ‘ਚ ਟਵਿੱਟਰ ਬਲੂ ਲਈ 719 ਰੁ.! ਐਪਲ ਸਟੋਰ ‘ਤੇ ਆਇਆ ਪੌਪ-ਅਪ, ਅਮਰੀਕਾ ਤੋਂ ਵੀ ਵੱਧ ਕੀਮਤ

ਭਾਰਤ ਵਿੱਚ ਕੁਝ ਟਵਿੱਟਰ ਯੂਜ਼ਰਸ ਨੂੰ ਵੀਰਵਾਰ ਰਾਤ ਨੂੰ ਬਲੂ ਸਬਸਕ੍ਰਿਪਸ਼ਨ ਲਈ ਐਪਲ ਐਪ ਸਟੋਰ ‘ਤੇ ਇੱਕ ਪੌਪ-ਅੱਪ ਮਿਲਿਆ। ਇਸ ‘ਚ...

ਐਲਨ ਮਸਕ ਦਾ ਨਵਾਂ ਫਰਮਾਨ, ਟਵਿੱਟਰ ‘ਚ ਰਿਮੋਟ ਵਰਕਿੰਗ ਕੀਤੀ ਖ਼ਤਮ

ਟਵਿੱਟਰ ਦੇ ਨਵੇਂ ਬੌਸ ਐਲੋਨ ਮਸਕ ਨੇ ਕਰਮਚਾਰੀਆਂ ਨੂੰ ਇੱਕ ਨਵੀਂ ਈਮੇਲ ਭੇਜੀ ਹੈ। ਐਲਨ ਮਸਕ ਦੀ ਪਹਿਲੀ ਈਮੇਲ ਵਿੱਚ ਉਨ੍ਹਾਂ ਨੇ ਰਿਮੋਟ ਵਰਕ...

ਐਲਨ ਮਸਕ ਦੇਣਗੇ ਇੱਕ ਹੋਰ ਝਟਕਾ, ਸਾਰੇ ਟਵਿੱਟਰ ਯੂਜ਼ਰਸ ਨੂੰ ਦੇਣਾ ਪਊ ਸਬਸਕ੍ਰਿਪਸ਼ਨ ਚਾਰਜ

ਐਲਨ ਮਸਕ ਟਵਿੱਟਰ ਯੂਜ਼ਰਸ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਮਸਕ ਟਵਿੱਟਰ ਦੀ ਵਰਤੋਂ ਕਰਨ ਲਈ ਸਾਰੇ...

Twitter ‘ਤੇ ‘ਬਲੂ ਟਿਕ’ ਲਈ ਹਰ ਮਹੀਨੇ ਭਰਨੇ ਪੈਣਗੇ 660 ਰੁ., ਐਲਨ ਮਸਕ ਦਾ ਵੱਡਾ ਐਲਾਨ

ਟਵਿੱਟਰ ‘ਤੇ ਬਲੂ ਟਿੱਕ ਯਾਨੀ ਵੈਰੀਫਾਈਡ ਅਕਾਊਂਟਸ ਲਈ ਲਈ ਯੂਜ਼ਰ ਨੂੰ ਹੁਣ ਹਰ ਮਹੀਨੇ 8 ਡਾਲਰ (ਲਗਭਗ 660 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।...

ਜੀਐੱਸਟੀ ਨਾਲ ਭਰ ਰਿਹੈ ਸਰਕਾਰੀ ਖਜ਼ਾਨਾ, ਅਕਤੂਬਰ ‘ਚ 1.5 ਲੱਖ ਕਰੋੜ ਰੁਪਏ ਦੀ ਹੋਈ ਕਮਾਈ

ਦੇਸ਼ ਵਿਚ ਟੈਕਸ ਕਲੈਕਸ਼ਨ ਨਾਲ ਸਬੰਧਤ ਰਾਹਤ ਭਰੀ ਖਬਰ ਆਈ ਹੈ। ਅਕਤੂਬਰ ਵਿਚ ਜੀਐੱਸਟੀ ਕਲੈਕਸ਼ਨ 1.5 ਲੱਖ ਕਰੋੜ ਰੁਪਏ ਦੇ ਪਾਰ ਹੋ ਗਿਆ ਹੈ।...

ਕੱਲ੍ਹ ਤੋਂ ਬੀਮਾ ਕਲੇਮ ਸਣੇ GST ਨਾਲ ਜੁੜੇ ਨਿਯਮਾਂ ‘ਚ ਹੋਣ ਜਾ ਰਿਹਾ ਵੱਡਾ ਬਦਲਾਅ, ਤੁਹਾਡੀ ਜੇਬ ‘ਤੇ ਵੀ ਪਵੇਗਾ ਅਸਰ

ਅਕਤੂਬਰ ਮਹੀਨੇ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਤੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ ਤੇ ਇਸ ਦੇ ਨਾਲ ਹੀ ਕਈ ਵੱਡੇ ਬਦਲਾਅ ਵੀ ਹੋਣ ਜਾ...

LIC ਨਿਵੇਸ਼ਕਾਂ ਦੀ ਕਰਾਏਗੀ ਬੱਲੇ-ਬੱਲੇ, ਬੋਨਸ ਸ਼ੇਅਰ ਦੇ ਭੁਗਤਾਨ ਦੀ ਤਿਆਰੀ

ਭਾਰਤੀ ਜੀਵਨ ਬੀਮਾ ਨਿਗਮ (LIC) ਨਿਵੇਸ਼ਕਾਂ ਨੂੰ ਅਮੀਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। LIC ਦੇ IPO ‘ਚ ਨਿਵੇਸ਼ ਕਰਨ ਵਾਲਿਆਂ ਲਈ ਜਲਦ ਹੀ ਚੰਗੀ...

PM ਜਨਧਨ ਖਾਤਾ ਖੁੱਲ੍ਹਵਾਉਣ ‘ਤੇ ਮਿਲਦਾ ਹੈ ਪੂਰੇ 1.30 ਲੱਖ ਦਾ ਫਾਇਦਾ, ਜਾਣੋ ਪੂਰਾ ਪ੍ਰੋਸੈਸ

ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਵਰਗ ਦੇ ਲੋਕਾਂ ਨੂੰ ਬੈਂਕਿੰਗ ਵਿਵਸਥਾ ਨਾਲ ਜੋੜਨ ਲਈ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ...

ਧਨਤੇਰਸ ‘ਤੇ ਸੋਨੇ-ਚਾਂਦੀ ‘ਚ ਵੱਡੀ ਗਿਰਾਵਟ, ਚਾਂਦੀ ਰਿਕਾਰਡ 15335 ਰੁ. ਸਸਤੀ, 3541 ਰੁ. ਤੱਕ ਘਟੇ ਸੋਨੇ ਦੇ ਰੇਟ

ਅੱਜ 22 ਅਕਤੂਬਰ ਨੂੰ ਧਨਤੇਰਸ ਹੈ। ਇਸ ਦਿਨ ਸੋਨਾ ਅਤੇ ਚਾਂਦੀ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇ ਤੁਸੀਂ ਵੀ ਸੋਨਾ-ਚਾਂਦੀ ਖਰੀਦਣ ਜਾ...

ਅਕਤੂਬਰ ਦੇ ਬਾਕੀ ਬਚੇ 10 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ, ਇੰਝ ਨਿਪਟਾਓ ਕੰਮ

ਅਕਤੂਬਰ ਮਹੀਨੇ ਵਿੱਚ ਹੁਣ ਦਸ ਦਿਨ ਬਾਕੀ ਹਨ। ਇਨ੍ਹਾਂ ਦਸ ਦਿਨਾਂ ਵਿੱਚ ਦੀਵਾਲੀ ਅਤੇ ਹੋਰ ਤਿਉਹਾਰਾਂ ਕਾਰਨ ਬੈਂਕ ਕਈ-ਕਈ ਦਿਨ ਬੰਦ ਰਹਿਣ...

CCI ਦੀ Google ‘ਤੇ ਵੱਡੀ ਕਾਰਵਾਈ, ਠੋਕਿਆ 1,337 ਕਰੋੜ ਰੁ. ਜੁਰਮਾਨਾ, ਜਾਣੋ ਮਾਮਲਾ

ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (Competition Commission of India) ਨੇ ਗੂਗਲ ‘ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਐਂਡਰਾਇਡ ਮੋਬਾਈਲ...

ਮੁਕੇਸ਼ ਅੰਬਾਨੀ ਨੇ ਦੁਬਈ ਦੇ ਪਾਮ ਜੁਮੇਰਾਹ ਵਿਚ ਖਰੀਦੀ 1350 ਕਰੋੜ ਰੁ. ਦੀ ਪ੍ਰਾਪਰਟੀ

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਬਈ ਵਿਚ ਪ੍ਰਾਪਰਟੀ ਇੰਪਾਇਰ ਬਣਾਉਣ ਵਿਚ ਲੱਗ ਗਏ ਹਨ। ਉਨ੍ਹਾਂ ਨੇ ਇਕ ਵਾਰ ਫਿਰ ਪਾਮ...

ਅਟਲ ਪੈਨਸ਼ਨ ਯੋਜਨਾ : ਹੁਣ ਹਰੇਕ ਮਹੀਨੇ 210 ਰੁਪਏ ਕਰੋ ਨਿਵੇਸ਼ ਤੇ ਫਿਰ ਹਰ ਮਹੀਨੇ ਪਾਓ 5,000 ਰੁ.

ਨਵੀਂ ਦਿੱਲੀ: ਸੇਵਾਮੁਕਤ ਜੀਵਨ ਨੂੰ ਕਾਇਮ ਰੱਖਣ ਲਈ ਇੱਕ ਕੁਸ਼ਲ ਯੋਜਨਾ ਬਣਾਉਣ ਦੀ ਲੋੜ ਹੈ। ਨਿਵੇਸ਼ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ ਦੀ...

ਦੀਵਾਲੀ 2022 ਦਾ ਬੈਸਟ ਆਫਰ, iPhone ‘ਤੇ ਮਿਲ ਰਿਹਾ 17,000 ਦਾ ਡਿਸਕਾਊਂਟ, ਚੁੱਕੋ ਫਾਇਦਾ

ਆਈਫੋਨ ਰੱਖਣਾ ਹਰੇਕ ਨੌਜਵਾਨ ਦੀ ਚਾਹਤ ਹੁੰਦੀ ਹੈ ਪਰ ਮਹਿੰਗਾ ਹੋਣ ਕਾਰਨ ਆਈਫੋਨ ਖਰੀਦਣਾ ਆਸਾਨ ਨਹੀਂ ਹੈ। ਦੀਵਾਲੀ ਨੇੜੇ ਕਈ ਵੱਡੇ ਆਫਰ...

Bank Holidays : ਅਗਲੇ 14 ਦਿਨਾਂ ‘ਚ 9 ਦਿਨ ਬੰਦ ਰਹਿਣਗੇ ਬੈਂਕ, ਸਮੇਂ ‘ਤੇ ਨਿਪਟਾ ਲਓ ਜ਼ਰੂਰੀ ਕੰਮ

ਅਕਤੂਬਰ ਮਹੀਨਾ ਅੱਗੇ ਤੋਂ ਵੱਧ ਨਿਕਲ ਚੁੱਕਾ ਹੈ। ਫੈਸਟੀਵਲ ਸੀਜ਼ਨ ਕਾਰਨ ਮਹੀਨੇ ਦੇ ਸ਼ੁਰੂਆਤੀ ਦੋ ਹਫਤਿਆਂ ਵਿਚ ਕਈ ਦਿਨ ਬੈਂਕ ਬੰਦ ਰਹੇ।...

ਡੀਜ਼ਲ ਦੀ ਬਰਾਮਦ ‘ਤੇ ਸਰਕਾਰ ਨੇ ਫਿਰ ਤੋਂ ਲਗਾਇਆ ਟੈਕਸ, ਨਵੀਆਂ ਦਰਾਂ ਅੱਜ ਤੋਂ ਲਾਗੂ

ਸਰਕਾਰ ਨੇ ਡੀਜ਼ਲ ਅਤੇ ਹਵਾਬਾਜ਼ੀ ਬਾਲਣ (ਏਟੀਐਫ) ਦੀ ਬਰਾਮਦ ‘ਤੇ ਵਿੰਡਫਾਲ ਟੈਕਸ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਘਰੇਲੂ ਪੱਧਰ...

10 ਸਾਲ ਪੁਰਾਣੇ ਆਧਾਰ ਕਾਰਡ ਵਾਲੇ ਅਪਡੇਟ ਕਰਵਾਉਣ ਵੇਰਵੇ, UIDAI ਵੱਲੋਂ ਅਲਰਟ

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਮੰਗਲਵਾਰ (11 ਅਕਤੂਬਰ) ਨੂੰ ਉਨ੍ਹਾਂ ਲੋਕਾਂ ਨੂੰ ਆਪਣੇ ਦਸਤੇਵਾਜ਼ਾਂ ਤੇ...

ਅਡਾਨੀ ਨੇ ਗੂਗਲ ਨੂੰ ਕਿਰਾਏ ‘ਤੇ ਦਿੱਤੀ ਆਪਣੀ ਜਗ੍ਹਾ, ਹਰ ਮਹੀਨੇ ਵਸੂਲੇ ਜਾਣਗੇ 11 ਕਰੋੜ ਰੁਪਏ

ਅਡਾਨੀ ਐਂਟਰਪ੍ਰਾਈਜ਼ਿਜ਼ ਨੇ ਨੋਇਡਾ ਵਿੱਚ ਆਪਣੇ ਡਾਟਾ ਸੈਂਟਰ ਵਿੱਚ 4.64 ਲੱਖ ਵਰਗ ਫੁੱਟ ਜਗ੍ਹਾ ਗੂਗਲ ਦੀ ਇਕਾਈ ਰਾਈਡਨ ਇਨਫੋਟੈਕ ਨੂੰ ਲੀਜ਼...

ਵੱਡੀ ਖਬਰ, LPG ਗੈਸ ਨੂੰ ਲੈ ਕੇ ਜਾਰੀ ਹੋਏ ਨਵੇਂ ਨਿਯਮ, ਹੁਣ ਮਹੀਨੇ ‘ਚ ਮਿਲਣਗੇ ਸਿਰਫ 2 ਸਿਲੰਡਰ

ਆਮ ਜਨਤਾ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਵੀ ਗੈਸ ਸਿਲੰਡਰ ਦਾ ਇਸਤੇਮਾਲ ਕਰਦੇ ਹੋ ਤਾਂ ਜਾਣੋ ਤੁਸੀਂ ਇਕ ਸਾਲ ਵਿਚ ਕਿੰਨੇ ਸਿਲੰਡਰ ਲੈ ਸਕਦੇ...

ਨੀਰਵ ਮੋਦੀ ਨੂੰ ਖ਼ੌਫ, ਲੰਦਨ ਕੋਰਟ ‘ਚ ਲਾਈ ਗੁਹਾਰ, ਕਿਹਾ- ‘ਭਾਰਤ ਗਿਆ ਤਾਂ ਬਚ ਨਹੀਂ ਸਕਾਂਗਾ’

ਪੀਐਨਬੀ ਘੁਟਾਲੇ ਵਿੱਚ ਲੋੜੀਂਦਾ ਹੀਰਾ ਵਪਾਰੀ ਨੀਰਵ ਮੋਦੀ ਭਾਰਤ ਆਉਣ ਤੋਂ ਡਰ ਰਿਹਾ ਹੈ। ਲੰਦਨ ਦੀ ਜੇਲ ਵਿਚ ਕੈਦ ਨੀਰਵ ਨੇ ਮਨੋਵਿਗਿਆਨੀ...

5G ਦੇ ਚੱਕਰ ‘ਚ ਕਈ ਲੋਕਾਂ ਦੇ ਅਕਾਊਂਟ ਸਾਫ, ਸਾਈਬਰ ਪੁਲਿਸ ਨੇ ਦਿੱਤੀ ਫਰਾਡ ਤੋਂ ਬਚਣ ਦੀ ਚੇਤਾਵਨੀ

ਦੇਸ਼ ‘ਚ 5ਜੀ ਸੇਵਾਵਾਂ ਸ਼ੁਰੂ ਹੋਣ ਨਾਲ ਇਸ ਨਾਲ ਜੁੜੇ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ਦੇ ਸਾਈਬਰ...

10 ਨਵੰਬਰ ਤੱਕ ਡੈਬਿਟ ਕਾਰਡ ਟ੍ਰਾਂਜੈਕਸ਼ਨ ‘ਤੇ ਪਾਓ 2500 ਤੱਕ ਦਾ ਕੈਸ਼ਬੈਕ, ਜਾਣੋ ਪੂਰੀ ਡਿਟੇਲ

ਜੇਕਰ ਤੁਹਾਡਾ ਬੈਂਕ ਅਕਾਊਂਟ ਪ੍ਰਾਈਵੇਟ ਸੈਕਟਰ ਦੇ ਆਈਡੀਐੱਫਸੀ ਫਸਟ ਬੈਂਕ ਵਿਚ ਹੈ ਤਾਂ ਤੁਹਾਡੇ ਲਈ ਕੰਮ ਦੀ ਖਬਰ ਹੈ। IDFC First Bank ਆਪਣੇ...

ਅਡਾਨੀ ਅੰਬੂਜਾ-ACC ਤੋਂ ਬਾਅਦ ਹੁਣ ਖਰੀਦਣਗੇ ਜੈਪ੍ਰਕਾਸ਼ ਦੀ ਸੀਮਿੰਟ ਯੂਨਿਟ

ਗੌਤਮ ਅਡਾਨੀ ਸੀਮਿੰਟ ਕਾਰੋਬਾਰ ‘ਚ ਨੰਬਰ 1 ਬਣਨਾ ਚਾਹੁੰਦੇ ਹਨ। ਅਡਾਨੀ ਦਾ ਇਹ ਇਰਾਦਾ ਅੰਬੂਜਾ ਅਤੇ ACC ਦੀ ਪ੍ਰਾਪਤੀ ਤੋਂ ਬਾਅਦ ਹੀ ਸਪੱਸ਼ਟ...

ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ ਬੇਹੱਦ ਸਸਤਾ, ਚਾਂਦੀ ਦੀਆਂ ਕੀਮਤਾਂ ‘ਚ ਵੀ ਆਈ ਭਾਰੀ ਗਿਰਾਵਟ, ਜਾਣੋ ਭਾਅ

ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵੱਡੀ ਗਿਰਾਵਟ ਆਈ ਹੈ ਅਤੇ ਚਾਂਦੀ ਵਿੱਚ ਕਰੀਬ 1500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ...

ਰੁਪਏ ‘ਚ ਰਿਕਾਰਡ ਗਿਰਾਵਟ, ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 82.68 ਪ੍ਰਤੀ ਡਾਲਰ ਤੱਕ ਖਿਸਕਿਆ

ਭਾਰਤੀ ਕਰੰਸੀ ਰੁਪਇਆ ਸੋਮਵਾਰ ਨੂੰ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਿਆ ਹੈ । ਸ਼ੁਰੂਆਤੀ ਕਾਰੋਬਾਰ ਵਿੱਚ ਇਹ ਅਮਰੀਕੀ ਡਾਲਰ ਦੇ...

ਰੁਪਿਆ ਪਹਿਲੀ ਵਾਰ ਅਮਰੀਕੀ ਡਾਲਰ 82.20 ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ‘ਤੇ ਖੁੱਲ੍ਹਿਆ

ਭਾਰਤੀ ਰੁਪਏ ਵਿਚ ਗਿਰਾਵਟ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 82 ਦੇ ਲੈਵਲ ਨੂੰ ਪਾਰ ਕਰ ਗਿਆ।...

ਸੋਨੇ ਦੀਆਂ ਕੀਮਤਾਂ ‘ਚ ਸ਼ਾਨਦਾਰ ਤੇਜ਼ੀ: 52 ਹਜ਼ਾਰ ਦੇ ਕਰੀਬ ਪਹੁੰਚਿਆ ਸੋਨਾ, ਕੀਮਤਾਂ ‘ਚ ਹੋਰ ਵੀ ਹੋ ਸਕਦੈ ਵਾਧਾ

ਸਰਾਫ਼ਾ ਬਾਜ਼ਾਰ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਜਵੈਲਰੀ ਐਸੋਸੀਏਸ਼ਨ ਦੀ ਵੈਬਸਾਈਟ...

ਨਹੀਂ ਰਹੇ Suzlon Energy ਦੇ ਬਾਨੀ ਤੁਲਸੀ ਤਾਂਤੀ, ਪੌਣ ਊਰਜਾ ਰਾਹੀਂ ਦੇਸ਼ ਦੀ ਦੁਨੀਆ ‘ਚ ਬਣਾਈ ਸੀ ਪਛਾਣ

ਭਾਰਤ ਵਿੱਚ ਪੌਣ ਊਰਜਾ ਦੇ ਪਿਤਾਮਾ ਮੰਨੇ ਜਾਣ ਵਾਲੇ ਸੁਜ਼ਲੋਨ ਐਨਰਜੀ ਦੇ ਬਾਨੀ ਤੁਲਸੀ ਤਾਂਤੀ ਦਾ ਦਿਹਾਂਤ ਹੋ ਗਿਆ ਹੈ। ਤੁਲਸੀ ਤਾਂਤੀ ਦਾ...

Mutual Funds ਤੋਂ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਤੱਕ ਅੱਜ ਤੋਂ ਹੋਏ ਇਹ 6 ਵੱਡੇ ਬਦਲਾਅ, ਤੁਹਾਡੀ ਜੇਬ ‘ਤੇ ਪਵੇਗਾ ਅਸਰ !

ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ । ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਡੀ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ...

ਤਿਓਹਾਰਾਂ ਤੋਂ ਪਹਿਲਾਂ ਖੁਸ਼ਖਬਰੀ ! 25.50 ਰੁਪਏ ਸਸਤਾ ਹੋਇਆ LPG ਗੈਸ ਸਿਲੰਡਰ

ਅਕਤੂਬਰ ਮਹੀਨੇ ਦੀ ਸ਼ੁਰੂਆਤ ਵਿੱਚ ਹੀ LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋ ਚੁੱਕੀਆਂ ਹਨ। 1 ਅਕਤੂਬਰ ਨੂੰ ਤੇਲ ਕੰਪਨੀਆਂ ਨੇ ਰਸੋਈ ਗੈਸ...

PM ਮੋਦੀ ਅੱਜ 5G ਇੰਟਰਨੈੱਟ ਸਰਵਿਸ ਦੀ ਕਰਨਗੇ ਸ਼ੁਰੂਆਤ, 2023 ਤੱਕ ਹਰ ਤਹਿਸੀਲ ਤੱਕ ਪਹੁੰਚੇਗੀ ਸੇਵਾ

ਦੇਸ਼ ਵਿੱਚ ਸ਼ਨੀਵਾਰ ਤੋਂ ਹਾਈ ਸਪੀਡ ਇੰਟਰਨੈੱਟ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਇੰਡੀਆ...

RBI ਨੇ ਰੇਪੋ ਰੇਟ ‘ਚ ਕੀਤਾ ਬਦਲਾਅ, ਵਿਆਜ ਦਰਾਂ 0.50 ਫੀਸਦੀ ਵਧੀਆਂ, ਮਹਿੰਗੇ ਹੋਣਗੇ ਹੋਮ ਤੇ ਕਾਰ ਲੋਨ

ਵਧਦੀ ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ ਨੇ ਰੇਪੋ ਰੇਟ ਵਿਚ 0.50 ਫੀਸਦੀ ਦਾ ਵਾਧਾ ਕੀਤਾ ਹੈ। ਇਸ ਨਾਲ ਰੇਪੋ ਰੇਟ 5.40 ਫੀਸਦੀ ਤੋਂ ਵਧ ਕੇ...

Vodafone Idea ਦਾ ਨੈੱਟਵਰਕ ਹੋ ਜਾਏਗਾ ਬੰਦ! 25 ਕਰੋੜ ਤੋਂ ਵੱਧ ਗਾਹਕਾਂ ਲਈ ਆਈ ਨਵੀਂ ਆਫ਼ਤ

ਭਾਰੀ ਕਰਜ਼ੇ ਹੇਠ ਡੁੱਬੀ ਵੋਡਾਫੋਨ ਆਈਡੀਆ ਦੇ 25 ਕਰੋੜ ਤੋਂ ਵੱਧ ਗਾਹਕਾਂ ਲਈ ਇੱਕ ਨਵੀਂ ਮੁਸ਼ਕਲ ਸਾਹਮਣੇ ਆਈ ਹੈ। ਜੇ ਤੁਸੀਂ VI ਦੇ ਗਾਹਕ ਹੋ...

ਘਰੇਲੂ LPG ਖਪਤਕਾਰਾਂ ਲਈ ਅਹਿਮ ਖਬਰ ! ਹੁਣ ਸਾਲ ‘ਚ ਮਿਲਣਗੇ ਸਿਰਫ ਇੰਨੇ ਸਿਲੰਡਰ, ਮਹੀਨੇ ਦਾ ਕੋਟਾ ਵੀ ਤੈਅ !

ਘਰੇਲੂ LPG ਖਪਤਕਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ । ਸਰਕਾਰ ਨੇ ਹੁਣ ਘਰੇਲੂ ਗੈਸ ਸਿਲੰਡਰ ਦਾ ਕੋਟਾ ਤੈਅ ਕਰ ਦਿੱਤਾ ਹੈ। ਹੁਣ ਨਵੇਂ ਨਿਯਮਾਂ...

ਅਟਲ ਪੈਨਸ਼ਨ ਯੋਜਨਾ ‘ਚ 1 ਅਕਤੂਬਰ ਤੋਂ ਹੋਣ ਜਾ ਰਿਹਾ ਬਦਲਾਅ, ਇਨਕਮ ਟੈਕਸ ਪੇਅਰ ਇਸ ਯੋਜਨਾ ‘ਚ ਨਹੀਂ ਹੋ ਸਕਣਗੇ ਸ਼ਾਮਲ

ਅਗਲੇ ਮਹੀਨੇ ਯਾਨੀ 1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਵਿਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਇਨਕਮ ਟੈਕਸ ਚੁਕਾਉਣ ਵਾਲੇ ਵਿਅਕਤੀ ਯਾਨੀ ਟੈਕਸ...

ਅਕਤੂਬਰ ਮਹੀਨੇ ‘ਚ 21 ਦਿਨ ਬੰਦ ਰਹਿਣਗੇ ਬੈਂਕ, ਜਲਦ ਹੀ ਨਿਪਟਾ ਲਓ ਸਾਰੇ ਕੰਮ, ਦੇਖੋ ਛੁੱਟੀਆਂ ਦੀ ਲਿਸਟ

ਸਤੰਬਰ ਤੋਂ ਬਾਅਦ ਅਕਤੂਬਰ ਮਹੀਨੇ ਵਿੱਚ ਵੀ ਕਈ ਵੱਡੇ ਤਿਉਹਾਰ ਆਉਣ ਵਾਲੇ ਹਨ, ਜਿਸ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਬੈਂਕ ਕਰਮਚਾਰੀਆਂ ਲਈ 21...

ਰੁਪਏ ‘ਚ ਗਿਰਾਵਟ ਜਾਰੀ, ਸ਼ੁਰੂਆਤੀ ਕਾਰੋਬਾਰ ‘ਚ 81.55 ਰੁਪਏ ਪ੍ਰਤੀ ਡਾਲਰ ਤੱਕ ਡਿੱਗਿਆ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਰੁਪਏ ਦੀ ਗਿਰਾਵਟ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਸੋਮਵਾਰ ਨੂੰ ਰੁਪਇਆ ਆਲਟਾਈਮ...

ਹੁਣ Whatsapp ਕਾਲ ਕਰਨ ਲਈ ਵੀ ਦੇਣੇ ਪੈਣਗੇ ਪੈਸੇ, ਸਰਕਾਰ ਨੇ ਜਾਰੀ ਕੀਤਾ ਖਰੜਾ

ਕੀ ਤੁਸੀਂ ਦੋਸਤਾਂ ਨਾਲ ਗੱਲ ਕਰਨ ਲਈ ਜ਼ਿਆਦਾਤਰ WhatsApp ਕਾਲ ਕਰਦੇ ਹੋ? ਜੇਕਰ ਹਾਂ ਤਾਂ, ਇਸ ਖਬਰ ਨੂੰ ਧਿਆਨ ਨਾਲ ਪੜ੍ਹੋ। ਦਰਅਸਲ, ਜਲਦੀ ਹੀ ਦੇਸ਼...

ਪਹਿਲੀ ਵਾਰ 81 ਦੇ ਪਾਰ ਪਹੁੰਚਿਆ ਰੁਪਿਆ, ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ

ਰੁਪਏ ‘ਚ ਲਗਾਤਾਰ ਦੂਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ...

ਦੇਸ਼ ਦੀ ਇਹ ਕੰਪਨੀ ‘ਦਿਮਾਗ ਟਿਕਾਣੇ’ ਰਖਣ ਲਈ ਦੇ ਰਹੀ 11 ਦਿਨ ਦੀ ਛੁੱਟੀ, ਹੋ ਰਹੀ ਤਾਰੀਫ਼

ਅੱਜ ਦੇ ਸਮੇਂ ਵਿੱਚ ਦੁਨੀਆ ਦੀ ਇੱਕ ਵੱਡੀ ਆਬਾਦੀ ਸਰੀਰਕ ਦੇ ਨਾਲ-ਨਾਲ ਮਾਨਸਿਕ ਰੋਗਾਂ ਤੋਂ ਵੀ ਪੀੜਤ ਹੈ। ਜਿੱਥੇ ਪਹਿਲਾਂ ਮਾਨਸਿਕ ਸਿਹਤ...

SpiceJet ਨੇ 80 ਪਾਇਲਟਾਂ ਨੂੰ ਤਿੰਨ ਮਹੀਨਿਆਂ ਲਈ ਬਿਨ੍ਹਾਂ ਤਨਖ਼ਾਹ ਦੇ ਜ਼ਬਰੀ ਛੁੱਟੀ ‘ਤੇ ਭੇਜਿਆ

SpiceJet ਨੇ ਮੰਗਲਵਾਰ ਨੂੰ ਆਪਣੇ ਸਟਾਫ਼ ਵਿੱਚੋਂ ਕੁਝ ਪਾਇਲਟਾਂ ਨੂੰ 3 ਮਹੀਨਿਆਂ ਲਈ ਬਿਨ੍ਹਾਂ ਤਨਖਾਹ ਦੇ ਜ਼ਬਰੀ ਛੁੱਟੀ ‘ਤੇ ਭੇਜ ਦਿੱਤਾ ਹੈ।...

ਭਾਦਸੋਂ : ਜ਼ਮੀਨ ਖਾਤਰ ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ, ਮਾਮਲਾ ਦਰਜ

ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ...

ਪੰਜਾਬੀ ਗਾਇਕ ਰਵੀ ਇੰਦਰ ਦਾ ਨਵਾਂ ਗੀਤ “I Swear” ਹੋਇਆ ਰਿਲੀਜ਼, ਗਾਣੇ ਨੂੰ ਫੈਨਸ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਆਪਣੇ ਗੀਤ ਫੀਲਿੰਗ ਯੂ ਅਤੇ ਨਿਸ਼ਾਨਾ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਰਵੀ ਇੰਦਰ ਆਪਣੀ ਗਾਇਕੀ ਨਾਲ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ...

CU ਮਾਮਲਾ : ਪੁਲਿਸ ਨੇ ਚੌਥੇ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ, 3 ਮੁਲਜ਼ਮ ਪਹਿਲਾਂ ਹੀ ਹਨ 7 ਦਿਨ ਦੇ ਰਿਮਾਂਡ ‘ਤੇ

ਚੰਡੀਗੜ੍ਹ ਯੂਨੀਵਰਸਿਟੀ ਤੋਂ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਲੀਕ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਇਕ ਹੋਰ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ...

‘ਆਪ’ ਨੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਪਹਿਲੀ ਲਿਸਟ, ਫਤਿਹਪੁਰ ਤੋਂ ਰਾਜਨ ਨੂੰ ਮਿਲੀ ਟਿਕਟ

ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।...

ਜਲੰਧਰ : ਚਲਾਨ ਤੋਂ ਬਚਦੇ ਨੌਜਵਾਨਾਂ ਨੇ ASI ‘ਤੇ ਚੜਾਇਆ ਮੋਟਰਸਾਈਕਲ, ਪਹੁੰਚੇ ਥਾਣੇ

ਜਲੰਧਰ : ਟਰੈਫਿਕ ਨਿਯਮਾਂ ਨੂੰ ਲੈ ਕੇ ਜਲੰਧਰ ਪੁਲਸ ਕਾਫੀ ਸਖਤ ਹੋ ਗਈ ਹੈ। ਬੀਤੇ ਦਿਨ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ...

ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੱਡੀ ਕਾਰਵਾਈ, ਲੁਧਿਆਣਾ ‘ਚ ਪਲਾਸਟਿਕ ਬਣਾਉਣ ਵਾਲੀਆਂ 5 ਕੰਪਨੀਆਂ ਨੂੰ ਬੰਦ ਕਰਨ ਦੇ ਹੁਕਮ

ਪੰਜਾਬ ਸਰਕਾਰ ਨੇ ਪਲਾਸਟਿਕ ਦੇ ਲਿਫਾਫੇ ਬਣਾਉਣ ਅਤੇ ਵਰਤਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ...

ਨਸ਼ਾ ਤਸਕਰੀ ਦੇ ਦੋਸ਼ ‘ਚ ਲੜਕੀ ਸਮੇਤ 5 ਕਾਬੂ, ਪੁੱਛਗਿੱਛ ‘ਚ ਜੁਟੀ ਪੁਲਿਸ

ਨਸ਼ਾ ਤਸਕਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦੇ ਹੋਏ ਇੱਕ...

ਕੁਈਨ ਐਲਿਜ਼ਾਬੇਥ ਦੇ ਅੰਤਿਮ ਸੰਸਕਾਰ ਨੇ MP ਮਾਨ ਨੂੰ ਚੇਤੇ ਕਰਾਇਆ ਕੋਹਿਨੂਰ, ਬੋਲੇ- ‘ਸਿੱਖਾਂ ਦਾ ਏ ਹੀਰਾ’

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦਾ ਬੀਤੇ ਦਿਨ ਅੰਤਿਮ ਸੰਸਕਾਰ ਕੀਤਾ ਗਿਆ, ਜਿਸ ਤੋਂ ਇੱਕ ਦਿਨ ਬਾਅਦ ਸੰਗਰੂਰ ਦੇ ਐੱਮ.ਪੀ. ਸਿਮਨਰਜੀਤ...

ਸਹਾਰਨਪੁਰ : ਕਬੱਡੀ ਖਿਡਾਰੀਆਂ ਨੂੰ ਸਟੇਡੀਅਮ ਦੇ ਟਾਇਲਟ ਵਿੱਚ ਦਿੱਤਾ ਗਿਆ ਲੰਚ

ਉੱਤਰ ਪ੍ਰਦੇਸ਼ (ਯੂਪੀ) ਦੇ ਸਹਾਰਨਪੁਰ ਦੇ ਡਾ: ਭੀਮ ਰਾਓ ਅੰਬੇਡਕਰ ਸਟੇਡੀਅਮ ਵਿੱਚ ਕਬੱਡੀ ਖਿਡਾਰੀਆਂ ਨੂੰ ਟਾਇਲਟ ਵਿੱਚ ਦੁਪਹਿਰ ਦਾ ਖਾਣਾ...

1 ਅਕਤਬੂਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, CM ਮਾਨ ਬੋਲੇ- ‘ਫਸਲ ਦਾ ਇੱਕ-ਇੱਕ ਦਾਣਾ ਖਰੀਦਾਂਗੇ’

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਝੋਨੇ ਦੀ ਫਸਲ ਦੀ ਖਰੀਦ ਲਈ ਤਿਆਰ ਹੈ। ਇਸ ਦੇ ਲਈ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ...

Share Market : 1093 ਅੰਕ ਡਿੱਗਿਆ ਸੈਂਸੈਕਸ, ਨਿਫਟੀ ਵੀ ਲੁਢਕਿਆ, ਸ਼ੇਅਰ ਮਾਰਕੀਟ ‘ਚ ਹਾਹਾਕਾਰ

ਬਾਜ਼ਾਰ ‘ਚ ਲਗਾਤਾਰ ਤੀਜੇ ਦਿਨ ਗਿਰਾਵਟ ਦੇਖਣ ਨੂੰ ਮਿਲੀ। ਬੀਐਸਈ ਦੇ ਸਾਰੇ ਸੈਕਟਰ ਸੂਚਕਾਂਕ ਗਿਰਾਵਟ ਨਾਲ ਬੰਦ ਹੋਏ। ਆਈਟੀ ਅਤੇ ਰੀਅਲਟੀ...

ਗੌਤਮ ਅਡਾਨੀ ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਪਛਾੜ ਮੁਕਾਮ ਕੀਤਾ ਹਾਸਲ

ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਦੇ ਬਾਅਦ ਗੌਤਮ ਅਡਾਨੀ ਦਾ...

TRAI ਵੱਲੋਂ ਟੈਲੀਕਾਮ ਕੰਪਨੀਆਂ ਨੂੰ ਵੱਡਾ ਝਟਕਾ! 28 ਦਿਨ ਦੇ ਵੈਲੀਡਿਟੀ ਵਾਲੇ ਪਲੈਨ ਨੂੰ 30 ਦਿਨ ਦਾ

ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਪ੍ਰੀਪੇਡ ਮੋਬਾਈਲ ਗਾਹਕਾਂ ਦੇ ਹੱਕ ਵਿਚ ਵੱਡਾ ਫੈਸਲਾ ਲਿਆ ਹੈ। TRAI ਨੇ ਸਾਰੀਆਂ ਟੈਲੀਕਾਮ...

ਪੈਟਰੋਲ-ਡੀਜ਼ਲ ਹੋਵੇਗਾ ਸਸਤਾ ! ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤ 92 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚੀ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 7 ਮਹੀਨੇ ਦੇ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ। ਹੁਣ ਕੱਚੇ ਤੇਲ ਦੀ ਕੀਮਤ 92 ਡਾਲਰ ਪ੍ਰਤੀ...

ਮਸ਼ਹੂਰ ਬਿਜ਼ਨੈੱਸਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ ‘ਚ ਮੌਤ, 70,000 ਕਰੋੜ ਜਾਇਦਾਦ ਦੇ ਸਨ ਮਾਲਕ

ਮਸ਼ਹੂਰ ਬਿਜ਼ਨੈੱਸਮੈਨ ਤੇ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੁੰਬਈ ਦੇ ਪਾਲਘਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ...

1 ਸਤੰਬਰ ਤੋਂ ਬਦਲ ਜਾਣਗੀਆਂ ਇਹ 7 ਚੀਜ਼ਾਂ, ਕਿਸਾਨ ਤੋਂ ਲੈ ਕੇ ਆਮ ਆਦਮੀ ਦੀ ਜੇਬ ‘ਤੇ ਪਵੇਗਾ ਅਸਰ

ਦੋ ਮਹੀਨੇ ਬਾਅਦ ਸਤੰਬਰ ਦੀ ਸ਼ੁਰੂਆਤ ਹੋਣ ਵਾਲੀ ਹੈ। ਮਹੀਨੇ ਦੀ ਪਹਿਲੀ ਤਰੀਖ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਬੈਂਕਿੰਗ ਦੇ ਨਿਯਮ ਵਿਚ...

ਗੌਤਮ ਅਡਾਣੀ ਬਣੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ, ਟੌਪ-3 ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ

ਭਾਰਤੀ ਅਰਬਪਤੀ ਗੌਤਮ ਅਡਾਨੀ 137.4 ਅਰਬ ਡਾਲਰ (ਲਗਭਗ 11 ਲੱਖ ਕਰੋੜ ਰੁਪਏ) ਦੀ ਜਾਇਦਾਦ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਕਾਰੋਬਾਰੀ ਬਣ ਗਏ ਹਨ।...

ਅਡਾਨੀ ਗਰੁੱਪ NDTV ‘ਚ ਖਰੀਦਣ ਜਾ ਰਿਹਾ 29.18 ਫ਼ੀਸਦੀ ਹਿੱਸੇਦਾਰੀ, ਲਾਏਗਾ ਓਪਨ ਆਫਰ

ਅਡਾਨੀ ਗਰੁੱਪ ਦੀ ਮੀਡੀਆ ਕੰਪਨੀ ਨੇ ਐਲਾਨ ਕੀਤਾ ਕਿ ਊਹ ਨਿਊ ਦਿੱਲੀ ਟੈਲੀਵਿਜ਼ਨ ਲਿਮਟਿਡ ਯਾਨੀ ਐੱਨਡੀਟੀਵੀ ਵਿਚ 29.18 ਫੀਸਦੀ ਦੀ ਹਿੱਸੇਦਾਰੀ...

ਮਹਿੰਗਾਈ ਦਾ ਇੱਕ ਹੋਰ ਝਟਕਾ ! Amul ਤੇ Mother Dairy ਮਗਰੋਂ ਹੁਣ ਵੇਰਕਾ ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ

ਪੰਜਾਬ ਵਿੱਚ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ। ਮਦਰ ਡੇਅਰੀ ਅਤੇ ਅਮੂਲ ਤੋਂ ਬਾਅਦ ਹੁਣ ਵੇਰਕਾ ਨੇ ਵੀ ਦੁੱਧ ਦੀਆਂ ਕੀਮਤਾਂ...

ਆਮ ਜਨਤਾ ‘ਤੇ ਮਹਿੰਗਾਈ ਦੀ ਮਾਰ, ਅੱਜ ਤੋਂ ਹੋਰ ਮਹਿੰਗਾ ਹੋਇਆ Amul ਤੇ Mother Dairy ਦਾ ਦੁੱਧ

ਥੋਕ ਮਹਿੰਗਾਈ ਤੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਵਿੱਚ ਬੇਸ਼ੱਕ ਹੀ ਨਰਮੀ ਆਉਣ ਲੱਗ ਗਈ ਹੋਵੇ, ਪਰ ਆਮ ਲੋਕਾਂ ਨੂੰ ਫਿਲਹਾਲ ਰਾਹਤ ਮਿਲਣ ਦੇ...

ਨਹੀਂ ਰਹੇ ਸ਼ੇਅਰ ਬਾਜ਼ਾਰ ਦੇ ‘ਬਿਗ ਬੁਲ’ ਰਾਕੇਸ਼ ਝੁਨਝੁਨਵਾਲਾ, PM ਮੋਦੀ ਨੇ ਪ੍ਰਗਟਾਇਆ ਦੁੱਖ

ਭਾਰਤ ਦੇ ਚੋਟੀ ਦੇ ਕਾਰੋਬਾਰੀ ਅਤੇ ਸ਼ੇਅਰ ਬਾਜ਼ਾਰ ਦੇ ‘ਬਿਗ ਬੁਲ’ ਅਖਵਾਏ ਜਾਣ ਵਾਲੇ ਰਾਕੇਸ਼ ਝੁਨਝੁਨਵਾਲਾ ਦਾ 62 ਸਾਲ ਦੀ ਉਮਰ ‘ਚ...

ਉਮੀਦਵਾਰਾਂ ਲਈ ਚੰਗੀ ਖਬਰ, ਪੰਜਾਬ ਨੈਸ਼ਨਲ ਬੈਂਕ ਨੇ ਕੱਢੀਆਂ ਨੌਕਰੀਆਂ, ਜਾਣੋ ਅਪਲਾਈ ਕਰਨ ਦਾ ਪੂਰਾ ਪ੍ਰਾਸੈੱਸ

ਪੰਜਾਬ ‘ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਵਧੀਆ ਮੌਕਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਨੌਕਰੀਆਂ ਕੱਢੀਆਂ ਹਨ ਤੇ ਭਰਤੀ ਲਈ ਇਸ਼ਤਿਹਾਰ ਵੀ ਜਾਰੀ...

ਬੈਂਕਾਂ ਨੇ ਵੱਡੀਆਂ ਕੰਪਨੀਆਂ ਦਾ 10 ਲੱਖ ਕਰੋੜ ਦਾ ਕਰਜ਼ਾ ਛੱਡਿਆ, ਡਿਫਾਲਟਰ ਦੀ ਸੂਚੀ ‘ਚ ਮੇਹੁਲ ਚੌਕਸੀ ਦੀ ਗੀਤਾਂਜਲੀ ਜੇਮਸ ਟੌਪ ‘ਤੇ

ਬੈਂਕਾਂ ਨੇ ਪਿਛਲੇ ਪੰਜ ਵਿੱਤੀ ਸਾਲ ਵਿਚ ਵੱਡੀਆਂ ਕੰਪਨੀਆਂ ਦੇ ਲਗਭਗ 10 ਲੱਖ ਕਰੋੜ ਰੁਪਏ ਦੇ ਕਰਜ਼ੇ ਨੂੰ ਛੱਡ ਦਿੱਤਾ ਹੈ। ਵਿੱਤ ਰਾਜ ਮੰਤਰੀ...

ਰਿਲਾਇੰਸ ਜੀਓ ਨੇ 5G ਨੀਲਾਮੀ ‘ਚ ਲਗਾਈ 88,078 ਕਰੋੜ ਰੁਪਏ ਦੀ ਸਭ ਤੋਂ ਵੱਡੀ ਬੋਲੀ

ਦੇਸ਼ ਵਿਚ 5G ਦੇ ਸਪੈਕਟਰਮ ਦੀ ਨੀਲਾਮੀ ਵਿਚ ਸੋਮਵਾਰ ਨੂੰ ਰਿਲਾਇੰਸ ਜੀਓ ਸਭ ਤੋਂ ਵੱਡੀ ਬੋਲੀਦਾਤਾ ਵਜੋਂ ਉਭਰੀ ਹੈ। ਕੰਪਨੀ ਨੇ 88,078 ਕਰੋੜ ਰੁਪਏ...

ਇਨਕਮ ਟੈਕਸ ਰਿਟਰਨ ਭਰਨ ਦਾ ਅੱਜ ਆਖਰੀ ਦਿਨ, ਨਹੀਂ ਤਾਂ ਭਰਨੀ ਪਵੇਗੀ ਲੇਟ ਫੀਸ

ਇਨਕਮ ਟੈਕਸ ਰਿਟਰਨ ਫਾਈਲ ਕਰਨ ਦਾ ਅੱਜ ਆਖਰੀ ਦਿਨ ਹੈ। ਜੇਕਰ ਤੁਸੀਂ ਹੁਣ ਤੱਕ ਇਨਕਮ ਟੈਕਸ ਰਿਟਰਨ ਫਾਈਲ ਅਤੇ ਕਿਸਾਨ ਸਨਮਾਨ ਨਿਧੀ ਲਈ...

ਹਾਈਕੋਰਟ ਨੇ ਪੁਰਾਣੇ ਹੁਕਮਾਂ ‘ਤੇ ਲਗਾਈ ਰੋਕ, ਹੁਣ ਹੋਟਲ ਤੇ ਰੈਸਟੋਰੈਂਟ ‘ਚ ਖਾਣਾ ਖਾਣ ‘ਤੇ ਦੇਣਾ ਹੋਵੇਗਾ ਸਰਵਿਸ ਚਾਰਜ

ਜੇਕਰ ਤੁਸੀਂ ਹੋਟਲ ਜਾਂ ਰੈਸਟੋਰੈਂਟ ਵਿਚ ਖਾਣਾ ਖਾਧੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦਿੱਲੀ ਹਾਈਕੋਰਟ ਨੇ ਹੋਟਲ ਤੇ ਰੈਸਟੋਰੈਂਟ ਨੂੰ...

ਚਾਵਲ, ਆਟਾ ਤੇ ਦਾਲ ਸਣੇ ਇਨ੍ਹਾਂ 14 ਚੀਜ਼ਾਂ ‘ਤੇ ਨਹੀਂ ਲੱਗੇਗਾ GST, ਪਰ ਹੋਵੇਗੀ ਇਹ ਸ਼ਰਤ

ਦੇਸ਼ ਵਿਚ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਜੀਐੱਸਟੀ ਲਾਗੂ ਹੋ ਗਿਆ ਹੈ। ਅਜਿਹੇ ਵਿਚ ਤੁਹਾਨੂੰ ਖਾਣ-ਪੀਣ ਦੇ ਬ੍ਰਾਂਡੇਡ ਤੇ ਪੈਕ ਵਾਲੇ ਸਾਮਾਨਾਂ...

ਗੌਤਮ ਅਡਾਨੀ ਬਣੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ, ਬਿਲ ਗੇਟਸ ਨੂੰ ਛੱਡਿਆ ਪਿੱਛੇ

ਭਾਰਤ ਦੇ ਉਦਯੋਗਪਤੀਆਂ ਨੇ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਭਾਰਤ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ੍ਹ ਲਗਾ ਦਿੱਤੇ...

OPPO ਮੋਬਾਈਲ ਕੰਪਨੀ ‘ਤੇ DRI ਦਾ ਛਾਪਾ, 4389 ਕਰੋੜ ਰੁਪਏ ਟੈਕਸ ਚੋਰੀ ਕਰਨ ਦੇ ਦੋਸ਼

ਚੀਨੀ ਮੋਬਾਈਲ ਕੰਪਨੀ ਦੇ ਭਾਰਤ ਵਿੱਚ OPPO ਇੰਡੀਆ ਦੇ ਕਈ ਟਿਕਾਣਿਆਂ ‘ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਛਾਪੇਮਾਰੀ ਕਰਨ ਦੀ...

ਸੋਨਾ ਹੋਇਆ ਸਸਤਾ, 10 ਗ੍ਰਾਮ ਪਿੱਛੇ ਇੰਨੀ ਘਟੀ ਕੀਮਤ, ਚਾਂਦੀ ਦੇ ਵੀ ਘਟੇ ਰੇਟ

ਜੇ ਤਸੀਂ ਗਹਿਣੇ ਬਣਾਉਣ ਜਾਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਚੰਗਾ ਮੌਕਾ ਹੈ। ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ...

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ 100 ਅਰਬ ਡਾਲਰ ਕਲੱਬ ’ਚ ਕੀਤੀ ਵਾਪਸੀ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਇੱਕ ਵਾਰ ਮੁੜ 100 ਅਰਬ ਡਾਲਰ ਕਲੱਬ ਵਿੱਚ ਸ਼ਾਮਲ ਹੋ ਗਏ ਹਨ। ਬਲੂਮਬਰਗ ਬਿਲੀਅਨੇਅਰ ਸੂਚਕ ਅੰਕ...

ਮਹਿੰਗਾਈ ਤੋਂ ਮਿਲੇਗੀ ਰਾਹਤ ! ਸਰਕਾਰ ਦਾ ਵੱਡਾ ਫੈਸਲਾ, ਸਸਤਾ ਹੋਵੇਗਾ ਖਾਣ ਵਾਲਾ ਤੇਲ

ਵਿਸ਼ਵਵਿਆਪੀ ਪੱਧਰ ‘ਤੇ ਕੀਮਤਾਂ ਵਿੱਚ ਭਾਰੀ ਗਿਰਾਵਟ ਵਿਚਾਲੇ ਸਰਕਾਰ ਨੇ ਖਾਣ ਵਾਲੇ ਤੇਲ ਦੀਆਂ ਕੰਪਨੀਆਂ ਨੂੰ ਇੱਕ ਹਫਤੇ ਦੇ ਅੰਦਰ...

ਖਾਣ ਵਾਲੇ ਤੇਲ ਹੋਣਗੇ 20 ਰੁਪਏ ਸਸਤੇ! ਸਰਕਾਰ ਨੇ ਦਿੱਤੇ ਕੰਪਨੀਆਂ ਨੂੰ ਰੇਟ ਘਟਾਉਣ ਦੇ ਹੁਕਮ

ਆਉਣ ਵਾਲੇ ਸਮੇਂ ‘ਚ ਖਾਣ ਵਾਲੇ ਤੇਲ ਦੀਆਂ ਕੀਮਤਾਂ ‘ਚ ਹੋਰ ਰਾਹਤ ਮਿਲ ਸਕਦੀ ਹੈ। ਸਰਕਾਰ ਨੇ ਕੰਪਨੀਆਂ ਨੂੰ ਪ੍ਰਚੂਨ ਬਾਜ਼ਾਰ ਵਿੱਚ ਖਾਣ...

Facebook ਦੀ ਵੱਡੀ ਕਾਰਵਾਈ, ਦੇਸ਼ ‘ਚ ਇੱਕ ਮਹੀਨੇ ‘ਚ ਬੈਨ ਕੀਤੇ 1.75 ਕਰੋੜ ਕੰਟੈਂਟ

ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਹਾਲੀਆ ਮਾਸਿਕ ਰਿਪੋਰਟ ‘ਚ ਕਿਹਾ ਹੈ ਕਿ ਮਈ ਮਹੀਨੇ ਦੌਰਾਨ ਉਸ ਨੇ...

ਜੁਲਾਈ ‘ਚ 14 ਦਿਨ ਬੰਦ ਰਹਿਣਗੇ ਬੈਂਕ, ਕਿਸੇ ਕੰਮ ਲਈ ਜਾਣ ਤੋਂ ਪਹਿਲਾਂ ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ । ਇਹ ਮਹੀਨਾ ਬੈਂਕ ਕਰਮਚਾਰੀਆਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਉਣ ਲਈ ਬਹੁਤ ਵਧੀਆ...

ਪੈਨ ਨੂੰ ਆਧਾਰ ਲਿੰਕ ਅੱਜ ਹੀ ਕਰ ਲਓ ਲਿੰਕ, ਕੱਲ੍ਹ ਤੋਂ ਭਰਨੇ ਪਊ 1000 ਰੁ., ਇਹ ਹੈ ਆਸਾਨ ਤਰੀਕਾ

ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇ ਨਹੀਂ ਕੀਤਾ ਹੈ ਤਾਂ ਫਟਾਫਟ ਕਰ ਲਓ ਨਹੀਂ ਤਾਂ ਕੱਲ੍ਹ ਤੋਂ ਦੁੱਗਣਾ...

ਰੁਪਏ ‘ਚ ਵੱਡੀ ਗਿਰਾਵਟ, ਡਾਲਰ ਦੇ ਮੁਕਾਬਲੇ ਪਹਿਲੀ ਵਾਰ 79 ਦੇ ਲੈਵਲ ਤੋਂ ਹੇਠਾਂ ਲੁਢਕਿਆ ਰੁਪਿਆ

ਡਾਲਰ ਦੇ ਮੁਕਾਬਲੇ ਰੁਪਿਆ ਬੁੱਧਵਾਰ ਨੂੰ ਪਹਿਲੀ ਵਾਰ 79 ਰੁਪਏ ਤੋਂ ਹੇਠਾਂ ਖਿਸਕ ਗਿਆ ਹੈ। ਕਰੰਸੀ ਮਾਰਕੀਟ ‘ਚ ਅੱਜ ਦੇ ਕਾਰੋਬਾਰ ਦੇ ਅਖੀਰ...