Apr 11

‘ਕੋਰੋਨਾ ਦੇ ਨਵੇਂ ਵੇਰੀਐਂਟ ਆਉਂਦੇ ਰਹਿਣਗੇ, XE ਤੋਂ ਡਰਨ ਦੀ ਲੋੜ ਨਹੀਂ’: NTAGI ਮੁਖੀ ਐੱਨ.ਕੇ. ਅਰੋੜਾ

ਕੋਰੋਨਾ ਵਾਇਰਸ ਦੇ XE ਵੇਰੀਐਂਟ ਬਾਰੇ ਚੱਲ ਰਹੀ ਚਰਚਾ ਦੇ ਵਿਚਕਾਰ ਦੇਸ਼ ਦੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (NTAGI) ਦੇ ਮੁਖੀ ਡਾ. ਐਨ.ਕੇ....

ਕੋਰੋਨਾ ਦੀ ਦਸਤਕ ! ਦੋ ਨਿੱਜੀ ਸਕੂਲਾਂ ‘ਚ 5 ਵਿਦਿਆਰਥੀ ਕੋਰੋਨਾ ਪਾਜ਼ੀਟਿਵ, ਆਫਲਾਈਨ ਕਲਾਸਾਂ ਬੰਦ

ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗਾਜ਼ੀਆਬਾਦ ਜ਼ਿਲ੍ਹਿਆਂ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ...

ਕੋਰੋਨਾ ਅਜੇ ਗਿਆ ਨਹੀਂ ਹੈ, ਕੋਈ ਨਹੀਂ ਜਾਣਦਾ ਇਹ ‘ਬਹੁਰੂਪੀਆ’ ਮੁੜ ਕਦੋਂ ਉਭਰ ਜਾਵੇ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੂਰ ਨਹੀਂ ਹੋਇਆ ਹੈ ਅਤੇ ਫਿਰ ਤੋਂ ਉਭਰ ਰਿਹਾ ਹੈ ਅਤੇ ਲੋਕਾਂ ਨੂੰ...

ਦੇਸ਼ ‘ਚ ਮੁੜ ਸਤਾਉਣ ਲੱਗਿਆ ਕੋਰੋਨਾ ! ਪਿਛਲੇ 24 ਘੰਟਿਆਂ ‘ਚ 1054 ਨਵੇਂ ਮਾਮਲੇ, 29 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1054 ਨਵੇਂ...

ਚੀਨ ‘ਚ ਲਾਕਡਾਊਨ ਖਿਲਾਫ਼ ਗੁੱਸਾ: ਸ਼ੰਘਾਈ ‘ਚ ਲੋਕ 22 ਦਿਨਾਂ ਤੋਂ ਘਰਾਂ ‘ਚ ਕੈਦ, ਸਪਲਾਈ ਲਈ ਰੱਖੇ ਫੂਡ ਬਾਕਸ ਵੀ ਲੁੱਟੇ

2.60 ਕਰੋੜ ਦੀ ਗਿਣਤੀ ਵਾਲੇ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕੋਰੋਨਾ ਵਿਸਫੋਟ ਦੇ ਚੱਲਦਿਆਂ ਪਿਛਲੇ 22 ਦਿਨਾਂ...

ਚੀਨ ‘ਚ ਕੋਰੋਨਾ ਨੇ ਮਚਾਇਆ ਹੜਕੰਪ, ਇੱਕ ਦਿਨ ‘ਚ ਸਾਹਮਣੇ ਆਏ ਰਿਕਾਰਡ 25 ਹਜ਼ਾਰ ਨਵੇਂ ਮਾਮਲੇ

ਚੀਨ ਵਿੱਚ ਕੋਰੋਨਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇੱਥੇ ਇੱਕ ਦਿਨ ਵਿੱਚ 25,071 ਨਵੇਂ ਕੇਸ ਸਾਹਮਣੇ ਆਏ ਹਨ। ਇਹ ਕੋਰੋਨਾ ਦੀ ਮੌਜੂਦਾ ਲਹਿਰ...

ਭਾਰਤ ‘ਚ ਮੁੜ ਵਧਣ ਲੱਗਿਆ ਕੋਰੋਨਾ ! ਬੀਤੇ 24 ਘੰਟਿਆਂ ‘ਚ 1150 ਨਵੇਂ ਮਾਮਲੇ, 83 ਲੋਕਾਂ ਨੇ ਤੋੜਿਆ ਦਮ

ਭਾਰਤ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲੇ ਸਾਹਮਣੇ ਆਉਣੇ ਸ਼ੁਰੂ ਗਏ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,150 ਨਵੇਂ...

ਮੁੰਬਈ ਤੋਂ ਬਾਅਦ ਹੁਣ ਗੁਜਰਾਤ ‘ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਨਾਲ ਪੀੜਤ ਮਰੀਜ਼, ਅਲਰਟ ਜਾਰੀ

ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦਾ ਗਰਾਫ਼ ਲਗਭਗ ਡਿੱਗ ਜਾਣ ਨਾਲ ਦੇਸ਼ ਭਰ ਵਿੱਚ ਦਫ਼ਤਰ, ਸਕੂਲ ਤੇ ਕਾਲਜ ਖੁੱਲ੍ਹਣ ਲੱਗ ਗਏ ਸਨ, ਪਰ ਹੁਣ ਇੱਕ...

ਮੁਫ਼ਤ ਨਹੀਂ ਮਿਲੇਗੀ ਕੋਵਿਸ਼ੀਲਡ ਦੀ ਬੂਸਟਰ ਡੋਜ਼, ਤੀਜੀ ਖੁਰਾਕ ਲਈ ਭਰਨੇ ਪੈਣਗੇ ਇੰਨੇ ਰੁਪਏ

ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਐਤਵਾਰ ਤੋਂ ਸਾਰੇ ਬਾਲਗਾਂ ਨੂੰ ਕੋਰੋਨਾ...

ਸਰਕਾਰ ਦਾ ਐਲਾਨ, 18+ ਵਾਲਿਆਂ ਨੂੰ 10 ਅਪ੍ਰੈਲ ਤੋਂ ਲੱਗੇਗੀ ਕੋਰੋਨਾ ਦੀ ਤੀਜੀ ਡੋਜ਼

18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁਣ ਐਤਵਾਰ ਯਾਨੀ 10 ਅਪ੍ਰੈਲ, 2022 ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਵਿੱਚ ਸਾਵਧਾਨੀ ਦੀ ਖੁਰਾਕ (ਤੀਜੀ...

ਦੇਸ਼ ‘ਚ ਮੁੜ ਪੈਰ ਪਸਾਰਨ ਲੱਗਿਆ ਕੋਰੋਨਾ, 24 ਘੰਟਿਆਂ ‘ਚ 1033 ਨਵੇਂ ਮਾਮਲੇ, 43 ਮਰੀਜ਼ਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਵੀਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 1033 ਨਵੇਂ ਮਾਮਲੇ ਸਾਹਮਣੇ...

ਭਾਰਤ ‘ਚ ਮਿਲਿਆ ਕੋਰੋਨਾ ਦਾ XE ਵੈਰੀਐਂਟ, ਮੁੰਬਈ ‘ਚ ਸਾਹਮਣੇ ਆਇਆ ਪਹਿਲਾ ਮਾਮਲਾ

ਭਾਰਤ ਵਿੱਚ ਕੋਰੋਨਾ ਵਾਇਰਸ ਵੈਰੀਐਂਟ XE ਦਾ ਪਹਿਲਾ ਮਾਮਲਾ ਅੱਜ ਮੁੰਬਈ ਵਿੱਚ ਸਾਹਮਣੇ ਆਇਆ ਹੈ। ਬ੍ਰਿਹਨਮੁੰਬਈ ਮਿਊਂਸਪਲ ਕਾਰਪੋਰੇਸ਼ਨ...

‘2.6 ਕਰੋੜ ਭਾਰਤੀਆਂ ਨੇ ਕੋਰੋਨਾ ਵੈਕਸੀਨ ਦੀ ਨਹੀਂ ਲਈ ਇੱਕ ਵੀ ਖੁਰਾਕ ‘ – ਸਿਹਤ ਰਾਜ ਮੰਤਰੀ

ਸਿਹਤ ਰਾਜ ਮੰਤਰੀ ਭਾਰਤੀ ਪਵਾਰ ਨੇ ਅੱਜ ਰਾਜ ਸਭਾ ਵਿਚ ਦੱਸਿਆ ਕਿ 30 ਮਾਰਚ ਤੱਕ 84.4 ਫੀਸਦੀ ਬਾਲਗ ਆਬਾਦੀ ਪੂਰੀ ਤਰ੍ਹਾਂ ਕੋਵਿਡ -19 ਵੈਕਸੀਨ...

ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ, ਖਤਮ ਹੋ ਰਿਹੈ ਰਾਸ਼ਨ, ਗਾਇਬ ਕੀਤੇ ਜਾ ਰਹੇ ਨੇ ਕੋਰੋਨਾ ਮਰੀਜ਼

ਚੀਨ ਵਿੱਚ ਆਏ ਦਿਨ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ । ਇੱਥੇ 27 ਤੋਂ ਵੱਧ ਸੂਬੇ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ...

ਚੀਨ ‘ਚ ਕੋਰੋਨਾ ਨੇ ਮਚਾਈ ਹਾਹਾਕਾਰ, ਸ਼ੰਘਾਈ ‘ਚ ਕੋਰੋਨਾ ਜਾਂਚ ਲਈ ਭੇਜੀ ਫੌਜ, 2.60 ਕਰੋੜ ਲੋਕਾਂ ਦਾ ਹੋ ਰਿਹੈ ਟੈਸਟ

ਚੀਨ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਹਾਹਾਕਾਰ ਮਚੀ ਹੋਈ ਹੈ । ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਇੱਥੇ...

ਚੀਨ ‘ਚ ਹਾਲਾਤ ਹੋਏ ਬੇਕਾਬੂ, 31 ਰਾਜਾਂ ‘ਚ ਫੈਲਿਆ ਕੋਰੋਨਾ, 5 ਵੱਡੇ ਸ਼ਹਿਰਾਂ ‘ਚ ਲੱਗਿਆ ਸੰਪੂਰਨ ਲਾਕਡਾਊਨ

ਚੀਨ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਚੀਨ ਵਿੱਚ ਅਜਿਹਾ ਦੋ ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਰੋਨਾ 31 ਰਾਜਾਂ ਵਿੱਚ ਫੈਲ ਚੁੱਕਿਆ...

ਚੀਨ ‘ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਭ ਤੋਂ ਵੱਡੇ ਸ਼ਹਿਰ ‘ਚ ਲੱਗਿਆ ਲਾਕਡਾਊਨ

ਚੀਨ ਵਿੱਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਕਾਰਨ ਦਹਿਸ਼ਤ ਦਾ ਮਾਹੌਲ ਹੈ ਅਤੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸ਼ੰਘਾਈ ਵਿੱਚ 2.6 ਕਰੋੜ ਲੋਕ...

ਹੁਣ ਫੋਨ ਕਾਲ ‘ਤੇ ਨਹੀਂ ਸੁਣੇਗੀ ‘ਕੋਰੋਨਾ ਟਿਊਨ’, ਜਲਦ ਬੰਦ ਕਰਨ ਦਾ ਐਲਾਨ ਕਰੇਗੀ ਸਰਕਾਰ

ਕੋਰੋਨਾ ਮਹਾਮਾਰੀ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਵੀ ਕਾਲਿੰਗ ਤੋਂ ਪਹਿਲਾਂ ਫੋਨ ‘ਤੇ ਕੋਰੋਨਾ ਟਿਊਨ ਸੁਣਾਈ ਦਿੰਦੀ...

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ WHO ਨੇ ਦਿੱਤੀ ਚੇਤਾਵਨੀ, ਕਿਹਾ- ਨਵੇਂ ਵੇਰੀਐਂਟ ਵਧਾਉਂਦੇ ਹਨ ਖਤਰਾ

ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਅਜਿਹੇ ‘ਚ ਲੋਕਾਂ ‘ਚ ਫਿਰ ਤੋਂ ਮਹਾਮਾਰੀ...

12-18 ਸਾਲ ਦੇ ਅੱਲ੍ਹੜਾਂ ਨੂੰ ਹੁਣ ਲੱਗ ਸਕੇਗੀ Novavax ਵੈਕਸੀਨ, DCGI ਵੱਲੋਂ ਮਿਲੀ ਮਨਜ਼ੂਰੀ

ਦੇਸ਼ ਵਿੱਚ ਬਾਲਗਾਂ ਤੋਂ ਬਾਅਦ ਹੁਣ ਅੱਲ੍ਹੜਾਂ ਤੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ...

ਕੋਵਿਸ਼ੀਲਡ ਦੀ ਦੂਜੀ ਖੁਰਾਕ ਹੁਣ ਲੱਗੇਗੀ 8-16 ਹਫ਼ਤਿਆਂ ‘ਚ, NTAGI ਨੇ ਸਰਕਾਰ ਨੂੰ ਕੀਤੀ ਸਿਫ਼ਾਰਿਸ਼

ਦੇਸ਼ ਵਿੱਚ ਕੋਵਿਡ-19 ਖਿਲਾਫ ਕੋਵੀਸ਼ੀਲਡ ਦਾ ਪਹਿਲਾ ਟੀਕਾ ਲਗਵਾਉਣ ਵਾਲਿਆਂ ਨੂੰ ਹੁਣ ਦੂਜੀ ਖੁਰਾਕ ਲੈਣ ਲਈ ਚਾਰ ਮਹੀਨੇ ਦੀ ਉਡੀਕ ਨਹੀਂ ਕਰਨੀ...

ਚੀਨ ‘ਚ ਤੇਜ਼ੀ ਨਾਲ ਵਧ ਰਿਹਾ ਹੈ ਕੋਰੋਨਾ, ਇਕ ਸਾਲ ਬਾਅਦ ਕੋਵਿਡ ਨਾਲ 2 ਲੋਕਾਂ ਦੀ ਮੌਤ

ਸ਼ਨੀਵਾਰ ਨੂੰ ਚੀਨ ਦੇ ਸਿਹਤ ਵਿਭਾਗ ਨੇ ਕੋਵਿਡ-19 ਨਾਲ ਦੋ ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ। ਜਨਵਰੀ 2021 ਤੋਂ ਬਾਅਦ ਚੀਨ ਵਿੱਚ ਕੋਵਿਡ ਮਰੀਜ਼...

Omicron ਨੂੰ ਹਲਕਾ ਸਮਝਣਾ ਗਲਤੀ, ਨਹੀਂ ਖਤਮ ਹੋਇਆ ਕੋਰੋਨਾ, WHO ਨੇ ਕਹੀ ਵੱਡੀ ਗੱਲ

ਦੁਨੀਆ ਭਰ ਵਿੱਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਕਈ ਦੇਸ਼ਾਂ ਵਿੱਚ ਰਿਕਾਰਡ ਕੇਸ ਦਰਜ ਹੋ ਰਹੇ ਹਨ। ਇਸ ਦੌਰਾਨ...

12-14 ਸਾਲ ਦੇ ਬੱਚਿਆਂ ਨੂੰ ਲੱਗੇਗਾ ਸਿਰਫ਼ Corbevax ਟੀਕਾ, ਸਰਕਾਰ ਨੇ ਰਾਜਾਂ ਨੂੰ ਦਿੱਤੇ ਨਿਰਦੇਸ਼

ਕੋਰੋਨਾ ਤੋਂ ਬਚਾਅ ਦਾ ਇੱਕੋ-ਇੱਕ ਰਸਤਾ ਟੀਕਾ ਹੈ। ਹਾਲਾਂਕਿ ਟੀਕਾ ਲਗਾਉਣ ਤੋਂ ਬਾਅਦ ਵੀ ਸਾਵਧਾਨੀ ਰਖਣੀ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ...

ਚੀਨ ‘ਚ ਟੁੱਟੇ ਸਾਰੇ ਰਿਕਾਰਡ, ਇੱਕ ਦਿਨ ‘ਚ ਦੁੱਗਣੇ ਹੋਏ ਮਾਮਲੇ, 5 ਕਰੋੜ ਲੋਕ ਘਰਾਂ ‘ਚ ਕੈਦ

ਚੀਨ ਵਿੱਚ ਕੋਰੋਨਾ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਥੇ ਕੋਰੋਨਾਦੇ ਸਾਰੇ ਰਿਕਾਰਡ ਟੁੱਟਣ ਲੱਗੇ ਹਨ। ਚੀਨ ਵਿੱਚ ਪਿਛਲੇ 24...

16 ਮਾਰਚ ਤੋਂ 12-14 ਉਮਰ ਵਰਗ ਲਈ ਸ਼ੁਰੂ ਹੋਵੇਗਾ ਕੋਵਿਡ ਟੀਕਾਕਰਨ, 60+ ਵਾਲਿਆਂ ਨੂੰ ਲੱਗੇਗਾ ਬੂਸਟਰ ਡੋਜ਼

ਕੋਰੋਨਾ ਵਾਇਰਸ ਵਾਇਰਸ ਖਿਲਾਫ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ 16 ਮਾਰਚ ਤੋਂ ਸ਼ੁਰੂ ਹੋਵੇਗਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ...

ਅਮਰੀਕਾ: ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ

ਅਮਰੀਕਾ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਬਰਾਕ ਓਬਾਮਾ ਦਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਇਹ ਜਾਣਕਾਰੀ...

ਦੇਸ਼ ‘ਚ ਸੁਧਰੇ ਹਾਲਾਤ, ਕੋਰੋਨਾ ਦੇ ਮਾਮਲਿਆਂ ‘ਚ 55.7 ਫੀਸਦੀ ਗਿਰਾਵਟ ਦਰਜ : ਸਿਹਤ ਮੰਤਰਾਲਾ

ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਿੱਚ 1 ਕਰੋੜ 94 ਲੱਖ 31 ਹਜ਼ਾਰ 743 ਮਾਮਲੇ ਸਾਹਮਣੇ ਆਏ ਸਨ, ਜਦਕਿ ਤੀਜੀ ਲਹਿਰ ‘ਚ 77 ਲੱਖ 42 ਹਜ਼ਾਰ 652 ਮਾਮਲੇ...

WHO ਮੁਖੀ ਦੀ ਚਿਤਾਵਨੀ “ਰੂਸ-ਯੂਕਰੇਨ ਜੰਗ ਦੌਰਾਨ ਵੱਧ ਸਕਦਾ ਹੈ ਕੋਵਿਡ ਦਾ ਖਤਰਾ”

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਚੇਤਾਵਨੀ ਦਿੱਤੀ ਹੈ ਕਿ ਚੱਲ ਰਹੇ ਰੂਸ-ਯੂਕਰੇਨ ਟਕਰਾਅ ਕਾਰਨ ਕੋਵਿਡ -19 ਦੇ ਪ੍ਰਸਾਰਣ ਵਿੱਚ ਵਾਧਾ ਹੋਣ...

UK ਦੇ ਡਾਕਟਰ ਦੀ ਚੇਤਾਵਨੀ ‘ਨਵੇਂ ਵੈਰੀਐਂਟ ਓਮੀਕ੍ਰੋਨ ਤੋਂ ਵੀ ਵੱਧ ਖਤਰਨਾਕ, ਵੈਕਸੀਨ ਨੂੰ ਵੀ ਕਰਨਗੇ ਫੇਲ’

ਬ੍ਰਿਟੇਨ ਦੇ ਚੀਫ ਮੈਡੀਕਲ ਆਫਿਸਰ ਕ੍ਰਿਸ ਵ੍ਹਿਟੀ ਨੇ ਨਵੇਂ ਕੋਰੋਨਾ ਵੈਰੀਐਂਟਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉੁਨ੍ਹਾਂ ਦਾ ਕਹਿਣਾ ਹੈ...

ਵੱਡੀ ਖਬਰ : DCGI ਵੱਲੋਂ 12-18 ਸਾਲ ਦੇ ਬੱਚਿਆਂ ਦੀ ਵੈਕਸੀਨ ਨੂੰ ਮਿਲੀ ਮਨਜ਼ੂਰੀ

DCGI ਵੱਲੋਂ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਗਈ ਹੈ। ਬੱਚਿਆਂ ਨੂੰ ‘corbevax’ ਦੀ ਡੋਜ਼ ਲਗਾਈ ਜਾਵੇਗੀ। ਭਾਰਤ...

ਹੁਣ ਬਣਨ ਜਾ ਰਹੀ ਹੈ ਕੋਰੋਨਾ ਦੀ ਸੁਪਰ ਵੈਕਸੀਨ! ਹਰ ਵੇਰੀਐਂਟ ਨੂੰ ਹਰਾਉਣ ‘ਚ ਹੋਵੇਗੀ ਸਫਲ

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਕੋਰੋਨਾ ਕਾਰਨ ਤਬਾਹੀ ਹੁੰਦੇ ਹੋਏ ਦੇਖੀ ਹੈ। ਭਾਰਤ ਵਿੱਚ ਪਿਛਲੇ ਸਾਲ ਦੂਜੀ ਲਹਿਰ ਦੌਰਾਨ ਕਈ ਮੌਤਾਂ...

‘ਆਉਣ ਵਾਲੀ ਹੈ ਕੋਰੋਨਾ ਵਰਗੀ ਇੱਕ ਹੋਰ ਮਹਾਂਮਾਰੀ’, ਇਸ ਚੇਤਾਵਨੀ ਨੇ ਵਧਾਇਆ ਤਣਾਅ

ਕੋਰੋਨਾ ਸੰਕਟ ਅਜੇ ਖਤਮ ਨਹੀਂ ਹੋਇਆ ਅਤੇ ਦੁਨੀਆ ਇਕ ਹੋਰ ਮਹਾਂਮਾਰੀ ਦੇ ਖ਼ਤਰੇ ਵਿਚ ਆ ਗਈ ਹੈ। ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ...

ਸੰਸਾਰ ‘ਚ ਆ ਰਹੀ ਹੈ ਕੋਰੋਨਾ ਵਰਗੀ ਇੱਕ ਹੋਰ ਮਹਾਮਾਰੀ, ਬਿੱਲ ਗੇਟਸ ਦੀ ਚਿਤਾਵਨੀ ਨੇ ਵਧਾਈ ਟੈਂਸ਼ਨ

ਦੁਨੀਆ ਦੇ ਚੋਟੀ ਦੇ ਅਰਬਪਤੀਆਂ ‘ਚ ਸ਼ਾਮਲ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿਚ ਬਹੁਤ ਜਲਦ ਹੀ...

WHO ਮੁਖੀ ਦੀ ਚੇਤਾਵਨੀ, ਕਿਹਾ-“ਕੋਰੋਨਾ ਦੇ ਹੋਰ ਵੀ ਜ਼ਿਆਦਾ ਖਤਰਨਾਕ ਵੈਰੀਐਂਟ ਆ ਸਕਦੇ ਨੇ ਸਾਹਮਣੇ”

ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਵਾਇਰਸ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ: ਟੇਡਰੋਸ ਅਧਨੋਮ...

ਖ਼ੁਸ਼ਖ਼ਬਰੀ! 2 ਸਾਲਾਂ ਮਗਰੋਂ ਆਸਟ੍ਰੇਲੀਆ ਸੋਮਵਾਰ ਤੋਂ ਟੂਰਿਸਟਾਂ ਲਈ ਖੋਲ੍ਹਣ ਜਾ ਰਿਹੈ ਬਾਰਡਰ

ਦੁਨੀਆ ਭਰ ਵਿੱਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਆਸਟ੍ਰੇਲੀਆ ਵਿੱਚ ਕੋਰੋਨਾ ਦਾ ਕਹਿਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸੀ ਪਰ...

ਕੋਰੋਨਾ ਕਾਰਨ ਦੁਨੀਆ ‘ਚ ਹਰ ਹਫ਼ਤੇ 70 ਹਜ਼ਾਰ ਲੋਕ ਤੋੜ ਰਹੇ ਦਮ, ਹਾਲੇ ਖਤਮ ਨਹੀਂ ਹੋਈ ਮਹਾਮਾਰੀ: WHO

ਕੋਰੋਨਾ ਦੀ ਰਫ਼ਤਾਰ ਬੇਸ਼ੱਕ ਮੱਠੀ ਪੈ ਗਈ ਹੈ, ਪਰ ਖ਼ਤਰਾ ਅਜੇ ਟਲਿਆ ਨਹੀਂ ਹੈ । ਥੋੜ੍ਹੀ ਜਿਹੀ ਲਾਪਰਵਾਹੀ ਹੀ ਤੁਹਾਨੂੰ ਮੁਸੀਬਤ ਵਿੱਚ ਪਾ...

ਹੁਣ ਭਾਰਤ ‘ਚ ਕੋਰੋਨਾ ਦੀ ਖਤਰਨਾਕ ਲਹਿਰ ਆਉਣ ਦੀ ਖਾਸ ਸੰਭਾਵਨਾ ਨਹੀਂ : ਡਾ. ਗੁਲੇਰੀਆ

ਏਮਸ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਦੇਸ਼ ਵਿਚ ਹੁਣ ਦੂਜੀ ਲਹਿਰ ਦੀ ਤਰ੍ਹਾਂ ਕੋਰੋਨਾ ਦੀ ਖਤਰਨਾਕ ਲਹਿਰ ਆਉਣ ਦੀ ਖਾਸ...

ਕੋਰੋਨਾ ਨੇ ਮੁੜ ਬਦਲਿਆ ਰੂਪ, ਡੈਲਟਾ ਤੇ ਓਮੀਕ੍ਰੋਨ ਤੋਂ ਬਾਅਦ ਹੁਣ ਇਸ ਖਤਰਨਾਕ ਵੈਰੀਐਂਟ ਨੇ ਦਿੱਤੀ ਦਸਤਕ

ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ । ਕਈ ਦੇਸ਼ਾਂ ਵਿੱਚ ਟੀਕਾਕਰਨ ਤੋਂ ਬਾਅਦ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੋਵਿਡ ਦੇ...

ਪੰਜਾਬ ਸਰਕਾਰ ਵੱਲੋਂ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ, ਸਕੂਲ-ਕਾਲਜ ਖੋਲ੍ਹਣ ਨੂੰ ਮਿਲੀ ਹਰੀ ਝੰਡੀ

ਪੰਜਾਬ ਵਿੱਚ ਕੋਰੋਨਾ ਮਾਮਲਿਆਂ ਦੀ ਰਫਤਾਰ ਮੱਠੀ ਪੈ ਗਈ ਹੈ। ਜਿਸਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ...

ਪੰਜਾਬ ‘ਚ ਜਾਨਲੇਵਾ ਸਾਬਿਤ ਹੋਈ ਕੋਰੋਨਾ ਦੀ ਤੀਜੀ ਲਹਿਰ, ਇੱਕ ਮਹੀਨੇ ‘ਚ 849 ਮਰੀਜ਼ਾਂ ਨੇ ਤੋੜਿਆ ਦਮ

ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਜਾਨਲੇਵਾ ਸਾਬਿਤ ਹੋਈ ਹੈ। ਇਸ ਦੌਰਾਨ ਇੱਕ ਮਹੀਨੇ ਵਿੱਚ 869 ਮਰੀਜ਼ਾਂ ਨੇ ਦਮ ਤੋੜ ਦਿੱਤਾ। ਇਸ...

Good News: ਮੁੰਬਈ ਦੀ ਗਲੈਨਮਾਰਕ ਵੱਲੋਂ ‘ਫੇਬੀਸਪ੍ਰੇਅ’ ਲਾਂਚ, 2 ਮਿੰਟ ‘ਚ ਕੋਰੋਨਾ ਦਾ ਖ਼ਾਤਮਾ

ਮੁੰਬਈ ਦੀ ਗਲੇਨਮਾਰਕ ਕੰਪਨੀ ਨੇ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਨੇਜ਼ਲ ਸਪਰੇਅ ਲਾਂਚ ਕੀਤੀ ਹੈ। ਇਸ ਨੂੰ ਕੈਨੇਡਾ ਦੀ ਕੰਪਨੀ...

ਪੰਜਾਬ ‘ਚ ਕੋਰੋਨਾ ਦਾ ਘਟਿਆ ਪ੍ਰਕੋਪ, 7,451 ਐਕਟਿਵ ਕੇਸਾਂ ਦੀ ਹੋਈ ਪੁਸ਼ਟੀ

ਪੰਜਾਬ ‘ਚ ਕੋਰੋਨਾ ਤੇਜ਼ੀ ਨਾਲ ਘੱਟ ਰਿਹਾ ਹੈ। 40 ਦਿਨਾਂ ਬਾਅਦ ਪੰਜਾਬ ‘ਚ ਕਰੀਬ 500 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ...

ਕੋਰੋਨਾ ਦੀ ਰਫ਼ਤਾਰ ਘੱਟ ਹੋਣ ਦੇ ਬਾਵਜੂਦ ਕਈ ਸਾਲਾਂ ਤੱਕ ਮਹਿਸੂਸ ਕੀਤਾ ਜਾਵੇਗਾ ਇਸਦਾ ਅਸਰ: WHO ਮੁਖੀ

ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ । ਕੁਝ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦਾ ਪ੍ਰਸਾਰ ਯਕੀਨੀ ਤੌਰ...

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੋਰੋਨਾ ਤੋਂ ਵੱਡੀ ਰਾਹਤ, 10,000 ਤੋਂ ਘੱਟ ਹੋਏ ਐਕਟਿਵ ਮਾਮਲੇ

ਪੰਜਾਬ ‘ਚ ਕੋਰੋਨਾ ਮਾਮਲਿਆਂ ਵਿੱਚ ਕਮੀ ਆ ਰਹੀ ਹੈ। ਇੱਕ ਮਹੀਨੇ ਬਾਅਦ, ਪੰਜਾਬ ਵਿੱਚ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ 10,000 ਤੋਂ ਘੱਟ ਹੋ...

ਪੰਜਾਬ ‘ਚ ਐਂਟਰੀ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਲਾਜ਼ਮੀ, ਅੱਜ ਤੋਂ ਨਵੇਂ ਨਿਯਮ ਲਾਗੂ

ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ। ਜਿਸਦੇ ਮੱਦੇਨਜ਼ਰ ਪੰਜਾਬ ਵਿੱਚ ਸੋਮਵਾਰ ਤੋਂ ਕੋਰੋਨਾ ਦੇ ਨਵੇਂ...

ਪੰਜਾਬ ‘ਚ ਚੋਣ ਰੈਲੀਆਂ ਦਾ ਰਸਤਾ ਸਾਫ, 24 ਘੰਟੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1,000 ਤੋਂ ਘਟੀ

ਪੰਜਾਬ ‘ਚ ਕੋਰੋਨਾ ਤੋਂ ਵੱਡੀ ਰਾਹਤ ਮਿਲੀ ਹੈ। 33 ਦਿਨਾਂ ਬਾਅਦ ਪੰਜਾਬ ਵਿੱਚ 24 ਘੰਟਿਆਂ ਵਿੱਚ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੀ ਘੱਟ...

ਮਹਾਰਾਸ਼ਟਰ ਵਿੱਚ ਕੋਵਿਡ-19 ਦੇ 11,394 ਨਵੇਂ ਮਾਮਲੇ ਆਏ ਸਾਹਮਣੇ, 68 ਮਰੀਜ਼ਾਂ ਦੀ ਮੌਤ

ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 11,394 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇੱਕ ਦਿਨ ਪਹਿਲਾਂ ਸਾਹਮਣੇ ਆਏ ਮਾਮਲਿਆਂ ਨਾਲੋਂ...

ਕੋਰੋਨਾ ਪੀਰੀਅਡ: ਪਹਿਲੇ ਸਿਖਰ ਦੇ 152 ਦਿਨਾਂ ਵਿੱਚ ਪੰਜਾਬ ‘ਚ 23,887 ਮਾਮਲੇ ਆਏ ਸਾਹਮਣੇ

ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ ਕੋਵਿਡ ਦੇ 230 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 183 ਮਰੀਜ਼ ਲੁਧਿਆਣਾ ਦੇ ਹਨ। ਜਦਕਿ 47...

ਬਿਹਾਰ ‘ਚ ਕੋਰੋਨਾ ਦੀ ਸੂਈ ਰਹਿਤ ZYCOV-D ਵੈਕਸੀਨ ਹੋਈ ਲਾਂਚ, ਲੈਣੀਆਂ ਪੈਣਗੀਆਂ ਤਿੰਨ ਖੁਰਾਕਾਂ

ਦੇਸ਼ ਵਿਆਪੀ ਟੀਕਾਕਰਨ ਪ੍ਰੋਗਰਾਮ ਤਹਿਤ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਵੈਕਸੀਨ ਨਹੀਂ ਲਈ ਹੈ। ਇਸ ਵਿੱਚ ਕੁਝ ਲੋਕ ਅਜਿਹੇ ਵੀ ਹਨ...

ਦੇਸ਼ ‘ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ‘ਚ 1.28 ਲੱਖ ਨਵੇਂ ਮਾਮਲੇ, 1059 ਲੋਕਾਂ ਦੀ ਮੌਤ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਹੁਣ ਘਟਦੀ ਹੋਈ ਦਿਖਾਈ ਦੇ ਰਹੀ ਹੈ। ਦੇਸ਼ ਵਿੱਚ ਸ਼ੁੱਕਰਵਾਰ ਦੇ ਮੁਕਾਬਲੇ ਸ਼ਨੀਵਾਰ...

ਲੁਧਿਆਣਾ: ਅੱਜ 276 ਥਾਵਾਂ ‘ਤੇ ਲੱਗੇਗਾ ਵੈਕਸੀਨੇਸ਼ਨ ਕੈਂਪ, 17 ਕੇਂਦਰਾਂ ਵਿੱਚ 15-18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਲੱਗੇਗੀ ਵੈਕਸੀਨ

ਲੁਧਿਆਣਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਅੱਜ 276 ਕਰੋਨਾ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿੱਚੋਂ 17 ਵਿੱਚ 15-18 ਸਾਲ ਦੀ...

6 ਫਰਵਰੀ ਤੋਂ ਖੁੱਲ੍ਹਣਗੇ ਸਕੂਲ-ਕਾਲਜ, CM ਯੋਗੀ ਨੇ ਕੀਤਾ ਐਲਾਨ, ਹੋਰ ਸੂਬੇ ਵੀ ਲੈਣਗੇ ਫ਼ੈਸਲਾ

ਦੇਸ਼ ‘ਚ ਕੋਰੋਨਾ ਦੀ ਰਫਤਾਰ ਹੌਲੀ ਹੁੰਦੀ ਜਾ ਰਹੀ ਹੈ। ਹਰ ਰੋਜ਼ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ। ਅਜਿਹੇ ‘ਚ ਯੂਪੀ ਦੇ...

ਪੰਜਾਬ ‘ਚ ਘੱਟ ਹੋਇਆ ਕੋਰੋਨਾ ਦਾ ਪ੍ਰਕੋਪ, ਪਿਛਲੇ 24 ਘੰਟਿਆਂ ‘ਚ ਪਾਜ਼ੀਟਿਵ ਕੇਸਾਂ ‘ਚ ਆਈ ਗਿਰਾਵਟ

ਪੰਜਾਬ ਵਿੱਚ ਕਰੋਨਾ ਇਨਫੈਕਸ਼ਨ ਕਾਬੂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਕੋਰੋਨਾ ਦੀ ਸਕਾਰਾਤਮਕਤਾ ਦਰ 5 ਫ਼ੀਸਦ ਤੋਂ ਹੇਠਾਂ ਆ ਗਈ।...

ਪੰਜਾਬ ਸਣੇ 7 ਰਾਜਾਂ ‘ਚ ਹੁਣ ਬਿਨਾਂ ਸੂਈ ਦੇ ਲੱਗਣਗੇ ਕੋਰੋਨਾ ਟੀਕੇ, ਇੱਥੇ ਪਹੁੰਚੀ ਪਹਿਲੀ ਖੇਪ

ਪਹਿਲੀ ਸੂਈ ਰਹਿਤ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ ਹੋ ਗਈ ਹੈ। ਬਿਹਾਰ ਨੂੰ ਇਸਦੀ ਪਹਿਲੀ ਖੇਪ ਮਿਲੀ ਹੈ। ਆਉਣ ਵਾਲੇ ਦਿਨਾਂ ‘ਚ ਬਿਹਾਰ...

ਓਮੀਕਰੋਨ ਦੇ ਇਨ੍ਹਾਂ ਵੇਰੀਐਂਟ ਤੋਂ ਰਹੋ ਸਾਵਧਾਨ, ਅਧਿਐਨ ‘ਚ ਹੋਏ ਹੈਰਾਨ ਕਰਨ ਵਾਲੇ ਖੁਲਾਸੇ

ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਪਿਛਲੇ 2 ਸਾਲਾਂ ਤੋਂ ਜੂਝ ਰਹੀ ਹੈ। ਜਦੋਂ ਲੱਗਦਾ ਹੈ ਕਿ ਵਾਇਰਸ ਖ਼ਤਮ ਹੋਣ ਵਾਲਾ ਹੈ, ਤਾਂ ਵਾਇਰਸ ਦਾ ਨਵਾਂ...

ਦੇਸ਼ ‘ਚ ਫਿਰ ਤੋਂ ਘਟੇ ਕੋਰੋਨਾ ਦੇ ਮਾਮਲੇ, 24 ਘੰਟਿਆਂ ‘ਚ 1.61 ਲੱਖ ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 1 ਲੱਖ 61 ਹਜ਼ਾਰ 386...

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਿੱਛਲੇ 24 ਘੰਟਿਆਂ ‘ਚ 37 ਲੋਕਾਂ ਦੀ ਹੋਈ ਮੌਤ

ਪੰਜਾਬ ‘ਚ ਕੋਰੋਨਾ ਨਾਲ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਨੂੰ 24 ਘੰਟਿਆਂ ‘ਚ 37 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ।...

ਪੰਜਾਬ ‘ਚ 8 ਫਰਵਰੀ ਤੱਕ ਵਧੀ ਪਾਬੰਦੀ, ਸਕੂਲ-ਕਾਲਜ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ

ਸੂਬੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨ...

ਫਿਰ ਵਧੀ ਮੌਤਾਂ ਦੀ ਗਿਣਤੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ 1.67 ਲੱਖ ਨਵੇਂ ਮਾਮਲੇ, 1192 ਮਰੀਜ਼ਾਂ ਨੇ ਤੋੜਿਆ ਦਮ

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਭਾਰੀ ਕਮੀ ਦੇਖੀ ਜਾ ਰਹੀ ਹੈ, ਜਿੱਥੇ 1,67,059 ਨਵੇਂ ਮਾਮਲੇ...

ਕੋਰੋਨਾ ਦੇ ਘਟਦੇ ਮਾਮਲਿਆਂ ਵਿਚਾਲੇ WHO ਦੀ ਚਿਤਾਵਨੀ, ਕਿਹਾ-“ਦੇਸ਼ ‘ਚ ਇਨਫੈਕਸ਼ਨ ਦਾ ਖਤਰਾ ਅਜੇ ਵੀ ਬਰਕਰਾਰ”

ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਸਥਿਰ ਹੋਣ ਜਾਂ ਕੁਝ ਥਾਵਾਂ ‘ਤੇ ਘਟਣ ਦੇ ਬਾਵਜੂਦ ਦੇਸ਼ ਵਿੱਚ ਮਹਾਂਮਾਰੀ ਦਾ ਖ਼ਤਰਾ ਘੱਟ ਨਹੀਂ ਹੋਇਆ ਹੈ ।...

ਚੰਡੀਗੜ੍ਹ: ਅੱਜ ਤੋਂ ਬੱਚਿਆਂ ਨੂੰ ਲੱਗੇਗੀ ਵੈਕਸੀਨ ਦੀ ਦੂਜੀ ਡੋਜ਼, ਪ੍ਰਸ਼ਾਸਨ ਨੇ ਸਿਹਤ ਕੇਂਦਰਾਂ ‘ਚ ਪਹੁੰਚਾਈ ਕੋਵੈਕਸੀਨ

ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣੀ 3 ਜਨਵਰੀ ਤੋਂ ਸ਼ੁਰੂ ਕਰ ਦਿੱਤੀ ਸੀ। 4 ਹਫ਼ਤਿਆਂ ਦਾ ਅੰਤਰਾਲ ਪੂਰਾ ਹੋਣ...

ਪੰਜਾਬ ਵਿੱਚ ਚੋਣ ਰੈਲੀਆਂ ਦਾ ਫੈਸਲਾ ਅੱਜ, ਪਾਬੰਦੀ ਦੇ 8 ਦਿਨਾਂ ‘ਚ 55 ਹਜ਼ਾਰ ਮਰੀਜ਼ ਹੋਏ ਠੀਕ

ਪੰਜਾਬ ‘ਚ ਚੋਣ ਰੈਲੀਆਂ ‘ਤੇ ਲੱਗੀ ਪਾਬੰਦੀ ਹਟਾਉਣ ‘ਤੇ ਚੋਣ ਕਮਿਸ਼ਨ ਅੱਜ ਫੈਸਲਾ ਲਵੇਗਾ। ਪਿਛਲੀ ਵਾਰ 22 ਜਨਵਰੀ ਨੂੰ ਰੈਲੀਆਂ ਅਤੇ...

ਦੇਸ਼ ਦੀ 75 ਫ਼ੀਸਦੀ ਅਬਾਦੀ ਨੂੰ ਕੋਰੋਨਾ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗਣ ‘ਤੇ PM ਮੋਦੀ ਨੇ ਦਿੱਤੀ ਵਧਾਈ

ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ ਦੇ ਤਹਿਤ ਭਾਰਤ ਦੀ 75 ਫ਼ੀਸਦ ਬਾਲਗ ਆਬਾਦੀ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ...

ਪੰਜਾਬ ਚੋਣਾਂ ‘ਤੇ ਕੋਰੋਨਾ ਦਾ ਸਾਇਆ : 13 ਦਿਨਾਂ ‘ਚ 387 ਮੌਤਾਂ, ਭਲਕੇ ਹੋਵੇਗਾ ਰੈਲੀਆਂ ‘ਤੇ ਫ਼ੈਸਲਾ

ਪੰਜਾਬ ਵਿੱਚ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਸਰਕਾਰ ਨਾਕਾਮ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਯਾਨੀ ਸ਼ਨੀਵਾਰ ਨੂੰ 31...

ਪਿਛਲੇ 24 ਘੰਟਿਆਂ ‘ਚ ਦੇਸ਼ ਵਿੱਚ ਕੋਰੋਨਾ ਦੇ 2.34 ਲੱਖ ਨਵੇਂ ਮਾਮਲੇ ਆਏ ਸਾਹਮਣੇ, ਹੋਈਆਂ 893 ਮੌਤਾਂ

ਦੇਸ਼ ਵਿੱਚ ਸ਼ਨੀਵਾਰ ਨੂੰ 2.34 ਲੱਖ ਨਵੇਂ ਕੋਰੋਨਾ ਸੰਕਰਮਿਤ ਪਾਏ ਗਏ। ਇਸ ਦੇ ਨਾਲ ਹੀ 893 ਲੋਕਾਂ ਦੀ ਮੌਤ ਹੋ ਗਈ। ਚੰਗੀ ਗੱਲ ਇਹ ਹੈ ਕਿ ਇਸ ਦੌਰਾਨ...

ਓਮੀਕ੍ਰੋਨ ਤੋਂ ਬਾਅਦ NeoCov ਨਾਮ ਦੇ ਵੇਰੀਐਂਟ ਨੇ ਦਿੱਤੀ ਦਸਤਕ, ਦੁਨੀਆ ‘ਚ ਮਚਾ ਸਕਦੈ ਤਬਾਹੀ

ਦੁਨੀਆ ਭਰ ਵਿੱਚ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਦੀ ਲਾਗ ਦੁਨੀਆ ਭਰ ਵਿੱਚ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੀ ਹੈ। ਫਿਲਹਾਲ, ਕੋਰੋਨਾ...

ਪੰਜਾਬ ‘ਚ ਮੱਠੀ ਪਈ ਕੋਰੋਨਾ ਦੀ ਰਫ਼ਤਾਰ, 24 ਘੰਟਿਆਂ ਦੌਰਾਨ 3096 ਨਵੇਂ ਮਾਮਲੇ ਤੇ 25 ਲੋਕਾਂ ਦੀ ਮੌਤ

ਪੰਜਾਬ ਵਿੱਚ ਹੁਣ ਕੋਰੋਨਾ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3096 ਨਵੇਂ ਮਾਮਲੇ ਸਾਹਮਣੇ ਆਏ...

ਪੰਜਾਬ ‘ਚ ਕੋਰੋਨਾ ਦਾ ਕਹਿਰ: ਤੀਜੀ ਲਹਿਰ ਦੇ ਚੱਲਦਿਆਂ ਇੱਕ ਦਿਨ ‘ਚ ਹੋਈਆਂ ਸਭ ਤੋਂ ਵੱਧ 45 ਮੌਤਾਂ

ਪੰਜਾਬ ‘ਚ ਤੀਜੀ ਲਹਿਰ ‘ਚ ਕੋਰੋਨਾ ਨੇ ਕਹਿਰ ਮਚਾਇਆ ਹੋਇਆ ਹੈ। ਤੀਜੀ ਲਹਿਰ ਦੇ ਦੌਰਾਨ ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 45 ਮੌਤਾਂ...

ਦਿੱਲੀ ‘ਚ ਹਟਾਇਆ ਜਾਵੇਗਾ ਵੀਕੈਂਡ ਕਰਫਿਊ, ਬਾਜ਼ਾਰਾਂ ‘ਚ ਵੀ ਖਤਮ ਹੋਵੇਗਾ ਔਡ-ਈਵਨ ਸਿਸਟਮ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ...

ਇਕ ਦਿਨ ‘ਚ ਕੋਰੋਨਾ ਦੇ 2.86 ਲੱਖ ਮਾਮਲੇ ਆਏ ਸਾਹਮਣੇ, ਐਕਟਿਵ ਕੇਸ 22 ਲੱਖ ਨੂੰ ਹੋਏ ਪਾਰ

ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ ਵੀ ਕੋਰੋਨਾ ਦੇ ਨਵੇਂ ਮਾਮਲੇ 3 ਲੱਖ...

ਹਰਿਆਣਾ: 10 ਫਰਵਰੀ ਤੱਕ ਵਧੀਆਂ ਕੋਵਿਡ-19 ਪਾਬੰਦੀਆਂ, ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ ਤੇ ਮਾਲ

ਹਰਿਆਣਾ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਨੇ ਰਾਜ ਵਿੱਚ ਕੋਵਿਡ -19 ਨਾਲ ਸਬੰਧਤ...

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ: ਮਾਮਲੇ ਘਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਵਿੱਚ ਨਹੀਂ ਆ ਰਹੀ ਗਿਰਾਵਟ

ਪੰਜਾਬ ਵਿੱਚ ਕਰੋਨਾ ਘਾਤਕ ਹੋ ਗਿਆ ਹੈ। ਕੋਰੋਨਾ ਦੇ ਮਾਮਲੇ ਬੇਸ਼ੱਕ ਘੱਟ ਰਹੇ ਹਨ ਪਰ ਮੌਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪੰਜਾਬ ‘ਚ...

ਹਰਿਆਣਾ ‘ਚ ਕੋਵਿਡ ਕਾਰਨ 18 ਲੋਕਾਂ ਦੀ ਹੋਈ ਮੌਤ, ਪੰਜਾਬ ਦੇ 11 ਜ਼ਿਲ੍ਹਿਆਂ ‘ਚ 30 ਮਰੀਜ਼ ਹੋਏ ਕੋਰੋਨਾ ਦਾ ਸ਼ਿਕਾਰ

ਮੰਗਲਵਾਰ ਨੂੰ ਹਰਿਆਣਾ ਵਿੱਚ ਕੋਰੋਨਾ ਦੇ 6029 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 18 ਮਰੀਜ਼ਾਂ ਦੀ ਮੌਤ ਹੋ ਗਈ। ਫਿਲਹਾਲ ਇਨਫੈਕਸ਼ਨ ਦੀ ਦਰ ਵਧ...

ਚੰਡੀਗੜ੍ਹ: ਕੋਰੋਨਾ ਕੇਸ ਵਿੱਚ ਗਿਰਾਵਟ ਹੋਈ ਦਰਜ, ਮਾਹਰਾਂ ਅਨੁਸਾਰ ਕਿਸੇ ਵੀ ਸਿੱਟੇ ਤੇ ਪਹੁੰਚਣਾ ਹੋਵੇਗੀ ਜਲਦਬਾਜ਼ੀ

ਸ਼ਹਿਰ ਵਿਚ ਕੋਰੋਨਾ ਦੇ ਕੇਸ ਘੱਟ ਹੋਣੇ ਸ਼ੁਰੂ ਹੋ ਗਏ ਹਨ ਅਤੇ ਨਾਲ ਹੀ ਸਕਾਰਾਤਮਕਤਾ ਦਰ ਵਿੱਚ ਵੀ ਗਿਰਾਵਟ ਆ ਰਹੀ ਹੈ। ਪਿਛਲੇ ਕੁਝ ਦਿਨਾਂ...

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,85,914 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 2,85,914 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿਆਪੀ...

ਪੰਜਾਬ ‘ਚ ਕੋਰੋਨਾ ਨੇ ਉਡਾਈ ਪ੍ਰਸ਼ਾਸਨ ਦੀ ਨੀਂਦ, ਬੀਤੇ 24 ਘੰਟਿਆਂ ‘ਚ 5778 ਨਵੇਂ ਕੇਸ, 39 ਲੋਕਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਦਿਨੋਂ-ਦਿਨ ਰਫ਼ਤਾਰ ਫੜ੍ਹਦਾ ਜਾ ਰਿਹਾ ਹੈ । ਪੰਜਾਬ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 5778 ਨਵੇਂ ਮਾਮਲੇ...

Omicron ਕੋਰੋਨਾ ਮਹਾਂਮਾਰੀ ਦਾ ਅੰਤ ਨਹੀਂ, ਮੁੜ ਰੂਪ ਬਦਲ ਸਕਦਾ ਹੈ ਕੋਰੋਨਾ : WHO ਮੁਖੀ

ਦੁਨੀਆਂ ਦੇ ਸਾਰੇ ਦੇਸ਼ ਇਸ ਸਮੇਂ ਕੋਵਿਡ-19 ਦੇ ਬਹੁਤ ਖਤਰਨਾਕ ਰੂਪ ਓਮੀਕਰੋਨ ਨਾਲ ਜੂਝ ਰਹੇ ਹਨ। ਇਸੇ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ...

Winter Olympics ਤੋਂ ਪਹਿਲਾਂ ਚੀਨ ਨੇ ਵਧਾਈ ਸਖਤੀ, ਕੋਰੋਨਾ ਟੈਸਟ ਲਈ ਪ੍ਰਾਈਵੇਟ ਪਾਰਟ ਤੋਂ ਲਿਆ ਜਾਵੇਗਾ ਸੈਂਪਲ

ਬੀਜਿੰਗ Winter Olympics ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ ਚੀਨ ਨੇ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ । ਇੱਥੇ...

ਰਾਹਤ ਵਾਲੀ ਖਬਰ : ਯੂਰਪ ਵਿੱਚ ਕੋਵਿਡ -19 ਮਹਾਮਾਰੀ ਦਾ ਹੋ ਸਕਦਾ ਹੈ ਅੰਤ : WHO

ਵਿਸ਼ਵ ਸਿਹਤ ਸੰਗਠਨ (WHO) ਦੇ ਯੂਰਪ ਦੇ ਨਿਰਦੇਸ਼ਕ ਹੰਸ ਕਲੂਗੇ ਨੇ ਕਿਹਾ ਹੈ ਕਿ ਕੋਵਿਡ-19 ਦੇ ਓਮੀਕ੍ਰੋਨ ਵੇਰੀਐਂਟ ਨੇ ਯੂਰਪੀਅਨ ਦੇਸ਼ਾਂ ਵਿੱਚ...

ਏਮਜ਼ ਦੀ ਐਮਰਜੈਂਸੀ ਵਿੱਚ ਹਰ ਤੀਜਾ ਮਰੀਜ਼ ਸੰਕਰਮਿਤ, ਵੱਡੀ ਆਬਾਦੀ ਓਮੀਕਰੋਨ ਤੋਂ ਹੈ ਪੀੜਤ

ਏਮਜ਼ ਦੀ ਐਮਰਜੈਂਸੀ ‘ਚ ਹਰ ਤੀਜਾ ਮਰੀਜ਼ ਕੋਰੋਨਾ ਪਾਜ਼ੀਟਿਵ ਮਿਲ ਰਿਹਾ ਹੈ। ਅਜਿਹੇ ‘ਚ ਏਮਜ਼ ਦੇ ਡਾਕਟਰਾਂ ਦੇ ਨਾਲ-ਨਾਲ ਹੋਰ ਮਾਹਿਰਾਂ...

ਦੇਸ਼ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 3.06 ਲੱਖ ਨਵੇਂ ਮਾਮਲੇ, 435 ਲੋਕਾਂ ਦੀ ਮੌਤ

ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਲਗਾਤਾਰ ਤਬਾਹੀ ਮਚਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3 ਲੱਖ 6 ਹਜ਼ਾਰ 64 ਨਵੇਂ...

ਦਿੱਲੀ: ਕੋਰੋਨਾ ਦਾ ਘਟਿਆ ਕਹਿਰ, ਪਿਛਲੇ 24 ਘੰਟਿਆਂ ਵਿੱਚ 9197 ਨਵੇਂ ਮਾਮਲੇ ਆਏ ਸਾਹਮਣੇ

ਰਾਜਧਾਨੀ ‘ਚ ਕੋਰੋਨਾ ਦਾ ਕਹਿਰ ਥੋੜ੍ਹਾ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ 7 ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ...

ਦਿੱਲੀ ‘ਚ ਕੋਰੋਨਾ ਦੀ ਤੀਜੀ ਲਹਿਰ ‘ਚ ਸਭ ਤੋਂ ਵੱਧ ਮੌਤਾਂ, 11486 ਨਵੇਂ ਮਾਮਲੇ ਆਏ ਸਾਹਮਣੇ

ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 11,486 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਕਾਰਾਤਮਕਤਾ ਦਰ 16.36 ਫ਼ੀਸਦ ਹੋ ਗਈ ਹੈ। ਕੋਵਿਡ ਟੈਸਟ...

ਕੋਰੋਨਾ ਦਾ ਕਹਿਰ ਜਾਰੀ, ਭਾਰਤ ‘ਚ ਕਮਿਊਨਿਟੀ ਟ੍ਰਾਂਸਮਿਸ਼ਨ ਪੜਾਅ ‘ਤੇ ਪਹੁੰਚਿਆ ਓਮੀਕਰੋਨ ਵੇਰੀਐਂਟ

ਕੋਵਿਡ-19 ਦਾ ਓਮੀਕਰੋਨ ਰੂਪ ਭਾਰਤ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਪੜਾਅ ‘ਤੇ ਪਹੁੰਚ ਗਿਆ ਹੈ। ਅਤੇ ਇਸ ਦਾ ਪ੍ਰਭਾਵ ਕਈ ਮਹਾਨਗਰਾਂ ਵਿੱਚ...

ਹੁਣ ਓਮੀਕਰੋਨ ਤੋਂ ਬਣੇ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, 40 ਦੇਸ਼ਾਂ ‘ਚੋਂ ਮਿਲੇ 8000 ਮਾਮਲੇ

ਕੋਰੋਨਾ ਦਾ ਸਭ ਤੋਂ ਛੂਤ ਵਾਲਾ ਵੇਰੀਐਂਟ ਓਮੀਕਰੋਨ ਹੁਣ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ ਅਤੇ ਹੋਰ ਜ਼ੋਰਦਾਰ ਢੰਗ ਨਾਲ ਫੈਲ ਰਿਹਾ...

ਯੂਪੀ ਦੇ ਸਾਰੇ ਵਿਦਿਅਕ ਅਦਾਰੇ 30 ਜਨਵਰੀ ਤੱਕ ਰਹਿਣਗੇ ਬੰਦ, ਹੁਕਮ ਜਾਰੀ

ਸੂਬੇ ਦੇ ਸਾਰੇ ਵਿਦਿਅਕ ਅਦਾਰੇ ਹੁਣ 30 ਜਨਵਰੀ ਤੱਕ ਬੰਦ ਰਹਿਣਗੇ। ਇਹ ਫੈਸਲਾ ਕੋਵਿਡ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ...

ਦੇਸ਼ ‘ਚ ਬੇਕਾਬੂ ਹੋਇਆ ਕੋਰੋਨਾ, ਬੀਤੇ 24 ਘੰਟਿਆਂ ‘ਚ 3 ਲੱਖ ਤੋਂ ਵੱਧ ਨਵੇਂ ਮਾਮਲੇ, 525 ਮੌਤਾਂ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 3 ਲੱਖ 33 ਹਜ਼ਾਰ 533...

ਦੇਸ਼ ਦੇ 4 ਵੱਡੇ ਸ਼ਹਿਰਾਂ ‘ਚ ਸਿਖਰ ‘ਤੇ ਪਹੁੰਚੀ ਤੀਜੀ ਲਹਿਰ, ਹੁਣ ਪਿੰਡਾਂ ਵੱਲ ਵਧਿਆ ਕੋਰੋਨਾ

ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇਸ਼ ਦੇ ਚਾਰ ਸਭ ਤੋਂ ਵੱਡੇ ਸ਼ਹਿਰਾਂ ‘ਚ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਸੱਤ ਦਿਨਾਂ ਦੇ ਔਸਤ...

ਪੰਜਾਬ ’ਚ ਕੋਰੋਨਾ ਨੇ ਧਾਰਿਆ ਖਤਰਨਾਕ ਰੂਪ, ਇੱਕ ਦਿਨ ‘ਚ 7699 ਨਵੇਂ ਮਾਮਲੇ, 33 ਲੋਕਾਂ ਦੀ ਹੋਈ ਮੌਤ

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਸੇ...

ਯਾਤਰੀ ਵੱਲੋਂ ਮਾਸਕ ਨਾ ਪਾਉਣ ‘ਤੇ 90 ਮਿੰਟ ਮਗਰੋਂ ਰਸਤੇ ‘ਚੋਂ ਵਾਪਸ ਮੁੜੀ ਫਲਾਈਟ !

ਦੁਨੀਆ ਭਰ ਵਿੱਚ ਕੋਰੋਨਾ ਮਹਾਮਾਰੀ ਸੰਕਰਮਣ ਦੇ ਵਿਚਕਾਰ ਲੋਕ ਕਈ ਕੋਵਿਡ -19 ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ। ਪਰ ਕੁੱਝ ਲੋਕ ਅਜੇ ਵੀ ਕੋਵਿਡ...

“ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀ ਲਗਾਉਣਾ ਸਹੀ ਉਪਾਅ ਨਹੀਂ”: WHO

ਦੇਸ਼ ਅਤੇ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਹਨ । ਇਸ ਵਿਚਾਲੇ WHO ਨੇ ਮੀਟਿੰਗ ਕਰ ਕੇ ਸਾਰੇ...

ਫਰਾਂਸ-ਜਰਮਨੀ ‘ਚ ਓਮੀਕਰੋਨ ਦੇ ਟੁੱਟੇ ਰਿਕਾਰਡ, ਅਮਰੀਕਾ ਤੇ ਬ੍ਰਾਜ਼ੀਲ ਵਿੱਚ ਵੀ ਹਲਾਤ ਖ਼ਰਾਬ !

ਬ੍ਰਿਟੇਨ ਵਿੱਚ ਪੀਕ ਉੱਤੇ ਪਹੁੰਚਣ ਤੋਂ ਬਾਅਦ ਓਮੀਕਰੋਨ ਦੇ ਮਾਮਲੇ ਘੱਟ ਗਏ ਹਨ ਅਤੇ ਭਾਵੇਂ ਹੁਣ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ, ਪਰ...

ਦਿੱਲੀ ‘ਚ ਖਤਮ ਹੋਇਆ ਕੋਰੋਨਾ ਦਾ ਪੀਕ, 17 ਤੋਂ 18 ਫੀਸਦੀ ਤੱਕ ਪੁਹੰਚਿਆ Positivity ਰੇਟ : ਸਿਹਤ ਮੰਤਰੀ

ਦਿੱਲੀ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ‘ਚ ਕਮੀ ਨੂੰ ਦੇਖਦੇ ਹੋਏ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ...

Breaking : ਹਰਭਜਨ ਸਿੰਘ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ‘ਤੇ ਦਿੱਤੀ ਜਾਣਕਾਰੀ

ਟੀਮ ਇੰਡੀਆ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਸਾਬਕਾ ਆਫ ਸਪਿਨਰ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ...

ਦੇਸ਼ ‘ਚ ਕੋਰੋਨਾ ਦੀ ਡਰਾਉਣੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ 3 ਲੱਖ ਤੋਂ ਵੱਧ ਨਵੇਂ ਮਾਮਲੇ, 703 ਮੌਤਾਂ

ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਤੇਜ਼ੀ ਨਾਲ ਫੈਲਣ...

ਪੰਜਾਬ ‘ਚ ਬੇਕਾਬੂ ਹੋਇਆ ਕੋਰੋਨਾ, 24 ਘੰਟਿਆਂ ‘ਚ 8000 ਨਵੇਂ ਕੇਸ, 31 ਦੀ ਗਈ ਜਾਨ

ਕੋਰੋਨਾ ਦੀ ਰਫਤਾਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਵਿਚ ਵੀ ਇਸ ਦੇ ਰੋਜ਼ਾਨਾ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆ ਰਹੇ ਹਨ।...

ਕੀ ਬਾਜ਼ਾਰ ਵਿੱਚ ਵਿਕੇਗੀ ਕੋਵੈਕਸਿਨ ਅਤੇ ਕੋਵੀਸ਼ੀਲਡ ਵੈਕਸੀਨ? ਐਕਸਪਰਟ ਕਮੇਟੀ ਨੇ ਮਨਜ਼ੂਰੀ ਦੇਣ ਦੀ ਕੀਤੀ ਸਿਫ਼ਾਰਿਸ਼

ਦੇਸ਼ ਦੀ ਕੇਂਦਰੀ ਡਰੱਗ ਅਥਾਰਟੀ ਦੀ ਇੱਕ ਮਾਹਰ ਕਮੇਟੀ ਨੇ ਬੁੱਧਵਾਰ ਨੂੰ ਕੋਵਿਡ ਵਿਰੋਧੀ ਵੈਕਸੀਨ – ਕੋਵਿਸ਼ੀਲਡ ਅਤੇ ਕੋਵੈਕਸੀਨ ਲਈ...

ਜਾਨਵਰਾਂ ਲਈ ਭਾਰਤ ਦਾ ਪਹਿਲੀ ਕੋਵਿਡ-19 ਵੈਕਸੀਨ ਹੋਈ ਤਿਆਰ, 23 ਕੁੱਤਿਆਂ ‘ਤੇ ਟਰਾਇਲ ਸਫਲ

ਹਰਿਆਣਾ ਦੇ ਹਿਸਾਰ ਸਥਿਤ ਸੈਂਟਰਲ ਹਾਰਸ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਜਾਨਵਰਾਂ ਲਈ ਦੇਸ਼ ਦਾ ਪਹਿਲਾ ਕੋਰੋਨਾ ਵੈਕਸੀਨ ਤਿਆਰ ਕਰਨ...

‘ਓਮੀਕ੍ਰੋਨ ਦੇ ਨਾਲ ਖਤਮ ਨਹੀਂ ਹੋ ਰਿਹਾ ਕੋਰੋਨਾ, ਜਲਦ ਆਉਣਗੇ ਨਵੇਂ ਵੇਰੀਐਂਟ’ : WHO ਮੁਖੀ

ਪੂਰੀ ਦੁਨੀਆ ਵਿੱਚ ਕੋਰੋਨਾ ਮਹਾਮਾਰੀ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਦੁਨੀਆ ਭਰ ਵਿੱਚ ਪਿਛਲੇ ਇੱਕ ਹਫਤੇ ਵਿੱਚ ਕੋਰੋਨਾ ਦੇ ਮਾਮਲਿਆਂ...