Nov 24

ਪੰਜਾਬ ਪੁਲਿਸ ਨੇ ਵਧਾਈ ਸਖ਼ਤੀ, ਹਥਿਆਰਾਂ ਦਾ ਪ੍ਰਚਾਰ ਕਰਨ ਵਾਲੇ 6 ਵਿਅਕਤੀ ਗਿ੍ਫ਼ਤਾਰ; 43 ‘ਤੇ ਕੀਤਾ ਮਾਮਲਾ ਦਰਜ

ਜਲੰਧਰ: ਪੰਜਾਬ ‘ਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ...

NIA ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ 10 ਦਿਨ ਦਾ ਰਿਮਾਂਡ, ਏਜੰਸੀ ਕਰ ਰਹੀ ਅੱਤਵਾਦੀ ਸੰਗਠਨਾਂ ਨਾਲ ਸਬੰਧਾਂ ਦੀ ਜਾਂਚ

ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10...

ਪ੍ਰਾਪਰਟੀ ਡੀਲਰ ਨੇ ਦੁਕਾਨ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼

ਜਮਾਲਪੁਰ ਇਲਾਕੇ ‘ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ...

3 ਬੱਚਿਆਂ ਸਣੇ ਮਾਂ ਨੇ ਪਾਣੀ ਦੀ ਟੈਂਕੀ ‘ਚ ਮਾਰੀ ਛਾਲ: ਮਾਸੂਮਾਂ ਦੀ ਮੌਤ, ਮਾਂ ਗੰਭੀਰ

ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਨੂੰ ਖੇੜਾ ਪਿੰਡ ਵਿੱਚ ਇੱਕ ਔਰਤ ਨੇ ਆਪਣੇ 3...

STF ਨੇ ਸਬ-ਇੰਸਪੈਕਟਰ ਨੂੰ 2 ਸਾਥੀਆਂ ਸਣੇ ਕੀਤਾ ਕਾਬੂ, ਸ਼ਹਿਰ ‘ਚ ਚਲਾ ਰਿਹਾ ਸੀ ਨਸ਼ੇ ਦਾ ਨੈੱਟਵਰਕ

ਲੁਧਿਆਣਾ: STF ਦੀ ਟੀਮ ਨੇ ਅੱਜ ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਇਕ ਸਬ-ਇੰਸਪੈਕਟਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੂੰ ਜਾਲ...

‘ਮੈਨੂੰ ਮਾਰ ਦੇਵੇਗਾ, ਟੋਟੇ-ਟੋਟੇ ਕਰ ਦੇਵੇਗਾ’, ਸ਼ਰਧਾ ਨੇ ਮੌਤ ਤੋਂ ਪਹਿਲਾਂ ਹੀ ਕੀਤੀ ਸੀ ਪੁਲਿਸ ‘ਚ ਸ਼ਿਕਾਇਤ

ਦਿੱਲੀ ਦੇ ਮਹਿਰੌਲੀ ‘ਚ ਆਪਣੀ ਲਿਵ-ਇਨ-ਪਾਰਟਨਰ ਸ਼ਰਧਾ ਵਾਕਰ ਦਾ ਕਤਲ ਕਰਕੇ ਉਸ ਦੀ ਲਾਸ਼ ਦੇ ਟੋਟੇ-ਟੋਟੇ ਕਰਨ ਵਾਲੇ ਦੋਸ਼ੀ ਆਫਤਾਬ...

ਲੁਧਿਆਣਾ ‘ਚ ਬੁਲੇਟ ਬਾਈਕ ਚੋਰੀ: ਹੈਬੋਵਾਲ ਇਲਾਕੇ ‘ਚ ਵਾਪਰੀ ਘਟਨਾ, ਸਕਾਰਪੀਓ ‘ਚ ਆਏ ਚੋਰ

ਲੁਧਿਆਣਾ: ਪੰਜਾਬ ਦੇ ਜ਼ਿਲਾ ਲੁਧਿਆਣਾ ‘ਚ ਬੁਲੇਟ ਬਾਈਕ ਚੋਰ ਗਿਰੋਹ ਸਰਗਰਮ ਹੋ ਗਿਆ ਹੈ। ਹਾਲ ਹੀ ‘ਚ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ।...

ਦਿੱਲੀ ‘ਚ ਸਨਸਨੀਖੇਜ਼ ਵਾਰਦਾਤ, ਮੁੰਡੇ ਨੇ ਮਾਪਿਆਂ, ਭੈਣ ਸਣੇ ਚਾਕੂਆਂ ਨਾਲ ਵਿੰਨ੍ਹੀ ਦਾਦੀ

ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਦਿੱਲੀ ਦੇ ਦੱਖਣੀ ਪੱਛਮੀ ਜ਼ਿਲੇ ਦੇ ਪਾਲਮ ਇਲਾਕੇ ‘ਚ ਇਕ...

ਲੁਧਿਆਣਾ : ਚੋਰ ਹੁਣ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਕਰਨ ਲੱਗੇ ਹੱਥ ਸਾਫ, ਜਿੰਦਰਾ ਭੰਨ ਅੰਦਰ ਵੜੇ

ਲੁਧਿਆਣਾ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਰਾਰਤੀ ਅਨਸਰ ਗੁਰਦੁਆਰਾ ਸਾਹਿਬ ਦੀ ਗੋਲਕ...

ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ 6 ਵਿਅਕਤੀਆਂ ਖਿਲਾਫ ਦਰਜ ਕੀਤੇ ਮੁੱਕਦਮੇ

ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਆਈ ਪੀ ਐਸ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੰਨ ਕਲਚਰ ਨੂੰ ਪਰਮੋਟ ਕਰਨ ਵਾਲੇ, ਸੋਸ਼ਲ...

ਜੈਪੁਰ ‘ਚ ਵਿਦਿਆਰਥੀ ਬਣ ਰਹਿ ਰਿਹਾ ਸੀ ਗੈਂਗਸਟਰ ਰਾਜ ਹੁੱਡਾ, ਪੁਲਿਸ ਨੇ ਕੀਤਾ ਐਨਕਾਊਂਟਰ

ਪੰਜਾਬ ਦੇ ਗੈਂਗਸਟਰ ਅਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ‘ਚ ਬਦਮਾਸ਼ ਦੀ ਲੱਤ ‘ਚ ਗੋਲੀ ਲੱਗ ਗਈ ।...

ਪੰਜਾਬ ‘ਚ ਨਫਰਤ ਭਰੇ ਭਾਸ਼ਣ ਤੇ ਭੜਕਾਊ ਗੀਤਾਂ ‘ਤੇ ਹੋਵੇਗੀ FIR : ਪਤਾ ਫਰਜ਼ੀ ਹੋਣ ‘ਤੇ ਹਥਿਆਰਾਂ ਦਾ ਲਾਇਸੈਂਸ ਰੱਦ

ਪੰਜਾਬ ‘ਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਪੁਲਿਸ ਵੱਲੋਂ ਲਗਾਤਾਰ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। 3 ਮਹੀਨਿਆਂ ‘ਚ...

ਸ਼ਰਧਾ ਕਤਲ ਕਾਂਡ ਦੀ ਸੀਬੀਆਈ ਜਾਂਚ ਦੀ ਮੰਗ, ਅੱਜ ਨਹੀਂ ਹੋਇਆ ਆਫਤਾਬ ਦਾ ਨਾਰਕੋ ਟੈਸਟ

ਸ਼ਰਧਾ ਕਤਲ ਕੇਸ ਵਿੱਚ ਆਫਤਾਬ ਪੂਨਾਵਾਲਾ ਦਾ ਨਾਰਕੋ ਟੈਸਟ ਸੋਮਵਾਰ ਨੂੰ ਨਹੀਂ ਹੋਇਆ। ਕਾਰਨ ਇਹ ਹੈ ਕਿ ਨਾਰਕੋ ਟੈਸਟ ਤੋਂ ਪਹਿਲਾਂ ਜੋ ਤਿਆਰੀ...

ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਨੂੰ ਭਾਰਤ ਲਿਆਏਗੀ ਪੰਜਾਬ ਪੁਲਿਸ; ਰੈੱਡ ਕਾਰਨਰ ਨੋਟਿਸ ਕੀਤਾ ਜਾਰੀ

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਗੋਲਡੀ ਬਰਾੜ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ DGP ਗੌਰਵ ਯਾਦਵ ਨੇ...

ਸ਼ਰਧਾ ਕਤਲਕਾਂਡ, ਮਰਡਰ ਸੀਨ ਰੀਕ੍ਰਿਏਟ ਕਰਨ ਆਫਤਾਬ ਦੇ ਘਰ ਪਹੁੰਚੀ ਪੁਲਿਸ, ਭਲਕੇ ਨਾਰਕੋ ਟੈਸਟ

ਸ਼ਰਧਾ ਦੇ ਕਤਲ ਦੇ ਸੀਨ ਨੂੰ ਰੀਕ੍ਰਿਏਟ ਕਰਨ ਲਈ ਦਿੱਲੀ ਪੁਲਿਸ ਆਫਤਾਬ ਦੇ ਘਰ ਪਹੁੰਚ ਗਈ ਹੈ। ਇਸ ਤੋਂ ਪਤਾ ਲੱਗੇਗਾ ਕਿ ਆਫਤਾਬ ਨੇ ਸ਼ਰਧਾ ਦਾ...

ਪਿਓ ਨੇ ਸੁੱਤੇ ਪਏ 5 ਸਾਲਾ ਪੁੱਤ ਦਾ ਵੱਢਿਆ ਗਲਾ, ਮਾਸੂਮ ‘ਤੇ ਜ਼ਰਾ ਨਹੀਂ ਆਇਆ ਤਰਸ

ਦੇਸ਼ ਵਿਚ ਕਤਲ ਦੇ ਮਾਮਲੇ ਵੱਧਦੇ ਜਾ ਰਹੇ ਹਨ ;ਤੇ ਅਜਿਹਾ ਹੀ ਮੁੰਬਈ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ...

ਬਠਿੰਡਾ ਕਤਲ ਮਾਮਲਾ, ਭਾਣਜਾ ਹੀ ਨਿਕਲਿਆ ਕਾਤਲ, ਦੋਵਾਂ ਦੀ ਹੋ ਚੁੱਕੀ ਸੀ ਕੋਰਟ ਮੈਰਿਜ

ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਸ਼ੁੱਕਰਵਾਰ ਸ਼ਾਮ ਨੂੰ ਗੋਲੀ ਮਾਰ ਕੇ ਔਰਤ ਦੀ ਹੱਤਿਆ ਕਰਨ ਦੇ ਮਾਮਲੇ ਦੇ ਮੁਲਜ਼ਮ ਸੁਖਪਾਲ...

ਬਠਿੰਡਾ : ਕੈਨੇਡਾ ਦਾ ਵੀਜ਼ਾ ਦਿਵਾਉਣ ਦੇ ਨਾਂ ‘ਤੇ 90 ਲੋਕਾਂ ਤੋਂ 1.88 ਕਰੋੜ ਦੀ ਠੱਗੀ

ਬਠਿੰਡਾ ਦੇ ਅਜੀਤ ਰੋਡ ‘ਤੇ ਇਮੀਗ੍ਰੇਸ਼ਨ ਸੈਂਟਰ ਚਲਾ ਰਹੇ ਇਕ ਬੰਦੇ ਨੇ ਰਾਮਪੁਰਾ ‘ਚ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਤੋਂ 90...

ਰੋਹਤਕ ‘ਚ ਫੋਜ਼ੀ ਬਣ ਕੇ 1.20 ਲੱਖ ਦੀ ਠੱਗੀ : ਮਹਾਰਾਸ਼ਟਰ ‘ਚ ਫਲੈਟ ਕਿਰਾਏ ‘ਤੇ ਦੇਣ ਦੇ ਬਹਾਨੇ ਮਾਰੀ ਠੱਗੀ

ਹਰਿਆਣਾ ਦੇ ਰੋਹਤਕ ਦੇ ਸੈਕਟਰ 3 ਦੇ ਵਸਨੀਕ ਤੋਂ ਮਹਾਰਾਸ਼ਟਰ ‘ਚ ਫਲੈਟ ਕਿਰਾਏ ‘ਤੇ ਦੇਣ ਦੇ ਨਾਂ ‘ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ...

ਬਠਿੰਡਾ ‘ਚ ਵੱਡੀ ਵਾਰਦਾਤ, ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਔਰਤ ਦਾ ਕਤਲ

ਸ਼ੁੱਕਰਵਾਰ ਸ਼ਾਮ 5.30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਠਿੰਡਾ ਦੇ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਦਿਨ-ਦਿਹਾੜੇ ਇੱਕ...

‘ਮਾਰ ਖਾ ਕੇ ਦਰਦ ਹੋ ਰਿਹਾ, ਐਨਰਜੀ ਨਹੀਂ ਬਚੀ…’, ਸ਼ਰਧਾ ਦੀ ਵ੍ਹਾਟਸਐਪ ਚੈਟ ‘ਚ ਜ਼ੁਲਮ ਦੀ ਕਹਾਣੀ

ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਸ਼ਰਧਾ ਕਤਲ ਕਾਂਡ ‘ਚ ਕੁਝ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਮ੍ਰਿਤਕਾ ਦੇ ਵ੍ਹਾਟਸਐਪ ਤੋਂ ਹੈਰਾਨ...

ਰਿਸ਼ਤੇ ਸ਼ਰਮਸਾਰ! ਪਿਓ, ਚਾਚੇ ਵੱਲੋਂ 17 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, ਦਾਦੇ ‘ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼

ਪੁਣੇ ‘ਚ ਰਹਿਣ ਵਾਲੀ 17 ਸਾਲਾ ਲੜਕੀ ਨੇ ਆਪਣੇ ਪਿਤਾ ਅਤੇ ਚਾਚੇ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਲੜਕੀ ਦਾ ਕਹਿਣਾ...

ਬੰਗਲਾਦੇਸ਼ ‘ਚ ਸ਼ਰਧਾ ਵਰਗਾ ਕਤਲਕਾਂਡ, ਹਿੰਦੂ ਕੁੜੀ ਦਾ ਸਿਰ ਵੱਢ ਬਾਡੀ ਪਾਰਟਸ ਨਾਲੇ ‘ਚ ਵਹਾਏ

ਬੰਗਲਾਦੇਸ਼ ਦੇ ਖੁੱਲਨਾ ‘ਚ ਦਿੱਲੀ ਦੀ ਸ਼ਰਧਾ ਵਾਕਰ ਵਰਗਾ ਹੀ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਆਹੁਤਾ ਨੇ ਆਪਣੀ ਹਿੰਦੂ...

ਸ਼ਰਧਾ ਦੀ ਬੋਟੀ-ਬੋਟੀ ਕਰਨ ਵਾਲੇ ਆਫਤਾਬ ਦਾ ਹੋਵੇਗਾ ਨਾਰਕੋ ਟੈਸਟ, ਵਧੀ ਹਿਰਾਸਤ

ਦਿੱਲੀ ‘ਚ 27 ਸਾਲਾ ਸ਼ਰਧਾ ਦੇ ਕਤਲ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਾਕੇਤ ਅਦਾਲਤ ‘ਚ...

ਸੁਧੀਰ ਸੂਰੀ ਕਤਲ ਮਾਮਲਾ : 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ ਮੁਲਜ਼ਮ ਸੰਦੀਪ ਸਿੰਘ

ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ ਫੜ੍ਹੇ ਗਏ ਮੁਲਜ਼ਮ ਸੰਦੀਪ ਸੰਨੀ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਇਸ ਦੌਰਾਨ ਸੰਦੀਪ ਦੇ...

ਜਲੰਧਰ ਰੇਲਵੇ ਸਟੇਸ਼ਨ ‘ਤੇ ਫੈਲੀ ਸਨਸਨੀ, ਅਟੈਚੀ ਤੋਂ ਮਿਲੀ ਜਵਾਨ ਮੁੰਡੇ ਦੀ ਲਾਸ਼

ਅੱਜ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਅਟੈਚੀ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ...

ਲੁਧਿਆਣਾ ‘ਚ ਡੇਢ ਕਰੋੜ ਦੀ ਵਿਦੇਸ਼ੀ ਕਰੰਸੀ ਦੀ ਤਸਕਰੀ ਦਾ ਪਰਦਾਫਾਸ਼, 2 ਕਾਬੂ

ਲੁਧਿਆਣਾ ਵਿੱਚ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਜ਼ੋਨਲ ਯੂਨਿਟ ਨੇ ਹਾਲ ਹੀ ਵਿੱਚ ਪੰਜਾਬ ਦੇ ਹਵਾਈ ਅੱਡਿਆਂ ਰਾਹੀਂ...

ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਪਾਰਟਨਰ ਨੇ ਪ੍ਰੇਮਿਕਾ ਦਾ ਕਤਲ ਕਰ ਕੀਤੇ 35 ਟੁਕੜੇ

ਦਿੱਲੀ ਦੇ 6 ਮਹੀਨੇ ਪੁਰਾਣੇ ਕਤਲ ਕਾਂਡ ‘ਚ ਸਨਸਨੀਖੇਜ਼ ਖੁਲਾਸਾ। ਪ੍ਰੇਮੀ ਆਫਤਾਬ ਅਮੀਨ ਪੂਨਾਵਾਲਾ ਨੇ ਲਿਵ-ਇਨ ਪਾਰਟਨਰ ਅਤੇ ਪ੍ਰੇਮਿਕਾ...

ਸਮਰਾਲਾ ਬਾਈਪਾਸ ਰੋਡ ‘ਤੇ ਹਾਦਸਾ: ਓਵਰਸਪੀਡ ਕਾਰ ਨੇ ਮਾਰੀ ਟੱਕਰ, 2 ਔਰਤਾਂ ਸਮੇਤ 3 ਦੀ ਮੌਤ

ਸਮਰਾਲਾ ਬਾਈਪਾਸ ਰੋਡ ‘ਤੇ ਬੀਤੀ ਰਾਤ 11 ਵਜੇ ਦੇ ਕਰੀਬ ਇੱਕ ਓਵਰ ਸਪੀਡ ਵਰਨਾ ਕਾਰ ਨੇ ਮਾਰੂਤੀ ਜੈਨ ਕਾਰ ਨੂੰ ਪਿੱਛੇ ਤੋਂ ਟੱਕਰ ਮਾਰੀ। ਵਰਨਾ...

ਅੰਬਾਲਾ ‘ਚ 8ਵੀਂ ਦੇ ਵਿਦਿਆਰਥੀ ਨੂੰ ਮਾਰੀ ਗੋਲੀ, ਗੰਭੀਰ ਹਾਲਤ ‘ਚ PGI ਚੰਡੀਗੜ੍ਹ ਕੀਤਾ ਰੈਫਰ

ਹਰਿਆਣਾ ਦੇ ਅੰਬਾਲਾ ‘ਚ ਪੁਰਾਣੀ ਰੰਜਿਸ਼ ਕਾਰਨ 16 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਨੌਜਵਾਨ ਦੀ ਪਿੱਠ ਵਿੱਚ...

ਸੂਰੀ ਕਤਲ ਕਾਂਡ ਦਾ ਦੋਸ਼ੀ ਸੰਦੀਪ ਸਿੰਘ ਭਾਰੀ ਸੁਰੱਖਿਆ ਹੇਠ ਅਦਾਲਤ ‘ਚ ਪੇਸ਼, ਮਿਲਿਆ ਤਿੰਨ ਦਿਨ ਦਾ ਰਿਮਾਂਡ

ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਦੇ ਦੋਸ਼ੀ ਸੰਦੀਪ ਸਿੰਘ ਨੂੰ ਸ਼ਨੀਵਾਰ ਨੂੰ ਭਾਰੀ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਕੀਤਾ ਗਿਆ।...

ਲੁਧਿਆਣਾ ਰੇਲਵੇ ਸਟੇਸ਼ਨ ‘ਤੇ GST ਦੀ ਛਾਪੇਮਾਰੀ: ਟੀਮ ਨੇ ਫੜੇ ਫਰਜ਼ੀ ਬਿੱਲਾਂ ਦੇ ਨਗ, ਦਲਾਲ ਫਰਾਰ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ‘ਤੇ ਸਟੇਟ ਜੀਐਸਟੀ ਨੇ ਛਾਪਾ ਮਾਰਿਆ। ਸਟੇਸ਼ਨ ‘ਤੇ ਪਿਛਲੇ ਕਾਫੀ...

ਸੁਧੀਰ ਸੂਰੀ ਕਤਲਕਾਂਡ ਦੇ ਮੁਲਜ਼ਮਾਂ ਦਾ ਰਿਮਾਂਡ ਖਤਮ: ਸੁਰੱਖਿਆ ਮੁਲਾਜ਼ਮਾਂ ‘ਤੇ ਕਾਰਵਾਈ ਦੀ ਤਿਆਰੀ ‘ਚ ਪੁਲਿਸ

ਪੰਜਾਬ ਦੇ ਅੰਮ੍ਰਿਤਸਰ ਵਿੱਚ ਸੁਧੀਰ ਸੂਰੀ ਕਤਲ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਅਤੇ ਪੁਲੀਸ ਕਮਿਸ਼ਨਰੇਟ ਜਲਦੀ ਹੀ...

ਦਿਨ-ਦਿਹਾੜੇ ਔਰਤ ਦੇ ਗਲੇ ‘ਚੋਂ ਖੋਹੀ ਸੋਨੇ ਦੀ ਚੇਨ, ਵਾਰਦਾਤ ਘਰ ਦੇ ਬਾਹਰ ਲੱਗੇ CCTV ‘ਚ ਕੈਦ

ਪੰਜਾਬ ਦੇ ਤਰਨਤਾਰਨ ‘ਚ ਟਿਊਸ਼ਨ ਸੈਂਟਰ ਤੋਂ ਆਪਣੇ ਦੋ ਬੱਚਿਆਂ ਨੂੰ ਘਰ ਲੈ ਕੇ ਆਈ ਸਕੂਟੀ ਸਵਾਰ ਔਰਤ ਦੀ ਕੁੱਟਮਾਰ ਕਰਨ ਤੋਂ ਬਾਅਦ ਦੋ...

ਪੰਜਾਬ ‘ਚ ਹੈਵਾਨੀਅਤ: 11 ਸਾਲਾ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਦਿੱਤਾ ਜਨਮ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਬਲਾਤਕਾਰ ਦਾ ਸ਼ਿਕਾਰ ਹੋਈ 11 ਸਾਲਾ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ...

ਜਲੰਧਰ ‘ਚ ਲੜਕੀ ਨੇ ਕੀਤੀ ਖੁਦਕੁਸ਼ੀ, ਡੇਢ ਘੰਟੇ ਤੱਕ ਹੱਦਬੰਦੀ ‘ਚ ਉਲਝੀ ਰਹੀ ਪੁਲਿਸ

ਜਲੰਧਰ ਦੇ ਹਰਦਿਆਲ ਨਗਰ ‘ਚ ਸ਼ੁੱਕਰਵਾਰ ਨੂੰ ਇਕ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਜਾਂਚ ਕਰਨ ਲਈ ਪਹੁੰਚੀ...

ਅਬੋਹਰ : ਨਾਜਾਇਜ਼ ਸਬੰਧਾਂ ‘ਚ ਰੋੜਾ ਬਣੇ ਪਤੀ ਦਾ ਕਤਲ, ਮਾਂ-ਪੁੱਤ ਨੇ ਫਰਸ਼ ਥੱਲੇ ਦਫਨਾਈ ਲਾਸ਼, ਇੰਝ ਖੁੱਲ੍ਹਿਆ ਭੇਤ

ਅਬੋਹਰ ਦੀ ਸਬ-ਡਵੀਜ਼ਨ ਦੇ ਪਿੰਡ ਬਹਾਵਲਵਾਸੀ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਔਰਤ ਨੇ ਆਪਣੇ ਪੁੱਤਰ ਨਾਲ ਰਲ ਕੇ ਪਤੀ ਦਾ...

ਲੁਧਿਆਣਾ ‘ਚ ਸ਼ਰਾਰਤੀ ਅਨਸਰਾਂ ਨੇ ਸ਼ਟਰ ਦੇ ਤਾਲੇ ਤੋੜ ਕੇ ਕੀਤੇ 40 ਹਜ਼ਾਰ ਚੋਰੀ; 3 ਦੋਸ਼ੀ ਗ੍ਰਿਫਤਾਰ, 1 ਫਰਾਰ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਚੋਰਾਂ ਵੱਲੋਂ ਇੱਕ ਬੇਕਰੀ ਸਟੋਰ ਨੂੰ ਨਿਸ਼ਾਨਾ ਬਣਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ...

ਫਰੀਦਕੋਟ ‘ਚ ਡੇਰਾ ਪ੍ਰੇਮੀ ਦਾ ਕਤਲ ਮਾਮਲਾ : ਪਰਿਵਾਰ ਨੇ ਅੰਤਿਮ ਸਸਕਾਰ ਤੋਂ ਕੀਤਾ ਇਨਕਾਰ

ਪੰਜਾਬ ਦੇ ਫਰੀਦਕੋਟ ‘ਚ ਡੇਰਾ ਪ੍ਰੇਮੀ ਦੇ ਕਤਲ ਮਾਮਲੇ ‘ਚ ਪਰਿਵਾਰ ਨੇ ਪ੍ਰਦੀਪ ਸਿੰਘ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।...

ਚੰਡੀਗੜ੍ਹ ਪੁਲਿਸ ਨੇ ਫੜਿਆ ਮੋਬਾਈਲ ਸਨੈਚਰ: ਖੋਹੇ ਗਏ 5 ਹੋਰ ਫ਼ੋਨ ਬਰਾਮਦ

ਚੰਡੀਗੜ੍ਹ ਪੁਲਿਸ ਨੇ EWS ਕਲੋਨੀ, ਧਨਾਸ ਦੇ 21 ਸਾਲਾ ਸਨੈਚਰ ਵਾਹਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਕਟਰ 39 ਥਾਣੇ ਦੀ ਪੁਲੀਸ ਨੇ ਉਸ ਦੀ...

ਜਲੰਧਰ ‘ਚ ਢੋਂਗੀ ਬਾਬੇ ‘ਤੇ ਰੇਡ, ਪਾਵਨ ਸਰੂਪ ਦੀ ਹਜ਼ੂਰੀ ‘ਚ ਕੱਢਦਾ ਸੀ ਲੋਕਾਂ ਦੇ ਭੂਤ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਇੱਕ ਅਜਿਹੇ ਪਾਖੰਡੀ ਬਾਬੇ ਦਾ ਪਰਦਾਫਾਸ਼ ਕੀਤਾ ਹੈ ਜੋ ਪਾਵਨ ਗ੍ਰੰਥ ਦਾ ਪ੍ਰਕਾਸ਼ ਕਰ ਉਨ੍ਹਾਂ...

ਦੇਸ਼ ਭਗਤ ਯੂਨੀਵਰਸਿਟੀ ਵਿਖੇ ਵਿਸ਼ਾਲ ਉੱਦਮ “ਸੋਲਰ ਰੂਫ ਟਾਪ ਪ੍ਰੋਜੈਕਟ” ਦਾ ਉਦਘਾਟਨ

9 ਨਵੰਬਰ, 2022 ਨੂੰ, IEDC ਸਪੈਸ਼ਲ ਪ੍ਰੋਜੈਕਟ ਵਿਭਾਗ, ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ, ਪੰਜਾਬ ਦੁਆਰਾ ਵਿਸ਼ਾਲ ਉੱਦਮ “ਸੋਲਰ...

ਡੇਰਾ ਪ੍ਰੇਮੀ ਦੇ ਸ਼ਰੇਆਮ ਕਤਲ ਮਗਰੋਂ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਇਲਜ਼ਾਮ, ਸੂਬੇ ‘ਚ ਵਧੀ ਕਤਲੋਗਾਰਤ

ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਸਾਧਿਆ...

ਜਲੰਧਰ ਦੇ ਹਿੰਦੂ ਨੇਤਾ ਨੂੰ ਫੋਨ ‘ਤੇ ਮਿਲ ਰਹੀਆਂ ਧਮਕੀਆਂਂ, ਵਿਦੇਸ਼ੀ ਨੰਬਰਾਂ ਤੋਂ ਆ ਰਹੇ ਧਮਕੀ ਭਰੇ ਫੋਨ

ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਹੋਰ ਹਿੰਦੂ ਨੇਤਾਵਾਂ ਨੂੰ ਵੀ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ...

CM ਭਗਵੰਤ ਮਾਨ ਨੇ ਕੀਤਾ ਟਵੀਟ: ਕਿਹਾ- ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ

ਸੂਬੇ ਵਿੱਚ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਟਵੀਟ ਸਾਂਝਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ...

ਫਰੀਦਕੋਟ ਡੇਰਾ ਪ੍ਰੇਮੀ ਕਤਲ ‘ਤੇ ਮਾਨ ਸਰਕਾਰ ਸਖ਼ਤ, CM ਭਗਵੰਤ ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦਾ ਕਤਲ ਹੋਣ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਨੇ ਹਾਈ ਲੈਵਲ ਮੀਟਿੰਗ ਸੱਦੀ ਹੈ। ਇਸ ਮੀਟਿੰਗ ਚ DGP ਤੇ...

Big Breaking: ਕੋਟਕਪੂਰਾ ‘ਚ ਵੱਡੀ ਵਾਰਦਾਤ: ਕੰਮ ‘ਤੇ ਜਾ ਰਹੇ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ

ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦਾ ਕਤਲ ਕਰ ਦਿੱਤਾ ਗਿਆ ਹੈ। ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ...

ਅੱਤਵਾਦੀ ਰਿੰਦਾ-ਲਾਂਡਾ ਦੇ 4 ਹੋਰ ਸਾਥੀ ਗ੍ਰਿਫਤਾਰ: ਅੰਮ੍ਰਿਤਸਰ ‘ਚ ਫੜੇ ਗਏ 3 ਸਾਥੀਆਂ ਦੀ ਨਿਸ਼ਾਨਦੇਹੀ ‘ਤੇ ਕਾਰਵਾਈ, 53 ਗੋਲੀਆਂ ਬਰਾਮਦ

ਪੰਜਾਬ ਦੇ ਅੰਮ੍ਰਿਤਸਰ ‘ਚ ਕਾਰਵਾਈ ਕਰਦੇ ਹੋਏ ਸੀਆਈਏ ਵਿੰਗ ਨੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਲਖਬੀਰ ਲੰਡਾ ਦੇ ਚਾਰ ਹੋਰ ਸਾਥੀਆਂ...

ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦਾ ਗੁਰਗਾ ਕਾਲੀ ਦੋ ਸਾਥੀਆਂ ਸਣੇ ਕਾਬੂ, ਹਥਿਆਰ ਵੀ ਕੀਤੇ ਬਰਾਮਦ

ਬਠਿੰਡਾ ਦੇ ਸੀਆਈਏ ਸਟਾਫ ਵਨ ਦੀ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦੇ ਗੁਰਗੇ ਮਨਪ੍ਰੀਤ ਸਿੰਘ ਕਾਲੀ ਨੂੰ ਉਸ ਦੇ ਦੋ ਸਾਥੀਆਂ...

ਔਰਤ ਦੇ ਸੋਸ਼ਲ ਮੀਡੀਆ ‘ਤੇ ਰੀਲਸ ਬਣਾਉਣ ਦੇ ਜਨੂੰਨ ਤੋਂ ਦੁਖੀ ਪਤੀ ਬਣ ਗਿਆ ਕਾਤਲ!

ਪਤਨੀ ਨੂੰ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਦਾ ਇੰਨਾ ਜਨੂੰਨ ਸੀ ਕਿ ਸ਼ਾਇਦ ਘਰ ਉਸ ਲਈ ਤਰਜੀਹ ਨਹੀਂ ਸੀ। ਔਰਤ ਦਾ ਪਤੀ ਉਸ ਦੀ ਇਸ ਆਦਤ ਤੋਂ...

ਜਲੰਧਰ ‘ਚ ਔਰਤ ਦੀ ਚੇਨ ਖੋਹ ਕੇ ਭੱਜੇ ਲੁਟੇਰੇ: ਲੋਕਾਂ ਨੇ ਕਾਬੂ ਕਰ ਕੀਤੀ ਛਿੱਤਰ ਪਰੇਡ

ਪੰਜਾਬ ਦੇ ਜਲੰਧਰ ਦੇ ਬਿਕਰਮਰਾ ‘ਚ 2 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਠਿਆਈ ਦੀ ਦੁਕਾਨ ਦੇ ਬਾਹਰ ਖੜ੍ਹੀ ਔਰਤ ਦੇ ਗਲੇ ‘ਚੋਂ ਸੋਨੇ ਦੀ...

ਸੂਰੀ ਕਤਲ ਤੋਂ ਬਾਅਦ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਸੁਰੱਖਿਆ ਵਧਾਈ : ਬੁਲੇਟ ਪਰੂਫ ਜੈਕਟ ਤੇ ਗੰਨਮੈਨ ਵੀ ਵਧੇ

ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਨੇ ਲੁਧਿਆਣਾ ਦੇ ਸ਼ਿਵ ਸੈਨਾ...

ਸਕੂਲ ‘ਚ ਪਟਾਕੇ ਚਲਾਉਣ ‘ਤੇ ਪ੍ਰਿੰਸੀਪਲ ਨੇ ਝਿੜਕਿਆ, ਵਿਦਿਆਰਥੀ ਨੇ ਫਾਹਾ ਲੈ ਦਿੱਤੀ ਜਾਨ

ਪ੍ਰਿੰਸੀਪਲ ਨੂੰ ਸਕੂਲ ਕੈਂਪਸ ਵਿੱਚ ਇੱਕ ਵਿਦਿਆਰਥੀ ਵੱਲੋਂ ਪਟਾਕੇ ਚਲਾਉਣ ਦਾ ਇੰਨਾ ਬੁਰਾ ਲੱਗਿਆ ਕਿ ਉਸ ਨੇ ਬੱਚੇ ਨੂੰ ਬਹੁਤ ਡਾਂਟਿਆ। ਇਸ...

ਲੁਧਿਆਣਾ ‘ਚ ਪਾਨ ਦੀਆਂ ਦੁਕਾਨਾਂ ‘ਤੇ ਸੀਆਈਏ ਦੀ ਰੇਡ: ਹੁੱਕਾ-ਨਸ਼ੀਲਾ ਪਦਾਰਥ ਬਰਾਮਦ, ਕਈ ਗ੍ਰਿਫਤਾਰ

ਸੀ.ਆਈ.ਏ ਸਟਾਫ਼ ਨੇ ਪੰਜਾਬ ਦੇ ਸ਼ਹਿਰ ਲੁਧਿਆਣਾ ‘ਚ ਨਸ਼ਾ ਤਸਕਰਾਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਸ਼ਹਿਰ ਦੀਆਂ...

ਲੁਧਿਆਣਾ ‘ਚ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਹੀ ਔਰਤ ਦੀ ਬਦਮਾਸ਼ਾਂ ਨੇ ਖੋਹੀ ਚੇਨ

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦੇਰ ਰਾਤ ਬਾਈਕ ਸਵਾਰ ਦੋ ਬਦਮਾਸ਼ਾਂ...

ਵੰਡੀਆਂ ਪਿੱਛੇ ਫਿਰ ਖੂਨ ਹੋਇਆ ਪਾਣੀ, ਭਤੀਜੇ ਨੇ ਚਾਚੇ ਨੂੰ ਮਾਰੀਆਂ ਗੋਲੀਆਂ, ਚਚੇਰਾ ਭਰਾ ਫੱਟੜ

ਜ਼ਮੀਨ ਦੀ ਵੰਡ ਪਿੱਛੇ ਇੱਕ ਵਾਰ ਫਿਰ ਖੂਨ ਦੇ ਰਿਸ਼ਤੇ ਤਾਰ-ਤਾਰ ਹੋ ਗਏ। ਤਰਨਤਾਰਨ ‘ਚ ਜ਼ਮੀਨੀ ਝਗੜੇ ਕਰਕੇ ਇੱਕ ਦੀ ਜਾਨ ਚਲੀ ਗਈ। ਗੋਲੀਆਂ...

ਕਪੂਰਥਲਾ ‘ਚ 6 ਵਿਅਕਤੀਆਂ ਨੂੰ ਉਮਰ ਕੈਦ, 10 ਨੂੰ 10 ਸਾਲ ਦੀ ਕੈਦ : 2 ਧਿਰਾਂ ਵਿਚਾਲੇ ਹੋਇਆ ਸੀ ਖੂਨੀ ਝਗੜਾ

ਕਪੂਰਥਲਾ, ਪੰਜਾਬ ਦੀ ਐਡੀਸ਼ਨਲ ਸੈਸ਼ਨ ਅਦਾਲਤ ਵਿੱਚ ਵਿਚਾਰ ਅਧੀਨ 8 ਸਾਲ ਪੁਰਾਣੇ ਕਤਲ ਅਤੇ ਕੁੱਟਮਾਰ ਦੇ ਕੇਸ ਵਿੱਚ ਨਾਮਜ਼ਦ ਦੋਵਾਂ ਧਿਰਾਂ...

ਭੈਣ ਨੂੰ ਛੇੜਨ ਤੋਂ ਰੋਕਣ ‘ਤੇ ਨਾਬਾਲਗ ਭਰਾ ਦਾ ਤੇਜ਼ਧਾਰ ਹਥਿਆਰ ਕਤਲ, ਕਾਤਲ ਵੀ ਨਾਬਾਲਗ

ਦਿੱਲੀ ਦੇ ਪਟੇਲ ਨਗਰ ‘ਚ ਦੋ ਨਾਬਾਲਗਾਂ ਨੇ ਇਕ ਨਾਬਾਲਗ ਵਿਦਿਆਰਥੀ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਜਾਨ ਗੁਆਉਣ ਵਾਲੇ...

ਸਹੁਰੇ ਨਾ ਜਾਣ ‘ਤੇ ਪਤੀ ਨੇ ਪਤਨੀ ‘ਤੇ ਪੈਟਰੋਲ ਛਿੜਕ ਕੇ ਲਾਈ ਅੱਗ, ਸੱਸ ਵੀ ਜਿਊਂਦੀ ਸਾੜੀ

ਸਹਾਰਨਪੁਰ ‘ਚ ਸ਼ਨੀਵਾਰ ਸਵੇਰੇ ਇਕ ਨੌਜਵਾਨ ਨੇ ਸੌਂ ਰਹੀ ਪਤਨੀ ਅਤੇ ਸੱਸ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਘਟਨਾ ਵਿੱਚ 45 ਸਾਲਾ ਸੱਸ...

ਵਿਆਹ ਦਾ ਝਾਂਸਾ ਦੇ ਕੇ ਕੀਤਾ ਜਬਰ ਜਨਾਹ, ਪੁਲਿਸ ਨੇ ਕੁੜੀ ਦੀ ਸਿਕਾਇਤ ‘ਤੇ ਨੌਜਵਾਨ ਖ਼ਿਲਾਫ਼ ਦਰਜ ਕੀਤਾ ਕੇਸ

ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਜਬਰੀ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। 18 ਸਾਲਾ ਲੜਕੀ ਨੇ ਪੁਲਸ...

ਮੋਹਾਲੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਤੇ ਜਸਪਾਲ ਸਿੰਘ ਗਿਰੋਹ ਦੇ ਮੈਂਬਰ ਗ੍ਰਿਫਤਾਰ

ਮੁਹਾਲੀ ਪੁਲੀਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਗਿਰੋਹ ਦੇ ਮੈਂਬਰ ਪੰਜ...

ਜਬਰ ਜਨਾਹ ਦੇ ਦੋਸ਼ ‘ਚ ਫਸਾਉਣ ਦੀ ਧਮਕੀ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਜਬਰ-ਜ਼ਨਾਹ ਦੇ ਦੋਸ਼ ‘ਚ ਫਸਾਉਣ ਦੀ ਧਮਕੀ ਤੋਂ ਪਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ‘ਤੇ ਪਹੁੰਚੀ ਪੁਲਸ ਨੇ...

ਪੱਖੇ ਨਾਲ ਝੂਲੀ ਪਤਨੀ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਵਾਸਤੇ ਪਤੀ ਬਣਾਉਂਦਾ ਰਿਹਾ ਵੀਡੀਓ

ਕਾਨਪੁਰ ਦੇ ਗੁਲਮੋਹਰ ਵਿਹਾਰ ਨੌਬਸਤਾ ਇਲਾਕੇ ਵਿੱਚ ਇੱਕ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਫਾਂਸੀ...

ਪੁੱਤ ਦੀ ਚਾਹ ‘ਚ ਪਿਓ ਨੇ 6 ਮਹੀਨੇ ਦੀ ਮਾਸੂਮ ਮਾਰ ਕੇ ਜ਼ਮੀਨ ‘ਚ ਦੱਬੀ, ਜਬਰ-ਜ਼ਨਾਹ ਦਾ ਵੀ ਖਦਸ਼ਾ

ਜਲੰਧਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਫੋਲੜੀਵਾਲ ‘ਚ ਕਲਜੁਗੀ ਪਿਓ ਨੇ ਦੀਵਾਲੀ ਵਾਲੀ ਰਾਤ ਆਪਣੀ 6 ਮਹੀਨੇ ਦੀ ਬੱਚੀ ਦਾ ਕਤਲ ਕਰਕੇ ਜ਼ਮੀਨ ‘ਚ...

ਫੋਨ ਰਿਪੇਅਰ ਕਰਵਾਉਣਾ ਪਿਆ ਮਹਿੰਗਾ, SIM ਤੋਂ ਬੈਂਕਿੰਗ ਐਪ ਐਕਸੈੱਸ ਕਰ ਖਾਤੇ ‘ਚੋਂ ਉਡਾਏ 2 ਲੱਖ ਰੁ.

ਮੁੰਬਈ ‘ਚ ਇਕ ਬੰਦੇ ਨੂੰ ਫੋਨ ਰਿਪੇਅਰ ਕਰਵਾਉਣਾ ਮਹਿੰਗਾ ਪੈ ਗਿਆ। ਰਿਪੇਅਰ ਕਰਨ ਵਾਲੇ ਨੇ ਕਸਟਮਰ ਦਾ ਬੈਂਕਿੰਗ ਐਪ ਐਕਸੈੱਸ ਕਰ ਲਿਆ। ਇਸ...

ਗੈਂਗਸਟਰ ਲੰਡਾ-ਸੱਤਾ ਦੇ 4 ਹੋਰ ਸਾਥੀ ਕਾਬੂ, ਅੰਮ੍ਰਿਤਸਰ ‘ਚ ਲੀਡਰ ਸੂਰੀ ਦੇ ਕਤਲ ਦੀ ਸੀ ਤਿਆਰੀ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਤਰਨਤਾਰਨ ਪੁਲਿਸ ਸੀਪੀ ਅੰਮ੍ਰਿਤਸਰ ਅਤੇ ਏਜੀਟੀਐਫ ਨੇ ਇੱਕ ਸਾਂਝੇ...

ਲੁਧਿਆਣਾ ‘ਚ ਬੇਰੋਜ਼ਗਾਰ ਮਜ਼ਦੂਰ Youtube ‘ਤੇ ATM ਕੱਟਣਾ ਸਿੱਖ ਕੇ ਬਣੇ ਚੋਰ, ਲੱਗੇ ਪੁਲਿਸ ਦੇ ਹੱਥ

ਲੁਧਿਆਣਾ ਸਬਜ਼ੀ ਮੰਡੀ ਦੇ ਬੇਰੁਜ਼ਗਾਰ ਮਜ਼ਦੂਰਾਂ ਨੇ YouTube ਚੈਨਲ ‘ਤੇ ਬੈਂਕ ਦਾ ATM ਕੱਟ ਕੇ ਚੋਰੀ ਕਰਨ ਦੀ ਸਾਜ਼ਿਸ਼ ਰਚੀ। ਅੱਜ ਤੜਕੇ ਜੀਵਨ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਚੈਕਿੰਗ ਦੌਰਾਨ 13 ਮੋਬਾਈਲ ਹੋਏ ਬਰਾਮਦ, ਮੁਲਜ਼ਮਾਂ ਖ਼ਿਲਾਫ਼ ਕੇਸ

ਲੁਧਿਆਣਾ ਜੇਲ੍ਹ ਵਿਭਾਗ ਨੇ ਚੈਕਿੰਗ ਦੌਰਾਨ ਜੇਲ੍ਹ ਵਿੱਚੋਂ 13 ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੇਂਦਰੀ...

ਪੰਜਾਬ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੋਹਾਲੀ ਅਦਾਲਤ ਵਿੱਚ ਕੀਤਾ ਗਿਆ ਪੇਸ਼

ਸਟੇਟ ਸਪੈਸ਼ਲ ਆਪਰੇਸ਼ਨ ਸੈਲ ਮੋਹਾਲੀ ਵੱਲੋਂ ਪੰਜਾਬ ਦੇ ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਫਿਰੋਤੀ ਦੇ ਮੁਕਦਮਾ ਵਿਚ ਰਿਮਾਂਡ ਖਤਮ...

ਪਟਿਆਲਾ ‘ਚ ਹੈਵਾਨੀਅਤ ਦੀ ਹੱਦ, 70 ਸਾਲ ਦੇ ਬਜ਼ੁਰਗ ਨੇ 11 ਸਾਲਾਂ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ

ਪਟਿਆਲਾ ‘ਚ 70 ਸਾਲਾ ਵਿਅਕਤੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦਾ ਬਹਾਨਾ ਲਾ ਕੇ 11 ਸਾਲਾ ਲੜਕੀ ਨਾਲ ਸ਼ਰਮਨਾਕ ਕਾਰਾ ਕੀਤਾ। ਥਾਣਾ ਬਖਸ਼ੀਵਾਲਾ ਦੀ...

ਲੁਧਿਆਣਾ ਕੇਂਦਰੀ ਜੇਲ੍ਹ ‘ਚ ਫਿਰ Police-CRPF ਦੀ ਤਲਾਸ਼ੀ, ਕੈਦੀਆਂ ਕੋਲੋਂ 9 ਮੋਬਾਈਲ ਬਰਾਮਦ

ਲੁਧਿਆਣਾ ਜੇਲ੍ਹ ਵਿੱਚ ਚੈਕਿੰਗ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਹਨ, ਜੋ ਕੈਦੀਆਂ ਵੱਲੋਂ ਵਰਤੇ ਜਾ ਰਹੇ ਸਨ। ਪੁਲਿਸ ਨੇ ਜੇਲ੍ਹ ਵਿਭਾਗ ਦੀ...

ਘਰ ਵਿਚ ਦਾਖਲ ਹੋ ਪਤੀ ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ

ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਪਤੀ ਪਤਨੀ ਦਾ ਤੇਜ਼...

ਖੰਨਾ ਵਿਖੇ ਫ਼ਰਜ਼ੀ DSP ਮਾਮਲੇ ਦੇ ਤਾਰ ਹੁਣ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜੇ

ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ...

ਨਾਭਾ ਵਿਖੇ DSP ਗਗਨਦੀਪ ਭੁੱਲਰ ਦੀ ਗੋਲੀ ਲੱਗਣ ਨਾਲ ਰਹੱਸਮਈ ਹਾਲਤਾਂ ‘ਚ ਹੋਈ ਮੌਤ

ਪੰਜਾਬ ਦੇ ਨਾਭਾ ਵਿੱਚ ਬੁੱਧਵਾਰ ਦੇਰ ਰਾਤ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀਐਸਪੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।...

ਜਲੰਧਰ ਤੋਂ ਵੱਡੀ ਖ਼ਬਰ, ਪਤਨੀ, ਬੱਚਿਆਂ ਸਣੇ ਸੱਸ-ਸਹੁਰੇ ਨੂੰ ਜਿਊਂਦੇ ਸਾੜਨ ਵਾਲੇ ਵੀ ਕੀਤੀ ਖੁਦਕੁਸ਼ੀ

ਜਲੰਧਰ ਦੇ ਪਿੰਡ ਮਹਿਤਪੁਰ ‘ਚ ਬੀਤੀ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ, ਦੋ ਬੱਚਿਆਂ ਅਤੇ ਸੱਸ-ਸਹੁਰੇ ਨੂੰ ਮੌਤ ਦੇ ਘਾਟ ਉਤਾਰਨ...

ਲੁਧਿਆਣਾ : ਤੋਰੀਆਂ ਦੀ ਸਬਜ਼ੀ ਬਣਾਉਣ ‘ਤੇ ਕਪੂਤ ਪੁੱਤ ਨੇ ਮਾਰ ਸੁੱਟੀ ਮਾਂ, ਛੱਤ ਤੋਂ ਸੁੱਟ ਰਾਡ ਨਾਲ ਕੁੱਟਿਆ

ਲੁਧਿਆਣਾ ਵਿੱਚ ਇੱਕ ਕਾਪੂਤ ਪੁੱਤਰ ਨੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਨਿਊ ਅਸ਼ੋਕ ਨਗਰ ‘ਚ 26 ਸਾਲਾ ਨੌਜਵਾਨ ਨੇ ਆਪਣੀ ਮਾਂ ਨੂੰ ਇਸ ਕਰਕੇ...

ਜਲੰਧਰ : ਕਲੇਸ਼ ਕਰਕੇ ਜਿਊਂਦਾ ਸਾੜਿਆ ਪੂਰਾ ਪਰਿਵਾਰ, ਸੁੱਤੇ ਪਿਆਂ ਨੂੰ ਜਿੰਦਰਾ ਲਗਾ ਲਾ ‘ਤੀ ਅੱਗ

ਜਲੰਧਰ ਵਿੱਚ ਇੱਕ ਖੌਫਨਾਕ ਘਟਨਾ ਨੂੰ ਅੰਜਾਮ ਦਿੰਦਿਆਂ ਇੱਕ ਬੰਦੇ ਨੇ ਆਪਣੀ ਪਤਨੀ, ਧੀ-ਪੁੱਤ ਸਣੇ ਸੱਸ-ਸਹੁਰੇ ਨੂੰ ਜਿਊਂਦਾ ਸਾੜ ਦਿੱਤਾ।...

ਜਲੰਧਰ ‘ਚ ਸ਼ਰਮਨਾਕ ਕਾਰਾ, 26 ਸਾਲਾਂ ਨਸ਼ੇੜੀ ਆਟੋ ਵਾਲੇ ਵੱਲੋਂ 80 ਸਾਲਾਂ ਔਰਤ ਨਾਲ ਜਬਰ-ਜ਼ਨਾਹ

ਜਲੰਧਰ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸੋਮਵਾਰ ਨੂੰ ਸ਼ਹਿਰ ਦੇ ਰਾਮਾਮੰਡੀ ਨੇੜੇ ਇਕ ਸੁੰਨਸਾਨ ਇਲਾਕੇ ਵਿਚ ਇਕ 80 ਸਾਲਾ ਅਪਾਹਜ...

ਪਟਿਆਲਾ ‘ਚ ਵੱਡੀ ਵਾਰਦਾਤ, ਰਾਮਲੀਲਾ ਮੰਚ ‘ਤੇ ਸ਼ਰਾਬ ਪੀਣ ਤੋਂ ਰੋਕਣ ‘ਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ

ਪਟਿਆਲਾ ਦੇ ਜੌੜੀਆਂ ਭੱਟੀਆਂ ਇਲਾਕੇ ‘ਚ ਐਤਵਾਰ ਦੇਰ ਰਾਤ ਰਾਮਲੀਲਾ ਦੀ ਸਟੇਜ ‘ਤੇ ਸ਼ਰਾਬ ਪੀ ਰਹੇ ਬੰਦੇ ਨੂੰ ਰੋਕਣ ‘ਤੇ ਇਕ ਬਜ਼ੁਰਗ ਦਾ...

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 7 ਦਿਨ ਦਾ ਰਿਮਾਂਡ ਖਤਮ, ਅੱਜ ਲੁਧਿਆਣਾ ਦੀ ਅਦਾਲਤ ‘ਚ ਹੋਵੇਗੀ ਪੇਸ਼ੀ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੱਤ ਦਿਨ ਦੇ ਰਿਮਾਂਡ ਤੋਂ ਬਾਅਦ...

ਚਚੇਰੇ ਭਰਾ ਵੱਲੋਂ ਦਰਿੰਦਗੀ, ਜਿਊਂਦੀ ਸਾੜੀ ਗਈ 15 ਸਾਲਾਂ ਕੁੜੀ, 9 ਦਿਨ ਤੜਫਨ ਮਗਰੋਂ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਮੈਨਪੁਰੀ ‘ਚ ਜਬਰ-ਜ਼ਨਾਹ ਤੋਂ ਬਾਅਦ ਜ਼ਿੰਦਾ ਸਾੜੀ ਗਈ 15 ਸਾਲਾਂ ਲੜਕੀ ਦੀ ਮੌਤ ਹੋ ਗਈ। ਜ਼ਬਰ-ਜਨਾਹ ਕਰਕੇ ਉਹ ਗਰਭਵਤੀ...

ਲੁਧਿਆਣਾ : ਚੀਜ਼ ਦਿਵਾਉਣ ਦਾ ਲਾਲਚ ਦੇ ਕੇ 4 ਸਾਲਾਂ ਬੱਚੀ ਦਾ ਅਗਵਾ, CCTV ‘ਚ ਕੈਦ ਹੋਇਆ ਦੋਸ਼ੀ

ਲੁਧਿਆਣਾ ਦੇ ਜਗਰਾਓਂ ‘ਚ 4 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ...

ਅੰਮ੍ਰਿਤਸਰ : ਗਲੀ ‘ਚ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਨੇ ਲੈ ਲਈ ਨੌਜਵਾਨ ਦੀ ਜਾਨ

ਅੰਮ੍ਰਿਤਸਰ ਵਿੱਚ ਗਲੀ ਅੰਦਰ ਮੋਟਰਸਾਇਕਲ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ‘ਚ ਇਕ ਵਿਅਕਤੀ ਦੀ ਜਾਨ ਚਲੀ ਗਈ। ਇਹ ਘਟਨਾ...

ਕੇਰਲ ‘ਚ ਰੂਹ ਕੰਬਾਊ ਘਟਨਾ, ਅਮੀਰ ਬਣਨ ਲਈ 2 ਔਰਤਾਂ ਦੀ ਦਿੱਤੀ ਬਲੀ

ਕੇਰਲ ‘ਚ ਮਨੁੱਖੀ ਬਲੀ ਚੜ੍ਹਾਉਣ ਲਈ ਔਰਤਾਂ ਦੇ ਕਤਲ ਦੀ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਕਤਲ ਦੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ...

ਜੇਲ੍ਹ ‘ਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੋਂ ਤਲਾਸ਼ੀ ਦੌਰਾਨ ਫੜਿਆ ਮੋਬਾਇਲ, ਮਾਮਲਾ ਦਰਜ

ਸਿੱਧੂ ਮੂਸੇ ਵਾਲਾ ਕਤਲ ਕਾਂਡ ‘ਚ ਨਾਮਜ਼ਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਤੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚੋਂ ਦੋ ਮੋਬਾਈਲ ਫੋਨ...

ਜ਼ਮੀਨ ਲਈ ਖੂਨ ਹੋਇਆ ਪਾਣੀ, ਪੰਜਾਬ ਪੁਲਿਸ ਦੇ ਥਾਣੇਦਾਰ ਨੇ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ

ਤਰਨ ਤਾਰਨ : ਭਰਾ ਇੱਕ-ਦੂਜੇ ਦੀਆਂ ਬਾਹਾਂ ਹੁੰਦੇ ਹਨ ਪਰ ਅੱਜ ਦੇ ਸਮੇਂ ਵਿੱਚ ਪੈਸੇ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਭਰਾ ਆਪਣੇ ਸਕੇ ਭਰਾ ਨੂੰ...

ਅੰਮ੍ਰਿਤਸਰ ਕ੍ਰਾਈਮ: ਸਾਬਕਾ ਪ੍ਰੇਮੀ ਤੋਂ ਪ੍ਰੇਸ਼ਾਨ ਔਰਤ ਨੇ ਕੀਤੀ ਖੁਦਕੁਸ਼ੀ, ਸਰੀਰਕ ਸਬੰਧ ਬਣਾਉਣ ਲਈ ਕਰ ਰਿਹਾ ਸੀ ਮਜਬੂਰ

ਥਾਣਾ ਅਜਨਾਲਾ ਦੀ ਹਦੂਦ ਅੰਦਰ ਰਹਿਣ ਵਾਲੀ 35 ਸਾਲਾ ਔਰਤ ਨੇ ਆਪਣੇ ਸ਼ਰਾਰਤੀ ਪ੍ਰੇਮੀ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ...

ਲੁਧਿਆਣਾ ‘ਚ ਬਜ਼ੁਰਗ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕੀਤਾ ਕਤਲ, ਇੱਕ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਲੁਧਿਆਣਾ ‘ਚ ਬਜ਼ੁਰਗ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਬਜ਼ੁਰਗ ਆਪਣੇ ਪੋਤੇ ਰਿਸ਼ਭ (9) ਨਾਲ ਆ ਰਿਹਾ ਸੀ। ਕਾਰ...

ਪੈਸਿਆਂ ਨੂੰ ਲੈ ਕੇ ਕਲਿਜੁਗੀ ਪੁੱਤ ਦਾ ਮਾਪਿਆਂ ‘ਤੇ ਜਾਨਲੇਵਾ ਹਮਲਾ, ਪਿਓ ਦੀ ਮੌਤ, ਮਾਂ ਗੰਭੀਰ

ਦਿੱਲੀ ‘ਚ ਸ਼ੁੱਕਰਵਾਰ ਨੂੰ ਇਕ ਕਲਿਜੁਗੀ ਪੁੱਤ ਨੇ ਪੈਸਿਆਂ ਨੂੰ ਲੈ ਕੇ ਆਪਣੇ ਮਾਪਿਆਂ ‘ਤੇ ਹਮਲਾ ਕਰ ਦਿੱਤਾ। ਇਸ ‘ਚ ਪਿਤਾ ਦੀ ਮੌਤ ਹੋ...

ਤਰਨਤਾਰਨ : ਵਿਆਹ ਤੋਂ 4 ਦਿਨ ਪਹਿਲਾਂ ਸਕੇ ਭਰਾ ਨੇ ਵੱਢੀ ਭੈਣ, ਡੋਲੀ ਦੀ ਥਾਂ ਉਠੀ ਅਰਥੀ

ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਦੀਨੇਵਾਲ ‘ਚ ਚਰਿੱਤਰ ਦੇ ਸ਼ੱਕ ‘ਚ ਭਰਾ ਨੇ ਆਪਣੀ ਛੋਟੀ ਭੈਣ ਨੂੰ ਤਲਵਾਰ ਨਾਲ ਵੱਢ ਦਿੱਤਾ।...

ਲੁਧਿਆਣਾ : ਪਸ਼ੂਆਂ ਦੇ ਅੰਗਾਂ ਦੇ 2 ਤਸਕਰ ਕਾਬੂ, ਲੋਕਾਂ ਨੂੰ ਮੂਰਖ ਬਣਾ ਵਸੂਲਦੇ ਸਨ ਮੋਟੀ ਰਕਮ

ਲੁਧਿਆਣਾ ਵਿੱਚ ਹੈਲਪ ਫਾਰ ਐਨੀਮਲਜ਼ ਦੇ ਮੈਂਬਰਾਂ ਨੇ ਦੋ ਸਪੇਰਿਆਂ ਨੂੰ ਕਾਬੂ ਕਰਕੇ ਵਾਈਲਡ ਲਾਈਫ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ...

ਲੁਧਿਆਣਾ ‘ਚ ਵਾਹਨ ਚੋਰ ਗਿਰੋਹ ਕਾਬੂ: 10 ਬੋਲੇਰੋ, 17 ਇੰਜਣ ਤੇ ਰੇਡੀਏਟਰ ਬਰਾਮਦ

ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ ‘ਚੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ...

ਲੁਧਿਆਣਾ ‘ਚ ਵਿਦੇਸ਼ ਭੇਜਣ ਦੇ ਨਾਂ ‘ਤੇ 5 ਲੋਕਾਂ ਤੋਂ 36.70 ਲੱਖ ਦੀ ਠੱਗੀ, 16 ਲੋਕਾਂ ‘ਤੇ FIR

ਵੱਡੀ ਕਾਰਵਾਈ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੇ ਸ਼ਨੀਵਾਰ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਲੱਖਾਂ ਰੁਪਏ ਦੀ ਠੱਗੀ ਮਾਰਨ...

ਅੰਮ੍ਰਿਤਸਰ ‘ਚ ਬਿਜਲੀ ਵਿਭਾਗ ਦੇ ਨਾਂ ‘ਤੇ ਧੋਖਾਧੜੀ, ਜਾਅਲੀ ਬਿੱਲ ਭੇਜ ਰਹੇ ਸਾਈਬਰ ਅਪਰਾਧੀ

ਸਾਈਬਰ ਅਪਰਾਧੀ ਲੋਕਾਂ ਨੂੰ ਧੋਖਾ ਦੇਣ ਲਈ ਜਾਅਲੀ ਬਿਜਲੀ ਬਿੱਲ ਸੰਦੇਸ਼ ਭੇਜ ਰਹੇ ਹਨ। ਮੈਸੇਜ ‘ਚ ਲਿਖਿਆ ਹੈ ਕਿ ਤੁਹਾਡਾ ਬਿਜਲੀ ਦਾ ਬਿੱਲ...

ਰਾਜਪੁਰਾ : ਬੱਸ ਚੈਕਿੰਗ ਦੌਰਾਨ 600 ਗ੍ਰਾਮ ਹੈਰੋਇਨ ਤੇ ਡਰਾਈ ਆਈਸ ਸਣੇ ਨਾਈਜੀਰੀਅਨ ਔਰਤ ਕਾਬੂ

ਰਾਜਪੁਰਾ ਸਿਟੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਨਾਈਜੀਰੀਅਨ ਔਰਤ ਕੋਲੋਂ 600 ਗ੍ਰਾਮ ਹੈਰੋਇਨ ਅਤੇ 20 ਗ੍ਰਾਮ ਸੁੱਕੀ ਆਈਸ ਬਰਾਮਦ ਕਰਕੇ ਉਸ...

ਸੰਗਰੂਰ : ਫ਼ਿਲਮੀ ਸਟਾਈਲ ‘ਚ ਸੋਨਾ ਲੁੱਟ ਰਫੂਚੱਕਰ ਹੋਏ ਚੋਰ, ਔਰਤ ਨੇ ਹੱਥੀਂ ਫੜਾ ‘ਤੀਆਂ ਚੂੜੀਆਂ

ਅਕਸਰ ਚੋਰ ਡਰਾ ਧਮਕਾ ਕੇ ਹਥਿਆਰਾਂ ਦੇ ਜ਼ੋਰ ‘ਤੇ ਚੋਰੀਆਂ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਪਰ ਹੁਣ ਚੋਰਾਂ ਨੇ ਵੱਖਰੇ ਹੀ...

ਪਟਿਆਲਾ ‘ਚ ਵੱਡੀ ਵਾਰਦਾਤ, ਸ਼ਰਾਬ ਠੇਕੇ ‘ਤੇ ਕਰਿੰਦੇ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਪਟਿਆਲਾ ਵਿੱਚ ਕਤਲ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਕ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੂੰ ਅਣਪਛਾਤੇ ਵਿਅਕਤੀ ਨੇ ਸਿਰ ਅਤੇ ਪੇਟ ਵਿੱਚ...

ਤਰਨਤਾਰਨ : ਮਾਸਾਂ ਜਿਹੀ ਜ਼ਮੀਨ ਦੇ ਟੋਟੇ ਪਿੱਛੇ ਕਲਿਜੁਗੀ ਪੁੱਤ ਨੇ ਪਿਓ ਦੇ ਸਿਰ ‘ਚ ਮਾਰੀਆਂ 6 ਗੋਲੀਆਂ

ਮਾਂ-ਬਾਪ ਆਪਣੇ ਬੱਚਿਆਂ ਨੂੰ ਪਾਲਣ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿੰਦੇ ਹਨ ਪਰ ਅੱਜਕਲ੍ਹ ਦੇ ਕਲਿਜੁਗੀ ਪੁੱਤ ਆਪਣੇ ਮਾਪਿਆਂ ਦੇ ਕੀਤੇ...

ਦਿੱਲੀ : 12 ਸਾਲਾਂ ਬੱਚੇ ਨਾਲ 4 ਲੋਕਾਂ ਵੱਲੋਂ ‘ਨਿਰਭਯਾ’ ਵਰਗਾ ਕਾਂਡ, ਅਧਮੋਈ ਹਾਲਤ ‘ਚ ਸੜਕ ‘ਤੇ ਸੁੱਟਿਆ

ਦਿੱਲੀ ਵਿੱਚ ਨਿਰਭਯਾ ਵਰਗੀ ਬੇਰਹਿਮੀ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 12 ਸਾਲ ਦੇ ਬੱਚੇ ਨਾਲ 4 ਲੋਕਾਂ ਨੇ ਪਹਿਲਾਂ ਕੁਕਰਮ...