ਬੰਗਾ ‘ਚ ਪਤੀ ਨੇ ਪਹਿਲਾਂ ਮਾਰੀ ਪਤਨੀ ਫਿਰ ਕੀਤਾ ਇਹ ਕਾਰਾ


The husband first killed his wife : ਨਵਾਂਸ਼ਹਿਰ : ਪੰਜਾਬ ਦੇ ਨਵਾਂਸ਼ਹਿਰ ਦੇ ਬੰਗਾ ਵਿਖੇ ਨੈਸ਼ਨਲ ਹਾਈਵੇਅ ‘ਤੇ ਕੰਮ ਕਰਨ ਵਾਲੇ ਸਹਾਇਕ ਮੈਨੇਜਰ ਨੇ ਪਹਿਲਾਂ ਆਪਣੀ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਉਸ ਦੀ ਲਾਸ਼ ਨੂੰ ਅੱਗ ਲਾ ਦਿੱਤੀ। ਕਤਲ ਤੋਂ ਇਕ ਦਿਨ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪੋਸਟ ਕੀਤਾ ਸੀ ਕਿ ਉਸ

ਤਰਨਤਾਰਨ ਵਿੱਚ ਸਿਰ ‘ਚ ਰਾਡ ਮਾਰ ਕੇ ਕਤਲ ਕੀਤੀ ਪਤਨੀ, ਨਿੱਕੀ ਜਿਹੀ ਗੱਲ ‘ਤੇ ਹੋਇਆ ਸੀ ਝਗੜਾ

Wife was killed by hitting : ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦੇ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੁਰਪ੍ਰੀਤ ਕੌਰ ਦਾ ਵਿਆਹ 18 ਸਾਲ ਪਹਿਲਾਂ ਮੇਜਰ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ

ਵਿਆਹ ਤੋਂ ਇਨਕਾਰ ਕਰਨ ‘ਤੇ ਨੌਜਵਾਨ ਨੇ ਲੜਕੀ ਨੂੰ ਟ੍ਰੇਨ ਦੇ ਅੱਗੇ ਦਿੱਤਾ ਧੱਕਾ, ਰੇਲਵੇ ਪੁਲਿਸ ਨੇ 12 ਘੰਟਿਆਂ ‘ਚ ਕੀਤਾ ਕਾਬੂ

Railway police arrested youth: ਪਿਆਰ ਵਿੱਚ ਅਸਫਲ ਹੋਏ ਇੱਕ ਲੜਕੇ ਨੇ 21 ਸਾਲਾਂ ਦੀ ਇੱਕ ਲੜਕੀ ਨੂੰ ਚੱਲਦੀ ਰੇਲਗੱਡੀ ਦੇ ਬਿਲਕੁਲ ਅੱਗੇ ਧੱਕਾ ਦੇ ਦਿੱਤਾ। ਅਚਾਨਕ ਹੋਏ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਲੜਕੀ ਬੱਚ ਗਈ, ਪਰ ਉਸਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਦੋਸ਼ੀ ਫਰਾਰ ਹੋ

Gurlal wrestler murder case ਗੁਰਲਾਲ ਪਹਿਲਵਾਨ ਕਤਲ ਕੇਸ : ਆਪਸ ‘ਚ ਭਿੜੇ ਬਿਸ਼ਨੋਈ ਗਰੁੱਪ ਤੇ ਦਵਿੰਦਰ ਬੰਬੀਹਾ ਗਰੁੱਪ, ਪੜ੍ਹੋ ਕੀ ਹੈ ਪੂਰਾ ਮਾਮਲਾ

Gurlal wrestler murder case : ਵੀਰਵਾਰ ਨੂੰ ਫਰੀਦਕੋਟ ਦੇ ਮੁੱਖ ਚੌਕ ਵਿੱਚ ਦੋ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ (ਗੁਰਲਾਲ ਪਹਿਲਵਾਨ) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਯੂਥ ਕਾਂਗਰਸੀ ਆਗੂ ਉੱਪਰ ਸੱਤ ਗੋਲੀਆਂ ਚਲਾਈਆਂ ਸਨ ਜੋ ਉਸ

‘ਖਾਕੀ ਵਰਦੀ ਵਾਲਾ’ ਬਾਈਕ ਸਵਾਰ ਤੋਂ ਲਿਫਟ ਲੈ ਕੇ ਡੇਢ ਲੱਖ ਰੁਪਏ ਉਡਾ ਹੋਇਆ ਰਫੂਚੱਕਰ

Khaki uniformed man : ਚੰਡੀਗੜ੍ਹ ਵਿੱਚ ਪੈਟਰੋਲ ਪੰਪ ‘ਤੇ ਕੈਸ਼ੀਅਰ ਦਾ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਤੋਂ ਖਾਕੀ ਵਰਦੀ ਵਾਲੇ ਨੇ ਲਿਫਟ ਮੰਗ ਕੇ ਡੇਢ ਲੱਖ ਰੁਪਏ ਉਡਾ ਕੇ ਰਫੂਚੱਕਰ ਹੋ ਗਿਆ। ਪੈਟਰੋਲ ਪੰਪ ਦੇ ਵਰਕਰ ਆਕਾਸ਼ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲੇ ਵਿੱਚ ਚੰਡੀਗੜ੍ਹ ਸੈਕਟਰ-26 ਥਾਣਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ

ਫਰੀਦਕੋਟ ‘ਚ ਗੁੰਡਾਗਰਦੀ ਦਾ ਨੰਗਾ ਨਾਚ- ਜ਼ਿਲ੍ਹਾ ਯੂਥ ਪ੍ਰਧਾਨ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

District Youth President in Faridkot : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਜ਼ਿਲ੍ਹਾ ਯੂਥ ਪ੍ਰਧਾਨ ਪ੍ਰਧਾਨ ਗੁਰਲਾਲ ਸਿੰਘ ਨੂੰ ਸ਼ਰੇਆਮ ਗੋਲੀਆਂ ਨਾਲ ਮਾਰ ਦਿੱਤੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦੋ

ਰੋਹਤਕ ਕਤਲਕਾਂਡ : ਮਰਨ ਵਾਲਿਆਂ ਦੀ ਗਿਣਤੀ ਹੋਈ 6, ਮਾਂ-ਪਿਓ ਤੋਂ ਬਾਅਦ ਤਿੰਨ ਸਾਲਾ ਸਰਤਾਜ ਨੇ ਵੀ ਤੋੜਿਆ ਦਮ

Rohtak haryana Murder case : ਰੋਹਤਕ ਵਿੱਚ ਜਾਟ ਕਾਲਜ ਵਿੱਚ ਕੋਚ ਸੁਖਵਿੰਦਰ ਸਿੰਘ ਵੱਲੋਂ ਕੀਤੇ ਗਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ। ਮਨੋਜ ਅਤੇ ਸਾਕਸ਼ੀ ਦੇ ਤਿੰਨ ਸਾਲਾ ਮਾਸੂਮ ਪੁੱਤਰ ਸਰਤਾਜ ਨੇ ਵੀ ਘਟਨਾ ਦੇ ਚਾਰ ਦਿਨਾਂ ਬਾਅਦ ਪੀਜੀਆਈ ਰੋਹਤਕ ਵਿੱਚ ਦਮ ਤੋੜ ਦਿੱਤਾ। ਸਰਤਾਜ ਦੇ ਸਿਰ ਵਿਚ ਗੋਲੀ ਲੱਗੀ

ਬਟਾਲਾ ਵਿਖੇ ਸਰਕਾਰੀ ਸਕੂਲ ਦੇ ਬਾਹਰ ਦੋ ਭਰਾਵਾਂ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ, 1 ਦੀ ਮੌਤ, ਦੂਜੇ ਨੇ ਭੱਜ ਕੇ ਬਚਾਈ ਜਾਨ

Unidentified assailants attack : ਪੰਜਾਬ ਦੇ ਬਟਾਲਾ ਦੇ ਥਾਣਾ ਘੁਮਾਣ ਅਧੀਨ ਇੱਕ ਸਰਕਾਰੀ ਸਕੂਲ ਦੇ ਬਾਹਰ ਦੋ ਭਰਾਵਾਂ ‘ਤੇ ਦੋ ਅਣਪਛਾਤੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਇਕ ਜ਼ਖਮੀ ਹੋਇਆ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਭੱਜ ਕੇ ਜਾਨ ਬਚਾਈ। ਇਹ ਘਟਨਾ ਜ਼ਮੀਨੀ ਵਿਵਾਦ ਦੀ ਦੱਸੀ ਜਾ ਰਹੀ

ਪੰਜਾਬ ਦੇ ਤਰਨਤਾਰਨ ਵਿਖੇ ਸਨਸਨੀਖੇਜ ਮਾਮਲਾ, ਮਾਮੂਲੀ ਝਗੜੇ ‘ਚ ਪਿਤਾ ਨੇ ਪੁੱਤਰ ਨੂੰ ਮਾਰੀ ਗੋਲੀ

Sensational case in : ਪੰਜਾਬ ਦੇ ਜਿਲ੍ਹਾ ਤਰਨਤਾਰਨ ਵਿਖੇ ਇੱਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੇ ਇੱਕ ਪਿੰਡ ਵਿੱਚ ਪਿਤਾ ਨੇ ਪੁੱਤਰ ਨੂੰ ਮਾਰ ਦਿੱਤਾ। ਮਾਮੂਲੀ ਝਗੜੇ ਤੋਂ ਤੰਗ ਆ ਕੇ ਪਿਤਾ ਨੇ ਪੁੱਤਰ ਨੂੰ ਆਪਣੀ ਲਾਇਸੈਂਸਸ਼ੁਦਾ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਇਸ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਬੇਟੇ ਨੂੰ ਹਸਪਤਾਲ ਲਿਜਾਇਆ ਗਿਆ, ਪਰ

ਵੱਡੀ ਭੈਣ ਦੀ ਮੌਤ ਤੋਂ ਬਾਅਦ ਜੀਜੇ ਨਾਲ ਹੋਇਆ ਸੀ ਵਿਆਹ, ਹੁਣ ਉਸ ਦੀ ਵੀ ਮਿਲੀ ਲਾਸ਼

Married Women found : ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਪਿੰਡ ਕੱਲਰਖੇੜਾ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਸਾਲੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਹੁਣ ਉਸ ਦੀ ਵੀ ਲਾਸ਼ ਮਿਲੀ ਹੈ। ਇਸ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ

Chhattisgarh father hides mobile phone
ਪਿਤਾ ਨੇ ਲੁਕੋਇਆ ਮੋਬਾਈਲ ਫੋਨ ਤਾਂ ਗੁੱਸੇ ‘ਚ ਆਈ ਧੀ ਨੇ ਕਰ ਦਿੱਤੀ ਹੱਤਿਆ, ਪੜ੍ਹੋ ਪੂਰੀ ਖਬਰ

Chhattisgarh father hides mobile phone : ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੋਬਾਈਲ ਫੋਨ ਲੁਕਾਉਣ ਦੇ ਕਾਰਨ ਲੜਕੀ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਹੈ। ਦਰਅਸਲ ਪਿਤਾ ਦੇ ਵਲੋਂ ਲੜਕੀ ਦਾ ਮੋਬਾਈਲ ਫੋਨ ਲੁਕੋਇਆ ਗਿਆ ਸੀ, ਜਿਸ ਤੋਂ ਨਰਾਜ਼ ਹੋ ਲੜਕੀ ਨੇ ਆਪਣੇ ਪਿਤਾ ਨੂੰ

ਪੰਚਾਇਤ ਦੀ ਸਰਪੰਚ ਤੇ ਸੈਕਟਰੀ ਨੇ ਮਾਰੀ ਠੱਗੀ, ਫਰਜ਼ੀ ਪ੍ਰਸਤਾਵ ਪਾ ਕੇ ਕਢਵਾਏ ਪੈਸੇ, ਮਾਮਲਾ ਦਰਜ

Panchayat sarpanch and secretary : ਬਠਿੰਡਾ : ਪੰਜਾਬ ਦੇ ਬਠਿੰਡਾ ਦੀ ਪੁਲਿਸ ਥਾਣਾ ਮੌੜ ਦੀ ਪੁਲਿਸ ਨੇ ਪਿੰਡ ਰਾਮਨਗਰ ਦੀ ਮਹਿਲਾ ਸਰਪੰਚ ਅਤੇ ਪੰਚਾਇਤ ਸੈਕਟਰੀ ਦੇ ਖ਼ਿਲਾਫ਼ ਜਾਅਲੀ ਪ੍ਰਸਤਾਵ ਪਾ ਕੇ ਪੈਸੇ ਨਿਕਲਵਾਉਣ ਦੇ ਦੋਸ਼ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੌਰ ਮਹਿਲਾ ਸਰਪੰਚ ਪਿੰਡ ਰਾਮਨਗਰ ਅਤੇ ਗਮਦੂਰ ਸਿੰਘ

ਜ਼ਮੀਨੀ ਵਿਵਾਦ ’ਚ ਸਾੜਿਆ ਫੌਜੀ ਦੀ ਮਾਂ ਨੂੰ- ਤੋੜਿਆ ਦਮ, ਭਾਰਤ-ਚੀਨ ਸਰਹੱਦ ’ਤੇ ਤਾਇਨਾਤ ਹੈ ਪੁੱਤਰ

Soldier mother burnt to : ਪਠਾਨਕੋਟ ਜ਼ਿਲੇ ਦੇ ਦੁਰੰਗਖੜ ਪਿੰਡ ਵਿਚ ਜ਼ਮੀਨੀ ਝਗੜੇ ਵਿਚ ਮਿੱਟੀ ਦੇ ਤੇਲ ਨਾਲ ਸਾੜੀ ਗਈ ਫੌਜੀ ਦੀ ਮਾਂ ਦਰਸ਼ਨਾ ਦੇਵੀ (60) ਦੀ ਐਤਵਾਰ ਨੂੰ ਮੌਤ ਹੋ ਗਈ। ਮਿਲਟਰੀ ਹਸਪਤਾਲ ਵਿੱਚ ਦਾਖਲ ਦਰਸ਼ਨਾ ਦੇਵੀ 85 ਪ੍ਰਤੀਸ਼ਤ ਝੁਲਸ ਗਈ ਸੀ। ਔਰਤ ਦਾ ਫੌਜੀ ਪੁੱਤਰ ਰਾਜੇਸ਼ ਕੁਮਾਰ ਇਸ ਸਮੇਂ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ

ਅੰਮ੍ਰਿਤਸਰ ‘ਚ SGPC ਮੁਲਾਜ਼ਮ ਦਾ ਕਤਲ, ਪਤੰਗ ਨੂੰ ਲੈ ਕੇ ਹੋਇਆ ਸੀ ਝਗੜਾ

SGPC employee killed in Amritsar : ਪੰਜਾਬ ਦੇ ਅਮ੍ਰਿਤਸਰ ਵਿੱਚ ਪਤੰਗ ਉਡਾਉਣ ’ਤੇ ਹੋਏ ਇੱਕ ਝਗੜੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਗਦੀਸ਼ ਸਿੰਘ ਮਦੀਮੇਘਾ (35) ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਉਪ ਚੋਣ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਸੀ।  ਜਗਦੀਸ਼ ਸਿੰਘ ਨੇ ਨਗਰ ਨਿਗਮ

ਗੁਰਦਾਸਪੁਰ : ਚਚੇਰੇ ਭਰਾਵਾਂ ‘ਚ ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਗਈ ਜਾਨ, ਸਾਬਕਾ ਤੇ ਮੌਜੂਦਾ ਸਰਪੰਚ ਸਨ ਦੋਵੇਂ ਨੌਜਵਾਨ

Cousins shot dead : ਗੁਰਦਾਸਪੁਰ : ਡੇਰਾ ਬਾਬਾ ਨਾਨਕ ਦੇ ਪਿੰਡ ਮਾਛੀਲਾ ਦੇ ਸ਼ਮਸ਼ਾਨਘਾਟ ਦੇ ਨਿਰਮਾਣ ਕਾਰਜ ਨੂੰ ਲੈ ਕੇ ਦੋ ਭਰਾਵਾਂ ਵਿਚ ਝਗੜਾ ਹੋ ਗਿਆ, ਜੋ ਇੰਨਾ ਵੱਧ ਗਿਆ ਕਿ ਦੋਹਾਂ ਨੇ ਇੱਕ-ਦੂਜੇ ਦੀ ਜਾਨ ਲੈ ਲਈ। ਇਕ ਭਰਾ ਮੌਜੂਦਾ ਸਰਪੰਚ ਸੀ, ਜਦਕਿ ਦੂਸਰਾ ਸਾਬਕਾ ਸਰਪੰਚ ਸੀ। ਝਗੜੇ ਦੌਰਾਨ ਦੋਹਾਂ ਨੇ ਇੱਕ ਦੂਜੇ ‘ਤੇ

ਇਲਾਜ ਦੇ ਬਹਾਨੇ ਮਹਿਲਾ ਡਾਕਟਰ ਦੇ ਪਰਿਵਾਰ ਨੂੰ ਬਣਾਇਆ ਬੰਧਕ, ਕੀਤੀ ਲੁੱਟ- ਸੱਸ-ਨੂੰਹ ਸਣੇ ਚਾਰ ਗ੍ਰਿਫਤਾਰ

Family of female doctor held hostage : ਪੁਲਿਸ ਨੇ ਅਮ੍ਰਿਤਸਰ ਦੇ ਪਾਸ਼ ਇਲਾਕੇ ਸ਼ਾਸਤਰੀ ਨਗਰ ਦੇ ਵਿੱਚ ਦੰਦਾਂ ਦੇ ਡਾਕਟਰ ਸ਼ਿਵਾਂਗੀ ਅਰੋੜਾ ਨੂੰ ਲੁੱਟਣ ਵਾਲੇ ਗਿਰੋਹ ਦੀ ਸੱਸ, ਨੂੰਹ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਲੁੱਟ ਦੀ ਰਕਮ ਵਿਚੋਂ 65 ਹਜ਼ਾਰ ਰੁਪਏ, ਇੱਕ ਰਿਵਾਲਵਰ, ਦੋ ਕਾਰਤੂਸ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ।

ਖੁਸ਼ੀਆਂ ਬਦਲੀਆਂ ਮਾਤਮ ‘ਚ- ਦੋਹਤਰਾ ਹੋਣ ਦੀ ਖੁਸ਼ੀ ‘ਚ ਕਰ ਰਿਹਾ ਸੀ ਫਾਇਰਿੰਗ, ਬੁਝਿਆ ਭੈਣ ਦੇ ਘਰ ਦਾ ਚਿਰਾਗ

Man shot sister grandson : ਪੰਜਾਬ ਦੇ ਬਠਿੰਡਾ ਵਿੱਚ ਖੁਸ਼ੀ ਦਾ ਮਾਹੌਲ ਉਸ ਵੇਲੇ ਮਾਤਮ ਵਿੱਚ ਬਦਲ ਗਿਆ ਜਦੋਂ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮਰਨ ਵਾਲਾ ਨੌਜਵਾਨ ਆਪਣੇ ਚਾਚੇ ਨਾਲ ਬਠਿੰਡਾ ਦੇ ਪਿੰਡ ਰਈਆ ਵਿਖੇ ਉਸ ਦੇ ਨਾਣਕੇ ਪਿੰਡ ਵਿੱ ਇੱਕ ਖੁਸ਼ੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਮ੍ਰਿਤਕ

ਜਲੰਧਰ ‘ਚ ਵੱਡੀ ਵਾਰਦਾਤ : ਦਿਵਿਆਂਗ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਘਰ ‘ਚ ਮਾਂ ਤੇ ਖੇਤਾਂ ‘ਚੋਂ ਮਿਲੀ ਪੁੱਤ ਦੀ ਲਾਸ਼

Handicapped mother-son brutally murdered : ਜਲੰਧਰ ਵਿੱਚ ਦੋਹਰੇ ਕਤਲ ਦੀ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਲੋਹੀਆਂ ਖਾਸ ਦੇ ਨਜ਼ਦੀਕ ਪਿੰਡ ਅਲੀਵਾਲ ਵਿੱਚ ਮਾਂ- ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੋਵੇਂ ਮਾਂ-ਪੁੱਤਰ ਦਿਵਿਆਂਗ ਸਨ। ਔਰਤ ਦੀ ਲਾਸ਼ ਘਰ ਤੋਂ ਉਸਦੇ ਬੇਟੇ ਦੇ ਖੇਤ ਵਿੱਚ ਮਿਲੀ। ਔਰਤ ਦੇ ਸਰੀਰ ‘ਤੇ ਡੂੰਘੇ ਜ਼ਖ਼ਮ

ਲੁਧਿਆਣਾ ‘ਚ ਸ਼ਰਮਸਾਰ ਕਰਨ ਵਾਲੀ ਘਟਨਾ : ਥਾਣੇ ‘ਚ ਕਾਂਸਟੇਬਲ ਵੱਲੋਂ ਔਰਤ ਨਾਲ ਬਲਾਤਕਾਰ, ਸਾਰੀ ਰਾਤ ਰੱਖਿਆ ਨਗਨ

Constable raped woman : ਲੁਧਿਆਣਾ ਵਿੱਚ ਹੈੱਡ ਕਾਂਸਟੇਬਲ ਵੱਲੋਂ ਥਾਣੇ ਵਿੱਚ ਸ਼ਿਕਾਇਤ ਕਰਨ ਆਈ ਇੱਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਔਰਤ ਨੂੰ ਜ਼ਬਰਦਸਤੀ ਘਰੋਂ ਚੁੱਕਿਆ ਅਤੇ ਚੌਂਕੀ ਵਿੱਚ ਹੀ ਲਿਆ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ

ਲੁਧਿਆਣਾ : ਇਸ਼ਕ ‘ਚ ਅੰਨ੍ਹੇ ਭਰਾ ਨੇ ਕਰਵਾਇਆ ਕਤਲ, ਭਾਬੀ ਨਾਲ ਸਨ ਨਾਜਾਇਜ਼ ਸਬੰਧ, ਗ੍ਰਿਫਤਾਰ

In blind love : ਪੁਲਿਸ ਨੇ ਸ਼ਿਵਪੁਰੀ ਚੌਕ ਨੇੜੇ ਖਾਲੀ ਪਲਾਟ ਵਿਚੋਂ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਵੱਡੇ ਭਰਾ ਨੇ ਛੋਟੇ ਭਰਾ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਕਾਰਨ 3 ਦੋਸਤਾਂ ਨੂੰ 50 ਹਜ਼ਾਰ ਰੁਪਏ ਦੀ ਫਿਰੌਤੀ ਦੇ ਕੇ ਭਰਾ

ਪਤੀ ਦੇ ਦੋਸਤ ਨੇ ਬੇਹੋਸ਼ ਕਰਕੇ ਪੱਤ ਲੁੱਟ ਬਣਾਈ ਵੀਡੀਓ, ਉੱਤੋਂ ਸਹੁਰਿਆਂ ਨੇ ਔਰਤ ਨੂੰ ਹੀ ਬਣਾ ਦਿੱਤਾ ਕਸੂਰਵਾਰ

Husband friend raped woman : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਦੇ ਪਤੀ ਦੇ ਦੋਸਤ ਨੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਪੱਤ ਲੁੱਟ ਕੇ ਉਸ ਦੀ ਵੀਡੀਓ ਬਣਾ ਲਈ। ਜਦੋਂ ਪੀੜਤ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੀ

ਖੂਨ ਦੇ ਰਿਸ਼ਤੇ ਹੋਏ ਪਾਣੀ- ਪ੍ਰਾਪਰਟੀ ਨੂੰ ਲੈ ਕੇ ਹੋਇਆ ਝਗੜਾ, ਵੱਡੇ ਭਰਾ ਨੂੰ ਗੋਲੀ ਮਾਰ ਮੁਕਾਇਆ

Elder brother shot dead : ਜਲੰਧਰ ਵਿੱਚ ਇੱਕ ਕਤਲ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਭਰਾ ਨੇ ਪ੍ਰਾਪਰਟੀ ਨੂੰ ਲੈ ਕੇ ਆਪਣੇ ਵੱਡੇ ਭਰਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸ਼ਹਿਰ ਦੇ ਕਾਲਾ ਸਿੰਘਾ ਰੋਡ ਦੀ ਹੈ। ਮੁਲਜ਼ਮ ਘਟਨਾ ਤੋਂ ਬਾਅਦ ਫਰਾਰ ਹੈ। ਇਸ ਦੇ ਨਾਲ ਹੀ ਉਸ

ਲਹਿਰਾਗਾਗਾ ’ਚ ਬੇਰਹਿਮੀ ਨਾਲ ਵੱਢਿਆ ਨੌਜਵਾਨ, ਮਾਸੀ ਦੀ ਕਰ ਰਿਹਾ ਸੀ ਮਦਦ

The young man was brutally : ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਕਾਰਨ ਪੁਰਾਣੀ ਦੁਸ਼ਮਣੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮਾਸੀ ਦਾ ਇਕ ਵਿਅਕਤੀ ਨਾਲ ਝਗੜਾ ਚੱਲ ਰਿਹਾ ਹੈ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਇਹ ਨੌਜਵਾਨ ਆਪਣੀ ਮਾਸੀ

ਮੋਹਾਲੀ : ਨਸ਼ੇ ’ਚ ਗੰਡਾਸੀ ਨਾਲ ਵੱਢਿਆ ਚਚੇਰਾ ਭਰਾ, ਉਜੜੇ ਦੋਵੇਂ ਭਰਾਵਾਂ ਦੇ ਪਰਿਵਾਰ

Murder of Cousin Brother : ਮੁਹਾਲੀ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਵੱਲੋਂ ਨਸ਼ੇ ਦੀ ਹਾਲਤ ਵਿੱਚ ਆਪਣੇ ਹੀ ਚਚੇਰੇ ਭਰਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਬੈਦਵਾਨ (32) ਵਜੋਂ ਹੋਈ ਹੈ। ਜਦੋਂਕਿ ਕਤਲ ਦੇ ਦੋਸ਼ੀ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ। ਦੋਸ਼ੀ ਲਖਵਿੰਦਰ ਜੋਕਿ ਗੁਰਵਿੰਦਰ ਦੇ ਤਾਏ ਦਾ ਮੁੰਡਾ ਹੈ,

ਅੰਮ੍ਰਿਤਸਰ : ਵਿਆਹੁਤਾ ਪ੍ਰੇਮਿਕਾ ਨੇ ਮਿਲਣ ਤੋਂ ਕੀਤਾ ਸੀ ਇਨਕਾਰ, ਨੌਜਵਾਨ ਨੇ ਦਿੱਤੀ ਖੌਫਨਾਕ ਮੌਤ

Married girlfriend refused : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ‘ਚ ਇੱਕ ਨੌਜਵਾਨ ਨੇ ਆਪਣੀ ਵਿਆਹੁਤਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰੇਮਿਕਾ ਦਾ ਕਸੂਰ ਇਹ ਸੀ ਕਿ ਉਸਨੇ ਨੌਜਵਾਨ ਦੇ ਇਸ਼ਾਰੇ ‘ਤੇ ਮਿਲਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਨੌਜਵਾਨ ਨੇ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਇੱਚ ਨਾਲ

ਅਬੋਹਰ ’ਚ ਵੱਡੀ ਵਾਰਦਾਤ- ਮੁਅੱਤਲ ਪੁਲਿਸ ਮੁਲਾਜ਼ਮ ਵੱਲੋਂ ਪਤਨੀ ਤੇ ਪੁੱਤਰ ਦਾ ਕਤਲ, ਨੂੰਹ ਨੇ ਇੰਝ ਬਚਾਈ ਜਾਨ

Suspended police officer : ਪੰਜਾਬ ਦੇ ਅਬੋਹਰ ਜ਼ਿਲ੍ਹੇ ਦੇ ਥਾਣਾ ਕਬਰਵਾਲਾ ਦੇ ਪਿੰਡ ਸਰਨਵਾ ਤੋਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਮੁਅੱਤਲ ਸਿਪਾਹੀ ਨੇ ਆਪਣੇ ਲੜਕੇ ਅਤੇ ਪਤਨੀ ਨੂੰ ਲਾਇਸੰਸਸ਼ੁਦਾ ਰਿਵਾਲਵਰ ਨਾਲ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਦਕਿ ਉਸ ਦੀ ਨੂੰਹ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਤੁਰੰਤ ਬਾਅਦ

ਹੁਸ਼ਿਆਰਪੁਰ : ਕਾਰ ’ਚ ਸੜ ਕੇ ਵਿਅਕਤੀ ਦੀ ਮੌਤ- ਪਤਨੀ ਨਿਕਲੀ ਕਾਤਲ, ਧੀਆਂ ਤੇ ਭੈਣਾਂ ਵੀ ਸ਼ਾਮਲ

Man burnt to death in car : ਹੁਸ਼ਿਆਰਪੁਰ : ਬੀਤੇ ਦਿਨ ਸੋਮ ਸਿੰਘ (54) ਨਿਵਾਸੀ ਨਾਗਰਾ ਦਸੂਹਾ, ਜੋ ਬੁੱਲੋਵਾਲ ਅਧੀਨ ਪੈਂਦੇ ਪਿੰਡ ਕੋਟਲਾ ਨੋਧ ਸਿੰਘ ਵਿੱਚ ਆਪਣੇ ਸਹੁਰੇ ਘਰ ਰਹਿੰਦਾ ਸੀ, ਦੀ ਸ਼ੁੱਕਰਵਾਰ ਨੂੰ ਇੱਕ ਕਾਰ ਵਿੱਚ ਸੜ ਕੇ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਸ਼ੱਕ ਜਤਾਇਆ ਕਿ ਉਸਦੇ ਭਰਾ ਦੀ

ਦੋ ਵਿਆਹੀਆਂ ਭੈਣਾਂ ਨੂੰ ਸੀ ਦੋ ਭਰਾਵਾਂ ਨਾਲ ਪਿਆਰ- ਛੁਟਕਾਰਾ ਪਾਉਣ ਲਈ ਇੱਕ ਨੂੰ ਉਤਾਰਿਆ ਮੌਤ ਦੇ ਘਾਟ ਤੇ ਦੂਜੇ…

Two married sisters had : ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਹਿਮਦਪੁਰਾ ਵਿੱਚ ਪ੍ਰੇਮ ਸੰਬੰਧ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਦੋ ਵਿਆਹੀਆਂ ਸਕੀਆਂ ਭੈਣਾਂ ਦੇ ਦੋ ਭਰਾਵਾਂ ਨਾਲ ਪ੍ਰੇਮ ਸੰਬੰਧ ਸਨ, ਪਰ ਉਹ ਹੁਣ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੀਆਂ ਸੀ। ਇਸ ਦੇ ਲਈ ਦੋਵਾਂ ਭੈਣਾਂ ਨੇ ਮਿਲ ਕੇ ਸਾਜਿਸ਼ ਰਚੀ।

ਹਰਿਆਣਾ : ਪਿਪਰੌਲੀ ’ਚ ਸਨਸਨੀਖੇਜ਼ ਵਾਰਦਾਤ : ਚਾਰ ਭੈਣਾਂ ਦਾ ਵੱਢਿਆ ਗਲਾ, ਮਿਲੀਆਂ ਲਾਸ਼ਾਂ

Sensational incident in Piproli : ਹਰਿਆਣਾ ਦੇ ਪਿੰਡ ਪਿਪਰੌਲੀ ਵਿੱਚ ਬੀਤੇ ਦਿਨ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿਥੇ ਚਾਰ ਭੈਣਾਂ ਦੀਆਂ ਭੇਦ ਘਰ ਵਿੱਚ ਪਈਆਂ ਮਿਲੀਆਂ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਭੈਣਾਂ ਦੀ ਉਮਰ ਇੱਕ ਤੋਂ ਸੱਤ ਸਾਲ ਦੀ ਹੈ। ਬੱਚੀਆਂ ਦੇ ਗਲੇ ਵੱਢੇ ਹੋਏ ਸਨ। ਮ੍ਰਿਤਕ ਬੱਚੀਆਂ ਦੇ ਪਿਤਾ ਨੇ ਇਸ ਵਾਰਦਾਤ ਦਾ ਦੋਸ਼ੀ

‘ਕੀ ਨਜ਼ਰ ਨਹੀਂ ਆਉਂਦਾ’ ਕਹਿਣ ‘ਤੇ ਚਾਕੂ ਨਾਲ ਵਿੰਨ੍ਹਿਆ ਨੌਜਵਾਨ

Murder of Youngman in Nagpur : ਨਾਗਪੁਰ ਦੇ ਯਸ਼ੋਧਰਾ ਨਗਰ ਇਲਾਕੇ ਵਿੱਚ ਇੱਕ ਕੰਪਨੀ ਕਰਮਚਾਰੀ ਦਾ ਕਤਲ ਸਿਰਫ ਮਾਮੂਲੀ ਜਿਹੀ ਗੱਲ ‘ਤੇ ਕਤਲ ਕਰ ਦਿੱਤਾ ਗਿਆ ਕਿ ਉਸ ਨੇ ਮੁਲਜ਼ਮਾਂ ਨੂੰ ਇਹ ਕਿਹਾ ਸੀ ਕਿ ਕੀ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਕਤਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਵੀਰਵਾਰ ਨੂੰ ਕ੍ਰਾਈਮ ਬ੍ਰਾਂਚ ਪੁਲਿਸ ਵਿਭਾਗ ਦੀ ਯੂਨਿਟ

ਆਦਮਪੁਰ ‘ਚ ਖੂਨੀ ਖੇਡ : ਦੋ ਬਾਈਕ ਸਵਾਰਾਂ ਨੇ ਸੈਲੂਨ ਅੰਦਰ ਵੜ ਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

Bloody game in: ਜਲੰਧਰ : ਆਦਮਪੁਰ ‘ਚ ਸੈਲੂਨ ‘ਤੇ ਬੈਠੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਇੱਕ ਹੋਰ ਨੌਜਵਾਨ ਜ਼ਖਮੀ ਵੀ ਹੋ ਗਿਆ। ਮ੍ਰਿਤਕ ਦੀ ਪਛਾਣ ਜਲੰਧਰ ਦੇ ਰੇੜੂ ਪਿੰਡ ਵਾਸੀ ਸਾਗਰ ਵਜੋਂ ਹੋਈ ਹੈ ਜਦੋਂ ਕਿ ਜ਼ਖਮੀ ਦੀ ਪਛਾਣ ਹਰੀਪੁਰ ਦੇ ਸੁਨੀਲ ਦੇ ਤੌਰ ‘ਤੇ ਹੋਈ ਹੈ। ਦੋਵੇਂ

ਕੁਹਾੜੀ ਨਾਲ ਵੱਢਿਆ ਸੀ ਪਰਿਵਾਰ- ਮਿਲੀ ਬਿਲਡਰ ਦੀ ਲਿਖੀ ਚਿੱਠੀ, ਸਾਹਮਣੇ ਆਈ ਵਜ੍ਹਾ

Murder of Family by Builder : ਲੁਧਿਆਣਾ ਵਿੱਚ ਇੱਕ ਬਿਲਡਰ ਨੇ ਆਪਣੀ ਪਤਨੀ, ਪੁੱਤਰ, ਨੂੰਹ ਅਤੇ 13 ਦੇ ਪੋਤੇ ਨੂੰ ਬੀਤੇ ਦਿਨ ਕੁਹਾੜੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਵੀ ਫਰਾਰ ਹੋ ਗਿਆ। ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾਈ ਅਤੇ ਉਸ ਨੂੰ ਅੱਗ ਲੱਗ ਗਈ ਪਰ ਉਹ ਉਥੋਂ ਬਚ

ਲੁਧਿਆਣਾ ‘ਚ ਰੂਹ ਕੰਬਾਊ ਘਟਨਾ- ਪ੍ਰਾਪਰਟੀ ਡੀਲਰ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ

Property Dealer killed whole family : ਲੁਧਿਆਣਾ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਦੇ ਹੀ ਮੁਖੀ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਨੇ ਆਪਣੀ ਪਤਨੀ, ਨੂੰਹ, ਬੇਟੇ ਅਤੇ ਪੋਤੇ ਨੂੰ ਕੁਹਾੜੀ ਨਾਲ ਵੱਢ ਦਿੱਤਾ।

ਵਕੀਲ ਤੇ ਅਸਿਸਟੈਂਟ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ- ਸੀਆ ਦੇ ਪਤੀ ਨੇ ਕੀਤਾ ਸੀ ਕਤਲ

Big revelation in the case : ਦੀਵਾਲੀ ਦੀ ਰਾਤ ਨੂੰ ਚੰਡੀਗੜ੍ਹ ਰੋਡ ‘ਤੇ ਪੁਰਹੀਰਾਂ ਬਾਈਪਾਸ ਨੇੜੇ ਇੱਕ ਵਕੀਲ ਭਗਵੰਤ ਕਿਸ਼ੋਰ ਅਤੇ ਉਸ ਦੀ ਅਸਿਸਟੈਂਟ ਸੀਆ ਖੁੱਲਰ ਦੀ ਕਾਰ ਵਿੱਚ ਸੜ ਕੇ ਮੌਤ ਹੋ ਗਈ ਸੀ, ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਦੀ ਸਾਜ਼ਿਸ਼ ਸੀਆ ਖੁੱਲਰ ਦੇ ਦੂਜੇ ਪਤੀ ਅਸ਼ੀਸ਼ ਨੇ ਰਚੀ

ਜਲੰਧਰ : ਮੂੰਹ ਬੋਲੇ ਭਤੀਜੇ ਨੇ 10 ਵਾਰ ਹਥੌੜੇ ਮਾਰ ਕੇ ਕੀਤਾ ਚਾਚੇ ਦਾ ਕਤਲ, 3 ਘੰਟੇ ‘ਚ ਪੁਲਿਸ ਨੇ ਸੁਲਝਾਇਆ ਮਾਮਲਾ

Nephew kills uncle : ਜਲੰਧਰ : ਗੜ੍ਹਾ ਦੇ ਸ਼ਿਵ ਨਗਰ ‘ਚ 36 ਸਾਲ ਦੇ ਬਿਲਡਿੰਗ ਤੋੜਨ ਦੇ ਠੇਕੇਦਾਰ ਹਨੀਫ ਅੰਸਾਰੀ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਬਿਹਾਰ ਦੇ ਬੇਤੀਆ ਦੇ ਰਹਿਣ ਵਾਲੇ ਅੰਸਾਰੀ ਦੀ ਹੱਤਿਆ ਦਾ ਮਾਮਲਾ 3 ਘੰਟੇ ‘ਚ ਟ੍ਰੇਸ ਕਰਕੇ ਉਸ ਦੇ ਮੂੰਹ ਬੋਲੇ 23 ਸਾਲ ਦੇ ਭਤੀਜੇ ਇਰਫਾਨ ਅੰਸਾਰੀ ਨੂੰ ਗ੍ਰਿਫਤਾਰ

ਜਲੰਧਰ ‘ਚ ਬਿਲਡਿੰਗ ਠੇਕੇਦਾਰ ਦਾ ਕਤਲ, ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਸੁਲਝਾਈ ਗੁੱਥੀ

Building contractor murdered : ਜਲੰਧਰ ਵਿੱਚ ਗੜ੍ਹਾ ਇਲਾਕੇ ‘ਤੇ ਇੱਕ ਬਿਲਡਿੰਗ ਠੇਕੇਦਾਰ ਦਾ ਕਤਲ ਕਰ ਦਿੱਤਾ ਗਿਆ। ਠੇਕੇਦਾਰ ਦੇ ਸਿਰ ਵਿੱਚ ਡੂੰਘੀਆਂ ਸੱਟਾਂ ਲੱਗੀਆਂ ਸਨ। ਪੁਲਿਸ ਨੇ ਇਸ ਮਾਮਲੇ ਨੂੰ ਕਤਲ ਦੇ ਕੁਝ ਹੀ ਘੰਟਿਆਂ ਬਾਅਦ ਸੁਲਝਾ ਲਿਆ ਅਤੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੂਰ ਦੇ ਰਿਸ਼ਤੇਦਾਰ

7th student from assam kidnapped
7 ਵੀਂ ਦੀ ਵਿਦਿਆਰਥਣ ਨੂੰ ਅਗਵਾ ਕਰ ਆਦਮਪੁਰ ‘ਚ ਵੇਚਿਆ ਤੇ ਖਰੀਦਦਾਰ ਜ਼ਬਰਦਸਤੀ ਵਿਆਹ ਕਰ ਕਰਦਾ ਰਿਹਾ ਸ਼ੋਸ਼ਣ

7th student from assam kidnapped: ਇੱਕ 15 ਸਾਲਾ ਦੀ ਨਾਬਾਲਗ ਨੂੰ ਅਸਾਮ ਵਿੱਚ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਨੇ ਅਗਵਾ ਕਰਕੇ ਆਦਮਪੁਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਵੇਚ ਦਿੱਤਾ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨਾਬਾਲਿਗ ਨਾਲ ਜਬਰਨ ਵਿਆਹ ਕਰਵਾ ਕੇ ਉਸ ਨਾਲ ਜਿਨਸੀ ਸ਼ੋਸ਼ਣ ਕਰਦਾ ਰਿਹਾ। ਕੁੱਝ ਦਿਨ ਪਹਿਲਾਂ ਨਾਬਾਲਗ ਵਿਅਕਤੀ ਦੇ ਚੁੰਗਲ

ਬਠਿੰਡਾ : ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ

Father of the accused : ਬਠਿੰਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਭਗਤਾ ਭਾਈਕਾ ਨਿਵਾਸੀ ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਉਰਫ ਜਿੰਮੀ ਦੇ ਪਿਤਾ ਦਾ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਅੱਜ ਸ਼ੁੱਕਰਵਾਰ ਦੀ ਦੇਰ ਸ਼ਾਮ ਵਾਪਰੀ। ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਨੋਹਰ

ਗੁਰਦਾਸਪੁਰ ਤੋਂ ਵੱਡੀ ਖਬਰ : ਛੁੱਟੀ ’ਤੇ ਆਏ ਫੌਜੀ ਦਾ ਕਤਲ, ਮਾਸੀ ਦੀ ਕੁੜੀ ਨਾਲ ਸਨ ਪ੍ਰੇਮ ਸੰਬੰਧ

BSF Jawan came on leave : ਗੁਰਦਾਸਪੁਰ ਵਿੱਚ ਕਤਲ ਦਾ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਥੇ ਪਿੰਡ ਮਾਨ ਚੋਪੜਾ ਵਿੱਚ ਇੱਕ ਬੀਐਸਐਫ ਦੇ ਜਵਾਨ ਦਾ ਉਸ ਦੇ ਘਰ ਵਿੱਚ ਦਾਖਲ ਹੋਕੇ ਕਤਲ ਕਰ ਦਿੱਤਾ ਗਿਆ। ਜਵਾਨ ਛੁੱਟੀ ’ਤੇ ਆਪਣੇ ਘਰ ਆਇਆ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਜਵਾਨ ਦਾ ਕਤਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਕੀਤਾ

ਯੂਪੀ ਦਾ ‘ਹੈਵਾਨ’ ਇੰਜੀਨੀਅਰ! ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬੱਚਿਆਂ ਦਾ ਯੌਨ ਉਤਪੀੜਨ, ਗ੍ਰਿਫਤਾਰੀ

Uttar Pradesh engineer arrested: ਸੀਬੀਆਈ ਨੇ ਉੱਤਰ ਪ੍ਰਦੇਸ਼ ਦੇ ਸਿੰਜਾਈ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਹੈ। ਜੂਨੀਅਰ ਇੰਜੀਨੀਅਰ 'ਤੇ ਪਿਛਲੇ 10 ਸਾਲਾਂ ਤੋਂ ਬੱਚਿਆਂ ਨੂੰ ਯੌਨ ਉਤਪੀੜਨ ਅਤੇ ਉਨ੍ਹਾਂ ਦੀਆਂ ਵੀਡੀਓ ਅਤੇ ਫੋਟੋਆਂ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਸੀਬੀਆਈ ਅਧਿਕਾਰੀਆਂ ਨੇ ਤਕਰੀਬਨ 50 ਬੱਚਿਆਂ ਨਾਲ ਦੁਰਵਿਵਹਾਰ ਕੀਤਾ ਹੈ ਅਤੇ ਦੱਸਿਆ ਹੈ

ਪਟਾਕੇ ਚਲਾਉਣ ’ਤੇ ਭੜਕੇ ਗੁਆਂਢੀਆਂ ਨੇ ਨੌਜਵਾਨ ਦੇ ਮਾਰੀਆਂ ਗੋਲੀਆਂ, ਬਚਾਉਣ ਆਏ ਪਿਓ ਨੂੰ ਵੀ ਕੀਤਾ ਜ਼ਖਮੀ

The young man was shot : ਫਿਰੋਜ਼ਪੁਰ ਦੇ ਪਿੰਡ ਹਰਦਾਸਾ ਵਿੱਚ ਦੀਵਾਲੀ ਵਾਲੀ ਰਾਤ ਦੋ ਦੋਸਤਾਂ ਵੱਲੋਂ ਪਟਾਕੇ ਚਲਾਉਣ ਨੂੰ ਲੈ ਕੇ ਗੁਆਂਢੀ ਇੰਨੇ ਭੜਕ ਗਏ ਕਿ ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਜਦੋਂ ਉਸ ਦਾ ਪਿਤਾ ਉਸ ਨੂੰ ਬਚਾਉਣ ਆਇਆ ਤਾਂ ਉਸ ਦੇ ਸਿਰ ’ਤੇ ਗਡਾਸੀ ਮਾਰ

ਰੂਹ ਕੰਬਾਊਂ ਘਟਨਾ, ਦੋ ਧਿਰਾਂ ਵਿਚਾਲੇ ਝਗੜੇ ਦੌਰਾਨ ਨੌਜਵਾਨ ਦਾ ਹੱਥ ਵੱਢਿਆ, ਖੁਦ ਹੀ ਹੱਥ ਚੁੱਕ ਕੇ ਪਹੁੰਚਿਆ ਹਸਪਤਾਲ

Soul-shaking incident : ਸ਼ਾਹਕੋਟ : ਦੀਵਾਲੀ ਮੌਕੇ ਸ਼ਾਹਕੋਟ ਵਿਖੇ ਰੂਹ ਕੰਬਾਊਂ ਘਟਨਾ ਸਾਹਮਣੇ ਆਈ ਹੈ, ਜਿਥੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਇੱਕ ਨੌਜਵਾਨ ਦਾ ਹੱਥ ਵੱਢਿਆ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਸ ਦੇ ਬਾਵਜੂਦ ਵੀ ਨੌਜਵਾਨ ਨੇ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਸੜਕ ‘ਤੇ ਡਿੱਗੇ ਹੋਏ ਆਪਣੇ ਕੱਟੇ

ਜਲੰਧਰ : ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ ਕਾਤਲਾਨਾ ਹਮਲਾ ਕਰਨ ਵਾਲਾ ਦੋਸ਼ੀ ਜੌਲੀ ਗ੍ਰਿਫਤਾਰ, ਮਾਮਲਾ ਪੁਰਾਣੀ ਰੰਜਿਸ਼ ਦਾ

Jolly arrested for : ਜਲੰਧਰ ਕੈਂਟ ਪੁਲਿਸ ਨੇ ਛੋਟੀ ਦੀਵਾਲੀ ‘ਤੇ ਭਰੇ ਬਾਜ਼ਾਰ ‘ਚ ਇੱਕ ਦੁਕਾਨ ‘ਤੇ ਪਤਨੀ ਨਾਲ ਸ਼ਾਪਿੰਗ ਕਰ ਰਹੇ ਨੌਜਵਾਨ ‘ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ‘ਚ ਮੁੱਖ ਦੋਸ਼ੀ ਕੌਂਸਲਰ ਜੌਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਭਰਤ ਅਟਵਾਲ ਜੌਲੀ ਉਪ ਪ੍ਰਧਾਨ ਕੈਂਟ ਵਜੋਂ ਹੋਈ ਹੈ। ਪੁਲਿਸ ਮੁਤਾਬਕ ਜੌਲੀ ਘਟਨਾ

TikTok ਸਟਾਰ ਰਹਿ ਚੁੱਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Young man murdered brutally : ਲਹਿਰਾਗਾਗਾ ਦੇ ਮੂਨਕ ਥਾਣਾ ਅਧੀਨ ਪੈਂਦੇ ਇੱਕ ਪਿੰਡ ਭਠੁਆ ਵਿੱਚ ਦੀਵਾਲੀ ਵਾਲੀ ਰਾਤ ਇੱਕ ਟਿਕ-ਟੌਕ ਸਟਾਰ ਰਹਿ ਚੁੱਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਘਰੋਂ ਸੈਰ ਕਰਨ ਲਈ ਗਿਆ ਸੀ। ਜਦੋਂ ਕਾਫੀ ਦੇਰ ਤੱਕ ਉਹ ਘਰ ਵਾਪਿਸ ਨਹੀਂ ਪਰਤਿਆ ਤਾਂ

ਰੋਪੜ : ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਯੂ ਟਿਊਬ ਤੋਂ ਸਿੱਖੇ ਨਕਲੀ ਨੋਟ ਬਣਾਉਣੇ, ਆਏ ਪੁਲਿਸ ਅੜਿੱਕੇ

Idle Brain Devil’s : ਰੋਪੜ : ਇੰਟਰਨੈੱਟ ਜ਼ਰੀਏ ਜਿਥੇ ਲੋਕ ਬਹੁਤ ਚੰਗੀਆਂ ਗੱਲਾਂ ਸਿੱਖਦੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ ਵੀ ਹਨ ਜੋ ਇਸ ਦਾ ਇਸਤੇਮਾਲ ਗਲਤ ਕੰਮਾਂ ਲਈ ਵੀ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਰੋਪੜ ਤੋਂ ਸਾਹਮਣੇ ਆਇਆ ਹੈ ਜਿਥੇ 3 ਦੋਸ਼ੀਆਂ ਨੇ ਯੂ ਟਿਊਬ ਤੋਂ ਸਿੱਖ ਕੇ ਜਾਅਲੀ ਨੋਟ

ਬੇਖੌਫ ਲੁਟੇਰਿਆਂ ਵੱਲੋਂ ਪਿਸਤੌਲ ਦਿਖਾ ਕੇ ਲੁੱਟ, ਮੈਡੀਕਲ ਸਟੋਰ ਮਾਲਕ ਨੇ ਇਸ ਤਰ੍ਹਾਂ ਦਿਖਾਈ ਹਿੰਮਤ

Robbery by robbers at gunpoint : ਨਵਾਂਸ਼ਹਿਰ ਵਿੱਚ ਲੁਟੇਰਿਆਂ ਵੱਲੋਂ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਬੇਖੌਫ ਹੋ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਪਿੰਡ ਕਮਮ ਤੋਂ, ਜਿਥੇ ਜਗਮੀਤ ਮੈਡੀਕਲ ਸਟੋਰ ‘ਤੇ ਦੋ ਸਕੂਟੀ ਸਵਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪਹਿਲਾਂ ਲੁੱਟ ਕੀਤੀ। ਫਿਰ

ਪਟਿਆਲਾ : ਦੂਜੇ ਵਿਆਹ ਲਈ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਘਰੋਂ ਭੱਜਣ ਦੀ ਫੈਲਾ ਦਿੱਤੀ ਅਫਵਾਹ

Murder of wife for second marriage : ਪਟਿਆਲਾ : ਸ਼ਿਵ ਕਾਲੋਨੀ ਸਨੌਰ ਵਿੱਚ ਇੱਕ ਵਿਅਕਤੀ ਥਾਣਾ ਸਨੌਰ ਦੇ ਖੇਤਰ ਵਿੱਚ ਆ ਰਹੇ ਇੱਕ ਵਿਅਕਤੀ ਨੇ ਦੂਸਰੇ ਵਿਆਹ ਤੋਂ ਤਿੰਨ ਮਹੀਨੇ ਬਾਅਦ ਆਪਣੀ ਪਹਿਲੀ ਪਤਨੀ ਰਮਨਦੀਪ ਕੌਰ ਦੇ ਕਤਲ ਦਾ ਜੁਰਮ ਕਬੂਲ ਕੀਤਾ ਹੈ। ਦੋਸ਼ੀ ਨੇ ਦੂਜਾ ਵਿਆਹ ਕਰਾਉਣ ਲਈ ਪਹਿਲੀ ਪਤਨੀ ਦਾ ਕਤਲ ਕੀਤਾ ਹੈ

ਪਟਿਆਲਾ : ਮੋਬਾਈਲ ਫੋਨ ਖਾਤਰ ਨਾਬਾਲਗ ਨੇ ਕੀਤਾ ਚੌਕੀਦਾਰ ਦਾ ਕਤਲ

Juvenile kills watchman : ਥਾਣਾ ਸ਼ੰਭੂ ਇਲਾਕੇ ‘ਚ ਆਉਂਦੇ ਪਿੰਡ ਮਨਦਪੁਰ ‘ਚ 17 ਸਾਲਾ ਨਾਬਾਲਗ ਨੇ ਮੋਬਾਈਲ ਫੋਨ ਦੇ ਲਾਲਚ ‘ਚ ਚੌਕੀਦਾਰ ਦਾ ਕਤਲ ਕਰ ਦਿੱਤਾ। ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਚੌਕੀਦਾਰ ਕੋਲ ਮੋਬਾਈਲ ਫੋਨ ਸੀ ਜੋ ਦੋਸ਼ੀ ਨਾਬਾਲਿਗਾ ਨੂੰ ਚਾਹੀਦਾ ਸੀ, ਇਸ ਲਈ ਉਸ ਨੇ ਚੌਕੀਦਾਰ ਦੀ

ਜਲੰਧਰ ’ਚ ਭਰਾ-ਭਾਬੀਆਂ ਨੇ ਸਾੜਿਆ ਨੌਜਵਾਨ, ਹੋਈ ਮੌਤ

Young man burnt to death : ਜਲੰਧਰ ਦੇ ਟੈਗੋਰ ਨਗਰ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ, ਜਿਥੇ ਸ਼ਨੀਵਾਰ ਰਾਤ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸੜਕ ’ਤੇ ਅੱਗ ਦੀਆਂ ਲਾਟਾਂ ਨਾਲ ਘਿਰੇ ਇੱਕ ਵਿਅਕਤੀ ਨੂੰ ਵੇਖਿਆ। ਆਲੇ-ਦੁਆਲੇ ਦੇ ਲੋਕ ਅੱਗੇ ਆਏ ਅਤੇ ਅੱਗ ਉੱਤੇ ਕਾਬੂ ਪਾ ਕੇ ਅੱਗ ਬੁਝਾ

ਨਵਾਂਸ਼ਹਿਰ : ਕਲਿਯੁਗੀ ਪੁੱਤਰ ਨੇ ਬੇਰਹਿਮੀ ਨਾਲ ਮਾਪੇ ਕੀਤੇ ਕਤਲ

Son brutally murdered his parents : ਨਵਾਂਸ਼ਹਿਰ ਵਿੱਚ ਇੱਕ ਬਹੁਤ ਹੀ ਦਿਲ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਕਲਿਯੁਗੀ ਪੁੱਤਰ ਨੇ ਆਪਣੇ ਮਾਪਿਆਂ ਦਾ ਦੇਰ ਰਾਤ ਬੇਰਹਿਮੀ ਨਾਲ ਪੈਸਿਆਂ ਖਾਤਿਰ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਦੱਸਣਯੋਗ ਹੈ ਕਿ ਇਹ ਮਾਮਲਾ ਜ਼ਿਲ੍ਹੇ ਦੇ ਪਿੰਡ ਬੁਰਜ, ਚੱਕ ਥਾਣਾ ਸਦਰ ਬਲਾਚੌਰ

ਪਟਿਆਲਾ ’ਚ ਰੂਹ ਕੰਬਾਊ ਘਟਨਾ : ਮਾਮੂਲੀ ਝਗੜੇ ਤੋਂ ਬਾਅਦ ਪਤੀ ਨੇ ਔਰਤ ’ਤੇ ਪਾਇਆ ਤੇਜ਼ਾਬ

After a minor altercation : ਪਟਿਆਲਾ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਤੀ- ਪਤਨੀ ਵਿੱਚ ਮਾਮੂਲੀ ਗੱਲ ’ਤੇ ਝਗੜਾ ਹੋਣ ’ਤੇ ਗੁੱਸੇ ਵਿੱਚ ਆਏ ਪਤੀ ਨੇ ਆਪਣੀ ਪਤਨੀ ਉੱਤੇ ਤੇਜ਼ਾਬ ਪਾ ਦਿੱਤਾ। ਇੱਕ ਥੋੜ੍ਹੀ ਦੇਰ ਦੇ ਝਗੜੇ ਨੇ ਔਰਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਔਰਤ ਇੰਨੀ ਬੁਰੀ ਤਰ੍ਹਾਂ ਝੁਲਸ ਗਈ ਕਿ ਉਸ

ਸੁਲਤਾਨਪੁਰ ਲੋਧੀ ’ਚ ਖੌਫਨਾਕ ਵਾਰਦਾਤ : ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ

Elderly couple brutally murdered : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਖੌਫਨਾਕ ਵਾਰਦਾਤ ਸਾਹਮਣੇ ਆਈ ਹੈ, ਜਿਥੇ ਪਿੰਡ ਸ਼ਿਕਾਰਪੁਰ ਵਿੱਚ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਰਾਤ ਇੱਕ ਬਜ਼ੁਰਗ ਜੋੜੇ ਦਾ ਕਤਲ ਹੋਇਆ, ਜਦਕਿ ਵੀਰਵਾਰ ਸਵੇਰੇ ਦੋਹਾਂ ਦੀਆਂ ਲਾਸ਼ਾਂ ਲਹੂਲੁਹਾਨ ਹਾਲਤ ਵਿੱਚ ਮਿਲੀਆਂ। ਘਟਨਾ ਦਾ

ਅੰਮ੍ਰਿਤਸਰ : ਚਰਚ ’ਚ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸਣੇ ਤਿੰਨ ਕਾਬੂ

In Amritsar Church shooting case : ਅੰਮ੍ਰਿਤਸਰ ਪੁਲਿਸ ਨੇ ਗਿਲਵਾਲੀ ਫਾਟਕ ਸਥਿਤ ਚਰਚ ਵਿਖੇ ਹੋਈ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਰਣਦੀਪ ਸਿੰਘ ਗਿੱਲ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ ਦੀ ਟੀਮ ਨੇ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕੀਤਾ। ਇਸ ਘਟਨਾ ਵਿਚ ਰਣਦੀਪ ਸਿੰਘ ਗਿੱਲ ਨੇ ਸੱਤ-ਅੱਠ ਹੋਰਨਾਂ ਨਾਲ ਮਿਲ

Friend Request ਸਵੀਕਾਰ ਨਾ ਕਰਨ ’ਤੇ ਔਰਤ ਨਾਲ ਜਬਰ-ਜਨਾਹ, ਧਮਕੀ ਦੇ ਕੇ ਹੜਪੇ ਲੱਖਾਂ ਰੁਪਏ

Rape of a woman for not : ਫਿਰੋਜ਼ਪੁਰ ਵਿੱਚ ਇਕ ਵਿਅਕਤੀ ਵੱਲੋਂ ਲੜਕੀ ਦੇ ਫ੍ਰੈਂਡ ਰਿਕਵੈਸਟ ਸਵੀਕਾਰ ਨਾ ਕਰਨ ’ਤੇ ਉਸ ਨਾਲ ਜਬਰ-ਜ਼ਨਾਹ ਕਰ ਉਸ ਨੂੰ ਬਲੈਕਮੇਲ ਕਰਕੇ ਲੱਖਾਂ ਹੜਪਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਪਹਿਲਾਂ ਔਰਤ ਦੀ ਫੋਟੋ ਨੂੰ ਅਸ਼ਲੀਲ ਰੂਪ ਦਿੱਤਾ। ਜਦੋਂ ਉਸ ਨੇ ਫੋਟੋ ਡਿਲੀਟ ਕਰਨ ਲਈ ਕਿਹਾ ਤਾਂ ਉਸ

ਬਠਿੰਡਾ : ਮਾਮਲਾ ਦੋ ਬੱਚਿਆਂ ਤੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਆਤਮਹੱਤਿਆ ਕਰਨ ਦਾ, 9 ਖਿਲਾਫ FIR ਦਰਜ

FIR registered against : ਬਠਿੰਡਾ : ਗ੍ਰੀਨ ਸਿਟੀ ਬਠਿੰਡਾ ‘ਚ ਦੋ ਬੱਚਿਆਂ ਤੇ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਵਾਲੇ ਵਪਾਰੀ ਤੇ ਟ੍ਰੇਡਰ ਦਵਿੰਦਰ ਗਰਗ ਦੇ ਮਾਮਲੇ ‘ਚ ਕੈਂਟ ਪੁਲਿਸ ਨੇ 9 ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦਵਿੰਦਰ ਗਰਗ ਦੇ ਭਰਾ ਅਸ਼ਵਨੀ

ਪਟਿਆਲਾ : ਆਟੋ ’ਚ ਵਿਦਿਆਰਥਣ ਨਾਲ ਚਾਲਕ ਵੱਲੋਂ ਜ਼ਬਰਦਸਤੀ ਦੀ ਕੋਸ਼ਿਸ਼, ਮਾਰੇ ਪੇਚਕਸ

Attempt to force a student : ਪਟਿਆਲਾ ਜ਼ਿਲ੍ਹੇ ਵਿੱਚ ਟਿਊਸ਼ਨ ਤੋਂ ਆਟੋ ਵਿੱਚ ਘਰ ਪਰਤ ਰਹੀ ਵਿਦਿਆਰਥਣ ਨਾਲ ਆਟੋ ਡਰਾਈਵਰ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਵੱਲੋਂ ਵਿਰੋਧ ਕਰਨ ’ਤੇ ਉਸ ਨੇ ਪੇਚਕਸ ਨਾਲ ਉਸ ’ਤੇ ਵਾਰ ਕੀਤੇ ਅਤੇ ਫਿਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ

ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਨਾਲ ਦਰਿੰਦਗੀ : ਜਬਰ-ਜਨਾਹ ਤੋਂ ਬਾਅਦ ਜ਼ਿੰਦਾ ਸਾੜਿਆ

A 6 years old girl was burnt : ਹੁਸ਼ਿਆਰਪੁਰ : ਜ਼ਿਲ੍ਹੇ ਵਿੱਚ ਇੱਕ ਬੱਚੀ ਨਾਲ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੇ ਇਕ ਪਿੰਡ ਵਿਚ ਛੇ ਸਾਲ ਦੀ ਇਕ ਲੜਕੀ ਨਾਲ ਜਬਰ- ਜਨਾਹ ਕਰਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦੀ ਅੱਧਸੜੀ ਲਾਸ਼ ਨੂੰ ਬੋਰੀ ਨਾਲ ਢਕ ਕੇ

ਹੁਸ਼ਿਆਰਪੁਰ ਪੁਲਿਸ ਵੱਲੋਂ ਬੈਂਕ ਡਕੈਤੀਆਂ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ

Hoshiarpur police arrest: ਹੁਸ਼ਿਆਰਪੁਰ ਜਿਲ੍ਹਾ ਪੁਲਿਸ ਨੇ ਮੰਗਲਵਾਰ ਨੂੰ ਬੈਂਕ ਡਕੈਤੀ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੇ ਡਕੈਤੀ ਦੀਆਂ 3 ਵਾਰਦਾਤਾਂ ਨੂੰ ਕਬੂਲ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਤੋਂ ਤਿੰਨ 315 ਬੋਰ ਦੀ ਦੇਸੀ ਪਿਸਤੌਲਾਂ, ਕਾਰਤੂਸ, ਇੱਕ ਸਕੂਟੀ, ਇੱਕ ਮੋਟਰਸਾਈਕਲ ਤੇ 30 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਦੋਸ਼ੀਆਂ

ਜਲੰਧਰ : ਬਿਨਾਂ OTP ਜਾਂ Call ਦੇ ਫੌਜੀ ਹੌਲਦਾਰ ਦਾ ਅਕਾਊਂਟ ਹੈਕ ਕਰਕੇ ਉਡਾਏ 1.5 ਲੱਖ

1.5 lakh blown up : ਜਲੰਧਰ : ਪੰਜਾਬ ਵਿੱਚ ਸਾਈਬਰ ਕ੍ਰਾਈਮ ਲਗਾਤਾਰ ਵਧਦਾ ਹੀ ਜਾ ਰਿਹਾ ਹੈ, ਜਿਥੇ ਸਾਈਬਰ ਠੱਗ ਫੋਨ ‘ਤੇ ਲੋਕਾਂ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਪਹਿਲਾਂ ਓਟੀਪੀ ਜਾਂ ਬੈਂਕ ਡਿਟੇਲ ਲੈ ਲੈਂਦੇ ਹਨ ਅਤੇ ਫਿਰ ਉਨ੍ਹਾਂ ਦੇ ਅਕਾਊਂਟ ਵਿੱਚੋਂ ਪੈਸੇ ਉਡਾ ਲੈਂਦੇ ਹਨ। ਪਰ ਜਲੰਧਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ

woman murdered married lover
ਤਿੰਨ ਔਰਤਾਂ ਨਾਲ ਸੰਬੰਧ ‘ਚ ਰਹਿ ਰਿਹਾ ਸੀ ਵਿਅਕਤੀ, ਪ੍ਰੇਮਿਕਾ ਨੇ 50 ਵਾਰ ਚਾਕੂ ਮਾਰ ਕੀਤਾ ਕਤਲ

woman murdered married lover: ਇੱਕ ਔਰਤ ਨੇ ਆਪਣੇ ਪ੍ਰੇਮੀ ‘ਤੇ ਚਾਕੂ ਨਾਲ 50 ਵਾਰੀ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ। ਆਦਮੀ ਦੇ ਤਿੰਨ ਔਰਤਾਂ ਨਾਲ ਸੰਬੰਧ ਸਨ। ਉਹ ਵਿਆਹਿਆ ਹੋਇਆ ਵੀ ਸੀ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਕਤਲ ਕਰਨ ਵਾਲੀ ਪ੍ਰੇਮਿਕਾ ਨੇ ਵੀ ਖੁਦਕੁਸ਼ੀ ਕਰ ਲਈ। ਜਾਂਚ ਦੌਰਾਨ ਇਸ ਬਾਰੇ ਖ਼ੁਲਾਸਾ

ਫਿਲਮ ‘Special 26’ ਵਾਂਗ ਰਿਟਾਇਰਡ ਅਫਸਰ ਘਰ ਈਡੀ ਦੀ ਫਰ਼ਜ਼ੀ ਰੇਡ : ਲੁੱਟੇ ਲੱਖਾਂ ਦੇ ਗਹਿਣੇ ਤੇ ਨਕਦੀ

Fake raid on retired officer’s : ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਵਿੱਚ ਅਜਿਹਾ ਮਾਮਲਾ ਸਾਹਮਣੇ ਆਏ ਹੈ, ਜਿਥੇ ਬਾਲੀਵੁੱਡ ਫਿਲਮ ‘ਸਪੈਸ਼ਲ 26’ ਦੀ ਕਹਾਣੀ ਵਾਂਗ ਸ਼ੁੱਕਰਵਾਰ ਨੂੰ ਚ ਰਿਟਾਇਰਡ ਜ਼ਿਲ੍ਹਾ ਫੂਡ ਕੰਟਰੋਲਰ ਕ੍ਰਿਸ਼ਨਾ ਕੁਮਾਰ ਕੋਹਲੀ ਦੇ ਘਰ ’ਚ ਛਾਪੇਮਾਰੀ ਕਰਕੇ ਸ਼ਾਤਿਰ ਬਦਮਾਸ਼ਾਂ ਨੇ 3.40 ਲੱਖ ਦੀ ਨਕਦੀ ਤੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ। ਸੱਤ

ਜਲੰਧਰ : ਆਦਮਪੁਰ ਦੇ UCO ਬੈਂਕ ’ਚ ਦਿਨ-ਦਿਹਾੜੇ ਲੁੱਟ, ਗੋਲੀਆਂ ਮਾਰ ਕੇ ਕਤਲ ਕੀਤਾ ਗਾਰਡ

Daytime robbery at UCO Bank : ਜਲੰਧਰ : ਆਦਮਪੁਰ ਦੇ ਨੇੜਲੇ ਪਿੰਡ ਕਾਲੜਾ ਵਿੱਚ ਦਿਨ ਦਿਹਾੜੇ ਡਕੈਤਾਂ ਨੇ ਨਾ ਸਿਰਫ ਲੱਖਾਂ ਰੁਪਏ ਦੀ ਡਕੈਤੀ ਕੀਤੀ, ਸਗੋਂ ਆਪਣੇ ਰਸਤੇ ਵਿੱਚ ਸਾਹਮਣਾ ਕਰਨ ਆਏ ਉਥੇ ਤਾਇਨਾਤ ਸਕਿਓਰਿਟੀ ਗਾਰਡ ਦਾ ਵੀ ਕਤਲ ਕਰ ਦਿੱਤਾ। ਗੰਨਮੈਨ ਦੀ ਪਛਾਣ ਸੁਰਿੰਦਰ ਸਿੰਘ ਵਜੋੰ ਹੋਈ ਹੈ, ਜੋਕਿ ਦਰੋਲੀ ਕਲਾਂ ਦਾ ਰਹਿਣ ਵਾਲਾ

ਪਟਿਆਲਾ : ਚਚੇਰੀ ਭੈਣ ਨੂੰ ਸਿਰ ’ਚ ਗੋਲੀਆਂ ਮਾਰ ਕੇ ਕਰ ’ਤਾ ਕਤਲ, 28 ਨੂੰ ਹੋਣਾ ਸੀ ਵਿਆਹ

Cousin shot dead in head : ਪਟਿਆਲਾ ਦੇ ਕਸਬਾ ਸਨੌਰ ਦੇ ਇੱਕ ਪਿੰਡ ਬੋਲਡ ਕਲਾਂ ਵਿੱਚ ਬੀਤੇ ਦਿਨ ਇੱਕ ਨੌਜਵਾਨ ਨੇ ਆਪਣੀ ਚਾਚੇ ਦੀ ਕੁੜੀ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ। ਥਾਣਾ ਸਨੌਰ ਵਿੱਚ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ

ਭੋਗਪੁਰ : ਤਾਇਆ ਭਤੀਜੇ ‘ਤੇ 3 ਹਥਿਆਰਬੰਦ ਨੌਜਵਾਨਾਂ ਵੱਲੋਂ ਹਮਲਾ, ਹਮਲਾਵਰ ਮੌਕੇ ਤੋਂ ਹੋਏ ਫਰਾਰ

Taya nephew attacked: ਭੋਗਪੁਰ : ਪਿੰਡ ਭਟਨੂਰਾ ਲੁਬਾਣਾ ‘ਚ ਮਹਿੰਦਰਾ SUV ‘ਚ ਆਏ ਹਥਿਆਰਬੰਦ ਨੌਜਵਾਨਾਂ ਨੇ ਤਾਇਆ-ਭਤੀਜੇ ਨੂੰ ਗੋਲੀ ਮਾਰ ਦਿੱਤੀ ਜਿਸ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਨੂੰ ਕਾਲਾ ਬੱਕਰਾ ਸਥਿਤ ਸਰਕਾਰੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਭਟਨੂਰਾ ਲੁਬਾਣਾ ਨਿਵਾਸੀ ਸੁਖਦੇਵ ਸਿੰਘ, ਭਤੀਜਾ ਸੰਦੀਪ ਸਿੰਘ ਟਾਂਡਾ ਰਾਮ ਸਹਾਏ ਥਾਣਾ ਮੁਕੇਰੀਆਂ ਨਿਵਾਸੀ

ਅੰਮ੍ਰਿਤਸਰ : ਗੈਂਗਸਟਰ ਵੱਲੋਂ ਰੈਸਟੋਰੈਂਟ ’ਚ ਗੋਲੀਆਂ ਮਾਰ ਕੇ ਬਾਊਂਸਰ ਦਾ ਕਤਲ, ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

Bouncer shot dead by gangster : ਅੰਮ੍ਰਿਤਸਰ ਦੇ ਰੈਸਟੋਰੈਂਟ ਵਿੱਚ ਕੰਮ ਕਰਦੇ ਇਕ ਬਾਊਂਸਰ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਗੈਂਗਸਟਰ ਨੇ ਫੇਸਬੁੱਕ ’ਤੇ ਇਸ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ ਹੀ ਗੈਂਗਸਟਰ ਨੇ ਆਪਣੇ ਦੂਸਰੇ ਵਿਰੋਧੀਆਂ ਨੂੰ ਵੀ ਫੇਸਬੁੱਕ ’ਤੇ

ਬਰਨਾਲਾ ਪੁਲਿਸ ਨੇ 10 ਰਾਜਾਂ ਵਿੱਚ ਅੰਤਰਰਾਸ਼ਟਰੀ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

Barnala police have : ਬਰਨਾਲਾ ਪੁਲਿਸ ਨੇ ਰਾਜਸਥਾਨ ਦੇ ਬਾੜਮੇਰ ਤੋਂ ਆਏ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਨਾਲ ਦੇਸ਼ ਦੇ 10 ਰਾਜਾਂ ਵਿੱਚ ਚੱਲ ਰਹੇ ਅੰਤਰ-ਰਾਜ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਨੇ ਵੱਖ-ਵੱਖ ਹਿੱਸਿਆਂ ਤੋਂ 100 ਤੋਂ ਵੱਧ ਵਾਹਨ ਚੋਰੀ ਕਰਨ ਦੀ ਗੱਲ ਕਬੂਲੀ ਹੈ। ਇਹ ਮਾਮਲਾ ਉਦੋਂ

ਫਿਰੋਜ਼ਪੁਰ : ਆੜ੍ਹਤੀ ਦੀ ਸੂਝਬੂਝ ਨਾਲ ਨਕਲੀ CBI ਅਫਸਰ ਬਣ ਕੇ ਆਏ ਦੋ ਲੁਟੇਰੇ ਕਾਬੂ

Two robbers who : ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ‘ਚ ਬੁੱਧਵਾਰ ਨੂੰ ਇੱਕ ਆੜ੍ਹਤੀ ਦੇ ਘਰ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਕਲੀ ਸੀ. ਬੀ. ਆਈ. ਆਫਿਸਰ ਬਣ ਕੇ 4 ਬਦਮਾਸ਼ ਵੜ ਆਏ। ਪੂਰੇ ਪਰਿਵਾਰ ਨੂੰ ਇੱਕ ਕਮਰੇ ‘ਚ ਬੰਦ ਕਰ ਲਿਆ। ਸ਼ੱਕ ਹੋਣ ‘ਤੇ ਆੜ੍ਹਤੀ ਨੇ ਗੱਲ ਮੰਨਣ ਤੋਂ ਸਾਫ ਇਨਕਾਰ

ਜਲੰਧਰ : ਸੇਬ ਨਾਲ ਭਰੇ ਟਰੱਕ ‘ਚ ਦੋ ਕੁਇੰਟਲ ਭੁੱਕੀ ਲਿਜਾਂਦੇ ਦੋ ਮੁਲਜ਼ਮ ਗ੍ਰਿਫਤਾਰ, ਕੇਸ ਦਰਜ

Two accused arrested : ਜਲੰਧਰ ਦਿਹਾਤ ਪੁਲਿਸ ਨੇ ਲੁਧਿਆਣਾ ਦੇ ਦੋ ਭੁੱਕੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਲੁਧਿਆਣਾ ਰੂਰਲ ਦੇ ਪਿੰਡ ਟੋਡਰਪੁਰ ਦੇ ਗੁਰਪ੍ਰੀਤ ਸਿੰਘ ਤੇ ਲੁਧਿਆਣਾ ਜਿਲੇ ‘ਚ ਆਉਂਦੇ ਖੰਨਾ ਦੇ ਪਿੰਡ ਮਛਰਾਈ ਖੁਰਦ ਦੇ ਪਰਮਜੀਤ ਸਿੰਘ ਵਜੋਂ ਹੋਈ ਹੈ। ਇਹ ਸਮੱਗਲਰ ਜੰਮੂ ਤੋਂ ਭੁੱਕੀ ਲੈਕੇ ਆਉਂਦੇ ਸਨ ਅਤੇ ਫਿਰ ਉਸ

ਹੁਸ਼ਿਆਰਪੁਰ : ਨੌਜਵਾਨ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਕੀਤਾ ਗਿਆ ਕਤਲ

A youth was : ਹੁਸ਼ਿਆਰਪੁਰ : ਹੁਸ਼ਿਆਰਪੁਰ-ਟਾਂਡਾ ਸੜਕ ‘ਤੇ ਅੱਡਾ ਲਾਚੋਵਾਲ ਵਿਖੇ ਟੋਲ ਪਲਾਜ਼ਾ ਦੇ ਨੇੜੇ ਦਿਨ-ਦਿਹਾੜੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਬਹੁਤ ਬੇਰਹਿਮੀ ਨਾਲ ਕਤਲ ਦਿੱਤਾ ਗਿਆ। ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਮਾਹਿਲਪੁਰ ਦੇ ਅਣਖਵੀਰ ਸਿੰਘ ਅਣਖੀ ਵਜੋਂ ਹੋਈ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੰਗਲ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੇ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ

Punjab Police arrests : ਚੰਡੀਗੜ੍ਹ : ਸਰਹੱਦ ਪਾਰੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਨੈਟਵਰਕ ‘ਤੇ ਇੱਕ ਹੋਰ ਕਰੈਕਿੰਗ ਵਿਚ, ਪੰਜਾਬ ਪੁਲਿਸ ਨੇ ਐਤਵਾਰ ਨੂੰ ਦੁਪਹਿਰ ਦੇ ਅੰਤਰਰਾਸ਼ਟਰੀ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਵਿਰੁੱਧ ਕਾਰਵਾਈ ਕਰਦਿਆਂ ਦੋ ਲੋੜੀਂਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਬੀਐਸਐਫ ਦੇ ਕਾਂਸਟੇਬਲ ਸੁਮਿਤ ਕੁਮਾਰ ਉਰਫ

ਜਲੰਧਰ : ਜ਼ਮੀਨੀ ਝਗੜੇ ਨੂੰ ਲੈ ਕੇ ਹੋਈ ਖੂਨੀ ਝੜਪ, ਪੁੱਤ ਨੇ ਕੀਤਾ ਪਿਓ ਦਾ ਕਤਲ, ਭਰਾ ਗੰਭੀਰ ਜ਼ਖਮੀ

Bloody clash over : ਅੱਜ ਜਿਲ੍ਹਾ ਜਲੰਧਰ ਦੇ ਜੇਲ੍ਹ ਰੋਡ ‘ਤੇ ਸਥਿਤ ਬਾਗ ਬਾਹਰੀਆ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਪੁੱਤਰ ਨੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਦੋਵੇਂ ਭਰਾਵਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਝਗੜਾ ਹੋ ਗਿਆ ਤੇ ਜਦੋਂ ਪਿਓ ਛੁਡਾਉਣ

’ਮੈਂ KBC ਤੋਂ ਬੋਲ ਰਿਹਾ ਹਾਂ ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਹੈ’- ਕਹਿ ਕੇ ਇੰਝ ਮਾਰੀ ਠੱਗੀ

24 thousand fraud with youngman : ਚੰਡੀਗੜ੍ਹ : ਸਾਈਬਰ ਠੱਗਾਂ ਵੱਲੋਂ ਨਵੇਂ-ਨਵੇਂ ਢੰਗ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਨਵਾਂ ਮਾਮਲਾ ਸਾਹਮਣੇ ਆਇਆ ਸੈਕਟਰ -22 ਦਾ, ਜਿਥੇ ਬਦਮਾਸ਼ਾਂ ਨੇ ‘ਕੌਣ ਬਨੇਗਾ ਕਰੋੜਪਤੀ’ ਵਿਚ 25 ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਝਾਂਸਾ ਦੇ ਕੇ ਨੌਜਵਾਨ ਕੋਲੋਂ 24 ਹਜ਼ਾਰ ਦੀ ਠੱਗੀ

ਅਜਨਾਲਾ : ਮਾਮਲਾ ਜਾਇਦਾਦ ਹੜੱਪਣ ਦਾ : ਭਾਬੀ ਨੇ ਆਪਣੇ 2 ਪ੍ਰੇਮੀਆਂ ਨਾਲ ਮਿਲ ਕੇ ਕੀਤੀ ਦਿਓਰ ਦੀ ਹੱਤਿਆ

Property grabbing case : ਅਜਨਾਲਾ : 12 ਸਤੰਬਰ ਨੂੰ ਪਿੰਡ ਬੋਪਾਰਾਏ ਖੁਰਦ ‘ਚ ਨਾਲੇ ‘ਚ ਮਿਲੀ ਲਾਸ਼ ਦੇ ਮਾਮਲੇ ਨੂੰ ਦਿਹਾਤੀ ਪੁਲਿਸ ਨੇ ਸੁਲਝਾ ਲਿਆ ਹੈ। ਇਹ ਲਾਸ਼ ਕੋਲੋਵਾਲ ਪਿੰਡ ਦੇ ਗੁਰਮੀਤ ਦੀ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਜਾਇਦਾਦ ਹੜੱਪਣ ਲਈ ਗੁਰਮੀਤ ਦੀ ਭਾਬੀ ਨੇ 2 ਪ੍ਰੇਮੀਆਂ ਨਾਲ ਮਿਲ ਕੇ ਉਸ ਦੀ

ਫਗਵਾੜਾ ਵਿਖੇ ਸਰਪੰਚ ‘ਤੇ ਅੱਧੀ ਦਰਜਨ ਹਮਲਾਵਰਾਂ ਵੱਲੋਂ ਕੀਤਾ ਗਿਆ ਹਮਲਾ, ਮੌਕੇ ਤੋਂ ਹੋਏ ਫਰਾਰ

Sarpanch attacked in : ਫਗਵਾੜਾ : ਅੱਜ ਫਗਵਾੜਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੱਧੀ ਦਰਜਨ ਦੇ ਲਗਭਗ ਹਮਲਾਵਰਾਂ ਨੇ ਇੱਕ ਸਰਪੰਚ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਸਰਪੰਚ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸਰਪੰਚ ਦੀ ਪਛਾਣ 60 ਸਾਲਾ ਸਰਪੰਚ ਹਰਜੀਤ

ਰੋਪੜ ’ਚ ਵੱਡੀ ਲੁੱਟ : ATM ਤੋਂ 15 ਮਿੰਟਾਂ ’ਚ 19 ਲੱਖ ਰੁਪਏ ਲੈ ਕੇ ਲੁਟੇਰੇ ਹੋਏ ਫਰਾਰ

Robbers flee from ATM : ਰੋਪੜ ਜ਼ਿਲੇ ਦੇ ਨੂਰਪੁਰ ਬੇਦੀ ਕਸਬੇ ਵਿੱਚ ਬੀਤੀ ਵੀਰਵਾਰ ਰਾਤ ਨੂੰ ਬਦਮਾਸ਼ਾਂ ਨੇ ਐਸਬੀਆਈ ਏਟੀਐਮ ਉੱਤੇ ਹਮਲਾ ਕਰ ਦਿੱਤਾ, ਜਿਥੋਂ ਲੁਟੇਰੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 19 ਲੱਖ 17 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਗੈਸ ਕਟਰਾਂ ਦੀ ਮਦਦ ਨਾਲ ਏਟੀਐੱਮ

ਪੁਲਿਸ ਨੇ ਹੈਰੋਇਨ ਲਿਜਾਂਦੀ ਔਰਤ ਨੂੰ ਭੋਗਪੁਰ ਤੋਂ ਕੀਤਾ ਕਾਬੂ, ਜਾਂਚ ਜਾਰੀ

Police arrest woman : ਜਲੰਧਰ ‘ਚ ਦਿਹਾਤ ਪੁਲਿਸ ਦੀ ਪਚਰੰਗਾ ਚੌਕੀ ਟੀਮ ਨੇ ਇੱਕ ਔਰਤ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮਹਿਲਾ ਨੂੰ ਭੋਗਪੁਰ ਦੇ ਪਿੰਡ ਕਿੰਗਰਾ ਚੌ ਵਾਲਾ ਤੋਂ ਵਾਪਸ ਆਉਂਦੇ ਹੋਏ ਫੜਿਆ ਗਿਆ ਹੈ। ਪੁਲਿਸ ਨੇ ਉਸ ਖਿਲਾਫ ਕੇਸ ਦਰਜ ਕਰਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਭੋਗਪੁਰ ਥਾਣੇ ਅਧੀਨ ਆੁੰਦੇ ਪੁਲਿਸ ਚੌਕੀ ਪਚਰੰਗਾ

ਮਾਮਲਾ NRI ਦੇ 17 ਸਾਲਾ ਪੁੱਤਰ ਦੇ ਕਤਲ ਕੇਸ ਦਾ : ਪੁਲਿਸ ਨੇ ਗੁੱਥੀ ਸੁਲਝਾਈ, ਦੋਸਤ ਹੀ ਨਿਕਲਿਆ ਕਾਤਲ

Case of murder : ਜਲੰਧਰ : ਕੱਲ੍ਹ ਜਲੰਧਰ ਕੈਂਟ ਦੇ ਲਾਲਕੁਰਤੀ ਖੇਤਰ ‘ਚ ਬਾਅਦ ਦੁਪਿਹਰ 11ਵੀਂ ਦੇ ਵਿਦਿਆਰਥੀ ਅਰਮਾਨ ਦੀ ਉਸ ਦੇ ਘਰ ‘ਚ ਵੜ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਵੱਲੋਂ ਇਸ ਹੱਤਿਆ ਕਾਂਡ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਅਰਮਾਨ ਦਾ ਹਤਿਆਰਾ ਕੋਈ ਹੋਰ ਨਹੀਂ ਸਗੋਂ ਉਸ ਦਾ ਦੋਸਤ ਹੈ।

ਜਲੰਧਰ : ਮੋਟਰਸਾਈਕਲ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ, ਰਿਕਵਰੀ ਏਜੰਟ ਨੇ ਕਰ ਦਿੱਤਾ ਕਤਲ

Motorcycle installment not deposited : ਜਲੰਧਰ ਜ਼ਿਲ੍ਹੇ ਵਿੱਚ ਇੱਕ ਕੰਪਨੀ ਦੇ ਰਿਕਵਰੀ ਏਜੰਟ ਵੱਲੋਂ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਕੋਰੋਨਾ ਲੌਕਡਾਊਨ ਕਾਰਨ ਕੰਮਕਾਜ ਠੱਪ ਹੋਣ ਕਾਰਨ ਮਜ਼ਦੂਰੀ ਕਰਨ ਵਾਲਾ ਨੌਜਵਾਨ ਮੋਟਰਸਾਈਕਲ ਦੀ ਕਿਸ਼ਤ ਨਹੀਂ ਦੇ ਸਕਿਆ। ਇਸੇ ਗੱਲ ’ਤੇ ਫਾਈਨਾਂਸ ਕੰਪਨੀ ਦੇ ਰਿਕਵਰੀ ਏਜੰਟ ਨਾਲ ਤੂੰ-ਤੂੰ-ਮੈਂ-ਮੈਂ

ਦਰਜਨ ਕੁ ਨੌਜਵਾਨਾਂ ਨੇ ਗਸ਼ਤ ਕਰ ਰਹੇ ਪੁਲਿਸ ਮੁਲਾਜ਼ਮਾਂ ‘ਤੇ ਕੀਤਾ ਹਮਲਾ, ਦੋ ਗੰਭੀਰ ਜ਼ਖਮੀ

Dozens of youths : ਪਠਾਨਕੋਟ : ਸੂਬੇ ‘ਚ ਕ੍ਰਾਈਮ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਇੰਝ ਜਾਪਦਾ ਹੈ ਕਿ ਨੌਜਵਾਨਾਂ ਦੇ ਮਨ ‘ਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਕਾਨੂੰਨ ਦਾ ਵੀ ਰੱਤਾ ਭਰ ਡਰ ਨਹੀਂ। ਅਜਿਹੀ ਹੀ ਵਾਰਦਾਤ ਪਠਾਨਕੋਟ ਵਿਖੇ ਵਾਪਰੀ ਜਿਥੇ ਗਸ਼ਤ ਕਰ ਰਹੀ ਪੁਲਿਸ ਮੁਲਾਜ਼ਮਾਂ ‘ਤੇ ਲਗਭਗ ਦਰਜਨ

ਜਲੰਧਰ : ਟੀਵੀ ਅਦਾਕਾਰਾ ਤੇ ਪਤੀ ਵੱਲੋਂ IPS ਬਣਾਉਣ ਦੇ ਨਾਂ ’ਤੇ 3.5 ਕਰੋੜ ਦੀ ਠੱਗੀ, ਗ੍ਰਿਫਤਾਰ

TV actress and her husband : ਜਲੰਧਰ ਵਿੱਚ ਦਰਜ ਹੋਏ 3.5 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇੱਕ ਟੈਲੀਵਿਜ਼ਨ ਅਦਾਕਾਰਾ ਅਤੇ ਉਸਦੇ ਪਤੀ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਜੋੜੇ ਦੀ ਪਛਾਣ ਜੋੜਾ- 28 ਸਾਲਾ ਸਪਨਾ ਰਲਹਨ ਅਤੇ ਉਸਦੇ 26 ਸਾਲਾ ਪਤੀ ਪੁਨੀਤ ਕੁਮਾਰ

ਜਲੰਧਰ : ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ 11ਵੀਂ ਦੇ ਵਿਦਿਆਰਥੀ ਦੀ ਘਰ ‘ਚ ਵੜ ਕੇ ਕੀਤੀ ਹੱਤਿਆ

Attackers break into : ਜਲੰਧਰ : ਜਲੰਧਰ ਕੈਂਟ ਦੇ ਲਾਲਕੁਰਤੀ ਖੇਤਰ ‘ਚ ਬਾਅਦ ਦੁਪਿਹਰ 11ਵੀਂ ਦੇ ਵਿਦਿਆਰਥੀ ਦੀ ਉਸ ਦੇ ਘਰ ‘ਚ ਵੜ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਿਦਿਆਰਥੀ ਦੀ ਪਛਾਣ ਅਰਮਾਨ ਪੁੱਤਰ ਦਵਿੰਦਰ ਕੁਮਾਰ ਦੇ ਰੂਪ ‘ਚ ਹੋਈ ਹੈ। ਸੂਚਨਾ ਮਿਲਦੇ ਹੀ ਏ. ਸੀ. ਪੀ. ਕੈਂਟ ਮੇਜਰ ਸਿੰਘ ਥਾਣਾ ਪੁਲਿਸ ਨਾਲ ਪੁੱਜੇ।

ਆਟਾ ਚੱਕੀ ‘ਤੇ ਸੁੱਤੇ ਪਏ ਵਿਅਕਤੀ ‘ਤੇ ਹਮਲਾ, ਪਹਿਲਾਂ ਅੱਖ ਫੋੜੀ ਤੇ ਫਿਰ ਸਿਰ ‘ਤੇ ਕੀਤਾ ਵਾਰ

Flour mill worker : ਧਨੌਲਾ : ਬਰਨਾਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭੱਠਲਾ ਰੋਡ ਸਥਿਤ ਚੌਧਰੀ ਆਟਾ ਚੱਕੀ ‘ਤੇ ਕੰਮ ਕਰਨ ਵਾਲੇ ਵਿਅਕਤੀ ‘ਤੇ ਸ਼ਨੀਵਾਰ ਦੇਰ ਰਾਤ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਉਸ ਦੀ ਅੱਖ ‘ਚ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਤੇ ਫਿਰ ਗਲਾ ਘੋਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਸੂਰਜ ਕੁਮਾਰ ਮੂਲ ਤੌਰ ਤੋਂ ਬਿਹਾਰ

ਜਲੰਧਰ ਦਾ ਠੱਗ ਟ੍ਰੈਵਲ ਏਜੰਟ ਜੋੜਾ : ਵਿਦੇਸ਼ ਨਾ ਭੇਜਣ ’ਤੇ ਪੈਸੇ ਵਾਪਿਸ ਮੰਗੇ ਤਾਂ ਦਿੱਤਾ ਇਹ ਜਵਾਬ

Travel agent couple swindled : ਜਲੰਧਰ ਵਿੱਚ ਇੱਕ ਟਰੈਵਲ ਏਜੰਟ ਜੋੜੇ ਵੱਲੋਂ ਪੋਲੈਂਡ ਭੇਜਣ ਦੇ ਨਾਂ ’ਤੇ 14 ਲੱਖ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਤੇ ਬਾਕੀ ਪੈਸੇ ਵਾਪਿਸ ਕਰਨ ਦਾ ਰਾਜ਼ੀਨਾਮਾ ਕਰ ਲਿਆ। ਫਿਰ ਰਾਜ਼ੀਨਾਮੇ

ਪੈਸੇ ਵਾਪਿਸ ਮੰਗੇ ਤਾਂ ਪੁੱਤਰ ਨੇ ਬੇਰਹਿਮੀ ਨਾਲ ਪਿਓ ਦਾ ਕਰ ਦਿੱਤਾ ਕਤਲ

Son brutally murdered his father : ਜਲੰਧਰ ਦੇ ਸ਼ਾਹਕੋਟ ਵਿਖੇ ਮਾਲੂਪੁਰ ਦੇ ਖੇਤਾਂ ਵਿਚ ਸਥਿਤ ਡੇਰੇ ਵਿੱਚ ਬੀਤੇ ਦਿਨੀਂ ਇੱਕ 70 ਸਾਲਾ ਬਜ਼ੁਰਗ ਵਿਅਕਤੀ ਦੀ ਦੀ ਲਾਸ਼ ਮਿਲੀ ਸੀ। ਇਸ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਬਜ਼ੁਰਗ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਪੈਸਿਆਂ ਸੰਬੰਧੀ ਦੋਹਾਂ ਵਿੱਚ ਝਗੜਾ

ਜਲੰਧਰ ਤੋਂ ਦਿੱਲੀ ਦੀ ਮਹਿਲਾ ਸਮੱਗਲਰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ

Jalandhar-Delhi woman : ਜਲੰਧਰ ‘ਚ ਐਤਵਾਰ ਨੂੰ ਪੁਲਿਸ ਵੱਲੋਂ ਇਕ ਔਰਤ ਸਮੱਗਲਰ ਨੂੰ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਮਹਿਲਾ ਦਿੱਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਿਸ ਦੀ ਕਾਰ ਨੂੰ ਪੁਲਿਸ ਨੇ ਨਾਕੇ ‘ਤੇ ਰੋਕ ਕੇ ਤਲਾਸ਼ੀ ਲਈ ਸੀ। ਇਸ ਦੌਰਾਨ ਉਸ ਦੇ ਬੈਗ ਤੋਂ 300 ਗ੍ਰਾਮ ਹੈਰੋਇਨ ਮਿਲੀ ਹੈ। ਉਸ

ਪ੍ਰੇਮ ਸੰਬੰਧਾਂ ’ਚ ਅੜਿੱਕਾ ਬਣ ਰਿਹਾ ਸੀ ਨਾਬਾਲਗ, ਉਤਾਰਿਆ ਮੌਤ ਦੇ ਘਾਟ

The obstacle in the love affair : ਤਰਨਤਾਰਨ : ਸ੍ਰੀ ਗੋਇੰਦਵਾਲ ਸਾਹਿਬ ਅਧੀਨ ਪੈਂਦੇ ਪਿੰਡ ਲੁਹਾਰ ਵਿਖੇ ਇੱਕ ਨੌਜਵਾਨ ਵੱਲੋਂ ਇੱਕ ਵਿਆਹੁਤਾ ਔਰਤ ਨਾਲ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਰਸਤੇ ਵਿੱਚ ਅੜਿੱਕਾ ਬਣ ਰਹੇ ਉਸ ਦੇ ਨਾਬਾਲਗ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਨੇ ਨਾਬਾਲਗ ਨੂੰ ਕਤਲ ਕਰਕੇ ਉਸ ਦੀ ਲਾਸ਼ ਨੂੰ ਲੁਹਾਰ ਸੂਏ

ਜਲੰਧਰ : ਪੰਜਾਬ ’ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

Interstate gang supplying : ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 32 ਬੋਰ ਦੇ 12 ਪਿਸਤੌਲ ਅਤੇ 15 ਕਾਰਤੂਸ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗੈਰਕਾਨੂੰਨੀ ਹਥਿਆਰ ਸਪਲਾਈ ਕਰਨ ਦਾ

ਜਲੰਧਰ : ਦਿਨ-ਦਿਹਾੜੇ ਜਵਾਈ ਨੇ ਸਰਜੀਕਲ ਬਲੇਡ ਨਾਲ ਕੀਤਾ ਸਹੁਰੇ ਦਾ ਕਤਲ, ਮੌਕੇ ਤੋਂ ਹੋਇਆ ਫਰਾਰ

Son-in-law kills : ਜਲੰਧਰ ਵਿਖੇ ਦਿਨ ਦਿਹਾੜੇ ਇੱਕ ਜਵਾਈ ਵੱਲੋਂ ਸਰਜੀਕਲ ਬਲੇਡ ਨਾਲ ਪੁਲਿਸ ਮੁਲਾਜ਼ਮ ਸਹੁਰੇ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਬਾਬਾ ਗਾਰਾ ਰਾਮ ਪੁੱਤਰ ਫੋੜੂ ਰਾਮ ਪਿੰਡ ਨਾਗਰਾ ਦੇ ਨੇੜੇ ਸ਼ਿਵ ਨਗਰ ਦਾ ਰਹਿਣ ਵਾਲਾ ਸੀ। ਜਦੋਂ ਮੁਲਜ਼ਮ ਵੱਲੋਂ ਵਾਰਦਾਤ

ਅੰਮ੍ਰਿਤਸਰ : ਸੁਨਿਆਰੇ ਦੇ ਘਰੋਂ ਇੱਕ ਕਿਲੋ ਸੋਨਾ ਤੇ ਨਕਦੀ ਚੋਰੀ- ਸੁੱਤਾ ਰਿਹਾ ਪਰਿਵਾਰ

Gold and cash stolen : ਅੰਮ੍ਰਿਤਸਰ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਿਹਾਇਸ਼ ਤੋਂ ਕੁਝ ਹੀ ਮੀਟਰ ਦੂਰ ਸਥਿਤ ਇਕ ਸੁਨਿਆਰੇ ਦੇ ਘਰ ਤਿੰਨ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਰਿਵਾਰ ਸੌ ਰਿਹਾ ਸੀ ਤੇ ਪਰਿਵਾਰ ਨੂੰ ਚੋਰੀ ਦੀ ਭਿਣਕ ਤੱਕ ਨਹੀਂ ਲੱਗੀ। ਚੋਰਾਂ ਕੋਲ

ਚੰਡੀਗੜ੍ਹ ’ਚ ਫਰਜ਼ੀ ਇੰਸਪੈਕਟਰ ਬਣ ਕੇ ਠੱਗੀ ਕਰਨ ਵਾਲਾ ਅੰਮ੍ਰਿਤਸਰ ਦਾ ਨੌਜਵਾਨ ਕਾਬੂ

Amritsar youth arrested : ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਹੋਮਗਾਰਡ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੁਪਏ ਠੱਗਣ ਵਾਲੇ ਪੰਜਾਬ ਪੁਲਿਸ ਦੀ ਵਰਦੀ ਪਹਿਨੀਂ ਇਕ ਫਰਜ਼ੀ ਇੰਸਪੈਕਟਰ ਨੂੰ ਸੈਕਟਰ-17 ਥਾਣਾ ਪੁਲਿਸ ਨੇ ਨੀਲਮ ਸਿਨੇਮਾ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਛੇ ਮਹੀਨਿਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਠੱਗ ਰਿਹਾ ਸੀ। ਦੋਸ਼ੀ ਦੀ ਪਛਾਣ

ਜਲੰਧਰ : ਪ੍ਰੇਮੀ ਨੇ ਪਿਤਾ ਨਾਲ ਮਿਲ ਕੇ ਪ੍ਰੇਮਿਕਾ ਨੂੰ ਪਿਲਾਇਆ ਜ਼ਹਿਰ, ਹੋਈ ਮੌਤ

Boyfriend poisoned his girlfriend : ਜਲੰਧਰ ਦੇ ਪਿੰਡ ਚੱਕ ਅਰਾਈਆਂ ਵਾਲਾ ਫਲੀਆਂ ਵਾਲਾ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਪਿਤਾ ਦੇ ਨਾਲ ਮਿਲ ਕੇ ਆਪਣੀ ਪ੍ਰੇਮਿਕਾ ਨੂੰ ਪਹਿਲਾਂ ਮਾਰਣ-ਕੁੱਟਣ ਅਤੇ ਫਿਰ ਉਸ ਨੂੰ ਜ਼ਹਿਰ ਪਿਲਾ ਕੇ ਉਸ ਨੂੰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ ਦੋਸ਼ੀ ਲੜਕੀ ਨੂੰ ਉਸ ਦੇ ਘਰ ਦੇ ਸਾਹਮਣੇ ਸੁੱਟ ਕੇ

ਧੀ ਨਾਲ ਮਾਰਕੁੱਟ ਕਰਨ ਤੋਂ ਰੋਕਿਆ ਤਾਂ ਜਵਾਈ ਨੇ ਬਲੇਡ ਨਾਲ ਵੱਢ ਦਿੱਤਾ ਸੱਸ ਦਾ ਗਲਾ

Son in law cut his mother in law throat : ਗੁਰਦਾਸਪੁਰ ਵਿੱਚ ਜਵਾਈ ਵੱਲੋਂ ਸ਼ਰਾਬ ਪੀ ਕੇ ਧੀ ਨਾਲ ਅਕਸਰ ਮਾਰਕੁੱਟ ਕਰਨ ਤੋਂ ਰੋਕਣ ਦੇ ਚੱਲਦਿਆਂ ਜਵਾਈ ਨੇ ਆਪਣੇ ਭਰਾ ਨਾਲ ਮਿਲ ਕੇ ਸੱਸ ਦੇ ਗਲੇ ’ਤੇ ਬਲੇਡ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ

ਦਿਨ-ਦਿਹਾੜੇ ਲੁੱਟ : Amazon ਮੁਲਾਜ਼ਮ ਤੋਂ ਸਵਾ 7 ਲੱਖ ਰੁਪਏ ਖੋਹ ਕੇ ਲੁਟੇਰੇ ਹੋਏ ਫਰਾਰ

Robbed after snatching : ਫਿਰੋਜ਼ਪੁਰ : ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਉਹ ਦਿਨ-ਦਿਹਾੜੇ ਲੁੱਟ ਕਰਨ ਤੋਂ ਜ਼ਰਾ ਵੀ ਨਹੀਂ ਡਰਦੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਥਾਨਕ ਸ਼ਹਿਰ ਵਿੱਚ ਜਿਥੇ ਥਾਣਾ ਸਦਰ ਦੇ ਅਧੀਨ ਪੈਂਦੇ ਮਲਵਾਲ ਰੋਡ ਸਥਿਤ ਇਕ ਸਟੋਰ ਦੇ

ਜਲੰਧਰ : CIA ਸਟਾਫ ਨੇ 110 ਕਿਲੋ ਭੁੱਕੀ ਲਿਜਾਂਦਾ ਡਰਾਈਵਰ ਕੀਤਾ ਕਾਬੂ

CIA staff arrested : ਜਲੰਧਰ : ਕਮਿਸ਼ਨਰੇਟ ਪੁਲਿਸ ਨੇ ਹੋਮਿਓਪੈਥਿਕ ਦਵਾਈਆਂ ਨਾਲ ਭਰੇ ਟਰੱਕ ‘ਚ ਭੁੱਕੀ ਦੀ ਸਮਗਲਿੰਗ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਟਰੱਕ ਨਾਲ ਭੁੱਕੀ ਬਰਾਮਦ ਕਰਨ ਤੋਂ ਬਾਅਦ ਉਸ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਟਰੱਕ ਡਰਾਈਵਰ ਰਾਜਸਥਾਨ ਤੋਂ ਭੁੱਕੀ ਲੱਦ ਕੇ ਲਿਆਇਆ ਸੀ। ਉਹ ਇਸ ਨੂੰ ਅੱਗੇ ਸਮਗਲਰ

ਬਠਿੰਡਾ : ਨੌਜਵਾਨ ਅਕਾਲੀ ਆਗੂ ਸੁਖਨ ਸੰਧੂ ਦਾ ਕਾਤਲ ਗ੍ਰਿਫਤਾਰ

Young Akali leader Sukhan : ਬਠਿੰਡਾ ਵਿਖੇ ਬੀਤੇ ਸ਼ਨੀਵਾਰ ਨੂੰ ਹੋਈ ਯੂਥ ਅਕਾਲੀ ਦਲ ਦੇ ਆਗੂ ਸੁਖਨਪ੍ਰੀਤ ਸਿੰਘ ਸੰਧੂ ਦੀ ਗੋਲੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਸੋਮਵਾਰ ਨੂੰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੰਜੇ ਠਾਕੁਰ ਵਜੋਂ ਹੋਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ

ਫਰੀਦਕੋਟ : 5 ਲੱਖ ਤੋਂ ਵੱਧ ਦੀ ਜਾਅਲੀ ਕਰੰਸੀ ਸਣੇ 2 ਗ੍ਰਿਫਤਾਰ

Two arrested with over 5 lakh : ਫਰੀਦਕੋਟ ਪੁਲਿਸ ਦੇ ਸੀਆਈਏ ਸਟਾਫ ਜੈਤੋ ਵੱਲੋਂ ਦੋ ਵਿਅਕਤੀਆਂ ਨੂੰ 5 ਲੱਖ 38 ਹਜ਼ਾਰ 900 ਰੁਪਏ ਦੀ ਜਾਅਲੀ ਕਰੰਸੀ ਸਣੇ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ । ਉਨ੍ਹਾਂ ਦੇ ਦੋ ਸਾਥੀ ਮੌਕੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ। ਪੁਲਿਸ ਨੇ ਦੋਸ਼ੀਆਂ ਕੋਲੋਂ

ਵੱਡੀ ਕਾਰਵਾਈ : ਪੰਜਾਬ ਪੁਲਿਸ ਵੱਲੋਂ 14 ਨਸ਼ਾ ਸਮੱਗਲਰਾਂ ਨੂੰ ਸ਼ਰਾਬ, ਅਫੀਮ ਤੇ ਹੈਰੋਇਨ ਸਮੇਤ ਕੀਤਾ ਗਿਆ ਗ੍ਰਿਫਤਾਰ

Punjab Police arrests : ਜਲੰਧਰ : ਜਿਲ੍ਹਾ ਜਲੰਧਰ ‘ਚ ਸੋਮਵਾਰ ਨੂੰ ਨਸ਼ਾ ਸਮਗਲਿੰਗ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਫਿਲੌਰ ਸਬ-ਡਵੀਜ਼ਨ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ ਕੀਤਾ ਹੈ। ਸਾਰਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ

Online ਠੱਗੀ : OLX ’ਤੇ ਸਕੂਟੀ ਵੇਚਣ ਦਾ ਝਾਂਸਾ ਦੇ ਕੇ ਫਸਾਇਆ ਨੌਜਵਾਨ

Young man tricked into : ਪਠਾਨਕੋਟ ; ਕੋਰੋਨਾ ਕਾਲ ਵਿੱਚ ਸਾਮਾਨ ਵੇਚਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਆਨਲਾਈਨ ਪੈਸੇ ਮੰਗਵਾ ਕੇ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੇ ਚੱਲਦਿਆਂ ਪਠਾਨਕੋਟ ਪੁਲਿਸ ਵੱਲੋਂ ਦੋ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇਕ ਮਾਮਲੇ ’ਚ ਆਪਣੇ ਆਪ ਨੂੰ ਫੌਜੀ ਦੱਸ ਦੇ ਨੌਜਵਾਨ ਤੋਂ 9250

ਜਲੰਧਰ : 14 ਸਾਲਾ ਨੌਕਰ ਨੇ ਦੋਸਤ ਨਾਲ ਉਡਾਇਆ 30 ਤੋਲੇ ਸੋਨਾ ਤੇ ਸਾਢੇ 5 ਲੱਖ, ਹੋਏ ਗ੍ਰਿਫਤਾਰ

Juvenile slave blows up : ਜਲੰਧਰ ’ਚ ਇਕ ਸ਼ਟਰਿੰਗ ਕਾਰੋਬਾਰੀ ਵੱਲੋਂ ਰਖੇ 14 ਸਾਲਾਂ ਦੇ ਨਾਬਾਲਗ ਨੌਕਰ ਵੱਲੋਂ ਆਪਣੇ ਦੋਸਤ ਨਾਲ ਰਲ ਕੇ 30 ਤੋਲੇ ਸੋਨਾ ਤੇ ਸਾਢੇ ਪੰਜ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਦੋਹਾਂ ਨੂੰ 12 ਘੰਟਿਆਂ ਵਿੱਚ ਟ੍ਰੇਸ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਦੋਹਾਂ

ਬਠਿੰਡਾ : ਨੌਜਵਾਨ ਅਕਾਲੀ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ

Young Akali leader shot : ਬਠਿੰਡਾ: ਪੰਜਾਬ ‘ਚ ਹੁਣ ਵਧਦੀ ਅਪਰਾਧ ਪ੍ਰਬਿਰਤੀ ਦੇ ਚੱਲਦਿਆਂ ਅਪਰਾਧੀਆਂ ਨੂੰ ਕਾਨੂੰਨ ਦਾ ਵੀ ਕੋਈ ਡਰ ਨਹੀਂ ਰਿਹਾ, ਜਿਸ ਦੇ ਚੱਲਦਿਆਂ ਕਤਲ, ਚੋਰੀ ਡਕੈਤੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਇੱਕ ਕਤਲ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਅਕਾਲੀ ਲੀਡਰ ਦੀ ਕੁਝ ਅਣਪਛਾਤੇ ਵਿਅਕਤੀਆਂ ਨੇ