• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 1, 2025, 12:48 pm

BREAKING NEWS
12:40 pm ਦਿਲਜੀਤ ਦੋਸਾਂਝ ਨੇ ਜਿੱਤਿਆ ਲੁਧਿਆਣਾ ਵਾਸੀਆਂ ਦਾ ਦਿਲ, ਕਿਹਾ- “ਮੈਂ ਇੱਥੇ ਆਉਣ ਲਈ ਬੇਤਾਬ ਸੀ”
12:29 pm ਗੁਰੂ ਦੇ ਅਸ਼ੀਰਵਾਦ ਨਾਲ ਨਵੇਂ ਸਾਲ ਦੀ ਸ਼ੁਰੂਆਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲੱਖਾਂ ਦੀ ਗਿਣਤੀ ‘ਚ ਸੰਗਤ, ਪੈਰ ਰੱਖਣ ਦੀ ਥਾਂ ਨਹੀਂ
11:57 am ਨਵੇਂ ਸਾਲ ‘ਤੇ RBI ਵੱਲੋਂ ਵੱਡਾ ਬਦਲਾਅ, ਬੰਦ ਹੋ ਜਾਣਗੇ ਇਹ 3 ਤਰ੍ਹਾਂ ਦੇ ਖਾਤੇ
11:53 am ਲੌਂਗੋਵਾਲ ‘ਚ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਭਰਾ ਦੇ ਸਹੁਰੇ ਨੇ ਵਾਰਦਾਤ ਨੂੰ ਦਿੱਤਾ ਅੰਜਾਮ
11:09 am ਪੰਜਾਬ ‘ਚ Cold Day, 14 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਵਧੇਗੀ ਠੰਢ, ਮੁੜ ਮੀਂਹ ਦੇ ਬਣੇ ਅਸਾਰ
9:47 am LPG ਸਿਲੰਡਰ ਹੋਇਆ ਸਸਤਾ, ਨਵੇਂ ਸਾਲ ਦੀ ਚੜ੍ਹਦੀ ਸਵੇਰ ਆਮ ਲੋਕਾਂ ਲਈ ਖੁਸ਼ਖਬਰੀ
9:09 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-1-2025
8:27 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-1-2025
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਅਸਥਾਈ ਤੌਰ ’ਤੇ ਬੰਦ

ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਅਸਥਾਈ ਤੌਰ ’ਤੇ ਬੰਦ

Jan 20, 2021 6:16 pm

  • Facebook
  • Twitter
  • Email
  • whatsapp
  • sharechat

kangana twitter account temporarily restricted:ਕੰਗਨਾ ਰਣੌਤ ਜਦੋਂ ਤੋਂ ਟਵਿੱਟਰ ‘ਤੇ ਆਈ ਹੈ ਉਦੋਂ ਤੋਂ ਉਹ ਵਿਵਾਦਾਂ ਵਿੱਚ ਚੱਲ ਰਹੀ ਹੈ, ਕਿਉਂਕਿ ਕੰਗਨਾ ਹਰ ਇੱਕ ਤੇ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦੀ ਹੈ । ਲਗਾਤਾਰ ਵਿਵਾਦਾਂ ਵਿੱਚ ਰਹਿਣ ਕਰਕੇ ਕੰਗਨਾ ਰਨੌਤ ਦੇ ਟਵਿੱਟਰ ਅਕਾਊਟ ਬੁੱਧਵਾਰ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ ।

ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ‘ਲਿਬਰਲ ਹੁਣ ਉਸ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਅਤੇ ਅਸਥਾਈ ਤੌਰ ‘ਤੇ ਮੇਰਾ ਖਾਤਾ ਬੰਦ ਕਰਵਾਇਆ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਅਕਾਊਂਟ / ਵਰਚੁਅਲ ਪਛਾਣ ਕਿਸੇ ਵੀ ਸਮੇਂ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ ਭਗਤ ਵਰਜ਼ਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ।

ਤੁਹਾਡਾ ਜੀਣਾ ਦੁੱਭਰ ਕਰਕੇ ਰਹਾਂਗੀ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਣੌਤ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰਦੀ ਆ ਰਹੀ ਹੈ । ਇੱਥੇ ਹੀ ਬਸ ਨਹੀਂ ਕੰਗਨਾ ਉਹਨਾਂ ਲੋਕਾਂ ਤੇ ਭੱਦੀਆਂ ਟਿੱਪਣੀਆਂ ਵੀ ਕਰ ਰਹੀ ਹੈ ਜਿਹੜੇ ਕਿਸਾਨਾਂ ਦੀ ਹਿਮਾਇਤ ਕਰ ਰਹੇ ਹਨ । ਦੱਸ ਦੇਈਏ ਕਿ ਕੰਗਨਾ ਪਿਛਲੇ ਕਾਫੀ ਸਮੇਂ ਤੋਂ ਟਵਿੱਟਰ ਤੇ ਐਕਟਿਵ ਹੈ ਅਤੇ ਦੇਸ਼ ਵਿੱਚ ਹੋ ਰਹੇ ਹਰ ਮੁੱਦੇ ਤੇ ਆਪਣੀ ਰਾਏ ਰੱਖਦੀ ਨਜ਼ਰ ਆਉਂਦੀ ਹੈ [ ਬੀਤੇ ਸਮੇਂ ਵਿੱਚ ਕੰਗਨਾ ਨੇ ਦਿਲਜੀਤ ਦੋਸਾਂਝ , ਤਾਪਸੀ ਪਨੂੰ , ਉਰਮਿਲਾ ਮਾਤੋੰਡਕਾਰ ਵਰਗੇ ਸਿਤਾਰਿਆਂ ਦੇ ਨਾਲ ਬਹਿਸ ਕਰ ਖੂਬ ਸੁਰਖੀਆਂ ਬਟੋਰੀਆਂ ਸਨ। ਉਹਨਾਂ ਦੇ ਕਮੈਂਟਸ ਦੇ ਚਲਦੇ ਹੀ ਟਵਿੱਟਰ ਤੇ

#SuspendKanganaRanaut ਟਰੈਂਡ ਕਰ ਰਿਹਾ ਹੈ। ਦੱਸ ਦੇਈਏ ਕਿ ਕੰਗਣਾ ਨੇ ਹਾਲ ਹੀ ਵਿੱਚ ਤਾਂਡਵ ਸੀਰੀਜ਼ ਤੇ ਮਚੇ ਵਿਵਾਦ ਨੂੰ ਲੈ ਕੇ ਟਵੀਟ ਕੀਤਾ ਸੀ। ਓਹਨਾ ਨੇ ਇਸ ਵਿਵਾਦ ਤੇ ਆਪਣੀ ਰਾਏ ਰੱਖੀ ਸੀ ਅਤੇ ਵੈੱਬ ਸੀਰੀਜ਼ ਦੇ ਡਾਇਰੈਕਟਰ ਅਲੀ ਅਬਾਸ ਜਫ਼ਰ ਤੋਂ ਸਵਾਲ ਕੀਤੇ ਸਨ। ਕੰਗਨਾ ਨੇ ਤਾਂਡਵ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਇੱਕ ਟਵੀਟ ਦੇ ਜਵਾਬ ਵਿੱਚ ਲਿਖਿਆ ਸੀ ” ਕਿਉਂਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਵੀ ਸ਼ਿਸ਼ੂਪਾਲ ਦੀ 99 ਗਲਤੀਆਂ ਨੂੰ ਮਾਫ ਕੀਤਾ ਸੀ …ਪਹਿਲਾਂ ਸ਼ਾਂਤੀ ਫਿਰ ਕ੍ਰਾਂਤੀ। …ਇਹਨਾਂ ਦਾ ਸਿਰ ਕਲਮ ਕਾਰਨ ਦਾ ਸਮਾਂ ਆ ਗਿਆ ਹੈ।

View this post on Instagram

A post shared by Kangana Ranaut (@kanganaranaut)

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGaccount restricted bollywood actress kangana ranaut twitter account
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

ਅੱਜ ਰਿਲੀਜ਼ ਨਹੀਂ ਹੋਵੇਗੀ ਫਿਲਮ ‘ਐਮਰਜੈਂਸੀ’,...

Sep 06, 2024 2:12 pm

ਕੰਗਨਾ ਦੀ ਫਿਲਮ ‘ਐਮਰਜੈਂਸੀ’ ‘ਤੇ ਬੋਲੇ ਸਾਬਕਾ...

Sep 02, 2024 2:14 pm

ਫਿਲਮ ‘ਐਮਰਜੈਂਸੀ’ ‘ਤੇ ਰੋਕ ਲੱਗਣ ਮਗਰੋਂ ਭੜਕੀ...

Sep 02, 2024 12:49 pm

ਕੰਗਨਾ ਰਣੌਤ ਦੀ ਫਿਲਮ ‘ਤੇ ਗਾਇਕ ਜਸਬੀਰ ਜੱਸੀ ਦਾ...

Sep 01, 2024 1:05 pm

ਕੰਗਨਾ ਥੱ/ਪੜ ਮਾਮਲੇ ‘ਚ 3 ਮੈਂਬਰੀ SIT ਗਠਿਤ, ਨਿਰਪੱਖ...

Jun 09, 2024 7:28 pm

ਥੱ-ਪੜ ਦੀ ਘਟਨਾ ਤੋਂ ਬਾਅਦ ਕੰਗਨਾ ਰਣੌਤ ਦੇ ਸਮਰਥਨ ‘ਚ...

Jun 08, 2024 9:40 am


ਤਾਜ਼ਾ ਖ਼ਬਰਾਂ

  • ਦਿਲਜੀਤ ਦੋਸਾਂਝ ਨੇ ਜਿੱਤਿਆ ਲੁਧਿਆਣਾ ਵਾਸੀਆਂ ਦਾ ਦਿਲ, ਕਿਹਾ- “ਮੈਂ ਇੱਥੇ ਆਉਣ ਲਈ ਬੇਤਾਬ ਸੀ”

    Jan 01, 2025 12:40 pm

  • ਗੁਰੂ ਦੇ ਅਸ਼ੀਰਵਾਦ ਨਾਲ ਨਵੇਂ ਸਾਲ ਦੀ ਸ਼ੁਰੂਆਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲੱਖਾਂ ਦੀ ਗਿਣਤੀ ‘ਚ ਸੰਗਤ, ਪੈਰ ਰੱਖਣ ਦੀ ਥਾਂ ਨਹੀਂ

    Jan 01, 2025 12:29 pm

  • ਨਵੇਂ ਸਾਲ ‘ਤੇ RBI ਵੱਲੋਂ ਵੱਡਾ ਬਦਲਾਅ, ਬੰਦ ਹੋ ਜਾਣਗੇ ਇਹ 3 ਤਰ੍ਹਾਂ ਦੇ ਖਾਤੇ

    Jan 01, 2025 11:57 am

  • ਲੌਂਗੋਵਾਲ ‘ਚ ਕਬੱਡੀ ਖਿਡਾਰੀ ਦਾ ਗੋਲੀ ਮਾਰ ਕੇ ਕਤਲ, ਭਰਾ ਦੇ ਸਹੁਰੇ ਨੇ ਵਾਰਦਾਤ ਨੂੰ ਦਿੱਤਾ ਅੰਜਾਮ

    Jan 01, 2025 11:53 am

  • ਪੰਜਾਬ ‘ਚ Cold Day, 14 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਵਧੇਗੀ ਠੰਢ, ਮੁੜ ਮੀਂਹ ਦੇ ਬਣੇ ਅਸਾਰ

    Jan 01, 2025 11:09 am

  • LPG ਸਿਲੰਡਰ ਹੋਇਆ ਸਸਤਾ, ਨਵੇਂ ਸਾਲ ਦੀ ਚੜ੍ਹਦੀ ਸਵੇਰ ਆਮ ਲੋਕਾਂ ਲਈ ਖੁਸ਼ਖਬਰੀ

    Jan 01, 2025 9:47 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 1-1-2025

    Jan 01, 2025 8:27 am

  • ਨਵੇਂ ਸਾਲ ਦੇ ਜਸ਼ਨ ਵਿਚਾਲੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਲਿਖਿਆ-‘ਓਪਨ ਚੈਲੰਜ’

    Dec 31, 2024 9:31 pm

  • ਨਵੇਂ ਸਾਲ ਤੋਂ ਪਹਿਲਾਂ ਮੋਹਾਲੀ ‘ਚ ਦਰਦਨਾਕ ਹਾਦਸਾ, ਉੱਡਦੀ ਆਈ ਮਰਸਿਡੀਜ਼ ਨੇ ਦਰੜੇ 2 Delivery Boys

    Dec 31, 2024 8:56 pm

  • ਡੱਲੇਵਾਲ ਦੀਆਂ ਮੈਡੀਕਲ ਰਿਪੋਰਟਾਂ ਨੇ ਵਧਾਈ ਚਿੰਤਾ, ਹਾਲਤ ਨਾਜ਼ੁਕ, 4 ਜਨਵਰੀ ਨੂੰ ਮਹਾਪੰਚਾਇਤ

    Dec 31, 2024 8:24 pm

  • 2025 ਦੁਨੀਆ ਦੇ ਅੰ/ਤ ਦੀ ਸ਼ੁਰੂਆਤ! ਜਾਣੋ ਬਾਬਾ ਵੇਂਗਾ ਦੀਆਂ ਇਸ ਸਾਲ ਲਈ ਕੀਤੀਆਂ ਭਵਿੱਖਬਾਣੀਆਂ

    Dec 31, 2024 7:34 pm

  • ਫਰੀਦਕੋਟ ਪੁਲਿਸ ਦਾ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, 4 ਮਹੀਨਿਆਂ ‘ਚ ਤਿੰਨ ਕਰੋੜ ਤੋਂ ਵੱਧ ਪ੍ਰਾਪਰਟੀ ਕੀਤੀ ਫਰੀਜ਼

    Dec 31, 2024 6:27 pm

  • ਸਕੂਲਾਂ ਮਗਰੋਂ ਹੁਣ ਸੂਬੇ ਦੇ ਆਂਗਣਵਾੜੀ ਕੇਂਦਰਾਂ ‘ਚ ਵਧੀਆਂ ਛੁੱਟੀਆਂ, ਰਾਸ਼ਨ ਨੂੰ ਲੈ ਕੇ ਦਿੱਤੇ ਇਹ ਹੁਕਮ

    Dec 31, 2024 5:43 pm

  • 1 ਜਨਵਰੀ ਤੋਂ ਬਦਲ ਜਾਣਗੇ Whatsapp, UPI ਤੇ ਪੈਨਸ਼ਨ ਨੂੰ ਲੈ ਕੇ ਨਿਯਮ, ਜਾਣੋ 2025 ‘ਚ ਹੋਣ ਵਾਲੇ ਵੱਡੇੇ ਬਦਲਾਅ

    Dec 31, 2024 5:04 pm

  • ਪ੍ਰਾਪਰਟੀ ਟੈਕਸ ਜਮ੍ਹਾ ਕਰਾਉਣ ਦਾ ਆਖ਼ਰੀ ਦਿਨ, ਨਵੇਂ ਸਾਲ ਤੋਂ ਲੱਗੂ 10 ਫੀਸਦੀ ਜੁਰਮਾਨਾ

    Dec 31, 2024 3:46 pm

Copyright All rights reserved
  • Home
  • Privacy Policy
  • About Us
  • Contact Us