Aug 25

‘ਗਦਰ 2’ ਦੀ ਸੰਸਦ ਭਵਨ ‘ਚ ਹੋਵੇਗੀ ਸਕਰੀਨਿੰਗ, ਮੈਂਬਰਾਂ ਲਈ ਤਿੰਨ ਦਿਨ ਰੱਖੀ ਗਈ ਸਪੈਸ਼ਲ ਸਕ੍ਰੀਨਿੰਗ

Gadar2 Screening In Parliament: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ‘ਗਦਰ 2’ ਬਾਕਸ ਆਫਿਸ ‘ਤੇ ਰਿਕਾਰਡ ਤੋੜ ਕਰ ਰਹੀ ਹੈ। ਇਹ ਫਿਲਮ ਪਠਾਨ ਤੋਂ...

ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ‘ਚੰਦਰਯਾਨ 3’ ਦੀ ਸਫਲ ਲੈਂਡਿੰਗ ‘ਤੇ ਕਵਿਤਾ ਕੀਤੀ ਸ਼ੇਅਰ

Amitabh Bachchan On Chandrayan3: ਭਾਰਤ ਨੇ 23 ਅਗਸਤ ਨੂੰ ਚੰਦਰਯਾਨ-3 ਦੇ ਚੰਦਰਮਾ ‘ਤੇ ਉਤਰਨ ਨਾਲ ਇਤਿਹਾਸ ਰਚਿਆ ਹੈ। ਇਸ ਇਤਿਹਾਸਕ ਪਲ ‘ਤੇ ਖੁਸ਼ੀ ਨਾਲ ਝੂਲਦੇ...

8 ਤੋਂ 10 ਸਤੰਬਰ ਤੱਕ ਬੰਦ ਰਹੇਗੀ ਦਿੱਲੀ, 7 ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਜਵਾਨ’ ਦੀ ਕਮਾਈ ‘ਤੇ ਪਵੇਗਾ ਅਸਰ!

jawan earning affect delhi: ਜੀ-20 ਸਿਖਰ ਸੰਮੇਲਨ 8 ਤੋਂ 10 ਸਤੰਬਰ ਤੱਕ ਹੋਣਾ ਹੈ। ਇਸ ਦੇ ਲਈ ਦੁਨੀਆ ਭਰ ਤੋਂ ਵੱਡੇ ਨੇਤਾ ਅਤੇ ਨੌਕਰਸ਼ਾਹ ਦਿੱਲੀ ਪਹੁੰਚਣਗੇ।...

ਮੀਕਾ ਸਿੰਘ ਦੀ ਵਿਗੜੀ ਸਿਹਤ, ਗਲੇ ‘ਚੋਂ ਨਹੀਂ ਨਿਕਲ ਰਹੀ ਆਵਾਜ਼, 15 ਕਰੋੜ ਦਾ ਹੋਇਆ ਨੁਕਸਾਨ

Mika Singh Throat Infection: ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਮੀਕਾ ਸਿੰਘ ਨੇ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ...

ਪ੍ਰਕਾਸ਼ ਰਾਜ ਨੇ ‘ਚੰਦਰਯਾਨ 3’ ਦੀ ਲੈਂਡਿੰਗ ‘ਤੇ ਇਸਰੋ ਨੂੰ ਇਸ ਤਰ੍ਹਾਂ ਦਿੱਤੀ ਵਧਾਈ, ਪਹਿਲਾਂ ਉਡਾਇਆ ਸੀ ਮਜ਼ਾਕ

Prakash Raj Congratulate ISRO: ਹਰ ਕੋਈ ਚੰਦਰਯਾਨ 3 ਦੇ ਚੰਦਰਮਾ ‘ਤੇ ਉਤਰਨ ਦਾ ਜਸ਼ਨ ਮਨਾ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਇਤਿਹਾਸਕ...

ਰਜਨੀਕਾਂਤ ਨੇ CM ਯੋਗੀ ਆਦਿਤਿਆਨਾਥ ਦੇ ਪੈਰ ਛੂਹਣ ਦੀ ਦੱਸੀ ਵਜ੍ਹਾ, ਦੇਖੋ ਕੀ ਕਿਹਾ

Rajinikanth touches CmYogi Feet: ਇਨ੍ਹੀਂ ਦਿਨੀਂ ‘ਜੇਲਰ’ ਲਈ ਤਾਰੀਫਾਂ ਹਾਸਲ ਕਰ ਰਹੇ ਰਜਨੀਕਾਂਤ ਨੂੰ ਵੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...

ਅਦਾਕਾਰ ਪ੍ਰਕਾਸ਼ ਰਾਜ ਦੇ ਖਿਲਾਫ ਪੁਲਿਸ ‘ਚ ਸ਼ਿਕਾਇਤ ਦਰਜ, ਚੰਦਰਯਾਨ-3 ‘ਤੇ ਕੀਤੀ ਸੀ ਵਿਵਾਦਿਤ ਟਿੱਪਣੀ

Complaint Against Prakash Raj: ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਅਦਾਕਾਰ ਪ੍ਰਕਾਸ਼ ਰਾਜ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ...

ਸੰਨੀ ਦਿਓਲ ਨੇ 56 ਕਰੋੜ ਦੇ ਲੋਨ ਅਤੇ ਘਰ ਦੀ ਨਿਲਾਮੀ ‘ਤੇ ਤੋੜੀ ਚੁੱਪ, ਦੇਖੋ ਕੀ ਕਿਹਾ

Sunny Deol Statement loan: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਆਪਣੀ ਫਿਲਮ ‘ਗਦਰ 2’ ਤੇ ਜੁਹੂ ਸਥਿਤ ਘਰ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਰਹੇ ਹਨ। ਸੰਨੀ...

ਅਦਾਕਾਰ ਪ੍ਰਕਾਸ਼ ਰਾਜ ਨੇ ਇੰਡੀਅਨ ਮੂਨ ਮਿਸ਼ਨ ਦਾ ਉਡਾਇਆ ਮਜ਼ਾਕ , ਕਾਰਟੂਨ ਫੋਟੋ ਕੀਤੀ ਸ਼ੇਅਰ

Prakash Raj Moon Mission: ਇੱਕ ਪਾਸੇ ਜਿੱਥੇ ਪੂਰਾ ਭਾਰਤ ਚੰਦਰਮਾ ਮਿਸ਼ਨ ਨੂੰ ਲੈ ਕੇ ਉਤਸ਼ਾਹਿਤ ਹੈ, ਉੱਥੇ ਹੀ ਦੂਜੇ ਪਾਸੇ ਅਦਾਕਾਰ ਪ੍ਰਕਾਸ਼ ਰਾਜ ਨੇ ਇਸ...

‘ਐਸ਼ਵਰਿਆ ਰਾਏ ਦੀਆਂ ਅੱਖਾਂ ਇਸ ਲਈ ਖੂਬਸੂਰਤ…’, BJP ਮੰਤਰੀ ਨੂੰ ਆਪਣਾ ‘ਗਿਆਨ ਝਾੜਨਾ’ ਪਿਆ ਮਹਿੰਗਾ

ਬੀਜੇਪੀ ਮੰਤਰੀ ਨੂੰ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀਆਂ ਅੱਖਾਂ ਨੂੰ ਲੈ ਕੇ ਆਪਣਾ ਗਿਆਨ ਝਾੜਨਾ ਮਹਿੰਗਾ ਪੈ ਗਿਆ। ਮਹਾਰਾਸ਼ਟਰ ਦੇ...

ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਦਾ 98 ਸਾਲ ਦੀ ਉਮਤ ‘ਚ ਹੋਇਆ ਦਿਹਾਂਤ

Pankaj Tripathi Father Death: ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਪਿਤਾ ਦੀ ਮੌਤ ਨਾਲ ਅਦਾਕਾਰ...

ਸੰਨੀ ਦਿਓਲ ਦੇ ਜੁਹੂ ਵਾਲੇ ਬੰਗਲੇ ਦੀ ਨਹੀਂ ਹੋਵੇਗੀ ਨਿਲਾਮੀ, ਬੈਂਕ ਆਫ ਬੜੌਦਾ ਨੇ ਨੋਟਿਸ ਲਿਆ ਵਾਪਸ

Sunny Deol Bungalow Controversy: ਬੈਂਕ ਆਫ ਬੜੌਦਾ ਨੇ ਅਦਾਕਾਰ ਸੰਨੀ ਦਿਓਲ ਦੇ ਜੁਹੂ ਬੰਗਲੇ ਦੀ ਨਿਲਾਮੀ ਦਾ ਨੋਟਿਸ 24 ਘੰਟਿਆਂ ਦੇ ਅੰਦਰ ਵਾਪਸ ਲੈ ਲਿਆ ਹੈ।...

ਪੰਜਾਬੀ ਫਿਲਮ “ਫੇਰ ਮਾਮਲਾ ਗੜਬੜ ਹੈ” ਦਾ ਪੋਸਟਰ ਹੋਇਆ ਜਾਰੀ”, 6 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਲੰਬੇ ਸਮੇਂ ਤੋਂ ਦਿਲ ਨੂੰ ਛੂਹਣ ਵਾਲੇ ਸੰਦੇਸ਼ ਦੇਣ ਦੇ ਨਾਲ-ਨਾਲ ਮਜ਼ਾਕੀਆ ਲਹਿਜ਼ੇ ਨਾਲ ਢਿੱਡੀਂ ਪੀੜਾਂ ਪਾਉਣ ਦੀ...

ਗਦਰ 2-OMG 2 ਦੇ ਚੱਕਰ ‘ਚ ਫਸੀ ਅਭਿਸ਼ੇਕ ਬੱਚਨ ਦੀ ‘ਘੂਮਰ’, 3 ਹਫਤੇ ਪੁਰਾਣੀ ਇਸ ਫਿਲਮ ਤੋਂ ਵੀ ਘੱਟ ਕਮਾਈ

ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਦੀ ਫਿਲਮ ‘ਘੂਮਰ’ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਆਲੋਚਕਾਂ...

ਪਰਨੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀ ਤਰੀਕ ਹੋਈ ਤੈਅ, ਇਸ ਦਿਨ ਲੈਣਗੇ 7 ਫੇਰੇ

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਸਗਾਈ ਦੇ ਬਾਅਦ ਤੋਂ ਹੀ ਫੈਂਸ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਉਨ੍ਹਾਂ ਲਈ...

ਸੰਨੀ ਦਿਓਲ ਦੇ ਬੰਗਲੇ ਦੀ ਹੋਵੇਗੀ ਨਿਲਾਮੀ, 56 ਕਰੋੜ ਦਾ ਭੁਗਤਾਨ ਨਾ ਕਰਨ ‘ਤੇ ਬੈਂਕ ਨੇ ਜਾਰੀ ਕੀਤਾ ਨੋਟਿਸ

ਇੱਕ ਪਾਸੇ ਜਿੱਥੇ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਦੀ ਫਿਲਮ ਗਦਰ 2 ਰਿਲੀਜ਼ ਹੋਈ ਹੈ। ਦੂਜੇ ਪਾਸੇ ਉਸ ਨੂੰ ਲੈ ਕੇ ਇਕ ਵੱਡੀ ਖਬਰ ਆ ਰਹੀ ਹੈ।...

ਬਨੀਤਾ ਸੰਧੂ ਨੇ AP Dhillon ਨਾਲ ਆਪਣੇ ਰਿਸ਼ਤੇ ਦੀ ਕੀਤੀ ਪੁਸ਼ਟੀ, ਸ਼ੇਅਰ ਕੀਤੀਆਂ ਤਸਵੀਰਾਂ

APDhillon Dating Banita Sandhu: ਹਰ ਕਿਸੇ ਦੇ ਦਿਲ ‘ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਏਪੀ ਢਿੱਲੋਂ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਆ ਗਏ ਹਨ।...

ਰਜਨੀਕਾਂਤ ਨੇ UP ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨਾਲ ਉਨ੍ਹਾਂ ਦੇ ਘਰ ਕੀਤੀ ਮੁਲਾਕਾਤ

Rajinikanth Meets Akhilesh Yadav: ਸਾਊਥ ਸੁਪਰਸਟਾਰ ਰਜਨੀਕਾਂਤ ਇਨ੍ਹੀਂ ਦਿਨੀਂ ਆਪਣੀ ਫਿਲਮ ‘ਜੇਲਰ’ ਦੀ ਸਫਲਤਾ ਤੋਂ ਬਾਅਦ ਯੂਪੀ ਦੇ ਦੌਰੇ ‘ਤੇ ਹਨ। ਇਸ...

IPL ਤੋਂ ਬਾਅਦ Bigg Boss OTT ਨੇ ਬਣਾਇਆ ਰਿਕਾਰਡ, 8 ਹਫਤਿਆਂ ‘ਚ ਕਰੋੜਾਂ ਲੋਕਾਂ ਨੇ ਦੇਖਿਆ

Big BossOTT breaks IPL: ‘ਬਿੱਗ ਬੌਸ ਓਟੀਟੀ 2’ ਹੁਣ ਖਤਮ ਹੋ ਗਿਆ ਹੈ ਪਰ ਲੋਕਾਂ ਦੇ ਸਿਰ ‘ਤੇ ਅਜੇ ਵੀ ਕ੍ਰੇਜ਼ ਹੈ। ਸ਼ੋਅ ਦਾ ਗ੍ਰੈਂਡ ਫਿਨਾਲੇ 14 ਅਗਸਤ...

ਰੂਮੀ ਖਾਨ ਨੂੰ ‘ਗਦਰ 2’ ‘ਚ ਪਾਕਿਸਤਾਨੀ ਅਫਸਰ ਬਣਨਾ ਪਿਆ ਭਾਰੀ, ਪ੍ਰਸ਼ੰਸਕਾਂ ਦੀ ਭੀੜ ਨੇ ਕੀਤਾ ਇਹ ਕੰਮ

Rumi Khan angry crowd: ‘ਗਦਰ 2’ ਬਾਕਸ ਆਫਿਸ ‘ਤੇ ਬੰਪਰ ਕਮਾਈ ਕਰ ਰਹੀ ਹੈ। ਇਸ ਫਿਲਮ ਲਈ ਸੰਨੀ ਦਿਓਲ ਦੀ ਕਾਫੀ ਤਾਰੀਫ ਹੋ ਰਹੀ ਹੈ। ਹਾਲਾਂਕਿ ਫਿਲਮ ਦੇ...

ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ ‘ਚ ਕੀਤਾ ਪੂਰਾ

ravi dubey world record: ਰਵੀ ਦੂਬੇ ਥੋੜ੍ਹੇ ਸਮੇਂ ਦੇ ਅੰਤਰਾਲ ਤੋਂ ਬਾਅਦ ਕੈਮਰੇ ਦੇ ਸਾਹਮਣੇ ਵਾਪਸੀ ਕਰਨ ਲਈ ਤਿਆਰ ਹਨ। ਅਦਾਕਾਰ ਨੂੰ ਆਖਰੀ ਵਾਰ 2021 ਦੀ...

ਮੀਕਾ ਸਿੰਘ ਨੇ ਆਪਣੇ ਦੋਸਤ ਦੇ ਜਨਮਦਿਨ ‘ਤੇ ਮੁੰਬਈ ਅਤੇ ਦਿੱਲੀ ‘ਚ 8 ਕਰੋੜ ਦੇ ਫਲੈਟ ਕੀਤੇ ਗਿਫਟ

Mika Singh Gift Bestfriend: ਇਨ੍ਹੀਂ ਦਿਨੀਂ ਮੀਕਾ ਸਿੰਘ ਦੋਸਤੀ ਦੀ ਮਿਸਾਲ ਬਣ ਚੁੱਕੇ ਹਨ। ਉਸ ਨੇ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਕਹਿ ਰਿਹਾ ਹੈ, ‘ਦੋਸਤ...

ਸੁਸ਼ਾਂਤ ਰਾਜਪੂਤ ਦੀ ਫਿਲਮ ‘ਨਿਆਏ’ ਨੂੰ ਲੈ ਕੇ ਫਿਰ ਵਿਵਾਦ: ਦਿੱਲੀ ਹਾਈ ਕੋਰਟ ਨੇ ਨਿਰਮਾਤਾਵਾਂ ਨੂੰ ਭੇਜਿਆ ਨੋਟਿਸ

Sushant Rajput Nyay Controversy: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ‘ਤੇ ਤਿੰਨ ਸਾਲ ਪਹਿਲਾਂ ਫਿਲਮ ‘ਨਿਆਏ’ ਬਣੀ ਸੀ। ਸੁਸ਼ਾਂਤ ਦੇ ਪਿਤਾ ਕੇਕੇ...

‘ਬਿੱਗ ਬੌਸ’ OTT 2 ਦੇ ਵਿਜੇਤਾ ਐਲਵਿਸ਼ ਯਾਦਵ ‘ਤੇ ਭੜਕੀ ਰਾਖੀ ਸਾਵੰਤ, ਦੇਖੋ ਕੀ ਕਿਹਾ

Rakhi sawant Elvish Yadav: ਐਲਵਿਸ਼ ਯਾਦਵ ਦੇ ਬਿੱਗ ਬੌਸ ਓਟੀਟੀ 2 ਜਿੱਤਣ ਤੋਂ ਬਾਅਦ, ਰਾਖੀ ਸਾਵੰਤ ਨੇ ਦੱਸਿਆ ਕਿ ਉਹ ਖੁਸ਼ ਸੀ ਕਿ ਇੱਕ ਵਾਈਲਡਕਾਰਡ...

ਕਾਜੋਲ ਅਤੇ ਕ੍ਰਿਤੀ ਸੈਨਨ ਦੀ ਫਿਲਮ ‘ਦੋ ਪੱਤੀ’ ਦੀ ਸ਼ੂਟਿੰਗ ਸ਼ੁਰੂ, ਹੁਣ ਬਤੌਰ ਨਿਰਮਾਤਾ ਆਪਣੇ ਕਰੀਅਰ ਦੀ ਕਰਨ ਜਾ ਰਹੀ ਸ਼ੁਰੂਆਤ

ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਲਗਭਗ 9 ਸਾਲ ਤੱਕ ਪਰਦੇ ‘ਤੇ ਬਤੌਰ ਹੀਰੋਇਨ ਕੰਮ ਕੀਤਾ ਹੈ ਅਤੇ ਹੁਣ ਉਹ ਬਤੌਰ ਨਿਰਮਾਤਾ ਵੀ ਆਪਣੇ...

ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਸਟਾਰਰ ਫਿਲਮ ‘ਖੁਸ਼ੀ’ ਦਾ ਚੌਥਾ ਗੀਤ ‘ਸਬਰ ਏ ਦਿਲ ਟੂਟੇ’ ਹੋਇਆ ਰਿਲੀਜ਼

ਵਿਜੇ ਦੇਵਰਕੋਂਡਾ ਅਤੇ ਸਮੰਥਾ ਰੂਥ ਪ੍ਰਭੂ ਨੇ ਸਾਰਿਆਂ ਨੂੰ ‘ਖੁਸ਼ੀ’ ਦਿੱਤੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਸੋਚੋ, ਜੀ ਹਾਂ ਅਸੀਂ...

ਆਯੁਸ਼ਮਾਨ ਖੁਰਾਨਾ ਨੇ ਅਸਲ ਜ਼ਿੰਦਗੀ ਦੀ ‘ਡ੍ਰੀਮ ਗਰਲ’ ਹੇਮਾ ਮਾਲਿਨੀ ਨਾਲ ਕੀਤਾ ਡਾਂਸ, ਵੀਡੀਓ ਕੀਤੀ ਸ਼ੇਅਰ

ayushmann dance hema malini: ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘ਡਰੀਮ ਗਰਲ’ ਜਲਦੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਰੋਮਾਂਟਿਕ ਕਾਮੇਡੀ ਫਿਲਮ ‘ਚ...

ਆਲੀਆ ਭੱਟ-ਰਣਵੀਰ ਸਿੰਘ ਦੀ ਫਿਲਮ ‘ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ’ 300 ਕਰੋੜ ਦੇ ਕਲੱਬ ‘ਚ ਹੋਈ ਸ਼ਾਮਲ

RARKPK BO Collection Worldwide: ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ‘ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ’ ਜੁਲਾਈ ਵਿੱਚ ਰਿਲੀਜ਼ ਹੋਈ ਸੀ ਅਤੇ ਇਹ ਫਿਲਮ...

ਵਿਵੇਕ ਅਗਨੀਹੋਤਰੀ ਨੇ ਸ਼ਾਹਰੁਖ ਖਾਨ ‘ਤੇ ਲਗਾਇਆ ਬਾਲੀਵੁੱਡ ਨੂੰ ਬਰਬਾਦ ਕਰਨ ਦਾ ਦੋਸ਼

Vivek Agnihotri On ShahRukh: ਫਿਲਮਕਾਰ ਵਿਵੇਕ ਅਗਨੀਹੋਤਰੀ ਆਪਣੇ ਬਿਆਨਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਉਹ ਕਿਸੇ ਵੀ ਮੁੱਦੇ ‘ਤੇ ਆਪਣੀ...

ਵਿਵਾਦਾਂ ‘ਚ ਘਿਰੀ ਸੀਰੀਜ਼ ‘ਮੇਡ ਇਨ ਹੈਵਨ 2’, ਹੁਣ ਇਸ ਡਿਜ਼ਾਈਨਰ ਨੇ ਮੇਕਰਸ ਤੇ ਲਾਏ ਗੰਭੀਰ ਦੋਸ਼

tarun tahiliani Made in Heaven2: ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਦੁਆਰਾ ਨਿਰਦੇਸ਼ਿਤ ‘ਮੇਡ ਇਨ ਹੈਵਨ’ ਦਾ ਦੂਜਾ ਸੀਜ਼ਨ ਹਾਲ ਹੀ ‘ਚ ਰਿਲੀਜ਼ ਹੋਇਆ ਹੈ।...

‘Ghoomer’ ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨਗੇ ਅਭਿਸ਼ੇਕ ਬੱਚਨ, 5 ਸਾਲਾਂ ਤੋਂ ਸਿਨੇਮਾਘਰਾਂ ‘ਚ ਨਜ਼ਰ ਨਹੀਂ ਆਈ ਇਕ ਵੀ ਫਿਲਮ

ਅਭਿਸ਼ੇਕ ਬੱਚਨ ਦੀ ਸਪੋਰਟਸ ਡਰਾਮਾ ਫਿਲਮ ਘੂਮਰ ਲਾਈਮਲਾਈਟ ਵਿੱਚ ਬਣੀ ਹੋਈ ਹੈ। ਫਿਲਮ ਦੇ ਟ੍ਰੇਲਰ ਦੀ ਕਾਫੀ ਤਾਰੀਫ ਹੋਈ ਸੀ। ਅਜਿਹੇ ‘ਚ...

ਉਰਫੀ ਜਾਵੇਦ ਨੂੰ ਮਿਲੀ ਜਾਨੋਂ ਮਾ.ਰਨ ਦੀ ਧ.ਮਕੀ, ਅਦਾਕਾਰਾ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਪ੍ਰਤੀਕਿਰਿਆ

Urfi Javed Death Threat: ਅਦਾਕਾਰਾ ਉਰਫੀ ਜਾਵੇਦ ਦਾ ਫੈਸ਼ਨ ਸੈਂਸ ਸੁਰਖੀਆਂ ‘ਤੇ ਹੈ। ਉਰਫੀ ਆਪਣੇ ਲੁੱਕ ਨੂੰ ਲੈ ਕੇ ਕਾਫੀ ਪ੍ਰਯੋਗ ਕਰਦੀ ਨਜ਼ਰ ਆ ਰਹੀ...

ਅਦਾਕਾਰ ਅਭਿਸ਼ੇਕ ਬੱਚਨ ਨੇ ਬਾਕਸ ਆਫਿਸ ਦੀ ਅਸਫਲਤਾ ‘ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

Abhishek Bachchan Break Silence: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਘੂਮਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਹ...

ਸੰਨੀ ਦਿਓਲ ਦੀ ਫਿਲਮ ‘ਗਦਰ 2’ ਬਾਕਸ ਆਫਿਸ ‘ਤੇ ਪਹੁੰਚੀ 300 ਕਰੋੜ ਦੇ ਕਰੀਬ

Gadar2 Box Office Collection: ਸੰਨੀ ਦਿਓਲ ਦੀ ‘ਗਦਰ 2’ ਦਾ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਹ ਫਿਲਮ ਰੋਜ਼ਾਨਾ ਕਰੋੜਾਂ ਦਾ ਕਾਰੋਬਾਰ ਕਰ ਰਹੀ...

ਐਲੀ ਗੋਨੀ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਅਦਾਕਾਰ ਨੇ ਪੋਸਟ ਕੀਤੀ ਜਾਣਕਾਰੀ

Aly Goni Injured shooting: ਮਸ਼ਹੂਰ ਅਦਾਕਾਰ ਐਲੀ ਗੋਨੀ ਲੰਬੇ ਸਮੇਂ ਤੋਂ ਮਨੋਰੰਜਨ ਉਦਯੋਗ ਦਾ ਹਿੱਸਾ ਰਹੇ ਹਨ ਅਤੇ ਉਨ੍ਹਾਂ ਦੀ ਬਹੁਤ ਵੱਡੀ ਫੈਨ ਫਾਲੋਇੰਗ...

ਜੈਕਲੀਨ ਫਰਨਾਡੀਜ਼ ਨੂੰ ਮਿਲੀ ਰਾਹਤ, ਹੁਣ ਵਿਦੇਸ਼ ਜਾਣ ਤੋਂ ਪਹਿਲਾਂ ਨਹੀਂ ਲੈਣੀ ਹੋਵੇਗੀ ਕੋਰਟ ਤੋਂ ਇਜਾਜ਼ਤ

ਜੈਕਲੀਨ ਫਰਨਾਡੀਜ਼ ਦਾ ਨਾਂ ਸੁਕੇਸ਼ ਚੰਦਰਸ਼ੇਖਰ 200 ਕਰੋੜ ਮਨੀ ਲਾਂਡਰਿੰਗ ਮਾਮਲੇ ਵਿਚ ਲਗਾਤਾਰ ਘਸੀਟਿਆ ਜਾ ਰਿਹਾ ਹੈ ਪਰ ਹੁਣ ਕੋਰਟ ਨੇ...

‘ਗੇਮ ਆਫ ਥ੍ਰੋਨਸ’ ਫੇਮ ਡੈਰੇਨ ਕੇਂਟ ਦਾ ਹੋਇਆ ਦੇਹਾਂਤ, ਲੰਮੇ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ

ਹਾਲੀਵੁੱਡ ਸਿਨੇਮਾ ਜਗਤ ਤੋਂ ਬਹੁਤ ਹੀ ਬੁਰੀ ਖਬਰ ਸਾਹਮਣੇ ਆ ਰਹੀ ਹੈ। ‘ਗੇਮ ਆਫ ਥ੍ਰੋਨਸ’ ਸੀਰੀਜ ਜ਼ਰੀਏ ਫੈਂਸ ਦੇ ਦਿਲਾਂ ਵਿਚ ਆਪਣੀ...

ਡੇਂਗੂ ਕਾਰਨ ਜ਼ਰੀਨ ਖਾਨ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਭਰਤੀ, ਲੋਕਾਂ ਨੂੰ ਦਿੱਤੀ ਅਲਰਟ ਰਹਿਣ ਦੀ ਸਲਾਹ

ਅਭਿਨੇਤਰੀ ਜਰੀਨ ਖਾਨ ਦੀ ਤਬੀਅਤ ਖਰਾਬ ਹੈ ਤੇ ਉਹ ਇਨ੍ਹੀਂ ਦਿਨੀਂ ਹਸਪਤਾਲ ਵਿਚ ਭਰਤੀ ਹੈ।ਉਸ ਨੂੰ ਡੇਂਗੂ ਹੋ ਗਿਆ ਹੈ ਤੇ ਉਹ ਤੇਜ਼ ਬੁਖਾਰ ਦੇ...

ਸ਼ਬਾਨਾ ਆਜ਼ਮੀ ਨੇ ਆਸਟ੍ਰੇਲੀਆ ‘ਚ ਲਹਿਰਾਇਆ ਤਿਰੰਗਾ, ਮੈਲਬੌਰਨ ਦੇ 14ਵੇਂ ਇੰਡੀਅਨ ਫਿਲਮ ਫੈਸਟੀਵਲ ‘ਚ ਹੋਈ ਸ਼ਾਮਲ

Shabana Azmi Hoist flag Australia: ਸ਼ਬਾਨਾ ਆਜ਼ਮੀ ਨੇ ਆਸਟ੍ਰੇਲੀਆ ਵਿੱਚ 14ਵੇਂ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੋਰਨ (IIFM) ਵਿੱਚ ਤਿਰੰਗਾ ਲਹਿਰਾਇਆ।...

ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਭਾਰਤੀ ਸਿੰਘ ਨੇ ਪਤੀ ਹਰਸ਼ ਅਤੇ ਬੇਟੇ ਗੋਲਾ ਨਾਲ ਸ਼ੇਅਰ ਕੀਤੀਆਂ ਤਸਵੀਰਾਂ

Bharti Harsh Independence day: ਦੇਸ਼ ਦੇ 77ਵੇਂ ਸੁਤੰਤਰਤਾ ਦਿਵਸ ਦੇ ਮੌਕੇ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਜਨਤਾ, ਬਾਲੀਵੁੱਡ, ਪਾਲੀਵੁੱਡ ਸਿਤਾਰੇ ਵੀ...

ਬਿੱਗ ਬੌਸ OTT 2 ਫਿਨਾਲੇ ਤੋਂ ਬਾਅਦ ਅਭਿਸ਼ੇਕ ਮਲਹਾਨ ਪਹੁੰਚੇ ਹਸਪਤਾਲ: ਵੀਡੀਓ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਮੰਗੀ ਮੁਆਫੀ

Abhishek Malhan Reached Hospital: ਬਿੱਗ ਬੌਸ ਓਟੀਟੀ 2 ਦੇ ਰਨਰ-ਅੱਪ ਰਹੇ ਅਭਿਸ਼ੇਕ ਮਲਹਾਨ ਨੂੰ ਸ਼ੋਅ ਦੇ ਫਿਨਾਲੇ ਤੋਂ ਬਾਅਦ ਦੁਬਾਰਾ ਹਸਪਤਾਲ ‘ਚ ਭਰਤੀ...

ਅਕਸ਼ੈ ਕੁਮਾਰ ਨੂੰ ਮਿਲੀ ਭਾਰਤੀ ਨਾਗਰਿਕਤਾ, ਕਿਹਾ- ‘ਦਿਲ ਅਤੇ ਨਾਗਰਿਕਤਾ, ਦੋਵੇਂ ਭਾਰਤੀ

Akshay Kumar Indian Citizenship: ਅਕਸ਼ੈ ਕੁਮਾਰ ਹੁਣ ਭਾਰਤੀ ਨਾਗਰਿਕ ਬਣ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਅਧਿਕਾਰਤ ਦਸਤਾਵੇਜ਼ ਸਾਂਝੇ ਕੀਤੇ ਹਨ।...

ਦੀਪਿਕਾ ਪਾਦੂਕੋਣ-ਰਿਤਿਕ ਰੋਸ਼ਨ ਸਟਾਰਰ Fighter ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼

Fighter Motion Poster Release: ਦੀਪਿਕਾ ਪਾਦੂਕੋਣ ਅਤੇ ਰਿਤਿਕ ਰੋਸ਼ਨ ਇਕੱਠੇ ਰੌਕ ਕਰਨ ਲਈ ਤਿਆਰ ਹਨ। ਕਾਫੀ ਸਮੇਂ ਤੋਂ ਪ੍ਰਸ਼ੰਸਕ ਦੋਹਾਂ ਨੂੰ ਇਕੱਠੇ ਦੇਖਣ...

ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ ‘The Vaccine War’ ਦਾ ਟੀਜ਼ਰ ਹੋਇਆ ਰਿਲੀਜ਼

Vaccine War Teaser Release: ਵਿਵੇਕ ਅਗਨੀਹੋਤਰੀ ਦੀ ਮੋਸਟ ਅਵੇਟਿਡ ਫਿਲਮ ‘ਦ ਵੈਕਸੀਨ ਵਾਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਤੋਂ ਬਾਅਦ ‘ਦਿ...

‘ਗਦਰ 2’ ਦੀ ਕਾਮਯਾਬੀ ਦਰਮਿਆਨ ਇੰਦੌਰ ਪਹੁੰਚੇ ਸਨੀ ਦਿਓਲ, ਬੇਟੇ ਨਾਲ ਲਹਿਰਾਇਆ ਝੰਡਾ

Sunny Deol Independence Day: ਅੱਜ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਦੌਰਾਨ ‘ਗਦਰ 2’ ਵੀ ਸਫਲਤਾ ਦੇ ਨਵੇਂ ਆਯਾਮ ਸਿਰਜ ਰਹੀ ਹੈ। ਅੱਜ ਜਿੱਥੇ...

ਸ਼ਾਹਰੁਖ ਖਾਨ-ਨਯਨਤਾਰਾ ਸਟਾਰਰ ‘ਜਵਾਨ’ ਦਾ ਨਵਾਂ ਰੋਮਾਂਟਿਕ ਟਰੈਕ ‘Chaleya’ ਹੋਇਆ ਰਿਲੀਜ਼

Chaleya Jawan Song Out: ਪ੍ਰਸ਼ੰਸਕ ਸ਼ਾਹਰੁਖ ਖਾਨ ਦੀ ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ‘ਜਵਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ...

ਅੰਕਿਤਾ ਲੋਖੰਡੇ ਨੇ ਪਿਤਾ ਸ਼ਸ਼ੀਕਾਂਤ ਦੀ ਮੌ.ਤ ਤੋਂ ਬਾਅਦ ਸ਼ੇਅਰ ਕੀਤੀ ਪਹਿਲੀ ਪੋਸਟ, ਦੇਖੋ ਕੀ ਕਿਹਾ

Ankita share Father post: ਅੰਕਿਤਾ ਲੋਖੰਡੇ ਦੇ ਪਿਤਾ ਸ਼ਸ਼ੀਕਾਂਤ ਲੋਖੰਡੇ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਸ਼ਨੀਵਾਰ ਸਵੇਰੇ 11.45 ਵਜੇ...

ਰਜਨੀਕਾਂਤ ਦੀ ‘ਜੇਲਰ’ ਨੇ 3 ਦਿਨਾਂ ‘ਚ ਕੀਤੀ 200 ਕਰੋੜ ਤੋਂ ਵੱਧ ਦੀ ਕਮਾਈ

ਰਜਨੀਕਾਂਤ ਇਕ ਵਾਰ ਫਿਰ ਸਾਬਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਭਾਰਤੀ ਸਿਨੇਮਾ ਵਿਚ ਮਹਾਨ ਕਿਉਂ ਕਿਹਾ ਜਾਂਦਾ ਹੈ। ਰਜਨੀਕਾਂਤ, ਜੋ ਪਿਛਲੇ ਕੁਝ...

Jawan Song Chaleya Teaser: ਸ਼ਾਹਰੁਖ ਖਾਨ ਤੇ ਨਯਨਤਾਰਾ ਦੀ ਫਿਲਮ ‘ਜਵਾਨ’ ਦੇ ਨਵੇਂ ਗੀਤ ਦਾ ਟੀਜ਼ਰ ਹੋਇਆ ਰਿਲੀਜ਼

ਸ਼ਾਹਰੁਖ ਖਾਨ ਆਉਣ ਵਾਲੀ ਫਿਲਮ ‘ਜਵਾਨ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਸਾਲ 2023 ਦੀ ਸ਼ੁਰੂਆਤ ਫਿਲਮ ‘ਪਠਾਨ’ ਨਾਲ ਕਰਨ ਤੋਂ...

Singham Again Movie: ‘ਸਿੰਘਮ ਅਗੇਨ’ ‘ਚ ਦੀਪਿਕਾ ਦੇ ਕਿਰਦਾਰ ਦਾ ਖੁਲਾਸਾ; ਫਿਲਮ ‘ਚ ਨਿਭਾਏਗੀ ਅਹਿਮ ਭੂਮਿਕਾ

ਪਿਛਲੇ ਸਾਲ, ਫਿਲਮ ਸਰਕਸ ਦੇ ਪ੍ਰਮੋਸ਼ਨ ਦੌਰਾਨ, ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਨੇ ਘੋਸ਼ਣਾ ਕੀਤੀ ਸੀ ਕਿ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ...

OMG 2 ਨੂੰ A ਸਰਟੀਫਿਕੇਟ ਮਿਲਣ ‘ਤੇ ਅਕਸ਼ੈ ਕੁਮਾਰ ਨੇ ਪ੍ਰਗਟਾਈ ਨਿਰਾਸ਼ਾ, ਕਿਹਾ ‘ਪਹਿਲੀ ਫਿਲਮ ਜੋ…’

ਅਕਸ਼ੈ ਕੁਮਾਰ ਅਤੇ ਪੰਕਜ ਤ੍ਰਿਪਾਠੀ ਦੀ ਸ਼ਾਨਦਾਰ ਅਦਾਕਾਰੀ ਨਾਲ ਸਜੀ ਫਿਲਮ ‘OMG 2’ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੁੰਦੇ ਹੀ ਤਾਰੀਫਾਂ...

ਸਨੀ ਦਿਓਲ ਦੀ ਫਿਲਮ ਦੇ ਪਿੱਛੇ ਕ੍ਰੇਜ਼ੀ ਹੋ ਗਏ ਪ੍ਰਸ਼ੰਸਕ, ਸਿਨੇਮਾਘਰਾਂ ਦੀ ਪਾਰਕਿੰਗ ‘ਚ ਟਰੱਕ ਅਤੇ ਟਰੈਕਟਰ ਖੜ੍ਹੇ ਕਰਕੇ ‘ਗਦਰ 2’ ਦੇਖਣ ਪਹੁੰਚੇ

ਸੰਨੀ ਦਿਓਲ ਦੀ ਫਿਲਮ ‘ਗਦਰ 2’ ਨੇ ਸਾਬਤ ਕਰ ਦਿੱਤਾ ਹੈ ਕਿ ਸਮੇਂ ਦੇ ਨਾਲ ਸੰਨੀ ਦੀ ‘ਗਦਰ’ ਦੀ ਸ਼ੋਭਾ ਵਧੀ ਹੈ, ਜਿਸ ਤੋਂ ਬਾਅਦ ਹੁਣ...

‘ਗਦਰ 2’ ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ, YouTube ‘ਤੇ ਪੂਰੀ ਲੀਕ ਹੋਈ ਫਿਲਮ

Gadar2 Leak on Youtube: ਸੰਨੀ ਦਿਓਲ ਦੀ ਫਿਲਮ ‘ਗਦਰ 2’ ਬਾਕਸ ਆਫਿਸ ‘ਤੇ ਜ਼ਬਰਦਸਤ ਕਲੈਕਸ਼ਨ ਕਰ ਰਹੀ ਹੈ। ਇਸ ਦੌਰਾਨ ਹੁਣ ਇਸ ਫਿਲਮ ਦੇ ਮੇਕਰਸ ਨੂੰ...

ਸ਼੍ਰੀਦੇਵੀ ਦੇ ਜਨਮਦਿਨ ‘ਤੇ Google ਨੇ ਵੱਖਰੇ ਤਰੀਕੇ ਨਾਲ ਦਿੱਤੀਆਂ ਸ਼ੁਭਕਾਮਨਾਵਾਂ, ਬਣਾਇਆ ਖਾਸ ਡੂਡਲ

Google Doodle Sridevi Birthday: ​​ਬਾਲੀਵੁੱਡ ਨੂੰ ਕਈ ਬਲਾਕਬਸਟਰ ਫਿਲਮਾਂ ਦੇਣ ਵਾਲੀ ਸੁਪਰਸਟਾਰ ਸ਼੍ਰੀਦੇਵੀ ਦਾ ਅੱਜ 60ਵਾਂ ਜਨਮਦਿਨ ਹੈ। ਸ਼੍ਰੀਦੇਵੀ ਆਪਣੇ...

ਐਟਲੀ ਦੀ ਫਿਲਮ ‘ਵੀਡੀ 18’ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਰੁਣ ਧਵਨ

‘ਬਵਾਲ’ ਵਿਚ ਧਮਾਲ ਕਰਨ ਦੇ ਬਾਅਦ ਵਰੁਣ ਧਵਨ ਹੁਣ ਆਪਣੇ ਅਪਕਮਿੰਗ ਪ੍ਰਾਜੈਕਟ ‘ਵੀਡੀ-18’ ਵਿਚ ਖੂਬ ਮਿਹਨਤ ਰਹੇ ਹਨ। ਬੀਤੇ ਦਿਨੀਂ...

ਰਜਨੀਕਾਂਤ ਦੀ ਫਿਲਮ’ਜੇਲਰ’ ਨੇ ਦੋ ਦਿਨਾਂ ‘ਚ ਕੀਤੀ 150 ਕਰੋੜ ਦੀ ਕਮਾਈ, ਤੋੜੇ ਰਿਕਾਰਡ

ਜਿੱਥੇ ਇੱਕ ਪਾਸੇ ਸੰਨੀ ਦਿਓਲ ਦੀ ‘ਗਦਰ 2’ ਅਤੇ ਅਕਸ਼ੇ ਕੁਮਾਰ ਦੀ ‘ਓਐਮਜੀ 2’ ਸਿਨੇਮਾਘਰਾਂ ਵਿੱਚ ਕਮਾਲ ਕਰ ਰਹੀਆਂ ਹਨ। ਦੂਜੇ ਪਾਸੇ...

ਅੰਕਿਤਾ ਲੋਖੰਡੇ ਦੇ ਪਿਤਾ ਦਾ 68 ਸਾਲ ਦੀ ਉਮਰ ‘ਚ ਦਿਹਾਂਤ, ਪਿਛਲੇ ਕਈ ਦਿਨਾਂ ਤੋਂ ਸੀ ਬਿਮਾਰ

ਟੀਵੀ ਇੰਡਸਟਰੀ ਤੋਂ ਬੁਰੀ ਖ਼ਬਰਾਂ ਆਈ ਹੈ। ਅਦਾਕਾਰਾ ਅੰਕਿਤਾ ਲੋਖੰਡੇ ਦੇ ਪਿਤਾ ਸ਼ਸ਼ੀਕਾਂਤ ਲੋਖੰਡੇ ਦਾ 68 ਸਾਲ ਦੀ ਉਮਰ ਵਿੱਚ ਦਿਹਾਂਤ ਹੋ...

‘ਗਦਰ 2’ ਬਣੀ ਸਾਲ 2023 ਦੀ ਦੂਜੀ ਸਭ ਤੋਂ ਵੱਡੀ ਓਪਨਰ, ਪਹਿਲੇ ਦਿਨ ਕੀਤੀ 40 ਕਰੋੜ ਦੀ ਕਮਾਈ

Gadar2 Records First Day: ਸੰਨੀ ਦਿਓਲ ਨੇ ਫਿਲਮ ‘ਬੇਤਾਬ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ ਅਤੇ ਇਸ ਫਿਲਮ ਦੇ ਠੀਕ 40 ਸਾਲ ਬਾਅਦ 65 ਸਾਲ ਦੇ ਸੰਨੀ...

ਸੁਸ਼ਮਿਤਾ ਸੇਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ, ਖਰਾਬ ਸਿਹਤ ਕਾਰਨ ਪਿਤਾ ਨੇ ਸਟੇਜ ‘ਤੇ ਜਾ ਕੇ ਲਿਆ ਸਨਮਾਨ

ਸੁਸ਼ਿਮਤਾ ਸੇਨ ਨੂੰ ਹੁਣੇ ਜਿਹੇ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਉਨ੍ਹਾਂ ਦੇ ਪਿਤਾ ਸ਼ੁਬੀਰ ਸੇਨ ਨੇ...

‘Khichdi 2’ ਦਾ ਮਜ਼ੇਦਾਰ ਟੀਜ਼ਰ ਹੋਇਆ OUT, ਇਸ ਸਾਲ ਦੀਵਾਲੀ ‘ਤੇ ਰਿਲੀਜ਼ ਹੋਵੇਗੀ ਫਿਲਮ

Khichdi2 film Teaser Out: ਲੇਖਕ ਅਤੇ ਨਿਰਦੇਸ਼ਕ ਆਤਿਸ਼ ਕਪਾਡੀਆ ਦਾ ਸਿਟਕਾਮ ‘ਖਿਚੜੀ’ ਪਹਿਲੀ ਵਾਰ ਸਤੰਬਰ 2002 ਵਿੱਚ ਟੀਵੀ ‘ਤੇ ਟੈਲੀਕਾਸਟ ਹੋਇਆ...

ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦੀ ਕਲਿੱਪ ਹੋਏ ਚੋਰੀ ਅਤੇ ਆਨਲਾਈਨ ਲੀਕ, FIR ਦਰਜ

Jawan Clips Stolen leaked: ਫੈਨਜ਼ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਫਿਲਮ ਦੇ ਕਈ ਪੋਸਟਰ ਅਤੇ ਗੀਤ...

ਸੋਨੂੰ ਸੂਦ ਇਕ ਵਾਰ ਫਿਰ ਬਣੇ ‘ਗਰੀਬਾਂ ਦੇ ਮਸੀਹਾ’, ਬਿਹਾਰ ਦੇ ਬਜ਼ੁਰਗ ਦੀ ਮਦਦ ਲਈ ਵਧਾਇਆ ਹੱਥ

Sonu Sood Helped OldMan: ਅਦਾਕਾਰ ਸੋਨੂੰ ਸੂਦ ਨੇ ਜਿਸ ਤਰ੍ਹਾਂ ਕੋਰੋਨਾ ਵਿੱਚ ਲੋਕਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ, ਉਸ ਤੋਂ ਬਾਅਦ ਉਹ ਲੋੜਵੰਦਾਂ ਲਈ...

ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਜੇਲ੍ਹ ਤੇ 5,000 ਰੁ. ਦਾ ਲੱਗਾ ਜੁਰਮਾਨਾ

ਅਭਿਨੇਤਰੀ ਤੇ ਸਾਬਕਾ ਸਾਂਸਦ ਜਯਾ ਪ੍ਰਦਾ ਨੂੰ ਚੇਨਈ ਦੀ ਇਕ ਕੋਰਟ ਨੇ 6 ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜਯਾ ਪ੍ਰਦਾ...

ਫਿਲਮ ਅਦਾਕਾਰਾ ਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਦੀ ਸਜ਼ਾ, ਅਦਾਲਤ ਨੇ 5000 ਦਾ ਜੁਰਮਾਨਾ ਵੀ ਲਗਾਇਆ

ਫਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਰਾਏਪੇਟਾ, ਚੇਨਈ ਵਿੱਚ...

ਟੀਵੀ ਅਤੇ ਬਾਲੀਵੁੱਡ ਤੋਂ ਬਾਅਦ ਹੁਣ ਰੁਬੀਨਾ ਦਿਲਾਇਕ ਕਰੇਗੀ ਪੰਜਾਬੀ ਫਿਲਮਾਂ ‘ਚ ਡੈਬਿਊ

Rubina Dilaik Punjabi Debut: ਰੁਬੀਨਾ ਦਿਲਾਇਕ ਟੀਵੀ ਦਾ ਜਾਣਿਆ-ਪਛਾਣਿਆ ਨਾਮ ਹੈ। ਰੁਬੀਨਾ ਬਾਲੀਵੁੱਡ ਫਿਲਮ ‘ਅਰਧ’ ‘ ਚ ਵੀ ਨਜ਼ਰ ਆ ਚੁੱਕੀ ਹੈ । ਟੀਵੀ...

ਇਸ਼ਿਤਾ ਦੱਤਾ-ਵਤਸਲ ਸੇਠ ਨੇ ਗੁਜਰਾਤੀ ਰੀਤੀ-ਰਿਵਾਜਾਂ ਨਾਲ ਕੀਤਾ ਆਪਣੇ ਬੇਟੇ ਦਾ ਨਾਮਕਰਨ

Ishita Vatsal Son Naamkaran: ‘ਦ੍ਰਿਸ਼ਯਮ’ ਅਦਾਕਾਰਾ ਇਸ਼ਿਤਾ ਦੱਤਾ ਅਤੇ ਉਸ ਦੇ ਅਦਾਕਾਰ ਪਤੀ ਵਤਸਲ ਸੇਠ ਹਾਲ ਹੀ ਵਿੱਚ ਇੱਕ ਪੁੱਤਰ ਦੇ ਮਾਤਾ-ਪਿਤਾ ਬਣੇ...

ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘ਡ੍ਰੀਮ ਗਰਲ 2’ ਦਾ ਗੀਤ ‘Dil Ka Telephone 2.0’ ਹੋਇਆ ਰਿਲੀਜ਼

Dil Ka telephone2.0 release: ਆਯੁਸ਼ਮਾਨ ਖੁਰਾਨਾ ਅਤੇ ਅਨਨਿਆ ਪਾਂਡੇ ਸਟਾਰਰ ਫਿਲਮ ‘ਡ੍ਰੀਮ ਗਰਲ 2’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਫਿਲਮ...

ਸੰਨੀ ਦਿਓਲ ਦੀ ਫਿਲਮ ‘ਗਦਰ 2’ ਰਿਲੀਜ਼ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਹੋਈ ਆਨਲਾਈਨ Leak

Gadar2 Leaked Online: ਸਾਊਥ ‘ਚ ਰਜਨੀਕਾਂਤ, ਮੋਹਨ ਲਾਲ ਦੀ ਇਕ ਦਿਨ ਪਹਿਲਾਂ ਰਿਲੀਜ਼ ਹੋਈ ‘ਜੇਲਰ’ ਦੇ ਨਾਲ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘OMG 2’...

ਦਿਵਿਆ ਖੋਸਲਾ ਕੁਮਾਰ ਦੀ ਫਿਲਮ ‘Yaariyan 2’ ਦਾ ਟੀਜ਼ਰ ਹੋਇਆ ਰਿਲੀਜ਼

Yaariyan2 movie Teaser out: ਸਾਲ 2014 ਵਿੱਚ ਹਿਮਾਂਸ਼ ਕੋਹਲੀ ਅਤੇ ਰਕੁਲ ਪ੍ਰੀਤ ਸਿੰਘ ਦੀ ਫਿਲਮ ‘ਯਾਰੀਆਂ’ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਦਿਵਿਆ...

OMG 2 ‘ਚ ਹੋਏ ਬਦਲਾਅ ‘ਤੇ ਭੜਕੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ, ਦੇਖੋ ਕੀ ਕਿਹਾ

Vivek Agnihotri OMG2 changes: ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੀ ਫਿਲਮ OMG 2 ਰਿਲੀਜ਼ ਲਈ ਤਿਆਰ ਹੈ। ਰਿਲੀਜ਼ ਤੋਂ ਪਹਿਲਾਂ ਇਹ ਫਿਲਮ ਕਈ ਮੁਸ਼ਕਲਾਂ ‘ਚ...

ਸਪਨਾ ਚੌਧਰੀ ਖਿਲਾਫ ਅਦਾਲਤ ‘ਚ ਜਾਂਚ ਰਿਪੋਰਟ ਦਾਇਰ: 6 ਸਤੰਬਰ ਨੂੰ ਹੋਵੇਗੀ ਬਹਿਸ

Sapna Choudhary Moradabad Controversy: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਪੁਲਿਸ ਨੇ ਯੂਪੀ ਦੀ ਮੁਰਾਦਾਬਾਦ ਅਦਾਲਤ ਵਿੱਚ...

ਮਸ਼ਹੂਰ ਗਾਇਕ ਮੀਕਾ ਸਿੰਘ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਏ ਗਏ ਭਰਤੀ

ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਗਾਇਕ ਦੀ...

ਮਨੋਰੰਜਨ ਜਗਤ ਨੂੰ ਵੱਡਾ ਝਟਕਾ! ਸਲਮਾਨ ਖਾਨ ਦੀ ਫਿਲਮ ’ਬਾਡੀਗਾਰਡ’ ਦੇ ਡਾਇਰੈਕਟਰ ਸਿੱਦੀਕੀ ਦਾ ਹੋਇਆ ਦੇਹਾਂਤ

ਮਨੋਰੰਜਨ ਜਗਤ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਪ੍ਰਸਿੱਧ ਫਿਲਮ ਨਿਰਮਾਤਾ ਤੇ ਬਾਲੀਵੁਡ ਸਿਤਾਰੇ ਸਲਮਾਨ ਖਾਨ ਦੀ ਫਿਲਮ ’ਬਾਡੀਗਾਰਡ’ ਦਾ...

ਫਿਲਮ ‘OMG 2’ ਦੀਆਂ ਵਧੀਆਂ ਮੁਸ਼ਕਲਾਂ, ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਭੇਜਿਆ ਨੋਟਿਸ

mahakal priests notice omg2: ਉਜੈਨ ਦੇ ਮਹਾਕਾਲ ਮੰਦਰ ਦੇ ਪੁਜਾਰੀਆਂ ਨੇ ਅਕਸ਼ੈ ਕੁਮਾਰ ਦੀ ਫਿਲਮ OMG 2 ਦੇ ਖਿਲਾਫ ਕਾਨੂੰਨੀ ਨੋਟਿਸ ਭੇਜਿਆ ਹੈ। ਪੁਜਾਰੀਆਂ ਨੇ...

ਤਮੰਨਾ ਭਾਟੀਆ ਨੂੰ ਮਿਲਣ ਲਈ ਪ੍ਰਸ਼ੰਸਕ ਨੇ ਤੋੜਿਆ ਸੁਰੱਖਿਆ ਬੈਰੀਕੇਡ, ਅਦਾਕਾਰਾ ਦਾ ਫੜਿਆ ਹੱਥ

Tamannaah Bhatia fan breaches security: ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਤਮੰਨਾ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ...

ਸਲਮਾਨ ਖਾਨ-ਕਰਨ ਜੌਹਰ 25 ਸਾਲਾਂ ਬਾਅਦ ਮੁੜ ਇਕੱਠੇ ਕਰਨਗੇ ਕੰਮ, ਐਕਸ਼ਨ ਫਿਲਮ ‘ਚ ਆਉਣਗੇ ਨਜ਼ਰ

Salman Karan Johar Reunite: ਇੰਡਸਟਰੀ ‘ਚ ਚਰਚਾ ਹੈ ਕਿ ਸਲਮਾਨ ਖਾਨ ਅਤੇ ਕਰਨ ਜੌਹਰ 25 ਸਾਲ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ। ਦੋਵਾਂ ਨੇ ਆਖਰੀ ਵਾਰ 1998 ‘ਚ...

ਫਰਹਾਨ ਅਖਤਰ ਦੀ ‘Don3’ ‘ਚ ਰਣਵੀਰ ਸਿੰਘ ਦੇ ਨਾਂ ‘ਤੇ ਲੱਗੀ ਮੋਹਰ, ਫਿਲਮ ਦਾ ਟੀਜ਼ਰ ਹੋਇਆ ਰਿਲੀਜ਼

farhan akhtar announced don3: ‘ਡੌਨ’ ਅਤੇ ‘ਡੌਨ 2’ ਸ਼ਾਹਰੁਖ ਖਾਨ ਦੇ ਕਰੀਅਰ ਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਸੀ। ਸ਼ਾਹਰੁਖ ਖਾਨ ਨੇ...

ਅਨੁਪਮ ਖੇਰ-ਮੋਹਿਤ ਰੈਨਾ ਸਟਾਰਰ ਵੈੱਬ ਸੀਰੀਜ਼ ‘The Freelancer’ ਦਾ ਟੀਜ਼ਰ ਹੋਇਆ ਰਿਲੀਜ਼

The Freelancer Teaser out: ਨਿਰਦੇਸ਼ਕ ਨੀਰਜ ਪਾਂਡੇ ਦੀ ਆਉਣ ਵਾਲੀ ਵੈੱਬ ਸੀਰੀਜ਼ ‘ਦਿ ਫ੍ਰੀਲਾਂਸਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਸੀਰੀਜ਼ 1...

ਕਿਆਰਾ ਦਾ BSF ਜਵਾਨਾਂ ਨਾਲ ਪੂਰਾ ਦਿਨ, ਫੌਜੀ ਵਾਂਗ ਹਥਿਆਰ ਚਲਾਏ, ਆਪਣੇ ਨਾਂ ਦਾ ਰੁੱਖ ਲਾਇਆ (ਤਸਵੀਰਾਂ)

ਅਦਾਕਾਰਾ ਕਿਆਰਾ ਅਡਵਾਨੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਸ਼ੂਟ ਕਰਨ ਮਗਰੋਂ ਮੁੰਬਈ ਪਰਤ ਆਈ...

‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ 10 ਦਿਨਾਂ ‘ਚ 100 ਕਰੋੜ ਦਾ ਅੰਕੜਾ ਪਾਰ ਕੀਤਾ…ਰਣਵੀਰ-ਆਲੀਆ ਦੀਆਂ ਟਾਪ ਫਿਲਮਾਂ ‘ਚ ਸ਼ਾਮਲ

ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਸਿਨੇਮਾਘਰਾਂ ‘ਚ ਖੂਬ ਧੂਮ ਮਚਾ ਰਹੀ ਹੈ। ਕਰਨ ਜੌਹਰ ਨੇ ਇਸ...

ਸੁਸ਼ਮਿਤਾ ਸੇਨ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

ਸੁਸ਼ਮਿਤਾ ਸੇਨ ਆਪਣੀ ਵੈੱਬ ਸੀਰੀਜ਼ ‘ਤਾਲੀ’ ਨਾਲ ਡਿਜੀਟਲ ਪਲੇਟਫਾਰਮ ‘ਤੇ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ੰਸਕ ਇਸ...

ਰਾਹੁਲ ਗਾਂਧੀ ਨਾਲ ਵਿਆਹ ਲਈ ਰਾਜ਼ੀ ਸ਼ਰਲਿਨ ਚੋਪੜਾ, ਪਰ ਅਦਾਕਾਰਾ ਨੇ ਰੱਖੀ ਇਹ ਸ਼ਰਤ

sherlyn marry rahul gandhi: ਅਦਾਕਾਰਾ ਸ਼ਰਲਿਨ ਚੋਪੜਾ ਸੋਸ਼ਲ ਮੀਡੀਆ ‘ਤੇ ਐਕਟਿਵ ਹੈ। ਅਦਾਕਾਰਾ ਆਪਣੇ ਨਵੇਂ ਕਾਰਨਾਮੇ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ...

ਸੁਹਾਨਾ, ਅਗਸਤਿਆ ਨੰਦਾ, ਖੁਸ਼ੀ ਕਪੂਰ ਸਟਾਰਰ ‘ਦਿ ਆਰਚੀਜ਼’ ਦਾ ਨਵਾਂ ਪੋਸਟਰ ਹੋਇਆ ਰਿਲੀਜ਼

The Archies New Poster: ਬਾਲੀਵੁੱਡ ਦੇ ਵੱਡੇ ਸਟਾਰ ਕਿਡਜ਼ ‘ਦਿ ਆਰਚੀਜ਼’ ਫਿਲਮ ਤੋਂ ਡੈਬਿਊ ਕਰਨ ਵਾਲੇ ਹਨ। ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਖਾਨ,...

ਸੁਨੀਲ ਸ਼ੈੱਟੀ ਨੇ ਸੁਸ਼ਾਂਤ ਰਾਜਪੂਤ ਤੇ ਨਿਤਿਨ ਦੇਸਾਈ ਦੀ ਖੁ.ਦਕੁਸ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਦੇਖੋ ਕੀ ਕਿਹਾ

SunielShetty Sushant Nitin Suicide: ਅਦਾਕਾਰ ਸੁਨੀਲ ਸ਼ੈੱਟੀ ਹਰ ਰੋਜ਼ ਮਸ਼ਹੂਰ ਮਾਮਲਿਆਂ ‘ਤੇ ਗੱਲ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ, ਅਦਾਕਾਰ ਨੇ...

‘ਦਿ ਐਲੀਫੈਂਟ ਵਿਸਪਰਸ’ ਦੇ ਬੋਮਨ ਤੇ ਬੇਲੀ ਨੇ ਫਿਲਮ ਦੇ ਨਿਰਮਾਤਾਵਾਂ ‘ਤੇ ਲਗਾਏ ਗੰਭੀਰ ਦੋਸ਼, ਦੇਖੋ ਕੀ ਕਿਹਾ

Elephant Whisperers actors allege makers: ਆਸਕਰ ਜੇਤੂ ਡਾਕੂਮੈਂਟਰੀ ‘ਦ ਐਲੀਫੈਂਟ ਵਿਸਪਰਰਜ਼’ ਵਿੱਚ ਕੰਮ ਕਰਨ ਲਈ ਮਸ਼ਹੂਰ ਕਬਾਇਲੀ ਜੋੜੇ ਬੋਮਨ ਅਤੇ ਬੇਲੀ ਨੇ...

‘ਗਦਰ 2’ ਲਿਆਏਗੀ ਕਮਾਈ ਦਾ ਤੂਫਾਨ, 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫਿਲਮ

ਹਿੰਦੀ ਫਿਲਮਾਂ ਦੇ ਇਤਿਹਾਸ ‘ਚ ਸਭ ਤੋਂ ਵੱਡੀ ਫਿਲਮ ‘ਗਦਰ’ 2001 ‘ਚ ਰਿਲੀਜ਼ ਹੋਈ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਦਾ...

RARKPK ਦੀ ਕਾਮਯਾਬੀ ਤੋਂ ਕੋਹਾਂ ਦੂਰ, ਪਿੰਡ ‘ਚ ਸਾਧਾਰਨ ਜ਼ਿੰਦਗੀ ਜੀਅ ਰਹੇ ਸੁਪਰਸਟਾਰ ਧਰਮਿੰਦਰ

ਬਾਲੀਵੁੱਡ ਸੁਪਰਸਟਾਰ ਧਰਮਿੰਦਰ ਇਨ੍ਹੀਂ ਦਿਨੀਂ ਆਪਣੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਲੈ ਕੇ...

ਬਿਮਾਰੀ ਤੋਂ ਪੀੜਤ ਛਵੀ ਮਿੱਤਲ ਦਾ ਛਲਕਿਆ ਦਰਦ, ਕਿਹਾ- ‘ਸਾਹ ਲੈਣ ਨਾਲ ਵੀ ਹੁੰਦਾ ਹੈ ਦਰਦ

ਛਵੀ ਮਿੱਤਲ ਨੂੰ ਕੈਂਸਰ ਸੀ, ਪਰ ਹੁਣ ਅਦਾਕਾਰਾ ਇਸ ਬਿਮਾਰੀ ਤੋਂ ਬਾਹਰ ਆ ਗਈ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਹੁਣ ਇਹ ਅਕਸ ਇੱਕ ਨਵੀਂ ਬਿਮਾਰੀ...

Ileana D’Cruz ਨੇ ਬੇਟੇ ਨੂੰ ਦਿੱਤਾ ਜਨਮ, ਅਦਾਕਾਰਾ ਨੇ ਬੱਚੇ ਦੀ ਫੋਟੋ ਪੋਸਟ ਕਰਕੇ ਸਾਂਝੀ ਕੀਤੀ ਖੁਸ਼ਖਬਰੀ

Ileana DCruz welcomes baby: ਅਦਾਕਾਰਾ ਇਲਿਆਨਾ ਡੀ’ਕਰੂਜ਼ ਮਾਂ ਬਣ ਗਈ ਹੈ। ਉਸ ਨੇ 1 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਇਹ ਖੁਸ਼ਖਬਰੀ...

ਸਨੀ-ਅਮੀਸ਼ਾ ਨੇ ਅਟਾਰੀ ਬਾਰਡਰ ‘ਤੇ ਜਵਾਨਾਂ ਨਾਲ ਕੀਤਾ ਡਾਂਸ, PAK ਪਾਸਿਓਂ ਫੈਨ ਵੀ ਵੇਖਣ ਪਹੁੰਚੇ (ਤਸਵੀਰਾਂ)

ਸੰਨੀ ਦਿਓਲ ਭਾਵੇਂ ਹੀ ਆਪਣੇ ਫਿਲਮੀ ਕਰੀਅਰ ‘ਚ ਪਾਕਿਸਤਾਨ ਵਿਰੋਧੀ ਭੂਮਿਕਾਵਾਂ ‘ਚ ਨਜ਼ਰ ਆਏ ਹੋਣ ਪਰ ਪਾਕਿਸਤਾਨ ‘ਚ ਲੋਕ ਅਜੇ ਵੀ...

ਸੋਨੀ ਲਿਵ ਦੇ ਪ੍ਰਸਿੱਧ OTT ਸ਼ੋਅ Scam 2003 ਦਾ ਟੀਜ਼ਰ ਹੋਇਆ OUT

Scam 2003 Teaser Out: ਸੋਨੀ ਲਿਵ ਦਾ ਸ਼ੋਅ ‘ਸਕੈਮ 1992’ ਭਾਰਤ ਦੇ ਸਭ ਤੋਂ ਵਧੀਆ ਅਤੇ ਪ੍ਰਸਿੱਧ OTT ਸ਼ੋਅ ਵਿੱਚ ਗਿਣਿਆ ਜਾਂਦਾ ਹੈ। ਪ੍ਰਤੀਕ ਗਾਂਧੀ ਨੇ...

ਸ਼ੈਲੇਸ਼ ਲੋਢਾ ਨੇ TMKOC ਨਿਰਮਾਤਾ ਅਸਿਤ ਮੋਦੀ ਖਿਲਾਫ ਜਿੱਤਿਆ ਕੇਸ, ਅਦਾਕਾਰ ਨੇ ਦੇਖੋ ਕੀ ਕਿਹਾ

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਅਦਾਕਾਰ ਸ਼ੈਲੇਸ਼ ਲੋਢਾ ਨੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਖਿਲਾਫ ਕੇਸ ਜਿੱਤ ਲਿਆ ਹੈ। ਰਿਪੋਰਟਾਂ ਦੀ...

ਅਦਾਕਾਰਾ ਨੁਸਰਤ ਭਰੂਚਾ ਸਟਾਰਰ ਫਿਲਮ ‘ਅਕੇਲੀ’ ਦਾ ਟ੍ਰੇਲਰ ਹੋਇਆ ਰਿਲੀਜ਼

Film Akeli Trailer Released: ਨੁਸਰਤ ਭਰੂਚਾ ਸਟਾਰਰ ਫਿਲਮ ‘ਅਕੇਲੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਇਰਾਕ ਵਿੱਚ ਜੰਗ ਵਿੱਚ ਫਸੀ ਇੱਕ...

1200 ਕਿਲੋਮੀਟਰ ਸਾਈਕਲ ਚਲਾ ਕੇ ਵਿਅਕਤੀ ਗਾਇਕ ਕੁਮਾਰ ਸਾਨੂ ਨੂੰ ਮਿਲਣ ਆਇਆ ਮੁੰਬਈ

KumarSanu Fan Rakesh Balodia: ਕੁਮਾਰ ਸਾਨੂ ਦੇ ਪ੍ਰਸ਼ੰਸਕ ਰਾਕੇਸ਼ ਬਲੋਦੀਆ ਜੋ ਝੁੰਝੁਨੂ ਦੇ ਰਹਿਣ ਵਾਲੇ ਹਨ, ਕਰੀਬ 1200 ਕਿਲੋਮੀਟਰ ਦਾ ਸਫਰ ਤੈਅ ਕਰਕੇ ਕੁਮਾਰ...

ਪੰਜਾਬੀ ਅਦਾਕਾਰ ਨਰੇਸ਼ ਕਥੂਰੀਆ ਨੇ ਫ਼ਿਲਮ ‘ਡਰੀਮ ਗਰਲ 2’ ਦੀ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ

ਪੰਜਾਬੀ ਅਦਾਕਾਰ ਤੇ ਲੇਖਕ ਨਰੇਸ਼ ਕਥੂਰੀਆ ਦੇ ਨਾਂ ਤੋਂ ਤੁਸੀ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਅਤੇ ਦਿਲ...

ਫਿਲਮ ‘ਚੰਦਰਮੁਖੀ 2’ ਤੋਂ ਅਦਾਕਾਰਾ ਕੰਗਨਾ ਰਣੌਤ ਦਾ ਫਰਸਟ ਲੁੱਕ ਆਇਆ ਸਾਹਮਣੇ

kangana chandramukhi2 first look: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਦੱਖਣੀ ਸਿਨੇਮਾ ਵਿੱਚ ਵੀ ਕਦਮ ਰੱਖਿਆ ਹੈ। ਉਹ ਅਦਾਕਾਰ ਰਾਘਵ ਲਾਰੈਂਸ ਦੇ ਨਾਲ...

ਪੰਜਾਬੀ ਗਾਇਕ ਜਸਬੀਰ ਜੱਸੀ ਦੇ ਨਵੇਂ ਗੀਤ Jealous ਨੂੰ ਦੋ ਦਿਨਾਂ ‘ਚ ਮਿਲੇ 7 ਲੱਖ ਵਿਊਜ਼

JasbirJassi Jealous Song Release: ਗਾਇਕ ਜਸਬੀਰ ਜੱਸੀ ਦਾ ਨਵਾਂ ਗੀਤ Jealous ਰਿਲੀਜ਼ ਹੋ ਗਿਆ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਜਸਬੀਰ ਨੇ ਆਪਣੀ ਆਵਾਜ਼ ਨਾਲ...

‘ਵੀਰ ਸਾਵਰਕਰ’ ਦੀ ਬਾਇਓਪਿਕ ਕਾਨੂੰਨੀ ਮੁਸੀਬਤ ‘ਚ ਫਸੀ, ਰਣਦੀਪ ਹੁੱਡਾ ਨੇ ਨਿਰਮਾਤਾਵਾਂ ਨੂੰ ਭੇਜਿਆ ਨੋਟਿਸ

Veer Savarkar Biopic Controversy: ਰਣਦੀਪ ਹੁੱਡਾ ਸਟਾਰਰ ਫਿਲਮ ‘ਸਵਤੰਤਰ ਵੀਰ ਸਾਵਰਕਰ’ ਕਾਨੂੰਨੀ ਮੁਸੀਬਤ ‘ਚ ਫਸੀ ਹੋਈ ਹੈ। ਮਾਮਲਾ ਫਿਲਮ ਦੇ...

ਸਾਊਥ ਅਦਾਕਾਰਾ ਦੇ ਪਤੀ ਦੀ ਹਾਰਟ ਅ.ਟੈਕ ਨਾਲ ਹੋਈ ਮੌ.ਤ, 1 ਸਾਲ ਪਹਿਲਾਂ ਹੋਇਆ ਸੀ ਵਿਆਹ

ਸਾਊਥ ਦੀ ਮਸ਼ਹੂਰ ਟੀਵੀ ਅਦਾਕਾਰਾ ਸ਼ਰੂਤੀ ਸ਼ਨਮੁਗ ਪ੍ਰਿਆ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸ਼ਰੂਤੀ ਦੇ ਪਤੀ ਅਰਵਿੰਦ ਸ਼ੇਖਰ ਦੀ...

ਕੰਗਨਾ ਰਣੌਤ ਨਾਲ ਵਿਵਾਦ ਕਾਰਨ ਜਾਵੇਦ ਅਖਤਰ ਦੀਆਂ ਵਧੀਆਂ ਮੁਸ਼ਕਲਾਂ, ਕੱਲ੍ਹ ਅਦਾਲਤ ‘ਚ ਹੋਣਾ ਪਵੇਗਾ ਪੇਸ਼

ਮਸ਼ਹੂਰ ਗੀਤਕਾਰ ਅਤੇ ਕਵੀ ਜਾਵੇਦ ਅਖਤਰ ਨੇ ਅਭਿਨੇਤਰੀ ਕੰਗਨਾ ਰਣੌਤ ਦੁਆਰਾ ਦਾਇਰ ਸ਼ਿਕਾਇਤ ਦੇ ਜਵਾਬ ਵਿੱਚ ਅੰਧੇਰੀ ਮੈਜਿਸਟ੍ਰੇਟ ਅਦਾਲਤ...