rajesh angry jaya bachchan:ਅਮਿਤਾਬ ਬੱਚਨ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਰਾਜੇਸ਼ ਖੰਨਾ ਸੁਪਰ ਸਟਾਰ ਸਨ । ਇਸ ਕਰਕੇ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਾਜੇਸ਼ ਖੰਨਾ ਫ਼ਿਲਮ ਦੇ ਸੈੱਟ ਤੇ ਅਕਸਰ ਅਮਿਤਾਬ ਬੱਚਨ ਦੀ ਬੇਇੱਜ਼ਤੀ ਕਰਦੇ ਸਨ, ਤੇ ਅਮਿਤਾਬ ਨੂੰ ਬਹੁਤ ਬੁਰਾ ਭਲਾ ਕਹਿੰਦੇ ਸਨ । ਫ਼ਿਲਮੀ ਪੱਤਰਕਾਰ ਅਲੀ ਪੀਟਰ ਜਾਨ ਮੁਤਾਬਿਕ, ਅਮਿਤਾਬ ਬੱਚਨ ਫ਼ਿਲਮ ‘ਬਾਵਰਚੀ’ ਦੇ ਸੈੱਟ ਤੇ ਜਯਾ ਬੱਚਨ ਨੂੰ ਮਿਲਣ ਲਈ ਆਉਂਦੇ ਸਨ, ਉਸ ਸਮੇਂ ਰਾਜੇਸ਼ ਖੰਨਾ ਨੂੰ ਵਾਰ ਵਾਰ ਅਮਿਤਾਬ ਬੱਚਨ ਦਾ ਅਪਮਾਨ ਕਰਦੇ ਹੋਏ ਦੇਖਿਆ ਗਿਆ ਸੀ ।
ਅਮਿਤਾਬ ਬੱਚਨ ਸੈੱਟ ਤੇ ਗਰਲ ਫ੍ਰੈਡ ਜਯਾ ਤੇ ਅਸਰਾਨੀ ਵਰਗੇ ਦੋਸਤਾਂ ਨਾਲ ਹੈਂਗਆਉਟ ਕਰਦੇ ਸਨ । ਉਸੇ ਦੌਰਾਨ ਰਾਜੇਸ਼ ਖੰਨਾ ਅਮਿਤਾਬ ਨੂੰ ਤਾਹਨਾ ਮਾਰਦੇ ਸਨ । ਇੱਥੋਂ ਤੱਕ ਕਿ ਰਾਜੇਸ਼ ਖੰਨਾ ਨੇ ਅਮਿਤਾਬ ਨੂੰ ਮਨਹੂਸ ਤੇ ਬਦਕਿਸਮਤ ਤੱਕ ਕਹਿ ਦਿੱਤਾ ਸੀ । ਅਮਿਤਾਬ ਬੱਚਨ ਸੈੱਟ ਤੇ ਗਰਲ ਫ੍ਰੈਡ ਜਯਾ ਤੇ ਅਸਰਾਨੀ ਵਰਗੇ ਦੋਸਤਾਂ ਨਾਲ ਹੈਂਗਆਉਟ ਕਰਦੇ ਸਨ । ਉਸੇ ਦੌਰਾਨ ਰਾਜੇਸ਼ ਖੰਨਾ ਅਮਿਤਾਬ ਨੂੰ ਤਾਹਨਾ ਮਾਰਦੇ ਸਨ । ਇੱਥੋਂ ਤੱਕ ਕਿ ਰਾਜੇਸ਼ ਖੰਨਾ ਨੇ ਅਮਿਤਾਬ ਨੂੰ ਮਨਹੂਸ ਤੇ ਬਦਕਿਸਮਤ ਤੱਕ ਕਹਿ ਦਿੱਤਾ ਸੀ । ਇਹਨਾਂ ਗੱਲਾਂ ਤੋਂ ਜਯਾ ਨੂੰ ਕਾਫੀ ਗੁੱਸਾ ਵੀ ਆਇਆ ਸੀ । ਜਿਸ ਤੋਂ ਬਾਅਦ ਜਯਾ ਨੇ ਕਿਹਾ ਸੀ ‘ਇੱਕ ਦਿਨ ਦੁਨੀਆ ਦੇਖੇਗੀ ਕਿ ਇਹ ਆਦਮੀ (ਅਮਿਤਾਬ) ਕਿੱਥੇ ਹੋਵੇਗਾ ਤੇ ਖੰਨਾ ਕਿੱਥੇ ਹੋਵੇਗਾ’ । ਇਸ ਤੋਂ ਬਾਅਦ ਰਾਜੇਸ਼ ਖੰਨਾ ਦਾ ਕਰੀਅਰ ਨਿਘਾਰ ਵੱਲ ਜਾਣਾ ਸ਼ੁਰੂ ਹੋ ਗਿਆ ਸੀ ।
![rajesh angry jaya bachchan](https://dailypost.in/wp-content/uploads/2020/07/dgfsg.png)
ਜਦੋਂ ਵੀ ਇਤਿਹਾਸ ਲਿਖਿਆ ਜਾਵੇਗਾ ਤਾਂ ਉੱਤੇ ਸੁਪਰਸਟਾਰ ਰਾਜੇਸ਼ ਖੰਨਾ ਨਮਾ ਵੱਡੇ ਅਖਰਾਂ ਵਿੱਚ ਲਿਖਿਆ ਜਾਵੇਗਾ। ਬਾਲੀਵੁਡ ਦੇ ਕਾਕਾ ਰਾਜੇਸ਼ ਖੰਨਾ ਹਿੰਦੀ ਸਿਨੇਮਾ ਦੇ ਸਭ ਤੋਂ ਰੋਮਾਂਟਿਕ ਹੀਰੋਮੰਨੇ ਜਾਂਦੇ ਹਨ।ਰਾਜੇਸ਼ ਖੰਨਾ ਨੇ ਬਾਵਰਚੀ,ਆਨੰਦਮ ਅਮਰ ਪ੍ਰੇਮ, ਨਮਕ ਹਲਾਲ ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਅਤੇ ਉਸ ਦੌਰ ਦੇ ਹਰ ਵੱਡੀ ਅਦਾਕਾਰਾ ਅਤੇ ਅਦਾਕਾਰ ਦੇ ਨਾਲ ਕੰਮ ਕੀਤਾ, ਅੱਜ ਉਨ੍ਹਾਂ ਦੀ ਬਰਸੀ ਹੈ।ਉਨ੍ਹਾਂ ਦੀ ਬੇਟੀ, ਅਦਾਕਾਰਾ ਅਤੇ ਰਾਈਟਰ ਟਵਿੰਕਲ ਖੰਨਾ ਨੇ ਰਾਜੇਸ਼ ਖੰਨਾ ਨੂੰ ਯਾਦ ਕੀਤਾ। ਟਵਿੰਕਲ ਖੰਨਾ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵਿੰਟੇਡ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਵਿੱਚ ਰਾਜੇਸ਼ ਖੰਨਾ, ਡਿੰਪਲ ਕਪਾੜੀਆ ਅਤੇ ਅਸਰਾਨੀ ਹੈ। ਡਿੰਪਲ ਦੇ ਨਾਲ ਗੱਲ ਕਰਦੇ ਸਮੇਂ ਅਸਰਾਨੀ ਅਤੇ ਰਾਜੇਸ਼ ਖੰਨਾ ਹੱਸਦੇ ਹੋਏ ਨਜ਼ਰ ਆ ਰਹੇ ਹਨ।
![rajesh angry jaya bachchan](https://dailypost.in/wp-content/uploads/2020/07/fhgdj.png)