• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 12, 2026, 3:41 am

BREAKING NEWS
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਕੀ ਰਿਆ ਚਕਰਵਰਤੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ? ਸੁਸ਼ਾਂਤ ਕੇਸ ਵਿੱਚ ਅਦਾਕਾਰਾ ਦੇ ਟਵੀਟ ‘ਤੇ ਉੱਠੇ ਸਵਾਲ

ਕੀ ਰਿਆ ਚਕਰਵਰਤੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ? ਸੁਸ਼ਾਂਤ ਕੇਸ ਵਿੱਚ ਅਦਾਕਾਰਾ ਦੇ ਟਵੀਟ ‘ਤੇ ਉੱਠੇ ਸਵਾਲ

Jul 17, 2020 1:23 pm

  • Facebook
  • Twitter
  • Email
  • whatsapp
  • sharechat

rhea chakraborty twitter hacked:ਵੀਰਵਾਰ ਨੂੰ ਸੁਸ਼ਾਂਤ ਮਾਮਲੇ ਵਿੱਚ ਉਦੋਂ ਵੱਡਾ ਟਵਿੱਸਟ ਆਇਆ ਜਦੋਂ ਪਹਿਲੀ ਵਾਰ ਅਦਾਕਾਰਾ ਰਿਆ ਚਕਰਵਰਤੀ ਨੇ ਖੁਦ ਅੱਗੇ ਆ ਕੇ ਅਦਾਕਾਰ ਦੀ ਮੌਤ ਤੇ ਸੀਬੀਆਈ ਜਾਂਚ ਦੀ ਮੰਗ ਕੀਤੀ।ਰਿਆ ਨੇ ਟਵਿੱਟਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪਣ ਦੀ ਗੱਲ ਕਹੀ।ਅਦਾਕਾਰਾ ਨੇ ਆਪਣੀ ਪੋਸਟ ਵਿੱਚ ਕਈ ਗੱਲਾਂ ਦਾ ਖੁਲਾਸਾ ਕਰ ਸਾਰਿਆਂ ਨੂੰ ਹੈਰਾਨ ਕੀਤਾ ਪਰ ਸੋਸ਼ਲ ਮੀਡੀਆ ਤੇ ਫਿਰ ਵੀ ਕੁੱਝ ਅਤੇ ਹੀ ਟ੍ਰੈਂਡ ਕਰਨ ਲੱਗਿਆ।

rhea chakraborty twitter hacked

ਰਿਆ ਚਕਰਬਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਟਵੀਟ ਕੀਤਾ ਮਾਣਯੋਗ ਅਮਿਤ ਸ਼ਾਹ ਜੀ , ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰਿਆ ਚਕਰਵਤੀ ਹੈ ਹਾਂ, ਹੁਣ ਉਸਦੀ ਮੌਤ ਨੂੰ ਇੱਕ ਮਹੀਨਾ ਹੋ ਗਿਆ ਹੈ, ਮੈਨੂੰ ਸਰਕਾਰ ਤੇ ਪੂਰਾ ਵਿਸ਼ਵਾਸ ਹੈ ਪਰ ਨਿਆ ਦੇ ਲਈ ਮੈਂ ਮੰਗ ਕਰਦੀ ਹਾਂ ਕਿ ਤੁਸੀਂ ਇਸ ਮਾਮਲੇ ਦੀ ਜਾਂਚ ਕਰਵਾਓ। ਮੈਂ ਜਾਣਨਾ ਚਾਹੁੰਦੀ ਹਾਂ ਕਿ ਉਸ ਤੇ ਕੀ ਤਨਾਅ ਸੀ , ਅਜਿਹਾ ਕੀ ਹੋਇਆ ਕਿ ਸੁਸ਼ਾਂਤ ਨੇ ਇੰਨਾ ਵੱਡਾ ਕਦਮ ਚੁੱਕ ਲਿਆ।

ਹੁਣ ਇੱਕ ਪਾਸੇ ਸ਼ੁਰੂਆਤ ਵਿੱਚ ਰਿਆ ਦੇ ਇਸ ਟਵੀਟ ਤੋਂ ਸੁਸ਼ਾਂਤ ਦੇ ਫੈਨਜ਼ ਐਕਸਾਈਟਿਡ ਨਜ਼ਰ ਆਏ। ਅਦਾਕਾਰ ਸ਼ੇਖਰ ਸੁਮਨ ਨੇ ਵੀ ਰਿਆ ਦੀ ਤਾਰੀਫ ਵਿੱਚ ਟਵੀਟ ਕਰ ਦਿੱਤਾ ਪਰ ਕੁੱਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਇਹ ਗੱਲ ਤੇਜ ਹੋ ਗਈ ਕਿ ਰਿਆ ਚਕਰਵਰਤੀ ਦਾ ਟਵਿੱਟਰ ਅਕਾਊਂਟ ਹੈਕ ਕੀਤਾ ਗਿਆ ਹੈ। ਕਈ ਲੋਕਾਂ ਨੇ ਰਿਆ ਦੇ ਟਵਿੱਟਸ ਵਿੱਚ ਬੇਨਿਯਮੀ ਪਾਈ ਕਿ ਉਨ੍ਹਾਂ ਨੂੰ ਲੱਗਿਆ ਕਿ ਇਹ ਟਵੀਟ ਅਦਾਕਾਰਾ ਨੇ ਕੀਤਾ ਹੀ ਨਹੀਂ ਹੈ।

rhea chakraborty twitter hacked

ਇੱਕ ਯੂਜਰ ਨੇ ਲਿਖਿਆ ਲੱਗਦਾ ਹੈ ਰਿਆ ਦਾ ਅਕਾਊਂਟ ਹੈਕ ਕਰ ਦਿੱਤਾ ਗਿਆ ਹੈ।ਟਵੀਟ ਵਿੱਚ ਅਜੀਬ ਗਲਤੀਆਂ ਨਜ਼ਰ ਆ ਰਹੀਆਂ ਹਨ ਨਾਮ ਦਾ ਪਹਿਲਾ ਅੱਖਰ ਹੀ ਸਮਾਲ ਲੈਟਰ ਵਿੱਚ ਲਿਖਿਆ ਹੋਇਆ ਹੈ।ਉੱਥੇ ਹੀ ਇੱਕ ਯੂਜਰ ਨੇ ਇਸ ਮੁੱਦੇ ਨੂੰ ਅੱਗੇ ਵਧਾਉਂਦੇ ਹੋਏ ਕਹਿੰਦੇ ਹਨ ਕਿ ਜਾਂ ਤਾਂ ਅਕਾਊਂਟ ਹੈਕ ਹੋ ਗਿਆ ਹੈ ਜਾਂ ਤਾਂ ਕਿਸੇ ਹੋਰ ਨੇ ਲਿਖਿਆ ਹੈ, ਜਦ ਸੁਸ਼ਾਂਤ ਸਿੰਘ ਰਾਜਪੂਤ ਦਾ ਨਾਮ ਟਵੀਟ ਵਿੱਚ ਗਲਤ ਤਰੀਕੇ ਨਾਲ ਲਿਖਿਆ ਹੈ ਕਿ ਇੱਕ ਚੰਗੇ ਇਨਸਾਨ ਦਾ ਇਸ ਤਰ੍ਹਾਂ ਅਪਮਾਨ ਸਹੀ ਨਹੀਂ ਹੈ।ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਟਵੀਟ ਦੀ ਝੜੀ ਲੱਗ ਗਈ ਅਤੇ ਕਈ ਯੂਜਰਜ਼ ਨੇ ਤਾਂ ਰਿਆ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕੀ ਤੁਹਾਡਾ ਅਕਾਊਂਟ ਹੈਕ ਕਰ ਦਿੱਤਾ ਗਿਆ ਹੈ।

rhea chakraborty twitter hacked

ਦੱਸ ਦੇਈਏ ਕਿ ਰਿਆ ਚਕਰਵਰਤੀ ਨੇ ਹਾਲ ਹੀ ਵਿੱਚ ਇੱਕ ਪੋਸਟ ਦੇ ਜਰੀਏ ਸੁਸ਼ਾਂਤ ਨੂੰ ਯਾਦ ਕੀਤਾ ਸੀ।ਉਨ੍ਹਾਂ ਨੇ ਆਪਣੀ ਦਿਲ ਦੀ ਗੱਲ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਇੱਥੇ ਤੱਕ ਦੱਸਿਆ ਸੀ ਕਿ ਉਨ੍ਹਾਂ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸ ਹੀ ਪੋਸਟ ਤੋਂ ਬਾਅਦ ਰਿਆ ਨੇ ਸੁਸ਼ਾਂਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ।ਪਰ ਲੱਗਦਾ ਹੈ ਕਿ ਮਾਮਲਾ ਸੁਲਝਾਉਣ ਦੀ ਥਾਂ ਹੋਰ ਉਲਝ ਗਿਆ ਹੈ।

View this post on Instagram

Respected @amitshahofficial sir , I’m sushant Singh Rajputs girlfriend Rhea chakraborty, it is now over a month since his sudden demise . I have complete faith in the government , however in the interest of justice , I request you with folded hands to initiate a CBI enquiry into this matter . I only want to understand what pressures prompted Sushant to take this step. Yours sincerely Rhea Chakraborty #satyamevajayate

A post shared by Rhea Chakraborty (@rhea_chakraborty) on Jul 16, 2020 at 2:32am PDT

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGbollywood actress rhea chakraborty twiiter account hacked twitter troll
  • Facebook
  • Twitter
  • Email
  • whatsapp
  • sharechat

Suman Kwatra

ਸਮਾਨ ਸ਼੍ਰੇਣੀ ਦੇ ਲੇਖ

Preity Zinta ਦੀ ਦਰਿਆਦਿਲੀ, ਆਪ੍ਰੇਸ਼ਨ ਸਿੰਦੂਰ ਮਗਰੋਂ...

May 26, 2025 12:55 pm

ਅਦਾਕਾਰਾ ਰੀਆ ਚੱਕਰਵਰਤੀ ਸ਼ੁਰੂ ਕਰਨ ਜਾ ਰਹੀ ਹੈ ਨਵਾਂ...

May 13, 2024 5:52 pm

ਕੰਗਨਾ ਨੇ PM ਮੋਦੀ ਨੂੰ ਦੱਸਿਆ ਭਗਵਾਨ ਰਾਮ ਦਾ ਅਵਤਾਰ,...

Apr 01, 2024 1:39 pm

ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ ‘ਤੇ ਰੀਆ...

Jan 21, 2024 5:03 pm

ਰੀਆ ਚੱਕਰਵਰਤੀ ਬਣੀ ਮਸ਼ਹੂਰ ਰਿਐਲਿਟੀ ਸ਼ੋਅ ਦਾ...

Apr 10, 2023 5:12 pm

ਅਦਾਕਾਰਾ ਨਗਮਾ ਬਣੀ ਸਾਈਬਰ ਧੋਖਾਧੜੀ ਦਾ ਸ਼ਿਕਾਰ,...

Mar 12, 2023 6:55 pm


Admissions Open_360x510

ਤਾਜ਼ਾ ਖ਼ਬਰਾਂ

  • ‘ਬਿਨਾਂ CM ਚਿਹਰੇ ਤੋਂ ਚੋਣ ਲੜੇਗੀ ਕਾਂਗਰਸ’-2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ

    Jan 11, 2026 8:02 pm

  • ਬਠਿੰਡਾ : ਰਾਈਫਲ ਸਾਫ਼ ਕਰਦਿਆਂ JE ਨਾਲ ਵਾਪਰਿਆ ਭਾਣਾ, ਅਚਾਨਕ ਗੋਲੀ ਲੱਗਣ ਨਾਲ ਹੋਈ ਮੌਤ

    Jan 11, 2026 7:35 pm

  • ਸੁਖਬੀਰ ਬਾਦਲ ਨੇ ਨਿਊਜ਼ੀਲੈਂਡ ਦੇ ਟੌਰੰਗਾ ‘ਚ ਨਗਰ ਕੀਰਤਨ ਦਾ ਰਾਹ ਰੋਕੇ ਜਾਣ ਦੀ ਕੀਤੀ ਸਖਤ ਨਿੰਦਾ

    Jan 11, 2026 7:19 pm

  • ਨਿਊਜ਼ੀਲੈਂਡ ‘ਚ ਫਿਰ ਤੋਂ ਰੋਕਿਆ ਗਿਆ ਨਗਰ ਕੀਰਤਨ, ਬੈਨਰਾਂ ‘ਤੇ ਲਿਖਿਆ-‘This is Newzealand, not India’

    Jan 11, 2026 7:06 pm

  • CM ਮਾਨ ਨੇ ਪੰਜਾਬ ਪੁਲਿਸ ‘ਚ ਭਰਤੀ ਹੋਏ ਨੌਜਵਾਨਾਂ ਨੂੰ ਦਿੱਤੀ ਵਧਾਈ, ਈਮਾਨਦਾਰ ਨਾਲ ਡਿਊਟੀ ਨਿਭਾਉਣ ਦੀ ਦਿੱਤੀ ਪ੍ਰੇਰਨਾ’

    Jan 11, 2026 6:21 pm

  • CM ਮਾਨ ਵੱਲੋਂ ਬਠਿੰਡਾ ਵਿਖੇ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, 9 ਕਰੋੜ ਰੁ. ਦੀ ਲਾਗਤ ਨਾਲ ਬਣੀ ਹੈ Library

    Jan 11, 2026 5:46 pm

  • ‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ ਹੋਇਆ ਦਿਹਾਂਤ, 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

    Jan 11, 2026 5:12 pm

  • ਲੁਧਿਆਣਾ : ਟਰੱਕ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਬਾਈਕ ਸਵਾਰ ਨੌਜਵਾਨ ਦੀ ਮੌਕੇ ‘ਤੇ ਮੌਤ

    Jan 11, 2026 4:48 pm

  • ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਇੱਕੋ ਪਰਿਵਾਰ ਦੇ 3 ਜੀਆਂ ਦੀ ਦਮ ਘੁਟਣ ਨਾਲ ਹੋਈ ਮੌਤ

    Jan 11, 2026 2:57 pm

  • ਸੈਰ ਕਰਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌਤ

    Jan 11, 2026 2:48 pm

  • ਸਰਬਜੀਤ ਕੌਰ ਦੇ ਮਾਮਲੇ ਦਾ ਪਾਕਿਸਤਾਨ ਦੀ ਹਾਈਕੋਰਟ ਨੇ ਲਿਆ ਨੋਟਿਸ, ਪਾਕਿ ਸਰਕਾਰ ਤੇ ਪੁਲਿਸ ਤੋਂ ਮੰਗੀ ਰਿਪੋਰਟ

    Jan 11, 2026 2:19 pm

  • ਦਿੱਲੀ : NRI ਡਾਕਟਰ ਜੋੜੇ ਨਾਲ ਕਰੋੜਾਂ ਦੀ ਠੱਗੀ, ਡਿਜ਼ੀਟਲ ਅਰੈਸਟ ਕਰਕੇ 15 ਦਿਨਾਂ ‘ਚ 14 ਕਰੋੜ ਕਰਵਾਏ ਟ੍ਰਾਂਸਫਰ

    Jan 11, 2026 1:39 pm

  • ਅਮਰੀਕਾ ‘ਚ ਮੁੜ ਚੱਲੀਆਂ ਗੋਲੀਆਂ, ਫਾਇਰਿੰਗ ਦੌਰਾਨ 7 ਸਾਲ ਦੇ ਮਾਸੂਮ ਸਣੇ 6 ਦੀ ਹੋਈ ਮੌਤ

    Jan 11, 2026 1:03 pm

  • ਸਾਬਕਾ ਹਾਕੀ ਓਲੰਪੀਅਨ ਤੇ ਸੇਵਾਮੁਕਤ IG ਦਵਿੰਦਰ ਸਿੰਘ ਗਰਚਾ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

    Jan 11, 2026 12:37 pm

  • ਆਸਟ੍ਰੇਲੀਆ ਗਏ ਕੋਟਕਪੂਰੇ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 5 ਸਾਲ ਪਹਿਲਾਂ ਹੀ ਗਿਆ ਸੀ ਵਿਦੇਸ਼

    Jan 11, 2026 12:04 pm

Copyright All rights reserved
  • Home
  • Privacy Policy
  • About Us
  • Contact Us