guggu gill corona vaccine: ਸੂਬੇ ਵਿਚ ਦਿਨੋ ਦਿਨ ਵੱਧ ਰਹੇ ਕਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਕਰੋਨਾ ਦੀ ਰੋਕਥਾਮ ਲਈ Vaccine ਲਗਾਈ ਜਾ ਰਹੀ ਹੈ। ਇਸ ਦੇ ਚਲਦੇ ਸਿਵਲ ਹਸਪਤਾਲ ਮਲੋਟ ਵਿਚ 30 ਪ੍ਰਤੀਸ਼ਤ ਦੇ ਕਰੀਬ 45 ਸਾਲ ਦੇ ਲੋਕ ਲਗਵਾ ਚੁੱਕੇ ਹਨ। ਹੁਣ ਪ੍ਰਕੋਪ ਵੱਧਦਾ ਦੇਖਦੇ ਹੋਏ ਲੋਕਾਂ ਵਿਚ Vaccine ਲਗਵਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ।
ਕਰੋਨਾ ਦੀ ਰੋਕਧਾਮ ਲਈ ਸੇਹਤ ਵਿਬਾਗ ਵਲੋਂ ਐਂਟੀ ਕਰੋਨਾ ਵੇਕਸ਼ਨ ਲਗਾਈ ਜਾ ਰਹੀ ਹੈ। ਸੀਨੀਅਰ ਮੈਡੀਕਲ ਅਫਸਰ ਰਸ਼ਮੀ ਚਾਵਲਾ ਦੂਸਰੇ ਪਾਸੇ ਕਰੋਨਾ ਦੇ ਬਚਾਵ ਲਈ ਕਰੋਨਾ Vaccine ਲਗਵਾਉਣ ਵਾਲੇ ਪੰਜਾਬੀ ਫ਼ਿਲਮੀ ਅਦਾਕਾਰ ਗੁੱਗੂ ਗਿਲ ਸਮੇਤ 45 ਸਾਲ ਤੋਂ ਉਪਰ ਲੋਕਾਂ ਨੇ ਕਰੋਨਾ Vaccine ਲਗਵਾਉਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਕਿ ਵੇਕਸ਼ਨ ਲਗਵਾਉਣ ਨਾਲ ਸੇਹਤ ਤੇ ਕੋਈ ਬੁਰਾ ਅਸਰ ਨਹੀ ਪੈਦਾ ਅਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਈ। ਊਨਾ ਸਰਕਾਰ ਅਤੇ ਸੇਹਤ ਵਿਬਾਗ ਦੀ ਪ੍ਰਸੰਸਾ ਕਰਦੇ ਕਿਹਾ ਕਿ ਸਰਕਾਰ ਅਤੇ ਵਿਭਾਗ ਕਰੋਨਾ ਦੇ ਬਚਾਵ ਲਈ ਚੰਗਾ ਉਪਰਾਲਾ ਕਰ ਰਹੀ ਹੈ। ਸਾਨੂੰ ਊਨਾ ਦਾ ਸਹਿੰਜੋਗ ਦੇ ਕੇ ਕਰੋਨਾ Vaccine ਜਰੂਰ ਲਾਗਵਾਉਣੀ ਚਾਹੀਦੀ ਹੈ। ਇਸ ਨਾਲ ਹੀ ਕਰੋਨਾ ਤੋਂ ਬਚਿਆ ਜਾ ਸਕਦਾ ਹੈ।
ਇਸ ਦੇ ਚਲਦੇ ਸਿਵਲ ਹਸਪਤਾਲ ਮਲੋਟ ਵਿਚ ਹੁਣ ਤੱਕ 45 ਸਾਲ ਤੋਂ ਉਪਰ ਦੇ 30 ਪ੍ਰਤੀਸ਼ਤ ਲੋਕ ਕਰੋਨਾ Vaccine ਲਗਵਾ ਚੁਕੇ ਹਨ। ਸਿਵਲ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫਸਰ ਰਸ਼ਮੀ ਚਾਵਲਾ ਨੇ ਦੱਸਿਆ ਕਿ ਦਿਨੋ ਦਿਨ ਵੱਧ ਰਹੈ ਕਰੋਨਾ ਪ੍ਰਕੋਪ ਨੂੰ ਲੈ ਕੇ Vaccine ਲਗਾਈ ਜਾ ਰਹੀ ਹੈ। ਹੁਣ ਤੱਕ 45 ਸਾਲ ਤੋਂ ਉਪਰ ਦੇ 30 ਪ੍ਰਤੀਸ਼ਤ ਲੋਕ ਕਰੋਨਾ ਵੇਕਸ਼ਨ ਲੱਗਾ ਚੁੱਕੇ ਹਨ ਅਤੇ ਹੁਣ ਲੋਕਾ ਦਾ ਰੁਝਾਨ ਵੱਧ ਚੁੱਕਾ ਹੈ। ਵਿਭਾਗ ਵਲੋਂ ਸ਼ਹਿਰ ਦੇ ਅਲੱਗ ਅਲੱਗ ਵਾਰਡਾਂ ਸਮੇਤ ਪਿੰਡਾਂ ਵਿਚ ਕੈਂਪ ਲੱਗਾ ਕਿ Vaccine ਲਗਾਈ ਜਾ ਰਹੀ ਹੈ। ਊਨਾ ਦੱਸਿਆ ਇਸ ਦਾ ਕੋਈ ਬੁਰਾ ਪਰਭਾਵ ਨਹੀਂ ਨਹੀਂ ਪੈਦਾ ਲੋਕਾਂ ਨੂੰ ਕਰੋਨਾ ਦੇ ਬਚਾਵ ਲਈ ਵੱਧ ਤੋਂ ਵੱਧ ਲੋਕਾਂ ਨੂੰ Vaccine ਲਗਉਣ ਦੀ ਅਪੀਲ ਕੀਤੀ ਹੈ।