• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 12, 2026, 11:27 am

BREAKING NEWS
11:12 am ਕੋਲੰਬੀਆ ‘ਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਕ੍ਰੈਸ਼ ਹੋਇਆ ਜਹਾਜ਼, ਮਸ਼ਹੂਰ ਗਾਇਕ ਸਣੇ 6 ਲੋਕਾਂ ਦੀ ਮੌਤ
10:41 am ਲੁਧਿਆਣਾ : ਥਾਰ ਤੇ ਕਾਰ ਵਿਚਾਲੇ ਹੋਈ ਟੱਕਰ, ਛੋਟੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਹੋਈ ਮੌਤ
9:54 am ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਹੋਏ ਫਰਾਰ
9:33 am ਪੰਜਾਬ ‘ਚ ਸੀਤ ਲਹਿਰ ਤੇ ਧੁੰਦ ਦਾ ਯੈਲੋ ਅਲਰਟ ਜਾਰੀ, ਮੌਸਮ ਵਿਭਾਗ ਨੇ ਮੀਂਹ ਦੀ ਵੀ ਕੀਤੀ ਭਵਿੱਖਬਾਣੀ
8:31 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-1-2026
8:30 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-1-2026
Home ਖ਼ਬਰਾਂ ਮਨੋਰੰਜਨ ਬਾਲੀਵੁੱਡ ਇਕ ਸਾਲ ਬਾਅਦ Defreezed ਹੋਇਆ ਰੀਆ ਚੱਕਰਵਰਤੀ ਦਾ ਬੈਂਕ ਖਾਤਾ, ਅਦਾਲਤ ਨੇ ਵਾਪਸ ਕੀਤਾ ਫ਼ੋਨ ਤੇ ਲੈਪਟਾਪ

ਇਕ ਸਾਲ ਬਾਅਦ Defreezed ਹੋਇਆ ਰੀਆ ਚੱਕਰਵਰਤੀ ਦਾ ਬੈਂਕ ਖਾਤਾ, ਅਦਾਲਤ ਨੇ ਵਾਪਸ ਕੀਤਾ ਫ਼ੋਨ ਤੇ ਲੈਪਟਾਪ

Nov 11, 2021 4:43 pm

  • Facebook
  • Twitter
  • Email
  • whatsapp
  • sharechat

rhea chakraborty account defreezed: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ ‘ਤੇ ਡਰੱਗਜ਼ ਮਾਮਲੇ ਦੇ ਦੌਰਾਨ ਗੰਭੀਰ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। NCB ਨੇ ਉਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਸਨ।

rhea chakraborty account defreezed
rhea chakraborty account defreezed

ਇਸ ਦੇ ਨਾਲ ਹੀ ਹੁਣ ਇਕ ਸਾਲ ਬਾਅਦ ਅਦਾਕਾਰਾ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਰੀਆ ਨੇ ਇਸ ਮਾਮਲੇ ‘ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਨੋਟਿਸ ਲੈਂਦਿਆਂ ਉਸ ਦੇ ਬੈਂਕ ਖਾਤੇ ‘ਚੋਂ ਜ਼ਬਤ ਕੀਤੇ ਗਏ ਉਪਕਰਨ ਵਾਪਸ ਕਰਨ ਦਾ ਫੈਸਲਾ ਕੀਤਾ ਗਿਆ ਸੀ। ਰੀਆ ਚੱਕਰਵਰਤੀ ਨੇ ਆਪਣੇ ਬੈਂਕ ਖਾਤੇ ਨੂੰ ਡੀਫ੍ਰੀਜ਼ ਕਰਨ ਦੀ ਅਪੀਲ ‘ਚ ਕਿਹਾ ਸੀ ਕਿ ਉਹ ਪੇਸ਼ੇ ਤੋਂ ਇਕ ਅਦਾਕਾਰਾ ਅਤੇ ਮਾਡਲ ਹੈ ਅਤੇ ਐੱਨਸੀਬੀ ਨੇ ਉਸ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਜਿਸ ਕਾਰਨ ਉਨ੍ਹਾਂ ਨਾਲ ਵੱਡੀ ਬੇਇਨਸਾਫ਼ੀ ਹੋ ਰਹੀ ਹੈ।

ਆਪਣੀ ਪਟੀਸ਼ਨ ਵਿੱਚ, ਉਸਨੇ ਕਿਹਾ ਕਿ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ, ਆਪਣੀ ਟੈਕਸ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਜੀਐਸਟੀ ਭੁਗਤਾਨ ਕਰਨ ਲਈ ਬੈਂਕ ਖਾਤੇ ਦੀ ਜ਼ਰੂਰਤ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਰੋਜ਼ੀ-ਰੋਟੀ ਕਮਾਉਣ ਲਈ ਬੈਂਕ ਖਾਤੇ ‘ਚ ਪਈ ਰਕਮ ਦੀ ਵੀ ਲੋੜ ਹੈ, ਇੰਨਾ ਹੀ ਨਹੀਂ ਉਸ ਦਾ ਭਰਾ ਵੀ ਉਸ ‘ਤੇ ਨਿਰਭਰ ਹੈ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਇਸ ਦੇ ਨਾਲ ਹੀ ਐਨਸੀਬੀ ਨੇ ਅਦਾਕਾਰਾ ਦੀ ਇਸ ਪਟੀਸ਼ਨ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਮਾਮਲੇ ਦੀ ਵਿੱਤੀ ਜਾਂਚ ਅਜੇ ਚੱਲ ਰਹੀ ਹੈ। ਜੇਕਰ ਖਾਤਾ ਡਿਫ੍ਰੀਜ਼ ਕੀਤਾ ਜਾਂਦਾ ਹੈ, ਤਾਂ ਜਾਂਚ ਵਿੱਚ ਰੁਕਾਵਟਾਂ ਆ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਰੀਆ ਦੇ ਖਾਤੇ ਨੂੰ ਡਿਫ੍ਰੀਜ਼ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਸਦਾ ਐਪਲ ਲੈਪਟਾਪ ਅਤੇ ਐਪਲ ਆਈਫੋਨ ਵੀ ਵਾਪਸ ਕਰ ਦਿੱਤਾ ਗਿਆ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGBollywood rhea chakraborty rhea chakraborty account defreezed rhea chakraborty sushant singh
  • Facebook
  • Twitter
  • Email
  • whatsapp
  • sharechat

Pawan Rana

ਸਮਾਨ ਸ਼੍ਰੇਣੀ ਦੇ ਲੇਖ

PM ਮੋਦੀ ਤੇ ਦਿਲਜੀਤ ਦੀ ਮੁਲਾਕਾਤ ‘ਤੇ ਬੋਲੀ ਕੰਗਨਾ-...

Jan 17, 2025 8:19 pm

ਕਾਮੇਡੀਅਨ ਕਪਿਲ ਸ਼ਰਮਾ ਜਹਾਜ਼ ਉਡਾਉਂਦੇ ਆਏ ਨਜ਼ਰ,...

Jun 30, 2024 2:37 pm

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ...

Jun 28, 2024 4:28 pm

ਪ੍ਰਭਾਸ-ਦੀਪਿਕਾ ਦੀ ‘Kalki 2898 AD’ ਨੂੰ ਰਿਲੀਜ਼ ਹੁੰਦੇ...

Jun 27, 2024 3:51 pm

Kalki 2898 AD ਦਾ ਪਹਿਲਾ ਸ਼ੋਅ ਇਸ ਸਮੇਂ ਸ਼ੁਰੂ ਹੋਵੇਗਾ, ਟਿਕਟ...

Jun 23, 2024 5:45 pm

ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ‘Humare Barah’ ਦੀ...

Jun 20, 2024 1:26 pm


Admissions Open_360x510

ਤਾਜ਼ਾ ਖ਼ਬਰਾਂ

  • ਕੋਲੰਬੀਆ ‘ਚ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਕ੍ਰੈਸ਼ ਹੋਇਆ ਜਹਾਜ਼, ਮਸ਼ਹੂਰ ਗਾਇਕ ਸਣੇ 6 ਲੋਕਾਂ ਦੀ ਮੌਤ

    Jan 12, 2026 11:12 am

  • ਲੁਧਿਆਣਾ : ਥਾਰ ਤੇ ਕਾਰ ਵਿਚਾਲੇ ਹੋਈ ਟੱਕਰ, ਛੋਟੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਹੋਈ ਮੌਤ

    Jan 12, 2026 10:41 am

  • ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਹੋਏ ਫਰਾਰ

    Jan 12, 2026 9:54 am

  • ਪੰਜਾਬ ‘ਚ ਸੀਤ ਲਹਿਰ ਤੇ ਧੁੰਦ ਦਾ ਯੈਲੋ ਅਲਰਟ ਜਾਰੀ, ਮੌਸਮ ਵਿਭਾਗ ਨੇ ਮੀਂਹ ਦੀ ਵੀ ਕੀਤੀ ਭਵਿੱਖਬਾਣੀ

    Jan 12, 2026 9:33 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-1-2026

    Jan 12, 2026 8:30 am

  • ‘ਬਿਨਾਂ CM ਚਿਹਰੇ ਤੋਂ ਚੋਣ ਲੜੇਗੀ ਕਾਂਗਰਸ’-2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ

    Jan 11, 2026 8:02 pm

  • ਬਠਿੰਡਾ : ਰਾਈਫਲ ਸਾਫ਼ ਕਰਦਿਆਂ JE ਨਾਲ ਵਾਪਰਿਆ ਭਾਣਾ, ਅਚਾਨਕ ਗੋਲੀ ਲੱਗਣ ਨਾਲ ਹੋਈ ਮੌਤ

    Jan 11, 2026 7:35 pm

  • ਸੁਖਬੀਰ ਬਾਦਲ ਨੇ ਨਿਊਜ਼ੀਲੈਂਡ ਦੇ ਟੌਰੰਗਾ ‘ਚ ਨਗਰ ਕੀਰਤਨ ਦਾ ਰਾਹ ਰੋਕੇ ਜਾਣ ਦੀ ਕੀਤੀ ਸਖਤ ਨਿੰਦਾ

    Jan 11, 2026 7:19 pm

  • ਨਿਊਜ਼ੀਲੈਂਡ ‘ਚ ਫਿਰ ਤੋਂ ਰੋਕਿਆ ਗਿਆ ਨਗਰ ਕੀਰਤਨ, ਬੈਨਰਾਂ ‘ਤੇ ਲਿਖਿਆ-‘This is Newzealand, not India’

    Jan 11, 2026 7:06 pm

  • CM ਮਾਨ ਨੇ ਪੰਜਾਬ ਪੁਲਿਸ ‘ਚ ਭਰਤੀ ਹੋਏ ਨੌਜਵਾਨਾਂ ਨੂੰ ਦਿੱਤੀ ਵਧਾਈ, ਈਮਾਨਦਾਰ ਨਾਲ ਡਿਊਟੀ ਨਿਭਾਉਣ ਦੀ ਦਿੱਤੀ ਪ੍ਰੇਰਨਾ’

    Jan 11, 2026 6:21 pm

  • CM ਮਾਨ ਵੱਲੋਂ ਬਠਿੰਡਾ ਵਿਖੇ ਹਾਈਟੈੱਕ ਲਾਇਬ੍ਰੇਰੀ ਦਾ ਉਦਘਾਟਨ, 9 ਕਰੋੜ ਰੁ. ਦੀ ਲਾਗਤ ਨਾਲ ਬਣੀ ਹੈ Library

    Jan 11, 2026 5:46 pm

  • ‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ ਹੋਇਆ ਦਿਹਾਂਤ, 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

    Jan 11, 2026 5:12 pm

  • ਲੁਧਿਆਣਾ : ਟਰੱਕ ਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ, ਹਾਦਸੇ ‘ਚ ਬਾਈਕ ਸਵਾਰ ਨੌਜਵਾਨ ਦੀ ਮੌਕੇ ‘ਤੇ ਮੌਤ

    Jan 11, 2026 4:48 pm

  • ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਬਣੀ ਕਾਲ, ਇੱਕੋ ਪਰਿਵਾਰ ਦੇ 3 ਜੀਆਂ ਦੀ ਦਮ ਘੁਟਣ ਨਾਲ ਹੋਈ ਮੌਤ

    Jan 11, 2026 2:57 pm

  • ਸੈਰ ਕਰਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌਤ

    Jan 11, 2026 2:48 pm

Copyright All rights reserved
  • Home
  • Privacy Policy
  • About Us
  • Contact Us