shekhar suman and urmila : “ਕੋਰੋਨਾ ਵਾਇਰਸ ਨੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਦੇ ਕਾਰਨ, ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਰਹੇ ਹਨ । ਇਸੇ ਦੌਰਾਨ ਬਿਹਾਰ ਦੀ ਗੰਗਾ ਨਦੀ ਕਿਨਾਰੇ ਅੱਧੀਆਂ ਸੜ੍ਹੀਆਂ ਲਾਸ਼ਾਂ ਵੇਖ ਕੇ ਹਰ ਕਿਸੇ ਦਾ ਮਨ ਵਿਚਲਿਤ ਹੋ ਰਿਹਾ ਹੈ। ਇਸ ਸਥਿਤੀ ਨੂੰ ਵੇਖਦੇ ਹੋਏ ਸ਼ੇਖਰ ਸੁਮਨ ਅਤੇ ਉਰਮਿਲਾ ਵਰਗੇ ਸਿਤਾਰਿਆਂ ਨੇ ਚਿੰਤਾ ਜਤਾਈ ਹੈ।
150 half burnt bodies of suspected Corona victims found floating in Ganga river in Bihar.If this is not Apoclaypse"Pralay"then wat is it?We don't deserve this.We don't. Frightening ,horrifying to say the least.God plz save us from this cataclysm. 🙏🙏🙏
— Shekhar Suman (@shekharsuman7) May 11, 2021
ਸ਼ੇਖਰ ਸੁਮਨ ਨੇ ਟਵੀਟ ਕਰ ਲਿਖਿਆ – ਕੋਰੋਨਾ ਪੀੜਤਾਂ ਦੀਆਂ 150 ਅੱਧ ਸੜ੍ਹੀਆਂ ਲਾਸ਼ਾਂ ਬਿਹਾਰ ਵਿਚ ਗੰਗਾ ਨਦੀ ਵਿਚ ਤੈਰਦੇ ਪਾਏ ਗਏ। ਇਹ ਪ੍ਰਲੈ ਨਹੀ ਤੇ ਹੋਰ ਕੀ ਹੈ ? ਅਸੀਂ ਇਸਦੇ ਲਾਇਕ ਨਹੀ ਹਾਂ। ਰੱਬਾ ਕਿਰਪਾ ਕਰਕੇ ਸਾਨੂੰ ਇਸ ਤਬਾਹੀ ਤੋਂ ਬਚਾ ।
मै बेपनाह अंधेरों को सुबह कैसे कहूँ
— Urmila Matondkar (@UrmilaMatondkar) May 10, 2021
मैं इन नज़ारों का अँधा तमाशबीन नहीं 💔💔
Over 100 dead bodies of suspected Covid fatalities dumped in Ganga.
Tragic..brutal..inhuman beyond belief.
Om Shanti 🙏🙏#IndiaCovidCrisis pic.twitter.com/eSSS4hoVm8
ਉਰਮਿਲਾ ਨੇ ਵੀ ਲਿਖਿਆ, ‘ ਮੈਂ ਇਸ ਘੋਰ ਹਨੇਰੇ ਨੂੰ ਸਵੇਰ ਕਿੱਦਾਂ ਕਹਿ ਦਵਾਂ , ਮੈਂ ਇਨ੍ਹਾਂ ਨਜਾਰਿਆਂ ਦਾ ਅੰਨਾ ਤਮਾਸ਼ਬੀਨ ਨਹੀਂ। 100 ਤੋਂ ਵੱਧ ਲਾਸ਼ਾਂ ਇਥੇ ਗੰਗਾ ਵਿਚ ਬਹਿ ਰਹੀਆਂ ਹਨ। ਦੁਖਦਾਈ, ਬੇਰਹਿਮ, ਅਣਮਨੁੱਖੀ,ਵਿਸ਼ਵਾਸ ਤੋਂ ਪਰੇ | ਦਿਵੇਏਂਦੁ ਸ਼ਰਮਾ ਨੇ ਵੀ ਟਵੀਟ ਕੀਤਾ,’ਲਾਸ਼ਾਂ ਨੂੰ ਗੰਗਾ ਵਿਚ ਤੈਰਦੇ ਹੋਏ ਵੇਖਿਆ ਗਿਆ ਹੈ। ਇਹ ਕਿਥੋਂ ਦੀ ਕਿਥੇ ਆ ਗਏ ਹਾਂ ਅਸੀਂ..|ਬਾਕੀ ਰਾਜਾਂ ਵਾਂਗੂ ਬਿਹਾਰ ਵੀ ਹੁਣ ਸੰਕਟ ਦੀ ਸਥਿਤੀ ‘ਚੋ ਲੰਘ ਰਿਹਾ ਹੈ। ਹੁਣ ਅਸੀਂ ਐਮਰਜੰਸੀ ਸਥਿਤੀ ਵਿਚ ਪਹੁੰਚ ਗਏ ਹਾਂ। ਕੋਰੋਨਾ ਨਾਲ ਮਰਨ ਵਾਲੀ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ,ਜਿਸ ਕਾਰਨ ਲੋਕਾਂ ਨੂੰ ਸ਼ਮਸ਼ਾਨਘਾਟ ਵਿਚ ਵੀ ਥਾਂ ਨਹੀਂ ਮਿਲ ਰਹੀ। ਇਹ ਸਥਿਤੀ ਯੂ.ਪੀ-ਬਿਹਾਰ ਵਿਚ ਜ਼ਿਆਦਾ ਵਜ੍ਹਾਂ ਨੂੰ ਮਿਲ ਰਹੀ ਹੈ।