Tik tok reliance industry deal:ਭਾਰਤ ਨੇ ਜੂਨ ਵਿੱਚ 59 ਚਾਇਨੀਜ ਐਪਸ ਤੇ ਰੋਕ ਲਗਾਇਆ ਸੀ ਜਿਸ ਵਿੱਚ ਸ਼ਾਰਟ ਵੀਡੀਓ ਐਪ ਟਿਕ ਟੌਕ ਵੀ ਸੀ। ਉਸ ਤੋਂ ਬਾਅਦ ਜੁਲਾਈ ਦੇ ਆਖਿਰ ਵਿੱਚ ਵੀ 15 ਹੋਰ ਚਾਈਨੀਜ ਐਪ ਤੇ ਰੋਕ ਲਗਾ ਦਿੱਤਾ। ਭਾਰਤ ਵਿੱਚ ਰੋਕ ਲਗਣ ਤੋਂ ਬਾਅਦ ਟਿਕ ਟੌਕ ਨੂੰ ਤੋੜਨ ਦਾ ਸ਼ਰਤ ਰੱਖਿਆ ਸੀਇਸ ਵਿੱਚ ਖਬਰ ਹੈ ਕਿ ਟਿਕ ਟੌਕ ਦੇ ਭਾਰਤੀ ਕਾਰੋਬਾਰ ਨੂੰ ਰਿਲਾਅੰਸ ਇੰਡਸਟਰੀਜ ਖਰੀਦ ਸਕਦਾ ਹੈ।
ਈਟੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਿਲਾਅੰਸ ਇੰਡਸਟਰੀਜ ਟਿਕ ਟੌਕ ਦੀ ਪੈਰੇਂਟ ਕੰਪਨੀ ਬਾਈਟਡਾਂਸ ਦੇ ਨਾਲ ਭਾਰਤੀ ਸਰਕਾਰ ਕਾਰੋਬਾਰ ਵਿੱਚ ਹਿੱਸੇਦਾਰੀ ਖਰੀਦਣ ਤੇ ਵਿਚਾਰ ਕਰ ਰਿਹਾ ਹੈ।ਖਬਰ ਹੈ ਕਿ ਗੱਲਬਾਤ ਫਿਲਹਾਲ ਸ਼ੁਰੂਆਤੀ ਪੱਧਰ ਤੇ ਹੈ। ਖਬਰ ਹੈ ਕਿ ਟਿਕ ਟੌਕ ਦੇ ਸੀਈਓ ਕੇਵਿਨ ਮੇਅਰ ਨੇ ਰਿਲਾਅੰਸ ਦੇ ਟਾਪ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ।ਇਸ ਮੁਲਾਕਾਤ ਵਿੱਚ ਟਿਕ ਟੌਕ ਦੇ ਭਾਰਤੀ ਬਿਜਨੈੱਸ ਨੂੰ ਲੈ ਕੇ ਗੱਲਬਾਤ ਹੋਈ ਹੈ।ਹਾਲਾਂਕਿ ਰਿਲਾਅੰਨਸ ਇੰਡਸਟਰੀਜ ਨੇ ਇਸ ਤੇ ਅਜੇ ਤੱਕ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ। ਖਬਰ ਹੈ ਕਿ ਟਿਕ ਟੌਕ ਦੇ ਸੀਈਓ ਕੇਵਿਨ ਮੇਅਰ ਨੇ ਰਿਲਾਇੰਸ ਦੇ ਟਾਪ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ।ਇਸ ਮੁਲਾਕਾਤ ਵਿੱਚ ਟਿਕ ਟੌਕ ਦੇ ਭਾਰਤੀ ਬਿਜਨੈੱਸ ਨੂੰ ਲੈ ਕੇ ਗੱਲਬਾਤ ਹੋਈ ਹੈ।ਹਾਲਾਂਕਿ ਰਿਲਾਅੰਸ ਇੰਡਸਟਰੀਜ ਨੇ ਇਸ ਤੇ ਅਜੇ ਤੱਕ ਕੋਈ ਆਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਰੋਕ ਲਗਾਉਣ ਤੋਂ ਬਾਅਦ ਟਿਕ ਟੌਕ ਪਰੇਸ਼ਾਨ ਹੈ।ਕਿਉਂਕਿ ਅਮਰੀਕਾ ਵਿੱਚ ਵੀ ਟਿਕ ਟੌਕ ਨੂੰ ਆਪਣਾ ਕਾਰੋਬਾਰ ਇਕੱਠਾ ਕਰਨਾ ਪੈ ਸਕਦਾ ਹੈ।ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕ ਟੌਕ ਨੂੰ 15 ਸਤੰਬਰ ਦੀ ਡੈਡਲਾਈਨ ਦਿੱਤੀ ਹੈ।ਇਸ ਤੋਂ ਬਾਅਦ ਅਮਰੀਕਾ ਵਿੱਚ ਟਿਕ ਟੌਕ ਨੂੰ ਬੰਦ ਕੀਤਾ ਜਾ ਸਕਦਾ ਹੈ। ਅਮਰੀਕੀ ਕਾਰੋਬਾਰ ਵੇਚਣ ਦੇ ਲਈ ਟਿਕ ਟੌਕ ਦੀ ਗੱਲਬਾਤ ਮਾਈਕਰੋਸੋਫਟ ਅਤੇ ਟਵਿੱਟਰ ਦੇ ਇਲਾਵਾ ਕਈ ਕੰਪਨੀਆਂ ਦੇ ਨਾਲ ਚਲ ਰਹੀਆਂ ਹਨ। ਟਿਕ ਟੌਕ ਦੇ ਖਰੀਦਣ ਦੇ ਪਹਿਲੇ ਦਾਵੇਦਾਰ ਦੇ ਰੂਪ ਵਿੱਚ ਮਾਈਕਰੋਸਾਫਟ ਨੂੰ ਦੇਖਿਆ ਜਾ ਸਕਦਾ ਹੈ।