• Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼
  • Home
  • ਕੋਰੋਨਾਵਾਇਰਸ
  • ਵੀਡੀਓ
  • ਪੰਜਾਬ
    • ਮਾਝਾ
    • ਮਾਲਵਾ
    • ਦੋਆਬਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਸਿੱਖਿਆ
  • ਸਿੱਖ ਜਗਤ
  • ਸਾਡੀ ਸਿਹਤ
  • ਮਨੋਰੰਜਨ
    • ਬਾਲੀਵੁੱਡ
    • ਪਾਲੀਵੁੱਡ
    • ਉਲਟਾ ਪੁਲਟਾ
  • Interviews
  • More
    • ਬਲਾਗ
    • ਆਟੋਮੋਬਾਈਲਜ਼

Search

Jan 22, 2026, 11:10 am

BREAKING NEWS
11:00 am 1984 ਸਿੱਖ ਵਿਰੋਧੀ ਦੰਗੇ : ਜਨਕਪੁਰੀ,ਵਿਕਾਸਪੁਰੀ ਹਿੰਸਾ ਮਾਮਲੇ ‘ਚ ਸਾਬਕਾ ਸਾਂਸਦ ਸੱਜਣ ਕੁਮਾਰ ਬਰੀ
10:08 am ਪੰਜਾਬ ਸਰਕਾਰ ਵੱਲੋਂ 14 ਚੈਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ, CM ਮਾਨ ਨੇ ਨਵ-ਨਿਯੁਕਤ ਵਰਕਰਾਂ ਨੂੰ ਦਿੱਤੀ ਵਧਾਈ
9:26 am ਭਾਰਤ ਨੇ ਨਿਊਜ਼ੀਲੈਂਡ ਨੂੰ 48 ਦੌੜਾਂ ਤੋਂ ਪਹਿਲਾ ਟੀ-20 ਹਰਾਇਆ, 5 ਮੈਚਾਂ ਦੀ ਸੀਰੀਜ ‘ਚ ਬਣਾਈ 1-0 ਦੀ ਬੜ੍ਹਤ
8:32 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-1-2026
8:28 am ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-1-2026
Home ਖ਼ਬਰਾਂ ਅੰਤਰਰਾਸ਼ਟਰੀ FACEBOOK ਨੇ ਬਣਾਇਆ ਆਪਣਾ ਨਵਾਂ ਸੁਪ੍ਰੀਮ ਕੋਰਟ

FACEBOOK ਨੇ ਬਣਾਇਆ ਆਪਣਾ ਨਵਾਂ ਸੁਪ੍ਰੀਮ ਕੋਰਟ

May 07, 2020 9:07 pm

  • Facebook
  • Twitter
  • Email
  • whatsapp
  • sharechat

Facebook Supreme Court: ਫੇਸਬੁੱਕ ਨੇ ਇਕ ਓਵਰ ਸਾਈਟ ਬੋਰਡ ਬਣਾਉਣ ਦੀ ਘੋਸ਼ਣਾ ਕੀਤੀ ਹੈ, ਇਹ ਫੇਸਬੁੱਕ ਦਾ ‘ਸੁਪਰੀਮ ਕੋਰਟ’ ਹੋਵੇਗਾ। ਇਸ ਬੋਰਡ ‘ਚ ਸਾਬਕਾ ਪ੍ਰਧਾਨ ਮੰਤਰੀ, ਇੱਕ ਨੋਬਲ ਸ਼ਾਂਤੀ ਪੁਰਸਕਾਰ ਅਤੇ ਕਈ ਸੰਵਿਧਾਨਿਕ ਸਲਾਹਕਾਰ ਅਤੇ ਆਪਣੇ ਪਹਿਲੇ 20 ਮੈਂਬਰ ਦੇ ਅਧਿਕਾਰਤ ਵਕੀਲ ਸ਼ਾਮਲ ਹੋਣਗੇ ਜੋ ਕੰਪਨੀ ਦੇ ਸੀਈਓ ਮਾਰਕ ਜਕਰਬਰਗ ਦੇ ਫੈਸਲੇ ਨੂੰ ਵੀ ਬਦਲ ਸਕਣਗੇ।

Facebook Supreme Court
Facebook Supreme Court

ਫੇਸਬੁੱਕ ਦਾ ‘ਓਵਰਸੀਟ ਬੋਰਡ’ ਬਿਲਕੁਲ ‘ਸੁਪ੍ਰੀਮ ਕੋਰਟ’ ਵਰਗਾ ਕੰਮ ਕਰੇਗਾ। ‘ਫ੍ਰੀਡਮ ਆਫ ਐਕਸਪ੍ਰੈਸ’ ਅਤੇ HUMAN RIGHTS ਦੇ ਅਧਾਰ ‘ਤੇ ਫੈਸਲੇ ਲਏ ਜਾਣਗੇ। ਇਹ ਬੋਰਡ ਦਾ ਮਕਸਦ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਅਸ਼ਲੀਲ ਜਾਂ ਵਿਵਾਦਤ ਪੋਸਟ ਹਟਾਉਣ ਤੋਂ ਬਾਅਦ ਇੱਕ ਸਾਫ ਸੁਥਰਾ ਮਾਹੌਲ ਬਣਾਉਣਾ ਹੈ। ਕੋਈ ਪੋਸਟ ਜਾਂ ਕੰਟੇਂਟ ‘ਤੇ ਇਹ ਬੋਰਡ ਨਜ਼ਰ ਰੱਖੇਗਾ।

Facebook Supreme Court

ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਕੀ ਪੈ ਰਿਹਾ ਹੈ ਅਤੇ ਕੀ ਸਹੀ ਹੈ। ਪ੍ਰੋਫਾਈਲ ਦੇ ਨਾਲ-ਨਾਲ ਐਡ’ ਤੇ ਵੀ ਬੋਰਡ ਨਿਗਰਾਨੀ ਰੱਖੇਗਾ। ਇਸ ਬੋਰਡ ‘ਚ 20 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਬੋਰਡ ਕੋਲ 90 ਦਿਨਾਂ ਦਾ ਸਮਾਂ ਹੋਵੇਗਾ। ਦੱਸ ਦੇਈਏ ਕਿ ਇਹ ਬੋਰਡ ਸਰਕਾਰ ਦੀ ਨੀਤੀਆਂ ‘ਚ ਦਖਲਅੰਦਾਜ਼ੀ ਨਹੀਂ ਕਰ ਸਕਦਾ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .


TAGfacebook facebook 2.4 times facebook account facebook Account Alert people Facebook Data Breach Facebook data leak issue facebook post
  • Facebook
  • Twitter
  • Email
  • whatsapp
  • sharechat

Damanjot Khurana

ਸਮਾਨ ਸ਼੍ਰੇਣੀ ਦੇ ਲੇਖ

Facebook ਚਲਾਉਣ ਲਈ ਦੇਣੇ ਪੈਣਗੇ ਪੈਸੇ! ਮਾਰਕ ਜ਼ੁਕਰਬਗ ਦੇ...

Oct 31, 2023 4:31 pm

ਐਲਨ ਮਸਕ ਦੀ ਰਾਹ ‘ਤੇ ਜ਼ੁਕਰਬਰਗ ! ਹੁਣ Facebook ਅਤੇ Instagram...

Feb 20, 2023 12:08 pm

ਦੋ ਸਾਲਾ ਦੇ ਬੈਨ ਮਗਰੋਂ ਡੋਨਾਲਡ ਟਰੰਪ ਦੀ...

Jan 26, 2023 1:07 pm

ਰਾਜਪਾਲ ਯਾਦਵ ਦਾ ਫੇਸਬੁੱਕ ਅਕਾਉਂਟ ਹੈਕ, ਵੀਡੀਓ...

Aug 05, 2021 8:19 pm

Facebook ਨੇ US ਦੇ ਸਾਬਕਾ ਰਾਸ਼ਟਰਪਤੀ ਨੂੰ ਦਿੱਤਾ ਝਟਕਾ, 2 ਸਾਲ...

Jun 05, 2021 11:35 am

ਟਵਿੱਟਰ ਤੋਂ ਬਿਨ੍ਹਾਂ ਗੂਗਲ, ਫੇਸਬੁੱਕ, ਵਟਸਐਪ...

May 29, 2021 3:57 am


Admissions Open_360x510

ਤਾਜ਼ਾ ਖ਼ਬਰਾਂ

  • 1984 ਸਿੱਖ ਵਿਰੋਧੀ ਦੰਗੇ : ਜਨਕਪੁਰੀ,ਵਿਕਾਸਪੁਰੀ ਹਿੰਸਾ ਮਾਮਲੇ ‘ਚ ਸਾਬਕਾ ਸਾਂਸਦ ਸੱਜਣ ਕੁਮਾਰ ਬਰੀ

    Jan 22, 2026 11:00 am

  • ਪੰਜਾਬ ਸਰਕਾਰ ਵੱਲੋਂ 14 ਚੈਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ, CM ਮਾਨ ਨੇ ਨਵ-ਨਿਯੁਕਤ ਵਰਕਰਾਂ ਨੂੰ ਦਿੱਤੀ ਵਧਾਈ

    Jan 22, 2026 10:08 am

  • ਭਾਰਤ ਨੇ ਨਿਊਜ਼ੀਲੈਂਡ ਨੂੰ 48 ਦੌੜਾਂ ਤੋਂ ਪਹਿਲਾ ਟੀ-20 ਹਰਾਇਆ, 5 ਮੈਚਾਂ ਦੀ ਸੀਰੀਜ ‘ਚ ਬਣਾਈ 1-0 ਦੀ ਬੜ੍ਹਤ

    Jan 22, 2026 9:26 am

  • ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 22-1-2026

    Jan 22, 2026 8:28 am

  • ਲੁਧਿਆਣਾ ਦੇ ਜਮਾਲਪੁਰ ਇਲਾਕੇ ‘ਚ ਵਾਪਰੀ ਵੱਡੀ ਗੈਂਗਵਾਰ, ਮੁੰਡੇ ਦਾ ਗੋਲੀਆਂ ਮਾਰ ਕੇ ਕਤਲ

    Jan 21, 2026 8:00 pm

  • ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 36 ਘੰਟਿਆਂ ‘ਚ 151 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

    Jan 21, 2026 7:39 pm

  • ਗੁਰਦਾਸਪੁਰ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸੰਚਾਲਕ ਨੂੰ ਕੀਤਾ ਗ੍ਰਿਫ਼ਤਾਰ, 5 ਪਿਸਤੌਲਾਂ ਵੀ ਬਰਾਮਦ

    Jan 21, 2026 7:14 pm

  • ਪੰਜਾਬ ‘ਚ ਮੁੜ ਬਦਲਿਆ ਸਕੂਲਾਂ ਦਾ ਸਮਾਂ, 22 ਜਨਵਰੀ ਤੋਂ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਖੁੱਲ੍ਹਣਗੇ ਸਕੂਲ

    Jan 21, 2026 6:59 pm

  • ਆਂਗਣਵਾੜੀ ਸੈਂਟਰਾਂ ‘ਚ 5 ਸਾਲ ਤੋਂ ਛੋਟੇ ਬੱਚਿਆਂ ਲਈ ਜਾਰੀ ਕੀਤਾ ਜਾਵੇਗਾ ਢੁਕਵਾਂ ਸਿਲੇਬਸ : ਮੰਤਰੀ ਡਾ.ਬਲਜੀਤ ਕੌਰ

    Jan 21, 2026 6:30 pm

  • ਫਾਜ਼ਿਲਕਾ : ਪੁਲਿਸ ਮੁਕਾਬਲੇ ‘ਚ ਬਦਮਾਸ਼ ਦੇ ਲੱਤ ‘ਚ ਲੱਗੀ ਗੋਲੀ, ਕਤਲ ਮਾਮਲੇ ‘ਚ ਲੋੜੀਂਦਾ ਸੀ ਮੁਲਜ਼ਮ

    Jan 21, 2026 6:03 pm

  • ਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਪਟਿਆਲਾ ‘ਚ ਵੱਡੇ ਗੈਂਗ ਦੇ ਬਦਮਾਸ਼ ਦਾ ਹੋਇਆ ਐਨਕਾਊਂਟਰ

    Jan 21, 2026 5:13 pm

  • ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 20 IAS ਤੇ 6 PCS ਅਧਿਕਾਰੀਆਂ ਦਾ ਹੋਇਆ ਤਬਾਦਲਾ, ਦੇਖੋ ਲਿਸਟ

    Jan 21, 2026 4:19 pm

  • MP ਅੰਮ੍ਰਿਤਪਾਲ ਸਿੰਘ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ, ਬਜਟ ਸੈਸ਼ਨ ‘ਚ ਸ਼ਾਮਲ ਹੋਣ ਦੀ ਮੰਗੀ ਇਜਾਜ਼ਤ

    Jan 21, 2026 2:54 pm

  • ਕਸਬਾ ਫਤਿਆਬਾਦ : ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਇੱਕ ਦੀ ਮੌਤ, ਦੂਜਾ ਜ਼ਖਮੀ

    Jan 21, 2026 2:25 pm

  • ਬਠਿੰਡਾ ‘ਚ ਗਰੁੱਪ-ਬੀ ਭਰਤੀ ਪ੍ਰੀਖਿਆ ‘ਚ ਗੜਬੜੀ ਦਾ ਖਦਸ਼ਾ ! ਟਾਪ 100 ‘ਚ 22 ਬਠਿੰਡਾ ਦੇ ਉਮੀਦਵਾਰ ਸ਼ਾਮਲ

    Jan 21, 2026 2:01 pm

Copyright All rights reserved
  • Home
  • Privacy Policy
  • About Us
  • Contact Us